Bahut lucky aa eh Munda jina nu legend player kol practice karn da mukka Milaya , jawani ch nasha ton Bach Jana nale fitt ho Jana . Kamjab vi hon gye j mehnat karde rahe .
Paji tuhadi 50 years di age vich vi Body buhat Broad & Fit hai like young boys , jekar tusi Apni Beard (daadi) black kar lavo taah tusi 35 saal de lago ge 🙌🏻 💪🏻
Bai ji ma bahut pareshan ha ji...pls reply Kareo....mere ligament tut gut Gaye dono acl and pcl dono...chal v nai hunda...godde v Ragad kha gye te garees bahut khat gyi...pls help kro meri..ma bahut takleef wich ha ji...waheguru waste mainu theek kr deo...Anpa putt man ke mainu Bacha deo...ma bed te ha 1 saal to ji... meri age hge sirf 30 years ha...pls Bai ji reply jarur krea ji...mere tuhade te bahut yakeen te Parosa ...isliye ma tuhade tak eh msg likh reha...ma tuhade kol othe a jna...pls mainu theek kar deo...waheguru ji
ਜੇਕਰ ਪੰਜਾਬ ਅਤੇ ਹੋਰਨਾਂ ਸਟੇਟਾਂ ਦੇ ਬੱਚਿਆਂ ਨੂੰ ਇਸ ਤਰਾਂ ਕਸਰਤਾਂ ਕਰਵਾਈਆਂ ਜਾਣ ਤਾਂ ਕੋਈ ਨਸ਼ਾ ਨਹੀਂ ਕਰੇਗਾ।ਕਿਉਕਿ ਕਸਰਤ ਕਰਨ ਵਾਲਾ ਕਦੀ ਨਸ਼ੇ ਵੱਲ ਮੂੰਹ ਨਹੀਂ ਕਰਦਾ। ਅਤੇ ਕੱਦ ਕਾਠ ਵੀ ਵਧੇਗਾ 🙏🏻💪🏻🙌🏻
ਬਾਈ ਜੀ ਤੁਸੀ ਪੁਰਾਣੀਆਂ ਕਸਰਤਾਂ ਕਰਵਾ ਰਹੇ ਹੋ ਬਹੁਤ ਵਧੀਆ ਲਗਦਾ ਦੇਖ ਕੇ ਕਿਸੇ ਨੇ ਸ਼ੁਰੂਆਤ ਕੀਤੀ ਆ ਬਾਕੀ ਖੁਸ਼ੀ ਦੁੱਗਾਂ ਵੀ ਬਹੁਤ ਸਾਰੀਆਂ ਕਸਰਤਾਂ ਤੁਹਾਡੇ ਵਰਗੀਆਂ ਕਰਦੇ ਆ ਦੇਖ ਵਧੀਆ ਲਗਦਾ ਨਾਲੇ ਦੇਖ ਕੇ ਅਸੀਂ ਖੁਦ ਵੀ ਆਪਣੇ ਘਰ ਕਰਦੇ ਆ ਨਾਲੇ ਬੱਚਿਆ ਨੂੰ ਕਰਵਾਉਣੇ ਆ
Love you from Pakistan 🇵🇰 punjab to
❤🎉🎉
ਜਿਉਂਦਾ ਰਹਿ ਸਤਿਕਾਰਯੋਗ ਬਾਈ ਬਾਜ਼ੀ ਜੰਡ ਮਹਾਰਾਜ ਤਹਾਨੂੰ ਬਾਲਾਂ ਦੇਵੇ ਤਹਾਡੀ ਜ਼ਿੰਦਗੀ ਖੁਸ਼ੀਆਂ ਭਰੀ ਹੋਵੇ ❤❤
ਪ੍ਹਮਾਤਮਾ ਮੇਹਰ ਭਰਿਆ ਹੱਥ ਰੱਖੇ ਸਾਡਾ ਛੋਟਾ ਭਰਾ ਫਤਿਹ ਜੰਡ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਦਾ ਸਟਾਰ ਜਾਫੀ ਬਣੂ ਖੁੱਤੀ ਪਾਉ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕੇ ਜਲਦੀ ਜਲਦੀ ਕਬੱਡੀ ਦੇ ਗਰਾਊਂਡਾ ਵਿੱਚ ਉਤਰੇ ਤੇ ਆਪਣੀਂ ਖੇਡ ਦਾ ਪ੍ਰਦਰਸ਼ਨ ਕਰੇ ਪ੍ਹਮਾਤਮਾ ਸਾਡੇ ਸਤਿਕਾਰਯੋਗ ਬਾਈ ਬਾਜ਼ੀ ਜੰਡ ਦੀ ਕਰਵਾਈ ਹੋਈ ਸਖ਼ਤ ਮਿਹਨਤ ਨੂੰ ਚਾਰ ਚੰਨ ਲਾਵੇ ਇਹੀ ਅਰਦਾਸ ਕਰਦਾ ਹਾਂ ਮਹਾਰਾਜ ਅੱਗੇ
ਪ੍ਹਮਾਤਮਾ ਬਾਈ ਜੀ ਤੇ ਮੇਹਰ ਭਰਿਆ ਹੱਥ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਜੀ
Bahut lucky aa eh Munda jina nu legend player kol practice karn da mukka Milaya , jawani ch nasha ton Bach Jana nale fitt ho Jana . Kamjab vi hon gye j mehnat karde rahe .
