Sukhbir Badal ਦੀ ਪੇਸ਼ੀ ਨੂੰ ਲੈ ਕੇ, ਆਮ੍ਹੋ-ਸਾਹਮਣੇ SAD ਆਗੂ ਤੇ ਬਾਗ਼ੀ ਧੜਾ | Sri Akal Takht Sahib | News18

Поделиться
HTML-код
  • Опубликовано: 25 авг 2024
  • ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ Sukhbir Badal, ਆਮ੍ਹੋ-ਸਾਹਮਣੇ SAD ਆਗੂ ਤੇ ਬਾਗ਼ੀ ਧੜਾ | News18 Punjab
    #sukhbirbadal #akalidalcrisis #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 234

  • @Khalsa-kf3wt
    @Khalsa-kf3wt Месяц назад +44

    ਇਹ ਤਾਂ ਅੱਗੇ ਹੀ ਤਿਆਰ ਬੈਠਾ ਸੀ ਜਦੋ ਤਾਕਤ ਵਿੱਚ ਸੀ ਤਾਂ ਅਕਾਲ ਤਖ਼ਤ ਦਾ ਜਥੇਦਾਰ ਵੱਡੇ ਬਾਦਲ ਤੋ ਬਾਥਰੂਮ ਵਿੱਚ ਲੁਕ ਕੇ ਬਚਿਆ ਸੀ

    • @darshansinghbhullar3147
      @darshansinghbhullar3147 Месяц назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @SukhjinderSingh-sx7pv
    @SukhjinderSingh-sx7pv Месяц назад +22

    ਹੁਣ ਬਾਗੀ ਵੀ ਡਰਾਮਾ ਕਰਕੇ ਸਰੌਮਣੀ ਕਮੇਟੀ ਵਿੱਚ ਆ ਜਾਣਗੇ ਕਿ ਸੁਖਬੀਰ ਨੇ ਮਾਫੀ ਮੰਗ ਲਈ ਆ

  • @Nanak-rc1go
    @Nanak-rc1go Месяц назад +9

    ਅਕਾਲ ਤਖ਼ਤ ਵੱਡਾ ਹੈ ਜੀ, ਪਾਰਟੀ ਨੂੰ ਵੀ ਹੁਕਮ ਕਰਦਾ, ਧਾਮੀ ਸਾਹਿਬ ਹਮੇਸ਼ਾ ਦਖਲ ਦਿੰਦੇ ਨੇ ।

  • @RAMSINGH-fh8kl
    @RAMSINGH-fh8kl Месяц назад +11

    ਵਲਟੋਹਾ ਜੀ ਇਹ ਵੀ ਡਰਾਮਾ ਹੋ ਰਿਹਾ ਰਲ ਮਿਲ ਕੇ ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਲਾਇਆ ਜਥੇਦਾਰ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਹਿਣਗੇ

  • @bsr840
    @bsr840 Месяц назад +29

    ਜੇਕਰ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸੁਖਬੀਰ ਦੀ ਪ੍ਰਧਾਨਗੀ ਕਬੂਲੀ ਤਾਂ ਸਮੇਂ ਅਨੁਸਾਰ ਸੁਖਬੀਰ ਨੂੰ ਵੀ ਹੋਰ ਕਿਸੇ ਦੀ ਪ੍ਰਧਾਨਗੀ ਕਬੂਲ ਕਰ ਲੈਣੀ ਚਾਹੀਦੀ ਹੈ।

  • @harjit7498
    @harjit7498 Месяц назад +7

    ਇਨ੍ਹਾਂ ਬਾਦਲਾਂ ਨੇ ਸਾਡਾ ਕੌਮੀ ਨੁਕਸਾਨ ਇਨਾ ਕਰ ਦਿੱਤਾ ਕਿ ਇਹ ਨੁਕਸਾਨ ਸੌ ਸਾਲ ਪੂਰਾ ਨਹੀਂ ਹੋਵੇਗਾ। ਬਾਦਲ ਚਾਹੇ ਸੌ ਜਨਮ ਲੈ ਕੇ ਮਾਫੀਆ ਮੰਗਣ ਜ਼ੋ ਸਾਡਾ ਕੌਮੀ ਨੁਕਸਾਨ ਹੋਇਆ ਉਹ ਪੂਰਾ ਨਹੀਂ ਹੋਵੇਗਾ।

  • @sukhmann240
    @sukhmann240 Месяц назад +11

    ਸਭ ਡਰਾਮਾ ਹੈ ਕੁਝ ਨਹੀ ਹੋਣਾ ਹੈ

  • @tejsingh8217
    @tejsingh8217 Месяц назад +7

    ਇਹ ਡਰਾਮਾ ਦੁਬਾਰਾ ਕੁਰਸਿਆ ਤੇ ਨਹੀ ਬਠਾਵੇਗਾਇਕ ਵਾਰ ਫਿਰ ਲੋਕਾ ਨੂ ਮੁਰਖ ਬਣਾਉਣ ਦਾ ਯਤਨ

  • @user-lw3wh9dc5q
    @user-lw3wh9dc5q Месяц назад +9

    ਸੁਖਬੀਰ ਬਾਦਲ ਸਿਰਸੇ ਵਾਲੇ ਅਕਾਲ ਤਖ਼ਤ ਨੂੰ ਵੀ ਮੰਨਦਾ ਹੈ। ਦੇਖੋ ਕਿਹੜੇ ਉੱਤੇ ਪੇਸ਼ ਹੁੰਦਾ ਹੈ ਜੀ। ਗੋਲਕਾਂ ਲੁੱਟਣ ਵਾਲੇ ਅਕਾਲ ਤਖ਼ਤ ਸਾਹਿਬ ਤੇ ਜਾਂ ਵੋਟਾਂ ਲੁੱਟਣ ਵਾਲੇ ਤੇ।

  • @GurmeetSingh-yz3jt
    @GurmeetSingh-yz3jt Месяц назад +10

    ਪ੍ਰਧਾਨਗੀ ਨੀ ਛਡਦਾ ਸੁਖਬੀਰ।ਭਾਵੇਂ ਜਥੇਦਾਰ ਤੋ ਹੁਕਮ ਕਰਵਾ ਲਵੇ।ਜਦੋਂ ਤਕ ਐਸਜੀਪੀਸੀ ਸੁਖਬੀਰ ਦੇ ਹੱਥ ਹੈ।ਉਹ ਕੁਝ ਵੀ ਕਰਾ ਸਕਦਾ।

  • @Nanak-rc1go
    @Nanak-rc1go Месяц назад +21

    ਜੇ ਹੁਕਮ ਕਰਨ ਵਾਲਾ ਜੱਥੇਦਾਰ ਹੀ ਜੇਬ ਚੋ ਨਿਕਲਿਆ ਹੋਵੇ। ਉਹ ਕੀ ਹੁਕਮ ਕਰ ਸਕਦਾ ਜੀ।

  • @nirmalkharoud2392
    @nirmalkharoud2392 Месяц назад +5

    ਅਕਾਲ ਤਖ਼ਤ ਸਾਹਿਬ ਸਰਬ-ਉੱਚ ਹੈ ਸਾਰੇ ਸਿੱਖ ਮੰਨਦੇ ਹਾਂ ਹੁਣ ਜੋ ਵੀ ਫੈਸਲਾ ਤਖ਼ਤ ਸਾਹਿਬ ਤੋਂ ਆਵੇਗਾ ਉਸ ਤੇ ਕਮੈਟ ਵੀ ਪੜ ਲਿਉ

  • @gurmeetdandiwal8738
    @gurmeetdandiwal8738 Месяц назад +14

    ਜੇਕਰ ਜਥੇਦਾਰ ਸਾਹਿਬ ਹੁਣ ਇਨਸਾਨ ਨਾ ਕਰ ਸਕੇ ਤਾਂ ਇਤਿਹਾਸ ਕਦੇ ਵੀ ਇਹਨਾਂ ਜਥੇਦਾਰ ਸਾਹਿਬਾਨ ਨੂੰ ਮੁਆਫ ਨਹੀਂ ਕਰੇਗਾ

    • @mittiputtmajhail2960
      @mittiputtmajhail2960 Месяц назад

      Insaf ja Insan?

