Vichaar Sarabjit Dhunda vs Dr. Harbhajan Singh at Milpitas

Поделиться
HTML-код
  • Опубликовано: 20 сен 2024
  • This video is about vichaar held at Milpitas Gurdwara sahib Bay area california. Bhai Sarabjit Singh Dhunda, Dr. Harbhajan Singh, Bhai Navjot Singh, Bhai Sukhdev Singh Lathrop were the main attendees. Bhai Jasjeet Singh and Bhai Ravinder Singh were the moderators for this vichaar.

Комментарии • 541

  • @gurmitsaran9844
    @gurmitsaran9844 2 года назад +10

    ਦਸਮ ਪਿਤਾ ਜੀ gave ਗੁਰਗੱਦੀ to ਸ਼੍ਰੀ ਗੁਰੂ ਗ੍ਰੰਥ ਸਾਹਿਬ।

  • @gurjeetsingh9370
    @gurjeetsingh9370 2 года назад +8

    ਭਾਈ ਸਰਬਜੀਤ ਸਿੰਘ ਧੂੰਂਦਾ ਜੀ ਬਹੁਤ ਵਧੀਆ ਵਿਚਾਰਾਂ great

  • @sudarshansingh4402
    @sudarshansingh4402 4 года назад +4

    ਸਰਦਾਰ ਜੀ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਨਾਲ ਨਹੀਂ ਜੁੜਦੇ ਇਹ ਮਸਲੇ ਹੱਲ ਨਹੀਂ ਹੋਣਗੇ । ਜਿੰਨਾ ਮਰਜ਼ੀ ਜ਼ੋਰ ਲਾ ਲਉ । ਦੂਜਾ ਜਿੰਨਾ ਚਿਰ ਸਾਡੇ ਪ੍ਰਚਾਰਕ ਧੜਿਆਂ ਚ ਵੰਡੇ ਰਹਿਣਗੇ । ਬੁਰਕੀਆਂ ਖ਼ਾਤਰ ਦੂਜਿਆਂ ਦੇ ਇਸ਼ਾਰਿਆਂ ਤੇ ਨੱਚਦੇ ਰਹਿਣਗੇ ਇਹੀ ਹਾਲ ਰਹੇਗਾ । ਉੱਤੋਂ ਉੱਤੋਂ ਟਾਹਣੀਆਂ ਛਾਂਗਦੇ ਰਵਾਂਗੇ ਦਰਖ਼ਤ ਦੀ ਬਿਮਾਰੀ ਨਹੀਂ ਜਾਣੀ । ਜੜ੍ਹ ਤੋਂ ਇਲਾਜ ਕਰਨਾ ਪਏਗਾ । ਜਿੰਨਾ ਚਿਰ ਸਿੱਖ ਕੌਮ ਪ੍ਰਚਾਰਕਾਂ, ਰਾਗੀਆਂ, ਕਥਾਵਾਚਕਾਂ ਤੇ ਧਾਰਮਿਕ ਵਿਕਤੀਆਂ ਲਈ ਧਾਰਮਿਕ ਵਿੱਦਿਆ ਵਾਸਤੇ ਯੂਨੀਵਰਸਿਟੀ ਦਾ ਡਿਗਰੀ ਲੈਵਲ ਦਾ ਖੋਜ ਭਰਿਆ ਵਿੱਦਿਆ ਸਿਸਟਮ ਸ਼ੁਰੂ ਨਹੀਂ ਕਰਦੇ ਉਨਾਂ ਚਿਰ ਤਰਕ ਤੇ ਬਿਬੇਕ ਵਾਲੇ ਵਿਦਵਾਨ ਪੈਦਾ ਨਹੀਂ ਹੋ ਸਕਦੇ । ਗੁਰਮਤਿ ਵਿੱਚ ਪੀ ਐਚ ਡੀ ਦਾ ਪ੍ਰਬੰਧ ਤੱਕ ਵਿੱਦਿਆ ਪ੍ਰਾਪਤੀ ਦਾ ਸਿਸਟਮ ਸ਼ੁਰੂ ਕਰਨ ਦੀ ਸਖਤ ਜ਼ਰੂਰਤ ਹੈ ਤੇ ਨਾਲ ਹੀ ਇਹਨਾਂ ਦੀ ਮਾਇਕ ਹਾਲਤ ਤੇ ਅਦਬ ਸਤਿਕਾਰ ਵੱਲ ਪਹਿਲ ਦੇ ਅਧਾਰ ਦੇ ਧਿਆਨ ਦੇਣ ਦੀ ਵੀ ਜ਼ਰੂਰਤ ਹੈ । ਨਹੀਂ ਤਾਂ ਜਿੰਨੀਆਂ ਮਰਜ਼ੀ ਮੀਟਿੰਗਾਂ , ਮਿਲਣੀਆਂ ਕਰ ਲਉ ਕੁਝ ਪੱਲੇ ਨਹੀਂ ਪੈਣਾ ਨਾ ਹੀ ਪਹਿਲਾਂ ਕਦੇ ਕੁਝ ਪਿਆ ਹੈ। ਵੱਡਾ ਨੁਕਸ ਹੈ ਕਿ ਨਾ ਅਸੀਂ ਕਿਸੇ ਦੀ ਗੱਲ ਵਿਚਾਰ ਨਾਲ ਸੁਣਦੇ ਹਾਂ ਤੇ ਨਾ ਤਰਕ ਨਾਲ ਜਵਾਬ ਦੇਂਦੇ ਹਾਂ । ਬਾਣੀਆਂ ਨੂੜ ਵਿਚਾਰਨ ਤੋਂ ਪਹਿਲਾਂ ਦਸਮ ਗ੍ਰੰਥ ਬਾਰੇ ਫੈਸਲਾ ਕਰੋ । ਅਕਾਲ ਤਖਤ ਦੀ ਅਥਾਰਟੀ ਬਹਾਲ ਕਰੋ । ਫੇਰ ਸਾਰੀ ਸਿੱਖ ਕੌਮ ਲਈ ਇਕ ਗੁਰਮਤਿ ਮਰਿਯਾਦਾ ਤੇ ਇਕ ਰਹਿਤ ਮਰਯਾਦਾ ਲਾਗੂ ਕਰੋ । ਸਣੇ ਡੇਰਾਵਾਦ ਦੇ ਸਭ ਵਿਵਾਦ ਖਤਮ ਹੋ ਜਾਣਗੇ । ਨਹੀਂ ਤਾਂ ਇਹੋ ਜਿਹੀ ਕਾਵਾਂਰੌਲੀ ਨਾ ਕਦੀ ਕੁਝ ਨਿਕਲਿਆ ਹੈ ਤੇ ਨਾ ਹੀ ਨਿਕਲਣ ਦੀ ਉਮੀਦ ਹੈ । ਆਵਦੀ ਚੱਲ ਰਹੀ ਮੀਟਿੰਗ ਵੱਲ ਹੀ ਵੇਖ ਲਉ ।

  • @Never_Forget84
    @Never_Forget84 4 года назад +11

    ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਈ। ਗੁਰੂ ਮੇਹਰ ਕਰੇ ਜੀ ਵਾਹਿਗੁਰੂ'

  • @gurpritsinghgrewal3245
    @gurpritsinghgrewal3245 3 года назад +11

    ਅਕਾਲ ਪੁਰਖ ਸਾਰੀਆ ਥਾਵਾ ਤੇ ਬਿਰਾਜਮਾਨ ਹਨ ।ਗਿਆਨ ਗੁਰੂ ਹੈ। ਇਸ ਲਈ ਗਿਆਨ ਨੂੰ ਨਮਸਕਾਰ ਕਰੀਏ । ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰਖੋ। ਸਾਰੇ ਸਿੱਖ ਆਪਣਾ ਰਹਿਣ ਸਹਿਣ ਉਚਾ ਸੁੱਚਾ ਰੱਖੋ ।

  • @sohnasingh8088
    @sohnasingh8088 5 лет назад +36

    ਖਾਲਸਾ ਜੀ ਤੁਸੀ ਪ੍ਰਚਾਰਕ ਨੂੰ ਘੇਰ ਲੈਂਦੇ ਹੋ ਧੂਮਾ ਬਾਦਲ ਆ ਦੇ ਪੈਰਾ ਚਾ ਬੈਹਦਾ ਸੁਖਬੀਰ ਬਾਦਲ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਐ ਉਸ ਨੇ ਅੰਮ੍ਰਿਤ ਨਹੀ ਸਕਿਆ ਓਨਾ ਨਾਲ ਲਵੋ ਪੰਗਾ ਜਗੀਰ ਕੌਰ ਕੁੜੀ ਮਾਰ ਨਾਲ ਰੋਟੀ ਦੀ ਸਾਝ ਐ ਓਨਾ ਵਾਰੇ ਬੋਲੋ ਓਥੇ ਡਾਗ ਫਿਰੂ ਤਾ ਨੀ ਬੋਲ ਦੇ

    • @lovepreetsingh4991
      @lovepreetsingh4991 4 года назад +1

      ਅਾ ਏਨੇ ਜੋਗੇ ਨੀ ਏਨਾ ਸੱਚ ਬੋਲਣ ਵਾਲੇ ਨੂੰ e ਫਰਨਾ ਏ chonde ਅਾ v ਸੱਚ ਬੋਲਣੋ ਹਟ ਜਾਵੇ

    • @dmehngar-in5oi
      @dmehngar-in5oi 4 года назад

      Bhji badal huni apni tha a
      Jager kaur apni tha
      Ohna naal ena farak ne penda
      Ohna de kite nuksaan to kaum thode sme baad uber skde a
      Pr jehda nuksaan parcharak krde a ehna naal ho rhe nuksaan de koi brpai ne honi eh aap he mil k theek kr skde a. Koi dasam granth nu manda kou nhi manda, es naal kam 2 hisea ch vandi jani a.
      Jive sunni te shia muslman aaps ch ld de a, aan vale time ch sikha ne v ede ldea krna, es krke sanu chahida da eda de msle pehla he beth k khtam kite jaan.

