ਪੰਜਾਬ ਵਿੱਚ ਆਪਣੀ ਕਿਸਮ ਦਾ ਇੱਕੋ ਮੁਕਾਬਲਾ ਦਰਜਨਾਂ ਪੁਲਿਸ ਮੁਲਾਜਮ ਮਾਰੇ ਗਏ ਅਤੇ ਜ਼ਖਮੀ ਹੋਏ

Поделиться
HTML-код
  • Опубликовано: 20 окт 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Комментарии • 405

  • @karamjits1614
    @karamjits1614 2 года назад +98

    ਮਾਤਾ ਜੀ ਤੁਸੀਂਂ ਧੰਨ ਆ ਜਿਸ ਨੇ ਕੋਮ ਦੇ ਮਹਾਨ ਸੂਰਬੀਰ, ਬਹਾਦਰ, ਜੋਧੇ ਨੂੰ ਜਨਮ ਦਿੱਤਾ ਸੀ 🙏🙏🙏🙏🙏

  • @JaswantSingh-xb9rp
    @JaswantSingh-xb9rp 2 года назад +44

    ਧਰਮੀ ਫੋਜੀ ਜਸਵੰਤ ਸਿੰਘ ਵਲੋ ਸਭ ਤੋ ਪਹਿਲਾਂ ਸ਼ਹੀਦ ਭਾਈ ਸਹਿਬ ਜੀ ਸੁਖਵਿੰਦਰ ਸਿੰਘ ਪੱਪੂ ਗੋਰਾ KCF ਨੂੰ ਅਤੇ ਉਨਾਂ ਦੇ ਸਾਥੀ ਸ਼ਹੀਦ ਸਿੰਘਾ ਨੂੰ ਮੇਰੇ ਵੱਲੋ ਕੋਟਿ ਕੋਟਿ ਪ੍ਣਾਮ ਸ਼ਹੀਦਾ ਨੂੰ ਜੀ ਅਤੇ ਧੰਨ ਹਨ ਇਨਾਂ ਯੋਧਿਆਂ ਦੇ ਮਾਤਾ ਪਿਤਾ ਜਿੰਨਾ ਨੇ ਇਹੋ ਜਿਹੇ ਯੋਧਿਆਂ ਨੂੰ ਜਨਮ ਦਿਤਾ ਹੈ ਜੀ ਸਿੱਖ ਸੰਗਤ ਜੀ ਇਹ ਯੋਧੇ ਤਾ ਸਿੱਖੀ ਦੀ ਖਾਤਰ ਆਪਣਾ ਘਰ ਵਾਰ ਅਤੇ ਆਪਣੇ ਮਾਤਾ ਪਿਤਾ ਜੀ ਅਤੇ ਆਪਣੇ ਬੱਚਿਆਂ ਅਤੇ ਹੋਰ ਪ੍ਰੀਵਾਰ ਦੀ ਕੋਈ ਪਰਵਾਹ ਨਹੀ ਕੀਤੀ ਪਰ ਸਿੱਖ ਕੋਮ ਦੇ ਗੁਦਾਰਾ ਅਤੇ ਮਸੰਦਾਂ ਨੇ ਅਤੇ ਲੁੰਚੇ ਜਥੇਦਾਰਾ ਨੇ ਅਤੇ ਸ੍ਮਣੀ ਕਮੇਟੀ ਵਾਲਿਆਂ ਨੇ ਸ਼ਹੀਦ ਪ੍ਰੀਵਾਰਾ ਵਾਸਤੇ ਕੁੱਝ ਵੀ ਨਹੀਂ ਕੀਤਾ ਆਪਣੇ ਨਿਜੀਆ ਤੇ ਆਪਣੇ ਵਾਸਤੇ ਬਹੁਤ ਕੁਝ ਇੰਨਾ ਗੁਦਾਰਾ ਅਤੇ ਮਸੰਦਾਂ ਨੇ ਅਤੇ ਲੁੰਚੇ ਜਥੇਦਾਰਾ ਨੇ ਕੀਤਾ ਹੈ ਜੀ। ਮਾਤਾ ਜੀ ਜੀਅ ਕਰਦਾ ਹੈ ਕਿ ਤੁਹਾਡੇ ਚੱਰਨਾ ਵਿੱਚ ਬੈਠ ਕੇ ਤੁਹਾਡੇ ਦੱਰਸਨ ਕਰਕੇ ਜਾਵਾ ਜੀ ਜੇ ਉਸ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਤਾ ਮੈ ਮਾਤਾ ਜੀ ਦੇ ਕੋਲ ਚੱਰਨਾ ਵਿੱਚ ਬੈਠਕੇ ਦੱਰਸਣ ਕਰਕੇ ਜਾਵਾਗਾ ਜੀ । ਮੇਰੀ ਵਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਹਿਬ ਜੀ ਦੇ ਪ੍ਰੀਵਾਰ ਨੇ ਬਹੁਤ ਦੁੱਖ ਝੱਲੇ ਹਨ ਜੀ ਹੁਣ ਸ਼ਹੀਦ ਪ੍ਰੀਵਾਰਾ ਨੂੰ ਸੁਖ ਦੀ ਜਿੰਦਗੀ ਸਮਾਂ ਬਤੀਤ ਕਰਨ ਦਾ ਬਲ ਬੱਖਸਣ ਜੀ ।ਮੇਰੇ ਗਰੀਬ ਵੱਲੋ ਪ੍ਰੀਵਾਰ ਦੇ ਚੱਰਨਾ ਵਿੱਚ ਦੋਵੇਂ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ ।
    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਹਿ ।
    ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਸ਼ਹੀਦ ਭਾਈ ਸਹਿਬ ਜੀ ਸੁਖਵਿੰਦਰ ਸਿੰਘ ਪੱਪੂ ਗੋਰਾ ਅਤੇ ਉਨਾਂ ਦੇ ਸਾਥੀ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਕੋਟਿ ਕੋਟਿ ਪ੍ਣਾਮ ਸ਼ਹੀਦਾ ਨੂੰ ਅਤੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @pawangarg1980
      @pawangarg1980 2 года назад