    • @hrpit
      @hrpit Месяц назад +1

      @@mittiputtmajhail2960ਜਥੇਦਾਰਾਂ ਦੀ ਇੰਨੀ ਹਿੰਮਤ ਨਹੀਂ ਆਪਣੇ ਮਾਲਿਕ ਬਾਦਲ ਖਿਲਾਫ ਬੋਲ ਸਕਣ

  • @Baldevsinghnangal-wy9wu
    @Baldevsinghnangal-wy9wu Месяц назад +9

    ਭੁੱਲ ਨਹੀ ਹਿੱਸੇਦਾਰੀ ਕਰਕੇ ਚੁੱਪ ਰਹੇ।

  • @amansidhu8696
    @amansidhu8696 Месяц назад +8

    ਜੱਥੇਦਾਰਾਂ ਨੇ ਓਹੀ ਕਰਨਾ ਜੋ ਹੁਕਮ ਹੋਣਾ

  • @Baldevsinghnangal-wy9wu
    @Baldevsinghnangal-wy9wu Месяц назад +14

    ਇਹ ਵੀ ਹਿੱਸੇਦਾਰ ਰਿਹਾ ਹੈ, ਤਰੀ ਇਹ ਵੀ ਪੀਦਾ ਰਿਹਾ ਹੈ।

  • @Nanak-rc1go
    @Nanak-rc1go Месяц назад +9

    ਪ੍ਰਧਾਨਗੀ ਕਦੇ ਨੀ ਛੱਡੇਗਾ। ਐਨੀਆ ਵੱਡੀਆਂ ਗਲਤੀਆਂ ਕੀਤੀਆਂ ਹੋਈਆਂ ਨੇ। ਜੋੜੇ ਝਾੜਨ ਨਾਲ ਲੋਕਾਂ ਨੇ ਕਦੇ ਵੀ ਵੋਟ ਨੀ ਪੈਣੀ। ਇਹ ਯਾਦ ਰੱਖੋ ਵਲਟੋਹਾ ਸਾਹਿਬ। ਕਬਜ਼ਾ ਛੱਡਣਾ ਪੈਣਾ ਜੀ, ਪਾਰਟੀ ਵੀ ਛੋਟੀ ਹੈ ਅਕਾਲ ਤਖ਼ਤ ਤੋ। ਸਰਕਾਰਾਂ , ਪਾਰਟੀ ਪੰਥ ਦੇ ਨਾਮ ਤੇ ਬਣਦੀ ਹੈ ਜੀ।

    • @darshansinghdarshansingh3797
      @darshansinghdarshansingh3797 Месяц назад

      ਜੇਕਰ ਬਾਦਲ ਪਰਿਵਾਰ ਨੂੰ ਵੋਟਾਂ ਨਾ ਪੈਣ ਬਾਰੇ ਵੇਖੀਏ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਬਠਿੰਡਾ ਲੋਕ ਸਭਾ ਹਲਕਾ ਤੋਂ ਵੱਡੀ ਲੀਡ ਨਾਲ ਜਿੱਤੇ ਹਨ ਜੀ ਪਰ ਵੀਰ ਜੀ ਬਾਗੀ ਲੀਡਰਾਂ ਦਾ ਲੋਕਾਂ ਵਿੱਚ ਕੋਈ ਅਧਾਰ ਨਹੀਂ ਹੈ ਜੀ ਧੰਨਵਾਦ

    • @darshansinghdarshansingh3797
      @darshansinghdarshansingh3797 Месяц назад

      ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਜਗੀਰ ਕੌਰ ਜੀ ਧੰਨਵਾਦ ਜੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @kirpalsingh3924
    @kirpalsingh3924 Месяц назад +6

    ਸੱਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਗਾਫਿਲੇਕੌਮ ਤਾਂ ਹੁਣ ਇਸ ਦੁਨੀਆਂ ਤੇ ਨਹੀਂ ਹਨ, ਚੰਗਾ ਹੁੰਦਾ ਜੇ ਉਹ ਇਸ ਦੁਨੀਆਂ ਤੇ ਹੁੰਦੇ ਤਾਂ ਕੁੱਝ ਗੱਲ ਹੋਰ ਹੀ ਹੋਣੀ ਸੀ ਜਿਵੇਂ ਕਿ ਉਸ ਨੇ ਆਪਣੀ ਆਖਰੀ ਉਮਰੇ ਹਾਰ ਦਾ ਸੁਆਦ ਵੀ ਚੱਖ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋਇਆ। ਬਾਦਲ ਪ੍ਰੀਵਾਰ ਨੇ ਅਕਾਲੀ ਦਲ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਇਸ ਪੱਤਣ ਦਾ ਸੁਆਦ ਵੀ ਚੱਖ ਕੇ ਰੁਖ਼ਸਤ ਹੁੰਦਾ।ਸੁਖਬੀਰ ਸਿੰਘ ਬਾਦਲ, ਦਲਜੀਤ ਚੀਮਾ, ਭੂੰਦੜ ਆਦਿ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਇਹ ਜੁਆਬ ਤਲਬੀ ਕੀਤੀ ਜਾਵੇ ਕਿ ਸਰਸੇ ਵਾਲੇ ਨੂੰ ਮੁਆਫ਼ੀ ਕਿਸਦੇ ਕਹਿਣ ਤੇ ਦਿੱਤੀ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਹਨਾਂ ਤੋਂ ਸਪੱਸ਼ਟੀਕਰਨ ਮੰਗੇ ਤਾਂ ਕਿ ਸਿੱਖ ਕੌਮ ਦੁਬਿੱਧਾ ਵਿੱਚੌਂ ਨਿਕਲ ਸਕੇ।

  • @baldevsinghgill6557
    @baldevsinghgill6557 Месяц назад +6

    ਸੁਖਬੀਰ ਨੂੰ ਇਹਦੇ ਚਾਪਲੂਸ ਤੇ ਮੌਕਾਪ੍ਰਸਤ ਸਲਾਹਕਾਰਾਂ ਨੇ ਮਾਰਿਆ

  • @bsr840
    @bsr840 Месяц назад +18

    ਇਸ ਵੇਲੇ ਹਾਲਾਤ ਇਹ ਹਨ ਕਿ ਲੋਕ ਸੁਖਬੀਰ ਨੂੰ ਚੰਗਾ ਨਹੀਂ ਸਮਝਦੇ।

    • @baldevsinghgill6557
      @baldevsinghgill6557 Месяц назад +4

      ਇਸ ਮਸੰਦ ਦੀ ਕੋਈ ਸ਼ਕਲ ਵੀ ਵੇਖਣ ਨੂੰ ਤਿਆਰ ਨਹੀਂ

  • @baldevsinghgill6557
    @baldevsinghgill6557 Месяц назад +3

    ਵਲਟੋਹਾ ਸਾਹਿਬ:.ਅੱਬ ਪਛਤਾਏ ਕਿਹਾ ਹੋਤ ਜਬ ਚਿੜੀਆਂ ਚੁਗ ਗਈ ਖੇਤ

  • @hrpit
    @hrpit Месяц назад +4

    Is ਗੱਲ ਤੋਂ ਸਾਬਿਤ ਨਹੀਂ ਹੁੰਦਾ ਜਥੇਦਾਰ ਬਾਦਲ ਦੀ ਜੇਬ ਵਿਚ ਨਹੀਂ , ਇਹ ਤਾਂ ਸਜਾ ਤੋਂ ਪਤਾ ਲੱਗੂ , ਬਾਦਲ ਤੋਂ ਪੁੱਛੇ ਬਿਨਾ ਜਥੇਦਾਰਾਂ ਦੀ ਕੋਈ ਮਜਾਲ ਨਹੀਂ ਸਬ ਨੂੰ ਪਤਾ ਏ

  • @bootasidhuboota5664
    @bootasidhuboota5664 Месяц назад +6

    ਇਹਨਾਂ ਨੂੰ ਤਾਂ ਸੌਦਾ ਸਾਧ ਪਿਆਰਾ

  • @amarjeetsidhu6577
    @amarjeetsidhu6577 Месяц назад +4

    Valtohe ਦੁਨੀਆ ਦੀ ਸਰਬਉਚ ਅਦਾਲਤ ਨੂੰ ਤੁਸੀ ਬਾਦਲਾ ਦੀ ਜ਼ੇਬ ਵਿੱਚ ਪਾ ਦਿੱਤਾ ਹੈ

  • @HarpalSingh-lv2qt
    @HarpalSingh-lv2qt Месяц назад +5

    ਕੁਝ ਨਹੀ ਹੋਣਾ ਜਥੇਦਾਰ ਦੀ ਕੋਈ ਆ।।।।।। ਨਹੀ ਹੈ

  • @sukhwindersingh4785
    @sukhwindersingh4785 Месяц назад +2

    ਇਹਨਾਂ ਸਾਰਿਆਂ ਨੂੰ ਹੱਥ ਪੈਰ ਬੰਨਕੇ ਕਿਸੇ ਖ਼ੂਹ ਵਿਚ ਸੁੱਟ ਦਿਓ ਜੀ

  • @Nanak-rc1go
    @Nanak-rc1go Месяц назад +4

    ਸਾਰਾ ਪੰਜਾਬ ਜਾਣਦਾ ਵਲਟੋਹਾ ਸਾਹਿਬ। ਜਥੇਦਾਰ ਤੇ ਪ੍ਰਧਾਨ ਕੋਣ ਨੇ ਸਭ ਜਾਣਦੇ ਨੇ । ਸਰੇਆਮ ਝੂਠ ਬੋਲ ਰਿਹਾ ਚੈਨਲ ਉਤੇ, ਲੱਖਾ ਲੋਕ ਦੇਖ ਰਹੇ ਨੇ।

