Размер видео: 1280 X 720853 X 480640 X 360
Показать панель управления
Автовоспроизведение
Автоповтор
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
ਸੰਤ ਬਾਬਾ ਜਰਨੈਲ ਸਿੰਘ ਜੀ ਅਜ ਵੀ ਜਿਦਾ ਹਨ ਮਰੇ ਤਾਂ ਉਹ ਹਨ ਜਿਹੜੇ ਹਥ ਖੜੇ ਕਰ ਕੇ ਮੈਦਾਨ ਵਿੱਚੋ ਬਾਹਰ ਨਿਕਲ਼ੇ । ਰਘਬੀਰ ਸਿੰਘ ਲੋਗੀਆ
ਵਾਹਿਗੁਰੂ
ਮਰਨਾ ਜਿਸਮ ਦਾ ਨਹੀਂ ਜ਼ਮੀਰ ਦਾ ਹੁੰਦਾ
@@ਕੌਰਨਾਲਟੌਹਰ g bhain ahi boll santan de. C
ਅਮਰੀਕ ਸਿੰਘ ਅਜਨਾਲਾ ਵੀ ਇਸੇ ਤਰ੍ਹਾਂ ਕਹਿੰਦਾ ਹੈ,,ਜੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਅੰਦਰ ਛੱਡ ਕੇ ਹੱਥ ਖੜੇ ਕਰਕੇ ਬਾਹਰ ਨਿਕਲ ਗਿਆ ਸੀ,,
@@jasbirsandhu709 🙏🏿 ਧੰਨਵਾਦ ਵੀਰਜੀ, ਮੈਂ ਸੰਤਾਂ ਦੇ ਬੋਲ ਹੀ ਦੋਹਰਾਏ ਨੇ।
ਪੰਥ ਦੀ ਵਾਗ ਡੋਰ ਗੁਰੂ ਗਰੰਥ ਸਾਹਿਬ ਜੀ ਦੀ ਰਹਿਣ ਰਮਾਈ ਚ ਹੁਣ ਫੈਡਰੇਸ਼ਨ ਨੂੰ ਸਾਭਣੀ ਚਾਹੀਦੀ ਏ.
ਬਿਲਕੁਲ ਠੀਕ ਕਿਹਾ ਹੈ ਜੀ।
ਪੰਥ ਨਾਂ ਕਰੋ ਠਗ ਮਹਿਕਮਾ
ਵਾਹਿਗੁਰੂ ਜੀ ਚੜਦੀਕਲਾ ਕਰਨੀ ਜੀ,🎉🙏❤️🙏
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ਜਿੰਦਾਬਾਦ 🙏🙏💥💥⚔️⚔️✍️✍️🏹🏹🗡️🗡️📿📿
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਜੀ ਜਿੰਦਾਬਾਦ
ਵੀਰ ਜੀ ਬਹੁਤ ਵਧੀਆ ਤੁਸੀਂ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰੋ ਪਰ ਰਾਜਨੀਤਕ ਲੋਕਾਂ ਤੋਂ ਦੂਰ ਰਹਿ ਕੇ।
ਸੱਚੀ ਯੁਗਰਾਜ ਸਿੰਘ ਨਾਮ ਤਾਂ ਅੱਜ ਹੀ ਪਤਾ ਲਗਾ 🙏🏻🙏🏻
ਵੀਰ ਦੀਆਂ ਗੱਲਾ ਨਾਲ ਸਹਿਮਤ ਆ ਜੀ
ਜਿਨ੍ਹਾਂ ਚਿਰ ਕੌਮ ਨੇ ਆਪਣਾ ਘਰ ਨ। ਬਣਾ ਇਆ ਕੌਮ ਦੇ ਨੁਕਸਾਨ ਹੁੰਦੈ ਹੀ ਰਹਿਣਗੇ ਵ।ਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
👍👍👍👍
🙏🙏👍👍
Bhen ji ghar te hai OH v pkkaLekin ghar nu chalaan waly bikau hnLike badal
ਬਹੁਤ ਵਧੀਆ ਵੀਚਾਰ ਭਾਈ ਸਾਹਿਬ
ਬਹੁਤ ਚੰਗੀ ਗੱਲ ਆ ਵੀਰ ਅਗਵਾਈ ਕਰੇ ਫੈਡਰੇਸ਼ਨ ਦੀ।
ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯
ਸਂਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ 🌹🌹🌹🌹🌹🙏🙏🙏🙏🙏🙏
ਭਾਈ ਮਨਜੀਤ ਸਿੰਘ ਕੋਲੋ ਜਿਹੜੀ ਸੇਵਾ ਬਾਕੀ ਰਿ ਗਈ ਉਹ ਹੁਣ ਵਿਚਾਰਾ ਇਹ ਕਰ ਦਵੇਗਾ
@@dharvindersingh78 ਬੀਰ ਜੀ ਮੈਂ ਸਮਝਿਆ ਨਹੀਂ
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਭਾਈ ਅਮਰੀਕ ਸਿੰਘ ਜਿੰਦਾਬਾਦ 🙏🏻🙏🏻🙏🏻🙏🏻🙏🏻
ਬੇਟੇ ਦੇ ਵਿਚਾਰ ਬਹੁਤ ਵਧੀਆ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਜੀ
ਸ਼ੁਕਰ ਜੇ ਵਾਹਿਗੁਰੂ ਜੀ ਮਿਹਰ ਕਰਨ ਗੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
ਅੱਤ ਤੇ ਪਹੁੰਚ ਚੁੱਕੇ ਅੱਜ ਦੇ ਗੰਦ ਤੰਤਰ ਦਾ ਸਫਾਿੲਅਾ ਕਰਨ ਲੲੀ ਹੁਣ ਸਮਾਂ ਅਾ ਗਿਅਾ ਅਸੀਂ ਸੰਤਾਂ ਦੁਅਾਰਾ ਦੱਸੇ ਰਾਹ ਤੇ ਚੱਲੀਏ ਤੇ ਅਾਪਣੀ ਕੋਮ ਦੀ ਰੱਿਖਅਾ ਕਰੀਏ, "ਚਰਖੀਅਾਂ ਤੇ ਝੂਲਣਾ ਬੁਜਦਿਲਾਂ ਦਾ ਕੰਮ ਨਹੀ ਕੋਮ ਦੇ ਜਰਨੈਲ ਕਹਾਉਣਾ ਹਰ ਿਕਸੇ ਦਾ ਦਮ ਨਹੀ" ਵਾਿਹਗੁਰੂ ਜੀ ਕਾ ਖਾਲਸਾ ਸ੍੍੍ੀ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਵਧੀਆ ਜੀ। ਧੰਨਵਾਦ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੰਤ ਜਰਨੈਲ ਸਿੰਘ ਜੀ ਕਿਸੇ ੲਿਕ ਦੇ ਨਹੀ ਹਰ ਕਿਸੇ ਦੇ
ਇਹ ਵੀ ਪਰਿਵਾਰ ਵਾਦ ਹੈ ।।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@@ravindersinghgill314 ਬਾਦਲ ਧਰਮ ਦੇ ਨਾਂ ਤੇ ਰਾਜਨੀਤੀ ਅਜੇ ਵੀ ਨਹੀ. ਸਭ ਬਾਦਲ ਦੇ ਮੋਹਰੇ
ਬਾਦਲ ਦੁਸਟ ਬੰਦਾ ਧਾਰਮਿਕ ਮੋਹਰੇ ਬਨਾ ਕੇ ਰਾਜਨੀਤੀ ਕਰਦਾ
@@ravindersinghgill314 ਸਭ ਬਾਦਲ ਦੇ ਮੋਹਰੇ
Waheguru ji thanks
ਇਸੇ ਕਰਕੇ ਹੀ ਅਸੀਂ ਮਾਰ ਖਾਦੇ ਹਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਵੀ ਨਾ ਹਾਰੇ ਵਾ ਤੇਰੇ ਪੱਤਰਕਾਰੀ ਤੇ ਅਪਾਸੀ ਪਾੜ ਪਾ ਰਿਹਾ ਹੈ ਪੱਤਰਕਾਰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਨ ਸੀ ਤੇ ਮਹਾਨ ਹੀ ਰਹਿਣਾ ਹੈ ਉਹਨਾਂ ਦੀ ਸੋਚ ਤੇ ਬਹੁਤ ਨੌਜਵਾਨ ਚੱਲ ਰਹੇ ਨੇ ਫੁੱਟ ਨਾ ਪਾਉ ਆਪਸੀ ਪਿਆਰ ਰੱਖੋ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਦੇ ਵੀ ਮੁਖੀ ਵਧੀਆ ਬਣ ਜਾਣ ਪੰਜਾਬ ਤਰੱਕੀ ਕਰੇਗਾ
