100%Sach mere ta ih geet de pehre vich jina bare gall kitti aa oh log ankha muhre aa gae par ih sade sare punjab da hall beaan karda bahut sohna 👍👍👍👍👍👍
Veer bada sohna song Gaya a loka Diya paina Diya Galla karda tere songa te assi Maan karde si Jo social media te chall reha te chall reha ki oh sahi a veer
ਧੰਨਵਾਦ ਵੀਰ ਜੀ ਬ੍ਰਦਰਜ਼ ਬਹੁਤ ਵਧੀਆ ਗਾਇਆ
ਕਿਸੇ ਕੁੜੀ ਧੀ ਭੈਣ ਦੀ ਇੱਜ਼ਤ ਤਾਰ ਤਾਰ ਕਰਨ ਵਾਲਿਆਂ ਨੂੰ ਇੱਕ ਯੋਧਾਂ ਨਰਕਾਂ ਚ ਪਹੁੰਚਾ ਦਿੰਦਾ ਸੀ ਉਹ ਯੋਧਾਂ ਕੋਈ ਬਣ ਤਾਂ ਸਕਦਾ ਨੀ ਪਰ ਕੁਛ ਲੋਕ ਨੈ ਜੋ ਓਸ ਯੋਧੇ ਦੀ ਸੋਚ ਰੱਖਦੇ ਨੈ ❤️ ਦਿਲੋਂ ਸਲੂਟ ਆ ਵੀਰ ਤੁਹਾਨੂੰ ❤️
Aj kl kutiya aap hi ejt ltai janiya
Fir veer g ki krn
Hello
Right g
Hl
ruclips.net/video/xxaqXDvnKfE/видео.html
ਵਾਹਿਗੁਰੂ ਜੀ ਮੈਂ ਪਾਪੀ ਨੂੰ ਸੁਮੱਤ ਬਖਸ਼ਣਾ
ਮਾੜੇ ਕਰਮਾਂ ਤੋ ਬਚਾ ਕੇ ਰੱਖੀ ਵਾਹਿਗੁਰੂ
ruclips.net/video/xxaqXDvnKfE/видео.html
Hass600
ਆ ਐ ਬਈ ਕੌੜਾ ਸੱਚ,, ਚੰਗੇ ਇਨਸਾਨ ਨੇ 🙏🙏 ਵਾਹਿਗੁਰੂ ਜੀ ਮੇਹਰ ਕਰੀ ਰੱਖੇ ਐਡਾ ਹੈ
ਅੱਛਾ ਤੇ ਇਹ ਸਚ ਇਸ ਕਰਕੇ ਜ਼ਿਆਦਾ ਸੁਆਦ ਲਗਿਆ ਕਿਉਂਕਿ ਇਹ ਕੁੜੀਆਂ ਦੇ ਖਿਲਾਫ ਹੈ ਜਰਾ ਇਹਨਾਂ ਨੂੰ ਏਹ ਵੀ ਲਿਖੇ ਕਿ ਮਰਦਾਂ ਦਾ ਸੱਚ ਵੀ ਜ਼ਰਾ ਖੋਲ ਕੇ ਦਸਣ ਸਚ ਬੋਲਣ ਦਾ ਏਨਾ ਸ਼ੌਕ ਹੈ ਤੇ ਪੂਰਾ ਬੋਲਣ ਨਹੀਂ ਤੇ ਨਾ ਬੋਲਣ
@@SonuSingh-xc7tx hi si par uh is gall nu samjhan da
@@SonuSingh-xc7tx ki krda shera yadavinder ki krda yrr hi si kista hi si kiu uh aapanenki rehnda krda
@@SonuSingh-xc7tx ki hoya tadan asan bhi sath
@@SonuSingh-xc7tx ki hoya tadan
ਇਸ ਗੀਤ ਨੂੰ ਸੁਣ ਕੇ, ਧੀਆਂ, ਘਰਵਾਲੀਨ ਨੂੰ ਅਕਲ ਆਵੇ,,,, ਜੋ,,,,🙏🙏🙏
,0[-
