Official SGPC LIVE | Gurbani Kirtan | Sachkhand Sri Harmandir Sahib, Sri Amritsar | 20.04.2024

Поделиться
HTML-код
  • Опубликовано: 2 янв 2025

Комментарии • 747

  • @amanpreetrinkle
    @amanpreetrinkle 4 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬਖ਼ਸ਼ ਲੈਣਾ ਜੀ ਕਿਰਪਾ ਕਰਕੇ ਸਮਪੂਰਨ ਦੇਹ ਅਰੋਗਤਾ ਬਖਸ਼ੋ ਜੀ ਪਰਿਵਾਰ ਵਿਚ ਸੁਖ ਸ਼ਾਂਤੀ ਖੁਸ਼ਿਆਂ ਖੇੜੇ ਨਾਮ ਦੀ ਦਾਤ ਗੁਰਸਿਖੀ ਜੀਵਨ ਚੜ੍ਹਦੀਆਂ ਕਲਾਂ ਪਰਸਪਰ ਪਿਆਰ ਤੇ ਏਕਤਾ ਬਣਾਈ ਰੱਖਣੀ ਦੇਸ਼ ਪ੍ਰਦੇਸ ਵਿਚ ਰਖਿਆ ਕਰਨੀ ਅੰਗ ਸੰਗ ਸਹਾਈ ਹੋਣਾ ਜੀ ਕਿਰਤ ਕਮਾਈ ਵਿੱਚ ਬਰਕਤਾਂ ਪਾਉਨੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harpreetsekhon4604
    @harpreetsekhon4604 10 дней назад

    Dhan Dhan Sri Guru Ramdas Sahib Ji Meher Karo ji waheguru ji mere putt Gurjinder Singh te meher karo ous nu toran la do waheguru ji ous de lambi Umar karo ous nu tandrust kar do waheguru ji waheguru ji 🙏❤️❤️🙏❤️♥️❤️♥️♥️❤️♥️♥️❤️❤️❤️❤️🙏🙏❤️♥️❤️♥️♥️♥️❤️♥️❤️❤️❤️🙏🙏❤️❤️🙏🙏

  • @sukhchainsingh-cb9pb
    @sukhchainsingh-cb9pb 8 месяцев назад +1

    ਵਾਹਿਗੁਰੂ ਜੀ ਮਿਹਰ ਕਰੋ ਜੀ ਵਾਹਿਗੁਰੂ ਜੀ

  • @publiccarechannal2050
    @publiccarechannal2050 Месяц назад +3

    Man deep Singh waheguru waheguru waheguru waheguru waheguru waheguru waheguru ji ❤❤❤❤❤❤❤❤❤❤❤

  • @sukhaji13
    @sukhaji13 7 месяцев назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੀ ਵੱਡੀ ਭੈਣ ਨੂੰ ਭੁਝੰਗੀ ਦੀ ਦਾਤ ਬਖਸ਼ੋ 🙏🙏🙏🙏🙏🙏🙏🙏🙏🙏🙏🙏

  • @gurjeetsingh180
    @gurjeetsingh180 8 месяцев назад +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satwantkaur5124
    @satwantkaur5124 5 месяцев назад +3

    ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨ ਬਿਚਾਰੋ ਕੋਈ ਭੁਲਾਮਾਫ ਕਰੋ ਪਰਿਵਾਰ ਨੂੰ ਚੜਦੀ ਕਲਾਂ ਵਿੱਚ ਰਖੋ ਜੀ ਦੁਖਾ ਦਾ ਨਾਸ ਕਰੋ ਅੰਗ ਸੰਗ ਵਰਤੋਂ ਜੀ

  • @RanjeetSingh-f8o7y
    @RanjeetSingh-f8o7y 21 день назад +2

    Turn on gururamdas, ji turn.
    Guru Ramdas ji. Wahi guru ji wahe guru ji wahi guru ji waheh guruji rahe guru waheh guru Wahe guru ji wahiguru ji🙏🙏