ਸਿਰਾ ਬਾਜੀ ਵੀਰ ਜਿਉਦਾ ਰਹਿ
Bazi jand bai good player vi aa or good insaan vi aa God bless you bai
Paji tuhadi 50 years di age vich vi Body buhat Broad & Fit hai like young boys , jekar tusi Apni Beard (daadi) black kar lavo taah tusi 35 saal de lago ge 🙌🏻 💪🏻
Very good vadde Bai rabb thohade te Mehr Kare 👏👏
Super paji 😊❤
ਵਾਹਿਗੁਰੂ ਜੀ 🙏🙏🙏🙏🙏👍👍👍👍❤️❤️❤️❤️
Ustad ji loha bnaa rhe o tusi ta players nu.. 🔥🔥🔥
Your dog is so cute 🥰
Y 1 hi ❤ Dil aa kine bar jita ga
Bai ji duck step chalaya karo Lata lohe wargia ho ju gia Bo jyada strong experience wa latta lite gitay strong Karan li baith k turna
Jio jatta jio jug jug ji.... Bazzi siirr tu c ek gal to menu good opinion deta hai u r a good person and good sportsman
Bai wait kar ry aa Fateh di game dekhni kado aau madaan ch
Nice bazi bha g
Respect veer ji ❤
Good uasstd ji🎉🎉❤❤❤❤❤👍👍👍👍💪💪💪💪💪
Love from Lahore
Bhai ji nice
Bazzi veer wait loss bare daso
Sir aap Punjab ki konsi jagah se ho
SSA paaji..paaji meri lower back pain ni jaandi...iddan theek hai but jdo gym lgana .lower back pain krdi hai ..
ਬਾਬਾ ਸਿੱਧੀਆਂ ਗੱਲਾਂ ਕਰਦਾ।
Jehri baans Vali aa oh original wa te nalay bai tawaseer thandi hundi wa garam ni hundi eh jigar vicho te shareer de ang ang vicho garmi kad dindi wa
🙏🙏🙏🙏🙏🙏
Saliser nahi bhai salsalic acid hundi
