Veer eda di koi gal ni eh jo ship hunde oh bahrle mulak apni country ch dispose ni karde kiyon ki disposal cost bad jandi and sea ch pollution v hunda es karke oh apna kachra Asian country's like india. Pakistan. China. Bangladesh vagera nu bhej dinde .a kiyoki ethe labour cost gat a te sea pollution di koi tension ni.jadon jahaj disposal hunda ta bahut oil kachra sea ch mix hunda.per sade lokan nu har cheez utte made in dekhan adat a.es karke ethe sab kuj vik janda.kiyoki sada mind set eda da ho chuka .oh lok har cheez ch quality standard maintain karde .sade nahi karde ehi fark a .je indian company's quality maintain kardiyan ta product expensive ho jande a.lok made in India dekh kehde ena mehnga .lende ni
@@GillVlogz_123pechkas leanda c USA made brother ne . Mai tan safai dekh ke dass ditta c v nkli a . Phala he pech kholn lagge c tut gya . Hun ah ni pta v thaggi tere chache ne mari a ke Gujaratia ne tere chache nal
DAAS MERCHANT NAVY CH 2nd officer he is video ch vikhaya smaan sab ship te use hunda he te isto elava hor kayi cheejan anginat tools ship de workshop ch stores ch hunda a top quality te bhut mehnga smaan critical spairs ,paints te engineering related sara smaan
ਵਾਈ ਸੇਵਕ ਸਿੰਘ ਜੀ ਰੇਟ ਨਾਲ ਦੀ ਨਾਲ ਦੱਸਨਾ ਤੀ ਸਾਰੀਆਂ ਨੂੰ ਪਤਾ ਲੱਗ ਜਾਂਦਾ ਬਹੁਤ ਵਧੀਆ ਚੀਜ਼ਾਂ ਨੇ
@@jaswindersinghgosal1812 ਗ੍ਰੀਸ ਦਾ ਦੱਸਿਆ ਹੀ ਨਾ 🤑🤑
Market vich es grease da rate 850 hai. @@Manish4455-
ਵੀਰ ਜੀ ਇਹ ਗਰੀਸ ਵਰਤ ਨਾ ਲਿਉ ਕਿਉਂਕੀ ਨੀਲੇ ਰੰਗ ਦਾ ਗਰੀਸ ਪਾਣੀ ਵਿੱਚ ਚੱਲਣ ਵਾਸਤੇ ਹੁੰਦਾ ਆਪਣੇ ਮਸ਼ੀਨਾਂ ਵਿੱਚ ਲਾਲ ਰੰਗ ਦਾ ਗਰੀਸ ਹੀ ਵਰਤੋਂ ਤੇ ਜਾ ਫਿਰ ਪੀਲੇ ਰੰਗ ਦਾ ਗਰੀਸ ਕਿਤੇ ਵੀ ਵਰਤ ਸਕਦੇ ਹਾ
Veer ji ik vaar vdia mechanic di slah leo jrur ya google krlo. High temperature lai hunda blue @@babbusangha9366
Vacuum jarmany aa bai ji na ki Italy jhuth
ਮੋਗੇ ਵਾਲਿਆਂ ਨਾਲੋ ਜਿਆਦਾ ਸਮਾਨ ਆ ਬਾਈ ਕੋਲ 👍
ਅੱਜ ਪਤਾ ਲੱਗਿਆ ਬਈ ਕੀ ਇੰਡੀਆ ਦੇ ਪੱਲੇ ਕੁਝ ਵੀ ਨਹੀਂ ਹੈ ਭਾਰਤ ਵਾਲੇ ਜਹਾਜਾਂ ਦੇ ਵਿੱਚ ਜੋ ਵੀ ਟੂਲ ਨੇ ਉਹ ਸਾਰੀਆਂ ਹੀ ਵਿਦੇਸ਼ੀ ਤੇ ਬਾਹਰਲੀਆਂ ਕੰਪਨੀਆਂ ਦੇ ਨੇ ਯਾਨੀ ਕਿ ਵੀਡੀਓ ਦੇਖ ਕੇ ਪਤਾ ਲੱਗਦਾ ਹੈ
ਬਾਈ ਜੀ ਇੜਿਆ ਦੇ ਪਲੇ ਹੈ ਬੇਇਮਾਨੀ
😅😅😅😅sahi keha
Little knowledge is very dangerous. India is a leader in ship Breaking industry. Many ships come to India for Breaking purpose.