  • @sukhchainsingh-cb9pb
    @sukhchainsingh-cb9pb 8 месяцев назад +15

    ਵਾਹਿਗੁਰੂ ਜੀ ਮੇਰੇ ਅਤੇ ਮੇਰੇ ਪਰਿਵਾਰ ਦੇ ਨਾਲ ਜੋ ਮਾੜਾ ਸਮਾਂ ਬੀਤ ਰਿਹਾ ਹੈ ਸਭ ਕੁੱਝ ਛੇਤੀ ਠੀਕ ਕਰ ਦਿਓ ਜੀ ਮਹਾਰਾਜ ਜੀ ਵਾਹਿਗੁਰੂ ਜੀ

  • @baljitkahlon7886
    @baljitkahlon7886 8 месяцев назад +17

    ਕਿਰਪਾ ਕਰੋ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @satwantkaur5124
    @satwantkaur5124 5 месяцев назад +3

    ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖਹੁ ਸਰਨਾਈ ਵਾਹਿਗੁਰੂ

  • @TaraTara-q2m
    @TaraTara-q2m 2 месяца назад +1

    ❤❤❤❤❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤🌟🌹🌹🌹🌹🌹🌹🌹🥰🥰🥰🌺🌺🙏🙏🙏🙏 dhan guru guru ram das ji waheguru dahn

  • @babbu3481
    @babbu3481 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🌹🌹🌹🌹🌹🌹🌹🌹🌹❤❤❤❤❤❤❤❤❤❤

  • @satwantkaur5124
    @satwantkaur5124 5 месяцев назад +5

    ਬਹੁਤ ਜਨਮ ਬਿਛਰੈ ਥੇ ਮਾਧੋ ਇਹ ਜਨਮ ਤੁਮਾਰੇ ਲੇਖੈ ਵਾਹਿਗੁਰੂ ਵਾਹਿਗੁਰੂ

  • @veenaramteke3758
    @veenaramteke3758 8 месяцев назад

    Waheguruji Waheguruji 🙏dhan Guru Ramdas ji rakhi garib di laj na kri kise da moothaj 🙏

  • @JaswinderKaur-bp9ug
    @JaswinderKaur-bp9ug 8 месяцев назад +16

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰੋ ਜੀ ਮਹਾਰਾਜ ਵਾਹਿਗੁਰੂ ਜੀ ਹਾਜਰੀ ਲਾਓ ਜੀ ਮਹਾਰਾਜ ਜੀ

  • @ManjitKaur-r4q
    @ManjitKaur-r4q 6 месяцев назад +2

    ਧੰਨ ਧੰਨ ਗੁਰੂ ਰਾਮਦਾਸ ਜੀ ਮੇਰੀ ਭੁੱਲ ਚੁੱਕ ਮੁਆਫ ਕਰ ਦਿਓ ਜੀ ਮੇਰੇ ਵਿੱਚ ਕੋਈ ਵੀ ਗੁਣ ਨਹੀ ਮੈ ਸਦਾ ਭੂਲਨਹਾਰ ਆ ਮੈਨੂੰ ਬਖ਼ਸ਼ ਲਓ ਜੀ

  • @gurkiratsingh8609
    @gurkiratsingh8609 Месяц назад

    ਮਨਜੀਤ ਕੌਰ ਗੁਰਕੀਰਤ ਸਿੰਘ ਅਚਲ ਹਰਪ੍ਰੀਤ ਕੌਰ ਸੇਵਾ ਸਿੰਘ ਮੇਵਾ ਸਿੰਘ ਅਚਲ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ। ਆਪਣੇ ਬੱਚਿਆਂ ਨੂੰ ਚੜਦੀਆਂ ਕਲਾਂ ਵਲ ਲੈਕੇ ਜਾਣਾ।ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ।

