ਜਿਸਨੂੰ 'ਨਸ਼ੇੜੀ ਤੇ ਮ*ਰਿਆ' ਦੱਸਦੀ ਸੀ ਚਾਹ ਵਾਲੀ Viral ਕੁੜੀ, ਉਸਦਾ ਗੁਰਸਿੱਖ ਬਾਪੂ ਆਇਆ ਕੈਮਰੇ ਸਾਹਮਣੇ !

Поделиться
HTML-код
  • Опубликовано: 9 июл 2024
  • ਜਿਸਨੂੰ 'ਨਸ਼ੇੜੀ ਤੇ ਮ*ਰਿਆ' ਦੱਸਦੀ ਸੀ ਚਾਹ ਵਾਲੀ Viral ਕੁੜੀ, ਉਸਦਾ ਗੁਰਸਿੱਖ ਬਾਪੂ ਆਇਆ ਕੈਮਰੇ ਸਾਹਮਣੇ, ਕਹਿੰਦਾ ''ਮੈਂ ਜਿਉਂਦਾ ਅਜੇ'' ਸੁਣੋ ਕੈਮਰੇ ਸਾਹਮਣੇ ਖੋਲ੍ਹੇ ਭੇਦ ! ਕੌਣ ਸੱਚਾ ਕੌਣ ਝੂਠਾ ?
    #dailypostpunjabi #news #newsofpunjab #latestnews #dailypostpunjabi #latestnews #news #dailypostpunjabi #viral #teagirl
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Комментарии • 32

  • @AvtarSingh-bv5eq
    @AvtarSingh-bv5eq 14 дней назад +7

    ਇਹ ਗੁਰਸਿੱਖ ਬਹੁਤ ਲੰਮੀ ਸੋਚ ਗਿਆ ਇਸਨੇ ਆਪਣੀਂ ਰੱਬ ਵਰਗੀ ਮਾਂ ਨੂੰ ਸਾਂਭਣਾ ਹੈਂ ਇਸ ਲਈ ਅਪਣੀ ਘਰ ਵਾਲੀ ਨੂੰ ਨੁਕਸਾਨ ਨਹੀਂ ਜਾਂ ਮਾਰਿਆ ਨਹੀਂ ਤਿੰਨ ਏਕੜ ਜ਼ਮੀਨ ਵਾਲਾ ਹੈ ਇਹ ਸਰਦਾਰ ਜੀ

  • @SukhSingh-nl7yj
    @SukhSingh-nl7yj 14 дней назад +8

    ਵਾਹਿਗੁਰੂ ਜੀ ਇਕ ਮਾ ਈ ਆ ਜਿਹੜੀ ਘਰ ਸਬਾਲ ਦੀ ਆ ਪਿਉ ਦੀ ਜ਼ਿੰਮੇਵਾਰੀ ਹੁੰਦੀ ਕਮਾ ਕੇ ਲਿਉਣਾ ਬਾਕੀ ਕੁੜੀ ਦੀ ਗੱਲਤ ਗੱਲ ਏਵੇ ਦੀਆ ਝੂਠੀਆ ਗੱਲਾ ਪਿਉ ਲੀ ਬੋਲਣੀਆ ਇੱਕ ਮਾ ਦੇ ਹੱਥ ਹੁੰਦਾ ਘਰ ਜੋੜਣਾ ਨਾ ਕਿ ਖਰਾਬ ਕਰਨਾ ਜੋ ਵੀ ਗਲ ਸੀ ਬੈਹ ਕੇ ਕਰਦੇ ਇੱਕ ਬਜ਼ੁਰਗ ਮਾ ਮੰਜੇ ਤੇ ਪਈ ਉਦੀ ਸੇਵਾ ਇਸ ਵਖਤ ਜ਼ਰੂਰੀ ਆ ਇਸ ਉਮਰ ਪੋਤੇ ਪੋਤੀਆਂ ਸੇਵਾ ਕਰਦੇ ਦਾਦੀ ਦਾਦੇ ਦੀ ਇਹਨਾ ਨੂੰ ਸਮਝਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ 🙏