  • @amykaur6759
    @amykaur6759 6 лет назад +58

    ਵੀਰ ਸਰਬਜੀਤ ਸਿੰਘ ਜੀ,
    ਤੁਸੀਂ ਗੁਰਬਾਣੀ ਦੇ ਅਰਥ ਬਹੁਤ ਸੋਹਣੇ ਢੰਗ ਨਾਲ ਕਰਦੇ ਹੋ, ਗੁਰੂ ਜੀ ਤੁਹਾਨੂੰ ਹੋਰ ਸਮਰੱਥਾ ਬਖ਼ਸ਼ਿਸ਼ ਕਰਨ।

    • @JaspreetSingh-cc9lm
      @JaspreetSingh-cc9lm 4 года назад

      Ikk banda hai
      Usto jyada vdia arth koi vi nhi kdd skda
      Rood Singh

  • @jaswantsingh14435
    @jaswantsingh14435 4 года назад +7

    ਗੁਰੂ ਨਾਨਕ ਸਾਹਿਬ ਦੇ ਘਰ ਜਨਮ ਹੋਣਾ , ਇਸ ਦੁਨੀਆਂ ਦੀ ਵੱਡੀ ਕਰਾਮਾਤ ਹੈ

    • @surinder474
      @surinder474 2 года назад

      Nahi hai, bas Mata Tripta Devi, Mehta kalu rai ji, Nanki ji were fortunate that they were born in guru nanak dev ji. All other Sikhs not

  • @jaspreetkaur-bc5fl
    @jaspreetkaur-bc5fl 4 года назад +8

    ਵਾਹਿਗੁਰੂ ਜੀ ਆਪ ਮਿਹਰ ਕਰਨ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਨ

  • @dilbagsingh8178
    @dilbagsingh8178 4 года назад +8

    ਮੂਰਖਾ ਨੂੰ ਸਮਝਣਾ ਸੌਖਾ ਪਰ ਟਕਸਾਲੀ ਆਗੂਆਂ ਨੂੰ ਸਮਝਣਾ ਬਹੁਤ ਬਹੁਤ ਔਖਾ ਤੁਸੀਂ ਧੂੰਦਾ ਵੀਰ ਜੀ ਇਥੇ ਫਸ ਗਏ ਅਗੇ ਤੋਂ ਇਹਨਾਂ ਤੋਂ ਦੂਰ ਰਹੋ ਸਿੱਖੀ ਦਾ ਨਿਆਰਾ ਪੰਨ ਆਲੋਪ ਹੋਣ ਤੋਂ ਬਚਾਉਂਦੇ ਰਹੋ ਇਹਨਾਂ ਲੋਕਾਂ ਨੂੰ ਛੱਡੋ ਪਰਾਂ ਇਹ ਮੂਰਖ ਨੇ ਬਾਕੀ ਤੁਸੀਂ ਵੀ ਸਿਆਣੇ ਹੋ ਸਮਝਦਾਰ ਹੋ ਧੰਨਵਾਦ

  • @drrajinderkaur5861
    @drrajinderkaur5861 4 года назад +9

    ਧੁੰਦਾਂ ਭਾਈ ਤੂੰ ਪ੍ਰਚਾਰਕ ਬਣਦਾ ਹੈਂ ਇਸ ਲਈ ਆਪਣੀਆ ਕਹੀਆਂ ਗੱਲਾਂ ਤੈਨੂੰ ਸਪਸ਼ਟ ਕਰਨੀਆਂ ਚਾਹੀਦੀਆਂ ਹਨ

    • @RanjitSingh-mv5fm
      @RanjitSingh-mv5fm 4 года назад +3

      ਧੁੰਦੇ ਨੇ ਬਾਣੀ ਤੇ ਕਿੰਤੂ ਕਰਨਾ ਸੁਰੂ ਕਰ ਦਿਤਾ ਹੈ ਜਲ ਕੀ ਮਛਲੀ ਤਰਵਰ ਵਿਆਈ ਕਹਿਦਾ ਸੀ ਇਹ ਕਿਦਾ ਹੋ ਸਕਦਾ ਤੇ ਨਾਲ ਬੈਠੇ ਹਸ ਪਏ ਹੁਣ ਇਕ ਸਿੰਘ ਨੇ ਇਨਾ ਅਖੋਤੀ ਪ੍ਰਚਾਰਕਾ ਨੂੰ ਜਵਾਬ ਦਿਤਾ ਸਬੂਤ ਨਾਲ ਡਿਸਕਵਰੀ ਚੈਨਲ ਦੀ ਵੀਡੀਉ ਵੀ ਪਾਈ ਹੈ ਪਰ ਕੋਈ ਇਸਤੋ ਪੁਛੇ ਹੁਣ ਦੱਸ ਨਾਲੇ ਇਸਦੇ ਗਲਤ ਪ੍ਰਚਾਰ ਕਰਾਉਣ ਤੇ ਸੁਨਣ ਵਾਲਿਆ ਨੂ,

  • @jasmailsingh6260
    @jasmailsingh6260 4 года назад +16

    ਇਹ ਵੇਖਣ ਨੂੰ ਈ ਨਿਮਾਣੈ ਜਿਹੇ ਲਗਦੇ ਆ ਆਏਂ ਨਿਮਰ ਜੇ ਹੋ ਕੇ ਫ਼ਤਹਿ ਬਲਾ ਕੇ ਨਿਮਰਤਾ ਵਿਖਾਉਂਦੇ ਆ ਪਰ ਅਸਲੀਅਤ ਚ ਅਖੀਰ ਤੇ ਇਹਨਾਂ ਨੇ ਜੁੱਤੀਉ ਜੁੱਤੀ ਹੋਣਾ 😆

    • @bobysekhonbobysekhon9162
      @bobysekhonbobysekhon9162 2 года назад

      ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ,,
      ਤੇ ਪੱਗੋ ਪੱਗੀ ਹੋ ਗਏ ਖਾਲਸੇ ।

  • @JoginderSingh-zs4bi
    @JoginderSingh-zs4bi 3 года назад +3

    Dhunda sahib garet ਗੁਰੂ ਨਾਨਕ ਸਾਹਿਬ ਜੀ ਮੂਲ ਮੰਤਰ ਵਿੱਚ ਉਚਾਰ ਦੇਆ ਅਕਾਲ ਮੂਰਤਿ ਪਰਮਾਤਮਾ ਦਾ ਕੋਈ ਸਰੂਪ ਨਹੀਂ ਫੇਰ ਚੌਪਈ ਵਿੱਚ ਆਏ ਸਿਰੁੀ ਅਸਧੁਜ ਤੇ ਖੜਗਕੇਤ ਬਾਯੇ ਚਾਨਣਾ ਪਾਓ ਜੀ

    • @DhruvSinghBrar
      @DhruvSinghBrar 3 месяца назад

      ਮੂਲ ਮੰਤਰ ਦੇ ਵਿਚ ਇਹ ਲਿਖਿਆ ਹੈ ਵੀ ਪਰਮਾਤਮਾ ਦਾ ਰੂਪ ਨਹੀਂ ਹੈ ਕੋਈ, ਓਦੇ ਅੰਸ਼ ਦਾ ਰੂਪ ਹੈ, ਅਸਧੁਜ ਪਰਮਾਤਮਾ ਦਾ ਇਕ ਅੰਸ਼ ਹੈ, ਪਰਮਾਤਮਾ ਤਾ ਉਸ ਸ਼ਕਤੀ ਦਾ ਨਾਮ ਹੈ ਜੀਨੂ ਅੰਗ੍ਰੇਜ਼ੀ ਚ universal power ਕਹਿੰਦੇ ਆ, ਆਪਾ ਸਾਰੇ ਹੈ ਉਸ ਸ਼ਕਤੀ ਦਾ ਇਕ ਹਿੱਸਾ ਹੈਗੇ ਆ, ਓ ਸ਼ਕਤੀ ਦਾ ਕੋਈ ਰੂਪ ਨਹੀਂ ਹੈ ਜੀਨੂ ਆਪਾ ਪਰਮਾਤਮਾ ਕਹਿਣੇ ਆ, ਓਸੀ ਦਸਮ ਗ੍ਰੰਥ ਦੀ ਬਾਣੀ ਚ ਇਹ ਗੱਲ ਸਪੱਸ਼ਟ ਹੁੰਦੀ ਆ ਕਿ ਨਾ ਰੂਪ ਨਾ ਰੇਖ ਨਾ ਜਾਤ ਨਾ ਪਾਤ, ਏਦੇਤੋਂ ਵੜਦਾ ਪਰਮਾਨ ਕੀ ਹੋ ਸਕਦਾ ਆ?

  • @premkaur7183
    @premkaur7183 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਸਰਬਜੀਤ ਸਿੰਘ ਧੂੰਦਾ ਜੀ

  • @paramjitpannu4632
    @paramjitpannu4632 4 года назад +29

    ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

    • @satsingh1000
      @satsingh1000 4 года назад

      Jaap sahib .swayee te chopai sahib bare ki khiyaal h jo k dasam granth sahib ch likhiya hn

    • @gillsaan1710
      @gillsaan1710 4 года назад

      @@satsingh1000 ohde barre ki khayal aa jeda triya chritra aa ohde ch

    • @karamjitgrewal8445
      @karamjitgrewal8445 4 года назад

      @@satsingh1000 Panj likhtaan toan bagair baki bachittar natak nal tusi sehmat ho k parwarak mahol vich paath vajoan Karo ge.Question likhaan de nahi sawal Parkashat da GURU GRANTH SAHIB de brobar hai.

    • @SunriseCharan
      @SunriseCharan 3 года назад +1

      ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ
      ਪਰ ਜਾਪ ਸਾਹਿਬ ਦਾ ਪਾਠ ਕਰਨ ਵਿੱਚ ਬੁਰਾਈ ਕਿ ਹੈ?
      ਤੁਸੀ ਸਾਰੇ ਸਿਆਣੇ ਹੋ ਰੱਬ ਦੀ ਉਸਤਤ ਹੈ ਜਾਪ ਸਹਿਬ
      ਪੜ੍ਹਨਾ ਹੈ ਤਾਂ ਸ਼ਰਧਾ ਨਾਲ ਪੜ੍ਹੋ ਨਹੀਂ ਤੇ ਕਿੰਤੂ ਪ੍ਰੰਤੂ ਨਾ ਕਰੋ ਰੱਬ ਦੀ ਉਸਤਤ ਤੇ

    • @tedtalksdhillon8751
      @tedtalksdhillon8751 3 года назад +5

      @@satsingh1000 ਗੁਰਿਆਈ ਤਾਂ ਸਿਰਫ਼ ਤੇ ਸਿਰਫ਼ ਗੁਰੂ ਗਰੰਥ ਸਾਹਿਬ ਨੂੰ ਦਿੱਤੀ ਗਈ ਹੈ ਕੋਈ ਸ਼ੱਕ ਹੈ

  • @kamaljeetsidhu3060
    @kamaljeetsidhu3060 4 года назад +14

    ਸਰਸੇ ਵਾਲੇ ਦੀ ਮੁਆਫੀ ਵਾਲਾ ਵੀ ਕਰੋ ਵਿਚਾਰ
    ਤੇ ਫਿਰ ਜੁੱਤੀਆ ਕਿਵੇ ਪੈਦੀਆ ਤੁਹਾਡੇ

  • @SatinderSingh-lf7yq
    @SatinderSingh-lf7yq 5 лет назад +9

    ਧੂੰਦਾ ਜੀ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰੱਖਣ

  • @babaji4776
    @babaji4776 4 года назад +1

    ਸਾਧ ਸੰਗਤ ਇਹ ਕਿੰਨੇ ਸਿਆਣੇ ਸਿੱਖ ਨੇ ਟਟੀਹਰੀ ਕਹਿੰਦੀ ਜੇ ਮੇਰੇ ਟੰਗਾਂ ਨਾ ਹੁੰਦੀਆਂ ਸ਼ਾਇਦ ਅਸਮਾਨ ਹੇਠਾਂ ਡਿੱਗ ਪੈਂਦਾ ----------
    ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥ ਗੱਲ ਤਾਂ ਭਾਵਨਾ ਦੀ ਹੈ ... ਕੀ ਇਹਨਾਂ ਨੂੰ ਰੱਬ ਮਿਲੂਗਾ ਬੇੜਾ ਗਰਕ .......ਬਾਣੀ ਪੜਨੀ ਏ ਕਿ ਆਹ ਕੁੱਝ ... ਇਹ ਰਹਿਤ ਮਰਯਾਦਾ ਗੁਰੂ ਸਾਹਿਬ ਜੀ ਦੀ ਬਣਾਈ ਹੋਈ ਨਹੀਂ ਹੈ ਝਗੜੇ ਦੀ ਲੋੜ ਨਹੀਂ ਸੀ ਜਾਣ ਬੁੱਝ ਕੇ ਹੀਰੋ ਬਣਦੇ ਨੇ ....ਦੁਕਾਨ ਚਲਾਉਣ ਦੀ ਚਮਕਣ ਦੀ ਗੱਲ ਐ ਸਾਰੀ .....ਕੀ ਇਹਨਾਂ ਦੇ ਅੰਦਰ ਕਪਟ ਨਹੀਂ ਹੈ ਭਾਈ.... ਐਹੋ ਜਿਹੇ ਸਿੱਖ ਹੁੰਦੇ ਨੇ ਕਿਵੇਂ ਇਕ ਦੂਜੇ ਨੂੰ ......ਅੱਗ ਲਾਊ ਪ੍ਰਚਾਰ ਗਲਤ ਗਲਤ ਗਲਤ ਗਲਤ ਗਲਤ ...ਤੁਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਵਿਰੋਧੀ ਹੋ ਜਾਓਗੇ ਸੋਭਾ ਵਾਸਤੇ ,,,ਕਿੰਨੀ ਭਗਤੀ ਕਰਨ ਵਾਲੀਆਂ ਰੂਹਾਂ ......ਦੇਖੋ ਜੀ .......