  • @inderjeetkour2019
    @inderjeetkour2019 8 месяцев назад

    Dhan dhan GuruRamdas mehar kro ujala upper Adil upper meharvan dattaji apna mehar bharai hath rakhoji 🙏🙏🌹🌹❤️❤️👏👏👏👏

  • @baljitkahlon7886
    @baljitkahlon7886 8 месяцев назад +11

    ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @satwantkaur5124
    @satwantkaur5124 5 месяцев назад +2

    ਜਪੳ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਪਿਤਾ ਜੀਉ ਆਪਨੀ ਬਚੀ ਨੂੰਚਰਨਾ ਦਾ ਪਿਆਰ ਬਖਸੋ ਨਾਮ ਦੀ ਦਾਤ ਬਖਸੋ ਦੁਖਾ ਦਾ ਨਾਸ ਕਰੋ ਅੰਮ੍ਰਿਤ ਵੇਲੇ ਉੱਠਨ ਦਾ ਬਲ ਬਖਸ਼ੇ ਜੀ

  • @sukhchainsingh-cb9pb
    @sukhchainsingh-cb9pb 8 месяцев назад +1

    ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮੇਰੇ ਕੰਨਾਂ ਨੂੰ ਠੀਕ ਕਰ ਦਿਓ ਜੀ ਮੈਂ ਹਰਿਮੰਦਰ ਸਾਹਿਬ ਆਪ ਜੀ ਦੇ ਦਰਸ਼ਨ ਕਰਨ ਲਈ ਛੇਤੀ ਆਵਾ ਜੀ ਵਾਹਿਗੁਰੂ ਜੀ ਸਿਹਤ ਠੀਕ ਕਰ ਦਿਓ ਜੀ

  • @panesarkalakar7920
    @panesarkalakar7920 5 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ 🙏🏻🙏🏻🙏🏻🙏🏻🙏🏻

  • @sukhchainsingh-cb9pb
    @sukhchainsingh-cb9pb 8 месяцев назад +5

    ਵਾਹਿਗੁਰੂ ਜੀ ਮੇਰੀ ਭੁੱਲ ਚੁੱਕ ਗਲਤੀ ਮਾਫ ਕਰ ਦਿਓ ਜੀ ਮਹਾਰਾਜ ਜੀ ਵਾਹਿਗੁਰੂ ਜੀ

  • @JagtaarSingh-
    @JagtaarSingh- 5 месяцев назад

    ਪਿੰਡੀਆ। ਵਾਹਿਗੁਰੂ ਜੀ ਵਾਹਿਗੁਰੂ ਜੀ

  • @jyotikaur8618
    @jyotikaur8618 7 месяцев назад +4

    Mahanat meri rehmat। Teri mere wahheguru 🌝❤️❤️💚💚💜💜💜💜💜💓💓💞💞🌹🌹💐💐🌼🌼🌸🌸🌺🌺🌺🥀🥀🌊💮💮🌱🌿🍃🍃🍀🍁🌾🌁🌫️🌀🌀🌊🌴🌲🌪️⛄🔥🌇🌄🌶️🥩🧸🧸🧸🧸🧸

    • @jyotikaur8618
      @jyotikaur8618 7 месяцев назад +1

      Waheguru g❤❤❤,,,🥀🥀💮💮🌸🌸🌸🌸🥀🥀🌼🌼🌸🌸

  • @satwantkaur5124
    @satwantkaur5124 5 месяцев назад +2

    ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਧਪ ਤੂ ਮੇਰਾ ਭਰਾਤਾ ਤੂ ਮੇਰਾ ਰਾਖਾ ਸਭਨੀ ਥਾਈ ਤਾ ਭੳ ਕੇਹਾ ਕਾਢਾ ਜੀੳ ਵਾਹਿਗੁਰੂ ਜੀ ਕਿਰਪਾ ਕਰੋ ਜੀ ਤਰਸ ਕਰੋ