Pso jihey veer singh sajj jann.kush ve
Waheguru waheguru waheguru ji satnam Sri Waheguru ji Waheguru ji ka khalsa waheguru ji ki fateh🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਮਾਤਮ ਕੀ ਮੌਜ ।। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
ਵਾਹਿਗੁਰੂ ਜੀ ਇਹ ਸਿੱਖਾਂ ਵਰਗੇ ਨਿਸ਼ਾਨ ਸਾਹਿਬ ਜੀ ਲਗਾ ਕੇ ਦਸਣ ਤੇ ਸਹੀ ਜਿੱਥੇ ਨਿਸ਼ਾਨ ਸਾਹਿਬ ਹੁੰਦਾ ਉਥੇ ਲੰਗਰ ਮੈਡੀਕਲ ਸਭ ਕੁਸ਼ ਹਾਜਰ ਹੁੰਦਾ ਹੈ ਅੱਜ ਲੋਕ ਨਿਸ਼ਾਨ ਸਾਹਿਬ ਸੀਸ ਗੰਜ ਸਾਹਿਬ ਦਾ ਲੱਭਦੇ ਫਿਰਦੇ ਉਥੇ ਲੰਗਰ ਅਤੇ ਆਕਸੀਜਨ ਫਰੀ ਮਿਲਦੀ ਹੈ ਇਹ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਤੋਂ ਲੋੜ ਵਾਲਿਆ ਨੂੰ ਲਬਣਾ ਸੌਖਾ ਹੋ ਜਾਂਦਾ ਦੇਸ ਦੇ ਕਿੰਨੇ ਲੋੜ ਵਾਲਿਆ ਨੂੰ ਰੋਟੀ ਦੇ ਰਿਹਾ ਨਿਸ਼ਾਨ ਸਾਹਿਬ
ਬਹੁਤ ਵਧੀਆ ਜੀ 🙏
Good veer g veer g deep veer laka veer good
@@singhsaab1841 &
Waheguru g Sikh kaum CH ekta bnai rakhana chardi kalaa CH rakhan a
ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏿🙏🏿🙏🏿🙏🏿🙏🏿🙏🏿
Very Good Veerji 🙏🏼🙏🏼⚔️⚔️
ਸਿੱਖ ਸਟੂਡੈਂਟ ਫੈਡਰੇਸ਼ਨ ਇਕਹੀਹੋਣੀ ਚਾਹੀਦੀ ਹੈ ਜੀ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Seems very knowledgeable 🙏🏼
ਸ਼ੁਕਰ ਹੈ ਛੋਟੇ ਵੀਰ ਤਿਲਕਣ ਬਾਜ਼ੀ ਐ ਬਹੁਤ ਸੰਭਲ ਕੇ ਤੁਰਨਾ ਪੈਣਾ ਪੈਰਾਂ ਨੂੰ ਦਾਤੀ ਫੇਰਦੇ ਹਨ ਗਦਾਰ
Saint jairnal Singh Khalsa bhindrawale jindabad ✊✊👈
Waheguru ji kirpa karn sari sikh pant te
ਕਈ ਸਿੱਖ ਆਗੂਆਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਬੱਚੇ ਸਿੱਖ ਸਿਧਾਂਤ ਤਿਆਗ ਚੁੱਕੇ ਹਨ ਕਿਉਂਕਿ ਉਹ ਆਪ ਗੁਰਬਾਣੀ ਅਤੇ ਸਿੱਖ ਇਤਿਹਾਸ ਤੋ ਅਨਜਾਣ ਹਨ ਵੀਰ ਜੀ ਮਾਸਟਰ ਤਾਰਾ ਸਿੰਘ ਜੀ ਦੇ ਟਾਈਮ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਨੰਦਪੁਰ ਸਾਹਿਬ ਵਰਗੇ ਇਤਿਹਾਸਿਕ ਅਸਥਾਨ ਤੇ ਗੁਰਮਤਿ ਕੈਂਪ ਲਗਾ ਕੇ ਸਿੱਖ ਸਿਧਾਂਤਾਂ ਚ ਪਰਪੱਕ ਕੀਤਾ ਜਾਂਦਾ ਸੀ ਸੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਨ ਅਤੇ ਗੁਰੂ ਇਤਿਹਾਸ+ਸਿੱਖ ਇਤਿਹਾਸ ਪੜ੍ਹਨ ਪੜ੍ਹੋਨ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵੀਰ ਜੀ ਜਾਤ ਪਾਤ ਦੀ ਸਮਾਜਿਕ ਕੁਰੀਤੀ ਨੂੰ ਤੋੜੋ। ਸਿਖਾਂ ਨੂੰ ਪਰੇਰਿਤ ਕਰੋ ਅੰਤਰਜਾਤੀ ਵਿਆਹ ਕਰਨ ਲਈ ਕਹਿਣ ਦਾ ਭਾਵ ਜਦੋਂ ਰਿਸਤੇਦਾਰੀਆਂ ਸਾਂਝੀਆਂ ਹੋਣਗੀਆਂ ਜਾਤ ਪਾਤ ਆਪ ਹੀ ਖਤਮ ਹੋ ਜਾਊ। ਸਾਰਿਆਂ ਨੂਂ ਸਮਾਜਕ ਬਰਾਬਰੀ ਮਿਲੇ। ਇਹੀ ਗੁਰੂਆਂ ਦਾ ਸੰਦੇਸ ਸੀ।
Shikhan di kise vi *SANSTHA* Ne kade vi CASTEISM nu khatam krn Lei koi vi UPRALA nhi kita , te na hi KARNGE.
@@dhainchand1643 ਇਸੇ ਕਰਕੇ ਸਾਰੇ ਲੋਕ ਇਕੱਠੇ ਨਹੀਂ ਹੁੰਦੇ
Nahee bhai, je jaat part Khatam ho gayee ta Jat SIKH Raj kite karange
@@paramjitsaini7617 ihna de ouchi jatt da keela fasyaa hoyaa ha oho Babu niklnaa
Yr nihang Singha ch jadatar majbi sikh n koi cast n tusi Lok he appe fikk paunde rehne o pata sta hunda n
ਅੱਜ ਦੇ ਮਜੁਦਾ ਰਾਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜੂਤੀ ਵਰਗੇ ਵੀ ਨਹੀਂ ਹੈ।ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ,,,,,,ਪਰ ਫੈਡਰੇਸ਼ਨ ਬਾਦਲ ਦੀ ਝੋਲੀ ਕਿਓਂ ਡਿੱਗੀ, ਕਿਓਂ ਨਹੀਂ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਹਿਸਾਬ ਨਾਲ਼ ਕਿਓਂ ਨਹੀਂ ਚਲੇ ਅਜ ਤਕ,,, ਕਿਓਂ
Bahot vadya vrr ji 🙏
ਵਾਹਿਗੁਰੂ ਜੀ ਸੰਤ ਮਹਾਂਪੁਰਸ਼ ਦੁਨੀਆਂ ਵਿੱਚ ਵਾਰ ਵਾਰ ਜਨਮ ਲੈਦੇ ਹਨ ਪ੍ਰਮਾਤਮਾਂ ਆਪ ਪੈਦਾ ਕਰਦਾ ਹੈ
ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Sant Jernail Singh ji, Bhinderawala zindabad, great soul , a great leader🙏.
