ਕੀ ਕਰੀਏ ਗੱਲ ਕਰਨੀ ਪੈਂਦੀ ਸ਼ਰਮ ਬਥੇਰੀ ਆਉਂਦੀ ਏ 🔴 KI KRIYE GALL KARNI PENDI 🔴 RAMI & PRINCE RANDHAWA 🔴 2021

Поделиться
HTML-код
  • Опубликовано: 25 окт 2024

Комментарии • 573

  • @Unknown-cr4eh
    @Unknown-cr4eh 2 года назад +178

    ਜਿਣਾ ਘਰਾਂ ਵਿੱਚ ਸਵੇਰੇ ਸ਼ਾਮ ਬਾਬੇ ਨਾਨਕ ਜੀ ਦੀ ਬਾਣੀ ਪੜ੍ਹੀ ਜਾਂਦੀ ਆ ਪਰਿਵਾਰਾਂ ਵਿੱਚ ਏ ਕੁਝ ਨਹੀਂ ਹੁੰਦਾ ਇਕ ਪਰਮਾਤਮਾ ਦਾ ਨਾਮ ਹੀ ਆ ਜੋ ਸਬ ਦਾ ਦਿਮਾਗ ਠੀਕ ਰੱਖਦਾ ਵਾਹਿਗੁਰੂ ਸਭ ਤੇ ਅਪਦੀ ਮੇਹਰ ਕਰੀ

    • @MannuSahota
      @MannuSahota 2 года назад +7

      👍👍👍👍 ਆ ਗੱਲ ਬਹੁਤ ਕੀਮਤੀ ਕਹੀ ਜੀ ਤੁਸੀ
      ਬਾਬਾ ਮੇਹਰ ਰੱਖੇ ਮੇਰੇ ਪੰਜਾਬ ਤੇ

    • @gurjeetdhillon7675
      @gurjeetdhillon7675 2 года назад +1

      Dhillon

    • @maanproduction2658
      @maanproduction2658 2 года назад +5

      Chotte praa teri umar chotti lagdi aaa but tu gal boht vaddi kiti aaa ,boht seyani gal kiti aaa bai tu ,,Waheguru sachepatsaah g mehar karn tere te...god bless you

    • @manpreetsingh-vj1cx
      @manpreetsingh-vj1cx 2 года назад

      ਵਾਹਿਗੁਰੂ ਜੀ ਸੱਚ ਹੈ ਪਰ ਕਈ ਵਿੱਚ ਸਾਰੇ ਹੀ ਅਮ੍ਰਿਤ ਧਾਰੀ ਤੇ ਨਾਂਮ ਸਿਮਰਨ ਕਰਦੇ ਹਨ ਪਰ ਕੋਈ ਅਸਰ ਨਹੀਂ ਹੁੰਦਾ

    • @dilbag1901
      @dilbag1901 Год назад

      ▶️▶️

  • @gurmeetsinghboha64
    @gurmeetsinghboha64 2 года назад +41

    ਬਾਈ ਜੀ ਲੋਕਾ ਦਾ ਕੀ ਆ
    ਇਕ ਇਕ ਗੱਲ ਲੱਖ ਲੱਖ ਦੀ ਹੈ
    ਤੁਸੀ ਆਪਣੀ ਸਚਾਈ ਗਾਉਂਦੇ ਰਹੋ

  • @jagpalkhan5799
    @jagpalkhan5799 2 года назад +14

    ਕਲਯੁੱਗ ਦਾ ਸੱਚਾ ਸੱਚ ਆ ਜੀ 🙏 ਜੋ ਸੰਸਾਰ ਵਿੱਚ ਚੱਲ ਰਿਹਾ ਉਹੀ ਸੱਚ ਬਿਆਨ ਕਰਿਆ,ਕਲਮ ਨੂੰ ਅਤੇ ਅਵਾਜ਼ਾਂ ਨੂੰ ਹਮੇਸ਼ਾ ਸੱਚ ਲਿਖਣ ਬੋਲਣ ਦਾ ਬਲ ਬਖਸ਼ਣ ਬਾਬਾ ਨਾਨਕ ਜੀ 🙏 ਅਖਾੜਿਆਂ ਦੇ ਇੱਕਠਾ ਤੋਂ ਸਾਫ਼ ਪਤਾ ਲੱਗਦਾ ਕਿ ਚੰਗਾ ਲਿਖਣ ਗਾਉਣ ਵਾਲਿਆਂ ਦੀ ਕਦਰ ਪਾਉਣ ਵਾਲਿਆਂ ਦੀ ਦੁਨੀਆਂ ਤੇ ਕੋਈ ਘਾਟ ਨਹੀਂ 💗🙏 ਦਿਲੋਂ ਸਲੂਟ ਆ ਜੀ ਸਾਰੇ ਹੀ ਸੱਚ ਲਿਖਣ ਗਾਉਣ ਅਤੇ ਸੁਣਨ ਵਾਲਿਆਂ ਨੂੰ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏

