Randeep Singh jiak baar divya jyoti jagriti sansthan noor mahal jao Jo gyan gurbani me likha h uska saakshat darshan bhi ho jayega, Simran,Dhyan ka gyan ho jayega,parmata app ko milne ki raah dekh rahah
Waheguru ji da simran kro ji bhaut bda ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤❤❤❤❤❤❤❤❤❤❤❤❤❤❤❤
ਵੀਡੀਓ ਐਨੀ ਵਧੀਆ ਲੱਗੀ ਕਿ ਵਿੱਚ ਹੀ ਬੰਦ ਕਰਕੇ ਜਾਣ ਦਾ ਦਿਲ ਨਹੀਂ ਕੀਤਾ, ਬਿਨਾਂ ਰੁਕੇ Full watch ⌚ 1:28:38 ❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੂਹਾਨੂੰ 😊 ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਤੁਸੀਂ 😊😊
ਬਹੁਤ ਵਧੀਆ ਸੋਚ ਵੀਰ ਦੀ ਜਾਣਕਾਰੀ ਵੀ ਬਹੁਤ ਵਧੀਆ ਦਿੱਤੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਬਹੁਤ ਧੰਨਵਾਦ ਜੀ 🙏🙏
ਵੀਰ ਜੀ ਦਿਮਾਗ ਖੋਲ ਦਿੱਤਾ ਬੜੀ ਵਧੀਆ ਨੌਲਜ ਦਿਤੀ ਹੈ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ❤❤❤❤❤
ਬਹੁਤ ਬਹੁਤ ਧੰਨਵਾਦ ਜੀ 🙏🙏
ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰਮਾਤਮਾ ਚੜਦੀ ਕਲਾ ਬਖਸ਼ੇ
ਬਹੁਤ ਬਹੁਤ ਧੰਨਵਾਦ ਜੀ 🙏🙏
ਵਾਹ!! ਬਹੁਤ ਸੋਹਣੇ ਢੰਗ ਨਾਲ ਹਰ ਗੱਲ ਸਮਝਾਈ ਹੈ ਸਤਿਗੁਰੁ ਜੀਉ ਅਪਣੇ ਸੇਵਕ ਨੂੰ ਚੜ੍ਹਦੀਕਲਾ ਵਿੱਚ ਰੱਖੋ
ਬਹੁਤ ਬਹੁਤ ਧੰਨਵਾਦ ਜੀ 🙏🙏
ਬਹੁਤ ਖੂਬਸੂਰਤ ਗੱਲਾਂ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਹੋਵੋ
ਬਹੁਤ ਬਹੁਤ ਧੰਨਵਾਦ ਜੀ 🙏🙏
ਗੁਰੂ ਰਾਮਦਾਸ ਜੀ ਸਭ ਦਾ ਭਲਾ ਕਰਨਾ ਮਨ ਜੀਤੇ ਜੱਗ ਜੀਤ 📿🙏
❤
ਬਹੁਤ ਬਹੁਤ ਧੰਨਵਾਦ ਜੀ 🙏🙏
ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਵਧੀਆ ਲੱਗਿਆ ਗੁਰੂ ਨਾਨਕ ਸਾਹਿਬ ਹਮੇਸ਼ਾ ਤੁਹਾਨੂੰ ਖੁਸ਼ੀਆਂ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏
Waheguru ji waheguru ji waheguru ji waheguru ji waheguru ji waheguru ji 🙏🙏
ਬਹੁਤ ਬਹੁਤ ਧੰਨਵਾਦ ਜੀ 🙏🙏
ਮੰਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।❤❤❤
Randeep ji ਗੁਰਬਾਣੀ ਨਾਲ ਜੋੜਨ ਦਾ modern way ਲੈ ਕੇ ਆਏ ਆ,,, ਸਾਡਾ traditional method ਡਰਾ ਡਰਾ ਕੇ ਬਾਣੀ ਨਾਲ ਜੋੜਦੇ ਆ,, ਪਰ ਇਹ motivational way ਨਾਲ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ 🙏🏻🙏🏻🙏🏻🎉🎉🎉
ਬਹੁਤ ਬਹੁਤ ਧੰਨਵਾਦ ਜੀ 🙏🙏
ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਵੀਰ ਨੇ ਬਹੁਤ ਚੰਗਾ ਉਪਰਾਲਾ ਕੀਤਾ ਚੈਨਲ ਵੱਲੋ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਜੀ 🙏🙏
ਵਾਹ 👏🏻❣️ ਲਾ-ਜਵਾਬ😊 Thank you Universe ❤
ਬਹੁਤ ਬਹੁਤ ਧੰਨਵਾਦ ਜੀ 🙏🙏
ਬਹੁਤ ਵਧੀਆ ਜਾਣਕਾਰੀ ਹੈ। ਸਾਰੀ ਖੇਡ ਮਨ ਦੀ ਹੈ ਸਹੀ ਕਿਹਾ। ਤਾਂ ਹੀ ਗੁਰਬਾਣੀ ਵਿੱਚ ਵਾਰ ਵਾਰ ਮਨ ਦਾ ਜ਼ਿਕਰ ਹੈ।
ਬਹੁਤ ਬਹੁਤ ਧੰਨਵਾਦ ਜੀ 🙏🙏
online v counselling dinde o?
