NO50. ਸੰਗਤ ਦੀ ਅਰਦਾਸ ਬੇਨਤੀ ਇਹਨਾਂ ਮਹਾਂ ਰਥੀਆਂ ਦੇ ਚਰਨਾਂ ਵਿੱਚ ..........

Поделиться
HTML-код
  • Опубликовано: 23 окт 2024

Комментарии • 462

  • @DetectiveSidhu007
    @DetectiveSidhu007  4 дня назад +134

    ਗੁਰੂ ਪਿਆਰਿਓ ਆਪ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ 🙏💖🙏 ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

    • @SurinderKaur-vx5vc
      @SurinderKaur-vx5vc 4 дня назад

      ❤❤🎉🎉

    • @amarjeetkaurgill7077
      @amarjeetkaurgill7077 4 дня назад +2

      Dhan Guru Nanak Dhan Guru Nanak Dhan Nirankar Dhan Nirankar Dhan Nirankar Tu Hi Tu TU Hi Tu TU Hi Tu 🎉🎉🎉❤

    • @amarjeetkaurgill7077
      @amarjeetkaurgill7077 4 дня назад

      🎉🎉🎉❤❤❤

    • @SiratSandhu-c2d
      @SiratSandhu-c2d 4 дня назад +1

      Dhan Dhan Guru Ramdas patsha jio 👏🎉

    • @raghbirsingh561
      @raghbirsingh561 4 дня назад +2

      Aap ji nu v guru pita ji de gurupurab diya beant vadhaiya ji🙏🏻🙏🏻🙏🏻

  • @kulwindertoorkulwinderkaur5030
    @kulwindertoorkulwinderkaur5030 День назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupinderbrar8174
    @bhupinderbrar8174 3 дня назад +28

    Sidhu veer ji ! ਗੁਜ਼ਾਰਿਸ਼ ਹੈ ਕਿ ਤੁਸੀਂ ਕੋਈ ਉਚਿਤ ਸਮਾਂ ਦਸ ਦਿਉ। ਜੋਂ ਤੁਹਾਨੂੰ follow ਕਰ ਰਹੇ ਹਨ, ਘੱਟੋ ਘੱਟ ਉਹ ਤਾਂ ਜਪ ਸਕਣ।

    • @ajayverma3708
      @ajayverma3708 3 дня назад +10

      Morning. 3 vje uth K turant bed te hi bhajan bandgi shuru kardo...
      Esnan adee De chakra ch.. Mann di ekagarta khind jandi hai... Fir Mann bhajan bandgi ch nehi judda

    • @wanderings2124
      @wanderings2124 3 дня назад +3

      @@bhupinderbrar8174 bilkul sahi...
      Evening chai jaad Durbar sahib rehras hoa riha hovai,sangat same time tai apne apni jagah te karai together aur kuch min simran karai in unison aloud hoa Sakai tai,
      Eh soajhi v pita Parameshwar de reham vich sanu ਗੁਨਾਹਗਾਰਾਂ ਨੂੰ ਆਵੈ ਜੀ,
      Reham reham
      Reham

  • @monawalia5617
    @monawalia5617 День назад +1

    Wahaguru ji kirpa karo, Gunah baksho Wahaguru ji 🙏🙏

  • @dilrajwaraich1466
    @dilrajwaraich1466 День назад +1

    Waheguru ji Waheguru ji Waheguru ji Waheguru ji Waheguru ji

  • @gurpartapsinghvirk1342
    @gurpartapsinghvirk1342 3 дня назад +10

    ਜਗਤੁ ਜਲੰਦਾ ਰਖਿ ਲੈ
    ਆਪਣੀ ਕਿਰਪਾ ਧਾਰਿ ॥
    ਜਿਤੁ ਦੁਆਰੈ ਉਬਰੈ
    ਤਿਤੈ ਲੈਹੁ ਉਬਾਰਿ ॥

