ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti

Поделиться
HTML-код
  • Опубликовано: 10 июл 2024
  • ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
    ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
    ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
    ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
    ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 129

  • @bittumushal6654
    @bittumushal6654 26 дней назад +28

    ਬੇਬੇ ਬਾਪੂ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ

  • @kuldeepbal8920
    @kuldeepbal8920 26 дней назад +41

    ਬਾਪੂ ਕੈਂਟ ਬੰਦਾ ਵਾਹਿਗੁਰੂ ਮੇਹਰ ਕਰੇ ❤❤

  • @kaurharjit4321
    @kaurharjit4321 23 дня назад +9

    ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ 🤗

  • @Pargatsarao936
    @Pargatsarao936 23 дня назад +9

    ਵਾਹਿਗੁਰੂ ਜੀ ਮੇਹਰ ਰੱਖਣ ਬੇਬੇ ਬਾਪੂ ਜੀ ਤੇ 🙏🙏

  • @Singh-fo4bu
    @Singh-fo4bu 26 дней назад +12

    ਬੇਬੇ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏

  • @user-zv4oe6eh9c
    @user-zv4oe6eh9c 26 дней назад +16

    ਪਤਰਕਾਰ ਸਾਹਿਬ ਐਸੇ ਰੰਬੀ ਰੂਹਾਂ ਨੂੰ ਦੇਖਿਆ ਕਰੋ
    ਚਗਲ ਚਾਹ ਕਮਲ ਤੋ ਚੰਗੇ ਹੈ❤❤❤❤

  • @amriksinghaulakh3965
    @amriksinghaulakh3965 25 дней назад +9

    ਚੜ੍ਹਦੀ ਕਲਾਂ ਵਾਲੇ ਯੋਧੇ ਵਾਹਿਗੁਰੂ ਜੀ ਮੇਹਰ ਕਰਨ 🙏🙏

  • @kabalsinghbhojiankabalsing2470
    @kabalsinghbhojiankabalsing2470 26 дней назад +15

    ਬੇਬੇ ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @krizma_Ravi787
    @krizma_Ravi787 26 дней назад +54

    ਬੇਬੇ ਬਾਪੂ ਜੀ ਚ मैं ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ. (ਮੇਰਾ ਆਉਣ ਵਾਲਾ ਕਲ) ਸੋਹਣਾ ਰੱਬ ਚੰਗੀ ਸਿਹਤ ਦੇਵੇ ਦੋਨਾਂ ਜੀਆਂ ਨੂੰ, ਬੇਬੇ ਨੂੰ ਏਸੇ ਤਰ੍ਹਾਂ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਰਖੇ ਮੇਰਾ ਸੋਹਣਾ ਮਾਲਕ... इंशाअल्लाह,, आमीन,,, ਚੜ੍ਹਦੀ ਕਲਾ

  • @gianghotra9137
    @gianghotra9137 23 дня назад +4

    ਵਾਹਿਗੁਰੂ ਜੀ ਮਿਹਰ ਕਰਨਾ ਬੇਬੇ ਬਾਪੂ ਜੀ ਤੇ ਏਹ ਰਸੋਈ ਦਿਨ dugni ਰਾਤ chuguni trackki kre❤❤❤❤❤❤

  • @SaroopSingh-pg8hi
    @SaroopSingh-pg8hi 25 дней назад +10

    ਵਾਹਿਗੂਰ ਮੇਹਰ ਕਰਨਾ ਭਾਈ ਜੀ ਤੇ ਭੈਣ ਜੀ ਤੇ

  • @JaswinderSingh-io7uo
    @JaswinderSingh-io7uo 22 дня назад +5

    ❤❤❤ ਬਾਪੂ ਜੀ ਬਹੁਤ ਵਧੀਆ ਜੀ ❤❤ ਮੈਂ ਕੋਈ ਬੰਦਖੋਈ ਨਹੀਂ ਕਰ ਰਿਹਾ ❤ ਪਰ ਬਾਪੂ ਜੀ ਕਹਿ ਰਹੇ ਹਨ ❤ ਕਿ ਕੁੜੀ ਨੇ ਪੈਸੇ ਮੰਗਵਾਏ ਨੇ ❤ ਮੈਂ ਭੇਜੇਂ ਹਨ ❤❤❤ ਵਾਹਿਗੁਰੂ ਕਿਰਪਾ ਕਰੇ ਜੀ 👍👍💕💕❤❤

