#LIVE

Поделиться
HTML-код
  • Опубликовано: 3 июл 2024
  • #LIVE :- Sukhbir Singh Badal ਦੇ ਹੱਕ 'ਚ Patiala 'ਚ Press Conference
    #NKSharma #Patran #ShiromaniAkaliDal #PressConference #Patiala #Meeting #SukhbirSinghBadal #AkaliWorkers #AkaliLeader #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our RUclips Channel For Latest Videos.
    Daily Ajit Website:
    www.ajitjalandhar.com/
    Daily Ajit E-Paper:
    epaper.ajitjalandhar.com/
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.com/store/apps/de...
    ios users click here to download Ajit App. apps.apple.com/in/app/ajit/id...

Комментарии • 84

  • @dr.manjitsingh755
    @dr.manjitsingh755 9 дней назад +4

    ਚੜ੍ਹ ਜਾਂਦਾ ਚਾਅ ਜਦੋਂ ਵੋਟਾਂ ਆੳਦੀਆ ਠੋਕ ਠੋਕ ਮੌਹਰਾ ਤੱਕੜੀ ਤੇ ਲਾੳਣੀਆਂ

  • @dr.manjitsingh755
    @dr.manjitsingh755 9 дней назад +4

    ਸਾਨੂੰ ਮਾਣ ਅਕਾਲੀ ਹਾਂ ਸਾਡੀ ਸ਼ਾਨ ਅਕਾਲੀਆ ਨੇ ਅਸੀਂ ਕੋਮ ਸੂਰਮੇਆ ਦੀ ਤਖਤਾਂ ਦੇ ਬਾਲੀ ਆ

  • @iqbalsingh1751
    @iqbalsingh1751 9 дней назад +4

    Shiromani akali Dal jindabad

  • @bsr840
    @bsr840 9 дней назад +3

    ਤੁਹਾਡੇ ਵਰਗਿਆਂ ਨੇ ਹੀ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ

  • @ksbhatti7778
    @ksbhatti7778 9 дней назад +1

    ਕਿਆ ਬਾਤ ਹੈ ਐਨ ਕੇ ਸਰਮਾ ਜੀ ਤੁਸੀ ਸਾਰਾ ਸੱਚ ਸਾਹਮਣੇ ਲਿਆਉਣ ਦੀ ਹਿੱਮਤ ਰੱਖਦੇ ਹੋ ਜੀ ,,,,,,,,
    ,,,,,,,,,,,,,,,,VERY GOOD,,,,,,,,,,,,

  • @rajinderpalpatiala814
    @rajinderpalpatiala814 10 дней назад +3

    N k Sharma zindabad

  • @bsr840
    @bsr840 9 дней назад +2

    ਜਿਸ ਤਰ੍ਹਾਂ ਤੁਸੀਂ ਚੱਲ ਰਹੇ ਹੋ ਸ਼੍ਰੋਮਣੀ ਕਮੇਟੀ ਚੋਣਾਂ ਵੱਖ ਵੱਖ ਧੜਿਆਂ ਵੱਲੋਂ ਲੜੀਆਂ ਜਾਣਗੀਆਂ।