  • @vikramjeetsingh7669
    @vikramjeetsingh7669 6 лет назад +35

    ਗੁਰਸਿਖੋ ਇਕੱਠੇ ਹੋ ਕੇ ਵੀਚਾਰ ਕਰਨਾ ਸਿਖ ਲੋ ।ਸਾਰੇ ਕਿੰਤੂ ਪਰੰਤੂ ਆਪਣੇ ਆਪ ਹੀ ਖਤਮ ਹੋ ਜਾਣੇ ਨੇ ।

    • @BalbirSingh-oc4qt
      @BalbirSingh-oc4qt 4 года назад +4

      ਧੂਦਾ ਜੀ ਤੁਹਾਨੂੰ ਛੇਕਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜੇ ਛੇਕ ਬੀ ਦੇਣ ਗੇ ਕੀ ਹੋਜੁ ਤੁਹਾਡਾ ਗੁਰੂ ਨਾਲ ਪਿਆਰ ਘਟ ਜਾਉ ਤੁਸੀਂ ਹਾਧੀ ਦੀ ਚਾਲ ਚਲੋ

    • @SunriseCharan
      @SunriseCharan 3 года назад

      ਸਹੀ ਗੱਲ ਆ
      ਜਿਆਦਾ ਬੋਲਣ ਆਲੇ ਬੰਦੇ choose ਕਰਲੇ ਇੰਨਾ ਨੇ

    • @bobysekhonbobysekhon9162
      @bobysekhonbobysekhon9162 2 года назад

      ਧੂਤੇ ਇੱਕੱਠੇ ਹੋ ਕੇ ਰੌਸ਼ਨ ਦਿਮਾਗ ਧੂੰਦਾ ਸਾਹਬ ਨੂੰ ਘੇਰ ਕੇ ਆਪ ਮਹਾਨ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ।

  • @karandeepsingh328
    @karandeepsingh328 6 лет назад +30

    ਇਹਨਾ ਟਕਸਾਲੀਆਂ ਨੂੰ ਛਡਣਾ ਪੈਣਾ ਇਹਨਾ ਨੂੰ ਸਮਝਾਉਣਾ ਨਹੀ ਚਾਹੀਦਾ ਗੁਰਬਾਣੀ ਵਿਚ ਲਿਖਿਆ "ਮੂਰਖ ਨਾਲ ਨਾ ਲੁਝੀਐ "

  • @sukhwindersinghbhoursaabch4878
    @sukhwindersinghbhoursaabch4878 5 лет назад +36

    ਸਾਰਿਆਂ ਨੇ ਗੁਰੂ ਗਰੰਥ ਸਾਹਿਬ ਜੀ ਨੂੰ ਪੈਸੇ ਇਕਠੇ ਕਰਨ ਦਾ ਜਰੀਆ ਬਣਾ ਰਖਿਆ ਏ

  • @gurpreetsinghdevgan1009
    @gurpreetsinghdevgan1009 5 лет назад +11

    ਬਿਪਰ ਨੇ ਕੀਤੀ ਵਿਚ ਮਿਲਾਵਟ ਸਿੱਖ ਹੋਣ ਲੱਗੇ ਜੁੰਡਲੀ

  • @makstudio729
    @makstudio729 2 года назад +3

    Perfect example of 'Half knowledge is way dangerous than no knowledge' ..

  • @navi5258
    @navi5258 4 года назад +5

    ਪੂਰਨ ਕੋਈ ਵੀ ਨਹੀਂ ...ਪਰ ਭਾਈ ਸਰਬਜੀਤ ਸਿੰਘ 80% ਸਹੀ ਹਨ...ਸਾਡਾ ਗੁਣਾ ਤੱਕ ਆ..ਔਗੁਣ ਉਹਨਾਂ ਦੇ ਆਪਣੇ .. ਬਾਕੀ ਸਭ ਸਿੱਖ ਰਹਿਤ ਮਰਯਾਦਾ ਅਨੁਸਾਰ ... ਬਾਕੀ ਆਪਣੇ ਆਪਣੇ ਵਿਚਾਰ ਹਨ।

  • @subhashraghuvansh3858
    @subhashraghuvansh3858 5 лет назад +8

    ਭਾਈ ਸਰਬਜੀਤ ਸਿੰਘ ਸਾਹਿਬ ਜੀ ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਤੁਸੀਂ ਕਿਸੇ ਦਾ ਖੰਡਨ ਨਹੀਂ ਕਰਦੇ ਸਿਰਫ ਸਿੱਖੀ ਸਿਧਾਤਾਂ ਤੇ ਵਿਚਾਰ ਕਰਦੇ ਸਿਰਫ ਹੋ।

  • @gurmitsaran9844
    @gurmitsaran9844 2 года назад +2

    We have one ਹਾਜ਼ਰ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, what is the problem, any other granth can't take that place, our ego is the problem

  • @daljitdhillon4919
    @daljitdhillon4919 2 года назад +1

    ਖਰੀਆਂ ਖਰੀਆਂ ਚੁੱਭਦੀਆਂ ਧੂੰਦਾ ਸਾਬ ਦਿਆਂ ਸਬ ਨੂੰ

  • @ParminderSingh-gt7wc
    @ParminderSingh-gt7wc 5 лет назад +46

    ਗੁਰੂ ਗ੍ਰੰਥ ਸਾਹਿਬ ਜੀ ਇੱਕੋ ਆ ਭਾਈ , ਹੋਰ ਕੋਈ ਗ੍ਰੰਥ ਨੀ

    • @gurvindersingh7522
      @gurvindersingh7522 4 года назад

      🙏🙏

    • @Vishal-ep7bo
      @Vishal-ep7bo 4 года назад +6

      Veere lagpag 90% ragi dhadi parcharak GURU GRANTH SAHAB nu chad k SURAJ PARKASH , DASAM GRANTH vrge grantha cho loka nu jhoothian sakkhian sunayi jande a..

    • @nishanpannu1308
      @nishanpannu1308 4 года назад +2

      Pyo ikko aa prr chache taye v satkaryog hunde aa ji

    • @AMRINDER-123
      @AMRINDER-123 4 года назад +1

      @@nishanpannu1308 Chacha Taya need to be fixed

    • @SunriseCharan
      @SunriseCharan 3 года назад +5

      ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ
      ਪਰ ਹੋਰ ਵੀ ਗ੍ਰੰਥ ਹੈ
      Other ਗ੍ਰੰਥ ਗੁਰੂ ਤਾਂ ਨਹੀਂ ਪਰ knowledge and ਰੱਬ ਦੀ ਉਸਤਤ ਹੈ।
      ਜੌ ਰਚਨਾ ਰੱਬ ਦੀ ਉਸਤਤ ਹੈ ਉਸ ਤੇ ਕਿੰਤੂ ਪ੍ਰੰਤੂ ਕਰਨਾ ਠੀਕ ਨਹੀਂ।ਭਾਵੇਂ ਓ ਗੁਰੂ ਸਾਹਿਬ ਨੇ ਲਿਖੀ ਹੋਵੇ ਭਾਵੇਂ ਆਮ ਇਨਸਾਨ ਨੇ।ਰੱਬ ਦੀ ਵਡਿਆਈ ਨੂੰ ਮਾੜਾ ਕਹਿਣਾ ਸਹੀ ਨਹੀਂ

  • @kamaljeetsidhu3060
    @kamaljeetsidhu3060 4 года назад +8

    ਟਕਸਾਲੀ ਤੇ ਸਿਆਣਪ ਇੱਕ ਥਾ ਕਦੀ ਨਹੀ ਮਿਲਣਗੇ ਦਿਮਾਗ ਤਾ ਇਹਨਾ ਦਾ ਹੁੰਦਾ ਨਹੀ

  • @arfanahmad2581
    @arfanahmad2581 6 лет назад +2

    I am muslim , DR Harbhajan singh Looks to me an Intellectual , Very Calm and Reasonable person ,

    • @tedtalksdhillon8751
      @tedtalksdhillon8751 3 года назад

      بابا گورو نانک صاحب توحید کے پیغمبر بن کر ایس عالم مے آئے تھے اور یہ حربھجن سنگھ بزدل آدمی حے جو گورو گرنتھ کے برابر ایک جھوٹے کتاب کو گورو کا درزا دینا جاتا حے اور حم برداشت نحیں کریں گے

  • @mahindersinghraipehowa9743
    @mahindersinghraipehowa9743 4 года назад +7

    ੲਿਕ ਗਲ ਕਰੇ ! ਧੂ਼ੰਦਾ ਭਾੲੀ ਸਾਬ ਕੇਵਲ ਜਵਾਬ ਦੇਣ! ਪਰ ਜੋ ਨਾਲ ਦਾ ਸਾਥੀ ਐਵੈ. ਬੋਲੀ ਜਾਂਦਾ ਹੈ!