  • @sukhjitsingh6668
    @sukhjitsingh6668 26 дней назад +25

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @pyarasinghmarba3690
    @pyarasinghmarba3690 26 дней назад +12

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ

  • @NPB9513
    @NPB9513 26 дней назад +22

    ਬਹੁਤ ਵਧੀਆ ਪਤੱਰਕਾਰ ਸਾਬ

  • @fatehsingh5898
    @fatehsingh5898 26 дней назад +29

    ਕਿਰਤ ਕਰੋ ਵਡ ਕੇ ਛਕੋ ਭਾਣਾ ਮੰਨਣਾ

  • @AjitSingh-bi6rz
    @AjitSingh-bi6rz 25 дней назад +5

    Bahut changa lagya , iss age wich wi meh at kar key Kama Radhey ney… rab tandrusti bakhshey dono Jiyan nu… bahut logo layi missal ney

  • @kskaryanastore
    @kskaryanastore 8 дней назад

    . ‌ਬਹੁਤ ਵਧੀਆਂ ਲੱਗਿਆਂ ਬੇਬੇ ਬਾਪੂ ਦੀਆਂ ਗੱਲਾਂ ਸੁਣਕੇ

  • @gagansingh9714
    @gagansingh9714 26 дней назад +13

    ਵਾਹਿਗੁਰੂ ਜੀ ਮੇਹਰ ਕਰਿਓ ਬਾਬੇ ਬਾਪੂ ਜੀ ਦੇ🙏🙏

  • @balbirsinghusajapmansadasa1168
    @balbirsinghusajapmansadasa1168 26 дней назад +19

    ਵਾਹਿਗੁਰੂ ਜੀ

  • @inderjit748
    @inderjit748 25 дней назад +3

    BAI JI TE BHAN JI NU WAHEGURU JI. CHARDIKLA TANDRUSTI BAKSHAN

  • @panditsanju8483
    @panditsanju8483 26 дней назад +13

    Ram ji babe baapu ji par maher karyo😊❤

  • @user-sq9gd5fj3q
    @user-sq9gd5fj3q 23 дня назад +3

    ਅਜਿਹੇ ਬਜ਼ੁਰਗਾਂ ਦੀ ਮਦੱਦ ਕਰੋ ਚਾਹ ਵਾਲੀ ਵਰਗੇ ਲੋਕਾ। ਸਈ ਤਰਾ ਜਾਣਕਾਰੀ ਲੇਲੋ ਪਹਿਲਾ ਫ਼ੇਰ ਮਦੱਦ ਕਰੋ

  • @hardyalsingh7926
    @hardyalsingh7926 26 дней назад +6

    Sachi thade piyar ne ta rwa dita waheguru bahut himat dewe

  • @baljitsingh9615
    @baljitsingh9615 26 дней назад +11

    ਹਾਂ ਇਹਨਾਂ ਨੂੰ ਲੌੜ ਆ halp ਦੀ

  • @user-tk9fq9sx2y
    @user-tk9fq9sx2y 21 день назад

    ਬੇਬੇ ਬਾਪੂ ਕੋਈ ਨੀ ਕਿਸੇ ਦਾਂ w ਰੱਬ ਹੀ ਆ ਹੋਰ ਕੋਈ ਨਹੀਂ

  • @gurindersingh-xb9tz
    @gurindersingh-xb9tz 25 дней назад +3

    ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ

  • @damanpreetkaurboparai4761
    @damanpreetkaurboparai4761 26 дней назад +16

    Waheguru ji mehar kro ji

  • @MohanSingh-gt9ks
    @MohanSingh-gt9ks 26 дней назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @varinderkaur5027
    @varinderkaur5027 26 дней назад +7