Veer eda di koi gal ni eh jo ship hunde oh bahrle mulak apni country ch dispose ni karde kiyon ki disposal cost bad jandi and sea ch pollution v hunda es karke oh apna kachra Asian country's like india. Pakistan. China. Bangladesh vagera nu bhej dinde .a kiyoki ethe labour cost gat a te sea pollution di koi tension ni.jadon jahaj disposal hunda ta bahut oil kachra sea ch mix hunda.per sade lokan nu har cheez utte made in dekhan adat a.es karke ethe sab kuj vik janda.kiyoki sada mind set eda da ho chuka .oh lok har cheez ch quality standard maintain karde .sade nahi karde ehi fark a .je indian company's quality maintain kardiyan ta product expensive ho jande a.lok made in India dekh kehde ena mehnga .lende ni
India has largest Ship breaking industry
Imported ship break hunde ne ethe
ਵੀਰ ਤੁਹਾਡੀ ਪਹਿਲੀ ਵੀਡੀਓ ਆ ਜਿਸ ਨੂੰ ਦੇਖ ਕੇ ਸੁਆਦ ਨਹੀਂ ਆਇਆ ਬਿਨਾਂ ਰੇਟ ਤੋਂ ਵੀਡੀਓ ਬਣਾਈ
ਤੈਨੂੰ ਰੇਟ ਨੀ ਮੱਲਾ ਸਵਾਦ ਚਾਹੀਦਾ😂😂😂😂
ਰੇਟ ਵੀ ਦੱਸਣਾ ਚਾਹੀਦਾ ਸੀ ਸਵਦ ਸਾਵਦ ਵਿਚ ਹੀ ਗ੍ਰਹਕ ਬਣਦੇ ਨੇ ਵੀਰ ਜੀ@@RavinderSinghGill-wt5ie
ਬਾਈ ਜੀ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ,ਪਰ ਇਹ ਵੀ ਪਤਾ ਲੱਗਿਆ ਕਿ ਸ਼ਿੱਪ ਤੇ ਜਹਾਜ਼ਾਂ ਵਿੱਚ ਸੂਈ ਤੋਂ ਲੈ ਕੇ ਸਾਬਣ ਤੱਕ ਸਭ ਬਾਹਰ ਦੀਆਂ ਹੁੰਦੀਆਂ ਹਨ, ਸਾਡੇ ਦੇਸ਼ ਦੀਆਂ ਚੀਜ਼ਾਂ ਵਰਤਣਯੋਗ ਨਹੀਂ ਹਨ,ਹਰ ਚੀਜ਼ ਵਿੱਚ ਬੇਈਮਾਨੀ ਭਰੀ ਪਈ ਹੈ, ਭਾਰਤ ਗੱਲਾਂ ਵਿੱਚ ਮਹਾਂਨ ਹੈ,
ਐਨਾ ਮਹਿੰਗਾ ਸਮਾਨ ਤਾਂ ਥਾਈ ਕਿਸਤਾ ਤੇ ਲੈਣਾ ਪਉ.. ਇੰਡੀਆ ਦੀ ਬੈਸਟ ਕੁਆਲਟੀ ਵੀ 10 ਗੁਣਾ ਸਸਤੀ ਆ🙏🙏🙏🙏🙏
Sir ji any vudi jankari den lai bohot thanks for you 🙏. Vaheguru taruki bakhse ji dhanvadji 🌹💐 very good nice video ji parmatma chardikula rukhe ji
👍🏻 ਬਹੁਤ ਵਧੀਆ ਸੇਵਕ ਜੀ
ਸਾਮਾਨ ਬਹੁਤ ਵਧੀਆ ਧੰਨਵਾਦ ਸੇਵਕ ਵੀਰ
ਸਭ ਤੋ ਸਸਤਾ ਸਮਾਣ ਜਲਾਲਾਬਾਦ ਵਾਲੇ ਦਿੰਦੇ ਆ, ਮੋਗੇ ਵਾਲੇ ਵੀ ਮਹਿੰਗੇ ਆ
22 ਕੁਝ ਵਿਹਲੇ ਬੰਦਿਆਂ ਨੇ ਨੈਗੇਟਿਵ ਤੇ ਫਾਲਤੂ ਕਮੈਂਟ ਕੀਤੇ ਆ ਇਹਨਾਂ ਵੱਲ ਗੌਰ ਨਾ ਕਰੀ ਬਸ ਕੰਮ ਤੇਰਾ ਘੈਂਟ ਆ ਸਮਾਨ ਬਹੁਤ ਵਧੀਆ ਤੇ ਵਧੀਆ ਕੁਆਲਿਟੀ ਦਾ ਰੱਬ ਤਰੱਕੀ ਬਖਸ਼ੇ