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
Vary nice singh sahib jiWaheguru ji app ji te sada kerpa rakhe te sinkh kom di siva lave ji🌹🌹🌹🌹🌹🌹
ਕੱਲੇ ਪੰਜਾਬ ਵਿੱਚ ਹੀ 30 ਹਜਾਰ ਤੋਂ ਜਿਆਦਾ ਗੁਰਦੁਆਰੇ ਹਨ ਤੇ ਹਜਾਰਾਂ ਹੀ ਗੁਰਦੁਆਰੇ ਹਨ ਬਾਕੀ ਇੰਡੀਆ ਵਿੱਚ ਕੀ ਸਿੱਖੀ ਸਿਰਫ਼ ਦਰਵਾਰ ਸਾਹਿਬ ਅਤੇ 37 ਗੁਰਦਵਾਰਿਆਂ ਵਿੱਚ ਹੀ ਸੀ ਜਿਸ ਨਾਲ਼ ਸਿੱਖ ਕੌਮ ਖ਼ਤਮ ਹੋ ਜਾਂਦੀ ਇਹ ਗੱਲ ਕਦੇ ਵੀ ਮੰਨਣਯੋਗ ਨਹੀਂ
Kaum nu bachona aapni zimmedari hai... We r united
ਬਹੁਤ ਵਧੀਆ , ਇਕ ਗੱਲ ਦਾ ਖਿਆਲ ਏਕ ਤਾਂ ਇਮਾਨਦਾਰੀ ਦੂਜਾ ਚਲਚਲਣ, ਬਹੁਤ ਉੱਚਾ ਰੱਖਣਾ ਤੀਜਾ ਸੰਗਤਾਂ ਦਾ ਹਮੇਸਾ ਸਤਕਾਰ ਰੱਖਣਾ । ਫਿਰ ਹੈ ਕਾਰਜ਼ ਸਫਲ ਹੋਵੇਗਾ
Waheguru Ji mehar rakhi veer te
Whaeguruji.whaeguruji.whaeguruji.whaegueuji.whaeguruji.🙏🙏🙏🙏🙏
Bht vidyia
ਦੀਪ ਸਿੱਧੂ ਲੱਖਾ ਸਿਧਾਣਾ ਜਿੰਦਾਬਾਦ
ਬਹੁਤ ਵਧੀਆ ਗਲਬਾਤ ਕੀਤੀ ਚੜਤ ਸਿੰਘ ਹੁਣਾ
Shabash singh sahib good work
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਬਾਬਾ ਜੀ ਹੁਣ ਫਿਰ ਸਿੱਖ ਕੌਮ ਨੂੰ ਲੋੜ ਐ ਤੁਹਾਡੀ plz ajo Baba ji
Waheguru ji
ਵਾਹਿਗੁਰੂ ਚੜਦੀ ਕਲਾ ਬਖਸ਼ੇ
ਪੱਤਰਕਾਰ ਜੀ । ਕਦੇ ਵੀ ਇਹੋ ਜਿਹੇ ਸਵਾਲ ਦੁਸਰਿਆਂ ਦੇ ਮੂੰਹ ਵਿੱਚ ਨਾਂ ਪਾਇਆ ਕਰੋ। ਜਿਸ ਨਾਲ ਕੌਮ ਵਿੱਚ ਹੋਰ ਫੁੱਟ ਪਵੇ। ਸੰਤਾ ਦੀ ਸੋਚ ਤੇ ਜੇ ਕੋਈ ਵੀ ਪਹਿਰਾ ਦੇਂਦਾ ਉਹ ਸਤਿਕਾਰ ਯੋਗ ਹੈ। ਯੁਗਰਾਜ ਸਿੰਘ ਸਾਡਾ ਯੋਧਾ ਹੈ ਯੋਧਾ ਰਹੇਗਾ । ਰਹਿੰਦੀ ਦੁਨੀਆਂ ਤੱਕ ਸਿੰਘ ਦਾ ਨਾਂ ਸਿਤਾਰੇ ਵਾਂਗ ਚਮਕੇਗਾ।
ਆਪਣੇ ਪੇਜ ਤੋਂ ਲਾਈਵ ਹੋ ਕੇ ਸਟੇਟ ਦਿੱਤੀ ਸੀ ਕਿ ਉਹ ਸੰਤਾਂ ਦੇ ਬਰਾਬਰ ਨਹੀਂ ਹਾਂ ਮੀਡੀਆ ਵਿੱਚ ਵੀ ਕਲੀਅਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਕਈ ਲੋਕ ਲਾਈਵ ਨਹੀਂ ਸੁਣਦੇ
ਸਿੱਖੀ ਪ੍ਰਚਾਰ ਲਈ ਕੋਈ ਵੀ ਸੰਸਥਾ ਪ੍ਰਚਾਰ ਨਹੀਂ ਕਰਰਹੀ। ਸਿਆਸਤ ਹੀ ਮੁੱਖ ਮੁੱਦਾ ਬਨ ਚੁਕਾ ਹੈ।
Waheguru. Waheguru. G
Raj bina na dharm chale hai
Waheguru ji mehr krn 🙏
ਸੰਤਾਂ ਦੇ ਪਰਿਵਾਰ ਦੀ ਪ੍ਰਾਪਰਟੀ ਦੇਖੋ ਸਿੰਘਾਂ ਦੇ ਘਰ ਉਜੜ ਗਏ ਦੁਨੀਆਂ ਨੂੰ ਬੁੱਧੂ ਬਣਾਇਆ
ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ। ਸਿੱਖ ਰਾਜ ਦੀ ਗੱਲ ਕਰੋ ਬਈ ਰਾਜ ਲੈ ਲਓ ਹਿੰਦੂਸਤਾਨ ਵਿੱਚ ਸਿਖ ਕੌਮ ਗੁਲਾਮ ਹੈ
ਉਹ ਬੱਸ ਕਰ ਭਰਾਵਾਂ
Good
Vaheguru Vaheguru Vaheguru
ਸੰਤ ਜਰਨੈਲ ਸਿੱਘ ਜੀ ਭਿੰਡਰਾ ਵਾਲਿਆ ਵਰਗੇ ਕੋਈ ਸੰਤ ਨਹੀ ਹੇ ਕੋਟ ਕੋਟ ਪ੍ਰਨਾਮ ਉਨਾ ਨੁੱ 🙏🙏
Veri. Good.vadi.kurbani
WAHEGURU JI SARBAT DA BHALA KAREO JI🙏🙏
ਤੁਹਾਡੇ ਪਿਤਾ ਜੀ ਬਾਦਲ ਦਲ ਵਿੱਚ ਚਲੇ ਗਏ ਤੇ ਮਾਮਾ ਜੀ ਕਾਂਗਰਸ ਵਿੱਚ ਫੈਡਰੇਸ਼ਨ ਡਾਂਵਾਂਡੋਲ ਹੋ ਗਈ ਤੁਹਾਡਾ ਧੰਨਵਾਦ ਤੁਸੀਂ ਕੌਮ ਨੂੰ ਫੇਰ ਸੇਧ ਦੇਣ ਲੱਗੇ ਹੋ
Very good bachey .
WaheGuru ji Mehar karna
ਜੇ ਬਾਦਲਾਂ ਤੋਂ ਬੱਚ ਗਿਆ ਫੇਰ ਤਾਂ ਫੈਡਰੇਸ਼ਨ ਚੱਲ ਸਕਦੀ ਏ ਪਰ ਕਾਕਾ ਤੇਰਾ ਡੈਡੀ ਵੀ ਬਾਦਲਾਂ ਤੋਂ ਬਚ ਨਹੀਂ ਸਕਿਆ ਬਾਦਲਾ ਤੋਂ ਬਚ ਕੇ ਸੇਵਾ ਹੋ ਸਕਦੀ ਏ ਤੇ ਉਮੀਦ ਕਰਦੇ ਆ
ਸ਼ਹੀ ਗਲ ਹੈ ਬਾਈ ਜੀ
िਬਲਕੁਲ ਸਹੀ िਲिਖਅਾ ਜੀਹਦਾ ਬਾਪ ਹੀ ਸੰਤਾ ਦੀ िਵਰਾਸਤ ਨਹੀ ਸਾਭ ਸिਕਅਾ ,ੳੁਸਦੇ ਪੁॅਤਰ ਤੋਂ ਕੀ ੳੁਮੀਦ ਲਾਈ ਜਾ ਸਕਦੀ ਐ ?