    • @SunriseCharan
      @SunriseCharan 3 года назад

      ਸਾਥੀ ਧੂੰਦਾ ਜੀ ਨਾਲੋਂ ਜਿਆਦਾ ਬੋਲੀ ਜਾਂਦਾ ਹੈ
      ਸ਼ੁਰੂ ਤੋਂ ਹੀ

  • @lakhasandhu04231
    @lakhasandhu04231 4 года назад +32

    ਨਾਨਕਸਰੀਆਂ ਨੂੰ ਤੁਸੀਂ ਕਦੇ ਕੋਈ ਸਵਾਲ ਪੁੱਛਿਆ,

    • @lovepreetsingh4991
      @lovepreetsingh4991 4 года назад +2

      ਏਨੇ ਜੋਗੇ ਨੀ ਏ

    • @Vishal-ep7bo
      @Vishal-ep7bo 4 года назад +2

      Nanaksariyan ta Brahamwadi soch to v kite aage nikl gye a...ene pakhand krde ne o k ohnu ni dekh k zakeen e ni hunda k ohna da baba nanak nal koi saband a

    • @SunriseCharan
      @SunriseCharan 3 года назад

      O Bai Tera ਨਾਨਕਸਰੀਆਂ ਨੇ ਕਿ ਮਾੜਾ ਕਰਤਾ
      ਰੱਬ ਦਾ ਨਾਮ ਜਪੋਂਦੇ ਨੇ
      ਵਿਸ਼ਵਾਸ ਨੂੰ ਨਹੀਂ ਤੋੜਦੇ
      ਕਿਸੇ ਬਾਰੇ ਮਾੜਾ ਚੰਗਾ ਨਹੀਂ ਬੋਲਦੇ।ਨਾਨਕਸਰੀਆਂ ਕਰਕੇ ਸਿੱਖ ਪੰਥ ਨੂੰ ਕਿ ਨੁਕਸਾਨ ਹੋਇਆ ਹੈ?

    • @tedtalksdhillon8751
      @tedtalksdhillon8751 3 года назад +2

      @@SunriseCharan ਨੁਕਸਾਨ ਇਹ ਹੈ ਕੇ ਉਹਨਾਂ ਨੇ ਅਪਣੀ ਵੱਖਰੀ ਮਰਯਾਦਾ ਬਣਾਈ ਹੈ ਕੀ ਹਜ਼ੂਰ ਸਾਹਿਬ ਜੋ ਗੁਰੂ ਗਰੰਥ ਸਾਹਿਬ ਦੇ ਬਰਾਬਰ ਪਰਕਾਸ਼ ਹੋ ਰਿਹਾ ਅਖੌਤੀ ਦਸਮ ਗ੍ਰੰਥ ਦਾ ਉਹ ਗੁਰੂ ਗਰੰਥ ਸਾਹਿਬ ਦੀ ਤੌਹੀਨ ਨਹੀ ਜੋ ਬੱਕਰੇ ਵੱਢ ਕੇ ਜੋ ਉਹਨਾਂ ਦਾ ਖੂਨ ਲਗਾਇਆ ਜਾਂਦਾ ਹੈ ਕੀ ਉਹ ਸਹੀ ਹੈ ਕੀ ਜੋ ਥਾਲ ਲੈ ਕੇ ਆਰਤੀ ਕੀਤੀ ਜਾਂਦੀ ਹੈ ਕੀ ਉਹ ਸਹੀ ਹੈ ਕੇਵਲ ਸਿਰਫ਼ ਤੇ ਸਿਰਫ਼ ਗੁਰੂ ਗਰੰਥ ਸਾਹਿਬ ਹੀ ਚਵਰ ਤਖ਼ਤ ਦੇ ਮਾਲਿਕ ਹਨ ਕੋਈ ਹੋਰ ਨਹੀ ਬੇਵਕੂਫ਼ ਲੋਕ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕਰ ਰਿਹੇ ਹਨ ਤੇ ਕੋਈ ਅਵਾਜ਼ ਹੀ ਨਹੀ ਉਠਾ ਰਿਹਾ ਹਦ ਹੀ ਹੋ ਗਈ ਲੋਕਾਂ ਦੀ ਟਕਸਾਲੀ ਤਾਂ ਅਕਲ ਦੇ ਅੰਨੇ ਹੋਏ ਪਏ ਨੇ

    • @SunriseCharan
      @SunriseCharan 3 года назад

      @@tedtalksdhillon8751 ਨਾਨਕਸਰ ਦਸ਼ਮ ਗ੍ਰੰਥ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਕੇ?

  • @kulwindersingh8356
    @kulwindersingh8356 4 года назад +1

    ਬਾਈ ਜੀ ਪ੍ਰਚਾਰਕ ਜਦੋਂ ਕਥਾ ਸੁਣਾ ਰਿਹਾ ਹੁੰਦਾ ਹੈ ਤਾਂ ਕੋਈ ਨਾ ਕੋਈ ਤੇ ਇਗਸਾਪਲ ਦੇ ਕੇ ਹੀ ਸਮਝਾਵੇਗਾ ਇਵੇਂ ਮਾੜੀਆਂ ਮਾੜੀਆਂ ਗੱਲਾਂ ਤੇ ਬੈਂਸ ਕਰਨ ਲੱਗ ਜਾਨੇ ਉਹ ਤੁਸੀਂ ਤਾਂ ਜਿਵੇਂ ਰੱਬ ਨੂੰ ਮਿਲ ਕੇ ਆਏ ਹੁੰਦੇ ਹੋ ਤੁਹਾਡੇ ਵਰਗੇ ਬਾਦਲ ਧੂਮੇ ਦੇ ਪੈਰਾਂ ਹੇਠ ਬੈਠਦੇ ਹੋ ਇਸ ਪ੍ਰਚਾਰਕ ਨੂੰ ਘੇਰ ਕੇ ਬੈਠ ਗਏ ਕਤੀੜ ਭੋਕੀ ਜਾਂਦੀ ਹੈ

  • @avtaarsingh6652
    @avtaarsingh6652 3 года назад +1

    ਅਸੀਂ ਨਾ ਸਮਝ ਤੁਹਾਡੇ ਪ੍ਰਚਾਰਕਾਂ ਦੀਆਂ ਬਹਿਸ ਸੁਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਤੇਰਾਂ ਅੰਗ ਨੂੰ ਹੀ ਸਹੀ ਨਿਤਨੇਮ ਮੰਨਣਾ ਸਹੀ ਮਨ ਰਹੇ ਹਾਂ ਕਿਉਂਕਿ ਅਸੀਂ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਕਬੂਲ ਕਰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਹਾਮੀ ਭਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਮੰਨੋ

  • @gurpalsekhon3022
    @gurpalsekhon3022 4 года назад +10

    ਸਰਬਜੀਤ ਸਿਘ ਜੀ ਤੁਸੀ ਬਾ ਕਾਮਾਲ ਬੰਦੇ ਹੋ ਤੁਹਾਡਾ ਪਰਚਾਰ ਸਾਈ ਏ

  • @AjeetSingh-zf6qk
    @AjeetSingh-zf6qk 7 лет назад +5

    It is pity that sikhs can not have a meeting where one speaks and others listen. They make it like a sabzi mandi.

  • @SatinderpalSandhu1
    @SatinderpalSandhu1 7 лет назад +8

    Six people decided to sit down and have a conversation. They couldn’t have a meaningful and sensible discussion but they had a lot of disruptions and noise instead. They wanted to spend 5 minutes on meeting but wasted 60 minutes and didn’t gain anything. They wanted to respect each other but they insulted each other at the very least. Six wisemen!

  • @PB-id4py
    @PB-id4py 2 года назад

    ਸਿੱਖ ਪ੍ਰਚਾਰਕਾਂ ਨੇ ਸਿੱਖ ਕੌਮ ਨੂੰ ਐਨਾ ਭੰਬਲਭੂਸੇ ਚ ਪਾਅ ਦਿੱਤਾ ਕਿ ਸਿੱਖੀ ਤੋਂ ਹਰ ਕੋਈ ਕਿਨਾਰੇ ਹੋਇਆ ਪਿਆ। ਸਿੱਖ ਧਰਮ ਦੇ ਜਥੇਦਾਰ, ਗਿਆਨੀ, ਸੰਤ,ਪ੍ਰਚਾਰਕ ਆਪਸ ਵਿੱਚ ਹੀ ਐਨੇ ਜ਼ਿਆਦਾ ਉਲਝੇ ਹੋਏ ਨੇ ਕਿ ਇੱਕ ਆਮ ਬੰਦਾ ਤਾਂ ਕੀ ਸਮਝੂਗਾ।

  • @Theparmar10
    @Theparmar10 4 года назад +2

    ਸਿੱਖ ਸਿਰਫ ਤੇ ਸਿਰਫ ਉਹ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ।
    ਸੱਚਾ ਪ੍ਰਚਾਰਕ ਵੀ ਉਹ ਹੀ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਵੇ ਅਤੇ ਨਿਧੜਕ ਹੋ ਕੇ ਬੁਲੰਦ ਹੌਸਲੇ ਨਾਲ ਸਮੁੱਚੀ ਸਿੱਖ ਕੌਮ ਵਿੱਚ ਚਾਹੇ ਦੇਸ਼ ਪੰਜਾਬ ਹੋਵੇ ਯਾਂ ਫਿਰ ਵਿਦੇਸ਼ਾਂ ਵਿੱਚ ਵਿਚਰ ਰਿਹਾ ਹੋਵੇ।
    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ 100% ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਬੁਲੰਦ ਹੌਸਲੇ ਨਾਲ ਕਾਫੀ ਲੰਮੇ ਸਮੇਂ ਤੋਂ ਪਰਚਾਰ ਕਰ ਰਹੇ ਹਨ।
    ਇੰਨਾ ਦਾ ਵਿਰੋਧ ਕਰਨ ਵਾਲਾ ਚਾਹੇ ਸੋਸ਼ਲ ਮੀਡੀਆ ਉਪਰ ਹੋਵੇ ਜਾਂ ਫਿਰ ਸਮਾਗਮਾਂ ਵਿੱਚ ਉਹ ਅਨਸਰ ਸਿੱਖ ਨਹੀ ਹੈ ਉਹ ਆਰ ਐਸ ਐਸ ਤੇ ਬੀਜੇਪੀ ਬਾਦਲ ਦਾ ਕਰਿੰਦਾ ਹੀ ਹੋ ਸਕਦਾ।
    ਵਾਹਿਗੁਰੂ ਸੁਮਤਿ ਬਖਸ਼ਣ। ਇੰਨਾ ਮਸੰਦਾਂ ਨੂੰ ਸਿਰਫ ਕੁਰਸੀਆਂ ਤੇ ਗੱਦੀਆ ਨਾਲ ਮੋਹ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਨੂੰ ਕੋਈ ਆਦਰ ਸਤਿਕਾਰ ਨਹੀਂ ਹੈ।

  • @ravindersinghgill314
    @ravindersinghgill314 Год назад

    ਇਹ ਵਿਚਾਰਧਾਰਕ ਝਗੜਾ ਨਹੀਂ ਅਸਲ ਵਿੱਚ ਇਹ ਝਗੜਾ ਧਰਮ ਦੇ ਨਾਮ ਉੱਪਰ ਦੁਕਾਨਦਾਰੀ ਚਲਾਉਣ ਵਾਲਿਆਂ ਦਾ ਅਤੇ ਧਾਰਮਿਕ ਲੋਕਾਂ ਦਾ ਹੈ ।। ਜਿਸ ਤਰ੍ਹਾਂ ਕਿਸੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪਰਬੰਧ ਕਰਨ ਵਾਲਿਆਂ ਬਾਬਾ ਬਿਨੋਦ ਸਿੰਘ -- ਬਾਬਾ ਕਾਹਨ ਸਿੰਘ ਵਿੱਚ ਹੋਇਆ ਸੀ ਅਤੇ ਅੰਤ ਨੂੰ ਸਮੇਂ ਦੀ ਸਰਕਾਰ ਨੇ ਦੋਹਾਂ ਧਿਰਾਂ ਨੂੰ ਆਪਸ ਵਿੱਚ ਵੰਡ ਕੇ ਵਾਰੀ ਵਾਰੀ ਸ਼ਹੀਦ ਕਰ ਦਿਤਾ ਸੀ ।।

  • @gurlalsingh5711
    @gurlalsingh5711 3 года назад

    ਜਦੋਂ ਕੋਈ ਹਿੰਦੂ , ਹਿੰਦੂ ਧਰਮ ਦੀਆਂ ਕੁਰੀਤੀਆਂ ਦੀ ਅਲੋਚਨਾ ਕਰਦਾ ਸਿੱਖ ਉਹਦਾ ਸਮਰਥਨ ਕਰਦੇ ਤੇ ਜੇ ਕੋਈ ਸਿੱਖ, ਸਿੱਖ ਧਰਮ ਦੀਆਂ ਕੁਰੀਤੀਆਂ ਦੀ ਅਲੋਚਨਾ ਕਰਦਾ ਸਿੱਖ ਉਹਨੂੰ ਮਾਰਨ ਤੱਕ ਜਾਂਦੇ। ਇਹ ਕਿਉਂ????