  • @BalkarSingh-dc1oq
    @BalkarSingh-dc1oq Месяц назад +21

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ

    • @amansahota3345
      @amansahota3345 Месяц назад +1

      ਭਗਵੰਤ ਮਾਨ ਨੇ ਹਰਿਆਣਾ ਤੋਂ ਵੋਟਾਂ ਮੰਗਣ ਲਈ ਸੌਦਾ ਸਾਧ ਨੂੰ ਬੇਅਦਬੀ ਦੇ ਕੇਸ ਤੋਂ ਬਚਾ ਰਿਹਾ ਸੋ੍ਰਮਣੀ ਅਕਾਲੀ ਦਲ ਦੀ ਨਿੰਦਿਆ ਕਰਨ ਵਾਲੇ ਇਸ ਗੱਲ ਤੇ ਕਿਉਂ ਨਹੀਂ ਬੋਲਦੇ

  • @sukhchainsingh9449
    @sukhchainsingh9449 Месяц назад +3

    ਇਹ ਸਾਰੇ ਹੁਣ ਇੱਕ ਦੂਜੇ ਨੂੰ ਨੰਗਿਆਂ ਕਰਨ 'ਚ ਲੱਗੇ ਹੋਏ ਹਨ, ਪਰ ਇਹ ਨਾ ਭੁੱਲੋ ਇਸ ਹਮਾਮ ਵਿੱਚ ਸਾਰੇ ਨੰਗੇ ਹੋ।

  • @user-xo9no4rn1s
    @user-xo9no4rn1s Месяц назад +4

    ਵਾਹਿਗੁਰੂ ਜੀ 10 ਸਾਲ ਹੇ ਅਕਾਲੀ ਦੱਲ ਨੇ ਗਲਤੀ ਕੀਤਾ ਹੋ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਪਹਿਲਾ 10 ਸਾਲ ਹੋ ਗੂਰੁ ਗ੍ਰੰਥ ਸਾਹਿਬ ਜੀ ਬੇਅਦਬੀ ਹੋ ਨੁੰ ਸਿੰਘ ਸਹਿਬ ਜੀ ਨੇ ਸੌਦਾ ਸਾਧ ਨੂੰ ਮਾਫੀ ਕਿਸੇ ਦਿੱਤੀ ਬਾਦਲ ਸਿੱਖ ਕੋਮ ਲਈ ਗੱਦਾਰ ਹੇ

  • @Nanak-rc1go
    @Nanak-rc1go Месяц назад +9

    5-7 ਵਲਟੋਹੇ ਵਰਗੇ ਇਹ ਸਮਝ ਲੈਣ ਕੇ ਧਰਮ ਦੇ ਨਾਂ ਤੇ ਬਹੁਤ ਰਾਜ ਕਰ ਲਿਆ ਇਹ ਸੱਭ ਨੇ।
    ਜੇ ਹੁਣ ਇਹ ਲੋਕ ਮਰੀ ਜ਼ਮੀਰ ਵਾਲੇ ਆਪਣੇ ਆਪ ਨੂੰ ਪਾਰਟੀ ਤੋਂ ਵੱਖ ਕਰ ਲੈਣ, ਤਾਂ ਨੁਕਸਾਨ ਨੀ , ਪਾਰਟੀ ਨੂੰ ਫ਼ਾਇਦਾ ਹੋਵੇਗਾ

  • @Nanak-rc1go
    @Nanak-rc1go Месяц назад +3

    ਵਲਟੋਹਾ ਬੋਲਣਾ ਚਾਹੁੰਦਾ , ਪਰ ਡੱਬੂ ਹੈ। ਕੀ ਮਾਫ਼ੀ ਅਕਾਲ ਤਖ਼ਤ ਤੇ ਮੰਗੀ ਜਾਂਦੀ ਹੈ ਜਾਂ ਡਰਾਮੇ ਨੂੰ ਹੀ ਮੰਜੂਰ ਕਰ ਲੈਣਾ ਚਾਹੀਦਾ ਹੈ ਜੀ।

  • @balbirgill9961
    @balbirgill9961 Месяц назад +5

    ਇਹਨਾਂ ਜਥੇਦਾਰਾਂ ਨੂੰ ਲਾਇਆ ਕਿਸ ਨੇ , ਬਾਪੂ ਬਾਦਲ ਨੇ , ਘਾਣ ਸਿੱਖੀ ਦਾ ਕਰਵਾਇਆ ਕਿਸ ਨੇ, ਬਾਪੂ ਬਾਦਲ ਨੇ , ।ਆਮੀਨ

  • @rbrar3859
    @rbrar3859 Месяц назад +3

    ਹੁਣ ਸਿੱਖ ਇਸ ਬਾਦਲ ਲਾਣੇ ਤੇ ਕਦੇ ਯਕੀਨ ਨਹੀਂ ਕਰੇਗਾ,
    ਹੋ ਸਕਦਾ ਮਾਫੀ ਨਾਮੇ ਦਾ ਕੋਈ ਜਗਾੜ ਬਣਾਕੇ ਇਹ ਪ੍ਰਧਾਨ ਸੁੱਖਬੀਰ ਨੂੰ ਰੱਖਣ ਬਾਰੇ ਆਖਣ,
    ਪਰ ਸਿੱਖ ਹੁਣ ਇਸ ਬੰਦੇ ਨੂੰ ਪ੍ਰਧਾਨ ਨਹੀ ਸੱਮਝਦੇ।