      Aik KCF da commander Labh Singh alias Sukha sipahi bhi tha uski kartut bare jankari lena fir un per maan mahisus howega.

    • @KulwinderSingh-lk8tt
      @KulwinderSingh-lk8tt 2 года назад +5

      @@pawangarg1980 tere jo mircha lagiyan asi usda v dard samjde hain 🙏

    • @Fairylandks
      @Fairylandks 2 года назад +1

      ਜਦੋ ਭਾਈ ਗੋਰਾ ਦੀ ਸ਼ਹੀਦੀ ਉਪਰੰਤ ਇੱਕ ਮਾਈ ਖੇਤਾਂ ਵਿੱਚ ਵਿਰਲਾਪ ਕਰਨ ਲੱਗੀ ਤਾ ਥਾਣੇਦਾਰ ਨੇ ਗੰਨ ਦੇ ਵੱਟ ਮਾਰੇ ਤੇ ਕਹਿੰਦਾ ਇਸ ਨੇ ਸਾਡਾ ਸਾਰਾ ਥਾਣਾ ਖਾਲੀ ਕਰਤਾ ਤੂੰ ਇੱਕ ਨੂੰ ਰੋਣੀ ਏ

  • @br.ambedkar7883
    @br.ambedkar7883 2 года назад +40

    ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਜੀ

  • @gurmitsinghgurmitbhullar9121
    @gurmitsinghgurmitbhullar9121 2 года назад +40

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖਾਲਸਾ ਬਾਜਾਂ ਵਾਲੇ ਦਾ ਸਦਾ ਚੜ੍ਹਦੀ ਕਲਾ ਵਿੱਚ ਰਹੇ ਤੇ ਵੀਰ ਜੀ ਦੇ ਪਰਵਾਰ ਤੇ ਰੱਬ ਮੇਹਰ ਰੱਖੇ

  • @jagandeepsingh2157
    @jagandeepsingh2157 2 года назад +24

    ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ

  • @lakhvirsingh976
    @lakhvirsingh976 2 года назад +41

    ਵਾਹਿਗੁਰੂ ਜੋਧੇ ਕਿਥੇ ਚਲਗੇ ਕੌਮ ਨੂੰ ਛੱਡ ਕੇ ਅੱਜ ਕੌਮ ਬਹੁਤ ਜਰੂਰਤ ਹੈ ਇਨ੍ਹਾਂ ਦੀ 🙏

  • @manjinderkalsi7122
    @manjinderkalsi7122 2 года назад +58

    ਓਏ ਹੋਏ☹️☹️
    ਅੱਖਾਂ ਨਮ ਵੀ ਹੋਇਆ ਤੇ ,ਸੀਨਾ ਚੌੜਾ ਵੀ ਹੋਇਆ,
    ਵਾਹਿਗਰੂ ਜੀ ਮੇਹਰ ਕਰੋ ਸ਼ਹੀਦ ਪਰਿਵਾਰਾਂ ਤੇ

    • @bhuphindersinghsingh3106
      @bhuphindersinghsingh3106 2 года назад +1

      Ashi looka ne saheeda deyaa kurbanyaa da mull nahi payaa

    • @swaimankhatri8899
      @swaimankhatri8899 2 года назад

      @@bhuphindersinghsingh3106 hun pa lawo rokia hai kise ne.