  • @NarinderPal-ul8id
    @NarinderPal-ul8id 14 дней назад +1

    ਜੇ ਕੁੜੀ ਦਾ ਪਿਉ ਅਕਲ ਵਾਲ਼ਾ ਹੁੰਦਾ ਜਦੋਂ ਕੁੜੀ ਨੇ ਪਹਿਲਾਂ ਬਿਆਨ ਦਿੱਤਾ ਸੀ ਉਸੇ ਟਾਈਮ ਆਪਣੀ ਕੁੜੀ ਕੋਲ਼ ਜਾਂਦਾ ਧੀਏ ਏਦਾਂ ਨੀ ਬੋਲੀ ਦਾ ਕੁੜੀ ਨੂੰ ਸਮਝਾਉਂਦਾ ਜੇਹੜੀਆਂ ਗਲਾ ਦਾ ਨਈ ਸੀ ਪਤਾ ਓਵੀ ਜਗ ਜਾਅਰ ਕਰਤੀਆਂ ਪਿਓ ਜੇ ਅਕਲ ਵਾਲ਼ਾ ਹੁੰਦਾ ਕਹਿੰਦਾ ਸਾਡੇ ਘਰੇਲੂ ਝਗੜੇ ਕਾਰਨ ਅਸੀਂ ਅੱਡ ਰਹਿੰਦੇ ਸੀ ਮੈਂ ਆਪਣੀ ਧੀ ਨਾਲ਼ ਕਰੂਗਾ ਗਲ਼

  • @Yaad_Grewal
    @Yaad_Grewal 14 дней назад +5

    ਡਰਾਮਾ ਕਰਕੇ ਪੈਸੇ ਇਕੱਠੇ ਕਰਨੇ ਸੀ ਅਗਲੀ ਨੇ ਕਰ ਲਏ ਆਪਣੇ ਲੋਕ ਵੀ ਜਲਦੀ ਕਰਦੇ ਨੇ ਹਿਲਪ ਕਰਨ ਲੱਗੇ ਪਹਿਲਾ ਪੜਤਾਲ ਨੀ ਕਰਦੇ ਕਿ ਕੀ ਸੱਚ ਆ ਕੀ ਝੂਠ ਆ ਸਾਰੇ ਅਨ ਫੋਲੋ ਕਰੋ ਹੁਣ ਇਸਨੂੰ insta ਤੋ

  • @lakhwindersingh9731
    @lakhwindersingh9731 14 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਧ ਸੰਗਤ ਅੱਗੇ ਬੇਨਤੀ ਆ ਕਿ ਇਨਾ ਦੀ ਸੁਲਾ ਕਰਾਈ ਜਾਵੇ ਘਰ ਦੁਬਾਰਾ ਤੋਂ ਵਸੇ ਪਰਮਾਤਮਾ ਕਿਸੇ ਦਾ ਵੀ ਘੜ ਇਸ ਤਰ੍ਹਾਂ ਨਾ ਉਜਾੜੇ ਧੰਨਵਾਦ

  • @user-pq3of3jf9n
    @user-pq3of3jf9n 14 дней назад +2

    Waheguru ji

  • @NarinderPal-ul8id
    @NarinderPal-ul8id 14 дней назад

    ਆਪੀ ਪੱਤਰਕਾਰਾਂ ਤੇ ਕੇਸ ਹੋਣਾਂ ਚਾਹੀਦਾ ਐਨੀ ਗੱਲ ਹੈਨ੍ਹੀ ਸੀ ਕੁੜੀ ਰਹੀ ਆਪਣੀ ਮਾਂ ਕੋਲ ਪੂਰੀ ਜਾਣਕਾਰੀ ਨਈ ਸੀ ਕੁੜੀ ਜ਼ੋ ਮਾਂ ਤੋਂ ਸੁਣਿਆਂ ਦੱਸਿਆ ਜੋ ਵੀ ਕਿਹਾ ਆਪਣੇ ਪਿਓ ਨੂੰ ਕਿਹਾ ਹੁਣ ਜ਼ੋ ਕੁਸ਼ ਹੋ ਰਿਹਾ ਕਿਤੇ ਕੁੜੀ ਡਿਪਰੈਸ਼ਨ ਦਾ ਸ਼ਿਕਾਰ ਨਾਂ ਹੋਜ਼ੇ