    Bapu dia akha vitch dukh bahut hh

  • @Rupinderkau265
    @Rupinderkau265 26 дней назад +13

    Kayi var kuj jhothy loka krke eda d sache lok sachi help to reh jandy aa us chaa ali kudi ny ta shrm laa diti j sachi lakh lakh rs dena ta ehna nu dvo jina nu sachi lod aa jo es umar ch v mehant kr rhy aa sach bol k 😢😢

  • @user-kp6gi7gx5w
    @user-kp6gi7gx5w 26 дней назад +4

    Good..mata.ji

  • @25536
    @25536 26 дней назад +4

    Waheguru kre hrek bebe bapu ehna wang khush rehn ❤❤❤❤❤

  • @user-dd4xl3ed1g
    @user-dd4xl3ed1g 26 дней назад +3

    Babbu maan nu chahida es bapu gg di madad kree

  • @happysinghsahota2171
    @happysinghsahota2171 25 дней назад +4

    ਮਾਲਕਾ ਤੰਦਰੁਸਤ ਰੱਖੀ ਬਜ਼ੁਰਗਾ ਨੂੰ 🙏🙏

  • @simmusidhu6488
    @simmusidhu6488 26 дней назад +2

    Bahut vadia bapu ji God bless both of you.. always be happy both of you 😊

  • @amarpalsingh3888
    @amarpalsingh3888 26 дней назад +4

    Salam hai eh Mata ji te eh bapu de val vekh ke

  • @Balwindersingh-px1ip
    @Balwindersingh-px1ip 26 дней назад +4

    ❤️❤️ rab tuhade nal aa bapu bebe g🙏🏻

  • @Ghantshikari
    @Ghantshikari 26 дней назад +7

    ਓਸ ਖੱਚ ਮੰਨੇ ਜੈ ਨੂੰ ਕਹੋ ਇਸ ਬਾਪੂ ਨੂੰ ਪੈਸੇ ਦੇ ਅਥੋ ਵੀ ਫੁੱਲ ਵਿਊ ਆਉਣਗੇ

  • @babbusandhu3133
    @babbusandhu3133 26 дней назад +4

    Very good

  • @user-mj3ww3oi1d
    @user-mj3ww3oi1d 26 дней назад +7

    ਬਾਪੂ ਜੀ ਮੇਰੇ ਵੀ ਇੱਕ ਧੀ ਹੈ

  • @1godbless.12
    @1godbless.12 26 дней назад +4

    God Bless Bai ji 🙏 waheguru Mehar kare 🤞

  • @saabtrucking4391
    @saabtrucking4391 23 дня назад +2

    ਪੁੱਤਰ ਵੰਡਣ ਜ਼ਮੀਨਾ ਧੀਆਂ ਦੁੱਖ ਵਡਾਉਂਦਿਆ ਨੇ ਸੱਚ ਕਿਹਾ

  • @JagjitSingh-lb8gu
    @JagjitSingh-lb8gu 26 дней назад +22

    Waheguru ji mehar karna ਬੇਬੇ ਬਾਪੂ ਜੀ ਤੇ ਬਾਪੂ ਜੀ ਮੇਰਾ ਵੀ ਹਾਲ ਤੁਹਾਡੇ ਵਰਗੇ ਹੀ ਆ ਹੋਣ ਵੀ ਮੇਰੇ ਕੋਲ ਦਸ ਰਾਂ ਵੀ ਹੈਨੀ ਲੋਕ ਸਾਡੇ ਤੋਂ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਨੇ ਪੰਜਾਬੀ ਲੋਕ ਸਾਡਾ ਸਾਥ ਨਹੀਂ ਦਿੰਦੇ ਦੋਖ ਬੁਹਤ ਹੁੰਦਾ ਵਾਹਿਗੁਰੂ ਭਲੀ ਕਰੇ 😢😢😢