    • @JaspreetSingh-hv5li
      @JaspreetSingh-hv5li 2 года назад

      @@swaimankhatri8899 ਤੂੰ ਕਹਿਣਾ ਕੀ ਚਾਹੁੰਦਾ ਵੀਰ

  • @bollywoodandpollythikana2286
    @bollywoodandpollythikana2286 2 года назад +12

    Waheguru Ji ਬਿਲਕੁਲ ਫੋਟੋ ਦੇ ਵਰਗਾ same hai ਭਾਈ ਸਾਹਿਬ ਜੀ ਦਾ ਭਤੀਜਾ

  • @devball9179
    @devball9179 2 года назад +34

    ਬਹੁਤ ਮਹਾਨ ਜੋਧਾ ਸੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਸ਼ਹੀਦ ਭਾਈ ਪੱਪੂ ਗੋਰਾ ਜ਼ਿੰਦਾਬਾਦ

  • @jassi.tv6860
    @jassi.tv6860 2 года назад +49

    ਸਿਆਸਤਦਾਨਾਂ (ਲੀਡਰਾਂ) ਦੀਆਂ ਗਲਤ ਨੀਤੀਆਂ ਕਰਕੇ ਜਿੰਨਾ ਵੀ ਖੂਨ ਡੁਲਿੱਆ ਚਾਹੇ ਪੁਲਿਸ ਦਾ ਚਾਹੇ ਖਾੜਕੂ ਸਿੰਘਾ ਦਾ ਡੁਲਿੱਆ ਤਾਂ ਸਿੱਖ ਕੌਮ ਦਾ ਜੇ ਨੁਕਸਾਨ ਹੋਇਆ ਤਾਂ ਪੰਜਾਬੀਅਤ ਦਾ ਲੀਡਰ ਅੱਜ ਵੀ ਉਹੀ ਕੁਝ ਕਰ ਰਹੇ ਨੇ ਤਰੀਕਾ ਬਦਲ ਗਿਆ

  • @singhsurme6708
    @singhsurme6708 2 года назад +49

    ਸਾਨੂੰ ਮਾਣ ਖਾਲਿਸਤਾਨੀ ਵਿਰਾ ਤੇ ਵਾਹਿਗੁਰੂ ਇਨਾਂ ਤੇ ਮੇਹਰ ਭਰਿਆ ਹੱਥ ਰੰਖੇ ੴ ੴ ੴ ੴ ੴ ੴ ੴ

  • @sarbjitsandhu2531
    @sarbjitsandhu2531 2 года назад +11

    ਵਾਹਿਗੁਰੂ ਸਾਹਿਬ ਜੀ।

  • @karamjits1614
    @karamjits1614 2 года назад +14

    ਮੈਂ ਜਦੋਂ ਇਤਿਹਾਸ ਕਦੀ ਪੜਦੀ ਜਾ ਸੁਣਦੀ ਤਾ ਸੋਚਦੀ ਕਿ ੳੁਹ ਬਹਾਦਰ ਮਾਵਾਂ ਸੀ ਜਿਨ੍ਹਾਂ ਬੱਚੇ ਧਰਮ ਲਈ ਵਾਰ ਦਿੱਤੇ ਕਈਆ ਨੇ ਕੁਰਬਾਨੀਆਂ ਦਿੱਤੀਆਂ ਸਨ ਅਜ ਮਾਤਾ ਜੀ ਦੇ ਦਰਸ਼ਨ ਹੋ ਗਏ ।🙏🙏🙏🙏🙏🙏