🥳🥳😝😝😝
Tuhanu agi ke nyi
ਵੀਰ ਜੋ ਏਹੋ ਜੇਹੇ ਹੇ ੳੁਹ ਇਹ ਸੁਨਦੇ ਨਹੀ ਸੱਚ
@@preetbhullar4198 shi gal a bro
@@Nirmalsingh-uq8cb Pp
ਸੱਚ ਆ ਪਰ ਕੌੜਾ ਏ ਕਈਆਂ ਨੂੰ ਸਹੀ ਲਗੁ ਕਈਆਂ ਨੂੰ ਬੇਕਾਰ 🙏🙏🙏🙏🙏🙏👌👌👌👌💯💯
ਧੰਨ ਧੰਨ ਬਾਬਾ ਜੋਗੀ ਪੀਰ ਜੀ ਚਾਹਲ 🙏🙏🙏🙏
Deep kitho tusi
ਬਹੁਤ ਬਦੀਆਂ👌👌 ਸੱਚ ਲਿਖਿਆ ਹੈ🙏 ਮੈਂ ਗੀਤਕਾਰ ਦਾ ਧੰਨਵਾਦ ਕਰਦਾ ਹਾਂ🙏
ਬਾਕੇਈ ਇਦਾ ਦੀਆ ਈ ਗੱਲਾ ਸੁਣਨ ਨੂੰ ਮਿਲਦੀਆਂ ਅੱਜਕਲ ।। ਸੱਚੀਆਂ ਗੱਲਾਂ
100% ਸੱਚ ਗੱਲ ਹੈ ਜੀ।
ਪਰ ਜ਼ਿਆਦਾਤਰ ਔਰਤਾਂ ਮਜਬੂਰਨ ਗੱਲਤ ਕੰਮ ਕਰਦੀਆਂ ਹਨ ਜੀ ਕਾਰਨ ਨਸਈ ਪਤੀ ਵਿਹਲੜ ਪਤੀ ਜਾਂ ਨਿਕੰਮਾ ਮਹਿੰਗਾਈ ਵੀ ਕਾਰਨ ਹੈ ਇਹ ਗੰਦ ਲਈ
ਕਈ ਪਤਨੀਆਂ ਆਪਣੇ ਪਤੀ ਨੂੰ
ਜ਼ਿਆਦਾਤਰ ਪਤੀ ਆਪਣੀ ਪਤਨੀ ਨੂੰ ਸੈਟ ਸਫਾਈ ਨਹੀਂ ਕਰ ਪਾਉਂਦੇ ਹਰ ਔਰਤ ਹਰ ਬੰਦਾ ਕਿਸੇ ਨਾ ਕਿਸੇ ਕਾਰਨ ਮਜਬੂਰਨ ਗੱਲਤ ਕੰਮ ਕਰਦੇ ਹਨ ਜੀ
Tare soch galat aa veere
Nahi veer galt gall e
😂
ਬਿਲਕੁਲ ਸੱਚ ਗੱਲ ਵੀਰ ਜੀ ਤੁਹਾਡੇ ਬੋਲ ਸੱਚ ਏ ਕੋੜਾ ਏ ਇਹ ਕਲਯੁਗ ਦਾ ਯੁੱਗ ਟਾਇਮ ਏ
100%ਸਚੱ।ਆ
ਬਹੁਤ ਵਧੀਆ ਲੱਗਿਆ ਵੱਡੇ ਵੀਰ 👍👍👍🙏🙏🙏🙏🙏ਸੱਚੀ
💯💯 ਸੱਚੀਆ ਗੱਲਾ ਬਾਈ ਜੀ👌
ਸਹੀ ਗੱਲਾਂ ਬਾਈ ਦੀਆਂ ਪਤਾ ਨੀ ਕੀ ਹੋ ਗਿਆ ਸਾਡੇ ਪੰਜਾਬ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
22 tu sahi aa.singar apni kudia nu nanga nacha dinde ne .eh londe ne sale 22
Atttttttt y g shi gal h y
ਸਚੀਆਂ ਗਲਾਂ ਖੇਹ ਨੇ ਸਿਰਫ ਔਰਤ ਕਿਉਂ ਮਾੜੀ ਤੇ ਜੇ ਮਾੜੀ ਹੋਈ ਵੀ ਤੇ ਏਸਦੀ ਵਜਾ ਵੀ ਤਾਂ ਮਰਦ ਹੀ ਹੁੰਦੇ ਨੇ
5
ਤੁਸੀਂ ਰੰਬ ਦੇ ਬੰਦੇ ਹੋ ਜੋ ਲੋਕਾਂ ਨੂੰ ਸਚਾਈ ਦੇ ਗੱਲਾਂ ਦੱਸਦੇ ਹੋ 😊😊😊😊❤❤
ਗੀਤਕਾਰ ਦਾ ਦਿਲੋ ਧੰਨਵਾਦ ਤੇ ਗਾਇਕ ਵੀਰਾਂ ਦਾ ਵੀ
ਧੰਨ ਧੰਨ ਬਾਬਾ ਜੋਗੀ ਪੀਰ ਜੀ ਚਾਹਲ 👏🏻👏🏻👏🏻👏🏻👏🏻👏🏻👏🏻
ਇਕੱਲੀ ਅੌਰਤ ਗਲਤ ਹੋ ਗਈ ਵੀਰ...ਬੰਦੇ ਜਿਹਾ ਗੰਦਾ ਜਾਨਵਰ ਕੋਈ ਨਹੀਂ ..