  • @wanderings2124
    @wanderings2124 3 дня назад +7

    Daas apne ki rakho laaj...
    Pita parmeshwar...
    ਸਾਨੂ ਸਬ ਨੂੰ ਕਿਸੀ ਵੀ ਤਰਾਂ sidhu sahib ji ਦੀ ਸਿੱਖਿਆ ਤੋਂ ਅਲਗ ਨ ਕਰਨਾ ਜੀ,
    ਬੇਨਤੀ ਪਰਵਾਨ ਕਰਨਾ
    ਸਾਡੇ ਮਾਰਗ ਦਰਸ਼ਨ ਦਾ ਇਹ ਰੂਹਾਨੀ ਰੂਹ ਇੱਕ ਹੀ ਸੱਚਾ ਤੇ ਸੁੱਚਾ ਜ਼ਰੀਆ ਏ ਜੀ,
    ਸਾੜਿਆ ਗਲਤੀਆਂ ਬਖਸ਼ ਦੇਣਾ ਪਿਤਾ ਪਰਮੇਸ਼ਵਰ,
    ਸਾਡੇ ਸਿਰਾਂ ਤੇ ਆਪਣਾ ਦਯਾ ਦਾ ਹੱਥ ਰੱਖਣਾ ਜੀ
    Reham reham
    Reham

  • @HusandeepKaur-x4o
    @HusandeepKaur-x4o 16 часов назад +1

    ਵਾਹਿਗੁਰੂ ਜੀ

  • @paramjitsingh-dk8iz
    @paramjitsingh-dk8iz 3 дня назад +25

    ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਜੇ ਵਾਹਿਗੁਰੂ ਸਿਮਰਨ ਨਾਲ ਜੁੜਨਾ ਹੈ ਆਪਣੇ ਮੋਬਾਇਲ ਵਿੱਚ ਵਾਹਿਗੁਰੂ ਸਿਮਰਨ ਭਰ ਲੳ ਰੋਜ਼ 10 ਘੰਟੇ ਸੁਣੋ ਹੋਰ ਸਭ ਕੁਝ ਬੰਦ ਕਰਕੇ ਫਾਲਤੂ ਐਪ ਕਟ ਦਿਓ । ਸੁਣਦੇ ਸੁਣਦੇ ਵਾਹਿਗੁਰੂ ਸਿਮਰਨ ਨਾਲ ਪਿਆਰ ਹੋ ਜਾਵੇਗਾ ਆਪਣੇ ਆਪ ਮੁਖ ਵਿਚੋਂ ਵਾਹਿਗੁਰੂ ਸਿਮਰਨ ਉਚਾਰਨ ਹੋਵੇਗਾ ਸੁਣਨ ਵਾਲੇ ਨੂੰ ਤਿੰਨ ਗੁਣਾ ਜ਼ਿਆਦਾ ਫ਼ਲ ਪ੍ਰਾਪਤ ਹੁੰਦਾ ਹੈ ਜੀ ਆਪਣੇ ਪਾਪ ਬਹੁਤ ਨੇ ਇਸ ਲਈ ਹਾਈ ਲੈਵਲ ਤੇ ਵਾਹਿਗੁਰੂ ਸਿਮਰਨ ਦਾ ਉਤਪਾਦਨ ਸ਼ੁਰੂ ਕਰਦੋ ਦਾਸ ਨੂੰ ਬਹੁਤ ਫਾਇਦਾ ਹੋਇਆ ਹੈ ਜੀ। ਮੋਬਾਈਲ ਆਪਣਾ ਉਧਾਰ ਵੀ ਕਰ ਸਕਦਾ ਤੇ ਨਰਕ ਵਿੱਚ ਵੀ ਇਹਨੇ ਪਹੁਚਾਉਣਾ ਭਾਈ ਸਾਹਿਬ ਜੀ ਤੁਸੀਂ ਵੀ ਇਹ ਉਪਰਾਲਾ ਸ਼ੁਰੂ ਕਰਾਉ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurjantSingh-wv4nx
    @GurjantSingh-wv4nx 3 дня назад +3

    💖ਗੁਰੂ ਪਿਆਰਿਓ💖ੴ💖ਸਤਿਨਾਮ ਸ੍ਰੀ ਵਾਹਿਗੁਰੂ💖ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ💖 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💖🙏🙏