  • @bsr840
    @bsr840 9 дней назад +3

    ਤੁਸੀਂ ਤਾਂ ਸਾਰੇ ਸੁਖਬੀਰ ਦੇ ਨਾਲ ਪਹਿਲਾਂ ਹੀ ਹੋ ਫਿਰ ਪਾਰਟੀ ਪੰਜ ਵਾਰ ਚੋਣਾਂ ਕਿਵੇਂ ਹਾਰ ਗਈ।

  • @bsr840
    @bsr840 9 дней назад +3

    ਅਸਲ ਗੱਲ ਤਾਂ ਇਹ ਹੈ ਕਿ ਆਮ ਪਬਲਿਕ ਵੋਟਰ ਸੁਖਬੀਰ ਨਾਲ ਨਹੀਂ। ਤੁਸੀਂ ਤਾਂ ਜ਼ਰੂਰ ਹੋਵੋਗੇ।

  • @karamsingh5855
    @karamsingh5855 10 дней назад +3

    ਸਰਦਾਰ ਨਰਿੰਦਰ ਕੁਮਾਰ ਸਿੰਘ ਸਰਮਾ ਜੀ ਜਿਦਾਬਾਦ

  • @tirthanandraghbirsingh9266
    @tirthanandraghbirsingh9266 9 дней назад +3

    ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਐਨ ਕੇ ਸ਼ਰਮਾ ਜ਼ਿੰਦਾਬਾਦ ਅਕਾਲੀ ਦਲ ਦੇ ਵਰਕਰ੍ਹ ਜ਼ਿੰਦਾਬਾਦ ਆਕਾਲ ਪੁਰਖੁ ਦੀ ਫੌਜ ਅਕਾਲੀ ਦਲ ਚੜ੍ਹਦੀਕਲਾ।

  • @sukhjeetsinghsingh2394
    @sukhjeetsinghsingh2394 9 дней назад +3

    Nk shrma good leader ❤

    • @anmolsingh1416
      @anmolsingh1416 9 дней назад

      Tuhade kol na ta koi sikh leader or na amritdhari bas ehna ghobe monea he tuhade adli peo han

  • @sukhjeetsinghsingh2394
    @sukhjeetsinghsingh2394 9 дней назад +2

    SAD ❤

  • @harbanskaur1811
    @harbanskaur1811 9 дней назад +2

    Well done NK Veerji

  • @GillGill-fy8kv
    @GillGill-fy8kv 10 дней назад +3

    ਖਾਲਸਾ ਪੰਥ ਅਤੇ ਜਥੇਦਾਰਾ ਦੀ ਪਾਰਟੀ ਹੈ

  • @gsinghgs1974
    @gsinghgs1974 9 дней назад +3

    JAGIRO KILLER LADY

  • @sukhmindersalh4685
    @sukhmindersalh4685 9 дней назад +2

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @gsinghgs1974
    @gsinghgs1974 9 дней назад +2

    Akali dal jindabad

  • @gsinghgs1974
    @gsinghgs1974 9 дней назад +2

    Only Akali dal punjabi mother party

  • @user-ob8ss8wk4v
    @user-ob8ss8wk4v 9 дней назад +2

    Chandhumajra nu akalidal cho bhar kado akalidal dubara khara ho jao ga

  • @IqbalsinghSekhon-zh8xk
    @IqbalsinghSekhon-zh8xk 10 дней назад +2

    SAD👍👍👍👍👍👍👍

  • @gsinghgs1974
    @gsinghgs1974 9 дней назад +1

    Badal jindabad

  • @jagwantsingh8245
    @jagwantsingh8245 9 дней назад +1

    Sad jindabad👍👍

  • @gurisingh3832
    @gurisingh3832 8 дней назад

    Sharma Saab bhut hee vadia leader ne❤

  • @hscheema5511
    @hscheema5511 9 дней назад +1

    ਸ਼੍ਰੋਮਣੀ ਕਮੇਟੀ ਪੰਜਾਬੀਆਂ ਦੀ ਪਾਰਟੀ ਨਹੀਂ ਏ ਇਹ ਸਿੱਖਾਂ ਕੌਮ ਦੀ ਪਾਰਟੀ ਇਤਿਹਾਸ ਪੜੋ ਸਿੱਖ ਕੌਮ ਨੂੰ ਆ ਰਹੀਆਂ ਮੁਸ਼ਕਲਾਂ ਸਿੱਖ ਕੌਮ ਦੀ ਅਗਵਾਈ ਲਈ ਏ