  • @SinghAngrej-d4n
    @SinghAngrej-d4n 4 месяца назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਪ੍ਰਵਾਨ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਸ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ

    • @Dhaliwalarsh01
      @Dhaliwalarsh01 3 месяца назад

      Waheguru ji mehar kro ji dhan dhan guru ramdas ji mehar kro ji jashan te arsh te mehar kro ji

  • @veenaramteke3758
    @veenaramteke3758 8 месяцев назад

    Waheguruji Waheguruji Waheguruji Waheguruji Waheguruji Waheguruji Waheguruji ❤

  • @satwantkaur5124
    @satwantkaur5124 5 месяцев назад +1

    ਵਡਾ ਤੇਰਾ ਦਰਬਾਰ ਸਚਾ ਤੁਧੁ ਤਖਤ ਸਿਰਿ ਸਾਹਾ ਪਾਤਸਾਹ ਨਿਹਚਲ ਚੳਰ ਛੱਤ ਡਿਠੈ ਸਭੈ ਥਾਵ ਨਹੀ ਤੁਧ ਜਿਹਾ

  • @amarjeetsinghjaswal7939
    @amarjeetsinghjaswal7939 7 месяцев назад +2

    ਪਿਤਾ ਜ਼ੇ ਤੂੰ ਨਾ ਆਉਂਦਾ ਮੇਹਰਬਾਨ ਹੋਕੇ ਸੰਸਾਰ ਨੂੰ ਪਰਮਾਤਮਾ ਦਾ ਐਨਾ ਗਿਆਨ ਕੌਣ ਦਿੰਦਾ,,ਸ਼ਾਇਦ ਅੰਧਕਾਰ ਵਿੱਚ ਹੀ ਹੁੰਦੇ,, ਪਾਤਸ਼ਾਹ ਵਾਹਿਗੁਰੂ,,

  • @satwantkaur5124
    @satwantkaur5124 5 месяцев назад +1

    ਹੳ ਆੲਆ ਦੂਰੋ ਚਲ ਕੇ ਮੈ ਤਕੀ ਤੳ ਸਰਨਾਈ ਜੀਉ ਮੈਂ ਆਸਾ ਰਖੀ ਚਿਤ ਮੇ ਮੇਰਾ ਸਭੋ ਦੁਖ ਗਵਾਇਿ ਜੀਉ ਅੰਗ ਸੰਗ ਵਰਤੋਂ ਖੁਸ਼ੀਆ ਬਖਸੋ ਨਾਮ ਦੀ ਦਾਤ ਬਖਸੋ ਦੁਖਾ ਦਾ ਨਾਸ ਕਰੋ ਅੰਮ੍ਰਿਤ ਵੇਲਾ ਬਖਸੋ ਟੂਟੀ ਗੰਡੋ ਭੁਲਾ ਬਖਸੋ ਜੀ ਤਰਸ ਕਰੋ ਭੈ ਭਾਵਨੀ ਸਤਿਕਾਰ ਬਖਸੋ

  • @sukhchainsingh-cb9pb
    @sukhchainsingh-cb9pb 8 месяцев назад

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @rajpreet3611
    @rajpreet3611 7 месяцев назад

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ

  • @NarinderGill-j6x
    @NarinderGill-j6x 8 месяцев назад +22

    Vaheguru Ji ka khalsa Vaheguru Ji ki Fateh Dhan Dhan Guru RamdasJi Mehr kro Ji 🌹🌹🌹🌹🌹🌹🙏🙏🙏🙏🙏🙏🌹🌹🌹🌹🌹