Waheguru mehr karn
Rate v nve tools nalo 50 guna vadh aa eh v dasde
Shoti Torch amazone teh 350 di aa bhi huni 750 di dasde aa
ਇਹਨਾਂ ਵਿੱਚ ਕੇਹੜੀ ਚਿਜ ਜੋ ਇਥੇ ਨਹੀਂ ਬਣਦੀ ਹੈ ਭਾਰਤ ਅੱਜ ਵੀ ਅੰਗਰੇਜ਼ਾਂ ਕੋਲ਼ ਗ਼ੁਲਾਮ ਨੇ ਜੋ ਉਹ ਇਥੇ ਰਹਿ ਕੇ ਕਰਦੇ ਸੀ ਹੁਣ ਉਥੋਂ ਕਰ ਰਹੇ ਉਹ ਤਰੱਕੀ ਕਰ ਗਏ ਸਾਨੂੰ ਕੋਢੇ ਹੋਣ ਦੀ ਆਦਤ ਪਾ ਗੇ।।
😂
सत्य वचन भाई 🙏
ਗਰੀਸ ਤਾਂ ਬਹੁਤ ਸਸਤਾ ਹੈ ਸਾਰਾ ਹੀ ਵਿਕ ਜੂ 750 ਰੁਪਏ ਦਾ
😂😂😂😂😂🎉🎉
ਸੱਠ ਹਜ਼ਾਰ ਵੀ ਐ ਬਾਈ ਜੀ
ਸੱਠ ਹਜ਼ਾਰ ਵੀ ਐ ਬਾਈ ਜੀ ਡੇਢ ਸੌ ਵਾਲਾ ਨੀ ਚੱਲਦਾ ਕੰਮ ਦੀਆਂ ਚੀਜ਼ਾਂ ਹੁੰਦੀਆਂ ।
ਪਟਿਆਲੇ ਮਿਲਦੀ ਆ ਗ੍ਰੀਸ Bull ਕੰਪਨੀ ਦੀ 100000 ਕਿਲੋਮੀਟਰ ਦੀ ਗਰੰਟੀ ਰਿਪੇਅਰ ਕਰਨ ਲੱਗੇ ਇੱਕ ਵਾਰ ਕਰਦੇ ਆ ਕੰਬਾਈਨਾਂ ਨੂੰ ਸਾਰੇ ਸੀਜ਼ਨ ਲੋੜ ਨੀ ਪੈਦੀ Blue gel ਮਨਜੀਤ ਬੈਰਿੰਗ ਟਰੈਕਟਰ ਮਾਰਕਿਟ ਪਟਿਆਲਾ 500rs ਕਿੱਲੋ ਤਿੰਨ ਸਾਲ ਹੋਗੇ ਵਰਤਦਿਆਂ ਨੂੰ
@@Harjitsidhu300060000 kite bahut wadi gall a 350 rs wali apne gress mildi indochem di 80000 hazar kilometre chaldi a nale asi khud karde a
je ਰੇਟ ਦੱਸ ਦਿੰਦੇ ਤਾਂ ਕਿਸੇ ਨੇਂ ਇਹਨਾਂ ਦੀ ਦੁਕਾਨ ਤੇ ਨੀਂ ਜਾਣਾ 😅
Bai tera comment dekh ke hi video skip
Nahi Bai ji rate bhut jaij hai mera chacha di dukan hai
@@GillVlogz_123pechkas leanda c USA made brother ne . Mai tan safai dekh ke dass ditta c v nkli a . Phala he pech kholn lagge c tut gya . Hun ah ni pta v thaggi tere chache ne mari a ke Gujaratia ne tere chache nal
😂😂😂😂😂😂@@jagdishsingh-xf1fe
Bai ayne kine k smudri jahaj ne jga jga khol rakhe a lloka ne
17:52 bearing
ਏਹ bearing, pully vala hai।
ਜੌ fan belt ਵਾਸਤੇ ਟੇਂਸ਼ਨਰ ਜਾਂ ਫਰੀ ਪੁੱਲੀ ਦੇ ਵਾਸਤੇ ਵਰਤਿਆ ਜਾਂਦਾ ਹੈ।
ਕੁੱਝ ਸਮਾਂ ਪਹਿਲਾਂ ਵੀਡੀਓ ਵੇਖੀ ਸੀ ਹਰਿਆਣੇ ਦੇ ਇੱਕ ਸ਼ਹਿਰ ਵਿਚ ਸਮੁੰਦਰੀ ਜਹਾਜ਼ ਦਾ ਸਮਾਨ ਬਹੁਤ ਹੀ ਜ਼ਿਆਦਾ ਘੱਟ ਰੇਟ ਤੇ ਮਿਲਦਾ ਸੀ
Bai oh video ch ghat dasde ja k puchn te rate hor hi hunde
ਬਹੁਤ ਵਦੀਆਂ ਸਮਾਨ ਆ ਜੀ 🙏
ਤਲਵੰਡੀ ਭਾਈ, ਦੁਕਾਨ ਕਿੱਥੇ ਕਰਕੇ ਹੈ? ਐਤਵਾਰ ਦੁਕਾਨ ਖੁੱਲੀ ਹੁੰਦੀ ਹੈ ਜੀ?