  • @amritkaur6831
    @amritkaur6831 День назад +1

    ਸਿੱਧੂ ਸਾਹਿਬ ਬਿਲਕੁਲ ਸਹੀ ਕਿਹਾ,ਬਹੁਤ ਸਾਰੇ ਮਹਾਨਾ-ਵਿਦਵਾਨਾ ਨੇ ਭਵਿੱਖ ਬਾਣੀ ਕੀਤੀ ਹੈ ਅਤੇ ਕਰ ਰਹੇ ਹਨਕਿ ਬਹੁਤ ਜਲਦੀ ਧਰਤੀ ਉੱਤੇ ਭਿਆਨਕ ਉਥਲ-ਪੁੱਥਲ ਹੋਣ ਵਾਲੀ ਹੈ ਇਸ ਲਈ ਸਾਨੂੰ ਸਭ ਨੂੰ ਇਸ ਸਮੇਂ ਨੂੰ ਟਾਲਣ ਲਈ ਵਾਹਿਗੁਰੂ ਜੀ ਕੋਲ ਦੋਜੜੀ ਬੇਨਤੀ ਕਰਨੀ ਚਾਹੀਦੀ ਹੈ । ਸਿੱਧੂ ਸਾਹਿਬ ਨੂੰ ਬੇਨਤੀ /ਸਝਾਅ ਹੈ ਕਿ ਬੇਨਤੀਆਂ ਦਾ ਸਮਾਂ ਸਵੇਰੇ 11 ਵਜੇ ਦਾ ਸਹੀ ਹੋਵੇਗਾ🙏🙏🙏🙏

  • @jagdishkaur3054
    @jagdishkaur3054 4 дня назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਜੀ ❤❤❤❤❤❤

  • @ParamjitKaur-s7l
    @ParamjitKaur-s7l 2 дня назад +3

    ਧੰਨ ਧੰਨ ਗੁਰੂ ਰਾਮਦਾਸ ਜੀ ਗੁਰਪੁਰਬ ਦੀਆ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤

  • @RajdeepbrarRajdeepbrar-g4i
    @RajdeepbrarRajdeepbrar-g4i 2 дня назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਬਹੁਤ ਧੰਨਵਾਦ ਵਾਰ ਵਾਰ ਕਰੋੜਾ ਵਾਰ ਧੰਨਵਾਦ ਵਾਹਿਗੁਰੂ ਜੀ ਤੁਸੀ ਸਾਰੀ ਸੰਗਤ ਦਾ ਮਾਰਗ ਦਰਸ਼ਨ ਕਰ ਕਹੇਂ ਹੋ ਜਿੰਨਾ ਦਾ ਕੋਈ ਚੰਗਾ ਬੀਜ ਬੀਜਿਆ ਹੈ ਉਹ ਹੀ ਤੁਹਾਡੇ ਦੁਆਰਾ ਦੱਸੇ ਇਹਨਾਂ ਬਚਨਾਂ ਨੂੰ ਮੰਨਣਗੇ ਵਾਹਿਗੁਰੂ ਤੁਸੀ ਹੀ ਕੋਈ ਉਪਰਾਲਾ ਕਰੋ ਕੋਈ ਸਮਾ ਨਿਯਤ ਕਰੋ ਤਾਂ ਜੋ ਵੀ ਤੁਹਾਡੇ ਨਾਲ ਜੁੜੇ ਹਨ ਉਹ ਨਾਮ ਜਪ ਸਕਣ ਜਿਸ ਨਾਲ ਸਭ ਆਪਣੀ ਹਾਜ਼ਰੀ ਵੀ ਲਗਾ ਸਕਣ ਕੋਈ ਇਸ ਤਰਾ ਦਾ ਉਪਰਾਲਾ ਜ਼ਰੂਰ ਕਰੋ ਵਾਹਿਗੁਰੂ ਇਹ ਦਾਸ ਦੀ ਬੇਨਤੀ ਹੈ ਤੁਹਾਡੇ ਚਰਨਾਂ ਬੇਨਤੀ ਪ੍ਰਵਾਨ ਕਰੋ ਭੁੱਲਾ ਦਾਸ ਨੂੰ ਖਿਮਾ ਕਰਨਾ ਵਾਹਿਗੁਰੂ ਜੀ ਤੂੰ ਹੀ ਤੂੰ ਧੰਨ ਨਿਰੰਕਾਰ 🙏🙏🙏👏👏👏👏

  • @harjindersingh2784
    @harjindersingh2784 4 дня назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸੱਭ ਨੂੰ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ।

