ਸੁਖਵੀਰ ਸਰਾਵਾਂ ਨੇ ਸੁਣਾਏ ਬਿੱਟੂ ਦੁਗਾਲ ਦੇ ਵਰਲਡ ਕੱਪ ਦੇ ਕਿੱਸੇ | Bittu Dugal | Sukhveer Sarawan
HTML-код
- Опубликовано: 1 окт 2024
- Buy: amzn.to/3MjPP6U
Join this channel to get access to perks: bit.ly/3B5oHSA
ਸੁਖਵੀਰ ਸਰਾਵਾਂ ਨੇ ਸੁਣਾਏ ਬਿੱਟੂ ਦੁਗਾਲ ਦੇ ਵਰਲਡ ਕੱਪ ਦੇ ਕਿੱਸੇ | Bittu Dugal | Sukhveer Sarawan
👉Don't Forget to Like, Comment, Share and Subscribe to Kabaddi365.com RUclips Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f
ਬਾਈ ਜੀ ਇਹ ਅਸਲੀ ਖਿਡਾਰੀ ਦੀ ਨਿਸ਼ਾਨੀ ਹੈ ਜੋ ਕਿਸੇ ਖਿਡਾਰੀ ਨੂੰ ਮਾੜਾ ਨਹੀਂ ਕਹਿੰਦਾ
ਬਿੱਟੂ ਦੁਗਾਲ ਨੀ ਕਿੱਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ। miss you bittu veer
ਬਿੱਟੂ ਦੁਗਾਲ ਆਪਣੇ ਪਸੰਦੀਦਾ ਪਲੇਅਰ ਸੀ
ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆ
Mis u buttu y
@@MandeepSingh-ym8it 0i
Bilkul ji
Miss you bro #BittuDuggal
Mankirt Aulakh ❤️😢
ਬਿੱਟੂ ਦੁਗਾਲ ਨੇ ਅੱਤ ਕਰਦਾ ਤੀ,ਇੱਕ,ਮੇਚ, ਚੋਂਦਾ,ਜੱਫੇ, ਲਾਉਂਦਾ ਤੀ
Love you paaji
Thanks brother mankirat aulakh
😭😭😢
Bittu bai ਸੱਚਾ ਸੁੱਚਾ ਨੇਕ ਦਿਲ ਇਨਸਾਨ ਬਾਈ ਫਿਰ ਜਨਮ ਲੈਕੇ ਆਵੇ ਤੇ ਦੁਨੀਆਂ ਵੀ ਉਹਨੂੰ ਪਹਿਚਾਣੇ ਵੀ ਇਹ ਤਾ ਉਹੀ ਦੁਗਾਲ ਆਲਾ ਬਿੱਟੂ ਆ ਧੰਨਾ ਭਗਤ ❤❤🙏🙏🙇🏻♂️
ਜਿਨਾ ਚਿਰਾ ਖੇਡੀ ਕੱਬਡੀ ਸਿਰਾ ਕਰਾਰੀ ਬਿੱਟੂ ਦੁਗਾਲ ਨੇ
ਬਿੱਟੂ ਦੁਗਾਲ ਦੀ ਵਾਕਿਆ ਈ ਅੱਤ ਸੀ ਤੇ ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ ਆਲਾ, ਸੁਖਵੀਰ ਸਰਾਵਾਂ ਆਲਾ ਵਾਲਾ ਸਿਰੇ ਦਾ ਰੇਡਰ ਆ 👌👌 Miss u bittu dugal 😓😓😥😥
ਬਿਟੂ ,ਗੁਰਲਾਲ ਘਨੌਰ , ਸੀਰਾ ਪਿੰਥੋ ਮਦਨ ਲਾਲ ਡਡਵਿੰਡੀ ਦੇ ਚੇਲੇ ਨੇ ਬਠਿੰਡੇ DAV ਚ ਮਿਹਨਤ ਕਰਦੇ ਕਈ ਵਾਰ ਦੇਖਿਆ ਸੀ
Sahi ji 20.22 sall pehlan krde c sbb .ekhathey
True bro
13 ਜੱਫਿਆ ਵਾਲਾ ਮੈਚ ਅਪਲੋੜ ਕਰਏਓ 22 ਬਿੱਟੂ ਦੁਗਾਲ ਦਾ
ਬਿੱਟੂ ਦੁਗਾਲ ਬਾਈ ਤੇ ਸਿਰਾ ਸੀ!!! ਪਰ ਰੱਬ ਨੇ ਜ਼ਿੰਦਗੀ ਬਹੁੱਤ ਥੋੜੀ ਦਿੱਤੀ ਸੀ!!! ਪਰਮਾਤਮਾ ਉਂਨਾ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ !!!