ਬੰਦਾ ਵੀ ਬਹੁਤ ਕੁਝ ਖੇਹ ਖਾਂਦਾ ਫਿਰਦਾ
Salya apni v vakh la
Sale goon dy bny a
Aa jo boldy sahi gll aayna nu apniya jananiya ty jakeen ni aa
Aurat bande Da vikas kardi. Aurat bande Da vinaas kardi veer Ji
Love you bro
ਸੱਚੀਆਂ ਯਾਰੀਆਂ ਬਹੁਤ ਪਹਿਲਾਂ ਦੀਆਂ ਖਤਮ ਹੋ ਗਈਆ ਪਰ ਕੋਈ ਟਾਵਾਂ ਹੈ ਵੀ ਜਿਸ ਦੀ ਜਮੀਰ ਤੇ ਕਿਰਦਾਰ ਜਿਉਂਦਾ
ਬਿਲਕੁਲ ਸਹੀ ਗਲ਼ ਵੀਰ ਦੀ ਬਹੁਤ ਸੋਹਣਾ ਲਿਖਿਆ ਤੇ ਗਈਆ
ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ ਥੋਡੇ ਤੋਂ 💝💝💯
End sapeshles world my dear brother
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ...
ruclips.net/video/Y6LtbeWYlSo/видео.html
@@DesiVlogsUK
Lp
Qm
Pq pqp pl
A
Gud
Supar 👌🏻👌🏻👌🏻👌🏻👌🏻👌🏻👌🏻
ਬਾਈ ਤੋਹਾਡੀ ਉਮਰ ਵਾਹਿਗੁਰੂ' ਲੱਬੀ ਕਰੇ ਤਾਂ ਤੁਸੀਂ ਲੋਕਾਂ ਨੂੰ ਸੱਚ ਸੁਣਾਉਂਦੇ ਰੱਹੋ
ਬਹੁਤ ਸੋਹਣਾ ਵੀਰ ਜੀ ,verry nice
ਬਿਲਕੁਲ ਸਹੀ ਗੱਲ ਕਹੀਂ ਵੀਰ ਜੀ ਤੁਹਾਡੇ ਜਿਨ੍ਹੇ ਗੀਤ ਪ੍ਰਵਾਰਕ ਨੇ ਵਹਿਗੁਰੂ ਮੇਹਰ ਕਰੇ 🙏🙏
A we all
Pl pr lo
पियुष चॅनल ला
ਜਮਾ ਸੱਚੀਆਂ ਗੱਲਾਂ ਬਈ 👍👍👍👍👍👌🏻👌🏻👌🏻👌🏻👌🏻👌🏻
ਬਾਈ ਜੀ ਬਹੁਤ ਵਧੀਆ ਕਹਾਣੀਆਂ ਜੀ। ਧੰਨਵਾਦ ਜੀ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣਾ ਗੀਤ
ਬਾਈ ਜੀ ਤੁਹਾਡੀ ਗੀਤਕਾਰੀ ਬੜੀ ਚੰਗੀ ਹੈ ਪਰ ਤੁਸੀਂ ਹਮੇਸ਼ਾ ਅੌਰਤਾਂ ਤੇ ਕੁੜੀਆਂ ਬਾਰੇ ਦੱਸਦੋ ਹੋ । ਮਰਦਾਂ ਬਾਰੇ ਵੀ ਕੁੱਝ ਬੋਲੋਂ
Right 👍
Kiunki ehna dowa da extra marrital affair chal reha
ਬਹੁਤ ਵਧੀਆ ਵੀਰ ਜੀ ਚੜਦੀ ਕਲਾ ਰਹੇ ਤੁਹਾਡੀ