  • @jugrajsandhu9145
    @jugrajsandhu9145 2 года назад +5

    ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਪ੍ਰਣਾਮ ਸ਼ਹੀਦ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਹੋ ਜਿਹੇ ਸੂਰਮੇ ਮੁੜ ਜਨਮ ਲੈਂਦੇ ਰਹਿਣ ਪੱਖੋਕੇ ਵੀਰ ਜੀ ਧੰਨਵਾਦ ਆਪ ਦਾ ਇਹ ਜਾਣਕਾਰੀ ਦਿੱਤੀ ਢਾਡੀ ਭਾਈ ਲਖਵਿੰਦਰ ਸਿੰਘ ਸੋਹਲ ਨੇ ਇਤਹਾਸ ਵਾਰਾ ਰਾਹੀਂ ਪੇਸ਼ ਕੀਤਾ ਸੀ। ਪਰ ਅੱਜ ਇਸ ਪਰਿਵਾਰ ਦੇ ਮੈਂਬਰਾਂ ਦੇ ਦਰਸ਼ਨ ਕਰਕੇ ਅਤੇ ਉਸ ਘਰ ਦੇ ਜਿੱਥੇ ਮੁਕਾਬਲਾ ਹੋਇਆ ਸੀ ਦਰਸ਼ਨ ਕਰਕੇ ਅੱਖਾ ਅੱਗੇ ਇੰਝ ਮਹਿਸੂਸ ਹੁੰਦਾ ਜਿਵੇਂ ਇਹ ਮੁਕਾਬਲਾ ਹੁਣ ਹੋ ਰਿਹਾ ਹੋਵੇ। ਪੱਖੋਕੇ ਵੀਰ ਜੀ ਇੱਕ ਆਪ ਜੀ ਦਰਸਕਾਂ ਨੂੰ ਬੇਨਤੀ ਕਰੋ ਕਿ ਕੁਮੈਟ ਪੰਜਾਬੀ ਵਿੱਚ ਲਿਖਣ ਪੰਜਾਬੀ ਮਾਂ ਬੋਲੀ ਦੀ ਲਾਜ ਰੱਖੋ ਅੰਗਰੇਜ਼ੀ ਵਿੱਚ ਨਾ ਲਿਖਿਆ ਕਰੋ ਧੰਨਵਾਦ ਜੀ

  • @baljitratol2981
    @baljitratol2981 2 года назад +25

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @SukhdevSingh-sh9uy
    @SukhdevSingh-sh9uy 2 года назад +15

    ਜਿਹੜੇ ਮਿਸ਼ਨ ਗੁਰਾਂ ਪੜ੍ਹ ਗੲੇ
    ਹੱਸ ਕੇ ਚਰਖੜੀਆਂ ਤੇ ਚੜ੍ਹ ਗੲੇ
    ਸਿੱਖੀ ਵਾਲੀ ਛਮਾ ਤੇ ਸੜ ਗੲੇ
    ਦੇਸ਼ ਤਰਾਨੇ ਗਾਉਂਦੇ ਰਹੇ

  • @karamjits1614
    @karamjits1614 2 года назад +31

    ਪ੍ਰਣਾਮ ਸ਼ਹੀਦਾਂ ਨੂੰ 🙏

  • @DarshanSingh-ph7rt
    @DarshanSingh-ph7rt 2 года назад +34

    ਨਮਸਕਾਰ ਸ਼ਹੀਦਾਂ ਦੀ ਯਾਦ ਨੂੰ

    • @RajKumar-ub8pt
      @RajKumar-ub8pt 2 года назад

      Jihra jathabandhiaa wala ama laka paisa bhidaa na is da ghar de khabar lain sat shri akal

    • @swaimankhatri8899
      @swaimankhatri8899 2 года назад

      @@RajKumar-ub8pt ji kia kahina chahte hon.

  • @kashmirsingh6991
    @kashmirsingh6991 2 года назад +14

    ਸਲੂਟ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ

  • @JaswinderSingh-pe9pw
    @JaswinderSingh-pe9pw 2 года назад +19

    ਧੰਨ ਸਿੱਖੀ ...

  • @Baljindersingh-hl6sy
    @Baljindersingh-hl6sy 2 года назад +3

    ਬਹੁਤ ਬਹੁਤ ਧੰਨਵਾਦ ਪੱਖੋਕੇ ਸਾਹਿਬ

  • @singhsurme6708
    @singhsurme6708 2 года назад +14

    ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰ ੴ

  • @charanjitjaswal5548
    @charanjitjaswal5548 2 года назад +13

    ਵਾਹਿਗੁਰੂ ਜੀ 🌹🌹🙏🙏

  • @inderjitsingh5978
    @inderjitsingh5978 2 года назад +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜਦੋਂ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਖਾਲਸਤਾਨ ਜ਼ਿੰਦਾਬਾਦ ਵਾਹਿਗੁਰੂ ਜੀ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਵਾਲੀ ਓ ਚੱਪਣੀ ਵਿਚ ਨੱਕ ਡੋਬ ਕੇ ਮਰਜੋ ਇਹ ਘਰ ਸੋਨੇ ਵਿਚ ਮੜ ਦੇਣੇ ਚਾਹੀਦੇ ਸੀ ਦਿੱਲੀ ਦੇ ਦੱਲਿਓ ਕੇਸਾਂ ਧਾਰੀ ਹਿੰਦੂ ਦੀ ਗੰਦੀ ਪੈਦਾਇਸ਼ ਕੀੜੇ ਪੈਣਗੇ ਤੁਹਾਡੇ ਤੇ ਤੁਹਾਡੀ ਉਲਾਦ ਦੇ ਯਾਦ ਰੱਖਿਉ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਦਾ ਪੈਸਾ ਖਾਣ ਵਾਲਿਓ ਵਾਹਿਗੁਰੂ ਸਭ ਦੇਖਦਾ

