Dhan Guru Nanak patshah mehak didi ji anad aa gaya thodi video dekh ke bahut bahut dhanwad thoda tusi darshan karwaye baba ji de pavitaar asthan de .waheguru ji kirpa karan kadey assa time aye apan sare bina permission ton darshan khuley darshaan kariye.
Aunty Jan bohat acha laga apko Pakistan m dekh k . Hum ap say mill nai saky q k hum yaha say thoa door rehty hain.per dill bohat tha ap say milne ko ❤️❤️🇵🇰🇵🇰🇵🇰
Thank you for sharing beautiful darshan of gurudwara sahib ji..waheguru ji 🙏🏻🌹 aap sabko khush rakhe hai .. waheguru ji da khalsa waheguru ji di Fateh 🙏🏻🌹
ਜ ਕਿਤੇ ਇਹ ਗੁਰਦੁਆਰਾ ਸਾਹਿਬ ਬਟਵਾਰੇ ਵੇਲੇ ਸਾਡੇ ਹਿੱਸੇ ਆ ਜਾਂਦਾ ਤਾਂ ਸੱਚੀਂ ਬਾਬੇ ਨਾਨਕ ਜੀ ਦੇ ਅਸਥਾਨ ਦੀ ਵੱਖਰੀ ਹੀ ਨੁਹਾਰ ਤੇ ਰੌਣਕਾਂ ਹੋਣੀਆਂ ਸਨ 🥰,🙏
ਤਹਿ ਦਿਲੋਂ ਧੰਨਵਾਦੀ ਹਾਂ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ । ਵਾਹਿਗੁਰੂ ਜੀ ਸਾਨੂੰ ਵੀ ਆਪਣੇ ਦਰਸ਼ਨਾਂ ਲਈ ਜਲਦੀ ਬੁਲਾਉਣ 🙏🙏
Waheguru ji
ਦਿਲੋ ਧੰਨਵਾਦ ਭੈਣ 🙏🙏ਸੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ🙏🙏🙏🙏🙏🙏🙏🙏🙏🙏🙏🙏🙏
ਬੇਟਾ ਬਹੁਤ ਵਧੀਆਂ ਲੱਗਿਆ ਘਰ ਬੈਠਿਆ ਨੂੰ ਕਰਤਾਰ ਪੁਰ ਦੇ ਦਰਸ਼ਨ ਕਰਵਾ ਦਿੱਤੇ ਅਸੀਂ ਵੀ ਜਦੋਂ ਇੰਡੀਆ ਆਏ ਤਾਂ ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆਂ ਤਾਂ ਜ਼ਰੂਰ ਦਰਸ਼ਨ ਕਰਨ ਜਾਵਾਂਗੇ
ਵਾਹਿਗੁਰੂ ਜੀ ਸਾਨੂੰ ਵੀ ਇਸ ਧਰਤੀ ਤੇ ਨਮਸਕਾਰ ਕਰਨ ਦਾ ਬਲ ਬਖਸ਼ੇ 🙏🙏
Ggggggggggggggggggggggg
Good vedio
ਵਾਹਿਗੁਰੂ ਜੀ ਕਿਰਪਾ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ ਜੀ
ਪਰਮਾਤਮਾ ਸਾਨੂੰ ਵੀ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਬਖਸ਼ਣ ਜੀ
ਮਿਹਕ ਪੁੱਤ ਧੰਨਵਾਦ ਦਰਸ਼ਨ ਕਰਵਾਉਣ ਲਈ 🙏🙏💐
ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਦਰਸ਼ਨ ਕਰਾਉਣ ਲਈ 🙏🙏 ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ 🙏🙏 ਜੋ ਸੇਵਾਦਾਰ ਇਥੇ ਸੇਵਾ ਕਰਦੇ ਨੇ ਸਭ ਬਹੁਤ ਵਧੀਆ ਨੇ ...ਮੇਹਰ ਕਰੇ ਨਾਨਕ ਸਭ ਤੇ🙏🙏🙏🙏🙏
ਧੰਨ ਨਾਨਕ ਤੇਰੀ ਵਡੀ ਕਮਾਈ ।
Thanks for sharing .