  • @sukhmanjeetsingh4999
    @sukhmanjeetsingh4999 14 дней назад +1

    Waheguru ji waheguru ji

  • @gurdeepmaanPB10punjab
    @gurdeepmaanPB10punjab 14 дней назад +1

    ਮੈਨੂੰ ਦੱਸ ਤਾਂ ਦੇ ਪੱਤਰਕਾਰ ਵੀਰ ਤੂੰ ਅੱਧੇ ਘੰਟੇ ਦੀ ਮੂਹਰੇ ਕੱਟ ਕੱਟ ਕਲਿਪ ਕਾਹਤੇ ਲਾਇਆ ਹੋਏ ਨੇ ਤੇਰੇ ਉਹੀ ਸੁਣੀ ਜਾਨੇ ਆ ਬਾਰ ਬਾਰ ਉਹੀ ਚੱਲੀ ਜਾਂਦੀ ਤੇਰੀ ਕਲਿੱਪ ਉਹੀ ਚੱਲੀ ਜਾਂਦੀ ਆ ਉਹ ਪ੍ਰੋਪਰ ਵੀਡੀਓ ਬਣਾਇਆ ਕਰ ਪ੍ਰੋਪਰ ਵੀਡੀਓ ਬਣਾਇਆ ਕਰ ਮੇਰਾ ਵੀਰ ਤੂੰ ਟੱਟੂ ਦਾ ਪੱਤਰਕਾਰ ਪ੍ਰੋਪਰ ਵੀ ਵੀਡੀਓ ਪ੍ਰੋਪਰ ਬਣਾਇਆ ਕਰ ਠੀਕ ਹ ਨਾ ਏ ਤੋਂ ਲੈ ਕੇ ਜੈਡ ਤੱਕ ਆਹ ਜਿਹੜੀਆਂ ਤੂੰ ਕਲਿੱਪਾਂ ਪਾਉਦਾ ਮੂਹਰੇ ਅੱਧੇ ਘੰਟੇ ਦਾ ਉਹੀ ਚੱਲੀ ਜਾਂਦਾ ਜੰਗ ਯੁੱਧ ਮੂਹਰੇ ਫਿਰ ਤੂੰ ਵੀਡੀਓ ਸਟਾਰਟ ਕਰਦਾ ਯਾਰ ਆਹਦਾ ਫੁੱਦੂ ਗੱਲਾ ਨੇ ਤੇਰੀਆਂ 50 ਵਾਰ ਮੈਂ ਸੁਣ ਲਈਆ ਤੇਰੀਆਂ ਪੱਤਰਕਾਰਾਂ ਤੇਰੀਆਂ ਮੂਹਰੇ ਅੱਧੇ ਘੰਟੇ ਵਾਲੀਆਂ ਸਾਲੀ ਕਲੇਪੀ ਠੋਕੀ ਬੈਠਾ ਤੇਰੀ ਗਹਾਂ ਜਾ ਕੇ ਤੇਰੀ ਵੀਡੀਓ ਸਟਾਰਟ ਹੁੰਦੀ ਆ ਐਡਾ ਫੁੱਦੂ ਬਣਾਇਆ

  • @bhupinderkaur5848
    @bhupinderkaur5848 14 дней назад +3

    ਸਿੱਖੀ ਦੇ ਪਹਿਰਾਵੇ ਚ ਕਈ ਵਾਰ ਜਲਾਦ ਵਿ ਹੁੰਦੇ ਨੇ ਤਾੜੀ ਇਕ ਹੱਥ ਨਾਲ ਨਹੀਂ ਵਜਦੀ

  • @GurwinderSingh-gy6mx
    @GurwinderSingh-gy6mx 14 дней назад +2

    ਨੈਕੂੀ ਘਰ ਉਜਾੜ ਦੈਦੈ

  • @rajinderkaur7084
    @rajinderkaur7084 14 дней назад +2

    Bina galti to bap nhi kut skda

  • @RamSingh-ct5pu
    @RamSingh-ct5pu 14 дней назад +1

    Jihrhri aapne bap di ijat nahi kardi oh dusre Ghar Jake nahi vasdi is isdi Cuban nu lock nahi lagia ihduje.ghar Jake nahi vasdi

  • @rajinderkaur7084
    @rajinderkaur7084 14 дней назад +1

    Bap di pushgish hudi aa ma nu pusho os v camera shmne leao

  • @gurpreetkaurjassi7378
    @gurpreetkaurjassi7378 14 дней назад +1

    Kuri nu puchoo ja ke tri maa sahi aa ode bare v ds kuj..Kalla peo ni marra maa di kiti krai sari eh jo ho reha