    • @Superbeem-c2l
      @Superbeem-c2l Год назад

      Prince nu pucho ki teri wife te bachi kithe ae te tu bahar hi mooja karda ae oona nu puch fanss te rammi ne vi bachiya wali raki ae with vide proof wait karoo

  • @JagdevSingh-wm8bc
    @JagdevSingh-wm8bc 2 года назад +42

    ਜਦੋਂ ਪੁਤਰਾਂ ਤੇ ਨੋਹਾਂ ਤੋ ਜਿਅਾਦਾਂ ਕਦਰ ਧੀਅਾਂ ਤੇ ਜਵਾੲੀਅਾਂ ਹੋਣ ਲਗ ਜਾਵੇ ?
    ਤਾਂ ਬੁੜੇਪਾਂ ਰੁੰਲਦਾਂ !!!
    🙏🏼ਸਤਿਗੁਰੂ ਜੀ ਮਿਹਰ ਕਰਨ ਜੀ 🙏

    • @rajuratnana8176
      @rajuratnana8176 2 года назад

      ਬਿੱਲ ਕੁਲ ਸਹੀ ਲਿਖਿਆ ਬਈ ਜੀ

    • @manpreetsingh-vj1cx
      @manpreetsingh-vj1cx 2 года назад

      ਬਿਲਕੁਲ ਸੱਚ ਹੈ ਜੀ ਅੱਖੀ ਦੇਖਿਆ ਹੈ ਇਹ ਸਭ ਕੁੱਝ

    • @guri_pb41
      @guri_pb41 2 года назад

      ਕੋਈ ਸ਼ੱਕ ਨਹੀਂ ਵੀਰ ਜੀ । ਬਿਲਕੁਲ ਸਹੀ ਕਿਹਾ

  • @NirmalSingh-wu2hl
    @NirmalSingh-wu2hl 2 года назад +36

    ਸੱਚ ਹੈ 22 ਜੀ ਕੱਲਾ ਕੱਲਾ ਲਫਜ਼ ਤੁਹਾਡਾ 🙏🙏🙏

  • @gurjeets5799
    @gurjeets5799 Год назад +3

    ਬਹੁਤ ਹੀ ਚੰਗੀਆਂ ਗੱਲਾਂ ਬੋਲੀਆਂ ਤੁਸੀਂ
    ਲੋਕਾਂ ਨੂੰ ਜਗਾਉਣ ਲਈ ਬਹੁਤ ਚੰਗਾ ਤਾਰੀਕਾ ਹੈ

  • @happysinghusa5050
    @happysinghusa5050 2 года назад +10

    ਬਿਲਕੁਲ ਬਾਈ ਜੀ ਬੇੜਾ ਗਰਕ ਹੋ ਰਿਹਾ
    ਵਾਹਿਗੁਰੂ ਮੈਨੂੰ ਪਾਪੀ ਨੂੰ ਸਭ ਨੂੰ ਸੁਮੱਤ ਬਖਸ਼ਣਾ

  • @raovarindersingh7038
    @raovarindersingh7038 2 года назад +64

    ਬਿਲਕੁਲ ਸਹੀ ਕਿਹਾ ਵੀਰੋ ਵਾਹ ਵਾਹ ਸਿਰੇ ਲਾਤੀ ਜੀ ਗੱਲ ਬਹੁਤ ਵਧੀਆ ਗਾਇਆ ਤੇ ਲਿਖਿਆ ਬਹੁਤ ਬਹੁਤ ਧੰਨਵਾਦ 👍👍👌👌