  • @Laddi-ms9dp
    @Laddi-ms9dp 7 месяцев назад

    Dhan dhan guru Ramdass ji
    Mare Ratan cholle ch pado Ji

  • @satwantkaur5124
    @satwantkaur5124 5 месяцев назад +3

    ਧੰਨ ਧੰਨਸਾਹਿਬ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ

  • @satwantkaur5124
    @satwantkaur5124 5 месяцев назад +1

    ਵਿਸਰ ਨਾਹੀ ਦਾਤਾਰ ਆਪਨਾ ਨਾਮ ਦਿੳ ਗੂਨ ਗਾਵਾ ਦਿਨ ਰਾਤ ਨਾਨਕ ਚਾੳ ਏਹੋ

  • @ManpreetSingh-yz3yw
    @ManpreetSingh-yz3yw 8 месяцев назад

    KR Parivar ta apni MEHAR prya hath rakhna waheguru ji kirpa kro menu jldi thik kro Baba ji tandrusti baksho Baba ji 🙏🙏🙏🙏🙏🙏🙏🙏

  • @Sukhpreetwaraich608
    @Sukhpreetwaraich608 6 месяцев назад

    Waheguru g chardikala vich rakhna g 🙏🏻🙏🏻🙏🏻🙏🏻🙏🏻💐❤

  • @sunnynandha4844
    @sunnynandha4844 7 месяцев назад +1

    Waheguru ji

  • @sukhchainsingh-cb9pb
    @sukhchainsingh-cb9pb 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @PappuDhillon-v6k
    @PappuDhillon-v6k 7 месяцев назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੀਹਗੁਰੂ ਵੀਹਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀਹਗੁਰੂ ਵੀਹਗੁਰੂ ਜੀ

  • @loveanimals9499
    @loveanimals9499 6 месяцев назад

    ਕਿਸੇ ਨੂੰ ਇਸ ਰਾਗੀ ਭਾਈ ਸਾਹਿਬ da ਨਾਮ ਪਤਾ ਹੈ?

  • @ManpreetKaur-yi6mi
    @ManpreetKaur-yi6mi 7 месяцев назад

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਿੳ ਜੀ।

  • @LovepreetSingh-o2q
    @LovepreetSingh-o2q 8 месяцев назад +8

    Waheguru ji 💗 mehar Karo sab ta mummy nu dek keta thanks baba ji 💗 wada mama nu dek karna wada bro nu kaam dita thanks baba ji 💗 meri balgam deek karna Raji nu dek karna Chhota bro de arm dek karna Chachi aa nu dek karna ijat bakhshi galti maaf karna kirpa karo nokre de daat bakhshi waheguru ji waheguru congratulations baba ji tracter de please Manu maaf karna waheguru Ji ❤❤

  • @balwindersandhu4029
    @balwindersandhu4029 8 месяцев назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਾਰੇ ਸੰਸਾਰ ਤੇ ਜੀ ਪੂਰੀ ਕਰੋ ਸਭ ਦੀ ਆਸ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

  • @JarnailAulakh-qt8yt
    @JarnailAulakh-qt8yt 8 месяцев назад

    🙏 ਧੰਨੁ ਧੰਨੁ ਸਤਿਗੁਰੂ ਰਾਮਦਾਸ ਸਾਹਿਬ ਜੀਉ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ਆਪਣੀ ਦਯਾ ਮਿਹਰ ਦੀ ਬਖਸ਼ਿਸ਼ ਕਰੋ ਜੀ 🙏

  • @VikramSingh-wr7xt
    @VikramSingh-wr7xt 5 месяцев назад +1

    Whaeguru ji whaeguru ji whaeguru ji whaeguru ji whaeguru ji whaeguru ji whaeguru ji whaeguru ji whaeguru ji whaeguru ji

  • @roopkaur8403
    @roopkaur8403 7 месяцев назад +1

    ਵਾਹਿਗੁਰੂ ਜੀ 🙏

  • @soniakumar6874
    @soniakumar6874 6 месяцев назад +1

    Sub Tera hi Tera h bashan Har papi hu janmo ja gunwhagar hu sachepatsha ji baksh do maff ker do whgar hu baksh do maff ker