  • @DamanjeetKaur-c2z
    @DamanjeetKaur-c2z 4 дня назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ । ਧੰਨ ਧੰਨ ਗੁਰੂ ਰਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆ ਬਹੁਤ ਬਹੁਤ ਵਧਾਈਆਂ ਜੀ 🙏🙏🙏🙏❤️❤️❤️❤️💐💐💐💐🌸🌸🌸🌸🌸🌺🌺🌺🌺🌺ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌺🌺🌺💐💐💐💐💐💐🌺🌺🌺

  • @gurbanibrar3919
    @gurbanibrar3919 2 дня назад +4

    Waheguru ji…. Bhot bhale da km kar rheo o tuc …. Daily app ji de vedio de wait rhendi aw k tuc Waheguru ji wali nva message ly k auo ge…..Waheguru ji eda e mher bnaei rakhan 🙏🏻🙏🏻🙏🏻Waheguru ji….Waheguru ji… Waheguru ji

  • @harinderkaur5075
    @harinderkaur5075 3 дня назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @BalwinderKaur-mf2hn
    @BalwinderKaur-mf2hn 4 дня назад +5

    ਵਾਹਿਗੁਰੂ ਜੀ, 🙏 ਸਰ ਜੀ ਜੋ ਤੁਸੀਂ ਪਿੱਤਰਾ ਬਾਰੇ ਗੱਲਾਂ ਦੱਸੀਆਂ ਉਹ ਅੱਜ ਤੱਕ ਕਿਸੇ ਨੇ ਨਹੀਂ ਦੱਸੀਆਂ❤ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ❤ ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏🙏🙏🙏🙏🙏🙏🙏

    • @KaurNavu-bb1sy
      @KaurNavu-bb1sy 3 дня назад +1

      Hnji shi gl a … pandit ta vehma ch paunde ne hor e kuj khi jande k kutta rakhlo wgera wgera….

    • @BalwinderKaur-mf2hn
      @BalwinderKaur-mf2hn 3 дня назад

      ​@@KaurNavu-bb1syji

  • @sukhdevkaur9697
    @sukhdevkaur9697 День назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @baljitkaur2434
    @baljitkaur2434 3 дня назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏💕💐ਅਸੀਂ ਸਾਰੇ ਯੂਟੀਊਬ ਤੇ ਇੱਕ ਸਮੇਂ ਆਨਲਾਈਨ ਹੋ ਕੇ ਵੀ ਸਿਮਰਨ ਕਰ ਸਕਦੇ ਹਾਂ?🙏🙏🙏💕💐💞❤️🌺🌹

  • @barjindersingh7456
    @barjindersingh7456 2 дня назад

    ੴ ਸਤਿਗੁਰ ਪ੍ਰਸਾਦਿ ॥
    ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ ॥
    ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

  • @wanderings2124
    @wanderings2124 2 дня назад +1

    ਸਤਿਗੁਰੂ ਮੇਰਾ ਸਰਬ ਪ੍ਰਿਤਪਾਲ
    ਸਤਿਗੁਰੂ ਮੇਰਾ ਮਾਰ ਜੀਵਾਲੇ
    ਸਤਿਗੁਰੂ ਮੇਰੇ ਕੀ ਵਡਿਆਈ
    ਰਹਿਮ
    ਰਹਿਮ
    ਰਹਿਮ

  • @jatinderkaurhundal7963
    @jatinderkaurhundal7963 3 дня назад +5

    Waheguruji Waheguruji Waheguruji Waheguruji Waheguruji ⚘ 🌷 ⚘ 🌷 ⚘ 🌷 ⚘ 🌷 ⚘ 🌷 ⚘ 🌷 ⚘ 🌷 ⚘ 🌷 ⚘ 🌷 ⚘

  • @malkeetsains7530
    @malkeetsains7530 3 дня назад +2

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਤਾਕੀ ਸਿਮਰਨ ਨਾਲ ਜੁੜੇ ਰਹੀਏ ❤🙏🙏👏

  • @mandeepdhillon4018
    @mandeepdhillon4018 2 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @harmandeep8918
    @harmandeep8918 4 дня назад +5

    ਪਰਮਪਿਤਾ ਪ੍ਰਮਾਤਮਾ ਜੀ ਨੂੰ ਕੋਟਾਨ ਕੋਟਿ ਪ੍ਰਣਾਮ 🙏🙏🙏ਵਾਹਿਗੁਰੂ ਜੀ

  • @hajinderkaur1306
    @hajinderkaur1306 4 дня назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    🙏🙏🙏