Satnam wehguru ji kirpa krio sade te v asi v darshan krn ayie
ਧੰਨ ਗੁਰੂ ਨਾਨਕ ਦੇਵ ਜੀ
ਵਾਹਿਗੁਰੂ ਜੀ ਤੁਸੀ ਬਹੁਤ ਭਾਗਾ ਵਾਲੇਉ ਸਾਡੇ ਪਾਪੀਆ ਦੇ ਵੀ ਦਰਸ਼ਨ ਕਰਵਾ ਦਿੱਤੇ ਬਹੁਤ ਹੀ ਵਦੀਆ ਲਗਿਆ👌👌👌👌👍👍👍👍💟💟💟💟💝💝💝💝💝💗💗💗💗
ਬਹੁਤ ਬਹੁਤ ਧੰਨਵਾਦ ਜੀ ਦਰਸਨ ਕਰਵਾਏ 🙏🏻🙏🏻🙏🏻
पाकिस्तान से प्यार और सम्मान
Love and respect from Pakistan
ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
Thanks jii......Tusse sanu vi darshan karwa dita Gurdwara Sahib jii de....... waheguru ji 🙏🙏
Imran khan g da teh dillo dhanwaad ...dhan dhan shri guru Nanak dev g kirpa karn sab sansaar tee...sister g bahot vadea video banai tuci
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਧੰਨਵਾਦ ਜੀ ਵਧੀਆ ਵੀਡੀਓ
Bohat bohat dhanwaad tuhada darshan kraon lyi...Baba nanak tuhanu bht khushian deve...🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਬਹੁਤ ਚੰਗਾ ਲੱਗਾ ਦਰਸ਼ਨ ਕਰਕੇ ਕਰਤਾਰਪੁਰ ਸਾਹਿਬ ਦੇ
Waheguru ji ka khalsa waheguru ji ki Fateh g
Thanku very very much g 1st time tuhadi vedio vekhi bhut mja ayeyaa waheguru g de dharshan karke
Waheguru ji 🙏🙏 Thanks mehak
ਵਾਹਿਗੁਰੂ ਜੀ ਬਖਸ਼ਿਸ਼ ਕਰਨ ਸਾਡੇ ਤੇ ਵੀ
Mehsk g tuhada bsougat jada thanks tusy sanu nimanyeaa nu v darshsn krvaey thanks g
Waheguru ji Khanna Waheguru hi ki fateh Best of journey
Thanks mehak for the Kartarpur sahib darshan. Waheguru bless you
Waheguru jii 🙏🏻shukrana Mehak di jo tusi guru ghr de darshan kraeyebhut vdia lgeya
ਧੰਨਵਾਦ ਜੀ ਦਰਸ਼ਨ ਕਰਵਾਣ ਲਈ🙏🙏🙏
Thanks very very beta Ji darshan kron lai kartarpur sahib de
Waheguru g ,nd di bhut bhut dhanbadh thoda sanu darshan krvaun lyi
You win our heart. Such a great man Babu g. Mom g such a deacent lady
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Thanks putt God bless you ✋ 🙏
Hi mehak thanks for telling very deeply for Kartarpur darbar sahib.God bless you
Dear mangat àap pehlay utubber ho jihna ney apney viewers nu iney vadia darshan kaveay : waheguru ji apdi family nu hamesha chardi kala vich rekhon 🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ🙏
ਆਪ ਜੀਆਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਏ ਓਸਦੇ ਲਈ ਕੋਈ ਸ਼ਬਦ ਨਹੀਂ ਜਿੰਨ੍ਹਾ ਨਾਲ ਤੁਹਾਡਾ ਧੰਨਵਾਦ ਕਰੀਏ।ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ🙏From UK
Waheguru ji ka khalsa waheguru ji ki Fateh g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਵਧੀਆ ਕੰਮ ਕੀਤਾ ਮਹਿਕ ਭੈਣ ਸਾਨੂੰ ਵੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਭੈਣ ਅਸੀਂ ਤੁਹਾਡੇ ਗੁਆਂਢੀ ਕੋਠੇ ਅਮਨਗੜ ਤੋਂ ਅਸੀਂ ਤੁਹਾਡੀ ਆਂ ਸਾਰੀਆਂ ਵੀਡਿਓ ਵੇਖਦੇ ਆਂ
Waheguru ji ka khalsa waheguru ji ki Fateh veer g
Waheguru ji waheguru ji 🙏🙏
Guru ghar de darshan kar ke bhut hi Khushi hoi ❤️ waheguru ji kirpa banai rakhna sab te 🙏🌹🙏
Waheguru nahi bhulna dukh kade v guru sahib ji de darshan karvaye ji tuhanu waheguru chaddi kalah bakhshe ji
Dhan Guru Nanak patshah mehak didi ji anad aa gaya thodi video dekh ke bahut bahut dhanwad thoda tusi darshan karwaye baba ji de pavitaar asthan de .waheguru ji kirpa karan kadey assa time aye apan sare bina permission ton darshan khuley darshaan kariye.