  • @satwantsingh8859
    @satwantsingh8859 4 года назад +2

    ੲਿਕੱਠੇ ਬੈਠੋ ਵੀਰੋ । ਵਾਸਤਾ ੲੀ ਗੁਰੂ ਦਾ।।

  • @sidhujasssidhu1575
    @sidhujasssidhu1575 4 года назад +3

    ਧੂੰਦਾ ਸਾਬ ਗਰੇਟ ਹਨ

  • @919465161350
    @919465161350 5 лет назад +4

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ
    ਇਸੇ ਤੁਕ ਵਿੱਚ ਸਭ ਕੁੱਝ ਆ ਜਾਂਦਾ ਹੈ ਬਾਕੀ ਸਿਰਫ ਸੰਕਾਵਾਂ ਨੇ।

  • @amolaksingh2555
    @amolaksingh2555 4 года назад +1

    ਕੁੱਝ ਪਲੇ ਨਹੀ ਪੈ ਰਿਹਾ,ਮੈਂ ਮੇਰੀ,ਮੈਂ ਜਿਆਦਾ ਹੋਈ ,ਮੈਂ ਧੂੰਦਾ ਜੀ ਨੂੰ ਸੁਣਦਾ ਬਹੁਤ ਤਰਕ ਨਾਲ ਗੱਲ ਕਰਦੇ ਨੇ ਮੈਂ ਸਹਿਮਤ ਹਾਂ,ਪਰ ਨਿਤਨੇਮ ਬਾਰੇ ਇਨ੍ਹਾਂ ਨੂੰ ਸਿੱਧਾ ਹੀ ਪੁਛੱ ਲੈਂਦੇ ਕੇ ਉਹ ਕਰਦੇ ਹਨ,ਤਾਂ ਉਨ੍ਹਾਂ ਨੂੰ ਸਾਰੇ ਸਵਾਲਾਂ ਦਾ ਉਤਰ ਮਿਲ ਜਾਂਦਾ,ਨਿਤਨੇਮ ਚ ਦਸਮ ਪਾਤਸ਼ਾਹ ਜੀ ਦੀ ਵੀ ਬਾਣੀ ਹੈ,ਗੱਲ ਸਾਫ ਹੋ ਜਾਂਦੀ,ਇਨ੍ਹਾਂ ਚਿਰ ਵਿਚਾਰ ਵੀ ਕੀਤੀ ਪਰ ਨਤੀਜਾ ਨਹੀ ਮਿਲਿਆ??????

  • @ravindergill-iw2uy
    @ravindergill-iw2uy 3 месяца назад

    ਨਾਨਕ ਦੇ ਪੈਰੋਕਾਰ; ਤੇ ਸ਼੍ਰੀਚੰਦ ਦੇ ਯਾਰ ; ਕੱਠੇ ਬੈਠੇ ਦੇਖ ਹੈਰਾਨੀ ਹੁੰਦੀ ਆ। ਹੁਣ ਤਾਂ ਸ੍ਰੀਚੰਦ ਧੜੇ ਦੇ ਮੁਖੀ rss ਦੇ ਏਜੇਂਟ ਹਰਨਾਮ ਸਿੰਘ ਧੂਮਾ ਨੇ ਵੀ ਕਹਿਤਾ ਦੱਸਮ ਗ੍ਰੰਥ ਚ ਰੱਲਗੰਢ ਹੈ। ਫੇਰ ਵੀ ਸ੍ਰੀਚੰਦੀਏ ਬਾਬੇ ਨਾਨਕ ਦੀ ਫਿਲਾਸਫ਼ੀ ਤੋਂ ਉਪਰ ਸਮਝਦੇ ਆ।

  • @JaswinderSingh-ez5xm
    @JaswinderSingh-ez5xm 5 лет назад +6

    ਮੂਰਖ, ਇਹ ਸਿੱਖ ਕੌਮ ਨੂੰ ਸੇਧ ਦੇਣਗੇ,,

  • @KulwantSingh-gg5qe
    @KulwantSingh-gg5qe 4 года назад

    ਅਕਾਲ ਤਖਤ ਹੁਕਮ ਜਾਰੀ ਕਰੇ ਗ੍ਰੰਥ ਸਾਹਿਬ ਦੇ ਨਾਲ ਕੋਈ ਗ੍ਰੰਥ ਨਹੀਂ ਰੱਖਿਆ ਜਾਵੇਗਾ ਦਸਮ ਗ੍ਰੰਥ ਪੜੋ ਜੋ ਗੰਦ ਲਿਖਿਆ ਹੈ ਰੱਖਣ ਦੇ ਕਾਬਲ ਹੀ ਨਹੀਂ ਹੈ ਜਿਹੜੇ ਇਸ ਬਹਿਸ ਕਰਨ ਲਈ ਬੈਠੇ ਹਨ ਉਹ ਸਾਰੇ ਦਸਮ ਗ੍ਰੰਥ ਪੜ੍ਹ ਕੇ ਆਉਣ ਫਿਰ ਗੱਲਬਾਤ ਕਰਨ

  • @RajinderSingh-ri7bw
    @RajinderSingh-ri7bw 5 лет назад +6

    ਭੜਭੁਜੇ ਸਿਖਾ ਬੈਠਕ ਹੋ ਰਹੀ ਹੈ

  • @harnektl
    @harnektl 2 месяца назад

    Diversity is human nature…ਕੋਈ ਘਰਮ ਇਕ ਹੋ ਕੇ ਨਹੀਂ ਚੱਲ ਸਕਦਾ ॥ ਸਿਰਫ ਗੁਰੂ ਗ੍ਰੰਥ ਸਾਬ ਦੇ ਅਲਾਵਾ ਕੋਈ ਹੋਰ ਗ੍ਰੰਥ ਨਹੀਂ ਪੂਜਨਾਂ ਚਾਹਿਦਾ ਸਿੱਖਾਂ ਨੂੰ ॥

  • @rachhpalsing9135
    @rachhpalsing9135 5 лет назад +21

    Kaash aj sant maskeen ji hude 😔

  • @darshandhillon8972
    @darshandhillon8972 5 лет назад +6

    Bhai Sarabjit Singh ji Dhunda is the only one person giving correct and accurate direction to entire Sikh Community. We are so greatful to Bhai Sahib. He is a great preacher.

  • @shakam98
    @shakam98 5 лет назад +4

    ਸਾਰੀ ਬਾਣੀ ਰਾਗਾਂ ਵਿੱਚ ਹੈ ਫਿਰ ਰਾਗਮਾਲਾ ਤੇ ਕਿੰਤੂ ਪਰੰਤੂ ਕਿਉਂ . ਪੁਰਾਤਨ ਸਰੂਪ ਨੇ . ਰਾਗ ਮਾਲਾ ਬਾਰੇ ਪੁਰਾਤਨ ਟੀਕਾ ਫਰੀਦਕੋਟ ਵਾਲਾ ਟੀਕਾ ਪੜ ਲਵੋ . ਭਗਤੀ ਸਕਤੀ ਅਧਿਆਤਮਿਕਤਾ . ਧਰਮ ਨੂੰ ਸਰਧਾ ਨਾਲ ਮੰਨਣਾ ਹੀ ਧਰਮ ਹੈ .

  • @Justice_Peace1469
    @Justice_Peace1469 8 лет назад +6

    Jasjit Singh was the only person who acted as a humble Sikh. The person with Dhunda was making mockery of vichaar. Still a wonderful try.

  • @minto218
    @minto218 7 лет назад +7

    sab chorr ne , lokka ch larai krai janday ne. The most religious acting people are the main culprits creating problems among common man for sake of their own interest which is money only.