  • @Makhan-r1j
    @Makhan-r1j Месяц назад +3

    ਮੈਂ ਕੋਈ ਵਲਟੋਹਾ ਦਾ ਸੁਖਬੀਰ ਬਾਦਲ ਦਾ ਜਾ ਵਿਰੋਧੀਆਂ ਦਾ ਹਿਮਾਇਤੀ ਨਹੀਂ ਹਾਂ ਨਾ ਅਕਾਲੀ ਦਲ ਨੂੰ ਵੋਟ ਪਾਈ ਹੈ, ਪਰ ਵਲਟੋਹਾ ਨੇ ਜੋ ਕਿਹਾ ਬੀਬੀ ਜੀ ਵਾਰੇ 2000 ਵਿੱਚ ਕਿ ਬਿਆਨ ਸੀ ਉਹ ਗੱਲ ਬਿਲਕੁਲ ਸੱਚੀ ਹੈ ਜਿੰਨੇ ਵੀ ਬਾਗੀ ਦੱਲ ਵਾਲੇ ਨੇ ਕੋਈ ਦੁੱਧ ਧੋਤੇ ਨਹੀਂ ਬਾਦਲਾਂ ਤੋਂ ਵੀ ਵੱਧ ਦੋਸ਼ੀ ਨੇ, ਅੱਜ ਤਾਂ ਆਕਾਲ ਤਖਤ ਯਾਦ ਆ ਗਿਆ ਮਾਫੀ ਮੰਗਣ ਵੀ ਚਲੇ ਗਏ ਸੁਖਬੀਰ ਬਾਦਲ ਦੀ ਸਕਾਇਤ ਵੀ ਕੀਤੀ ਹੈ, ਇਹ ਸਾਰਾ ਕੁੱਝ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਅਕਾਲੀ ਦਲ ਦੀ ਸਰਕਾਰ ਚ ਜੋ ਵੀ ਹੋਈਆ ਗਲਤ ਹੋਈਆ ਹੈ ਨਾਲ ਸਰਕਾਰ ਵਿੱਚ ਬਾਗੀ ਦੱਲ ਵਾਲੇ ਸਨ, ਜੇ ਲੰਗੀਆ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿੱਚ ਅਕਾਲੀ ਦਲ 7 ਤੌ 8 ਸਿੱਟਾ ਜਿੱਤ ਜਾਂਦੇ ਫੇਰ ਵੀ ਇਹ ਮਾਫੀ ਮੰਗਣ ਜਾਂਦੇ ਜਾਂ ਸੁਖਬੀਰ ਬਾਦਲ ਦੀ ਸਕਾਇਤ ਕਰਦੇ ਗਲਤੀਆਂ ਤਾਂ ਇਹਨਾਂ ਸਾਰੀਆਂ ਤੌ ਹੋਈਆ ਨੇ ਪਰ ਇਹ ਸਾਰੇ ਅਕਾਲ ਤਖ਼ਤ ਨਹੀਂ ਜਾਂਦੇ ਸੁਖਬੀਰ ਬਾਦਲ ਨੂੰ ਉੱਪਰ ਰੱਖਦੇ ਤੇ ਚੁੱਪ ਰਹਿੰਦੇ,
    ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਨੇ ਬੂਰੀ ਤਰਾਂ ਲੋਕਾਂ ਨੇ ਹਰਾਏ ਨੇ ਰਾਜਨੀਤੀ ਲਈ ਇਹਨਾਂ ਨੂੰ ਆਕਾਲ ਤਖਤ ਸਾਹਿਬ ਯਾਦ ਆਇਆ ਤਾਂ ਉੱਥੇ ਗੲਏ ਨੇ ਤੇ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਅਸੀ ਸੁਖਬੀਰ ਬਾਦਲ ਨਾਲ ਸਹਿਮਤ ਨਹੀਂ ਹਾਂ ਸਾਡੇ ਵਿੱਚੋਂ ਕੋਈ ਪ੍ਰਧਾਨ ਬਣੇ ਤੇ ਲੋਕ ਸਾਨੂੰ ਸੱਚੇ ਸਮਝ ਕੇ ਵੋਟਾਂ ਪਾਉਣ ਗੱਲ ਇਹ ਹੈ ਹੋਰ ਕੁੱਝ ਨਹੀਂ, ਜਾਂ ਤਾਂ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਜਾਂ ਕੇ ਮਾਫੀ ਮੰਗੀ ਸੁਖਬੀਰ ਬਾਦਲ ਦੀ ਸਕਾਇਤ ਕੀਤੀ ਤੇ ਇੱਕ ਵਚਨ ਕਰਦੇ ਅਸੀ ਅੱਗੇ ਤੋਂ ਸਾਡੇ ਪਰਿਵਾਰ ਵਿੱਚੋਂ ਕੋਈ ਵੀ ਇਲੈਕਸ਼ਨ ਨਹੀਂ ਲੜੇ ਗਾ

  • @baldevsinghgill6557
    @baldevsinghgill6557 Месяц назад +3

    ਰੋਮ ਰੋਮ ਦਾ ਕੁਝ ਲੱਗਦਾ
    ਇਹ ਸਾਰੀ ਲੱਫਾਜੀ ਹਰਚਰਨ ਬੈਂਸ ਦੀ ਹੈ ਵਰਨਾਂ ਸੁਖਬੀਰ ਬਾਦਲ ਤਾਂ ਇਹੋ ਜਿਹਾ ਇੱਕ ਵੀ ਵਾਕ ਨਾ ਲਿਖ ਸਕਦਾ ਨਾ ਹੀ ਬੋਲ ਸਕਦਾ

  • @LalSingh-df2kq
    @LalSingh-df2kq Месяц назад +2

    ਇਹ ਸਾਰੇ ਗੁਰੂ ਦੇ ਦੋਸ਼ੀ ਐ , ਸਾਹਿਬ ਕਾਹਦੇ ਇਹ ।ਮੁਜਰਿਮ ਸਿੱਖ ਪੰਥ ਦੇ

  • @MRMKhalsa
    @MRMKhalsa Месяц назад +1

    ਵਾਹਿਗੁਰੂ ਜੀ ਬਿਲਕੁਲ ਹੈ ਕੱਲ ਤਖਤ ਸਾਹਿਬ ਸਾਡੇ ਬਹੁਤ ਹੀ ਸਮਾਨ ਜਿਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਤੇ ਅਸੀਂ ਹਰ ਹੁਕਮ ਮੰਨਦੇ ਹਾਂ ਹਰ ਇਸ ਤੋਂ ਇਲਾਵਾ ਜੋ ਬਾਦਲ ਹਏ ਨੇ ਉਹ ਜਥੇਦਾਰ ਵੀ ਬਾਦਲ ਲਾਏ ਹੋਏ ਨੇ ਜੀ ਉਹ ਤਾਂ ਬਾਦਲ ਦੀ ਗੱਲ ਕਰਨਗੇ ਹੁਣ ਤੇ ਕੇ ਭਰੋਸਾ ਕਰ ਲਈਏ ਅਸੀਂ ਦੱਸੋ ਪਹਿਲਾਂ ਸਾਨੂੰ

  • @baldevsinghgill6557
    @baldevsinghgill6557 Месяц назад +2

    ਇਹ ਸਾਰੇ ਥੰਮਾਂ ਨਾਲ ਬੰਨਕੇ ਕੋਰੜਿਆਂ ਦੇ ਹੱਕਦਾਰ ਨੇ ਜੀ

  • @Baldevsinghnangal-wy9wu
    @Baldevsinghnangal-wy9wu Месяц назад +3

    ਦੋਵੇ ਇਕੋ ਜਿਹੇ ਹਨ। ਸਾਰਾ ਜਬਰ ਕੌਮ ਤੇ ਦੂਜੀ ਧਿਰ ਦੀ ਸਹਾਇਤਾ ਨਾਲ ਹੋਇਆ ਹੈ।

  • @balwindersinghbrar5963
    @balwindersinghbrar5963 Месяц назад +2

    ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਲੈ ਕੇ ਹੁਣ ਤੱਕ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰਾਂ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।

  • @Baldevsinghnangal-wy9wu
    @Baldevsinghnangal-wy9wu Месяц назад +2

    ਕੀੜੀਉ ਥਾਪੇ ਪਾਤਸ਼ਾਹ, ਗੁਰੂ ਕਿਰਪਾ ਕਰਨ ਤਾਂ ਇਹੀ ਜਥੇਦਾਰ ਅਕਾਲੀ ਫੂਲਾ ਸਿੰਘ ਬਣ ਸਕਦਾ ਹੈ। ਤੁਸੀਂ ਸੋਚਦੇ ਹੋ ਜਥੇਦਾਰ ਸਾਡਾ ਹੀ ਥਾਪਿਆ ਹੈ, ਸਾਡੇ ਤੋਂ ਬਾਹਰ ਕਿਵੇਂ ਜਾ ਸਕਦਾ ਹੈ।

  • @LalSingh-df2kq
    @LalSingh-df2kq Месяц назад +2

    ਸ਼ਰਮ। ਮੰਨ। ਤੁਸੀਂ ਕੀ ਨਹੀਂ ਦਿਤਾ ਪੰਜਾਬ ਦਾ ਬੀਜੇਪੀ ਨੂੰ ਤੁਸੀਂ ਬਰਬਾਦ ਕਰਤਾ ਪੰਜਾਬ ਬੀਜੇਪੀ ਨਾਲ ਮਿਲਕੇ

  • @karamsingh5855
    @karamsingh5855 Месяц назад +3

    ਇਹ ਜਗੀਰ ਕੌਰ ਕਿਸਾਨਾ ਦੀ ਕਾਤਿਲ ਦੁਸ਼ਮਣ BJP ਸਰਕਾਰ ਨਾਲ ਮਿਲ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਕਿਉ ਕਿ ਪੰਜਾਬ ਦੇ ਕਿਸਾਨਾ ਤੇ BJP ਸਰਕਾਰ ਨੇ ਗੋਲੀਆ ਮਾਰੀਆ ਗਈਆ ਇਕ ਹਜਾਰ ਦੇ ਕਰੀਬ ਕਿਸਾਨ ਸਹੀਦ ਹੋ ਗਏ ਹਨ ਸ਼ੈਕੜੇ ਕਿਸਾਨ ਫੱਟੜ ਹੋਏ ਇਸ ਜਗੀਰੋ ਨੂੰ ਸਿਰਫ ਹਕੂਮਤ ਦੀ ਕੁਰਸੀ ਚਾਹੀਦੀ ਹੈ ਇਹ ਜਗੀਰੋ ਕਹਿ ਰਹੀ ਹੈ ਕਿਸੇ ਦੀ ਕੁਰਬਾਨੀ ਨਹੀ ਦੇਖਦਾ ਸੁਖਬੀਰ ਸਿੰਘ ਬਾਦਲ ਜਗੀਰੋ ਦੀ ਬਹੁਤ ਵੱਡੀ ਕੁਰਬਾਨੀ ਹੈ ਇਸ ਜਗੀਰੋ ਮਸ਼ਦ ਨੇ ਆਪਣੀ ਲੜਕੀ ਦਾ ਕਤਲ ਕੀਤਾ ਉਸ ਬੇਟੀ ਦੇ ਪੇਟ ਵਿੱਚ ਬਚਾ ਸੀ ਜਦੋ ਜਗੀਰੋ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ ਹੋਣ ਲਈ ਕਿਹਾ ਤਾ ਇਸ ਜਗੀਰੋ ਮਸ਼ਦ ਨੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਜਥੇਦਾਰ ਸਾਹਿਬ ਜੀ ਨੂੰ ਔਰੰਗਜੇਬ ਕਿਹਾ ਸੀ ਕੀ ਜਗੀਰੋ ਮਸ਼ਦ ਉਸ ਦੀ ਮੁਆਫੀ ਮੰਗੂ