Gujjar ta 22 banda hi end si, keh k match jitna her ek player de bas di gal ni, kabbdi che bhut badiya sira de jaffi ne per us ja jaffi ban jaana ek supna hi ban k reh jaana, fariyaad che eh thode je us aale gun per oh gal bat ni..
Miss you bittu 22
Bittu ik hi c duja koi ni ho sakda
ਆਪਾ ਸੀਰਾ ਪਿੱਥੋ ਦੇ ਦਿਲੋਂ ਫੈਨ ਆ ਵਾਈ ਦੇ ਪ੍ਰਦੀਪ ਵਾਈ
mein v
ਬਾਈ ਬਿੱਟੂ ਦੁਗਾਲ ਇਕ ਯੁੱਗ ਸੀ ਕਬੱਡੀ ਦਾ ਮਿਸ ਯੂ ਬਾਈ ਅਤੇ ਪ੍ਰਦੀਪ ਬਾਈ ਬਾਨੇ ਧਾਲੀਵਾਲ ਦੀ ਇੰਟਰਵਿਊ ਜ਼ਰੂਰ ਕਰਿਓ।।🙏🙏
ਸੁਖਵੀਰ ਸਰਾਵਾਂ ਵੀ ਸਿਰੇ ਦਾ ਰੇਡਰ ਸੀ
ਸੀ ਮਤਲਬ
@@panjabiboy4932 ਕੇ ਵਧੀਆ ਰੇਡਰ ਸੀ
ਬਾਈ ਜੀ ਬਿੱਟੂ ਦੁੱਗਾਲ ਬਹੁੱਤ ਬਹੁੱਤ ਬਧੀਆ ਅਨਸਾਨ ਤੇ ਬਧੀਆ ਖਡਾਰੀ ਸੀ ਬਾਈ ਸਖਵੀਰ ਨੇ ਉਸ ਨੂੰ ਸਨਮਾਨ ਦੇਣ ਲਈ ਧੰਨਵਾਦ ਜੀ
ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆ
Miss u ostda ji
Miss u Bittu dugal😭😭😭😭😭😭😭
ਐਵੇ ਤਾ ਦੁਨੀਆ ਧੰਨਾ ਭਗਤ ਕਹਿੰਦੀ ਸੀ
Indo Pak Punjab games jo ਪਟਿਆਲਾ। ਹੋਈਆਂ ਸਨ। ਕਬੱਡੀ ਦਾ ਫਾਈਨਲ। ਬਿੱਟੂ ਦੁਗਾਲ ਦੀ ਬਦੌਲਤ ਹੀ ਪੰਜਾਬ ਜਿੱਤਿਆ ਸੀ
ਮਾਂ ਖੇਡ ਕਬੱਡੀ ਦਾ ਸੂਰਮਾ ਪੁੱਤਰ ਬਿੱਟੂ ਦੁਗਾਲ ਸਦਾ ਅਮਰ ਰਹੇਗਾ ਕਬੱਡੀ ਜਗਤ ਚ।
love u bittu bhei from pakistan 😭😭😭😭😭😭
ਬਾਈ ਇੱਕ ਵਾਰ ਫਿਰ ਆਜਾ ਉਏ ਬਿੱਟੂ ਦੁਗਾਲ ਵਾਲਿਆਂ
*Miss u Gujjar saab...Dugal aala Bittu...Always alive in our Hearts Chaudhary Bittu Gujjar Dugal*