    • @karate2252
      @karate2252 5 лет назад +1

      Sukh Grewal no. It’s good to have discussions brother

  • @HarryC786
    @HarryC786 5 лет назад +4

    ਸਾਂਝੀ ਸੋਚ? ਮੁਆਫ਼ ਕਰਨਾ, ਇਹ ਸਿੱਖ ਕੌਮ ਦੀ ਤ੍ਰਾਸਦੀ ਹੈ ਤੇ ਕਦੇ ਵੀ ਹੋ ਹੀ ਨਹੀਂ ਸਕਦੀ।

  • @satwindersangha5475
    @satwindersangha5475 8 лет назад +2

    ਪੂਰੀ ਵਿਚਾਰ ਚਰਚਾ ਗੰਧਲੀ ਹੀ ਰਹੀ. ਹਾਲਾਂਕਿ ਸ਼ੁਰੂ ਕਰਨ ਵਾਲੇ ਭਾਈ ਸਾਹਿਬ ਨੇ ਭੂਮਿਕਾ ਅਤੇ ਮਿਨੀਮਮ ਸਹਿਮਤੀ ਵਾਲੀ ਗੱਲ ਬਹੁਤ ਵਧੀਆ ਅਤੇ ਸਪਸ਼ਟ ਕੀਤੀ ਹੈ. ਜੋ ਵਿਚਾਰ ਵਿਚ ਅਸਲ ਨੁਕਤਾ ਸੀ ਕੀ ਜਿੰਨੀ ਦੇਰ ਅਸੀਂ ਦਸਮ ਗ੍ਰੰਥ ਤੇ ਚੰਗੀ ਤਰਾਂ ਖੋਜ ਕਰਕੇ ਇਸ ਬਾਰੇ ਇੱਕ ਮੱਤ ਨਾਂ ਹੋ ਜਾਈਏ ਓਨੀ ਦੇਰ ਦਸਮ ਗ੍ਰੰਥ ਬਾਰੇ ਦੀਵਾਨ ਜਾਂ ਜਨਤਕ ਇਕਠ ਵਿਚ ਕੋਈ ਗੱਲ ਨਾਂ ਕੀਤੀ ਜਾਵੇ. ਦਸਮ ਗ੍ਰੰਥ ਬਾਰੇ ਮਾੜਾ ਨਾਂ ਬੋਲਿਆ ਜਾਵੇ. ਦਸਮ ਗ੍ਰੰਥ ਪ੍ਰਤੀ ਜਾਂ ਵਿਚਾਰ ਕਰਨ ਵਾਲੇ ਸਿੱਖਾਂ ਪ੍ਰਤੀ ਭਾਸ਼ਾ ਤੇ ਵਤੀਰਾ ਸਤਿਕਾਰ ਵਾਲਾ ਰਖੀਏ . ਜੋ ਵਿਵਾਦ ਢਾਈ ਸੌ ਸਾਲ ਤੋਂ ਚੱਲ ਰਿਹਾ ਹੈ ਓਹ ਅਧੇ ਘੰਟੇ ਵਿਚ ਕਿਵੇਂ ਹੱਲ ਹੋ ਜਾਵੇਗਾ. ਕੌਣ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦਾ ਹੈ ਜਾਂ ਨਹੀਂ ਮੰਨਦਾ ਇਹ ਘੱਟੋ ਘੱਟ ਸਹਿਮਤੀ ਦਾ ਅਧਾਰ ਕਿਵੇਂ ਹੋ ਸਕਦਾ ਹੈ. ਘੱਟੋ ਘੱਟ ਸਹਿਮਤੀ ਦਾ ਅਧਾਰ ਹੈ ਕੀ ਜਨਤਕ ਤੌਰ ਤੇ ਇਸ ਉੱਤੇ ਚਰਚਾ ਨਾਂ ਕੀਤੀ ਜਾਵੇ. ਜਿਸ ਤੇ ਅੰਤ ਤੱਕ ਕਿਸੇ ਦੀ ਸਹਿਮਤੀ ਨਹੀਂ ਬਣੀ.
    ਦੂਜੀ ਗੱਲ ਕੀ ਧੁੰਦਾ ਸਾਹਿਬ ਨੇ ਦਸਮ ਗਰੰਥ ਨੂੰ ਅਖੌਤੀ ਦਸਮ ਗ੍ਰੰਥ ਕਿਓਂ ਕਿਹਾ? ਹੈਰਾਨੀ ਇਹ ਹੈ ਕੀ ਜੇ ਕਿਹਾ ਤਾਂ ਧੁੰਦਾ ਸਾਹਿਬ ਨੇ ਜਵਾਬ ਕਿਓਂ ਨਹੀਂ ਦਿੱਤਾ? ਦਸਮ ਗਰੰਥ, ਅਖੌਤੀ ਦਸਮ ਗ੍ਰੰਥ (ਅਖੌਤੀ ਕੋਈ ਮਾੜਾ ਸ਼ਬਦ ਨਹੀਂ ਹੈ) ਇਸ ਕਰਕੇ ਹੈ ਕੀ ਜੇ ਮੰਨ ਲਿਆ ਜਾਵੇ ਕੀ ਸਾਰੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀਆਂ ਹਨ. ਪਰ ਉਹਨਾਂ ਨੇ ਇਹਨਾਂ ਬਣੀਆਂ ਦਾ ਨਾਮ ਦਸਮ ਗ੍ਰੰਥ ਨਹੀਂ ਰਖਿਆ. ਬਾਅਦ ਵਿਚ ਸਿੰਘਾਂ ਨੇ ਸਾਰੀਆਂ ਰਚਨਾਵਾਂ ਇਕਠੀਆਂ ਕਰਕੇ ਇੱਕ ਗ੍ਰੰਥ ਬਣਾ ਦਿੱਤਾ ਜਿਸ ਨੂੰ ਦਸਮ ਗ੍ਰੰਥ ਆਖਿਆ ਜਾਣ ਲੱਗਾ. ਦਸਮ ਗ੍ਰੰਥ ਨਾਲੋਂ ਦਸਮ ਪਾਤਸ਼ਾਹੀ ਗ੍ਰੰਥ ਜਿਆਦਾ ਬਿਹਤਰ ਨਾਮ ਹੈ. ਜੇ ਇਹ ਦਸਮ ਗ੍ਰੰਥ ਹੈ ਤਾਂ ਪਹਿਲੇ ਨੌ ਗ੍ਰੰਥ ਕਿੱਥੇ ਹਨ?
    ਤੀਜੀ ਗੱਲ ਕੀ ਸਿੱਖ ਰਹਿਤ ਮਰਿਆਦਾ ਵਿਚ ਲਿਖਿਆ ਹੈ ਕੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂਆਂ ਦੀਆਂ ਬਾਣੀਆਂ ਨੂੰ ਗੁਰੂ ਮੰਨਿਆ ਜਾਵੇ. ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਰਵਾਈ. ਜੋ ਬਾਣੀਆਂ ਗੁਰੂ ਸਨ ਉਹ ਵਿਚ ਸ਼ਾਮਲ ਕੀਤੀਆਂ. ਬਾਅਦ ਵਿਚ ਗੁਰਗੱਦੀ ਦਿੱਤੀ. ਦਸਮ ਗਰੰਥ ਦੀਆਂ ਬਾਣੀਆਂ ਨੂੰ ਉਹਨਾਂ ਖੁਦ ਆਪਣੀ ਮਰਜੀ ਨਾਲ ਬਾਹਰ ਰਖਿਆ. ਫੇਰ ਜਿੰਨਾ ਰਹਿਤ ਮਰਿਆਦਾ ਬਣਾਈ ਉਹਨਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਬਾਣੀ ਨੂੰ ਗੁਰੂ ਦਾ ਦਰਜਾ ਕਿਵੇਂ ਦਿੱਤਾ? ਕੋਈ ਕਾਰਨ ਤਾਂ ਹੋਵੇਗਾ, ਓਹ ਕਾਰਨ ਸਪਸ਼ਟ ਕਰਨਾ ਚਾਹੀਦਾ ਹੈ. ਜੋ ਵੀ ਸ਼ਬਦ ਗੁਰੂ ਸਾਹਿਬ ਨੇ ਉਚਾਰਿਆ ਜਾਣ ਕਲਮ ਬਧ ਕਰ ਦਿੱਤਾ ਉਹੀ ਗੁਰਬਾਣੀ ਨਹੀਂ ਬਣ ਜਾਂਦਾ. ਗੁਰੂ ਨੇ ਨਿਸ਼ਾਨਦੇਹੀ ਕੀਤੀ ਹੈ ਕੀ ਆਹ ਬਾਣੀ ਹੈ ਤੇ ਆਹ ਨਹੀਂ ਹੈ.
    ਚੌਥੀ ਗੱਲ ਅਰਦਾਸ ਦੀ ਹੈ. ਇਸਦਾ ਵਿਰੋਧ ਕੋਈ ਨਹੀਂ, ਪਰ ਸੁਆਲ ਤਾਂ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਇੱਕੋ ਦਾ ਸਿਮਰਨ ਕਰਨ ਲਈ ਕਿਹਾ ਹੈ. ਭਗੌਤੀ ਭਗਤ ਲਈ ਕਿਹਾ ਹੈ. ਚਲੋ ਬਾਅਦ ਵਿਚ ਤਲਵਾਰ ਲਈ ਵੀ ਕਿਹ ਦਿੱਤਾ. ਪਰ ਗੁਰੂ ਗ੍ਰੰਥ ਸਾਹਿਬ ਮੁਤਾਬਿਕ ਇੱਕੋ ਨੂੰ ਸਿਮਰਨਾ ਹੈ ਓਹ ਵੀ ਅਕਾਲ ਨੂੰ, ਹੋਰ ਕਿਸੇ ਨੂੰ ਨਹੀਂ. ਫੇਰ ਅਰਦਾਸ ਵਿਚ ਸਰੀਰਾਂ ਦੀ ਅਤੇ ਭਗੌਤੀ ਨੂੰ ਅਲਗ ਅਲਗ ਸਿਮਰਨ ਲਈ ਕਿਓਂ ਕਿਹਾ ਗਿਆ ਹੈ? ਭਗੌਤੀ ਚਾਹੇ ਭਗਤ ਹੈ ਜਾਂ ਤਲਵਾਰ ਜਾਂ ਦੇਵੀ ਉਸ ਨੂੰ ਕਿਓਂ ਸਿਮਰਨਾ ਹੈ?
    ਸਿੱਖ ਨਾਂ ਕਿਸੇ ਨੂੰ ਭੈਅ ਦਿੰਦਾ ਹੈ ਨਾਂ ਮੰਨਦਾ ਹੈ. ਹਥਿਆਰ ਸਿਰਫ ਆਤਮ ਰਖਿਆ ਲਈ ਚੁਕਦਾ ਹੈ. ਫੇਰ ਜੋ ਹਮਲੇ ਕਰ ਰਹੇ ਹਨ ਓਹ ਸਿੱਖ ਕਿਵੇ ਹੋਏ? ਸਿੱਖ ਨਾਂ ਈਨ ਮੰਨਦਾ ਹੈ ਨਾਂ ਮਨਾਉਂਦਾ ਹੈ. ਫੇਰ ਇਹ ਕਹਿਣਾ ਕਿ ਜਾਂ ਤਾਂ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨੋ ਜਾਂ ਅਸੀਂ ਹਮਲੇ ਜਾਰੀ ਰੱਖਾਂਗੇ. ਇਹ ਕਿਸ ਸਿੱਖੀ ਅਸੂਲ ਮੁਤਾਬਿਕ ਹੈ?
    ਇਸ ਤਰਾਂ ਦੀ ਮਾਨਸਿਕਤਾ ਤੋਂ ਦੂਰ ਰਹੋ ਨਹੀ ਤਾਂ ਗ੍ਰਿਹ ਯੁਧ ਦੀ ਸੂਰਤ ਵਿਚ ਬਾਹਰੀ ਹਮਲਿਆਂ ਤੋਂ ਅਸਮਰਥ ਹੋ ਜਾਵੋਂਗੇ. ਗੁਰੂ ਇਕੱਲੇ ਸਿੱਖਾਂ ਦਾ ਨਹੀਂ ਹੈ ਇਹ ਗੁਰੂ ਪੂਰੇ ਜਗਤ ਦਾ ਹੈ. ਦੁਨੀਆਂ ਵਿਚ ਬਹੁਤ ਅਜਿਹੇ ਲੋਕ ਵੀ ਹਨ ਜੋ ਸਿਰਫ ਗੁਰੂ ਨਾਨਕ ਨੂੰ ਹੀ ਮੰਨਦੇ ਹਨ ਹੋਰ ਕਿਸੇ ਨੂੰ ਨਹੀਂ. ਕੁਝ ਇਹੋ ਜਿਹੇ ਵੀ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਗੱਦੀ ਚਲਾਈ ਬੈਠੇ ਹਨ. ਮਸਲਾ ਵਿਚਾਰ ਹੀ ਹੈ ਡਾਂਗ ਨਾਲ ਮਸਲੇ ਹੱਲ ਨਹੀਂ ਹੋਣ ਵਾਲੇ.

    • @AjitSingh-xz2ix
      @AjitSingh-xz2ix 8 лет назад

      You have raised valid Points for discussions by warring factions, However, No one has a Right to force his/her own views on others, with or without Daang ! If the Age of Bachitar Natak that is a copy of three Hindu Granths almost word by word, is not more than 250 years at best, And it had been in Controversy ever since then what are the chances that it will get solved now by the Derelict and Incompetent Jathedars and Deredars in Punjab .It looks " ANHREE NOO BOLA GHEESTA HAI, AND NO ONE IS STOPPING.