  • @rajinderpalpatiala814
    @rajinderpalpatiala814 10 дней назад +2

    Sromni Akali Dal Zindabad

  • @singh4294
    @singh4294 9 дней назад +1

    ਇਯਾਲੀ ਸਾਹਬ ਨੂੰ ਪਰਧਾਨ ਬਨਾਉਣਾ ਚਾਹੀਦਾ

  • @gurindersidhu1625
    @gurindersidhu1625 9 дней назад

    I proud akali

  • @IqbalsinghSekhon-zh8xk
    @IqbalsinghSekhon-zh8xk 10 дней назад +1

    SAD 👌👌👌👌👌👌👌

  • @gagasmalsar9404
    @gagasmalsar9404 9 дней назад +2

    Akali Dal jindabad

  • @SatjeetSharma
    @SatjeetSharma 9 дней назад +3

    ਸ਼ੋਮਣੀ ਅਕਾਲੀ ਦਲ ਜ਼ਿੰਦਾਬਾਦ

  • @gurindersidhu1625
    @gurindersidhu1625 9 дней назад

    N k Sharma very good insan

  • @HarjinderSingh-rl4wk
    @HarjinderSingh-rl4wk 10 дней назад +1

    2 Manth bad dhanwad karan aya

  • @jasmindersingh1845
    @jasmindersingh1845 9 дней назад +1

    Sad jindabad

  • @sindersingh9570
    @sindersingh9570 9 дней назад +1

    50ਸਾਲ ਪੰਜਾਬ ਦਾ ਕ ਕੀਤਾ ਪੰਜਾਬ ਦਾ ਪਾਣੀ,(syl) ਰਾਹੀਂ ਬਾਦਲ ਨੇ ਚੋਟਾਲਿਆਂ ਰਾਹੀਂ ਹਰਿਆਣਾ ਨੂੰ ਵੇਚਿਆ ਇਹ ਕੁਰਬਾਨੀ ਬਾਦਲ ਦੀ

  • @bsr840
    @bsr840 9 дней назад +1

    ਅਕਾਲੀ ਦਲ ਦੇ ਪ੍ਰਧਾਨ ਪਹਿਲਾਂ ਵੀ ਅਜਿਹੇ ਹਾਲਾਤਾਂ ਵਿਚ ਬਦਲਦੇ ਰਹੇ ਹਨ। ਹੁਣ ਕਿਉਂ ਇਹ ਬੱਜਰ ਗਲਤੀ ਕਰ ਰਹੇ ਹੋ।ਅੜੀ ਨੁਕਸਾਨ ਕਰ ਦਿੰਦੀ ਐ

  • @user-tb3xw8gs7r
    @user-tb3xw8gs7r 9 дней назад +1

    Suber de dale

  • @JaswantBhullar-pt1ci
    @JaswantBhullar-pt1ci 7 дней назад

    🙏🙏

  • @gurindersidhu1625
    @gurindersidhu1625 9 дней назад

    Sardar sukhbir singh badal next mukh mantri punjab

  • @gurindersidhu1625
    @gurindersidhu1625 9 дней назад

    Sardar sukhbir singh badal jinda bad

  • @DUSHMAN-bk4in
    @DUSHMAN-bk4in 9 дней назад +2

    ਆਕਾਲੀ ਦ਼ੱਲ zindabaad

  • @HarjinderSingh-rl4wk
    @HarjinderSingh-rl4wk 10 дней назад +1

    ਝਿੰਜਰ ਸਾਹਿਬ ਬਾਦਲ ਨੇ ਲੋਕਾਂ ਨੂੰ ਜਿਹੜੇ ਹੱਥ ਖੜੇ ਕਰਦੇ ਨੇ ਕਿਸ ਚੀਜ਼ ਦਾ ਲਾਲਚ ਦਿੱਤਾ ਹੈ ਇਹ ਤਾਂ ਦੱਸੋ ਵੀ ਕੇਵਲ ਮਾਫੀਆ ਹੈਗਾ ਜਿਹੜਾ ਉਹਨੂੰ ਵੰਡ ਕੇ ਦਿੱਤੀ ਜਾਊਗੀ ਕੇਵਲ ਲਾਲਚ ਤਾਂ ਤੁਸੀਂ ਵੀ ਕਰ ਰਹੇ ਸੀਗੇ ਇਸ ਵਾਰੀ ਐਮਪੀ ਦੀ ਸੀਟ ਪਟਿਆਲੇ ਤੋਂ ਮੰਗ ਰਹੇ ਸੀ

  • @paramvirsinghdhillon3297
    @paramvirsinghdhillon3297 9 дней назад

    Sad zindabad

  • @user-mt1nw1nn4b
    @user-mt1nw1nn4b 9 дней назад +1

    Good, ਪੁਰਾਣੇ ਬਾਹਰ ਕੱਢੋ, ਨਵੇਂ ਯੂਥ ਨੂੰ ਮੌਕਾ ਦੀਓ

  • @gurindersidhu1625
    @gurindersidhu1625 9 дней назад

    Shiromni akali party jinda bad

  • @adv.madanlal13
    @adv.madanlal13 9 дней назад

    Sirs , that Sukhvir Badal is clinging to the the p resident post is against SAD...