  • @baljitkahlon7886
    @baljitkahlon7886 8 месяцев назад +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @ManpreetSingh-yz3yw
    @ManpreetSingh-yz3yw 7 месяцев назад +1

    Ardas parwan krni sachkhand vikha waheguru ji tandrusti baksho Baba ji LATTA VICH jaan payo uth Ka chlna suru o Ja Baba ji ma mera papa ji v dono nu thik kr do Baba ji 🙏🙏🙏🙏🙏🙏🙏

  • @ManjitKaur-fs8wo
    @ManjitKaur-fs8wo 6 месяцев назад

    Dhan Dhan Guru'Ramdas ji mera Australia da visa Aa Jave ji kirpa krna dhan dhan Baba Deep Singh Ji mei ap ji da shukrana krn ava waheguru ji mehar karo ji 🙏

  • @gurbhejbajwa972
    @gurbhejbajwa972 8 месяцев назад

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @sonugill9383
    @sonugill9383 8 месяцев назад +10

    Wahe guru ji mehar kro ji job te kam thik rahe ji 🙏🏻🙏🏻🙏🏻🙏🏻🙏🏻🙏🏻🙏🏻🙏🏻

  • @kulwantkaur8062
    @kulwantkaur8062 8 месяцев назад +2

    Waheguru ji meher mere ghar priwar de sare dukhan nu door karo waheguru ji tandrusti bakshni lambi umer karni waheguru ji meher karo sarbat da bhala karo waheguru ji meher karo 🙏🙏🙏🙏🌹🌹🌹🌹🙏🙏🙏🙏

  • @ManpreetSingh-yz3yw
    @ManpreetSingh-yz3yw 7 месяцев назад +1

    Waheguru ji kirpa kro Mera papa ji v jldi thik kro Baba ji tandrusti baksho Baba ji LATTA VICH jaan payo uth Ka chlna suru o Ja Baba ji 🙏🙏🙏🙏🙏🙏🙏

  • @inderpalsingh370
    @inderpalsingh370 8 месяцев назад

    🌹🌹🙏🙏 SATNAM SRI WAHEGURU Ji SAHiB badi kirpa hai appki 🌹🌹🙏🙏

  • @GopiSarpanch-us5nl
    @GopiSarpanch-us5nl 4 месяца назад

    Waheguru ji sarbat da bhala kariyo ji 🙏🏼❤️

  • @GurpreetSingh-ve2ww
    @GurpreetSingh-ve2ww 6 месяцев назад

    Waheguru ji sarbat da bhalla kreo 🙏🙏💐💐🪯🪯

  • @japnoorartandcraft6745
    @japnoorartandcraft6745 4 месяца назад +1

    Dhan guru Ramdas ji 🙏 dhan dhan Baba Deep Singh ji 🙏 mere puttur uty meher parya hath rakna ji 🙏 mere puttur dy ang sang sahay hona ji 🙏

  • @inderjeetkour2019
    @inderjeetkour2019 8 месяцев назад +7

    Waheguru ji waheguru ji waheguru ji waheguru ji mehar kro ujala upper Adil upper meharvan dattaji apna mehar bharai hath rakhoji ❤️❤️🙏🙏👏👏👏👏👏👏🌹🌹

  • @ManpreetKaur-lv4dt
    @ManpreetKaur-lv4dt 8 месяцев назад +10

    Waheguru ji ka Khalsa waheguru ji ki Fateh ❤️🌹🌹🌹🌹🙏🙏🙏🙏🙏🙏🙏

  • @ManpreetSingh-yz3yw
    @ManpreetSingh-yz3yw 7 месяцев назад

    DHAN DHAN GUR RAM DAS JI Rakhi garib Di laj ji kri na kisa da mohtaj ji 🙏🙏🙏🙏😭😭

  • @jass_1999
    @jass_1999 5 месяцев назад

    ਧੰਨ ਗੁਰੂ ਰਾਮਦਾਸ ਜੀ ਮੇਰੀ ਬੇਟੀ ਨੂੰ ਤੰਦਰੁਸਤੀ ਦੇਣਾ ਸੱਚੇ ਪਾਤਸਾਹ 🙏🏻🙏🏻 ਜਲਦੀ ਠੀਕ ਹੋ ਕੇ ਮੇਰੇ ਕੋਲ਼ ਆਵੇ 🙏🏻👏🏻