  • @MandeepMandhali
    @MandeepMandhali 4 года назад +3

    ਕੋਈ ਵੀ ਵੀਡੀਓ ਦੇਖ ਕੇ ਆਪਣਾ ਟਾਈਮ ਨਾ ਖਰਾਬ ਕਰੋ , ਕੋਈ ਫਾਇਦਾ ਨਹੀਂ

    • @SunriseCharan
      @SunriseCharan 3 года назад

      ਜਮਾ ਸਹੀ ਕਹਆ ਬਾਈ

  • @MandeepSingh-lp3hc
    @MandeepSingh-lp3hc 4 года назад

    ਮੈ ਨੀ ਸੁਣਦਾ ਭਾਈ ਧੂੰਦੇ ਦੀ ਕਥਾ, ਨਾ ਹੀ ਇਹ video ਪੂਰੀ ਦੇਖਣੀ ਅਾ,ਮਨੁ ਪਤਾ ਕੁਛ ਵੀ ਸਿੱਟਾ ਨਹੀਂ ਨਿਕਲਣਾ ।ਇਕ ਦਿਨ ਮੈਂ ਸੋਸ਼ਲ media ਤੇ clip ਦੇਖੀ ਸੀ।ਭਾਈ ਧੂੰਦਾ ਕਹਿੰਦਾ ਕਿ ਵਾਹਿਗੁਰੂ ਵਾਹਿਗੁਰੂ repeat ਕਰਨ ਨਾਲ ਕੁਛ ਨਹੀਂ ਹੁੰਦਾ।ਇਹ ਗੱਲ ਓਹੀ ਕਰ ਸਕਦਾ ਜਿਸਨੇ ਕਦੇ ਆਪ ਨਾਮ ਨੀ ਜਪਿਆ ਅੰਮ੍ਰਤਵੇਲੇ ਉਠਕੇ ।ਸੁਖਮਨੀ ਸਾਹਿਬ ਵਿੱਚ ਮਾਹਰਾਜ ਨੇ ਨਾਮ ਜਪਣ ਤੇ ਜਿਨਾ ਜੋਰ ਦਿੱਤਾ, ਪਰ ਸਾਡੇ ਪ੍ਰਚਾਰਕ ਇਹ ਪਰਚਾਰ ਕਰਦੇ ਨੇ ਕੀ ਨਾਮ ਜਪਣਾ ਜਰੂਰੀ ਨਹੀਂ😔

  • @harpalsursingh8339
    @harpalsursingh8339 3 года назад +1

    ਇਹ ਨਹੀ ਹਾਰਦਾ ਗੁਰੂ ਦਾ ਸਿੰਘ ਆ
    ਗੁਰੂ ਦੀ ਗੱਲ ਕਰਦਾ ।।।।।

  • @ਦੇਗਤੇਗਫਤਹਿਪੰਥਕੀਜੀਤ

    ਰੱਬ ਤੋਂ ਕੋਹਾਂ ਦੂਰ 😔

  • @gurdeepahluwalia6668
    @gurdeepahluwalia6668 6 лет назад +2

    I have written Dhunda I should have written Dhunda ji, I apologise by mistake.

  • @user-yj7xn2ty2k
    @user-yj7xn2ty2k 2 года назад

    ਤੁਹਾਡੇ ਇਹ ਹਾਲ ਰਹੇ ਤੁਸੀਂ ਲੋਕ ਹੀ ਕੰਮ ਕਰਨ ਜੋਗੇ ਆ ਪੰਜਾਬ ਦਾ ਹਾਲ ਅੱਜ ਸਿੱਖ ਕੌਮ ਦਾ ਹਾਲ ਕੀ ਹੈ ਅੱਜ ਪੰਜਾਬ ਦੀ ਨਸਲ ਖ਼ਤਮ ਹੋ ਰਹੀ ਹੈ

  • @KulwinderSingh-cs1pt
    @KulwinderSingh-cs1pt 4 года назад +2

    BAHI Sarabjit singh THANKS SO NICE

  • @jeevan1087
    @jeevan1087 5 лет назад +2

    ਇਕ ਘੰਟੇ ਤੱਕ ਦੀ ਕਥਾ ਵਿੱਚੋ ਨਿਕੀ ਜੀ ਗਲ ਨਾ ਚਕਰ ਲਿਆ ਕਰੋ ਨਿਮਰਤਾ ਨਾਲ ਬੋਲਿਆ ਕਰੋ

  • @surjitkundan7670
    @surjitkundan7670 8 лет назад +15

    The first person on the left side seems intelligent. All the others are just churning the water.

  • @mukhtyarpapoli6464
    @mukhtyarpapoli6464 5 лет назад +3

    WaheGuru Ji ka Khalsa WaheGuru Ji ki Fateh

  • @mandeepkhalsa6167
    @mandeepkhalsa6167 5 лет назад +3

    ਮੈਨੂੰ ਸਮਝ ਨਹੀ ਅਾੳੁਦੀ ਧੂੰਦੇ ਪੰਥ ਵਿਰੋਧੀ ਨੂੰ ਲੋਕ ਗਿਅਾਨੀ ਮੰਨਦੇ ਨੇ

  • @TofanBasmati
    @TofanBasmati 6 лет назад +5

    Dhunda Ji says bani pado
    Just read S G G Sahib Ji, again must read then we all have all the answers from Waheguru’s.

  • @dhillonpoet
    @dhillonpoet 4 года назад +4

    Dhunda Ji you are a very good preacher 👌🙏

  • @luckytanda
    @luckytanda 4 года назад +1

    ਨੀਲੀ ਪੱਗ ਵਾਲਾ ਕਿਸੇ ਨੂੰ ਬੋਲਣ ਨੀ ਦਿੰਦਾ ਪਾਗਲ

  • @charanjeetsinghbains3182
    @charanjeetsinghbains3182 5 лет назад +4

    Dunda sab Best of luck

  • @paulbrar2283
    @paulbrar2283 8 лет назад +2

    Any Singhs that use bad language in these comments section is not helping. We need to find a common base and discuss.

  • @RajinderSingh-ri7bw
    @RajinderSingh-ri7bw 5 лет назад +2

    ਨਾ ਧੂੰਦਾ ਬ੍ਰਹਮ ਗਿਆਨੀ ਹੈ ।
    ਨਾ ਹੀ ਸਵਾਲ ਪੁੱਛਣ ਵਾਲੇ ਬ੍ਰਹਮ ਗਿਆਨੀ ਨੇ ।

  • @99smithingirl
    @99smithingirl 8 лет назад +33

    Who is this loud mouthed individual black dastar next to Dhundi? Why is he disrespecting Dr Harbhajan Singh Ji with his nonsense? He did not include a single positive point in this discussion - he represents the uneducated tribal mentality that exists in every missionary's mind. They lack any sort of reasonable discourse. Dhunda has no defense and his only defense when confronted with his gandh is,"but...but, what about the pakhandi babay?"
    I pay respect to Dr Harbhajan SIngh Ji who had such patience to even sit with such fools.
    Also, Dhunda only accepted this debate after everyone thought that Dr Harbhajan Singh JI and other scholars left. He was surprised when he was faced with a diamond of the Khalsa Panth and had nowhere to run so he brought a loud mouthed individual with him to save face.

    • @singhkhalsa8056
      @singhkhalsa8056 8 лет назад +11

      You're 100% right, Veerji. Sangat Ji, please listen to the last 10 seconds (from: 59:25), the loud mouth CLEARLY says to the moderator that the ONLY reason they agreed to come was because they were PROMISED there would be NO DISCUSSION on Sri Dasam Granth Sahib Ji.

    • @chahal_s
      @chahal_s 8 лет назад +3

      +CalSingh Go ask your dad to do charitar with your sister so that he can obtain beer rus. Thats what you learn for Dasam.

    • @99smithingirl
      @99smithingirl 8 лет назад +1

      +004spaw Looks like all the steroids you injected had their full side effects.

    • @amriteighteen
      @amriteighteen 8 лет назад

      +CalSingh Kavi Shyam must be on steriods too LOL.

    • @99smithingirl
      @99smithingirl 8 лет назад +1

      +004spaw Why do you care so much if you're not a Sikh? Also FYI you think you're anonymous but it's very easy to obtain information in this day in age. nice hockey team you got there. bummer the tren didn't work for you though

  • @KulwantSingh-gg5qe
    @KulwantSingh-gg5qe 4 года назад

    ਦਸਮ ਗ੍ਰੰਥ ਜਿਹੜੇ ਸਿੱਖਾ ਨੇ ਪੱੜਿਆ ਹੈ ਤੇ ਇਸ ਦੇ ਹੱਕ ਵਿੱਚ ਬੋਲਦੇ ਹਨ ਇਸ ਵਿੱਚ ਲਿਖੀ ਕੋਕ ਸਾਸ਼ਤਰ ਵਰਗੀ ਭਾਸਾ ਨੂੰ ਠੀਕ ਸਮਝਦੇ ਹਨ ਇਸ ਦੀ ਕਥਾ ਕਰਣ ਵਾਲੇ ਓਹ ਪੇਜ ਛੱਡ ਦਿੰਦੇ ਹਨ ਕੋਈ ਦੱਸ ਸਕਦਾ ਹੈ ਕੀ ਚੰਗਾ ਲੱਗਦਾ ਹੈ

  • @satwantsingh8859
    @satwantsingh8859 4 года назад +1

    ਸਿਰਫ ਰਹਿਤ ਮਰਿਅਾਦਾ ਤੇ ਚਲਣਾ ।ੲਿੱਕੋ ੲਿੱਕ ਹੱਲ।

  • @Indiashortnewshindi
    @Indiashortnewshindi 5 лет назад +1

    Saare hi mat panth sampardaye waaale vidwan beh k
    Sach lai charcha karo g
    Lokk sach bhalde a g

  • @Ekjot_Singh
    @Ekjot_Singh Год назад +1

    Dasam Granth Sahib Ji guru Gobind Singh Ji di bani hai 🙏

    • @HarbhansSingh-f9u
      @HarbhansSingh-f9u Год назад

      ਕੀ ਸਬੂਤ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਜੀ

    • @Ekjot_Singh
      @Ekjot_Singh Год назад

      @@HarbhansSingh-f9u okok ji veerji tusi aj to ardas ch guru teg bahadur ji simriye karnonidh Ave taye sab thayi hoye sahaye na padeyo kyoki oh dasam bani ch chandi di vaar da hai
      Nitnem ch japji Sahib to baad siddha Anand Sahib padeyo
      Rehras Sahib ch sharan bhare ki rakho Sharna to baad sidha ramkali mahala 3 padeyo ji 🙏😇

  • @mahindersinghsarari3162
    @mahindersinghsarari3162 Год назад +2

    ਸਰਬਜੀਤ ਸਿੰਘ ਧੂੰਦਾ ਭਾਈ ਸਾਬ੍ਹ ਬਿਲਕੁੱਲ ਸਹੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏💝🙏🙏💝🙏