ਵਾਹਿਗੁਰੂ ਜੀ ਧੰਨ ਗੁਰੂ ਨਾਨਕ ਤੇਰੀ ਵਡੀ ਕਮਾਈ🙏
Thanks mehak kartarpur sahib de darshana lei. waheguru ji.🙏🏿 From Australia
Mehek kertarpur sahib je de dershen lai thank you so much
Waheguru Ji thank you Mehak Baba ji De Darshan Karauli
Kina sohna lagda pakistan 😍😍😍😍😍dhan he eh dharti 👏👏👏👏👏
Very nice 👍
Really thankful for this.
ਧੰਨ ਧੰਨ ਮੇਰੇ ਸਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Thanks ji for the Darshan of Gurudwara Sahib 🙏🏻. Sindhi people believe in Baba Nanak most.
Thanks darshan karwaun wastey waheguruji waheguruji 🙏🙏
ਪਹਿਲਾ ਜਾ ਆਏ ਅਸੀ 2019 ਵਿਚ ਹੀ ਬਹੁਤ ਵਧੀਆ ਵਾਹਿਗੁਰੂ
ਬਹੁਤ ਭਾਗਾਂ ਵਾਲੇ ਤੁਸੀਂ ਜਿਹਨਾਂ ਨੂੰ ਦਰਸ਼ਨ ਹੋਏ ਕਰਤਾਰ ਪੁਰ ਸਾਹਿਬ ਦੇ
Bhoot vadiya ji aayan nu SSA
MashaAllah apky bolny ka andaz b buht acha hy Allah pak ap sub ko khush rakhy abad rakhy
ਵਾਹਿਗੁਰੂ ਜੀ🙏🏻❤️
Aunty Jan bohat acha laga apko Pakistan m dekh k . Hum ap say mill nai saky q k hum yaha say thoa door rehty hain.per dill bohat tha ap say milne ko ❤️❤️🇵🇰🇵🇰🇵🇰
❤❤
@@darshankaur2995 hum log b qadiyan m aaty hain December m . Qadian Indian m
Waheguruji nice video 🙏🙏❤🌹
ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽🙏🏽 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
Waheguru ji Sare nu main b jana hai Pakistan de gurdware dekhan manu b jankari do ki ki karna pehda
Thanks for sharing...Paviter dharti...,mann khush ho gaya....waheguru waheguru🙏🙏
ਵਾਹਿਗੁਰੂ ਜੀ 🙏🙏🙏🙏🙏
Wahrguru ji..thanku so much humen bhi darshan karva diye baba ji k🙏🏼
I am fan of Bapu . Such a Gentleman. I'd love to pay my respect and regards
Thanks mehak tusi sanu gurdwara nankana sahib de darshan karvaye waheguru ji mehar karan sab te 😊 Thanks
Very Very thank you ji🙏🙏🙏🙏🙏
Thank you for sharing beautiful darshan of gurudwara sahib ji..waheguru ji 🙏🏻🌹 aap sabko khush rakhe hai .. waheguru ji da khalsa waheguru ji di Fateh 🙏🏻🌹
Jai Baba Nanak ji di
Bahut baria lagiya darshan kar ke Waheguruji 🙏🤲
Welcome to Pakistan,
Foji sb Tay family nu welce to Pakistan. Saqib Iqbal Baloch
From Chishtian, district Bahawalnagar, Punjab Pakistan
Masha allha g well come to Pakistan veer g and sister I m from Pakistan Punjab
Waheguru ji ka khalsa Waheguru ji ki fateh, Thanks for showing and telling in detail of our Dhan Dhan Guru Nanak dev ji sathan at kartarpur.