  • @parminderbajwa1824
    @parminderbajwa1824 3 дня назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏

  • @parmjeetsingh7273
    @parmjeetsingh7273 4 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏🙏🙏

  • @kiransaran3105
    @kiransaran3105 3 дня назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

  • @ramanpreet3820
    @ramanpreet3820 4 дня назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @harkiratsingh5376
    @harkiratsingh5376 3 дня назад +4

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harindersingh9501
    @harindersingh9501 День назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @avtaarsingh8566
    @avtaarsingh8566 4 дня назад +5

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏🙏🙏

  • @mannrajvinder2
    @mannrajvinder2 3 дня назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਸਮਰੱਥ ਗੁਰੂ ਸਿਰ ਹੱਥ ਧਰਯੋ 🎉😊🙏

  • @DanbabadeepSinghji
    @DanbabadeepSinghji 4 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @sdeep10
    @sdeep10 2 дня назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @sukhbirkaur7570
    @sukhbirkaur7570 3 дня назад +2

    Wheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @lovedeepsingh8269
    @lovedeepsingh8269 4 дня назад +1

    ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ Waheguru naam dhan di daat bakshan. Waheguru ji marag darshan karn lye dhanbad. Waheguru Waheguru waheguru

  • @amandeepgarcha2252
    @amandeepgarcha2252 4 дня назад +4

    ਵਾਹਿਗੁਰੂ ਵਾਹਿਗੁਰੂ ਜੀ 🙏ਸਰਬੱਤ ਦਾ ਭਲਾ ਹੋਵੇ ਜੀ ਧੰਨਵਾਦ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੂੰ ਹੀ ਤੂੰ ਤੂੰ ਹੀ ਤੂੰ ....

  • @Paramjit-c8s
    @Paramjit-c8s 3 дня назад +4

    Waheguru ji Waheguru ji Waheguru ji Waheguru ji Waheguru ji ❤❤🌹🌹🙏🙏

  • @BhattiBioFarm
    @BhattiBioFarm 3 дня назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeetkaur6463
    @gurmeetkaur6463 4 дня назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਬਖ਼ਸ਼ੋ ਪਰਮਾਤਮਾ ਜੀ। ਮਿਹਰ ਕਰੋ ਸੱਚੇ ਪਾਤਸ਼ਾਹ।

  • @letswatchNOW-01
    @letswatchNOW-01 4 дня назад +3

    Waheguruji🙏🙏🙏

  • @maninderkaur573
    @maninderkaur573 3 дня назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @SukhVeerpal-nh9dr
    @SukhVeerpal-nh9dr 3 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🙏🙏🙏

  • @jasmailkaurgrewal2621
    @jasmailkaurgrewal2621 3 дня назад +1

    Waheguru ji waheguru ji waheguru ji waheguru ji waheguru ji 🌹🌹🌹🌹🌹🙏🏻🙏🏻🙏🏻🙏🏻

  • @desvinaik6176
    @desvinaik6176 3 дня назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harshpreet6011
    @harshpreet6011 4 дня назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sidhufarm1
    @sidhufarm1 4 дня назад +2

    ❤🙏🏻 ਵਾਹਿਗੁਰੂ ਜੀ ਵਾਹਿਗੁਰੂ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ॥ ਸਾਨੂੰ ਨਾਮ ਸਿਮਰਨ ਅਤੇ ਮਾਰਗ ਦਰਸ਼ਨ ਦੀ ਬਹੁਤ ਹੀ ਜ਼ਰੂਰਤ ਹੈ 🙏🏻❤️

  • @HarpreetKaurImpressions
    @HarpreetKaurImpressions 2 дня назад

    Waheguru ji ❤Waheguru ji ❤Waheguru ji ❤Waheguru ji ❤Waheguru ji ❤

  • @KaurParamjit18
    @KaurParamjit18 2 дня назад

    Waheguru ji aap ji da bahut shukar hai bhai sahib lai jo aap ji ji deeya gallan sunaonde ne ji💐💐💐💐💐❤❤❤❤❤❤❤❤❤❤❤❤❤

  • @ranjitgill6533
    @ranjitgill6533 2 дня назад

    Waheguru ji mehar karo 🙏🙏sidhu Veerji waheguru please help us 🙏🙏🙏🙏🙏

  • @TajinderSingh-l2t
    @TajinderSingh-l2t 2 дня назад +1

    Waheguru ji ka khalsa, waheguru ji ki fateh, veer ji Aap ji nu v Guru Maharaj de Prakash Purab diyaan lakh lakh vadhayiyaan. Waheguru sarbat da bhala karn ji.