  • @jagtarsinghdhaliwal9844
    @jagtarsinghdhaliwal9844 4 года назад +1

    Let one person speak this is the only way to solve the problem
    As Sikhs we cannot do this

  • @singhkhalsa8056
    @singhkhalsa8056 8 лет назад +17

    It's clear a lot of the people commenting haven't watched the full video. Here's a summary with timestamps (for you to click) that prove Dhunda and Dhunda's chamcha were clearly outdone as they don't have anything more than a textbook understanding of Gurbani.
    1) The guy by Dhundi-Laal REALLY shouldn’t be there. He wasn’t there to conduct in a mature debate and actually ruined the whole dialogue. His hostility was felt 3,000 miles away. Note: it’s almost funny to see how the moderator’s patience with this guy is finished by the end of the video.
    2) Dhunda didn’t clearly answer the question of the Panj Bania, instead he just said: “you know my stand” and said “attack those that say Nitnem includes other Bani (i.e. Sukhmani Sahib).” note: Bani is Bani (and ADDING Bani to nitnem is completely different to removing Bani). See 27:35
    3) Dhunda talks about wanting unity in the panth (see the first few minutes), but then he laughs at those who wear "Keski’s" 28:30
    4) When the moderator talks about Dhunda’s personal thoughts on “Mukhvaak Patshahi 10” the video is CLEARLY chopped at 29:50 -- This is not acceptable and unfair to the sangat. Post the video in its entirety. It’s a complete disservice to those watching.
    5) Dhunda acknowledges that the video of him hitting Sri Jaab Sahib with a stick is authentic, see: 32:44 (he's previously said it was fake -- so, again - it shows that he continues to lie)
    6) 34:20 - the talk about how Sri Dasam Granth is never equally put next to Guru Granth Sahib Ji (it’s either on the side - basically, as an accompanying Granth)
    7) 42:50 - Dhunda’s answer to his previous assertion that Simran is worthless and not the basis of Sikhi
    8) 44:21 - Dhunda makes fun of jaaping ‘Waheguru, Waheguru’ loudly (actions included free) - basically saying its disrespectful to Guru Sahib as it ‘disturbs the peace’
    9) 59:40 - the ending concludes by the loud-mouth guy getting mad at the moderator and saying ‘you promised us that if we showed up there would be no discussion about the Dasam Granth.” (listen for yourself)

    • @99smithingirl
      @99smithingirl 8 лет назад +5

      +Singh Khalsa Great sewa, but missionaries have a close minded mentality. They retort to personal insults and very disgusting wording when they can't make a reasonable point.
      In the beginning the missionary in white shirt said that Pro Dasam Granth Sahib Bani individuals said bad things, but the comments on this video show that missionaries are the ones shouting very bad words.

    • @amriteighteen
      @amriteighteen 8 лет назад +1

      +CalSingh These are probably the most close minded arguments I've seen. Any person with a brain knows how much your twisting things.

    • @singhkhalsa8056
      @singhkhalsa8056 8 лет назад +5

      +amriteighteen -- two things: 1) thanks for watching/reading/confirming Dhunda's blasphemy (supported by his own words), and 2) you said, "any person with a brain knows.. blah blah." -- well, I think that any person WITH a brain would know the difference between "your" and "you're" -- obviously, you don't... bacharah moorakh.

    • @amriteighteen
      @amriteighteen 8 лет назад

      +Singh Khalsa I become a moorakh because my grammar wasn't on point? I like your logic.
      Your point 1 just proves how you can't even understand Punjabi or English. Where did I support his so-called 'blasphemy' as you say?
      Just go read some charitars man, you need some moral lessons.

    • @jaspalkaur2307
      @jaspalkaur2307 7 лет назад

      Singh Khalsa

  • @Navdeep.1984
    @Navdeep.1984 8 лет назад +4

    sorry to say but i did not understand a single word

  • @animalssafety2335
    @animalssafety2335 7 лет назад +20

    Dhunda ji tansion na lo

  • @thakursingh368
    @thakursingh368 4 года назад +1

    ਭਾਈ ਧੁੇੰਦਾ ਸਾਹਬ ਜੀ, ਜਿਹੜੇ ਤੁਹਾਡਾ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵਿਰੋਧ ਕਰ ਰਹੇ ਆ.... ਇਹ ਜਾਂ ਤਾਂ ਬੇਵਕੁੂਫ ਈ ਐਨੇ ਵੱਡੇ ਆ ਕਿ ਇਹਨਾਂ ਨੂੰ ਅਕਲ ਦੀ ਗੱਲ ਸਮਝ ਈ ਨੀ ਆਓਂਦੀ, ਜਾਂ ਇਹਨਾਂ ਦਾ ਕੋਈ ਲੁਕਵਾਂ ਲਾਲਚ ਆ, ਪਰ ਜਾਪਦਾ ਇਹ ਆ ਕਿ ਇਹ ਲੋਕ ਜਾਣੇ ਅਣਜਾਣੇ ਏਜੰਸੀਆਂ ਦਾ ਕੰਮ ਕਰ ਰਹੇ ਆ। ਪਰ ਕੋੌਮ ਤੁਹਾਡੇ ਨਾਲ ਆ... ਤਕੜੇ ਰਹੋ

  • @lakhasandhu04231
    @lakhasandhu04231 4 года назад +8

    ਜਿਨੀਆਂ ਵੱਡੀਆਂ ਕਿਰਪਾਨਾਂ, ਜਿੰਨਾਂ ਵੱਡੇ ਕਛਾਇਰੇ ਓਨੇ ਵੱਡੇ ਚੋਰ ।

  • @OldIsGold4U777
    @OldIsGold4U777 5 лет назад +2

    Guru's teachings & objective are same for each person . Only one thought is right which is based on Truth to be True . Why use of bad thinking & speaking Mentality .

  • @jagminderbassi1056
    @jagminderbassi1056 4 года назад +1

    Only we believe in Sri Guru Granth Sahib Ji all others Sikhs history books

  • @vikasgupta5200
    @vikasgupta5200 Год назад

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida

  • @guruword8378
    @guruword8378 7 лет назад +3

    interesting but could have been moderated better they were talking over eachother at times

    • @karamjitgrewal8445
      @karamjitgrewal8445 4 года назад +1

      That is the tactic of the spoilers.These oposers r there to discredit Dhunda at any cost.politicaly motivated,party loyalist.

  • @williamjohngakhal2723
    @williamjohngakhal2723 4 года назад +1

    Dr ਹਰਭਜਨ ਸਿੰਘ is trying his best to moderate the discussion but it really gives very bad impression that sikhs cant sit together to have proper discussion, we should see how discussion even debates on controversial issue between different religions ( christian mislims) is done without being agitated,
    Must learn to discuss amicably then these issues can be sorted out

  • @gurdeepahluwalia6668
    @gurdeepahluwalia6668 6 лет назад +2

    Sab Sikhan ko Hukam ha GURU MANEYO GRANTH. People have forgotten who gave this verdict. Do the so called Rehat Maryada which was made under British regime matches with the directive given by 5th Guru Nanak & again endorsed by 10th Guru Nanak. Who gave them the authority include or change something in Nitnem not endorsed by our 10 Guru Sahiban. Saram Khand ki baani jor, Tithe hor nein koye hor (Japuji Sahib, Pauri 37). Respected Dhunda make your stance clear. Kindly watch this ruclips.net/video/FpBv-4WYF5U/видео.html .

  • @JoginderSingh-zs4bi
    @JoginderSingh-zs4bi 3 года назад

    ਧੁੰਦਾਂਮੂਰਖੇੈ ਨਾਲ ਨਾ ਲੂਝੁਅੈ

  • @prabhjot26
    @prabhjot26 8 лет назад +20

    Dhunda will never come to the point...... he will keep going round and round the topic.... what a joke is this guy

  • @ਪੰਜਾਬਗੁਰੂਆਂਦੀਧਰਤੀ

    ਧੂੰਦਾ ਸਾਬ੍ਹ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਨੂੰ ਨਹੀਂ ਮੰਨਦੇ ਪਰ ਆਪਣੀਆਂ ਸਟੇਜਾਂ ਨੂੰ ਸੁਰੱਖਿਅਤ ਰੱਖਣ ਲਈ ਮਾਊਂ ਮਾਊਂ ਕਰੀ ਜਾਂਦੇ ਓ ਮਾੜੀ ਮਾੜੀ ਮੋਕ ਮਾਰੀ ਜਾਂਦੇ ਓ ਤੁਹਾਡੇ ਬੜੇ ਫੈਨ ਸਾਂ ਜਦੋਂ ਸਰਨਿਆਂ ਵੇਲੇ ਬੰਗਲਾ ਸਾਹਿਬ ਤੋਂ ਕਥਾ ਸੁਣਦੇ ਹੁੰਦੇ ਸਾਂ ਪਰ ਹੁਣ .....ਬਸ ਛੱਡੋ ਕੀ ਕਹਾਂ ਹੁਣ ?

  • @robertbrowning41
    @robertbrowning41 4 года назад +2

    Quite disappointed, sorry state of sikh affairs, it is a regret to call them responsible Sikhs.

  • @AjitSingh-iw1oz
    @AjitSingh-iw1oz 2 года назад

    ਇਸ ਤਰਾਂ ਤਾਂ ਭਾਵੇਂ ਸਾਰੀ ਉਮਰ ਸ਼ੋਰ ਮਚਾਈ ਜਾਓ ਨਤੀਜਾ ਜੀਰੋ ਰਹੇਗਾ।

  • @varinderjitcheema6222
    @varinderjitcheema6222 4 года назад +1

    Tusi ik duze de ghal ch Kyu bolde ho

  • @sukhwindersinghbhoursaabch4878
    @sukhwindersinghbhoursaabch4878 5 лет назад +5

    ਕਵੀਸ਼ਰੀਆਂ ਗਾ ਲੋ ਤੁਹਾਡੇ ਤੋਂ ਵਿਚਾਰਾਂ ਨਹੀਂ ਹੋਣੀਆ

    • @tarnsingh9914
      @tarnsingh9914 4 года назад +3

      ਬਾਈ ਜੀ ਕਵੀਸ਼ਰ ਕਿਹੜਾ ਚਾਈਨਾ ਤੋ ਆਏਨੇ ਏਵੀ ਗੁਰੂ ਦੇ ਸਿੰਘ ਨੇ

    • @SunriseCharan
      @SunriseCharan 3 года назад

      ਤਾਰਨ ਸਿੰਘ ਸਹੀ ਗੱਲ ਹੈ ਬਾਈ ਲੋਕ ਐਵੇਂ ਦੂਜਿਆ ਦੀ ਨਿੰਦਾ ਚੁਗਲੀ ਕਰਦੇ ਰੇਂਦੇ ਆ

  • @bhangraboyin
    @bhangraboyin 8 лет назад +4

    Niri hi Anparh Janta, saare ik dujje utte boli jaande, HALIMI naam di koi cheez hi nai.
    Saareya cho ik banda vi vichaar karan layak nai, rabb akall deve ehna bureyaa nu

    • @kangaroo5359
      @kangaroo5359 6 лет назад

      Who are they to decide what is right or wrong?