  • @KuldipSingh-jr4bb
    @KuldipSingh-jr4bb 21 день назад +1

    Waheguru mehar kro😊

  • @jashangill9219
    @jashangill9219 21 день назад

    Waheguru ji waheguru ji waheguru ji waheguru ji 🎉🎉🎉🎉🎉🎉🎉❤❤❤❤❤❤❤❤

  • @onkarsinghvlogs9809
    @onkarsinghvlogs9809 26 дней назад +3

    Babe bapu ji love you❤

  • @sukhjeetsingh91
    @sukhjeetsingh91 26 дней назад +2

    Waheguru ji mehar krn ❤️

  • @SatnamSingh-su3kq
    @SatnamSingh-su3kq 26 дней назад +7

    Waheguru ji

  • @rajeshgoyal2447
    @rajeshgoyal2447 16 дней назад

    Waheguru ji mehar rakhna babay baapu tay

  • @simranrana9297
    @simranrana9297 26 дней назад +3

    Waheguru ji 🤲 😢😢🤲🤲🙏🙏

  • @gurmaildhaliwal9510
    @gurmaildhaliwal9510 21 день назад

    God bless you baba Baby

  • @jasvirdhillon9091
    @jasvirdhillon9091 26 дней назад +2

    Waheguru g, waheguru g, waheguru g, waheguru g, waheguru g.....

  • @rana7018josan
    @rana7018josan 26 дней назад +2

    Waheguru waheguru

  • @gauravchhabra5578
    @gauravchhabra5578 26 дней назад +2

    🙏

  • @user-sh4uw1eg1d
    @user-sh4uw1eg1d 26 дней назад +3

    Nice👍

  • @satveendersinghkala
    @satveendersinghkala 26 дней назад +2

    Dhan Dhan Shri Guru Pita Gobind Singh Gi

  • @ravinderkaur5229
    @ravinderkaur5229 26 дней назад +3

    Patarkàr nice

  • @PINDWALIMASTI
    @PINDWALIMASTI 26 дней назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @usbaljindersi
    @usbaljindersi 26 дней назад +5

    Wmk

  • @sandepsingh376
    @sandepsingh376 26 дней назад +2

    Waheguru kirpa karay tandtursti bakshey

  • @user-fk9qz5xy2l
    @user-fk9qz5xy2l 26 дней назад +2

    Waheguru ❤

  • @mannusidhu8527
    @mannusidhu8527 26 дней назад +2

    Anchor veer good

  • @Shankar-rb9wh
    @Shankar-rb9wh 26 дней назад +2

    ❤❤❤❤❤❤

  • @pbx-preetsingh295
    @pbx-preetsingh295 26 дней назад +2

    Salute h tuhanu bebe bapu g🙏🙏🙏waheguru ji,nale channel waliya galat likhiya thumbnail ch bapu made halata ch , bapu ta chad di kla ch h te hamesha chad di kla ch hi rhe