    • @MamtaKaur-hj9vw
      @MamtaKaur-hj9vw 2 года назад +2

      Boht time madaa ji a hun wala boht jyadaa shi nw thodia glaa ji god bless u

    • @kulbirsinghuppal4435
      @kulbirsinghuppal4435 2 года назад +1

      Bahut vadhia chak do fatte

  • @SukhwinderSingh-gi8lq
    @SukhwinderSingh-gi8lq 2 года назад +110

    ਜੇਕਰ ਸਾਰੇ ਕਲਾਕਾਰ ਇਸ ਤਰਾ ਗਾਉਣ ਤਾ ਬਹੁਤ ਫਰਕ ਪੈ ਜਾਏ 🙏🙏🙏

    • @Amndeepkour
      @Amndeepkour 2 года назад +2

      ਕੀ ਕਰੀਏ ਕਲਾਕਾਰ ਨਹੀ ਗਾਓਦੇ

    • @navdeepkaur2185
      @navdeepkaur2185 2 года назад +2

      Bilkul Sahi keha betaa ji 🙏

    • @preet4937
      @preet4937 2 года назад +1

      👌👌👌👌👌👌

    • @gursharnsingh3712
      @gursharnsingh3712 2 года назад +1

      @@Amndeepkour right sister ji

    • @Superbeem-c2l
      @Superbeem-c2l Год назад +1

      Prince nu pucho ki teri wife te bachi kithe ae te tu bahar hi mooja karda ae oona nu puch fanss te rammi ne vi bachiya wali raki ae with vide proof wait karoo

  • @MangalSingh-fw8hd
    @MangalSingh-fw8hd 2 года назад +12

    ਬੁਹਤ ਧੰਨਵਾਦ ਕਰਦੇ ਹਾਂ ਵੀਰੇ ਤੁਹਾਡੀ ਸੋਚ ਲਈ

  • @SamajikMuddeChannel
    @SamajikMuddeChannel 2 года назад +1

    ਜੱਟ ਅੱਜ ਵੀ ਉੱਥੇ ਖੜ੍ਹੇ ਨੇ
    ਤੇ ਨਾਲੇ ਬਾਬੇ ਨਾਨਕ ਦਾ ਨਾਮ ਲਈ ਜਾਂਦਾ
    ਜਾਤ ਦਾ ਕਿੱਲਾ ਥੋਡੀ ਵੀ ਧੌਣ ਵਿੱਚ ਆ
    ਬਾਕੀ ਕੁਝ ਗੱਲਾਂ ਸਹੀ ਆ ਪਰ ਕੁਝ ਗੱਲਾਂ ਦੀ ਸਮੇਂ ਦੇ ਹਿਸਾਬ ਨਾਲ ਲੋੜ ਵੀ ਆ
    ਸਮੇਂ ਦੇ ਹਿਸਾਬ ਨਾਲ ਬਦਲਣਾ ਵੀ ਪੈਂਦਾ

  • @amanatsingh2693
    @amanatsingh2693 2 года назад +4

    ਸੱਚੀਆਂ ਗੱਲਾਂ ਮੇਰੇ ਵੀਰਾਂ ਦੀਆ

  • @jaswantkaur9875
    @jaswantkaur9875 2 года назад +13

    ਵੀਰ ਜੀ ਕਿਸੇ ਗੱਲ ਦਾ ਕੋਈ ਝੂਠ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @jagsirsingh248
    @jagsirsingh248 Год назад +2

    ਵਾਹ ਕਿਆ ਬਾਤ ਜੀ ਸਹੀ ਗੱਲ ਜੀ ਸੱਚੀ ਇੱਦਾਂ ਹੀ ਚਲਦੇ

  • @LakshdeepKaurarts
    @LakshdeepKaurarts 2 месяца назад

    ਵੀਰ ਬਹੁਤ ਹੀ ਵਧੀਆ ਤੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਵੀਰ ਗੱਲ ਕੋਡੀਆਂ ਪਰ ਸੱਚ ਹੈ ਵੀਰ ਐਵੇਂ ਨਹੀਂ ਸੱਚ ਗਾਉਂਦੇ ਰਹੋ ਬਾਬਾ ਨਾਨਕ ਮੇਹਰ ਕਰੇ ਕਿ ਚੰਗੇ ਦਿਨ ਫਿਰ ਵਾਪਸ ਆ ਜਾਣ 🙏🙏🙏🙏🙏🙏🙏🙏🙏

  • @happysinghusa5050
    @happysinghusa5050 2 года назад +1

    ਲੱਤਾਂ ਖਿੱਚਣ ਵਾਲੇ ਖਿੱਚੀ ਜਾਂਦੇ ਖਿੱਚੀ ਜਾਣ ਦੋ ਉਹਨਾਂ ਨੂੰ ਕਿਵੇਂ ਸਮਝਿਆ ਜਾਵੇ ਕਿ ਤੁਹਾਡੀ ਬਾਂਹ ਬਾਬੇ ਨਾਨਕ ਜੀ ਫੜੀ ਹੋਈ ਆ