  • @moneysinghrajput1065
    @moneysinghrajput1065 2 дня назад

    Waheguru ji

  • @ravinderbrar8458
    @ravinderbrar8458 4 дня назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਪਿਤਾ ਪਰਮੇਸ਼ਰ ਜੀ 🎉🎉

  • @Anmolpreetsingh418
    @Anmolpreetsingh418 4 дня назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @narinderkaursandhu1279
    @narinderkaursandhu1279 4 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @KaurParamjit18
    @KaurParamjit18 2 дня назад

    Waheguru waheguru waheguru bahut bahut shukar hai bhai sahib ji

  • @KuldevKaur-r7n
    @KuldevKaur-r7n 2 дня назад +1

    Waheguru ji sab te meher bni rakhe 🙌 🙏 💖

  • @gurpreetchahal9565
    @gurpreetchahal9565 4 дня назад +1

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ 🙏 ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ 🙏🙏🙏🙏🙏

  • @Sukhwindersingh-gp
    @Sukhwindersingh-gp 4 дня назад +3

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bharatbhushan7259
    @bharatbhushan7259 4 дня назад +4

    Dhan guru nanak ji dhan dhan shiri guru granth sahib ji maharaj ji kirpa kro diya kro Taras kro .

  • @LakhwinderSingh-vp2ph
    @LakhwinderSingh-vp2ph 4 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,🙏🙏

  • @rumneetkaur9575
    @rumneetkaur9575 4 дня назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏

  • @baldevkaur7478
    @baldevkaur7478 4 дня назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ

  • @dalvirboparai6471
    @dalvirboparai6471 4 дня назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏

  • @jaspreetkaur30
    @jaspreetkaur30 3 дня назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Preet-s7u
    @Preet-s7u 3 дня назад +2

    Waheguru ji.. dhan shri guru Nanak dev ji maharaj ❤🙏💕💞🌺💐❤️

  • @yadwindersingh8369
    @yadwindersingh8369 4 дня назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jasdevsidhu4018
    @jasdevsidhu4018 4 дня назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ l ਆਪ ਜੀ ਨੂੰ ਅਤੇ ਮਹਾਰਾਜ ਜੀ ਦੇ ਸਾਰੇ ਪਿਆਰਿਆਂ ਨੂੰ ਵੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਲੱਖ ਲੱਖ ਵਧਾਈਆਂ ਹੋਣ ਜੀ 🙏🏻

  • @alamdeepsingh7581
    @alamdeepsingh7581 4 дня назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏

  • @JK-sk6qf
    @JK-sk6qf 2 дня назад

    Waheguru ji kise way nal j Ik din Mith k iko time te naam simran hoye pure world ch Kithe v gurmukakh pyare bethe ne. Waheguru akal purakh kirpa nal hi hai . Ta hi tuhde zariye sab tak gal v jarur pahucha rahe aa.

  • @Balwinderkaur-d3w
    @Balwinderkaur-d3w 2 дня назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏👍🌹🌹❤️

  • @swarnjeetkaur-pj6sv
    @swarnjeetkaur-pj6sv 4 дня назад +3

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ

  • @Tumi12369
    @Tumi12369 3 дня назад +2

    waheguru ji waheguru ji waheguru ji waheguru ji waheguru ji❤

  • @unknownbrar3634
    @unknownbrar3634 2 дня назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @rupinderkaur2150
    @rupinderkaur2150 4 дня назад +2

    Je waheguruji nam japdi hai sangat large scale te jis Taran tusi keh rahe ho veerji ta eh life changing moment hoyega for every person waheguruji sab te mehar karan