  • @ajabsingh2610
    @ajabsingh2610 Месяц назад +2

    ਇਨਾ ਦੋਨਾ ਨੂੰ ਪੁੱਛੋ ਇਨਾ ਸਰਬ ਉੱਚ ਰਹਿਣ ਦਿਤਾ

    • @ajabsingh2610
      @ajabsingh2610 Месяц назад +1

      ਇਹ ਲੁਟੇਰਾ ਟੋਲਾ ਇੰਨਾ ਨੂੰ ਘਰ ਬਿਠਾਇਆ ਜਾਏ

  • @gagandeepsingh-cv9uc
    @gagandeepsingh-cv9uc Месяц назад +2

    Yaar. Ju. Marji. Karle. Akali. Dal. Pr. Ena. Nu. Voot. Nahi. Pene.

  • @TATATALKCH
    @TATATALKCH Месяц назад +1

    ਵਲਟੋਹੇ ਨੂੰ ਪੁੱਛੋਂ ਕਿ ਜਦੋਂ ਬੀਬੀ ਨੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੇ ਹੁਕਮਨਾਮੇ ਨੂੰ ਆਉਰੰਗਜ਼ੇਬ ਦਾ ਹੁਕਮ ਕਿਹਾ ਸੀ ਫੇਰ ਤੂਸੀਂ ਬਾਅਦ ਚ ਪਾਰਟੀ ਚ ਕਿਉਂ ਰੱਖੀ??

  • @angrezmittal1151
    @angrezmittal1151 Месяц назад +3

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਬਿਆਨ ਦਾ ਸਵਾਗਤ ਕਰਦੇ ਹਾਂ ਕਿ ਉਹ ਨਿਮਾਣੇ ਸਿੱਖ ਵਜੋਂ ਪੇਸ਼ ਹੋਣਗੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸਾਣ ਹੈ

    • @gurmeetdandiwal8738
      @gurmeetdandiwal8738 Месяц назад +1

      ਵਲਟੋਹਾ ਤਾਂ ਸੁਖਬੀਰ ਬਾਦਲ ਦੇ ਗੁਣਗਾਨ ਕਰਨ ਲੱਗਿਆ ਹੈ ਇਸਨੂੰ ਹੋਰ ਕੋਈ ਗੱਲ ਹੀ ਨਹੀਂ ਸੁੱਝਦੀ

    • @user-ib3cv1go1h
      @user-ib3cv1go1h Месяц назад +1

      Kini vadia gal pehla d g p saini lao loka de put marvao badal govt vele chitta aia beadbi ena govt to pehla kde sunia v nai c sirsa sad nu mafgi deni maffi nu highlit karn lai s g p c durvrto karni akal takhat da jathedar ena nu keh sakda

    • @user-ib3cv1go1h
      @user-ib3cv1go1h Месяц назад +1

      Kro jrur kro

    • @user-ib3cv1go1h
      @user-ib3cv1go1h Месяц назад

      Kro jrur kro

    • @user-ib3cv1go1h
      @user-ib3cv1go1h Месяц назад

      Kro jrur kro

  • @satgursingh7121
    @satgursingh7121 Месяц назад +1

    ਜਿਨਾ ਚਿਰ ਬਲਟੋਹਾ ਜਿਉਦਾ ਰਹੇਗਾ ਅਕਾਲੀਦਲ ਨੂ ਵੋਟ ਨਹੀ ਪਾਵਾਂਗੇ

  • @balwindersingh973
    @balwindersingh973 Месяц назад +1

    ਵੱਡਾ ਬਾਦਲ ਕਹਿ ਗਿਆ ਹੈ ਕਿ ਬੇਟਾ ਪ੍ਰਧਾਨਗੀ ਨਹੀਂ ਛੱਡਣੀ ਭਾਵੇਂ ਇਕੱਲਾ ਰਹਿ ਜਾਵੇ। ਜੇਕਰ ਛੱਡੀ ਤਾਂ ਤੇਰਾ ਸਿਆਸੀ ਭਵਿੱਖ ਖ਼ਤਮ ਹੋ ਜਾਵੇਗਾ। ਜਿਨ੍ਹਾਂ ਮਰਜ਼ੀ ਕੋਈ ਜੋਰ ਲਾ ਲਵੇ ਸੁਖਬੀਰ ਪ੍ਰਧਾਨਗੀ ਨਹੀਂ ਛੱਡੇਗਾ ਬਾਗੀ ਐਵੇਂ ਰੌਲਾ ਪਾ ਰਹੇ ਹਨ ਇਨਾਂ ਦੇ ਪੱਲੇ ਕੁਝ ਵੀ ਨਹੀਂ ਹੈ

  • @jaggasidhus123
    @jaggasidhus123 Месяц назад +1

    ਇਹਨਾਂ ਨੂੰ ਪੇਸ਼ ਕਰਕੇ ਕੀ ਕਰੂ ਸਭ ਕੁਝ ਇਹਨਾਂ ਦੇ ਅੰਡਰ ਹੈ। ਜਦੋਂ ਇਹਨਾਂ ਨੂੰ ਪੰਜਾਬੀਆਂ ਨੇ ਨੱਕੋਂ ਮੂੰਹੋਂ ਲਾਤਾ ਪਾਰਟੀ ਫੇਲ ਹੋ ਗਈ। ਉਦੋਂ ਜਥੇਦਾਰਾਂ ਨੇ ਤਲਬ ਕਰ ਲਿਆ।ਇਹ ਬੇਅਦਬੀਆਂ ਸਾਧ ਨੂੰ ਮੁਆਫੀਆਂ ਅੱਠ ਸਾਲ ਤੋਂ ਪਹਿਲਾਂ ਦੀਆਂ ਗੱਲਾਂ ਉਦੋਂ ਕਿਉਂ ਨਾ ਤਲਬ ਕੀਤੇ

  • @user-gt5ee6mh2w
    @user-gt5ee6mh2w Месяц назад +1

    ਰਾਜ ਬਾਦਲ ਸਾਬ ਦਾ ਵਧੀਆ ਸੀ ਕਦੀ ਵੋਟ ਨੀ ਪਾਈ ਪਰ ਹੁਣ ਵੋਟ ਅਕਾਲੀ ਦਲ ਨੂੰ ਹੀ ਪਾਇਆ ਕਰਨੀ ਸਰਕਾਰ ਬਣੇ ਜਾ ਨਾ ਬਣੇ

  • @GurdipSingh-nh5gn
    @GurdipSingh-nh5gn Месяц назад +1

    ਕੀ ਸੁਖਬੀਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਬਤੌਰ ਪਾਰਟੀ ਪ੍ਰਧਾਨ ਪੇਸ਼ ਹੋਣ ਗੇ ਜਾਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਨਿਮਾਣਾ ਸਿੱਖ ਹੋ ਕੇ ਪੇਸ਼ ਹੋਣ ਗੇ। ਚਾਹੀਦਾ ਤਾਂ ਅਸਤੀਫ਼ਾ ਦੇ ਕੇ ਪੇਸ਼ ਹੋਣ ਤਾਂ ਨਿਮਾਣਾ ਸਿੱਖ ਹੋ ਸਕਦੇ ਹਨ।

  • @jagrajsandhu8421
    @jagrajsandhu8421 Месяц назад +1

    ਆਪੇਂ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ, ਵਾਲ਼ੀ ਕਹਾਵਤ ਇਸ ਕੌਮੀ ਗਦਾਰਾਂ ਤੇ ਢੁੱਕਦੀ ਹੈ,