*Ch.Narender Ram urf Bittu Gurjar Dugal Amar rahe❤*
Ekam hathur di interviwe v kro 22
Ha ji y ekam di interview krado
ਯਾਰ ਭਰਾ ਬਿੱਟੂ ਦੁਗਾਲ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ । ਭਾਵੇਂ ਰੱਬ ਨੇ ਸਾਡੇ ਕੋਲੋਂ ਸਾਡਾ ਭਰਾ ਖੋਹ ਲਿਆ ਪਰ ਸਾਡੇ ਦਿਲਾਂ ਵਿੱਚ ਅੱਜ ਵੀ ਉਹ ਜਿਊਂਦਾ ਆ। Love you bro 😥😥
Pardeep paji, taja kala sanghian de v interview karo
Gf x
ਗੁਰੂ ਜੀ ਦੇ ਮਾਲਵੇ ਦੀ ਸ਼ਾਨ ਸੁਖਵੀਰ ਸਰਾਵਾਂ
ਕਬੱਡੀ ਦਾ ਧੰਨਾ ਭਗਤ ਸੀ, ਬਾਈ। ਬਹੁਤ ਨੇੜਿਓਂ ਦੇਖਿਆ ਬਠਿੰਡੇ ਕਾਲਜ ਵਿੱਚ ਪ੍ਰੈਕਟਿਸ ਕਰਦੇ ਨੂੰ।
ਸੁਖਵੀਰ ਸਰਾਵਾਂ ਵਾਲਾ ਸਿਰਾ ਬੰਦਾ
ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆਂ..!! Dunia ch ehe je koi raider Ni c, Jo hik thok ke kehde me Bittu dugal to number le aaunga
ਬਿੱਟੂ ਦੁਗਾਲ ਦੁਨੀਆਂ ਦਾ ਪਹਿਲਾ ਜਾਫੀ ਸੀ ਜਿਹੜਾ ਕੈਂਚੀ ਮਾਰ ਕੇ ਹੱਥ ਛੱਡ ਦਿੰਦਾਂ ਸੀ ਇਹ ਦਾਅ ਹੋਰ ਕਿਸੇ ਪਲੇਅਰ ਦੇ ਕੋਲ ਨੀ ਹੈਗਾ ਪਤਾ ਨੀ ਬੱਬਰ ਸ਼ੇਰ ਦੇ ਪੱਟਾਂ ਵਿੱਚ ਕੀ ਭਰਿਆ ਹੋਇਆ ਸੀ ਕੈਂਚੀ ਵਿੱਚੋਂ ਰੇਡਰ ਨੀਂ ਨਿਕਲ ਸਕਦਾ ਸੀ ਵਾਹਿਗੁਰੂ ਸਾਡੇ ਹੀਰੇ ਪਲੇਅਰ ਬਿੱਟੂ ਵੀਰ ਦੀ ਆਤਮਾ ਨੂੰ ਸਾਂਤੀ ਬਖਸ਼ਣ
Babar sher c Gujjar biradri da
ਪਿੱਥੋ ale ਸੀਰੇ ਦੀ ਇੰਟਰਵਿਊ ਲੋ y
Sukveer super duper star Rader aa
Bittu Dugal was Real kbaddi Super Star...