  • @pritamsingh3273
    @pritamsingh3273 2 года назад +8

    Waheguru ji
    ਮਾਤਾ ਜੀ

  • @rajindersingh-oz5jh
    @rajindersingh-oz5jh 2 года назад +5

    ਵਾਹਿਗੁਰੂ ਜੀ

  • @kewaljeetjatana9874
    @kewaljeetjatana9874 2 года назад +2

    ਸਿਰ ਝੁਕਦਾ ਹੈ ਯੇ ਸ਼ਹੀਦਾਂ ਦੇ ਅੱਗੇ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਧੰਨ ਹੈ ਮਾਂ ਤੇਰੇ ਅੱਗੇ ਸਿਰ ਝੁਕਦਾ ਹੈ

  • @nurmitke9324
    @nurmitke9324 2 года назад +8

    ਪੰਜਾਬ ਪੁਲਿਸ ਵੀ ਪੰਜਾਬ ਦੀ ਸੰਘਰਸ਼ ਕਰਨ ਵਾਲੇਵੀ,ਪੰਜਾਬੀ,ਘਾਟਾ,ਵੀ,ਪੰਜਾਬ,ਨੂੰ,ਪਿਆ, ਗਲਤੀ ਸੈਂਟਰ ਸਰਕਾਰ ਦੀ ਸੀ ਹਰਿਮੰਦਰ ਸਾਹਿਬ ਅਟੈਕ ਦਿੱਲੀ ਕਤਲੇਆਮ ਅਤੇ ਨੌਜਵਾਨ ਕੋਹ ਕੋਹ ਮਾਰਨੇ ਰੂਹ ਕੰਬ ਜਾਂਦੀ ਆ ਕੁਝ ਅਜਿਹਾ ਪਰਿਵਾਰ ਸੁਣਾਉਂਦੇ ਹਨ ਦਿਲਾਂ ਦੀ ਧੜਕਣ ਵਧ ਜਾਂਦੀ ਆ ਸਾਧਸੰਗਤ ਜੀ

  • @singhsukhdeep7293
    @singhsukhdeep7293 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhdeepSingh-oz2qg
    @SukhdeepSingh-oz2qg 4 месяца назад +2

    Very god job s balwinder Singh je whagru je chardekala baksan

  • @SukhmandeepSingh-g1v
    @SukhmandeepSingh-g1v 8 месяцев назад

    ਮਾਂ ਨੂੰ ਦੇਖ ਦਿਲ ਰੋ ਪਿਆ। ਧੰਨ ਸਾਡੇ ਸ਼ਹੀਦ ਸਿੰਘ ❤ਹਮੇਸ਼ਾ ਅਮਰ ਓ ਤੁਸੀ 🕊️
    ਕਿਰਪਾ ਕਰਕੇ ਕੋਈ ਵੀਰ ਨੰਬਰ ਦੇ ਸਕਦਾ ਮਾਤਾ ਜੀ ਹੋਣਾ ਦਾ 👏🏻

  • @kamaljeetsingh5108
    @kamaljeetsingh5108 2 года назад +17

    Waheguru ji ka khalsa waheguru ji ki Fateh ☝️♥️🙏🙏🙏🙏🙏💪💪💪💪💪

  • @AvtarSingh-ub5wv
    @AvtarSingh-ub5wv 2 года назад

    ਵਹਿਗੁਰੂ ਜੀ

  • @shagandeep8772
    @shagandeep8772 Год назад

    ਪ੍ਰਨਾਮ ਸ਼ਹੀਦਾ ਨੂੰ 🙏🙏🙏

  • @karamjits1614
    @karamjits1614 2 года назад +23

    ਵਾਹਿਗੁਰੂ ਜੀ ਮੇਹਰ ਕਰੋ ਪ੍ਰੀਵਾਰ ਤੇ

  • @karanpannu1122
    @karanpannu1122 2 года назад

    ਪਰਨਾਮ ਸ਼ਹਿਦਾਂ ਨੂੰ

  • @rajbirkaur3847
    @rajbirkaur3847 2 года назад +9

    ਧੰਨ ਜਿਗਰਾ ਐਸੀਆ ਮਾਵਾ ਦਾ ਪਾਤਸ਼ਾਹ ਜੀ ਧੰਨ ਆ

  • @virkfarmer7658
    @virkfarmer7658 2 года назад +4

    ਵਾਹਿਗੁਰੂ

  • @HarbhajanSingh-ii8ej
    @HarbhajanSingh-ii8ej 2 года назад +22

    This family deserves all the respect from every gur sikh. I salute to the family. Guru bal bakhshe ji.