  • @BhupinderSingh-nd5yh
    @BhupinderSingh-nd5yh 2 года назад +2

    ਓ ਸਦਕੇ ਰੰਧਾਵਾ ਸਹਿਬ ਏਹੀ ਕੁਝ ਤੇ ਆਜ ਦੇ ਟਾਈਮ ਚ ਹੋਣ ਦਇਆ ਜੀ ਸੱਚੀ ਕੁੜੀਆ ਤੇ ਮੁੰਡਿਆ ਨੇ ਬੰਦਿਆ ਤੇ ਜਨਾਨੀਆ ਨੇ ਬਹੁਤ ਗੰਦ ਪਾਇਆ ਏ ਯਾਰ ਹਰ ਪਿੰਡ ਹਰ ਸਹਿਰ ਹਰ ਘਰ ਚ ਕੁੜੀਆ ਅੱਧ ਨੰਗੀਆ ਤੁਰੀਆ ਫਿਰਦੀਆ ਏ ਜੀ ਪਰ ਲੋਕੋ ਸਮਝ ਲਓ ਜੀ ਆਕਲ ਕਰ ਲਓ ਜੀ

  • @abhikumar6138
    @abhikumar6138 2 года назад +22

    ਖਿੱਚੀ ਜਾਊ ਕੰਮ ਨੂੰ ਨਾ ਡਰਿਓ ਕਿਸੇ ਤੋਂ ਬਾਈ ਜੀ

  • @kiratchahal8093
    @kiratchahal8093 2 года назад +3

    ਬਹੁਤ ਵਧਿਆ ਵੀਰੇ ਕੋੜਾ ਬਹੁਤ ਤੇ ਸੱਚ ਏ😊😊

  • @JasbirSingh-fy8vy
    @JasbirSingh-fy8vy 2 года назад +92

    ਕੀ ਕਰੀਏ ਗੱਲ ਕਰਨੀ ਪੈਂਦੀ ਬਿਲਕੁਲ ਸੱਚ ਬਿਆਨ ਕੀਤਾ ਵੀਰਾ ਨੇ

  • @NoorNoor-jy3ur
    @NoorNoor-jy3ur 3 дня назад

    ਜਮਾਂ ਸਹੀ ਗੱਲ ਆ ਬਈ ਮੈਂ ਅੱਖੀਂ ਦੇਖਿਆ ਮਾਂ ਧੀਈ ਦੀ। ਇੱਕ ‌ਗੱਲ😢😢😢

  • @RinkuSingh-ou4jf
    @RinkuSingh-ou4jf 2 года назад +3

    ਸੱਚ ਆ...ਪਰ ਕੋੜਾ ਆ.. 💯💯
    ਆਪਣੇ ਲਈ ਹੀ ਨਹੀਂ ਆਪਣੇ ਆਉਣ ਵਾਲੇ ਬੱਚਿਆਂ ਲਈ ਤਾਂ ਕੁਝ ਸੋਚੋ...

  • @simranghuman5289
    @simranghuman5289 2 года назад +26

    ਧੰਨਵਾਦ ਵੀਰ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਓ

  • @sewakkular9842
    @sewakkular9842 2 года назад +7

    ਸਹੀ। ਗੱਲ ਆ ਬਾਈ ਇਹ ਸਮੇਂ ਦਾ ਸੱਚ ਆ ਜੀ ਫੂਲ ਸਪੋਟਾ ਜੀ

  • @HARJINDERSINGH-ir3ek
    @HARJINDERSINGH-ir3ek 2 года назад +10

    ਦਸ ਕਿਉਂ ਫਿਰ ਇਹ ਗਾਉਣਾ ਮਿੱਤਰਾਂ
    ਕੀ ਤੇਰੀ ਬਾਂਹ ਬੇਲਣੇ ਆਉਂਦੀ ਆ
    ਕਲਯੁਗ ਇੱਕ ਦਿਨ ਚੜਜੂ ਸਿਰ ਤੇ ਓਏ
    ਗੁਰਬਾਣੀ ਇਹ ਸਮਝਾਉਂਦੀ ਆ।
    ਸੋ ਭਰਾਵੋ ਸਭ ਕੁਝ ਅੱਖਾਂ ਸਾਮਣੇ ਹੀ ਹੋ ਰਿਹਾ

  • @jagatgururavidassji7
    @jagatgururavidassji7 2 года назад +17

    100%ਸੱਚੀਆਂ ਤੇ ਖਰੀਆਂ ਗੱਲਾਂ

  • @Rubysarao
    @Rubysarao 2 года назад +2

    ਬਿਲਕੁੱਲ ਸੱਚ ਕਿਹਾ..... 👌👌👌👌

  • @msloteylotey2818
    @msloteylotey2818 2 года назад +30

    ਬਹੁਤ ਵਧੀਆ.....ਸੱਚ....ਅੱਜ ਦੀ ਅਸਲੀਅਤ ਬਿਆਨ ਕਰਦੀ ਗਾਇਕੀ। ਲਗੇ ਰਹੋ , ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। 🙏