  • @gurdeepmaanPB10punjab
    @gurdeepmaanPB10punjab 14 дней назад

    ਪੱਤਰਕਾਰ ਵੀਰ ਜਦੋਂ ਵੀਡੀਓ ਬਲੋਕ ਬਣਾਉਦਾ ਹੁੰਨਾ ਵੀਡੀਓ ਪਾਉਨਾ ਤਾਂ ਮੂਹਰੇ ਤੂੰ ਅੱਧੇ ਘੰਟੇ ਦੀ ਮਸ਼ਹੂਰੀ ਜਿਹੀ ਗਲਤ ਲਾਈ ਬੈਠਾ ਉਨਾ ਸਾਰਾ ਕੁਝ ਡਿਟੇਲ ਦੇ ਵਿੱਚ ਤਾਂ ਤੁਸੀਂ ਪਹਿਲਾਂ ਹੀ ਦੱਸ ਦਿੰਦੇ ਹੋ ਤੇ ਉਹ ਅੱਧਾ ਘੰਟਾ ਸਾਲੀ ਮਸ਼ਹੂਰੀ ਚਲੀ ਜਾਂਦੀ ਆ ਮੂਹਰੇ ਮਸ਼ਹੂਰੀ ਹੋ ਚਲੀ ਜਾਂਦੀ ਆ ਫਿਰ ਜਾ ਕੇ ਗਾਹਾਂ ਤੁਸੀਂ ਬੋਲਦੇ ਹੋ ਅਗਲੇ ਨੂੰ ਪੁੱਛਦੇ ਹੋ ਐ ਇਹ ਆ ਬੂਹਾ ਟੱਟੂ ਦਾ ਪੱਤਰਕਾਰਾਂ ਤੋਂ ਯਾਰ ਅੱਧੇ ਘੰਟੇ ਦੀ ਮਸ਼ਹੂਰੀ ਲਾਈ ਬੈਠਾ ਮੂਹਰੇ ਤੋਂ ਬਾਅਦ ਚ ਤੇਰੀ ਵੀਡੀਓ ਸਟਾਰਟ ਹੁੰਦੀ ਆ ਇਹਨੂੰ ਬੰਦ ਕਾਰਨ ਹੀ ਤੇਰਾ ਸਾਰਾ ਕੁਝ ਬੰਦ ਕਰਾ ਦਓ ਮੈਂ ਤੇਰਾ ਨਹੀਂ ਫੁੱਦੂ ਬਣਾਇਆ ਲੋਕਾਂ ਨੂੰ ਤਾਂ

  • @somsharma124
    @somsharma124 14 дней назад

    Social media tu c vchor ho thunu vehle kum kar sahi repotting nahi karde

  • @rajinderkaur7084
    @rajinderkaur7084 14 дней назад +1

    Ma dea v krtutaa duso

  • @user-ee8sv7bi3l
    @user-ee8sv7bi3l 14 дней назад +1

    Femily ek honi Chaheedee Aa

  • @gurdeepmaanPB10punjab
    @gurdeepmaanPB10punjab 14 дней назад +1

    ਹੈਲੋ ਪੱਤਰਕਾਰ ਵੀਰੋ ਯਾਰ ਮੈਨੂੰ ਨੰਬਰ ਸੈਂਡ ਕਰ ਤੇਰਾ ਨੰਬਰ ਹੈਗਾ ਵਿੱਚ ਇਹਦੇ ਫੋਨ ਦੇ ਵਿੱਚ ਤੇਰਾ ਕੋਈ ਨੰਬਰ ਨੰਬਰ ਮੈਨੂੰ ਭੇਜ ਤੇ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਪੱਤਰਕਾਰਾ ਵੀਰ ਤੇ ਪੱਤਰਕਾਰ ਵੀਰ ਨੂੰ ਬੇਨਤੀ ਇਹੀ ਕਰਨੀ ਸੀਗੀ ਮੈਂ ਵੀ ਜਿਹੜੀਆਂ ਤੂੰ ਮਸੂਰੀਆਂ ਇਨੀਆਂ ਕਰਦਾ ਮੂਹਰੇ ਤੂੰ ਸਾਰਿਆਂ ਦਾ ਬੰਦਿਆਂ ਨੂੰ ਖੱਜਲ ਕਰੀ ਜਾਨਾ ਯਾਰ ਕਾਹਦਾ ਪੱਤਰਕਾਰਾਂ ਤੋਂ ਟੱਟੂ ਦਾ ਪੱਤਰ ਗਾਰਾ ਭੈਣ ਚੋ ਪਹਿਲਾਂ ਤੋਂ ਅੱਧੇ ਘੰਟੇ ਦੀ ਮਸ਼ਹੂਰੀ ਲਾਈ ਪਈ ਹ ਤੇਰੀ ਮੂਹਰੇ ਉਹ ਵੀਡੀਓ ਦੁਬਾਰਾ ਦੁਬਾਰਾ ਫਿਰ ਅਪਲੋਡ ਹੋਈ ਜਾਂਦੀ ਹ ਫਿਰ ਚੱਲੀ ਜਾਂਦੀ ਹ ਫਿਰ ਚੱਲੀ ਜਾਂਦੀ ਆ ਹੁਣ ਅਸੀਂ ਵਿਹਲੇ ਥੋੜੀ ਆ ਯਾਰ ਅਸੀਂ ਨਾਲੇ ਆਪਦਾ ਕੰਮ ਵੀ ਕਰਦੇ ਆਂ ਨਾਲ ਨਾਲ ਸੁਣੀ ਜਾਨੇ ਆ ਉਧਰੋਂ ਸਾਲੇ ਹੱਥ ਨਹੀਂ ਸਹੀ ਹੁੰਦੇ ਤੇ ਉਧਰੋਂ ਤੁਸੀਂ ਵਾਰ-ਵਾਰ ਵੀਡੀਓ ਪਾਈ ਜਾਦੇ ਆ ਉਹ ਵੀ ਮਸ਼ਹੂਰੀਆਂ