bittu duggal te sukhman cholasahib ,dila vich vasde ne ,eh nikle nhi sakhde dila cho ,, kabbadi da ek yug ci dhove players
ਬਾਈ ਜੀ ਕੀਪੇ ਭੂੰਦੜ ਦੀ ਇੰਟਰਵਿਊ ਕਰ ਦਿਉ
ਪ੍ਰਦੀਪ ਵੀਰ ਇੰਟਰਵਿਊ ਥੋੜੀ ਜਿਹੀ ਹੋਰ ਲੰਬੀ ਕਰ ਤਾਂ ਜੋ ਹੋਰ ਵੀ ਜਾਣਕਾਰੀ ਮਿਲ ਸਕੇ ਕਬੱਡੀ ਦੇ ਸਰੋਤਿਆਂ ਨੂੰ,,
Miss tn sare hi krde dugal wale nu
Oda da player v hai ni koi
Vsda ruh vich
All tym favourite legend BITU DUGAL ♥️
Ekam hathur waale di interview karo pardeep bhaji.!!
Ekam hathur di interview kro ji
ਯੋਧਿਆਂ ਦਾ ਸਮਾਂ ਲੰਬਾ ਨਹੀਂ ਹੁੰਦਾਂ ਪਰ ਜਿਨ੍ਹਾਂ ਹੁੰਦਾ ਓਨੇ ਵਿੱਚ ਉਹ ਆਪਣੀਆਂ ਲੰਬਾਈਆ ਛੱਡ ਜਾਂਦੇ ਆ ਜੀ।🙏❤️
Bittu dugal varga koi ne hega na koi hona
ਸੁਖਬੀਰ ਕਿਹੜਾ ਕਿਸੇ ਤੋਂ ਅੱਟ ਆ
Bitu siraa siii
Full interview pa do
Bittu y ta player sira e c pr sukhvir sarawan y v ik bhut vdia insan a jo aj b os bhagat da gun gaa rhe ne
Bittu ustaad ji miss u ji
Miss you 😭😭😭
Jida hun bhadinda da jikar kita te ush match di choti choti dugaal di video bhi ish interview wich pabde te hor vadiya hunda.
ਬਿੱਟੂ ਦੁਗਾਲ ਬਹੁਤ ਛੋਟੀ ਉਮਰ ਚ ਖੇਡਣ ਲਗ ਗਿਆ ਸੀ ਸਾਡੇ ਪਿੰਡ ਆਉਂਦਾ ਹੁੰਦਾ ਸੀ ਸਬ ਤੋਂ ਵੱਧ ਰਿਹਾ ਸਾਡੇ ਪਿੰਡ ਘਰਾਚੋਂ ਜ਼ਿਲਾ ਸੰਗਰੂਰ
ਕਪ ਹੁੰਦਾ ਸੀ ਓ ਹਰ ਵਾਰੀ ਆਉਂਦਾ ਸੀ ਜੇ ਫੇਡਰੇਸ਼ਨ ਦਾ ਵੀ ਕਪ ਹੁੰਦਾ ਓ ਤਾ ਵੀ ਆਉਂਦਾ ਸੀ ਆਪੇ ਕਿਸੇ ਵੀ ਟੀਮ ਚ ਖੇਡਣ ਲਗ ਜਾਂਦਾ ਸੀ ਟੀਮ ਨੂੰ ਪਤਾ ਵੀ ਨੀ ਹੁੰਦਾ ਸੀ ਵੀ ਬਿੱਟੂ ਦੁਗਾਲ ਸਾਡੀ ਟੀਮ ਚ ਖੇਡੂ ਇੱਕਲਾ ਆ ਜਾਂਦਾ ਸੀ ਬਸ ਜਿਸ ਟੀਮ ਚ ਦਿਲ ਕਰਦਾ ਉਸ ਟੀਮ ਚ ਖੇਡ ਜਾਂਦਾ ਪਰ ਆਉਂਦਾ ਹਰ ਵਾਰੀ ਸੀ
Mainu pta y..mere naanke aa othe
Buttu best player, down to earth bnda c
Miss you bai bittu dugal
Bittu ustad vrga koi ni ban skda jna vadiya plyar c us toh keta Jada vadiya insan c miss uh ustad ji always 😢😢😢
ਇਕ ਮੈਚ ਹਰਿਆਣਾ ਅਤੇ ਪੰਜਾਬ ਦਾ ਸੀ ਬਿਟੂ ਬਿਟੂ ਹੋ ਗਈ ਸੀ
Miss you bittu 22 teri ghat Kadi v kabbadi ch puri Nhi honi
Saan Gujjar love you from Lahore Pakistan 🇵🇰🇵🇰☝️☝️☝️☝️☝️
Bittu dugal kabaddi da pela player c jis nu gaddi nal sanman keta c peli gaddi Bittu dugal nu mili c
*Ch.NarenderRam Singh Gurjar urf Bittu Dugal Amar rahe*
ਧੰਨਾ ਭਗਤ ਸੀ ਬਾਈ ਬਿਟੁੱ 😥😥😥😥
Rlah mlah k top players de views nal bittu bai jaffi number one c te insaan ta fr ohde warga hai he ni c 😭😢