  • @ManjitSingh-wz7hr
    @ManjitSingh-wz7hr 8 дней назад

    Hun nahi gal ban di.tuhanu punjab de lok nakaar chuke ne.

  • @GurmailSingh-y3t
    @GurmailSingh-y3t 9 дней назад +1

    Akalisakalhai

  • @ManpreetSingh-ff7pr
    @ManpreetSingh-ff7pr 9 дней назад

    Sharma ji Akali dal ta Loka de man ch hai ,, par badal dal ni

  • @JaswantBhullar-pt1ci
    @JaswantBhullar-pt1ci 7 дней назад

    SAD🙏

  • @karamsingh5855
    @karamsingh5855 10 дней назад

    ਪ੍ਰੇਮ ਸਿੰਘ ਚੰਦੂ ਮਾਜਰਾ ਨੂੰ 1985 ਜਦੋ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਚੰਦੂ ਮਾਜਰਾ ਉਸ ਵਿਚ ਕੈਬਨਿਟ ਮੰਤਰੀ ਸਨ ਉਦੋ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪੁਲਿਸ ਵੜੀ ਸੀ ਕੀ ਉਸ ਦੀ ਮੁਆਫੀ ਮੰਗਣ ਗੇ ਨਰਕਾਰੀ ਆ ਕੋਲ ਵੋਟਾ ਮੰਗਣ ਗਏ ਸੀ ਕੀ ਉਸ ਦੀ ਵੀ ਮੁਆਫੀ ਮੰਗਣ ਗੇ ਉਦੋ ਸੁਖਬੀਰ ਬਾਦਲ ਵਧੀਆ ਸੀ ਜਦੋ ਚੰਦੂ ਮਾਜਰੇ ਦੇ ਪਰਿਵਾਰ ਨੂੰ ਟਿਕਟ ਦਿਦਾ ਸੀ ਪੰਜਾਬ ਦੇ ਕਿਸਾਨ ਮਜਦੂਰ ਦੀ ਦੁਸ਼ਮਣ ਕਾਤਿਲ BJP ਸਰਕਾਰ ਨਾਲ ਮਿਲ ਕੇ ਪੰਜਾਬ ਦੇ ਕਿਸਾਨ ਦਾ ਨੁਕਸਾਨ ਕਰ ਰਿਹਾ ਹੈ ਚੰਦੂ ਮਾਜਰਾ ਪਰ ਹੁਣ ਪੰਜਾਬ ਦਾ ਕਿਸਾਨ ਮਜਦੂਰ ਭਰੋਸਾ ਨਹੀ ਕਰੇਗਾ ਚੰਦੂ ਮਾਜਰੇ ਤੇ

  • @hrpit
    @hrpit 9 дней назад

    Chor Sharma who lodge complaint against Journalist Taggad

  • @gurindersidhu1625
    @gurindersidhu1625 9 дней назад

    Pardhan ni nu benti ina nu party wicho bahar kado

  • @daljitsingh-xb6bg
    @daljitsingh-xb6bg 9 дней назад

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @gurindersidhu1625
    @gurindersidhu1625 9 дней назад

