12 ਵੀਂ Class ਸਰਕਾਰੀ ਸਕੂਲ ਚੋਂ ਪਾਸ ਕਰਨ ਵਾਲੀ ਪੰਜਾਬਣ ਧੀ ਕਿਵੇਂ ਬਣੀ IPS ਅਫ਼ਸਰ ? | Pro Punjab Tv

Поделиться
HTML-код
  • Опубликовано: 25 сен 2023
  • 12 ਵੀਂ Class ਸਰਕਾਰੀ ਸਕੂਲ ਚੋਂ ਪਾਸ ਕਰਨ ਵਾਲੀ ਪੰਜਾਬਣ ਧੀ ਕਿਵੇਂ ਬਣੀ IPS ਅਫ਼ਸਰ ? ਪਿਤਾਜੀ ਦੀ ਮੌ.ਤ ਤੋਂ ਬਾਅਦ ਮਾਂ ਨੇ ਦਿੱਤਾ ਹੌਂਸਲਾ,Chandigarh ਦੀ SSP ਬਣਕੇ ਕਰ ਰਹੀ ਸੇਵਾ ਕਿਵੇਂ ਪੰਜਾਬ 'ਚ ਹੋਣ ਵਾਲੇ ਬੰਬ ਧਮਾਕਿਆਂ ਦੀ ਸਾਜ਼ਿਸ਼ ਕੀਤੀ ਸੀ ਨਾਕਾਮ,SSP Kanwardeep Kaur ਦੇ ਸੰਘਰਸ਼ ਦੀ ਕਹਾਣੀ
    #Punjab #Chandigarh #SSP #IPS #KanwardeepKaur #Interview #IPSOfficer #Father #PassedAway #Mother #Struggle #GovernmentSchool #SSPKanwardeepKaurStory #Police #PunjabPolice #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 25

  • @SukhwinderSingh-wq5ip
    @SukhwinderSingh-wq5ip 9 месяцев назад +7

    ਬਹੁਤ ਵਧੀਆ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SurjitSingh-vf6kb
    @SurjitSingh-vf6kb 5 месяцев назад +8

    ਮੇਰੀ ਬੇਟੀ ਵੀ ਆਈ ਪੀ ਐਸ ਕਰਨਾ ਚਾਹੁੰਦੀ ਹੈ ਜੀ ਥੋੜਾ ਜਿਹਾ ਹੌਸਲਾ ਦੇਣ ਦੀ ਲੋੜ ਹੈ ਜੀ ਮੇਰੇ ਚਾਰ ਬੇਟੀਆਂ ਹਨ ਮੈਂ ਆਪਣੇ ਸ਼ੌਕ ਖਤਮ ਕਰ ਦਿੱਤੇ ਜੀ ਬੇਟੀਆਂ ਪੜਾਉਣ ਲਈ

  • @KuldeepKaur-vj8bp
    @KuldeepKaur-vj8bp День назад

    Very very good sirg

  • @vickysinghvicky2618
    @vickysinghvicky2618 9 месяцев назад +10

    ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ

  • @ranjeetkaur92kaur26
    @ranjeetkaur92kaur26 9 месяцев назад +3

    waheguru g sab dhiya te mehar krio koi v dhee dukhi na Hove

  • @rupindersandhudsv9283
    @rupindersandhudsv9283 9 месяцев назад +3

    Very good g

  • @ParamjitSingh-xo3lp
    @ParamjitSingh-xo3lp 9 месяцев назад +3

    Good

  • @mandeepsandhu3436
    @mandeepsandhu3436 9 месяцев назад +1

    ਮਾਣ ਵਾਲੀ ਗੱਲ 🙏🏼

  • @gillvlogschandigarh7812
    @gillvlogschandigarh7812 5 месяцев назад

    BHT Wadiya veer motivational video for our youth to do betterment for our state society

  • @GurdeepSingh-le3mx
    @GurdeepSingh-le3mx 9 месяцев назад

    Informative conversation

  • @g1thiarathiara467
    @g1thiarathiara467 9 месяцев назад +2

    Veer tu patarkar aa ena tain pata hona chahida va ki government job lai 10 ja 12 Punjab board ch honi jaruri aa te je koi phela English school ch pareya va oda ki par changi gal aa va ek larki IPS OFFICER bani aa 👍💯🙏