  • @tarsemsohi677
    @tarsemsohi677 Месяц назад +2

    ਵੇਬਕੂਫ ਬਣਾਉਣ ਦਾ ਡਰਾਮਾ ਕਰ ਰਹੇ ਨੇ ਕੌਮ ਨੂੰ,ਅਸਲ ਚ ਇਹਨਾਂ ਮਸੰਦਾਂ ਨੂੰ ਹੁਣ ਪਤਾ ਨੀ ਲੱਗ ਰਿਹਾ ਕੀ ਕਰੀਏ,,ਬੌਂਦਲੇ ਫਿਰਦੇ ਨੇ,😂😂

  • @gurmailsingh-9882
    @gurmailsingh-9882 Месяц назад +4

    ਵੱਡੇ ਢੀਂਡਸੇ ਦੀ ਸਲਾਹ ਤੋਂ ਬਿਨਾਂ ਪੱਤਾ ਨਹੀਂ ਹਿਲ. ਦਾ ਸੀ ਅਕਾਲੀ ਸਰਕਾਰ ਵੇਲੇ ਫ਼ੇਰ ਹੁਣ ਕੱਲਾ ਬਾਦਲ ਦੋਸੀ ਕਿਵੇਂ, ,

  • @jagdishsingh2362
    @jagdishsingh2362 Месяц назад +1

    We PROUD of BADALS. THEY HAVE DONE VERY MUCH FOR PUNJAB DEVELOPMENT. PANTH DE HITTAISHI BADALS. GOD BLESS BADALS SAD FOREVER RULING IN PUNJAB STATE. THANKS.

  • @jasvirsingh6413
    @jasvirsingh6413 Месяц назад

    ਦੇਖੋ ਜੀ, ਤੁਸੀਂ ਬਾਦਲ ਪਰਿਵਾਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਦੂਰ ਕਰ ਦੇਵੋ ਸਾਰਾ ਕੁਝ ਠੀਕ ਹੋ ਜਾਵੇਗਾ। ਧੰਨਵਾਦ।

  • @liberategurdwargiangodrhih6872
    @liberategurdwargiangodrhih6872 Месяц назад

    ਇਨ੍ਹਾਂ ਦਾ ਭਰੋਸਾ ਭਵਿੱਖ ਵਿੱਚ ਕਦੀ ਵੀ ਨਾ ਕਰਿਓ ਜੀ 😮

  • @PalSingh-uc1vv
    @PalSingh-uc1vv Месяц назад

    ਬੀਬੀ ਜੀ ਨੂੰ ਪੁਛਦੇ ਹਾਂ ਕਿ ਜੇ ਬਾਦਲ ਸਾਹਿਬ ਦਰਬਾਰ ਸਾਹਿਬ ਦੇਗ ਕਰਾਉਂਣ ਤੇ ਹੀ ਬਰੀ ਕਰ ਦਿੱਤਾ ਗਿਆ ਤਾਂ ਫੇਰ ਹੋਰ ਲੋਕ ਵੀ ਗਲਤੀਆਂ ਕਰਕੇ ਦੇਗ਼ ਕਰਵਾ ਕੇ ਮੁਆਫੀ ਲੈ ਲੈਣਗੇ ਉਨ੍ਹਾਂ ਵੀ ਮੁਆਫੀ ਮਿਲ ਜਾਵੇ ਗੀ

  • @BalbirSingh-hy5qp
    @BalbirSingh-hy5qp Месяц назад +1

    ਹੁਣ ਸੁਖਬੀਰ ਬਾਦਲ ਦਾ ਰੋਮ ਰੋਮ ਆਕਾਲ ਤਖਤ ਨੂੰ ਮ ਸਮਰਪਤ ਹੈ ਤਾ ਪਹਿਲਾਂ ਆਕਾਲ ਤਖਤ ਦੇ ਪਿਛਲੇ ਪਾਸੇ ਗੁਰਦਵਾਰੇ ਵਿਚ ਕਿਉਂ ਮਾਫੀ ਮੰਗੀ ।ਉਦੋਂਕਿਉਂ ਨਾ ਆਕਾਲ ਤਖਤ ਤੇ ਪੇਸ਼ ਹੋਏ।

  • @JagdeepSinghJachak
    @JagdeepSinghJachak Месяц назад

    ਰਾਜ ਬਿਨਾਂ ਨਹ ਧਰਮ ਚਲਹਿ ਹੈਂ
    ਧਰਮ ਬਿਨਾਂ ਸਭ ਦਲੈ ਮਲੈ ਹੈਂ

  • @SinghJasbir-ez4pi
    @SinghJasbir-ez4pi Месяц назад +1

    Nice Valtoha Sahib

  • @adv.madanlal13
    @adv.madanlal13 Месяц назад +1

    S.Valtoha ji, the misdeeds committed especially anti panthic activities during SAD rule has been rejected by Punjab Public. .....Mistakes can be rectified but offences can not be condoned.......much damage has been done....

  • @PuranSingh-gv8ip
    @PuranSingh-gv8ip Месяц назад +1

    Bibi ji lagda hai k fer sukhbir kheimey vich chaley jaangey........

  • @mittiputtmajhail2960
    @mittiputtmajhail2960 Месяц назад +1

    Or Toa ji, why he does not openly name those mistakes, which he did? Court ch jado mujrim confess karda e ta pehla ih admit karda k me ih (specific) crime kitta hy.

  • @Nanak-rc1go
    @Nanak-rc1go Месяц назад +1

    ਅਕਾਲ ਤਖ਼ਤ ਦਾ ਜਥੇਦਾਰ ਪੂਰਨ ਸਿੰਘ ਬਾਦਲ ਦਾ ਤੋਤਾ ਸੀ। ਹੁਕਮ ਬਾਦਲ ਦਾ ਸੀ।

  • @mittiputtmajhail2960
    @mittiputtmajhail2960 Месяц назад +1

    Ih Jathedara da role udo kithe si jado Sarkar (Badals) to dardia, ohna de ghar ja k Sirsewale nu maafi ditti? ihna de hotel ja hor businesses injh hi nahi banne? Sukhbir must be banned to hold any position in Akali Dal for 6 years at least. This family had presidency for 40 yrs between pio puttar and without any party elections. Jina Jathedara maafinama te sign kitte, ohna nu vi talab karke mooh kala karo k tusi ik CM to darr k maryada da ghaan kitta. Iss Toa nu vi sado k hath kharre karke prann toria.

  • @kakabasmadriver731
    @kakabasmadriver731 Месяц назад

    ਜਗੀਰੋ ਦੇ ਧੀ ਜਵਾਈ ਟਿਗਟ ਜਰੂਰ ਦਂਊ ਨੇ 😮

  • @makhansidhu1693
    @makhansidhu1693 Месяц назад +3

    ਮਸੰਦ ਮਹੰਤ ਮਸੰਦ ਸਾਰੇ ਇਕੱਠੇ ਹੋਏ ਹਨ

  • @kashmirjhutty1733
    @kashmirjhutty1733 Месяц назад +1

    Brar ji , if akal thakath sahib gives ordr to sit at home all the present leaders that will be proper decision .

  • @amarjeetsidhu6577
    @amarjeetsidhu6577 Месяц назад +1

    ਬੀਬੀ ਕੌਮ ਵਿਚ ਕੋਈ ਕੋਈ ਦੁਬਿਧਾ ਨਹੀਂ ਕੌਮ ਨੇ ਤੁਹਾਨੂੰ ਨਕਾਰ ਦਿੱਤਾ ਹੈ ਕੌਮ ਦਾ ਖਹਿੜਾ ਛੱਡੋ ਕੌਮ ਦੇ ਗਲੋ ਲੱਥੋ। ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦਿਓ

  • @lovie5h271
    @lovie5h271 Месяц назад

    ਜਦੋਂ ਪ੍ਰਕਾਸ਼ ਬਾਦਲ ਨੂੰ ਅਕਾਲ ਤਖ਼ਤ ਤੇ ਬੁਲਾਇਆ ਗਿਆ ਸੀ ਤਾਂ ਹਰ ਪਿੰਡ ਚ ਬੱਸ ਭੇਜ ਕੇ ਹਰਿਮੰਦਰ ਸਾਹਿਬ ਮੁਫਤ ਦਰਸ਼ਨ ਕਰਵਾਉਣ ਦੇ ਨਾਮ ਥੱਲੇ ਉਹ80ਹਜਾਰ ਬੰਦਾ ਲੈਕੇ ਪਹੁੰਚ ਗਿਆ ਸੀ।