    Bhagwant man ne punjab nu karja chuk k bsrbad kr ditta

  • @gurindersidhu1625
    @gurindersidhu1625 9 дней назад

    Chandu ne pary de ulat chal k Wadi galti kiti

  • @Aman-pm5wc
    @Aman-pm5wc 9 дней назад

    Asal gal A va ki Bjp to Bina Akali dal koch Ne A

  • @gurindersidhu1625
    @gurindersidhu1625 9 дней назад

    Bhagwant man jalsndar jimni v har reha

  • @gurindersidhu1625
    @gurindersidhu1625 9 дней назад

    Ina gadara nu shsrm auni chahi di sardari bhog k party de ulster ho gy

  • @gurindersidhu1625
    @gurindersidhu1625 9 дней назад

    Atta dall bijli bus da ssfar 1ooo asi kuj v free nahi lena

  • @sukhwinderSingh-zu3id
    @sukhwinderSingh-zu3id 9 дней назад

    ਪਟਿਆਲਾ ਦੇ ਪਾਪੇਆ ਨਾਲ। ਕਾਮਯਾਬੀ ਨਹੀਂ ਹੋਣੀ

  • @ramandeepsekhon-nn6ps
    @ramandeepsekhon-nn6ps 9 дней назад

    Moye Moye 😂😂😂😂

  • @gurindersidhu1625
    @gurindersidhu1625 9 дней назад

    Chandu ne galti kiti kheri

  • @anmolsingh1416
    @anmolsingh1416 9 дней назад

    Eh ghone mone v akali han,chimche sukhe gapide de

  • @gsinghgs1974
    @gsinghgs1974 9 дней назад

    CHANDU & JAGIRO GARDAR

  • @gurjantaulakh9867
    @gurjantaulakh9867 9 дней назад +1

    ਅਕਾਲੀ ਦਲ ਦੇ ਵਿੱਚ ਸੁਖਬੀਰ ਇੰਸਾਂ ਤੋਂ ਬਿਨਾਂ ਹੋਰ ਕੋਈ ਵੀ ਕਾਬਲੀਅਤ ਵਾਲਾ ਵਿਅਕਤੀ ਨਹੀਂ ਹੈ ਚਾਹੀਦਾ ਤਾਂ ਇਹ ਸੀ ਕੇ ਸੁਖਬੀਰ ਇੰਸਾਂ ਤੋਂ ਅਸਤੀਫਾ ਲੈਕੇ ਅਕਾਲੀ ਦਲ ਦੀ ਅਗਵਾਈ ਕੋਈ ਹੋਰ ਯੋਗ ਵਿਅਕਤੀ ਨੂੰ ਦੇ ਦਿਓ

  • @GurwinderSingh-uu8js
    @GurwinderSingh-uu8js 9 дней назад +3

    ਸੁੱਖੇ ਅਮਲੀ ਦੇ ਚਮਚੇ

  • @SatjeetSharma
    @SatjeetSharma 9 дней назад +1

    ਸਰਦਾਰ‌ ਨਰਿੰਦਰ ਸ਼ਰਮਾ ਜ਼ਿੰਦਾਬਾਦ ❤❤

    • @anmolsingh1416
      @anmolsingh1416 9 дней назад

      Sikh kom vicj sharme varme de kuspad ho chukomi hun rab he rakha nalli akalea da

  • @dr.manjitsingh755
    @dr.manjitsingh755 9 дней назад +1

    ਐਨ ਕੇ ਸ਼ਰਮਾ ਜਿੰਦਬਾਦ

  • @harjindersandhu2962
    @harjindersandhu2962 9 дней назад

    ਭਾਈ ਅੰਮ੍ਰਿਤਪਾਲ ਸਿੰਘ ਜੀ ਵਾਲਾ ਨਵਾਂ ਸ਼ੌਮਣੀ ਅਕਾਲੀ ਦਲ ਖਾਲਸਾ ਵਹੀਰ ਪੰਜਾਬ ਚ ਬਣਨ ਜਾ ਰਿਹਾ । ਸ਼ੌਮਣੀ ਅਕਾਲੀ ਦਲ ਰਾਮ ਰਹੀਮ ਵਾਲੀ ਪਾਰਟੀ ਦਾ ਪੰਜਾਬ ਚ ਆਧਾਰ ਖ਼ਤਮ ਹੋ ਚੁੱਕਾ ਹੈ

  • @GurmailSingh-y3t
    @GurmailSingh-y3t 9 дней назад +1

    Akalisakalhai

  • @GurmailSingh-y3t
    @GurmailSingh-y3t 9 дней назад +1

    Akalisakalhai