  • @KuldeepSingh-mj5wn
    @KuldeepSingh-mj5wn 2 года назад +5

    ਬਹੁਤ ਵਧੀਆ ਗਲ ਕੀਤੀ ,

  • @darshandarshan1727
    @darshandarshan1727 Год назад +4

    bilkul Sahi keha friends ...कोई कसर नहीं छडी

  • @gurniwajsingh676
    @gurniwajsingh676 2 года назад +1

    ਬਿਲਕੁਲ ਸੱਚ ਬਿਲਕੁਲ ਸੱਚ ਵੀਰੇ ਜਿਹੜੇ ਕਦੀ ਰੋਕਦੇ c inna kma ਤੋ o app ਖੁਦ ਸਬ ਕੁਝ ਕਰ ਰਹੇ ਆ ਵੀਰੇ ਸਾਨੂੰ ਆਪਣੇ ਬੱਚਿਆਂ ਬਾਰੇ ਸੋਚ ਕੇ ਬਹੁਤ ਜ਼ਿਆਦਾ tenson ਆਉਦੀ ਵਾਹਿਗੁਰੂ ਜੀ ਸਬ ਠੀਕ ਰੱਖਿਓ👏👏

  • @sskherisingh5223
    @sskherisingh5223 2 года назад +20

    ਬਹੁਤ ਵਧੀਆ ਗੱਲਾਂ ਨੇ ਪ੍ਰਧਾਨ ਜੀ

  • @baldevdhillon8892
    @baldevdhillon8892 2 года назад +5

    ਬਿਲਕੁਲ ਸੱਚੀਆਂ ਗੱਲਾਂ

  • @gurdeepsasiya6626
    @gurdeepsasiya6626 2 года назад +17

    ਬਹੁਤ ਵਧੀਆ ਸੁਨੇਹਾ ਭਰਾ 👍👍

  • @MANDEEPSINGH-ru9iy
    @MANDEEPSINGH-ru9iy 2 года назад +66

    ਬਹੁਤ ਕੌੜਾ ਪਰ ਸੱਚ ਆ🙏🙏🙏🙏🙏

    • @daljindersumra3473
      @daljindersumra3473 2 года назад

      Waheguru g

    • @daljindersumra3473
      @daljindersumra3473 2 года назад

      Very nice g

    • @harjitsingh6847
      @harjitsingh6847 2 года назад

      @@daljindersumra3473 Youare

    • @Amndeepkour
      @Amndeepkour 2 года назад +2

      Eda de klakar hon very very nice gi 👌👌👌👌 bahut vdiaa glaa ds rhe shi

    • @Amndeepkour
      @Amndeepkour 2 года назад +1

      Eda de klakar hone chahiye very very nice gi 👌👌👌👌 bahut vdiaa glaa ds rhe

  • @gurdipsinghgillkhalsaludhi8988
    @gurdipsinghgillkhalsaludhi8988 2 года назад +2

    ਬਾਬੇ ਨਾਨਕ ਦੇਵ ਜੀ ਨੇ ਮੁੰਦਰਾਂ ਤਾਂ ਨਹੀਂ ਪਾਈਆਂ ਸੀ, ਬਾਕੀ ਸੱਭ ਵਧੀਆ ਵੀਰੋ

  • @jass2154
    @jass2154 2 года назад

    Very nice ji ਸਲਾਮ ਐਂ ਤੁਹਾਡੀ ਕਲਮ ਨੂੰ 👍👍

  • @sidhusukhraj6995
    @sidhusukhraj6995 Год назад +1

    ❤ ਜਿੱਤ ਲਿਆ ਯਾਰ

  • @AmritpalSingh-so8hy
    @AmritpalSingh-so8hy 2 года назад +9

    ਬਹੁਤ ਵਧੀਆ ਗੀਤ ਗਾਈਆ ਜੀ 🙏👍🙏👍👍👍👍👍

  • @happysinghusa5050
    @happysinghusa5050 2 года назад +12

    Waheguru mere warge nu v sumat bkhshe sb da bhla kre

  • @happysinghusa5050
    @happysinghusa5050 2 года назад +8

    Waheguru mehr kri meri ladli choti prinshu bhen nu hmesha hpy healthy rakhna te sumat bkhshna