Sahi kahya ji
ਸ਼ੁਕਰ ਆਂ ਕੋਈ ਤਾ ਮੇਰੀ ਸੋਚ ਵਰਗੀ ਸੋਚ ਵਾਲਾ ਕੋਈ ਬੰਦਾ,, ਇੰਨੀ ਖੁਲ ਕੇ ਗੱਲ ਕਰਦਾ,, 🙏🙏
Tusi har gal gurbani te tark nal samjai buht buht thanks puter ji
ਬਹੁਤ ਬਹੁਤ ਧੰਨਵਾਦ ਜੀ 🙏🙏
ਬਾਈ ਜੀ ਮੈਂ ਕੋਈ ਵੀ ਵੀਡੀਓ ਕਦੇ ਦੁਬਾਰਾ ਨਹੀ ਦੇਖੀ ਪਰ ਥੋਡੀਆਂ ਵੀਡੀਓ ਦੁਬਾਰਾ ਦੁਬਾਰਾ ਦੇਖਣ ਨੂੰ ਜੀ ਕਰਦਾ 🙏👍👌❤️
ਬਹੁਤ ਬਹੁਤ ਧੰਨਵਾਦ ਜੀ 🙏🙏
ਐਂਕਰ ਪੁੱਤਰ ਤੇਰਾ ਦਿਲ ਬਹੁਤ ਵਧੀਆ ਜਿਹੜਾ ਕਿਸੇ ਬਦਲਨਾ ਚਾਹੁੰਦਾ
ਬਹੁਤ ਬਹੁਤ ਧੰਨਵਾਦ ਜੀ 🙏🙏
ਵਾਹਿਗੁਰੂ ਜੀ 🙏🙏🙏🙏🙏❤️❤️🌹🌹
ਸੁਕਰਾਨਾ ਵਾਹਿਗੁਰੂ ਜੀ 🙏👏🙏👏
Waheguru ji. Concept is very well explained. 🙏🙏👏
Waheguru ji🪯
Thanks ji🙏🏻
BEANT SHUKRANA JI🙏❤️💐
Superb Superb !
Waheguru Ji 🙏🏻
ਬਹੁਤ ਹੀ ਵਧੀਆ ਜੀ
Beautiful
Satnam waheguru ji
ਬਹੁਤ ਬਹੁਤ ਹੀ ਵਧੀਆ ਵੀਰ ਜੀ ਮਨ ਤਰੋ ਤਾਜ਼ਾ ਹੋ ਗਿਆ ਜੀ ਵਧੀਆ ਗੁਰੂ ਗਿਆਨ ਜੀ ਦਾ ਵੰਡ ਰਹੇ ਹੋ ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ 🙏🙏
Randeep Singh jiak baar divya jyoti jagriti sansthan noor mahal jao Jo gyan gurbani me likha h uska saakshat darshan bhi ho jayega, Simran,Dhyan ka gyan ho jayega,parmata app ko milne ki raah dekh rahah
waheguru ji ah veeran nu vi kesan di rahet mariyada di daat bakhshi 🙏🏻🙏🏻
Sahi🥰 ਕਿਹਾ ਜੀ
ਜੇ ਬੇਟਾ ਜੀ ਵਾਹਿਗੁਰੂ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ ਤ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਇਕੱਲੀ ਇਕੱਲੀ ਗੱਲ ਦਿਮਾਗ ਵਿੱਚ ਜਾ ਰਹੀ ਹੈ ਬੇਟਾ ਜੀ ਤੇਰਾ ਦਿਲ ਧੰਨਵਾਦ ਹੈ ਬਹੁਤ ਬਹੁਤ ਕੋਟ ਕੋਟ ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ 🙏🙏
Asi bohit kush sikhia thank you so much i believe in gurbani same tusi dasia god bless you❤
Such a wonderful knowledge veer Ji
Thanks for this video. I can’t find words to explain my thanks and feelings. 🙏🏽🙏🏽🙏🏽🙏🏽
I totally agreed with Randeep veer ji…. Please do this kind of podcasts🎉
ਬਹੁਤ ਬਹੁਤ ਧੰਨਵਾਦ ਜੀ 🙏🙏
Bete Waheguru ji tuhaanu Chardikala har madan fateh bakhshe
Bahot wadhia treeke nal smjhaiea hai
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਵੀਰ ❤ ਵੀਡਿਓ ਵਿੱਚੋ
ਮੰਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ🌺🌹🌺
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵਧਿਆ ਤਰੀਕੇ ਨਾਲ ਸਮਝਜਇਆ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
ਚੜ੍ਹਦੀ ਕਲਾ ਕਿਸ ਨੂੰ ਕਹਿੰਦੇ ਹਨ??? ਇਕ ਪੂਰਨ ਗੁਰਸਿੱਖ ਹੀ ਚੜ੍ਹਦੀ ਕਲ੍ਹਾ ਨੂੰ ਸਮਝ ਸਕਦਾ ਹੈ ਤੇ ਹੋ ਸਕਦਾ ਹੈ।।