@@dhadisatnamsinghchaminda8023 ਤੁਸੀ ਮੇਰੇ ਮਨ ਦੀ ਗਲ ਕੀਤੀ, ਹੈ, ਕੁਝ ਲੋਕਾਂ ਨੂੰ ਕੌੜੀ ਜਰੂਰ ਲਗੇਗੀ
Sahi keha veer. Ehde bappu ne tan atan samarpan kar ditta c badala de agge. Bakki ehna de peo ne santan de naam te bahut paisa kamaya. Bahut sarre kabze kite. Gal kouri jarur lagugi
@@GurpreetSingh-nw5rr ਸ਼ਹੀ ਗਲ ਹੈ ਜਨਾਬ ,ਅਸ਼ੀ ਤੇ ਸ਼ਭ ਕੁਝ ਦੇਖਿਆਂ ਹੈ
VERY GOOD
Good bro
ਤੁਹਾਡੀ ਟਕਸਾਲ ਕਿਥੇ ਖੜੀ ਹੁਣ ,,,ਸੰਤ ਜਰਨੈਲ ਸਿੰਘ ਭੰਡਰਾਂਵਾਲਿਆਂ ਦੇ ਨਾਮ ਬੁਹਤ ਲੋਕ NRI ਵੀਰਾ ਨੂੰ ਲੁੱਟਦੇ ਨੇ ,ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਤੌ ਬਾਅਦ ਟਕਸਾਲੀ ਆਗੂ ਬਾਦਲਾਂ ਦੇ ਵੇਟਰ ਬਣ ਗਏ ,,,
10001/ Ji.. pakorey paleta vich laye
Sant Baba Jarnail Singh ji Bhindranwale Amar rehn 🌷🙏
Bhaut vadia
Bhi sab ji aap ji de parvaar di bute vadi kurbani jiWaheguru ji app ji de parvaar di chrdikala kare ji🙏🙏🙏🌹🌹🌹
ਇੱਕਲੀ ਵਾਲ ਰੱਖ ਕੇ ਪੱਗ ਬੰਨ ਕੇ ਕਕਾਰ ਪਾਕੇ ਸਿੱਖ ਨੀ ਬਣਨ ਜਾਂਦਾ ..ਸਿਖਾਂ ਵਾਲੇ ਗੁਣ ਬੰਦੇ ਨੂੰ ਸਿੱਖ ਬਣਾਉਂਦੇ ਆ ,ਨਾ ਕੇ ਪਹਿਰਾਵਾ .(ਗਾਤਰਾ ਪਾਲੋ ,ਕੇਸ ਰੱਖ ਲੋ , ਪੱਗ ਬਨਲੋ ਸਿਖ ਬਣ ਜਾਂਦਾ ਹੀ ਅੱਜ ਕਲ ਦੀ ਸਿੱਖੀ ਆ ) ਸੁਚੇ ਲੰਗਾਹ ਵਰਗੇ ਵੀ ਸਿੱਖ ਕਹਾਉਂਦੇ ਆ , ਲਿਸਟ ਬਹੁਤ ਲੰਬੀ ਆ ਇਹੋ ਜਿਹੇ ਸੇਖਾਂ ਦੀ ..
ਸਹੀ ਗੱਲ ਆ ਅੰਮ੍ਰਿਤ ਤਾਂ ਸੁਖਵੀਰ ਇੰਸਾਂ ਵੀ ਸਕੀ ਫਿਰਦਾ ਤੇ ਸਭ ਤੋਂ ਵੱਧ ਸਿੱਖੀ ਦਾ ਘਾਣ ਉੰਨਾ ਅਖੌਤੀ ਸਿੰਘਾਂ ਪਿਓ ਪੁੱਤ ਨੇ ਕੀਤਾ
Bahut vadhhia ji
ਸਭ ਤੋਂ ਪਹਿਲਾ ਰਾਜਨੀਤਿਕ ਗਤੀਵਿਧੀਆ ਗੁਰਦੁਆਰਿਆਂ ਤੋਂ ਵੱਖਰੀਆਂ ਕਰਨ ਦੀ ਲੋੜ ਹੈ ਜੇ ਗੁਰੂਧਾਮਾਂ ਦੀ ਪਵਿੱਤਰਤਾ ਕਾਇਮ ਰੱਖਣੀ ਹੈ ਤਾਂ, ਲੀਡਰ ਲੋਕਾ ਦੀਆ ਧਾਰਮਿਕ ਭਾਵਨਾਵਾ ਦਾ ਫਾਇਦਾ ਚੁੱਕ ਲੈਂਦੇ ਨੇ
ਲੋਕਾਂ ਦੇ ਪੁੱਤ ਮਰਵਾਕੇ ਇਹਨਾਂ ਨੇ ਆਪਦੇ ਘਰ ਭਰ ਲਏ
Sahida singha nu parnaam
ਕ੍ਰਿਪਾ ਕਰਕੇ ਇੱਕ ਵੈਬਸਾਈਟ ਜਾਂ ਫਿਰ ਕੋਈ applicationਬਣਾਈ ਜਾਵੇ ਜਿੱਥੇ ਪਹਿਲਾ ਆਪ ਪੜ੍ਹ ਕੇ ਲੋਕਾਂ ਨੂੰ ਇਤਿਹਾਸ ਆਡੀਓ ਦੇ ਜਰੀਏ ਦਸਿਆ ਜਾਵੇ ਅਤੇ ਸੱਭ ਤੋਂ ਵੱਡੀ ਗੱਲ ਪੁਸਤਕਾਂ ਦੇ ਆਰਡਰ ਲਵੋ।ਜਿਵੇਂ ਅਸੀਂ ਹੁਣ ਸੰਤਾਂ ਦੇ ਵਾਰੇ ਜਾ ਹੋਰ ਬਹੁਤ ਕੁੱਝ ਪੜਨਾ ਚਾਉਂਦੇ ਹਾਂ।ਪਰ ਕੋਈ ਵੀ ਬੁੱਕ ਲੈਣ ਲਈ ਪਹਿਲਾ ਅੰਮ੍ਰਿਤਸਰ ਜਾਣਾ ਪੈਣਾ। ਆਇਡਿਯਾ ਤੁਹਾਨੂੰ ਦੇ ਦਿੱਤਾ ਕੰਮ ਤੁਸੀਂ ਕਰਨਾ ਹੈ।ਅਤੇ ਵੱਧ ਤੋਂ ਵੱਧ ਫੇਡਰੇਸ਼ਨ ਵਾਰੇ ਦਸਿਆ ਜਾਵੇ। ਧੰਨਵਾਦ ਜੀ।
ਦੀਪ ਸਿੱਧੂ ਜੀਂਦਾਬਾਦ
Very good news
God bless you beta
Very nice
waheguru gggg