  • @ranbirvirk0013
    @ranbirvirk0013 2 года назад +6

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @laddikharoudgurgratsingh1770
    @laddikharoudgurgratsingh1770 2 года назад +1

    ਮੈਨੂੰ ਬਹੁਤ ਮਾਣ ਹੈ ਕਿ ਮੈਂ ਪੰਜਾਬ ਵਿੱਚ ਜਨਮ ਲਿਆ ਪੰਜਾਬੀ ਆ ਵਾਹਿਗੁਰੂ ਜੀ 😢😢🙏🙏

  • @salkhandhillon3878
    @salkhandhillon3878 Год назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਆਜਾਦੀ ਹੱਲ

  • @amarjitsingh1946
    @amarjitsingh1946 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ

  • @punjabimunda2458
    @punjabimunda2458 2 года назад +14

    ਪ੍ਰਨਾਮ ਇਹਨਾ ਯੋਦਿਆ ਨੂ ਸਾਡੀ ਕੌਮ ਦੇ ਸੁਰਮਿਆਂ ਨੂ

  • @rajindersingh-oz5jh
    @rajindersingh-oz5jh 2 года назад +27

    ਆਪੇ ਗੁਰੂ ਸਾਹਿਬ ਦੀ ਬੇਦਬੀ ਨਾ ਸਹਾਰਦੇ ਹੋਇ ਸ਼ਹੀਦੀ ਪਾਇ

  • @angrejsingh7279
    @angrejsingh7279 Год назад +1

    ਭਾਈ ਸੁਖਵਿੰਦਰ ਸਿੰਘ ਪੱਪੂ ਸ਼ਹੀਦ ਬੜਾ ਚੜਦੀ ਕਲਾ ਵਾਲਾ ਯੋਧਾ ਸੀ ਨਾਲ ਦੇ ਸਾਥੀ ਬਲਵਿੰਦਰ ਸਿੰਘ ਸ਼ਾਹਪੁਰ ਬੜੇ ਪਿਆਰੇ ਸਿੰਘ ਸਨ

  • @mohansingh710
    @mohansingh710 2 года назад +1

    ਭਾਈ ਪੱਖੋ ਕੇ ਜੀ ਬਹੁਤ ਵਧੀਆ ਢੰਗ ਨਾਲ਼ ਸੇਵਾ ਕਰ ਰਹੇ ਹੋ - ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ।

  • @khalsa7332
    @khalsa7332 2 года назад

    ਖਾਲਸਾ ਜੀ , ਸਲਾਮ ਐ ਥੋਡੀ ਸੋਚ ਨੂੰ

  • @laddikharoudgurgratsingh1770
    @laddikharoudgurgratsingh1770 2 года назад +1

    ਇਕ ਤੋ ਇਕ ਸੂਰਮੇ ਪੰਜਾਬ ਵਿੱਚ ਹੋਏ ਤੇ ਹੋਣਗੇ ਵੀ ਜਦੋ ਤੱਕ ਦੁਨੀਆ ਹੈ 🙏🙏

  • @jasbirsinghgill1512
    @jasbirsinghgill1512 2 года назад +3

    ਸੂਰਮਾ ਸਿੰਘ ਸੀ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ
    🚩🚩🚩🚩🚩🚩🚩🚩🚩🚩🚩🚩🚩
    ਸਿੰਘ ਦੀ ਜੀਵਨੀ ਸੁਣ ਕੇ ਮਾਣ ਮਹਿਸੂਸ ਕਰਦੇ ਹਾਂ
    🙏🙏🙏🙏🙏🙏🙏🙏🙏🙏🙏🙏🙏

  • @GurpreetSingh-bx2uc
    @GurpreetSingh-bx2uc 2 года назад +14

    Waheguru ji waheguru ji waheguru ji waheguru ji waheguru ji

  • @bhagwantkahlon593
    @bhagwantkahlon593 2 года назад +9

    Es mata g nu salute jis ney esa Yodha paida keeta thohadee interview kern the v dhanwad

  • @jamshedpurtrailorservice389
    @jamshedpurtrailorservice389 2 года назад +16

    Bohat vadiya banda si mere parvat ch hi pappy veer di sister viyai hi sada rang

  • @lallybhatti2918
    @lallybhatti2918 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurjitsingh-vn7yz
    @gurjitsingh-vn7yz 2 года назад +1

    ਵਾਹਿਗੁਰੂ ਜੀ।

  • @babbubajwa9554
    @babbubajwa9554 2 года назад +20

    ਸਿਖ ਕੌਮ ਦਾ ਮਹਾਨ ਯੋਧਾ bhai pappu gora

  • @lavisehmi7332
    @lavisehmi7332 2 года назад +17

    Salute hai tuhanu & tuhadi team nu Jo sada tak tusi shaheed parivara di dastan sanji karda ho