Samundri jahaj ch aria da ki kam
ਬਿਨਾ rs ਤੋ ਵੀਡੀਓ ਦਾ ਫਾਇਦਾ ਨਹੀ ਪਰ ਸੇਵਕ ਸਿੰਘ ਦੇ ਚੈਨਲ ਕਰਕੇ ਵੀਡੀਓ ਦੇਕਣੀ ਪਈ 😂😂😊
ਹੁਣ ਤੱਕ ਦੀਆ ਸਾਰੀਆ ਦੁਕਾਨਾ ਤੋ ਵੱਧ ਰੇਟ ਐ, ਸੇਵਕ ਤੈਨੂੰ ਵੀ ਪਤਾ, ਤੂੰ ਮੋਗੇ ਲੁਧਿਆਨੇ ਆਪ ਦੇਖਿਆ
ਇਨਾ ਦਾ ਰੇਟ ਨਵੇਂ ਟੂਲਾ ਨਾਲੋ ਵੀ ਜਿਆਦਾ।। ਮੋਗੇ ਗਏ ਸੀ ਅਸੀ।। ਟਾਈਮ ਵੈਸਟ
ਬਹੁਤ ਵਧੀਆ ਸਮਾਨ ਹੈ।
DAAS MERCHANT NAVY CH 2nd officer he is video ch vikhaya smaan sab ship te use hunda he te isto elava hor kayi cheejan anginat tools ship de workshop ch stores ch hunda a top quality te bhut mehnga smaan critical spairs ,paints te engineering related sara smaan
ਗੱਡੀ ਚ ਰੱਖਣ ਵਾਲੀ ਟੋਰਚ ਵਧੀਆ
ਬਹੁਤ ਮਹਿਗਾ ਵੀਰ ਦਾ ਰੇਟ
Rumbi nhi paaji scraper h ji Jain ya silica clean karn lei
ਬਹੁਤ ਵਧੀਆ ਸਮਾਨ ਆ
Angrezan da scrap saade vaaste durlabh cheez
ਹੰਜੀ ਹਾਂ ਵdiਆ ਸਮਾਨ ਆ je ਸਹੀ ਰ ਐਟ ਤੇ ਮੇਨੂ ਮਿਲਜਾਵੇ ਤਾ ਨਜਾਰa ਆਜੂ ..ਹਾਂਜੀ ਹਾਂ ਹਾਂਜੀ ਹਾਂ
ਗੁਰ ਸੇਵਕ ਜੀ ਜਿਨਾਂ detail tuhanu ਪਤਾ ਉਸਨੂੰ ਨਹੀਂ
ਹਾਂਜੀ ਹਾਂ ਹਾਂਜੀ😂😂
Chacha ajj hii jaa k dekhya mai eh jangaal naal bhrya cheeja nu chemical naal clean kr k kehnde eh imported aa
Touch ta china di a o b daso made bhai ji
Smaan mehanga bta rha h bai.. aur bhi Kai jagah dekhe h Maine ye smaan.. unka rate sahi h
Paaji samaan courier v krva skde aa??
ਸਮਾਨ ਤਾ ਟੋਪ ਦਾ ਪੂਰਾ ਉਮਰ ਹੱਢੋਣ ਆਲਾ ਸਮਾਨ ਆ ਸਾਰਾ
Eh shop near new Bus Stand Talwandi Bhai District Ferozpur hai.
ਇਹ ਦੁਕਾਨ ਨਵਾਂ ਬਸ ਅੱਡਾ ਤਲਵੰਡੀ ਭਾਈ ਜਿਲਾ ਫਿਰੋਜ਼ਪੁਰ ਵਿਖੇ ਹੈ
Sat shri akal ji
Kindly arrange to send rate of all goods specialy red chair and Double stair bed net.