  • @BalbirSingh-ug1cq
    @BalbirSingh-ug1cq 7 месяцев назад

    Satnam Sri vaheguru Sahib ji Mehr Karo ji DHAN DHAN Guru Ramdas ji Mehr Karo ji

  • @AmanKaur-vf8id
    @AmanKaur-vf8id 6 месяцев назад +1

    Saryan nu khush rakho😊😊😊

  • @manpreetbhullar6420
    @manpreetbhullar6420 7 месяцев назад

    dhan dhan guru raamdas g mere mother nu thik krdo bs apni kirpa krdo baba g 🙏🏻🙏🏻🙏🏻

  • @Itsmanpreetn05
    @Itsmanpreetn05 7 месяцев назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harjitkaur2244
    @harjitkaur2244 8 месяцев назад +1

    Wahegru ji

  • @Kaur809
    @Kaur809 7 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤

  • @sukhbirbal2474
    @sukhbirbal2474 7 месяцев назад +1

    ਧੰਨ ਧੰਨ ਗੁਰੂ ਰਾਮਦਾਸ ਜੀ ਚੜਦੀ ਕਲਾ ਕਰਨੀ ਸਭ ਤੇ ਕਿਰਪਾ ਕਰਨੀ🙏🙏🙏🙏❤❤❤❤🙏🙏🙏🙏

  • @lovepreetSingh-qy7li
    @lovepreetSingh-qy7li 5 месяцев назад +2

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏

  • @amarjeetsingh4183
    @amarjeetsingh4183 7 месяцев назад

    Dhan dhan guru Ramdas ji kirpa kareo priwar te sukh rakheo 🙏🙏🙏🙏🙏🌹❤️

  • @rajinderhundal
    @rajinderhundal 7 месяцев назад +2

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗ੍ਰੰਥ ਸਾਹਿਬ ਜੀ ਬੱਚੀਆ ਤੇ ਪਰਿਵਾਰ ਤੇ ਮਹੇਰ ਭਰਿਆ ਹੱਥ ਰੱਖਣਾ ਜੀ ਵਾਹਿਗੁਰ ਜੀ ਵਾਹਿਗੁਰੂ ਜੀ 🙏🙏🙏🙏🙏

  • @ekamjotuppal7395
    @ekamjotuppal7395 6 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌺🌹🙏🌺🌹🥀💞💖

  • @JaswantSingh-mu8zb
    @JaswantSingh-mu8zb 6 месяцев назад

    ਸਵਾਸ ਸਵਾਸ ਗੂਰੁ ਰਾਮਦਾਸ

  • @MohanSingh-th1ve
    @MohanSingh-th1ve 7 месяцев назад +1

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ

  • @inderjeetkour2019
    @inderjeetkour2019 8 месяцев назад

    Dhan dhan guru nanak dev ji mehar kro ujala upper Adil upper meharvan dattaji apna mehar bharai hath rakhoji 🙏🙏🌹🌹❤️❤️👏👏👏👏

  • @KaramjeetSingh-gf3ws
    @KaramjeetSingh-gf3ws 8 месяцев назад

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @singhsukhdevsukhdev1292
    @singhsukhdevsukhdev1292 5 месяцев назад +1

    ਗੁਰੂ ਰਾਮਦਾਸ ਜੀ ਕਿਰਪਾ ਕਰੋ🙏🙏🌹👏

  • @MithusinghGill-qn3ox
    @MithusinghGill-qn3ox 2 месяца назад

    Satnam. Waheguru. Ji. Satnam. Waheguru. Ji. Satnam. Waheguru. Ji.