ਮੇਰੀ ਵੀ ਹੈ ਇਕ ਭੈਣ ਵਾਹਿਗੁਰੂ ਦੀ ਮਿਹਰ ਸਦਕਾ ਉਸ ਨਾਲ ਜਾਨੋ ਵੱਧ ਪਿਆਰ ਤੇ ਖੂਨ ਦੇ ਰਿਸ਼ਤੇ ਤੋ ਵੀ ਵਧਕੇ ਮੋਹ ਦਾ ਰਿਸ਼ਤਾ ਆ ਉਸ ਨਾਲ ਉਸ ਹਰ ਦੁੱਖ ਚ ਪਹਿਲਾਂ ਸੁਖ ਭਾਵੇ ਪਿੱਛੇ ਰਹਾਂ ਅਜ ਕੁਝ ਲੋਕ ਜਗਦੀਆਂ ਜਮੀਰਾ ਵਾਲੇ ਹੈ ਜੋ ਕਿਰਦਾਰਾਂ ਕਰਕੇ ਜਾਣੇ ਜਾਂਦੇ ਵਾਹਿਗੁਰੂ ਮੈਨੂੰ ਪਾਪੀ ਨੂੰ ਸਭ ਨੂੰ ਸੁਮੱਤ ਬਖਸ਼ਣਾ
Hun dasso landu banda kaun hai ? Eh sab gaun joge ne..
Good singer ❤❤❤👍👍👍👍
ਸਿਰਾ ਗੱਲਬਾਤ ਬਾਈ ਜੀ 🙏🙏👌👌
🙏🙏🙏🙏🙏❤️💯💯
Bahut vadiya veer G tuhaade varge je saare ho jaan saada punjab fer Vadiya ban jaau
ਵੀਰ ਜੀ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤਹਾਨੂੰ
Good song....
@@manjeetkaur7562 by n
Kiw we ju bhi
0
@@manjeetkaur7562 q
ਵੀਰ ਏਨਾ ਕੌੜਾ ਸਚ ਹਰਿ ਏਕ ਨ ਹਜਮ ਨੀ ਹੋਣਾ❤❤❤❤
ਵਾਹਿਗੁਰੂ ਚੜਦੀਕਲਾ ਰੱਖੇ ਵੀਰੋ ਤੁਸੀਂ ਪੰਜਾਬ ਬਚਾ ਸਕਦੇ ਹੋ ਸੱਚ ਗਾਉਂਦੇ ਰਹੋ
ruclips.net/video/Y6LtbeWYlSo/видео.html live simran
Good veer g
ਬਹੁਤ ਸੱਚੀਆਂ ਗੱਲਾਂ ਐਸੇ ਗੀਤ ਚਾਹੀਦੇ ਨੇ ਵੀਰ ਜੀ
ਬਹੁਤ ਸੋਹਣਾ ਬਾਈ ਜੀ 👌👌
Very nice Very good 👌👌👌🙏🙏🙏🙏
ਸਾਹੀ ਗੱਲਾਂ ਨੇ ਬਾਈ ਜੀ
Ryt ❤️👌
ਬਿਲਕੁਲ ਸੱਚੀਆ ਗੱਲਾ ਵੀਰ ਜੀ ਅਸੀ ਅੱਖੀ ਦੇਖਿਆ
ਮੈਂ ਸੱਚ ਕਹਿਨਾਂ ਸਮਾਜ ਨੂੰ ਵਿਗਾੜਨ ਵਿੱਚ ਇਸ ਵਿਸੇ
ਤੇ ਮਰਦ ਵੀ ਬਰਾਬਰ ਦਾ ਜਿੰਮੇਵਾਰ ਹੈ ਹੋ ਸਕਦਾ ਵੱਧ ਹੋਵੇ ਪਰ ਘੱਟ ਨਹੀਂ
Ryt ji
ਬਰਾਬਰ ਹੇ ਜੀ,ਕਿਉਕੀ,ਔਰਤ ਤੇ ਮਰਦ ਦੋਨੋ ਰਲ ਕੇ ਹੀ,ਗੰਦ ਪਾਉਂਦੇ ਨੇ
Drrrr4zxxz equipment trrr
Very ryt sir g
@@jasssidhu4486 Swipe left or right to deletek
ਇਸ ਨੂੰ ਕਹਿੰਦੇ ਨੇ ਸੱਚਕੌੜਾ,,,,,,👌👌👌
Uuu
Ujuju
Ryt
ਰੱਬ ਵਰਗੇ ਵੀਰ ਜਿਊਦੇ ਰਹਿਣ
ਜਿਸ ਦੀ ਧੀ ਦੀਆਂ ਤਰੀਕਾ ਪੈਂਦੀਆਂ ਉਸ ਬਾਪ ਨੂੰ ਪੁੱਛ ਕੇ ਦੇਖੋ ਕਿਨਾਂ ਦੁੱਖ ਹੂੰਦਾ
Sahi kiha tu c sis..