ਅਮੀਰੀ ਗਰੀਬੀ ਕੁੱਝ metter ਨਹੀਂ ਕਰਦੀ ਓਹ ਰੂਹ ਖੁਸ਼ਨਸੀਬ ਆ ਜੌ ਨਾਮ ਜਪਣ ਵਾਲੇ ਘਰ ਵਿੱਚ ਪੈਦਾ ਹੁੰਦੀ ਆ
ਅਮੀਰ ਤਾਂ ਇਨਸਾਨ ਆਪੇ ਹੋ ਜਾਂਦਾ,,,
ਵਹਿਗੁਰੂ❤❤ਵਹਿਗੁਰੂ❤❤
ਧੰਨਵਾਦ ਜੀ
Bhut vdia podcast waiting for next video ❤
ਬਾਣੀ ਸਧਨੇ ਕੀ ਰਾਗੁ ਬਿਲਾਵਲੁ ੴ ਸਤਿਗੁਰ ਪ੍ਰਸਾਦਿ ॥ ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥ ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥ ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥ ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥ ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥ ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥ ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥ ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥
Ldh kro souna tci
Very nice betta g tusi bahut sohni sikhia diti aa rab tuhanu hamesha khush rakhe god bless you waheguru g
Har roj bolo main theek main khush han ... Thanks universe 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਬਹੁਤ ਸੋਹਣੀਆਂ ਗੱਲਾਂ ਕਰਦੇ ਆ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਬਹੁਤ ਧੰਨਵਾਦ ਜੀ 🙏🙏
Both Are Diamond Personalities . God Bless Them . Vadia Insaan. May You Live Long Bro. Pure Spirit. I will listen this again & again🙏🙏
Veer ji bhaut vadiya app ji de sooch aa good job God bless you
Waheguru ji 🙏
J mere bs vich hunda
M baar baar like 👍 krdi❤
Bahut madhya treeke naal smjhaya🙏🙏🙏🙏🙏
Very good veer ji Dhan Guru Granth sahib ji, Dhan Guru Nanak sahib ji
Waheguru waheguru waheguru bahut hi badhiya jankari ji
PROUD OF YOUR ALL YOUR GURSIKH MSG🙏🙏🙏🙏🙏🙏🙏🙏🙏🙏🙏WAHEGURU JI
Dhan Guru Nanak dev ji sab tun hi tun waheguru ji waheguru ji waheguru ji
Very knowledgeable podcast episode ❤❤❤❤
ਬਹੁਤ ਬਹੁਤ ਧੰਨਵਾਦ ਜੀ 🙏🙏
ਬਹੁਤ ਵਧੀਆ ਤਰੀਕਾ ਤੇ ਸਹੀ ਮਾਰਗਦਰਸ਼ਨ ਦੇ ਰਹੇ ਉ ਜੀ
Dhan Dhan Sri Guru Granth Sahib Ji Maharaj Shukr Hai Maharaj Ji🙏🙏🙏🙏🙏🙏
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
ਵੀਰ ਜੀ ਬਹੁਤ ਵਧੀਆ ਗਿਆਨ ਦੀ ਜਾਣਕਾਰੀ ਦਿੱਤੀ ਹੈ ਵਧੀਆ ਜਿੰਦਗੀ ਜਿਉਣ ਦੇ ਮਾਰਗ ਦੀ ਸੇਧ ਦਿੱਤੀ ਅਤੇ ਵਾਹਿਗੁਰੂ ਜੀ ਦੀ ਗੁਰਬਾਣੀ ਨਾਲ ਜੁੜਨ ਦੀ ਵਿਧੀ ਵਾਰੇ ਦੱਸਿਆ ਹੈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸਣ ਜੀ