ਹੁਣ ਫਿਰ ਖੂਨ ਖ਼ਰਾਬਾ ਕਰਾਂਊਗੇ ਪਾਗਲੋ ਵੋਟਾਂ ਨਾਲ ਮਸਲਾ ਹੱਲ ਕਰੋ ਪਹਿਲਾਂ ਦੀ ਤਰ੍ਹਾਂ ਮੋਟਰਸਾਈਕਲ ਪਿਸਤੌਲ ਨਾ ਦਿਓ ਪੋਤਾ ਸਾਹਿਬ ਜੋਂ ਕੁਝ ਵੀ ਕਰਨਾ ਹੈ ਤਰੀਕੇ ਨਾਲ ਕਰੋ ਗੁਰੂਆਂ ਦੇ ਸਮੇਂ dictatorship ਸੀ ਹੁਣ democracy ਹੈ ਗੋਲੀ ਨਾਲ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਪੜ੍ਹਨੇ ਲਿੱਖੇ ਬੰਦੇ ਸ਼ਾਮਲ ਕਰੋ ਬਾਕੀ ਤੁਹਾਡੀ ਸੋਚ ਦੀ ਗੱਲ ਹੈ ਗੁਰੂਆਂ ਦੇ ਸਮੇਂ ਤਾਂ ਬਾਜ਼ ਪਿੱਛੇ ਲੜਾਈ ਹੋ ਗਈ ਸੀ ਕਾਫੀ ਬੰਦੇ ਮਰੇ ਸੀ ਉਸ ਸਮੇਂ ਤਾਂ ਥੋੜੀ ਜਿਹੀ ਗੱਲ ਤੇ ਯੁੱਧ ਹੋ ਜਾਂਦਾ ਸੀ ਅੱਜ ਸੋਧੇ ਦੀ ਨਹੀਂ ਸੋਧ ਦੀ ਲੋੜ ਹੈ ਇਕ ਧਿਆਨ ਰੱਖਣਾ ਟਕਸਾਲ ਵਿਚ ਉਜੱਡ ਕਿਸਮ ਦੇ ਲੋਕ ਬਹੁਤ ਨੇ ਰਾਜਨੀਤੀ ਧਰਮ ਬਾਰੇ ਪਤਾ ਨਹੀਂ 3 ਫੁੱਟ ਦੀ ਕਿਰਪਾਨ ਫੱੜ ਕੇ ਕੁਛ ਵੀ ਬੋਲੀ ਜਾਂਦੇ ਹਨ ਪੜ੍ਹਨੇ ਲਿੱਖੇ ਬੰਦੇ ਲੋ ਇਹੋ ਜਿਹਾਂ ਨੂੰ ਲੰਗਰ ਦੀ ਸੇਵਾ ਕਰਨ ਦਿਓ ਭਿੰਡਰਾਂ ਵਾਲੇ ਦੀਆਂ ਮੰਗਾਂ ਜਾਇਜ ਸੀ ਤਰੀਕਾ ਗਲਤ ਸੀ ਇੱਕ ਜਲਦ ਬਾਜ਼ੀ ਕਰ ਗਿਆ ਦਰਬਾਰ ਸਾਹਿਬ ਤੋਂ ਨਹੀਂ ਸੀ ਲੜ੍ਹਨਾ ਨਹੀਂ ਤਾਂ ਸ਼੍ਰੋਮਣੀ ਕਮੇਟੀ ਵਿੱਚ ਨਵੇਂ ਚਿਹਰੇ ਹੁੰਦੇ ਪੋਤਾ ਸਾਹਿਬ ਸੁਝਾਓ ਦਿੱਤਾ ਹੈ ਮੰਨਣਾ ਹੈ ਤੁਹਾਡੀ ਮਰਜੀ ਨਹੀਂ ਤਾਂ ਗੁਰੂ ਰਾਖਾ ਇਕ ਧੂਮਾ ਹੈ ਇਹ ਪਾਗ਼ਲ ਬੰਦਾ ਹੈ ਇਸਦਾ ਕਰੋ ਕੁਝ ਬਾਹਰਲੇ ਦੇਸ਼ਾਂ ਵਿਚ ਵੀ ਦੂਜਿਆ ਦੇ ਪ੍ਰੋਗਰਾਮ ਬੰਦ ਕਰਾਏ ਦਿੰਦਾ ਲੜ੍ਹਾਈਆਂ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪ੍ਰਥਾ ਲੰਗਰ ਦਾ ਵੀ ਇਸ ਬੇਵਕੂਫ ਨੇ ਗਲਤ ਇਸਤੇਮਾਲ ਕੀਤਾ ਹੈ ਕੋਲਡ ਡਰਿੰਕ ਦਾ ਲੰਗਰ ਲਾਕੇ ਗੋਲੀਆਂ ਨਾਲ ਬੰਦਾ ਮਾਰੀ ਦਿੱਤਾ ਇਹੋ ਜਿਹੀਆਂ ਗੱਲਾਂ ਕਰਕੇ ਮਾਫ ਕਰਨਾ ਕੲੀ ਘਰਾਂ ਵਿੱਚੋ ਭਿੰਡਰਾਂ ਵਾਲੇ ਦੀ ਫੋਟੋ ਉਤਾਰ ਦਿੱਤੀ ਗਈ ਹੈ ਇਸਨੂੰ ਸਮਝਾਓ ਬਦਮਾਸ਼ੀ ਵਾਲੇ ਕੰਮ ਨਾ ਕਰੇ ਪਾਕਿਸਤਾਨ ਨਾਲ ਹਥਿਆਰਾਂ ਦੀ ਸਪਲਾਈ ਦਾ ਕੰਮ ਬੰਦ ਕਰਨਾ ਪਵੇਗਾ ਇਸ ਕਰਕੇ ਟਕਸਾਲ ਕਾਫੀ ਬਦਨਾਮ ਹੋਈ ਵੀ ਹੈ
🙏🙏👍👍👍👍👍
ਭਾਈ ਸਾਹਿਬ ਜੀ ਵਧੀਆ ਵਿਚਾਰ ਰੱਖੇ ਪਰ ਕੀ ਗੁਰੂ ਦਾ ਸਿੱਖ ਸਿੱਘ ਸਜਣ ਤੋਂ ਬਾਅਦ ਜਾਤੀਵਾਦ ਵਾਲੇ ਜਾਤਗੋਤ ਨਾਲ ਹੀ ਰੱਖਿਆ ਜਾਂਦਾ ਕੀ ਫਿਰ ਉਹ ਕਿਵੇਂ ਸਿੰਘ ਅਖਵਾਉਣ ਦੇ ਹੱਕਦਾਰ ਹਨ ਉਹ ਗੁਰੂ ਦੇ ਬੇਟੇ ਬਣੇਂ ਅਗਰ ਨਹੀਂ ਤਾਂ ਇਸ ਦਾ ਮੁਕੰਮਲ ਤੌਰ ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਹੀ ਸਮਾਜ ਸਿੱਖ਼ੀ ਸਰੁਪ ਵਿੱਚ ਮੁਕੰਮਲ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਜੀ ਅੰਮ੍ਰਿਤ ਤਾਂ ਸੁੱਖੇ ਗੱਪੀ ਨੇ ਵੀ ਛੱਕਿਆ ਹੋਇਆ ਹੈ। ਵਿਖਾਵੇ ਦਾ ਸਿੱਖ ਭਲਾ ਨਹੀਂ ਕਰ ਸਕਦਾ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
ਸੰਤ ਬਾਬਾ ਜਰਨੈਲ ਸਿੰਘ ਜੀ ਅਜ ਵੀ ਜਿਦਾ ਹਨ ਮਰੇ ਤਾਂ ਉਹ ਹਨ ਜਿਹੜੇ ਹਥ ਖੜੇ ਕਰ ਕੇ ਮੈਦਾਨ ਵਿੱਚੋ ਬਾਹਰ ਨਿਕਲ਼ੇ । ਰਘਬੀਰ ਸਿੰਘ ਲੋਗੀਆ
ਵਾਹਿਗੁਰੂ
ਮਰਨਾ ਜਿਸਮ ਦਾ ਨਹੀਂ ਜ਼ਮੀਰ ਦਾ ਹੁੰਦਾ
@@ਕੌਰਨਾਲਟੌਹਰ g bhain ahi boll santan de. C
ਅਮਰੀਕ ਸਿੰਘ ਅਜਨਾਲਾ ਵੀ ਇਸੇ ਤਰ੍ਹਾਂ ਕਹਿੰਦਾ ਹੈ,,ਜੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਅੰਦਰ ਛੱਡ ਕੇ ਹੱਥ ਖੜੇ ਕਰਕੇ ਬਾਹਰ ਨਿਕਲ ਗਿਆ ਸੀ,,
@@jasbirsandhu709 🙏🏿 ਧੰਨਵਾਦ ਵੀਰਜੀ, ਮੈਂ ਸੰਤਾਂ ਦੇ ਬੋਲ ਹੀ ਦੋਹਰਾਏ ਨੇ।
ਪੰਥ ਦੀ ਵਾਗ ਡੋਰ ਗੁਰੂ ਗਰੰਥ ਸਾਹਿਬ ਜੀ ਦੀ ਰਹਿਣ ਰਮਾਈ ਚ ਹੁਣ ਫੈਡਰੇਸ਼ਨ ਨੂੰ ਸਾਭਣੀ ਚਾਹੀਦੀ ਏ.