  • @wahegurushorts6410
    @wahegurushorts6410 2 года назад +1

    Shi aa jmaa veere ikk ikk glll shi aaa veer .......gbu veere lokaa da kmm aa sdna sdi jaange prr veer khich k rkh kmmm .......dilo pyaar aa veer tenu ikk ikk gll sch khi aa tuc ❤️❤️

  • @GaganSingh-iy6xz
    @GaganSingh-iy6xz 2 года назад +12

    ਬਹੁਤ ਵਧੀਆ ਵੀਰ ਜੀ

  • @SandeepKaur-bs6we
    @SandeepKaur-bs6we 2 года назад

    Shi glln bilkul vere,,, mnu buht vadia lgya, m te repeat ch sunya enough tym

  • @kakakumar3145
    @kakakumar3145 2 года назад +1

    Veere mea tuhadi buht fan ha Tuhanu sacchi dilo veer Mandi a Tuhanu milna bi choundi a

  • @khusdeep6638
    @khusdeep6638 2 года назад +1

    🙏Wmk ji..eve de singer hi sade punjab nu sahi ran te phucha sakde ne ji...👍

  • @gursewakbrar900
    @gursewakbrar900 2 года назад

    ਬਾਈ ਜੀ ਜਵਾ ਸਿਰਾ ਲਾਤੀ..............💯💯💯....jva shi gll aa....

  • @gursabbajwa6978
    @gursabbajwa6978 2 года назад

    ਬਹੁਤ ਵਧੀਆ ਗੱਲਾਂ ਵੀਰ ਜੀ👌

  • @happysinghusa5050
    @happysinghusa5050 2 года назад

    ਤੁਹਾਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ ਇਦਾ ਹੀ ਗਾਉਂਦੇ ਰਹੋ ਕਈਆ ਦੀਆਂ ਸੁਤੀਆ ਜਮੀਰਾ ਜਾਗ ਜਾਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balbirsidhu4325
    @balbirsidhu4325 2 года назад +9

    ਬਹੁਤ ਹੀ ਵਧੀਆ

  • @gurdeepkaur1809
    @gurdeepkaur1809 2 года назад +2

    ਵੀਰੋ ਤੁਹਾਡੇ ਤੋਂ ਬਿਨਾ ਹੋਰ ਕਿਸੀ ਕਲਾਕਾਰ ਨੂੰ ਸੁਨਣ ਨੂੰ ਵੀ ਦਿਲ ਨੀ ਕਰਦਾ ਕੰਵਰ ਗਰੇਵਾਲ ਪੰਮਾ ਡੂਮੇ ਵਾਲ ਤੇ ਤੁਸੀਂ ਤੇ ਇੱਕ ਦੋ ਹੋਰ ਆ ਜਿਨ੍ਹਾਂ ਨੂੰ ਕਿਸੀ ਵੀ ਪਰਿਵਾਰ ਚ ਬੈਠ ਕੇ ਸੁਣਿਆ ਜਾ ਸਕਦਾ ਨਹੀਂ ਬਾਕੀ ਤਾ ਇੱਕ ਗੀਤ ਚੰਗਾ ਕੱਢ ਕੇ ਪੰਜ ਗੰਦੇ ਕੱਢ ਦਿੰਦੇ ਆ ਨਾਲ ਜਿਓੰਦੇ ਵਸਦੇ ਰਹੋ ਵੀਰਿਓ

  • @gurdeepsasiya6626
    @gurdeepsasiya6626 2 года назад +40

    ਬਾਹ ਕਮਾਲ ਵੀਰ ਜੀ 🙏🙏🙏

  • @HardeepSingh-yf3ng
    @HardeepSingh-yf3ng Год назад +1

    Very nice ji bahut Soni gal a Bhai yaar

  • @happysinghusa5050
    @happysinghusa5050 2 года назад +7

    Sare bure nhi pr ajkl eh bilkul sach aa lok yr bn k fr bhen di izzt te hath ponde aa