  • @SarbjeetSingh-fg3xp
    @SarbjeetSingh-fg3xp 4 дня назад +2

    ਵਾਹਿਗੁਰੂ ਜੀ ਸਭ ਦਾ ਭਲਾ ਹੋਵੇ ਜੀ

  • @OmniscientCompanion
    @OmniscientCompanion 3 дня назад +1

    ਵਾਹਿਗੁਰੂ ਜੀ🙏

  • @arshdeep2944
    @arshdeep2944 4 дня назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @SarbjeetSingh-fg3xp
    @SarbjeetSingh-fg3xp 4 дня назад +2

    ਕਰੋ ਵਾਹਿਗੁਰੂ ਜੀ ਕਿਰਪਾ ਸਾਡੇ ਸਾਰਿਆਂ ਦੇ ਪਰਿਵਾਰਾਂ ਤੇ।

  • @Unknown-rj6vp
    @Unknown-rj6vp 4 дня назад +3

    Satnam waheguru ji 🙏🏻🙏🏻🙏🏻🙏🏻🙏🏻

  • @gvhhlc5874
    @gvhhlc5874 3 дня назад +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🌹🌹🙏🏻🙏🏻

  • @MurtiKaur-i3o
    @MurtiKaur-i3o 3 дня назад +1

    Waheguru ji waheguru ji waheguru ji waheguru, ji waheguru ji waheguru ji

  • @jasmeetkaur5894
    @jasmeetkaur5894 3 дня назад +1

    Vir Dhan Dhan Shri Guru Ramdas ji de parkash purab diea lakh lakh wadahian 🙏🙏🙏

  • @samtgrrr897
    @samtgrrr897 4 дня назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @mannukahlonmannu9041
    @mannukahlonmannu9041 4 дня назад +3

    Waheguru ji waheguru ji waheguru ji waheguru ji ❤

  • @Anmolpreetsingh418
    @Anmolpreetsingh418 4 дня назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻

  • @Rupinderkaur-fb3xi
    @Rupinderkaur-fb3xi 4 дня назад +3

    Waheguru ji ka Khalsa Waheguru ji ki Fateh

  • @HiraSinghPADDA
    @HiraSinghPADDA 4 дня назад +3

    ਬਾਬਾ ਜੀ ਆਪ ਜੀ ਦੀ ਜਵਾਬ ਮਿਲ ਗਿਆ ਹੈ

    • @raminderkaur7064
      @raminderkaur7064 4 дня назад

      Very appreciable guidance for us in spiritualism, Great service.

  • @MandeepKaur-vc2rc
    @MandeepKaur-vc2rc 2 дня назад +1

    waheguru waheguru g
    bahut vdia vichaar veer g 🙏
    guru mharaj sadia v bhulaan bakhshn...bahut saria bhla krde roj asi...kirpa kro waheguru g🙏

  • @gvhhlc5874
    @gvhhlc5874 3 дня назад +1

    Waheguru Ji Ka Khalsa
    Waheguru Ji Ki Fateh
    Bhai Saab Ji 🙏🏻🙏🏻🌹🌹

  • @mamta133
    @mamta133 4 дня назад +2

    Waheguru ji mehar kro ji 🙏❤❤🎉🎉Waheguru ji 🙏waheguru ji 🙏waheguru ji 🙏waheguru ji 🙏

  • @amarjitsandhu9983
    @amarjitsandhu9983 4 дня назад +2

    Waheguru Waheguru Waheguru ji🙏🌹🙏🌹🙏🌹
    Thank you sidhu veer ji🙏🙏🙏

  • @manmeetsingh2424
    @manmeetsingh2424 4 дня назад +3

    Waheguru ji ka khalsa waheguru ji ki fateh

  • @inderjitkaur669
    @inderjitkaur669 4 дня назад +3

    Waheguru, Waheguru, Waheguru ji.

  • @devinderkaur2034
    @devinderkaur2034 4 дня назад +1

    Sat Sri Akal res.Veerji!
    aap Ji Nu vi Sri Guru Ramdas maharaj Ji De Prakash purab Diyan Lakh Lakh vadhayian! Thank you so very much 🙏🙏💐💐Waheguru Waheguru Waheguru Waheguru Waheguru ji 🙏🙏🌺🌺

  • @shamshersidhu3829
    @shamshersidhu3829 4 дня назад +2

    Satbachan waheguru ji waheguru waheguru waheguru waheguru waheguru waheguru waheguru waheguru ji das te taras karna ji das aap ji nu buat peyar karda ji Guru Nanak kirpa karn ji