Good aa sari gall bat pahli war video dekhi aa changa Laga gall bat da samjhan da tariqa ji
🌹🌹☬ੴ ਵਾਹਿਗੁਰੂ ਜੀ_ਤੇਰਾ_ਸ਼ੁਕਰ_ਹੈ_ੴ☬🌹🌹
🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹
Bahut vadhia gyan sojhi ditti ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼🙏🏼
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji tera shukar hai 🙏 ❤❤❤❤waheguru ❤❤❤❤
Waheguru 🙏 Best podcast veerji
Waheguru ji waheguru ji waheguru ji waheguru ji waheguru ji waheguru ji waheguru ji meher kare
ਵਾਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਧ ਜੀ
ਬਹੁਤ ਬਹੁਤ ਧੰਨਵਾਦ ਜੀ 🙏🙏
ਵੀਰ ਜੀ ਮੈਨੂੰ ਤੁਹਾਡੇ ਵਿਚਾਰਾਂ ਬਹੁਤ ਵਧੀਆ ਲੱਗਦਾ ਨੇ ਹਮੇਸ਼ਾ ਨਵੀਂ video ਦਾ ਇੰਤਜ਼ਾਰ ਰਹਿੰਦਾ ਹੈ
ਬਹੁਤ ਬਹੁਤ ਧੰਨਵਾਦ ਜੀ 🙏🙏
ਬੌਹਤ ਸੌਹਨਾ ਵੀਡਿਓ ❤ 🙏🏽🙏🏽
ਬਹੁਤ ਬਹੁਤ ਧੰਨਵਾਦ ਜੀ 🙏🙏
waheguru ji veer ji bohat dhanwad ji
ਹਾਰ ਕਿਸੇ ਦੀ ਸੋਚ ਏਦਾ ਦੀ ਹੋਜੇ❤🙏
ਬਹੁਤ ਵਧੀਆ ਗੱਲ ਬਾਤ। ਜੀਵਨ ਜਾਚ ਸਿਖਾਉਂਦੀ।
ਬਹੁਤ ਬਹੁਤ ਧੰਨਵਾਦ ਜੀ 🙏🙏
ਧੰਨਵਾਦ ਬੇਟਾ ਬਹੁਤ ਕੁਝ ਮਿਲਿਆ ਬਹੁਤ ਕੁਝ ਸਿੱਖਿਆ ਵੀਡੀਓ ਦੇਖ ਕੇ ਜਿਹੜਾ ਗੁਰਬਾਣੀ ਦੁਆਰਾ ਸਮਝਾਇਆ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਜੀ।
Exatly🙏 true everything
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
Very nice ji ❤️
ਸ਼ੁਕਰੀਆ ਵੀਰ ਜੀ 🙏🙏❤️❤️
ਬਹੁਤ ਵਧੀਆ ਗੱਲਾਂ ਹਨ ਜੀ..
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਧੰਨਵਾਦ ❤ ਜੀ
ਬਹੁਤ ਬਹੁਤ ਧੰਨਵਾਦ ਜੀ 🙏🙏
ਬਹੁਤ ਐਨਰਜੀ ਮਿਲੀ ਬੇਟਾ ਧੰਨਵਾਦ ਜੀ।
ਬਹੁਤ ਵਧੀਆ ਵੀਰ ਜੀ ਦਿਮਾਗ ਖੋਲਤਾ
ਬਹੁਤ ਬਹੁਤ ਧੰਨਵਾਦ ਜੀ 🙏🙏
Bhut vdia podcast ❤
wah ji bhut sakoon milya sun ke.bhut swala de jawab mille.bhut thnks ji❤
Waheguru ji waheguru ji waheguru ji
Bht vadia programme ji tuci ehnu chalu rakheo
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏💐
ਬਹੁਤ ਬਹੁਤ ਧੰਨਵਾਦ ਜੀ 🙏🙏
Waheguru Ji Waheguru Ji 🙏❤🙏❤🙏❤🙏❤
Best podcast 🎉🎉
ਵਾਹਿਗੁਰੂ ਜੀ❤ਵਾਹਿਗੁਰੂ ਜੀ❤ 🙏🙏👍🏻
ਬਹੁਤ ਵਧੀਆ ਬੇਟਾ ਜਾਣਕਾਰੀ ਦੇਣ ਲਈ ਧੰਨਵਾਦ👌👌💐🙏🙏
ਬਹੁਤ ਬਹੁਤ ਧੰਨਵਾਦ ਜੀ 🙏🙏
Waheguru boht vdiya ji
ਵਾਹਿਗੁਰੂ ਤੇਰਾ ਸ਼ੁਕਰ ਹੈ
ਬਹੁਤ ਵਧੀਆ ਵਿਚਾਰ ਜੀ
Ver ji waheguru cadhi kala raka
Best mission veer ji. Good luck for your mission. You are true 'Sardar'.
Excellent guest,host ,discussion, podcast topic 👍👏👏👏👏👏
ਬਹੁਤ ਵਧਿਆ ਵਿਚਾਰ ਵੀਰੇ
Waheguru g waheguru g
Waheguru ji da simran kro ji bhaut bda ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ❤