ਸੱਚੀ ਕਲਯੁੱਗ ਆਇਆਂ ਏ
End krva diti veere 👌👌👌👌👌
ਬਿਲਕੁਲ ਸੱਚ ਆ
22 isnè taan gaye iss di kudi ess bhain iss di gharwali honi aa galt kam ch
100%sach
ਅੱਤ ਹੀ ਅੱਤ ਵੀਰੇ 🙏🙏👍👍👌👌👌
Very good bai ji 👍👍👍boht vadiya bol bai ji tuhade bol parmatma Sonu khush rakhe 🙏🙏
nice 👍👌👌👌👌👌 Golu. nice 👍👌👌👌👌👌👌👌
100%Sach mere ta ih geet de pehre vich jina bare gall kitti aa oh log ankha muhre aa gae par ih sade sare punjab da hall beaan karda bahut sohna 👍👍👍👍👍👍
ਸਹੀ ਗੱਲਾਂ ਨੇ ਸਾਰੀਆਂ 💯💯
ਭਰਾ ਜੀ ਬਹੁਤ ਹੀ ਵਧੀਆ ਜਿਉਂਦੇ ਰਹੋ ਜੁੱਗ ਜੁੱਗ ਜੀਉ ਭਰਾ ਜੀ ਵਲੋ ਮਿੱਠੂ ਪਟਵਾਰੀ
Sahi keha veer g tuc
ਜਿਹਨਾਂ ਪਤੀਆਂ ਦੀਆਂ ਵੀ ਧਰਮ ਦੀਆਂ ਭੈਣਾਂ ਬਣਾਈਆਂ ਹੁੰਦੀਆਂ ਨੇ, ਉਹਨਾਂ ਵਾਰੇ ਵੀ ਦੱਸੋ, ਘਰਵਾਲੀ ਦੀਆਂ ਅੱਖਾਂ ਗੱਟਾ ਪਾਉਂਦੇ ਨੇ।
Sahi gala aa veer
@@JasveerSingh-yu3je 👍
ਗਲਤ ਗੱਲ ਏ ਜੀ ਕੱਲੀ ਔਰਤ ਬਾਰੇ ਗਲਤ ਕਹਿਣਾ ਆਦਮੀ ਵੀ ਕਈ ਬਹੁਤ ਕਮੀਨੇ ਨੇ
ਵਧੀਆ ਜੀ ਸੱਚ ਬੋਲਣ ਲਈ ਹਿੰਮਤ ਦਿਲ ਦਿਮਾਗ ਚਿੰਤਨ ਚੇਤਨਾ ਜਾਗਰਣ ਚਾਹੀਦਾ ਹੈ ਧੰਨਵਾਦ ਜੀ ਵਧੀਆ ਗੀਤ ਗਾਉਂਦੇ ਹੋ ਬਹੁਤ ਵਧੀਆ ਜੀ
ruclips.net/video/xxaqXDvnKfE/видео.html
best brothers👍👍👍
ਸਾਬ ਪੰਗੋਟਾਏ ਵਾਲ਼ੇ ਵਰਗੇ ਗੱਲ ਨਹੀਂ
ਬਹੁਤ ਵਧੀਆ ਵੀਰ ਜੀ ਰੱਬ ਲੰਬੀਆਂ ਉਮਰਾਂ ਬਖਸ਼ੇ
💯💯👍👍
Bhut shi kha vere tuc nd aj kl eda di singing di jrurt aa 100% Shi kha tuc🙏🙏