ਬਿਲਕੁਲ ਠੀਕ ਕਿਹਾ ਹੈ ਜੀ।
ਪੰਥ ਨਾਂ ਕਰੋ ਠਗ ਮਹਿਕਮਾ
ਵਾਹਿਗੁਰੂ ਜੀ ਚੜਦੀਕਲਾ ਕਰਨੀ ਜੀ,🎉🙏❤️🙏
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ਜਿੰਦਾਬਾਦ 🙏🙏💥💥⚔️⚔️✍️✍️🏹🏹🗡️🗡️📿📿
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਜੀ ਜਿੰਦਾਬਾਦ
ਵੀਰ ਜੀ ਬਹੁਤ ਵਧੀਆ ਤੁਸੀਂ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰੋ ਪਰ ਰਾਜਨੀਤਕ ਲੋਕਾਂ ਤੋਂ ਦੂਰ ਰਹਿ ਕੇ।
ਸੱਚੀ ਯੁਗਰਾਜ ਸਿੰਘ ਨਾਮ ਤਾਂ ਅੱਜ ਹੀ ਪਤਾ ਲਗਾ 🙏🏻🙏🏻
ਵੀਰ ਦੀਆਂ ਗੱਲਾ ਨਾਲ ਸਹਿਮਤ ਆ ਜੀ
ਜਿਨ੍ਹਾਂ ਚਿਰ ਕੌਮ ਨੇ ਆਪਣਾ ਘਰ ਨ। ਬਣਾ ਇਆ ਕੌਮ ਦੇ ਨੁਕਸਾਨ ਹੁੰਦੈ ਹੀ ਰਹਿਣਗੇ ਵ।ਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
👍👍👍👍
🙏🙏👍👍
Bhen ji ghar te hai OH v pkka
Lekin ghar nu chalaan waly bikau hn
Like badal
ਬਹੁਤ ਵਧੀਆ ਵੀਚਾਰ ਭਾਈ ਸਾਹਿਬ
ਬਹੁਤ ਚੰਗੀ ਗੱਲ ਆ ਵੀਰ ਅਗਵਾਈ ਕਰੇ ਫੈਡਰੇਸ਼ਨ ਦੀ।
ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯
ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯
ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯
ਸਂਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ 🌹🌹🌹🌹🌹🙏🙏🙏🙏🙏🙏
ਭਾਈ ਮਨਜੀਤ ਸਿੰਘ ਕੋਲੋ ਜਿਹੜੀ ਸੇਵਾ ਬਾਕੀ ਰਿ ਗਈ ਉਹ ਹੁਣ ਵਿਚਾਰਾ ਇਹ ਕਰ ਦਵੇਗਾ
@@dharvindersingh78 ਬੀਰ ਜੀ ਮੈਂ ਸਮਝਿਆ ਨਹੀਂ
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਭਾਈ ਅਮਰੀਕ ਸਿੰਘ ਜਿੰਦਾਬਾਦ 🙏🏻🙏🏻🙏🏻🙏🏻🙏🏻
ਬੇਟੇ ਦੇ ਵਿਚਾਰ ਬਹੁਤ ਵਧੀਆ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਜੀ
ਸ਼ੁਕਰ ਜੇ ਵਾਹਿਗੁਰੂ ਜੀ ਮਿਹਰ ਕਰਨ ਗੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
ਅੱਤ ਤੇ ਪਹੁੰਚ ਚੁੱਕੇ ਅੱਜ ਦੇ ਗੰਦ ਤੰਤਰ ਦਾ ਸਫਾਿੲਅਾ ਕਰਨ ਲੲੀ ਹੁਣ ਸਮਾਂ ਅਾ ਗਿਅਾ ਅਸੀਂ ਸੰਤਾਂ ਦੁਅਾਰਾ ਦੱਸੇ ਰਾਹ ਤੇ ਚੱਲੀਏ ਤੇ ਅਾਪਣੀ ਕੋਮ ਦੀ ਰੱਿਖਅਾ ਕਰੀਏ, "ਚਰਖੀਅਾਂ ਤੇ ਝੂਲਣਾ ਬੁਜਦਿਲਾਂ ਦਾ ਕੰਮ ਨਹੀ ਕੋਮ ਦੇ ਜਰਨੈਲ ਕਹਾਉਣਾ ਹਰ ਿਕਸੇ ਦਾ ਦਮ ਨਹੀ" ਵਾਿਹਗੁਰੂ ਜੀ ਕਾ ਖਾਲਸਾ ਸ੍੍੍ੀ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਵਧੀਆ ਜੀ। ਧੰਨਵਾਦ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੰਤ ਜਰਨੈਲ ਸਿੰਘ ਜੀ ਕਿਸੇ ੲਿਕ ਦੇ ਨਹੀ ਹਰ ਕਿਸੇ ਦੇ
ਇਹ ਵੀ ਪਰਿਵਾਰ ਵਾਦ ਹੈ ।।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@@ravindersinghgill314 ਬਾਦਲ ਧਰਮ ਦੇ ਨਾਂ ਤੇ ਰਾਜਨੀਤੀ ਅਜੇ ਵੀ ਨਹੀ. ਸਭ ਬਾਦਲ ਦੇ ਮੋਹਰੇ
ਬਾਦਲ ਦੁਸਟ ਬੰਦਾ ਧਾਰਮਿਕ ਮੋਹਰੇ ਬਨਾ ਕੇ ਰਾਜਨੀਤੀ ਕਰਦਾ
@@ravindersinghgill314 ਸਭ ਬਾਦਲ ਦੇ ਮੋਹਰੇ
Waheguru ji thanks
ਇਸੇ ਕਰਕੇ ਹੀ ਅਸੀਂ ਮਾਰ ਖਾਦੇ ਹਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਵੀ ਨਾ ਹਾਰੇ ਵਾ ਤੇਰੇ ਪੱਤਰਕਾਰੀ ਤੇ ਅਪਾਸੀ ਪਾੜ ਪਾ ਰਿਹਾ ਹੈ ਪੱਤਰਕਾਰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਨ ਸੀ ਤੇ ਮਹਾਨ ਹੀ ਰਹਿਣਾ ਹੈ ਉਹਨਾਂ ਦੀ ਸੋਚ ਤੇ ਬਹੁਤ ਨੌਜਵਾਨ ਚੱਲ ਰਹੇ ਨੇ ਫੁੱਟ ਨਾ ਪਾਉ ਆਪਸੀ ਪਿਆਰ ਰੱਖੋ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਦੇ ਵੀ ਮੁਖੀ ਵਧੀਆ ਬਣ ਜਾਣ ਪੰਜਾਬ ਤਰੱਕੀ ਕਰੇਗਾ
Pso jihey veer singh sajj jann.kush ve
Waheguru waheguru waheguru ji satnam Sri Waheguru ji Waheguru ji ka khalsa waheguru ji ki fateh🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਮਾਤਮ ਕੀ ਮੌਜ ।। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