  • @balwindersingh973
    @balwindersingh973 Месяц назад

    ਜੇਕਰ ਅਕਾਲ ਤਖ਼ਤ ਸੁਪਰੀਮ ਹੈ ਤਾਂ ਗਲਤੀਆਂ ਨਾ ਕਰੋ ਜਥੇਦਾਰ ਮਾਫ ਕਰ ਦੇਵੇਗਾ ਪਰ ਸਾਡੇ ਗੁਰੂਆਂ ਨੇ ਮੁਆਫ ਨਹੀਂ ਕਰਨਾ ।ਅਕਾਲ ਤਖ਼ਤ ਮਹਾਨ ਤੇ ਸ਼ਾਨ ਹੈ ਪਰੰਤੂ ਤੁਸੀਂ ਸਭ ਬੇਈਮਾਨ ਹੋ।

  • @user-vd7wu9wl7o
    @user-vd7wu9wl7o Месяц назад

    ਇਸ ਨੂੰ ਉੱਬਲਦੇ ਦੇਗੇ ਵਿੱਚ ਉਬਲਣ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬੀਬੀ ਜਗੀਰ ਕੌਰ ਦੇਖੋ ਪ੍ਰਸ਼ਾਦ ਦੀ ਸਜ਼ਾ ਦੀ ਗੱਲ ਆਖ ਰਹੀ ਐ। ਇਹ ਹਲੇ ਵੀ ਅੰਦਰੋਂ ਅੰਦਰੀ ਇਹ ਦੇ ਨਾਲ ਐ।

  • @jwalagaget8057
    @jwalagaget8057 Месяц назад

    Good

  • @balvirslnghsahokesingh7446
    @balvirslnghsahokesingh7446 Месяц назад

    ਅੱਛਾ ਜੀ,,,,,,
    ਆਹ ਸਮਝ ਨਹੀਂ ਆਉਂਦੀ ਕਿ ਬਾਦਲ ਪਰਿਵਾਰ ਕਿਹੜੇ ਕਿਹੜੇ ਪਾਸੇ ਤੋਂ ਅਕਾਲੀ ਤੇ ਪੰਥਕ ਏ।
    ਇਹ ਤਾਂ ਉਹ ਕਹਾਵਤ ਸੱਚੀ ਹੈ ਕਿ,,,, ਜੀਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ।।।
    ਦਾਣੇ ਵੀ ਗਰੀਬਾਂ ਦੇ ਲੁੱਟੇ ਹੋਏ ਨੇ।

  • @amansahota3345
    @amansahota3345 Месяц назад

    ਜਦੋਂ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਨਾਲ ਗਠਜੋੜ ਵਾਲਾ ਬੰਦ ਕਮਰਾ ਮੀਟਿੰਗ ਕਰਕੇ ਜਾਂਦਾ ਹੈ ਉਸ ਵੇਲੇ ਕਿਉਂ ਅੰਨ੍ਹੇ ਹੋ ਜਾਂਦੇ ਹਨ ਸ਼ਰਮ ਕਰਨੀ ਚਾਹੀਦੀ ਹੈ

  • @karnaildhillon321
    @karnaildhillon321 Месяц назад

    Waheguru bhala kare

  • @Nanak-rc1go
    @Nanak-rc1go Месяц назад +1

    ਜਥੇਦਾਰ ਰਣਜੀਤ ਸਿੰਘ ਜੀ ਜਥੇਦਾਰ ਵਾਲਾ ਹੁਕਮ ਨਿਭਾ ਸਕਦੇ ਨੇ । ਹੰਕਾਰ ਨਾਲ ਭਰੇ ਪਏ ਨੇ ਸੁਖਬੀਰ ਤੇ 5-7 ਡੱਬੂ। ਅਮਰਿਤਧਾਰੀ ਨੇ ਸਾਰੇ। ਸ਼ਰਮ ਨਾਲ ਡੁਬਕੇ ਮਰ ਜਾਣ। ਅੰਮ੍ਰਿਤ ਪਾਨ ਨੂੰ ਝੂਠਾ ਸਾਬਿਤ ਕਰ ਰਹੇ ਨੇ। ਸਾਰੀ ਸਿੱਖ ਕੋਮ ਦੇਖ ਰਹੀ ਹੈ। ਕਿਵੇਂ ਅਮ੍ਰਿਤਪਾਨ ਦਾ ਮਜ਼ਾਕ ਉਡਾ ਰਹੇ ਨੇ। ਝੂਠ ਬੋਲ 2 ਕੇ।

  • @KuldipSingh-li4ui
    @KuldipSingh-li4ui Месяц назад

    ਪਿਛਲੇ ਪ੍ਰ੍ਹਦੇ ਫੋਲਣ ਦਾ ਕੋਈ ਫਾਇਦਾ ਨਹੀ ਹੁਣ ਦੇਖੋ

  • @JagdeepSingh-jc4om
    @JagdeepSingh-jc4om Месяц назад +1

    Sgpc de election karvoyo Fer

  • @dilbagsinghsekhon4852
    @dilbagsinghsekhon4852 Месяц назад

    ਕੱਲਾ ਪੂਰਨ ਸਿੰਘ ਵੱਡਾ ਹੋ ਗਿਆ ਸੀ। ਇੱਕ ਬੰਦਾ ਹੁਕਮਨਾਮਾ ਜਾਰੀ ਕਰ ਸਕਦਾ ਕਿਆ? ਨਾਨਕਸ਼ਾਹੀ ਕੈਲੰਡਰ ਭੰਗ ਕਰਨ ਲਈ ਆਰ ਐਸ ਐਸ ਦੇ ਦਬਾਅ ਹੇਠ ਆ ਕੇ ਪੂਰਨ ਸਿੰਘ ਇਕੱਲਾ ਹੀ ਪੰਥ ਬਣ ਬੈਠਿਆ।

  • @Nanak-rc1go
    @Nanak-rc1go Месяц назад

    ਪੱਤਰਕਾਰ ਸਵਾਦ ਲੈ 2 ਗੱਲਾਂ ਕਰਦਾ ਤੇ ਪੰਥ ਤੇ ਅਕਾਲੀ ਦੱਲ ਦਾ ਜਲੂਸ ਕਢਵਾ ਕਿ ਆਪਣੀ ਜ਼ਮੀਰ ਤੇ ਆਤਮਾ ਦਾ ਜਲੂਸ ਕੱਢ ਰਿਹਾ। ਫੈਸਲਾ ਲੋਕ ਕਰ ਰਹੇ ਨੇ। ਇਹ ਤਾਂ ਭੋਕ ਹੀ ਰਿਹਾ ਹੈ। ਅੱਜ ਕੱਲ ਲੋਕ ਬਹੁਤ ਸਮਝਦਾਰ ਨੇ, ਇਹ ਕੁੱਤੇ ਲੋਕਾਂ ਤੋ। ਵਿਕਾਓ ਮਾਲ ਹੈ। ਬੁਰਕੀਆਂ ਤੇ ਪਲਦਾ।

  • @GurmeetSingh-yz3jt
    @GurmeetSingh-yz3jt Месяц назад

    ਹੁਣ ਪੰਥ ਖਾਲਸਾ ਦੋਵਾਂ ਨੂੰ ਨੇੜੇ ਨੀ ਲਾਵੇਗਾ,ਇਕ ਨਵਾਂ ਅਕਾਲੀ ਦਲ ਹੋਂਦ ਵਿਚ ਆਵੇਗਾ ।ਹੋ ਸਕਦਾ ਅੰਮ੍ਰਿਤ ਹੀ ਅਗਲੇ ਸਮੇਂ ਚਬਣੇਗਾ ਪ੍ਰਧਾਨ ਤੇ ਪੰਥ ਪ੍ਰਵਾਣਿਤ ਨੇਤਾ।

  • @Nanak-rc1go
    @Nanak-rc1go Месяц назад +4

    ਦਾਦੂਬਾਲ ਜੀ ਨੇ ਸਿੱਧੇ ਲਫ਼ਜ਼ਾਂ ਚ ਦੋ ਮਿੱਟ ਚ ਨਬੇੜਤਾ ਜੀ। ਜਿੰਨਾ ਚਿਰ ਬਾਦਲ ਪ੍ਰਵਾਰ ਕਬਜ਼ਾ ਨੀ ਛੱਡਦਾ, ਪੰਥ ਤੇ ਦੱਲ ਖੜਾ ਹੀ ਨੀ ਹੋ ਸਕਦਾ। ਸਾਫ ਗੱਲ ਕੀਤੀ ਹੈ, ਦਾਦੂਬਾਲ ਜੀ ਨੇ।