Very good bhi virsa sablo prod gar thoda ta
Vry NYC song
ਇਹ ਦਿੱਲੀ ਕਿਉ ਨਹੀਂ ਗਏ।ਵੱਡੇ ਸੱਭਿਆਚਾਰਕ
ਤੂੰ ਹੁਣ ਸਾਰੀ ਦੁਨੀਆਂ ਨੂੰ ਦਿੱਲੀ ਬੁਲਾਉਣੈ
ਗਏ ਸੀ ਯਾਰ
Veer bada sohna song Gaya a loka Diya paina Diya Galla karda tere songa te assi Maan karde si Jo social media te chall reha te chall reha ki oh sahi a veer
ਸਿਰਾ,👍👍👍
ਬਿਲਕੁਲ ਸੱਚ
ਬਹੁਤ ਹੀ ਬਹੁਤ ਵਧੀਆ ਵੀਰ ਜੀ
Very nice g song 🎵 👌
Seraaaaa sahi gall aw ji
Nice veer g love u cal. Karna Manu palg g, 👍 good veer.g
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਵੈਸੇ ਇਕ ਗੱਲ ਤਾਂ ਮੰਨਣੀ ਪਊ ਜੋ ਵੀ ਕਹਿ ਰਹੇ ਆ ਸੱਚ ਹੀ ਅ ਅੱਜ ਕੱਲ ਦੇ ਟਾਈਮ ਵਿੱਚ ਹੋ ਇਹ ਹੀ ਰਿਹਾ
👍👍👍👍👍22ji 👌👌👌👌👌
ਸ਼ੌਸ਼ਲ ਮੀਡੀ ਦਾ ਵੀ ਬਹੁਤ ਭਰਵਾਵ ਹੈ ਬਾਈ ਜੀ
ਬਾਈ ਜੀ ਬੜਾ ਜ਼ੋਰ ਲਾਇਆ ਤੁਸੀਂ ਤੁਹਾਡਾ ਧੰਨਵਾਦ ਪਰ ਜੋ ਕਲਮ ਸਾਹਿਬ ਪਨਗੋਟੇ ਦੀ ਚੱਲਦੀ ਉਹ ਨੂੰ ਕੋਈ ਨਹੀਂ ਹੱਥ ਪਾ ਸਕਦਾ ਇਹ ਕਿਹੋ ਜਿਹਾ ਗੀਤ ਜਿਹੜਾ ਚਿੱਕੜ ਆਪਾਂ ਇੱਕ ਉੱਤੇ ਲਾਈ ਜਾਨੈਂ ਆਂ
Heart touching lyrics bro
ਸਾਰੀਆਂ ਔਰਤਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਔਰਤਾਂ ਨਾਲ ਵੀ ਜ਼ੁਲਮ ਹੁੰਦਾ ਤਾਂ ਹੀ ਛੱਡਦੀਆਂ ਨੇ ਵੀਰ ਜੀ ਆਪਣੀ ਸੋਚ ਬਦਲੋ ਨਾ ਲੋਕਾਂ ਨੂੰ ਪੜਕਾਉ
ਪਿਆਰ ਤਾਂ ਲੋਕੀ ਕਰਦੇ ਸੀ ਜਦ ਚਿੱਠੀਆਂ ਲਿਖਦੇ ਅਹ ਨੈੱਟ ਵਾਲ਼ਾ ਤਾਂ ਨੇਟਪੈਕ ਤੋਂ ਪਹਿਲਾ ਹੀ ਮੁੱਕ ਜਾਂਦਾ______🐻