ਵਾਹਿਗੁਰੂ ਜੀ ਇਹ ਸਿੱਖਾਂ ਵਰਗੇ ਨਿਸ਼ਾਨ ਸਾਹਿਬ ਜੀ ਲਗਾ ਕੇ ਦਸਣ ਤੇ ਸਹੀ ਜਿੱਥੇ ਨਿਸ਼ਾਨ ਸਾਹਿਬ ਹੁੰਦਾ ਉਥੇ ਲੰਗਰ ਮੈਡੀਕਲ ਸਭ ਕੁਸ਼ ਹਾਜਰ ਹੁੰਦਾ ਹੈ ਅੱਜ ਲੋਕ ਨਿਸ਼ਾਨ ਸਾਹਿਬ ਸੀਸ ਗੰਜ ਸਾਹਿਬ ਦਾ ਲੱਭਦੇ ਫਿਰਦੇ ਉਥੇ ਲੰਗਰ ਅਤੇ ਆਕਸੀਜਨ ਫਰੀ ਮਿਲਦੀ ਹੈ ਇਹ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਤੋਂ ਲੋੜ ਵਾਲਿਆ ਨੂੰ ਲਬਣਾ ਸੌਖਾ ਹੋ ਜਾਂਦਾ ਦੇਸ ਦੇ ਕਿੰਨੇ ਲੋੜ ਵਾਲਿਆ ਨੂੰ ਰੋਟੀ ਦੇ ਰਿਹਾ ਨਿਸ਼ਾਨ ਸਾਹਿਬ
ਬਹੁਤ ਵਧੀਆ ਜੀ 🙏
Good veer g veer g deep veer laka veer good
@@singhsaab1841 &
Waheguru g Sikh kaum CH ekta bnai rakhana chardi kalaa CH rakhan a
ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏿🙏🏿🙏🏿🙏🏿🙏🏿🙏🏿
Very Good Veerji 🙏🏼🙏🏼⚔️⚔️
ਸਿੱਖ ਸਟੂਡੈਂਟ ਫੈਡਰੇਸ਼ਨ ਇਕਹੀਹੋਣੀ ਚਾਹੀਦੀ ਹੈ ਜੀ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Seems very knowledgeable 🙏🏼
ਸ਼ੁਕਰ ਹੈ ਛੋਟੇ ਵੀਰ ਤਿਲਕਣ ਬਾਜ਼ੀ ਐ ਬਹੁਤ ਸੰਭਲ ਕੇ ਤੁਰਨਾ ਪੈਣਾ ਪੈਰਾਂ ਨੂੰ ਦਾਤੀ ਫੇਰਦੇ ਹਨ ਗਦਾਰ
Saint jairnal Singh Khalsa bhindrawale jindabad ✊✊👈
Waheguru ji kirpa karn sari sikh pant te
ਕਈ ਸਿੱਖ ਆਗੂਆਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਬੱਚੇ ਸਿੱਖ ਸਿਧਾਂਤ ਤਿਆਗ ਚੁੱਕੇ ਹਨ ਕਿਉਂਕਿ ਉਹ ਆਪ ਗੁਰਬਾਣੀ ਅਤੇ ਸਿੱਖ ਇਤਿਹਾਸ ਤੋ ਅਨਜਾਣ ਹਨ ਵੀਰ ਜੀ ਮਾਸਟਰ ਤਾਰਾ ਸਿੰਘ ਜੀ ਦੇ ਟਾਈਮ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਨੰਦਪੁਰ ਸਾਹਿਬ ਵਰਗੇ ਇਤਿਹਾਸਿਕ ਅਸਥਾਨ ਤੇ ਗੁਰਮਤਿ ਕੈਂਪ ਲਗਾ ਕੇ ਸਿੱਖ ਸਿਧਾਂਤਾਂ ਚ ਪਰਪੱਕ ਕੀਤਾ ਜਾਂਦਾ ਸੀ ਸੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਨ ਅਤੇ ਗੁਰੂ ਇਤਿਹਾਸ+ਸਿੱਖ ਇਤਿਹਾਸ ਪੜ੍ਹਨ ਪੜ੍ਹੋਨ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵੀਰ ਜੀ ਜਾਤ ਪਾਤ ਦੀ ਸਮਾਜਿਕ ਕੁਰੀਤੀ ਨੂੰ ਤੋੜੋ। ਸਿਖਾਂ ਨੂੰ ਪਰੇਰਿਤ ਕਰੋ ਅੰਤਰਜਾਤੀ ਵਿਆਹ ਕਰਨ ਲਈ ਕਹਿਣ ਦਾ ਭਾਵ ਜਦੋਂ ਰਿਸਤੇਦਾਰੀਆਂ ਸਾਂਝੀਆਂ ਹੋਣਗੀਆਂ ਜਾਤ ਪਾਤ ਆਪ ਹੀ ਖਤਮ ਹੋ ਜਾਊ। ਸਾਰਿਆਂ ਨੂਂ ਸਮਾਜਕ ਬਰਾਬਰੀ ਮਿਲੇ। ਇਹੀ ਗੁਰੂਆਂ ਦਾ ਸੰਦੇਸ ਸੀ।
Shikhan di kise vi
*SANSTHA* Ne kade vi CASTEISM nu khatam krn Lei koi
vi UPRALA nhi kita , te na hi KARNGE.
@@dhainchand1643 ਇਸੇ ਕਰਕੇ ਸਾਰੇ ਲੋਕ ਇਕੱਠੇ ਨਹੀਂ ਹੁੰਦੇ
Nahee bhai, je jaat part Khatam ho gayee ta Jat SIKH Raj kite karange
@@paramjitsaini7617 ihna de ouchi jatt da keela fasyaa hoyaa ha oho Babu niklnaa
Yr nihang Singha ch jadatar majbi sikh n koi cast n tusi Lok he appe fikk paunde rehne o pata sta hunda n
ਅੱਜ ਦੇ ਮਜੁਦਾ ਰਾਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜੂਤੀ ਵਰਗੇ ਵੀ ਨਹੀਂ ਹੈ।ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ,,,,,,ਪਰ ਫੈਡਰੇਸ਼ਨ ਬਾਦਲ ਦੀ ਝੋਲੀ ਕਿਓਂ ਡਿੱਗੀ, ਕਿਓਂ ਨਹੀਂ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਹਿਸਾਬ ਨਾਲ਼ ਕਿਓਂ ਨਹੀਂ ਚਲੇ ਅਜ ਤਕ,,, ਕਿਓਂ
Bahot vadya vrr ji 🙏
ਵਾਹਿਗੁਰੂ ਜੀ ਸੰਤ ਮਹਾਂਪੁਰਸ਼ ਦੁਨੀਆਂ ਵਿੱਚ ਵਾਰ ਵਾਰ ਜਨਮ ਲੈਦੇ ਹਨ ਪ੍ਰਮਾਤਮਾਂ ਆਪ ਪੈਦਾ ਕਰਦਾ ਹੈ
ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Sant Jernail Singh ji, Bhinderawala zindabad, great soul , a great leader🙏.