    • @kangsukh2151
      @kangsukh2151 2 года назад +1

      Dekh lo bai ji..ithe 10 seconds di video hundi kuri t shirt side to thori jyi chak ke bar dekhve tan udi View 40k..50k ho gye

  • @mohansinghmohansingh5254
    @mohansinghmohansingh5254 2 года назад +1

    ਵਾਹਿਗੁਰੂ ਜੀ ਵਾਹਿਗੁਰੂ

  • @jogasinghsarpanch6269
    @jogasinghsarpanch6269 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮਹਾਨ ਸਿੱਖ ਸ਼ਹੀਦ ਭਾਈ ਗੋਰਾ ਜੀ

  • @PARDEEPSINGH-yp4sd
    @PARDEEPSINGH-yp4sd 2 года назад +7

    Waheguru

  • @parwindersinghmander6475
    @parwindersinghmander6475 2 года назад +8

    ਬਹੁਤ ਸੂਰਵੀਰ ਸਿੰਘ ਹੋਏ ਨੇ ਬਾਈ ਜੀ ਓਨਾ ਟਾਈਮਾਂ ਚ

  • @dehatijadibuti1928
    @dehatijadibuti1928 2 года назад +1

    ਬਲਵਿੰਦਰ ਸਿੰਘ ਪੱਖੋਕੇ ਇਕ ਦਲੇਰ ਪੱਤਰਕਾਰ ਨੇ ਓਨਾ ਨੂੰ ਕੋਟ ਕੋਟ ਸਲਾਮ

  • @GurpreetSingh-fr9fx
    @GurpreetSingh-fr9fx Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @balvirsingh503
    @balvirsingh503 2 года назад

    ਆਜ ਵੀ ਜਰੂਰਤ ਹੈ ਰਾਤ ਕੋ ਸ਼ਹੀਦ ਹੋਣੇ ਵਾਲੇ ਖਾਡਕੂ ਸਿਘਾ ਦੀ

  • @hamrajsingh9279
    @hamrajsingh9279 2 года назад +15

    ,ਮੁਸੇ਼ ਵਾਲੇ ਦੀਆਂ ਡੇਡਾਂ ਸੁਣ ਲਵੋ ਸੂਰਮੇ ਕਿੱਦਾਂ ਦੇ ਹੁੰਦੇ ਨੇ

  • @SatnamSingh-fu1fh
    @SatnamSingh-fu1fh 2 года назад

    ਵਹਿਗੁਰੂ ਜੀ ਮਹੇਰ ਕਰਨ ਇਸ ਪਰਿਵਾਰ ਤੇ

  • @jagmeetteona6186
    @jagmeetteona6186 2 года назад +5

    ਪ੍ਣਾਮ ਸਹੀਦਾਂ ਨੂੰ🙏🙏🙏

  • @bhaigurmeetsinghji7408
    @bhaigurmeetsinghji7408 2 года назад +4

    Waheguru ji

  • @JashanSingh-sb3sj
    @JashanSingh-sb3sj 2 года назад

    Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @dilawarsinghdilawar8513
    @dilawarsinghdilawar8513 2 года назад +5

    Khalistan jindabad

  • @MadeinPanjab1699
    @MadeinPanjab1699 2 года назад +1

    ਵਾਹ ਯੋਧਿਓ ਖਾੜਕੂ ਸਿੰਘੋ ਰਿਣੀ ਆਂ ਤੁਹਾਡੇ

  • @balwindersinghbalwinder922
    @balwindersinghbalwinder922 2 года назад +6

    Waheguru ji kirpa kro parvaar te

  • @SimranSingh-el2cv
    @SimranSingh-el2cv 2 года назад +13

    ਇਹਨਾਂ ਦੇ ਨਾਲ ਰਹਿਣ ਵਾਲੇ ਭਾਈ ਅਵਤਾਰ ਸਿੰਘ ਰੂਪੋਵਲਿਆ ਬਾਰੇ ਵੀ ਦਸੋ ਤੇ ਓਨਾ ਦੇ ਪਰਿਵਾਰ ਦੇ ਵੀ ਦਰਸ਼ਨ ਕਰਾਓ

  • @SarbjeetSingh-yz6zx
    @SarbjeetSingh-yz6zx Год назад

    ਬਾਬਾ ਜੈਲਾ ਪਿੰਡ ਸਲੇਮਪੁਰ ਰੋਪੜ੍ਹ ਦਾ ਯੋਧਾ ਹੋਇਆ ਵੱਡਾ ਮੁਕਾਬਲਾ

  • @saabbajwa9508
    @saabbajwa9508 2 года назад +4

    WaheGuru ji ka kalsa wahguru ji ki Fateh 🙏🙏🙏🙏🙏🙏🙏🙏🙏🙏🙏🙏💅💅💅💅💅💅💅💅💅💅💅💅💅👌👌👌👌👌👌👌👌👌👌👌👌👌👌👌 very nice good job thanks