Very nice 👍
Very nice brother vaise veer taadi dowa hatan naal vajjdi
ਔਰਤਾਂ ਨੂੰ ਤਾਂ ਏਨਾ ਮਾੜਾ ਦਸ ਕੇ ਲੋਕਾਂ ਦਿਆਂ ਘਰਾਂ ਵਿਚ ਲੜਾਈ ਪਵਾ ਕੇ ਤੁਸੀਂ ਬਹੁਤ ਖੁਸ਼ ਹੋਵੋਗੇ ਪਰ ਆਪਣੇ ਪਤੀ ਨੂੰ ਕੌਣ ਤੇ ਕਿਉਂ ਛਡਕੇ ਲੰਡੂ ਪਿਛੇ ਲਗਦੀ ਹੈ ਏਹ ਵੀ ਓਨਾ ਔਰਤਾਂ ਤੋਂ ਜ਼ਰੂਰ ਜਾ ਕੇ ਪੁਛੋ ਔਰਤ ਨੂੰ ਮਰਦ ਕੰਜਰ ਕੁੱਤਾ ਵਿਆਹ ਕੇ ਲਿਆਉਂਦਾ ਹੈ ਫਿਰ ਆਪ ਬਿਗਾਨੀਆਂ ਜ਼ਨਾਨੀਆਂ ਮਗਰ ਫਿਰਨ ਲਗ ਪੈਂਦਾ ਹੈ ਚਾਰ ਕੁ ਨਿਆਣੇ ਲੈ ਕੇ ਕਿਥੇ ਜਾਵੇ ਓ ਔਰਤ ਪਰ ਦੂਜੇ ਪਾਸੇ ਕੋਈ ਲੰਡੂ ਓਦੇ ਘਰਦਾ ਸਾਰਾ ਖਰਚਾ ਚੁਕਦਾ ਹੈ ਓਸ ਪਤੀ ਅਖਵਾਉਣ ਵਾਲੇ ਮਰਦ ਨੂੰ ਔਰਤ ਦਿਨ ਰਾਤ ਚਾਹੀਦੀ ਹੈ ਪਰ ਬਾਕੀ ਓਸਨੂੰ ਕੁਝ ਨਜਰ ਨਹੀਂ ਆਉਂਦਾ ਤੇ ਲੰਡੂ ਅਖਵਾਉਣ ਵਾਲੇ ਮਰਦ ਦੇ ਸਹਾਰੇ ਜਿਸ ਔਰਤ ਨੂੰ ਆਪਣੀ ਦੁਨੀਆਂ ਚਲਾਉਣੀ ਪਵੇ ਓਦੇ ਕੋਲੋਂ ਇਕ ਵਾਰੀ ਜਾ ਕੇ ਪੁਛੋ ਕਿ ਲੰਡੂ ਮਗਰ ਲਗਣ ਦਾ ਕਾਰਨ ਵੀ ਇਕ ਪਤੀ ਅਖਵਾਉਣ ਵਾਲਾ ਵੀ ਮਰਦ ਹੀ ਹੁੰਦਾ ਹੈ ਔਰਤ ਨੂੰ ਏਨਾ ਮਾੜਾ ਬੋਲ ਕੇ ਮਰਦਾਂ ਦੀ ਪੂਛ ਤਾਂ ਤੁਸੀਂ ਕਾਫੀ ਚੁਕਤੀ ਪਰ ਸਚ ਅਧੂਰਾ ਕਿਉਂ ਬੰਦਿਆਂ ਤਰ੍ਹਾਂ ਓਨਾਂ ਮਰਦਾਂ ਦੀ ਸਚਾਈ ਵੀ ਦਸੋ ਜੋ ਚਾਰ ਚਾਰ ਜ਼ਨਾਨੀਆਂ ਲੲੀ ਫਿਰਦੇ ਨੇ ਏਥੇ ਬੱਚੇ ਜੰਮੇਂ ਮਰਨ ਲਈ ਛਡਤੇ ਤੇ ਅਗੇ ਫਿਰ ਕਿਸੇ ਨੂੰ ਫਸਾ ਲਿਆ ਏ ਵੀ ਵਿਡੀਉ ਪਾਊ ਕਿ ਨਹੀਂ ਪਾ ਸਕਦੇ ਨਹੀਂ ਬੋਲ ਸਕਦੇ ਮਰਦਾਂ ਦਾ ਸਚ ਕਿਉਂਕਿ ਤੁਸੀਂ ਖੁਦ ਵੀ ਮਰਦ ਓ ਤੁਸੀਂ ਮੈਨੂੰ ਨੰਬਰ ਦਿਉ ਆਪਣਾ ਤੇ ਮੈਂ ਤੁਹਾਨੂੰ ਮਿਲਾਵਾਂ ਹਜ਼ਾਰਾਂ ਏਹੋ ਜਿਹੀਆਂ ਔਰਤਾਂ ਨਾਲ ਜੋ ਮਜਬੂਰ ਨੇ ਲੰਡੂਆਂ ਮਗਰ ਲਗਣ ਲੲੀ ਤੇ ਤੁਹਾਡੀਆਂ ਏਹੋ ਜਿਹੀਆਂ ਵਿਡੀਉ ਕਾਰਨ ਕਿੰਨੀ ਕਲੇਸ਼ ਦਾ ਸਾਹਮਣਾ ਕਰ ਰਹੀਆਂ ਨੇ ਬਹੁਤ ਬੋਲ ਸੋਚ ਸਮਝ ਕੇ ਬੋਲਿਆ ਕਰੋ