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
Vary nice singh sahib ji
Waheguru ji app ji te sada kerpa rakhe te sinkh kom di siva lave ji🌹🌹🌹🌹🌹🌹
ਕੱਲੇ ਪੰਜਾਬ ਵਿੱਚ ਹੀ 30 ਹਜਾਰ ਤੋਂ ਜਿਆਦਾ ਗੁਰਦੁਆਰੇ ਹਨ ਤੇ ਹਜਾਰਾਂ ਹੀ ਗੁਰਦੁਆਰੇ ਹਨ ਬਾਕੀ ਇੰਡੀਆ ਵਿੱਚ
ਕੀ ਸਿੱਖੀ ਸਿਰਫ਼ ਦਰਵਾਰ ਸਾਹਿਬ ਅਤੇ 37 ਗੁਰਦਵਾਰਿਆਂ ਵਿੱਚ ਹੀ ਸੀ ਜਿਸ ਨਾਲ਼ ਸਿੱਖ ਕੌਮ ਖ਼ਤਮ ਹੋ ਜਾਂਦੀ ਇਹ ਗੱਲ ਕਦੇ ਵੀ ਮੰਨਣਯੋਗ ਨਹੀਂ
Kaum nu bachona aapni zimmedari hai... We r united
ਬਹੁਤ ਵਧੀਆ , ਇਕ ਗੱਲ ਦਾ ਖਿਆਲ ਏਕ ਤਾਂ ਇਮਾਨਦਾਰੀ ਦੂਜਾ ਚਲਚਲਣ, ਬਹੁਤ ਉੱਚਾ ਰੱਖਣਾ ਤੀਜਾ ਸੰਗਤਾਂ ਦਾ ਹਮੇਸਾ ਸਤਕਾਰ ਰੱਖਣਾ । ਫਿਰ ਹੈ ਕਾਰਜ਼ ਸਫਲ ਹੋਵੇਗਾ
Waheguru Ji mehar rakhi veer te
Whaeguruji.whaeguruji.whaeguruji.whaegueuji.whaeguruji.🙏🙏🙏🙏🙏
Bht vidyia
ਦੀਪ ਸਿੱਧੂ ਲੱਖਾ ਸਿਧਾਣਾ ਜਿੰਦਾਬਾਦ
ਬਹੁਤ ਵਧੀਆ ਗਲਬਾਤ ਕੀਤੀ ਚੜਤ ਸਿੰਘ ਹੁਣਾ
Shabash singh sahib good work
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਬਾਬਾ ਜੀ ਹੁਣ ਫਿਰ ਸਿੱਖ ਕੌਮ ਨੂੰ ਲੋੜ ਐ ਤੁਹਾਡੀ plz ajo Baba ji
Waheguru ji
ਵਾਹਿਗੁਰੂ ਚੜਦੀ ਕਲਾ ਬਖਸ਼ੇ
ਪੱਤਰਕਾਰ ਜੀ । ਕਦੇ ਵੀ ਇਹੋ ਜਿਹੇ ਸਵਾਲ ਦੁਸਰਿਆਂ ਦੇ ਮੂੰਹ ਵਿੱਚ ਨਾਂ ਪਾਇਆ ਕਰੋ। ਜਿਸ ਨਾਲ ਕੌਮ ਵਿੱਚ ਹੋਰ ਫੁੱਟ ਪਵੇ। ਸੰਤਾ ਦੀ ਸੋਚ ਤੇ ਜੇ ਕੋਈ ਵੀ ਪਹਿਰਾ ਦੇਂਦਾ ਉਹ ਸਤਿਕਾਰ ਯੋਗ ਹੈ। ਯੁਗਰਾਜ ਸਿੰਘ ਸਾਡਾ ਯੋਧਾ ਹੈ ਯੋਧਾ ਰਹੇਗਾ । ਰਹਿੰਦੀ ਦੁਨੀਆਂ ਤੱਕ ਸਿੰਘ ਦਾ ਨਾਂ ਸਿਤਾਰੇ ਵਾਂਗ ਚਮਕੇਗਾ।
ਆਪਣੇ ਪੇਜ ਤੋਂ ਲਾਈਵ ਹੋ ਕੇ ਸਟੇਟ ਦਿੱਤੀ ਸੀ ਕਿ ਉਹ ਸੰਤਾਂ ਦੇ ਬਰਾਬਰ ਨਹੀਂ ਹਾਂ ਮੀਡੀਆ ਵਿੱਚ ਵੀ ਕਲੀਅਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਕਈ ਲੋਕ ਲਾਈਵ ਨਹੀਂ ਸੁਣਦੇ
ਸਿੱਖੀ ਪ੍ਰਚਾਰ ਲਈ ਕੋਈ ਵੀ ਸੰਸਥਾ ਪ੍ਰਚਾਰ ਨਹੀਂ ਕਰਰਹੀ। ਸਿਆਸਤ ਹੀ ਮੁੱਖ ਮੁੱਦਾ ਬਨ ਚੁਕਾ ਹੈ।
Waheguru. Waheguru. G
Raj bina na dharm chale hai
Waheguru ji mehr krn 🙏
ਸੰਤਾਂ ਦੇ ਪਰਿਵਾਰ ਦੀ ਪ੍ਰਾਪਰਟੀ ਦੇਖੋ ਸਿੰਘਾਂ ਦੇ ਘਰ ਉਜੜ ਗਏ ਦੁਨੀਆਂ ਨੂੰ ਬੁੱਧੂ ਬਣਾਇਆ
ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ। ਸਿੱਖ ਰਾਜ ਦੀ ਗੱਲ ਕਰੋ ਬਈ ਰਾਜ ਲੈ ਲਓ ਹਿੰਦੂਸਤਾਨ ਵਿੱਚ ਸਿਖ ਕੌਮ ਗੁਲਾਮ ਹੈ
ਉਹ ਬੱਸ ਕਰ ਭਰਾਵਾਂ
Good
Vaheguru Vaheguru Vaheguru
ਸੰਤ ਜਰਨੈਲ ਸਿੱਘ ਜੀ ਭਿੰਡਰਾ ਵਾਲਿਆ ਵਰਗੇ ਕੋਈ ਸੰਤ ਨਹੀ ਹੇ ਕੋਟ ਕੋਟ ਪ੍ਰਨਾਮ ਉਨਾ ਨੁੱ 🙏🙏
Veri. Good.vadi.kurbani
WAHEGURU JI SARBAT DA BHALA KAREO JI🙏🙏
ਤੁਹਾਡੇ ਪਿਤਾ ਜੀ ਬਾਦਲ ਦਲ ਵਿੱਚ ਚਲੇ ਗਏ ਤੇ ਮਾਮਾ ਜੀ ਕਾਂਗਰਸ ਵਿੱਚ ਫੈਡਰੇਸ਼ਨ ਡਾਂਵਾਂਡੋਲ ਹੋ ਗਈ ਤੁਹਾਡਾ ਧੰਨਵਾਦ ਤੁਸੀਂ ਕੌਮ ਨੂੰ ਫੇਰ ਸੇਧ ਦੇਣ ਲੱਗੇ ਹੋ
Very good bachey .
WaheGuru ji Mehar karna
ਜੇ ਬਾਦਲਾਂ ਤੋਂ ਬੱਚ ਗਿਆ ਫੇਰ ਤਾਂ ਫੈਡਰੇਸ਼ਨ ਚੱਲ ਸਕਦੀ ਏ ਪਰ ਕਾਕਾ ਤੇਰਾ ਡੈਡੀ ਵੀ ਬਾਦਲਾਂ ਤੋਂ ਬਚ ਨਹੀਂ ਸਕਿਆ ਬਾਦਲਾ ਤੋਂ ਬਚ ਕੇ ਸੇਵਾ ਹੋ ਸਕਦੀ ਏ ਤੇ ਉਮੀਦ ਕਰਦੇ ਆ
ਸ਼ਹੀ ਗਲ ਹੈ ਬਾਈ ਜੀ
िਬਲਕੁਲ ਸਹੀ िਲिਖਅਾ
ਜੀਹਦਾ ਬਾਪ ਹੀ ਸੰਤਾ ਦੀ िਵਰਾਸਤ ਨਹੀ ਸਾਭ ਸिਕਅਾ ,
ੳੁਸਦੇ ਪੁॅਤਰ ਤੋਂ ਕੀ ੳੁਮੀਦ ਲਾਈ ਜਾ ਸਕਦੀ ਐ ?
@@dhadisatnamsinghchaminda8023 ਤੁਸੀ ਮੇਰੇ ਮਨ ਦੀ ਗਲ ਕੀਤੀ, ਹੈ, ਕੁਝ ਲੋਕਾਂ ਨੂੰ ਕੌੜੀ ਜਰੂਰ ਲਗੇਗੀ
Sahi keha veer. Ehde bappu ne tan atan samarpan kar ditta c badala de agge. Bakki ehna de peo ne santan de naam te bahut paisa kamaya. Bahut sarre kabze kite. Gal kouri jarur lagugi
@@GurpreetSingh-nw5rr ਸ਼ਹੀ ਗਲ ਹੈ ਜਨਾਬ ,ਅਸ਼ੀ ਤੇ ਸ਼ਭ ਕੁਝ ਦੇਖਿਆਂ ਹੈ
VERY GOOD
Good bro
ਤੁਹਾਡੀ ਟਕਸਾਲ ਕਿਥੇ ਖੜੀ ਹੁਣ ,,,ਸੰਤ ਜਰਨੈਲ ਸਿੰਘ ਭੰਡਰਾਂਵਾਲਿਆਂ ਦੇ ਨਾਮ ਬੁਹਤ ਲੋਕ NRI ਵੀਰਾ ਨੂੰ ਲੁੱਟਦੇ ਨੇ ,ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਤੌ ਬਾਅਦ ਟਕਸਾਲੀ ਆਗੂ ਬਾਦਲਾਂ ਦੇ ਵੇਟਰ ਬਣ ਗਏ ,,,
10001/ Ji.. pakorey paleta vich laye
Sant Baba Jarnail Singh ji Bhindranwale Amar rehn 🌷🙏
Bhaut vadia
Bhi sab ji aap ji de parvaar di bute vadi kurbani ji
Waheguru ji app ji de parvaar di chrdikala kare ji🙏🙏🙏🌹🌹🌹