  • @ParamjitSingh-wz2cr
    @ParamjitSingh-wz2cr 2 года назад +7

    Baba Nanak tuhade nap a sach bolde Tajo god bless u

  • @tarasingh8376
    @tarasingh8376 2 года назад +19

    ਬਾਈ ਸਿਰਾ ਦਾ ਗਾਇਆ ❤️❤️❤️❤️❤️❤️❤️🙏🙏🙏🙏🙏👍👍👍👍👍👍

  • @happysinghusa5050
    @happysinghusa5050 2 года назад

    ਹੋ ਗਿਆ ਜੀ ਬਿਲਕੁਲ ਬੇੜਾ ਗਰਕ ਹੋ ਗਿਆ ਕੋਈ ਇਜਤਾਂ ਨਹੀਂ ਅਣਖਾਂ ਨਹੀਂ ਰਹਿ ਗਈਆ ਜਮੀਰਾ ਹੀ ਮਰ ਗਈਆਂ ਸਾਲੀਆ ਇਕ ਆ ਲੰਡੂ ਪੰਡੂ ਆਸ਼ਕ ਇਨਾਂ ਦੀ ਬੁੰ ਤੇ ਹੁਣ f ਨੇ ਵੀ ਬਹੁਤ ਗੰਦ ਪਾਇਆ ਵਾਹਿਗੁਰੂ ਮੈਨੂੰ ਪਾਪੀ ਨੂੰ ਸਭ ਨੂੰ ਸੁਮੱਤ ਬਖਸ਼ਣਾ

  • @amritkaur996
    @amritkaur996 2 года назад +4

    Jinde vasde raho mere veeryo Waheguru ji tuhanu chardi kalna rakhein

    • @_ankitdhaneruaa85
      @_ankitdhaneruaa85 Год назад

      Maandu padhaai krte ho ya RUclips hee use krte ho daily?🙂

  • @jaspreet7534
    @jaspreet7534 2 года назад

    Puriya sachiya ne gallan veer siraa karta veer

  • @amangopi8616
    @amangopi8616 2 года назад +4

    💯sahi kiha veer ji waheguru ji mehar karn ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurpejsingh8014
    @gurpejsingh8014 2 года назад +1

    Veer g asi tuhade baut fan ha👏👏👏👏👏

  • @BaljeetSingh-wd2yt
    @BaljeetSingh-wd2yt 6 месяцев назад +4

    ਇਹ ਸੱਚ ਆ ਅੱਜ ਦਾ ਪਰ ਕੌੜਾ ਹੈ । ਇਹ ਗੀਤ ਨਹੀਂ ਸਚਾਈ ਆ

  • @MandeepKaur-ho8gg
    @MandeepKaur-ho8gg 2 года назад +8

    Siraa bai g 👌sara kuj sach ha🙏🙏

  • @sukhvirnehal4506
    @sukhvirnehal4506 2 года назад +1

    💯 reality . Agar sare singer eve da message den tahi soch sudari ja sakdiaa younger brother sister d

  • @rajvirsidhu5242
    @rajvirsidhu5242 2 года назад +3

    ਵਾਹ, ਜਿਉਂਦੇ ਰਹੋ

  • @Manjit678-k1
    @Manjit678-k1 2 года назад

    Boht vdya te sach aa bro vdya lesson a aj di pirhi nu

  • @jassbajwa7518
    @jassbajwa7518 2 года назад +10

    Salute to both of u veere

  • @kulvirchahalchahal2409
    @kulvirchahalchahal2409 4 месяца назад +1

    Saab pangote nal song kro fr gl banu

  • @deep7772
    @deep7772 2 года назад

    Ryt veere shi gll aa ji ਗੱਲ ਕੌੜੀ ਆ ਪਰ ਸੱਚੀ ਆ ਜੀ

  • @happysinghusa5050
    @happysinghusa5050 2 года назад

    ਡਟੇ ਰਹੋ ਬਾਈ ਜੀ ਤੁਹਾਡੇ ਕਰਕੇ ਕਈ ਘਰਾਂ ਦੀ ਇੱਜ਼ਤ ਬਚਜੂ

  • @sukhpalsingh7216
    @sukhpalsingh7216 2 года назад +11

    Truthfully song.. God bless u bro

  • @navdeep5473
    @navdeep5473 2 года назад

    ਬਹੁਤ ਵਧੀਆ ਜੀ ਵੀਰ ਸਹੀ ਗਲ ਆ ਜੂਦੇ ਰਹੋ

  • @imnotarobot5036
    @imnotarobot5036 2 года назад +1

    Bai ਬਹੁਤ ਸੁਕਰੀਆ

  • @jasveersekhu6679
    @jasveersekhu6679 Год назад

    100% Shai gal veer ji

  • @VellyTouchGroupPBHRRJBADSHAHBI

    Randhwa veer Love You Veer Ji ❤️💚❤️👍👍👍
    Really Right Endless Lyrics लिखकर सच सच्चाई सामने लाते हैं गाकर ब्यान करते हैं रम्मी रंधावा प्रिंस रंधावा ब्रदर्स ❤️❤️❤️👍