Bittu best plyar and good man
Y g jede match di sukhveer y ne gl.kiti aa sire te bittu ale di plz oh match upload kro 🙏🙏🙏🙏🙏
ਸਿਰਾ ਸੀ ਗੁੱਜਰ king
Love U bittu bhei from pakistan 😘😘😘 😭😭😭
2007 ch bittu nu bajekhane first time play karde dakhya c bittu ne 11 jaffe lye ek match ch
Bhai 2004 ch bajakhana 13 jaffa lye c
Waheguru g waheguru g waheguru g waheguru g
Srawan wale de interview sunn te njaara bhut aounda yr end players sade kabaddi de
Miss you bittu veer 😭
So sad yr but wadiya player c yr
Rajpoot lenda punjab 🇵🇰
Bahut vdia Gallan Sukhveer paji
ਬਿੱਟੂ ਵੀਰ ਸੱਚੀ ਬੌਹਤ ਵਦੀਆ ਪਲੇਅਰ ਸੀ
malwa expressss 💪💪💪
Ajj kal de jaffi vdde raider nu fad k hwa kari jande rehnde aa.. Par bittu paji kise ne ni ban jana 🙏🙏🙏🙏🙏
Jida kuch best video of dugaal wale di
Full interview Pao veere
I love u bittu bai aja vapis ❤️❤️❤️
Vadiya player aa sukhbir veer God bless you. Saadh banda a.
Great bittu dugal gujjar
ਘਰ ਘਰ ਪੁੱਤ ਜੰਮਦੇ ਬਿੱਟੂ ਦੁਗਾਲ ਨੀ ਕਿਸੇ ਨੇ ਬਣ ਜਾਣਾ
Legand bittu dugal🙏🙏
ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ 🙏
ਬਿੱਟੂ ਦੁਗਾਲ ਵਾਲਾ बेस्ट कबड्डी खिलाड़ी❤❤❤❤❤❤😂
Bittu bhai te baba moni maharaj de pure mehr c 🙏🙏🙏🙏🙏🙏
Best gujjar
Bittu Gujjar kmall da japhi c
Asi bittu y patren mile c wala thande subha da bnda c asi mile ta us ne sade nal photoa karyea jma ego ni c nhi ta yr ajj kl thuda ja nam hoje ego a jandi c pr bittu y warga koi ni c ego na di ta koi gl hi ni c jo shmnt ne like kr k dso
No 1 player te nek insaan si hamara bhai bittu gujjar dugal miss you bittu bhai
Kissy gal di Nahin took Pori ok ay report
Bilo Delhi tak gujran da name bolda
I miss you y😭😭
Hera se punjab de maa khed kabaddi bitu dugal wala
ਖੜ ਖੜ ਗੱਲਾ ਕਰਦੇ ਲੋਕੀ ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ
Bittu duggal kabbadi best star
A v banda v sirra
Bittu bai 😭😭😭😭😭😭😭
Ekam bai de enterview plz karo
13Jaffe wala match paa dao bro Bittu da
Y oh maitch paado jehde ch kiha c k niklu tan bittu niklu best
waiting for full interview