Waheguru gg mehar kro G. Sab te
ਇਹ ਸਾਡੇ ਪਿਡ ਹਨ ਰਫੂਜੀਆਦੇ ਸੇਖੂਪੁਰ
@@amritpalsinghsarao1020 waheguru ji
ਵਾਹਿਗੁਰੂ ਜੀ ਤੁਹਾਡੇ ਕਰਕੇ ਸਾਨੂੰ ਵੀ੍ ਦਰਸ਼ਨ ਕਰਨ ਨੂੰ ਮਿਲੇ,,🙏🙏
lakh lakh shukrna mahak ji tusi sanu ghar bedhe kartarpur saheb de darshan karva rhey ho ji 🙏🙏
Thanks 🙏
Satnam Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ
ਸਤਨਾਮ ਜੀ ਵਾਹਿਗੁਰੂ ਜੀ
Thank you aapke saath hum bhi darshan kar aaye 🙏🙏🙏🙏Wahe Guruji Da Khalsa Wahe Guruji Di Fateh
Dhanbad g tusi Sanu v dharshan krvaye
Being a Pakistani mayn saray Veeran nu Pak which Welcome kardawn ..tusi Jug jug ao.....LOVE😍
Waheguru ji 🙏🙏 bhut vadia lagya ghar beth k hee gurudwara sahib ji de darshan kar lae parmatma sb nu bal bakshe 🙏🙏🙏🙏🙏
satnam shri waheguru ji. Koti kiti parnam sade guru sahib ji dharti nu. Thank you🙏🙏🙏🙏🙏.
Great 👍 👌 👍 welcome Punjab 🇵🇰
Main Pakistan 🇵🇰 ♥ hoti to uncle Aunty ko zror milna tha
ਸਾਰਾ ਪਰਿਵਾਰ ਭਾਗਾਂ ਵਾਲੇ ਓ। ਛੋਟੇ ਪਰਿਵਾਰ ਨੂੰ ਵੀ ਨਾਲ ਹੀ ਲੈ ਆਉਂਦੇ। ਬਹਾਨੇ ਨਾਲ ਗੁਰੂ ਜੀ ਦੇ ਅਸਥਾਨ ਦੇ ਦਰਸ਼ਨ ਕਰਦੇ।
Thank you so much!!
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏
Veer.j.bhabhi.ji.darsan.kro.kartarpur.shiab.dy.all.gudblessing.
Love.u.all.ssakl.
Waheguru ji 🙏 Waheguru ji 🙏
Waheguru ji 🙏thank you Mehak ji
Waheguru ji Waheguru Waheguru Waheguru Waheguru ji 🙏
Darshan g mahak puter g te foji Sahab thanks 🙏 Boht sohane Darshan karve
Wahaguruji
Your tour of gurudwara sahib in Pakistan was very nice... thanks for showing... beautiful gurudwara
Very good ji Sanu v darsan karva te tusi very nice ji
Waheguru ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻
Waheguru ji 🙏
Very grateful to you for sharing this
Love Punjab both Punjab 💕 good 👍
Waheguru ji waheguru ji thanks 🙏
Waheguru eh tuhadi bhut wadi sewa aa,God bless you