  • @sukhchainsingh-cb9pb
    @sukhchainsingh-cb9pb 8 месяцев назад

    ਵਾਹਿਗੁਰੂ ਜੀ ਮਿਹਰ ਕਰੋ ਜੀ ਵਾਹਿਗੁਰੂ ਜੀ

  • @sukhchainsingh-cb9pb
    @sukhchainsingh-cb9pb 8 месяцев назад +1

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਰੇ ਕੰਨਾਂ ਨੂੰ ਠੀਕ ਕਰ ਦਿਓ ਜੀ ਮੈਂ ਹਰਿਮੰਦਰ ਸਾਹਿਬ ਆਪ ਜੀ ਦੇ ਦਰਸ਼ਨ ਕਰਨ ਲਈ ਛੇਤੀ ਆਵਾ ਜੀ ਵਾਹਿਗੁਰੂ ਜੀ ਸਿਹਤ ਠੀਕ ਕਰ ਦਿਓ ਜੀ

    • @rjsardar622
      @rjsardar622 7 месяцев назад

      Waheguru ji mehar kro apne jeevan te 🙏🙏

  • @sukhchainsingh-cb9pb
    @sukhchainsingh-cb9pb 8 месяцев назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ

  • @sukhchainsingh-cb9pb
    @sukhchainsingh-cb9pb 8 месяцев назад

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @tajinderzzz
    @tajinderzzz 6 месяцев назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਮਿਹਰ ਰੱਖਿਓ ਜੀ ਤੁਹਾਡਾ ਹਰ ਵੇਲੇ ਸ਼ੁਕਰਾਨਾ ਜੀ 💕❤️🙏🏻🌸🌸

  • @shavimehra985
    @shavimehra985 7 месяцев назад +1

    Waheguru ji

  • @deepteji2461
    @deepteji2461 7 месяцев назад

    Waheguru ji waheguru ji waheguru ji 🙏🙏🙏🌹💐💐💐🌺🌷🌷💐🌷🌺🌷🙏

  • @ikbaldhiman9111
    @ikbaldhiman9111 5 месяцев назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰਹੇ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @parneetkaur5969
    @parneetkaur5969 6 месяцев назад

    Waheguru jii mehar kro ji dhan dhan guru Ramdas jii jin sirya tinhe svarya🙏🙏🙏🙏🙏🙏🙏🙏🙏🙏❤❤❤❤❤

  • @gevykhairagevy4867
    @gevykhairagevy4867 6 месяцев назад

    Satnam Sri waheguru ji mehar kro ji sri guru granth sahib jeo

  • @sarbjitsarb9211
    @sarbjitsarb9211 5 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JasmeetKaur-ud3yl
    @JasmeetKaur-ud3yl 7 месяцев назад

    Dhan Dhan Guru Ramdas Ji sukar sukar sukhrana waheguru ji

  • @anmol-w5l
    @anmol-w5l 7 месяцев назад

    ਵਾਹਿਗੁਰੂ ਜੀ

  • @ManpreetSingh-yz3yw
    @ManpreetSingh-yz3yw 8 месяцев назад

    DHAN DHAN Baba deep Singh ji kirpa kro menu jldi thik kro Baba ji tandrusti baksho Baba ji 🙏🙏😭😭😭😭

  • @Harbans-b1u
    @Harbans-b1u 5 месяцев назад

    Waheguru ji mere parwar te Mehar Karo waheguruji

  • @TarsemGac
    @TarsemGac 2 месяца назад

    Waheguru g kirpa karo tarsem singh Wadala grathian waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤

  • @GurpreetSinghBalvinder
    @GurpreetSinghBalvinder 4 месяца назад

    ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