Thanks Bhai ji........ Bilkul Sachi galan ne
ਗੱਲਾ ਤੇ ਸੱਚੀਆ ਨੇ ਪਰ ਜੋ ਗਲਤ ਕੰਮ ਕਰੀ ਜਾਦੇ ਓਨਾ ਨੂੰ ਤੇ ਚੁੰਬਣੀਆ ਏ ਜੀ ਏ ਸਿੰਗਰ ਵੀ ਦੂਜੇ ਸਿੰਗਰਾ ਵਾਗ ਗੰਦ ਬੋਲਣ ਤੇ ਵੀਡੀਓ ਚ ਅੱਧ ਨੰਗੀਆ ਨਚਾਓਣ ਤੇ ਫਿਰ ਕੁਝ ਕੇ ਲੋਕਾ ਨੂੰ ਜਿਆਦਾ ਚੰਗੇ ਲੱਗਣ ਜੀ ਹੋਣ ਦੇ ਟਾਈਮ ਚ ਗੰਦ ਪਾਇਆ ਹੀ ਬਹੁਤ ਏ ਲੋਕਾ ਆਪ ਹੀ ਸੰਗਾ ਸਰਮਾ ਲਈਆ ਨੇ ਹਰ ਘਰ ਚ ਕੁੜੀਆ ਕੁਦ ਅੱਧ ਨੰਗੀਆ ਰਹਿਣ ਲੱਗ ਪਈ ਆ ਜੀ ਮੁੰਡੇ ਵੀ ਘੱਟ ਨਹੀ ਬੰਦੇ ਜਨਾਨੀਆ ਵੀ ਘੱਟ ਨਹੀ ਏ ਜੀ ਸਾਰੇ ਹੀ ਹਰ ਪਾਸੇ ਖੇਹ ਖਾਈ ਜਾਦੇ ਨੇ ਜੀ
ਸੱਚ ਗੱਲ ਕੀਤੀ ਵੀਰਾਂ ਨੇ🙏🙏🙏
ਕਲਯੁੱਗ ਦਾ ਪੂਰਾ ਜ਼ੋਰ ਹੈ
Schi veer ji baht vdia duniya nu smj aa j
ਅਜ ਦੇ ਸਮੇਂ ਦੀ ਸਚਿਆਈ ਹੈ ਵੀਰੋ
salute aa veeran di soch nu
ਸ਼ੱਚ ਆ 22 ਜੀ
ਬਹੁਤ ਵਧੀਆ ਵੀਰੋ
ਬਾਈ ਜੀ ਦਿੱਲੀ ਮੋਰਚੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ ?
So true.👌👌👌
ਬਿਲਕੁਲ ਸਹੀ ਆ ਬਾਈ
WAAH BHAI KYA BAAT HAI MERE NAAL VI MERI GHARWAALI ISSE TARA KARDI AW
Bai kali kali gall sahi dasi aw veer jo jo tuc gallan kahi aw ne main sariyan apni ankhi dekhiya ne bilkul sach boleya ✍✍✍✍✍
ਜੀਉਂਦਾ ਰਹਿ ਸਾਬ ਪੰਗੋਟਾ
Very nice 👌👌👌
Salute to you brother ji by heartily