  • @shubhpreetghuman1344
    @shubhpreetghuman1344 22 дня назад

    Waheguru ji ❤

  • @jangrailsingh
    @jangrailsingh 26 дней назад +4

    Muda patarkar very nice

  • @gurvinderbal3389
    @gurvinderbal3389 26 дней назад +2

    Wmk👏👏👏

  • @user-ui9cy3bo2r
    @user-ui9cy3bo2r 23 дня назад

    ❤❤❤❤

  • @simranjit2742
    @simranjit2742 23 дня назад

    ❤❤

  • @sunnydharni2281
    @sunnydharni2281 26 дней назад +1

    Love you Bebe Bapu ji❤❤❤❤❤❤❤❤❤❤❤❤ God bless you

  • @tajindersingh8610
    @tajindersingh8610 23 дня назад

    Waheguru ji 🙏

  • @AffectionateBabyKittens-vr7oh
    @AffectionateBabyKittens-vr7oh 24 дня назад

    Waheguru ji Waheguru ji Dhani Dhani Baba deep singh ji

  • @sunnydharni2281
    @sunnydharni2281 26 дней назад +2

    ❤❤❤❤❤❤❤

  • @ramanshah5909
    @ramanshah5909 26 дней назад +2

    Waheguru ji mehar karo🙏

  • @hakamsingh6351
    @hakamsingh6351 24 дня назад

    Be happy always happy God bless you

  • @barjinderdhillon6503
    @barjinderdhillon6503 25 дней назад +2

    Help them

  • @kamalshergill2583
    @kamalshergill2583 26 дней назад +2

    ❤️❤️❤️

  • @hardyalsingh7926
    @hardyalsingh7926 26 дней назад +1

    Waheguru bahut himat deve t

  • @AmanSingh-km4ub
    @AmanSingh-km4ub 26 дней назад +2

    👍

  • @JaswinderSingh-fy7zi
    @JaswinderSingh-fy7zi 20 дней назад

    Aa cha vali nalo changa baba

  • @MontyBrar-mu4ek
    @MontyBrar-mu4ek 24 дня назад

    Bapu and Bebe are made for each other

  • @Romana967
    @Romana967 20 дней назад

    🙏🙏🙏🙏🙏🙏

  • @Gur.nav.kaur.Aulakh-eh8zy
    @Gur.nav.kaur.Aulakh-eh8zy 26 дней назад +1

    ਰੱਬ ਹੈ ਜੋ nastik kehnde rab nhi hunda ohnu keh marya bande ch jaan pa ke dikhao vdde tarksheel jo bne firde

  • @user-tk9fq9sx2y
    @user-tk9fq9sx2y 21 день назад

    Main v ਬਹੁਤ

  • @user-ys4lr5it5l
    @user-ys4lr5it5l 26 дней назад +2

    ❤❤❤❤❤

  • @user-by1ff9qh1p
    @user-by1ff9qh1p 26 дней назад +2

    🎉🎉

  • @AffectionateBabyKittens-vr7oh
    @AffectionateBabyKittens-vr7oh 24 дня назад

    Waheguru ji Waheguru ji 🙏

  • @Shankar-rb9wh
    @Shankar-rb9wh 26 дней назад +2

    ❤❤❤❤❤❤❤❤❤❤❤ Hello

  • @jangrailsingh
    @jangrailsingh 26 дней назад +4

    Babu man chaida baby bapu di help kare

  • @randhawabrothers4458
    @randhawabrothers4458 26 дней назад +3

    Mere ghar a jao papa ji😢

  • @reviewguy13222
    @reviewguy13222 26 дней назад +2

    😢

  • @satnamkahlon8398
    @satnamkahlon8398 26 дней назад +2

    Waheguru mehar rakhan chardikala bakhashn

  • @user-hn4vs2wj5u
    @user-hn4vs2wj5u 24 дня назад

    ❤❤❤❤❤❤❤❤

  • @krizma_Ravi787
    @krizma_Ravi787 26 дней назад +5

    O Mere Malka Mehar Kar

  • @user-xe4nf4ql2h
    @user-xe4nf4ql2h 26 дней назад +2

    waheguru ji mehar karega

  • @reenarani-bh2kz
    @reenarani-bh2kz 26 дней назад +1

    Ihna di sewa krni bndi cha wali kudi toh dhiyan hta k edr dita jave

  • @user-xe4nf4ql2h
    @user-xe4nf4ql2h 26 дней назад +2

    Bapu Da pura Naam Ki He

  • @user-tk9fq9sx2y
    @user-tk9fq9sx2y 21 день назад

    Main v app hi ਕਮਾ ਕੈ ਖਾਂਦੀ ਹੈ

  • @kamalkaur9663
    @kamalkaur9663 26 дней назад +3

    Bas kro, jehra kamm krda krn dyo. Mike chuk ke paunch jande.

    • @fordx4730
      @fordx4730 26 дней назад +8

      Bhen eda nhi kahida..ehh rabb ropi rooha hundiya ne loka sahmne aouniya chahidiyan ne