    • @davindersidhu2767
      @davindersidhu2767 Месяц назад

      Valtohia aje bi koi shuk hai k galti keeti hai k nahi tusi

    • @davindersidhu2767
      @davindersidhu2767 Месяц назад

      Valtoia ki bjp sikhan di sathi hai chavala

  • @user-ic3pr5xh4e
    @user-ic3pr5xh4e Месяц назад

    ਸਜਾ ਚ ਜਬਾਨ ਕਟਾਈ ਜਾਵੇ ,ਜਿਹੜੀ ਜਬਾਨ ਨਾਲ ਗਲਤ ਕੰਮ ਕਰਵਾਏ,

  • @DaljitSingh-dl9gu
    @DaljitSingh-dl9gu Месяц назад

    ਬੀਬੀ ਜੀ ਆਪ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਭਗੋੜੇ ਹਨ। ਜਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਤਲਬ ਕੀਤਾ ਸੀ। ਬੀਬੀ ਜੀ ਨਿਮਾਣੀ ਦੇ ਤੌਰ ਤੇ ਪੇਸ਼ ਹੋਣ ਦੀ ਬਜਾਏ ਆਪਣੇ ਲਾਮ ਲਸ਼ਕਰ ਨਾਲ ਜਥੇਦਾਰ ਸਾਹਿਬ ਜੀ ਦੇ ਪੇਸ ਨਾ ਹੋ ਕੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਤੇ ਮੱਥਾ ਟੇਕ ਕੇ ਵਾਪਸ ਆ ਗਏ ਸਨ।

  • @DavinderSingh-kr2Katal
    @DavinderSingh-kr2Katal Месяц назад +1

    A sari game SAD de leadership da pre plan hai 2 part bna k mafi mangani te lokan nu bevakoof banauna a sare duwara fir Unite ho jange

  • @rodasingh96
    @rodasingh96 Месяц назад +1

    J eh dharmik mafi mang rahe an ta fer kanooni karwae v honi chahidi a

  • @jaanveersingh7819
    @jaanveersingh7819 Месяц назад

    ਜੋ ਮਰਜੀ ਪਾਪੜ ਵੇਲੋ, ਨਾਟਕਬਾਜੀ ਖੇਡੋ, ਖੇਖਣ ਕਰੋ ਪਰ ਬਾਦਲ ਖਾਲੀਦਲ ਕਦੇ ਨਹੀਂ ਆਉਂਦਾ

  • @LalSingh-df2kq
    @LalSingh-df2kq Месяц назад +1

    ਨਿਰਾ ਝੂਠ ਬੋਲੀਂ ਜਾਂਦੈ

  • @GurnamSingh-nd5yt
    @GurnamSingh-nd5yt Месяц назад

    ਤੁਹਾਡੇ ਵਿਚੋਂ ਹੁਣ ਕੋਈ ਸੱਚ ਬੋਲ ਸਕਦਾ ਜਿਨਾ ਨੇ ਦਿੱਲੀ ਦਰਬਾਰ ਨੂੰ ਅਕਾਲ ਤਖ਼ਤ ਸਹਿਬ ਅਤੇ ਸ੍ਰੀ ਹਰਿਮੰਦਰ ਸਹਿਬ ਤੇ ਫੌਜੀ ਹਮਲਾ ਕਰਵਾਇਆ ਸੀ ਸੱਚ ਬੋਲੁ ਉਹ ਸਿੱਖ ਹੋ ਸਕਦਾ ਦਸੋ ਕੌਮ ਨੂੰ ਕੇਰੇ ਕੇਰੇ ਲੋਕਾਂ ਫੌਜੀ ਹਮਲਾ ਕਰਵਾਇਆ ਹੈ ਜੀ ਗਲਤੀ ਹੋਵੇ ਮਾਫ਼ ਕਰਨੀ ਸੀ ਲਗੇ ਗੋਰ ਕਰਨਾ ਜੀ ਫ਼ਤੇ ਪ੍ਰਵਾਨ ਹੋਵੇ ਜੀ

  • @SinghBh-mu8wv
    @SinghBh-mu8wv Месяц назад

    ਬਾਦਲਾਂ ਦਾ ਜਥੇਦਾਰ ਰਘਬੀਰ ਸਿੰਘ ਨਾਕੀ ਪੰਥ ਦਾ ਕਿਉਂਕਿ ਸਰਸੇ ਵਾਲੇ ਖੋਤੇ ਨੂੰ ਜਦੋਂ ਮਾਫੀ ਦਿੱਤੀ ਗਈ ਸਭ ਤੋਂ ਪਹਿਲਾਂ ਸਾਈਨ ਬਾਦਲ ਕੇ ਜਥੇਦਾਰ ਨੇ ਕੀਤੇ ਜੋ ਮੌਜੂਦਾ ਲਾਇਆ ਹੋਇਆ ਇਸ ਕਬੀਰ ਨੂੰ ਕੀ ਕਵੇਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਗੁਰਸਿੱਖ ਸੰਗਤ ਧਿਆਨ ਦਵੇ ਬਾਦਲ ਪਰਿਵਾਰ ਨੂੰ ਘਰੇ ਬਿਠਾਉਣ ਦੇ ਵਿੱਚ ਯੋਗਦਾਨ ਪਾਵੇ

  • @gurjeetgurjeet4622
    @gurjeetgurjeet4622 Месяц назад +1

    Jathedar.maf.kar.denge.but.punhab.di.janta.maf.nhi.kregi

  • @rajinderkang4071
    @rajinderkang4071 Месяц назад

    ਹੁਣ ਅਕਾਲ ਤਖਤ ਕਿਸ ਦਾ ਹੈ? ।ਸੁਖਬੀਰ ਤੇ ਇਹ ਦੇ ਬਾਪੂ ਦਾ ਹੈ । ਇਨਾ ਦੀਆਂ ਜਾਣਬੁਝ ਕੇ ਕੀਤੀਆਂ ਗਲਤੀਆਂ ਤੇ ਕੀ ਹੁਣ ਦਾ ਅਕਾਲ ਕੀ ਇਨਸਾਫ ਕਰੇਗਾ । ਇਹ ਤਾਂ ਵੱਡਾ ਪਿੱਠੂ ਹੈ ।

  • @amansahota3345
    @amansahota3345 Месяц назад

    ਹੋਰ ਕੁੱਝ ਤਾਂ ਨਹੀਂ ਸਿੱਖੇ ਬਲਜੀਤ ਦਾਦੂਵਾਲ ਮੰਡ ਵਰਗੇਆਂ ਤੋ ਪਰ ਮੋਰਚੇ ਜ਼ਰੂਰ ਵੇਚਣੇ ਸਿੱਖ ਗਏ ਜਿਵੇਂ ਦਾਦੂਵਾਲ ਨੇ ਕਾਂਗਰਸ ਨੂੰ ਬਰਗਾੜੀ ਮੋਰਚਾ ਸੀ ਉਸੇ ਤਰ੍ਹਾਂ ਹੀ ਬਹਿਬਲ ਗੋਲੀ ਕਾਂਡ ਵਾਲੀ ਜਗ੍ਹਾ ਦਾ ਮੋਰਚਾ ਆਪ ਪਾਰਟੀ ਨੇ ਖਰੀਦੇਆ ਜਿਥੇ ਖ਼ੁਦ ਕੁਲਤਾਰ ਸੰਧਵਾਂ ਸਪੀਕਰ ਬੈਠ ਕੇ ਗਏ ਸਨ

  • @darshansinghdarshansingh3797
    @darshansinghdarshansingh3797 Месяц назад

    ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਵਾਲਾ ਅਖਾਣ ਬੀਬੀ ਜਗੀਰ ਕੌਰ ਉਪਰ ਪੂਰੀ ਤਰ੍ਹਾਂ ਢੁਕਵਾਂ ਹੈ ਜੀ ਧੰਨਵਾਦ

  • @jaspindersingh9945
    @jaspindersingh9945 Месяц назад

    ਕੋਮ ਦੇ ਦੂਵਦਾ ਨਹੀ ਪੈਈ ਜੀ ਕਾਲੀਦਲ ਤੇ ਖਾਲੀ ਦਲ ਤੇ ਮਾਨ ਦਲ ਤੇ ਸਿਖਾ ਦਾ ਵਿਸਵਾਸ ਖਤਮ ਹੋ ਗਿਆ ਜੀ

  • @ajmersingh6906
    @ajmersingh6906 Месяц назад +1

    Brar sahib jagiro ne muchha munia us bare vi gull karlo