  • @gurpejkang6816
    @gurpejkang6816 2 года назад +9

    Waheguru ji mehar kare ji es priwaar te ,🙏🏻🙏🏻🙏🏻🙏🏻

  • @avtardhillon5260
    @avtardhillon5260 9 месяцев назад

    Salute a brave Sikh nu

  • @mandeepthind6527
    @mandeepthind6527 2 года назад +6

    Thanks balvinder singh pathokea ji tuhanu bhi salut. Jo tusi shid Singha dea family nu milondea o salut koam dea hereaya nu

  • @jagmeetsidhu9514
    @jagmeetsidhu9514 2 года назад

    ਵਾਹਿਗੁਰੂ ਜੀ ਮੇਹਰ ਕਰਨਾ ਜੀ ਪਰਿਵਾਰ ਤੇ

  • @lallykounta5472
    @lallykounta5472 2 года назад +2

    sai gal a paji eh san sadi kom da heera ta joda si waheguru ji sikh kom ta sda mehar parya hath rakhi ta sda chardi kla ch rakhi

  • @tarsemsingh8910
    @tarsemsingh8910 2 года назад +8

    🙏🙏🙏

  • @harrysraw9017
    @harrysraw9017 2 года назад +3

    Wahegur ji

  • @sukhpalsinghbhatti8929
    @sukhpalsinghbhatti8929 2 года назад

    Waheguru Ji Waheguru ji

  • @navibatth6185
    @navibatth6185 2 года назад +3

    Waha. Guru. Ji

  • @PritamSingh-dj8fy
    @PritamSingh-dj8fy 2 года назад

    Salute soorme dharmi jodhya noo

  • @khalsa7332
    @khalsa7332 2 года назад +4

    Smart ਲੱਗ ਰਹੇ ਹੋਂ ---ਖਾਲਸਾ ਜੀ

  • @simranputela6065
    @simranputela6065 2 года назад +6

    Khalistan jindabaad

  • @jaggiriarcalifornia661
    @jaggiriarcalifornia661 2 года назад +7

    dilo salam a inno sahid singha nu

  • @jeetabinning4608
    @jeetabinning4608 2 года назад +3

    Waheguru ji Waheguru ji 🙏🙏🙏🙏🙏🌹🌹🌹🌹🌹❤❤❤❤❤🙏

  • @Gurjitsingh-r9y
    @Gurjitsingh-r9y 2 года назад +2

    Koti koti parnaam shaheeda nu 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @hardeepnb13
    @hardeepnb13 2 года назад

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @malkitsingh5773
    @malkitsingh5773 2 года назад

    Dhanbad Pappu Sahab

  • @bhuphindersinghsingh3106
    @bhuphindersinghsingh3106 2 года назад

    Parnamm ji..bhai ji Pakhokey ji &.all saheeda nu

  • @amritsarifoodtiffinservice9260
    @amritsarifoodtiffinservice9260 2 года назад

    ਸਾਡੇ ਪਿੰਡ ਲਾਗੇ ਦਾ ਸੀ ਇਹ ਯੋਧਾ 🙏🙏

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj zindabad

  • @ajithsinghajithsingh8360
    @ajithsinghajithsingh8360 2 года назад

    Bahut bhadur soorma c bhai sukhwinder papu gora waheguru g krrpa karn eas family te

  • @gurpreetgill8922
    @gurpreetgill8922 2 года назад +7

    Waheguru ji waheguru ji waheguru ji waheguru ji waheguru ji waheguru ji parnam Saheeda nu

  • @sarvjeetsarvjeet7658
    @sarvjeetsarvjeet7658 2 года назад +4

    ਬੀ ਐਸ ਪਖੋਕੇ ਐਂਡ ਪਾਰਟੀ ਜ਼ਿੰਦਾ ਬਾਦ

  • @kabelsingh713
    @kabelsingh713 2 года назад +1

    DHAN HE MERI ESI MAA JI JIS NE ASE JODHE NU JANM DITA JI WAHEGURU JI🙏🙏

  • @rajveerkaurrajveerkaur1398
    @rajveerkaurrajveerkaur1398 2 года назад

    ਕਿੱਡਾ ਦਿਲ ਸੀ ਸੂਰਮੇ ਦਾ ਸਲਾਮ ਹੈ ਯੋਧੇ ਨੂੰ