ਵੀਰ ਜੀ ਪਲੀਜ਼ ਇਕ ਜਾਣਕਾਰੀ ਅਗਲੇ ਵਲੋਂਗ ਚ ਜਰੂਰ ਕਿ ਐਨਰਜੀ ਲਈ ਕਿਹੜੀ ਚੀਜ ਖਾਣੀ ਚਾਹੀਦੀ ਹੈ ਥੋੜਾ ਟਾਈਮ ਖੇਤਾਂ ਚੋ ਕੰਮ ਕਰਨ ਚ ਹੀ ਸਰੀਰ ਥਕਾਵਟ ਮਹਿਸੂਸ ਕਰਦਾ ਉਮਰ 32ਸਾਲ ਪਹਿਲਾ ਨਸ਼ਾ ਕਰਦਾ ਸੀ 2018ਤੂੰ ਸੱਡ ਤਾ ਫਿਰ 2ਸਾਲ ਜੀਬ ਵਾਲੀ ਗੋਲੀ ਦਾ ਸਰਕਾਰੀ ਹਸਪਤਾਲ ਕੰਮ ਚਲਦਾ ਰਿਹਾ ਹੁਣ ਥੋੜੀ ਥੋੜੀ ਕਰਕੇ ਸੱਡ ਤੀ ਪਰ ਸਰੀਰ ਕਮਜੋਰੀ ਮਹਸੂਸ ਕਰਦਾ ਪਹਿਲਾ ਸੋਟੇ ਪੱਧਰ ਤੇ ਕਬੱਡੀ ਵੀ ਖੇਡੀ। ਪਰ ਨਸ਼ੇ ਨੇ ਬੇੜਾ ਗ਼ਰਕ ਕੀਤਾ ਹੁਣ ਸੱਚ ਬੋਲਦਾ ਪਿਆ ਸੱਡ ਤਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਬੱਸ ਇਹ ਨੁਕਤਾ ਜਰੂਰ ਦਸਿਓ। ਸਤ ਸ੍ਰੀ ਅਕਾਲ 🙏
Blht wdiaa kamm kar rhe o 22 ji
ਬਾਜ਼ੀ ਭਾਜੀ ਸਾਵਾਗਾ ਫੇਰ ਦਿੰਦੇ ਨਿੱਕਿੰਮੋਟੀ ਰੋੜੀ ਸਾਫ ਹੋ ਜਾਣੀ ਸੀ
Rabbo Ala fitt pura , Munda de khass dhayan den di lorr aa , vadia job ja sakda police ch , ja kabaddi game ch . Rabb mehar Rakhe
💪💪💪💪💪💪❤️❤️
V good
❤❤❤❤❤
Hight long da lai ki exercise aw
Fs do
ਬਾਈ ਜੀ ਟਰੈਕਟਰ ਬਹੁਤ ਸੋਹਣਾ ਬਣਾਇਆ ਕਿੰਨੇ ਪੈਸੇ ਲੱਗੇ ਨੇ ਸਾਰੇ ਜੀ
🔥🔥🔥🔥🔥🔥🔥🔥🔥🔥🔥
❤❤❤ok
👍👍❤
❤❤❤❤❤❤❤❤❤❤
👍
❤❤
ਵੀਰ ਜੀ ਮੈਂ ਤੁਹਾਡੇ ਕੋਲ ਆਪਨਾ ਬੇਟਾ ਭੇਜਣਾ
ਚੋਹਦਾ ਹਾ ਉਸ ਦੀ ਉਮਰ 15 ਸਾਲ ਦੀ ਹੈ
ਬਾਜੀ ਜੰਡ ਵੀਰ ਸਹੀ ਹੈ ਵੀਰ ਜੀ ਪੂਰਾ ਵੀਰ ਜੀ ਕੀ ਸਮਾਧੀ ਭਾਵ ਕੇ ਭਗਤੀ ਵੀ ਜਰੂਰੀ ਹੈ ਪਲੇਅਰ ਨੂੰ ਉਲੰਪਿਕ ਪਲੇਅਰ ਕਰਦੇ ਹੋਣ ਗੇ ਕੀ?
Bai ji ma bahut pareshan ha ji...pls reply Kareo....mere ligament tut gut Gaye dono acl and pcl dono...chal v nai hunda...godde v Ragad kha gye te garees bahut khat gyi...pls help kro meri..ma bahut takleef wich ha ji...waheguru waste mainu theek kr deo...Anpa putt man ke mainu Bacha deo...ma bed te ha 1 saal to ji... meri age hge sirf 30 years ha...pls Bai ji reply jarur krea ji...mere tuhade te bahut yakeen te Parosa ...isliye ma tuhade tak eh msg likh reha...ma tuhade kol othe a jna...pls mainu theek kar deo...waheguru ji
❤
Good job bro🙏 sudhar
Silciac Acid
ਬਾਈ ਕੋਈ ਭਰਾ ਇਹ ਦੱਸ ਸਕਦਾ ਤਵਾਸੀਰ ਨੂੰ ਗਰੇਜੀ ਚ ਕੀ ਕਹਿੰਦੇ ਆ ।🙏🙏
Banslochan
Hnjiii pajii Salicylic Acid 🧪
❤❤
❤❤❤❤