  • @lakhveerkaurmangat4395
    @lakhveerkaurmangat4395 2 года назад

    Bahut vadia veer g gal Sachi aa

  • @ranjitsingh2328
    @ranjitsingh2328 2 года назад +1

    🙏ਵਾਹਿਗੁਰੂ ਜੀ 🙏very very nice

  • @boharsingh7725
    @boharsingh7725 Год назад +1

    ਬਹੁਤ ਵਧੀਆ ਬਾਈ ਜੀ 🙏🙏🙏🙏🙏

  • @sahilkamboj2341
    @sahilkamboj2341 2 года назад

    Kya batta ne veere sachai a bilkul 🙏👌👌

  • @princekamboj8210
    @princekamboj8210 2 года назад

    Bile kul shi Vir ji 👍👍👍👍👍

  • @kvsstatus4917
    @kvsstatus4917 2 года назад +7

    I bhout vadia pji 🙏🙏🙏🙏🙏

  • @RamanKaur-td2uk
    @RamanKaur-td2uk 2 года назад +1

    Very nice veer ji god bless you waheguru mehar kran samat bkshan ji🙏🙏🙏

  • @HarchandSingh-rh6sx
    @HarchandSingh-rh6sx Год назад

    Yaar tusi sachi asal jatt aa par gun wale jat kitho aaie ne iam proud of you I love you my bro. God Bless you.

  • @jassahayer5193
    @jassahayer5193 2 года назад

    ਮਾਂ ਬਾਪ ਤੋਂ ਵੱਡਾ ਕੋਈ ਨੀਂ

  • @dulaabhatipandit3670
    @dulaabhatipandit3670 2 года назад +1

    Right......very good......true lines in our life...

  • @gurfilms1984
    @gurfilms1984 2 года назад +2

    bahut wadea baba g tuhanu dona nu ahda e chddekla ch rakhn and aada e sache bool bolde raho tusi

  • @ManpreetKaur-Rai
    @ManpreetKaur-Rai 11 месяцев назад

    Wàheguru ji 🙏❤ Mehar karna sub te ❤

  • @ramsarooplalli6989
    @ramsarooplalli6989 2 года назад +4

    Randhawa ji, Waheguru bless you.

  • @sukhjindersinghsarai6018
    @sukhjindersinghsarai6018 2 года назад +2

    Verry Verry Good bahut hi Vadia Suneha ditta a ji Good bless you bhajji

  • @tarnjeet5339
    @tarnjeet5339 2 года назад

    V n bro ਡਟੇ ਰਹੋ v n singing like a song

  • @Jasbir_singh_477
    @Jasbir_singh_477 2 года назад

    ਕੁਲਦੀਪ ਰੰਧਾਵਾ ਵਧੀਆ ਗਾਇਕ ਸੀ ਹੁਣ ਪਰ ਇਨਾਂ ਦੇ ਗੀਤ ਚ ਕੁਝ ਜਿਆਦਾ ਜਿਵੇ ਕਿ ਫਿਲਮਾਂ ਕਹਿੰਦੇ ਨੀ ਹੁੰਦੇ ਉਵਰ ਐਟਿਗ ਘੱਟ ਕਰ

  • @kaursingh127
    @kaursingh127 2 года назад +2

    Nanak Sahib ne mundra paun nu vi mna kita

  • @sonydhaliwal4001
    @sonydhaliwal4001 2 года назад +2

    bese bahut vadya gaya bire pr aaj v bahut samhdar munde kudya ne apne maa piyo to bahr ni hege😊

  • @sunnychauhan2925
    @sunnychauhan2925 Год назад

    Salaam aa bai ji 🙏

  • @JoginderSingh-vj2tx
    @JoginderSingh-vj2tx 2 года назад +9

    ਬਹੁਤ ਵਧੀਆ ਸਹੀ ਗਾਇਆਂ ਹੈ👌

  • @armaangrewal1733
    @armaangrewal1733 2 года назад

    Salute veere tuhadi soch nu

  • @baggimkbaggimk7811
    @baggimkbaggimk7811 2 года назад

    ਸਹੀ ਗੱਲ ਕੀਤੀ ਸਹੇਲੀ ਵਾਲੇ

  • @singhbalkaran9130
    @singhbalkaran9130 2 года назад +1

    ਕੰਨੀ।ਮੁਦਰਾ ਰਾਜੇ।ਵਾਲਿਆ।ਬਾਤਾਂ ਬਾਬੇ।ਨਾਨਕ ਦਿਆ

  • @sarbjitsinghsarbjit7988
    @sarbjitsinghsarbjit7988 2 года назад +7

    ਬਹੁਤ ਵਧੀਆ 👍👍

  • @gaganbrar3106
    @gaganbrar3106 2 года назад +2

    Salute aa brother tuhanu....