  • @LovepreetSingh-sx2le
    @LovepreetSingh-sx2le 9 месяцев назад +1

    Vikram banda ve Ghaint a

  • @RajpalSingh-jz3dj
    @RajpalSingh-jz3dj 4 месяца назад

    Waheguru mehar kre veer ji

  • @GORAWALIA
    @GORAWALIA 5 месяцев назад +1

    ਕੀ ਮੀਡੀਆ ਚੱਜ ਦੇ ਬੰਨੇ ਵੀ ਜਾਂਦਾ ਹੈ? ਕੀ ਮੀਡੀਆ ਨੇ ਕਦੀ ਜਿਲੇ ਵਾਈਜ ਸਕਾਇਤਾ ਦਾ ਵੇਰਵਾ ਕੀ ਕਢਵਾਇਆ ਹੈ? ਇਨ੍ਹ ਦੇ ਦਫ਼ਤਰ ਵਿੱਚ ਕਿਤਨੀਆਂ ਸ਼ਕਾਇਤਾ ਪੈਡਿੰਗ ਪਈਆਂ ਹੋਈਆਂ ਹਨ , ਇਹ ਸਵਾਲ ਕਿਉ ਨਹੀ ਪਾਇਆ ਗਿਆ?

  • @amnpretchopra6791
    @amnpretchopra6791 9 месяцев назад

    Waheguru Ji

  • @Hoshiarpur-PB07GAMING
    @Hoshiarpur-PB07GAMING 9 месяцев назад

    Waheguru ji 🙏

  • @SidhuSukh19
    @SidhuSukh19 5 месяцев назад

    🚨

  • @GORAWALIA
    @GORAWALIA 5 месяцев назад

    ਨਾ ਹੀ ਚੀਫ ਮਨਿਸਟਰ ਕੋਲ ਸ਼ਕਾਇਤਾ ਦੀ ਮੋਨਿਟਰਿਗ ਹੈ। ਜਦ ਚੀਫ ਮਨਿਸਟਰ ਕੋਲ ਹੀ ਸਕਾਾਇਤਾ ਦੀ ਮੋਨਿਟਿਰਗ ਨਹੀ ਤਾਂ ਥੱਲੇ ਵਾਲੇ ਦਫ਼ਤਰਾਂ ਦਾ ਹਾਲ ਤਾਂ ਉਸ ਨਾਲੋ ਵੀ ਮਾੜਾ ਹਾਲ ਆਪੇ ਹੀ ਹੋਵੇਗਾ।

  • @GORAWALIA
    @GORAWALIA 5 месяцев назад

    ਇਸ ਮੈਡਮ ਨੂੰ ਪੁੱਛੋ ਕਿ ਕੱਿ ਿੲਸ ਦੇ ਹਸਬੈਂਡ ਨੂੰ ਪਤਾ ਹੈ ਕਿ ਉਨ੍ਹਾਂ ਦੇ ਦਫ਼ਤਰ ਿਵਚ ਕਿਤਨੀਆਂ ਸਕਇੲਤਾ ਪੈਿਡੰਗ ਪਈਆਂ ਹੋਈਆਂ ਹਨ । ਇਨ੍ਹਾਂ ਲੋਕਾਂ ਦੀਆਂ ਡਿਊਟੀਆਂ ਇਮਤਿਹਾਨ ਪਾਸ ਕਰਨ ਤੱਕ ਹੀ ਰਹਿ ਜਾਂਦੀਆਂ ਹਨ । ਇਮਤਿਹਾਨ। ਪਾਸ ਕਰ ਨ ਾੋ ਬਾਹਦ ਇੰਨਾਂ ਲੋਕਾਂ ਦੀਆਂ ਡਿਊਟੀਆਂ ਖਤਮ ਹੋ ਜਾਂਦੀਆਂ ਹਨ ॥

  • @GORAWALIA
    @GORAWALIA 5 месяцев назад

    ਪੰਜਾਬ ਵਿੱਚ ਕਿਸੇ ਵੀ ਡੀ.ਸੀ ਨੂੰ ਨਹੀ ਪਤਾ ਕਿ ਉਸ ਦੇ ਦਫ਼ਤਰ ਵਿੱਚ ਕਿਤਨੀਆਂ ਸਕਾਿੲਤ ਪੈੰਿਡਗ ਪਈਆਂ ਹੋਈਆਂ ਹਨ । ਇਸ ਲਈ ਯੂਪੀਐੱਸਸੀ ਬੰਦ ਕਰ ਦੇਣੀ ਚੇਹੀਦੀ ਹੈ।

  • @singhharahdeep
    @singhharahdeep 4 месяца назад

    Only Chandigarh and punjab police ias djp da baap 120 kila da Malak jathedar jagtar singh hawara ji

  • @HS-84
    @HS-84 9 месяцев назад

    Ihh oh officer aa. Jinna ne Liquor factory de dharne te sikh kisaan old age banda aa te laathicharge karwya c. Punjabi jaldi bhul jade