Very nice Soomal Germany 🇩🇪 Munich Near Apra Doaba
Bai ji ah saban kiwe order kr skde aa creed company wala
Sir rate दस ने चाही दे सी
Bhra moge wala ahi grees nili wali 250 rs kg dinda mai app lai k ouna tu tan gurua jaldi ammer hon nu firda a
ਇਹ ਦaਗਰੀ ਹੁੰਦੀ ਹੈ ਦੁਬਈ ਵਿਚ ਇਸਤੋਂ ਖੇੜਾ ਸਦੋ ਦਿਆ ਜਿਸਨੂੰ ਤੁਸੀਂ ਮਸੁਰਕਰੀ a
Bhaji jis alarm belll di gal kardey tusi us nu fire alarm bell khendey
ਇਹ ਵਾਲਾ ਗ੍ਰੀਸ 150 ਸੌਂ ਨੂੰ ਕਿੱਲੋ ਸੀਅਲ 2 ਸੌ ਨੂੰ ਮਲੋਟ ਤੋਂ ਮਿਲਦਾ।ਧੰਨਵਾਦ ਜੀ
Bohat vadia saman aa
ਆ ਟੱਟੇ ਘੁੱਟਕੇ ਖੱਸੀ ਕਰਨ ਆਲਾ ਵੀ ਕੈਚਾ ਹੈਗਾ
Bi ji swad aa Gia coment dekh k😂
Address is the main informtion; it should be written in video title
ਲੈ ਬਈ ਅੱਜ ਪਤਾ ਲੱਗਿਆ ਇਸ ਦੁਕਾਨ ਦਾ 🎉
Yes, SNAPION,blue point. Is the best tools .🙏
ਇਕ ਮੋਗਾ ਸ਼ਹਿਰ ਵਿੱਚ ਵੀ ਹੈਗਾ ਪਰ ਉਹ ਤਾਂ ਠੱਗ ਆ, ਜਿਨੇ ਮੁਲ ਦੀ ਨਵੀਂ ਚਿਜ ਉਨੇ ਦੀ ਪੁਰਾਣੀ ਦਿੰਦਾ
Bai
ਡਾਂਗਰੀ , ਕੁਰਸੀ ਤੇ ਮੰਜੇ ਦੀ ਕੀ ਕੀਮਤ ਹੈ ?
Saman tah thik aa par bhi rate v usa uk wala hi dasda puraniyan chabiyan 300 rupye kilo new nalo v mehga
ਬੇਕਾਰ ਹੁੰਦਾ ਬਾਜ਼ਾਰ ਦੇ ਵਿੱਚੋਂ 20 ਗੁਣਾ ਘੱਟ ਰੇਟ ਤੇ ਇਹੋ ਜੀਆਂ ਚੀਜਾਂ ਮਿਲ ਜਾਂਦੀਆਂ
ਹਾਜੀ ਹਾਂ
Jiwe apnia paane chaabia rng bdl de oda hii ena dia
23:11
ਏਸ ਡਰੈੱਸ ਨੂੰ
ਡਾਂਗਰੀ ਕਹਿੰਦੇ ਨੇ।
Nice 👍
ਬਾਈ ਜੀ ਪਾਕਿਸਤਾਨ ਯਾਤਰਾ ਆਪਾਂ ਕੱਠਿਆਂ ਨੇ ਕੀਤੀ ਸੀ ਤੁਹਾਡੀਆਂ ਵੀਡੀਓ ਵੇਖ ਦੇ ਰਹਿਦੇ ਹਾ 🙏🙏
india ਵਿੱਚ ਬਹੁਤੇ ਸਮਾਨ ਜੁਗਾੜੂ ਬਣਦੇ ਨੇ ਏਥੇ ਦੇਖਕੇ ਪਤਾ ਚਲਦਾ ਕੇ ਕਾਰੀਗਰੀ ਕੀ ਹੁੰਦੀ
Good job
Bell banda hazar wali ni aa fire alarm aa
nice ji
Bhut vadia sab
ਦੂਰ ਜ਼ਿਆਦਾ, ਕਿਸੇ ਵੀਰ ਨੂੰ ਪਟਿਆਲੇ ਜਾ ਰਾਜਪੁਰੇ ਨੇੜੇ ਤੇੜੇ ਪਤਾ ਹੋਵੇ ਕੋਈ ਦੁਕਾਨ ਦਾ ਪਤਾ ਹੋਵੇ,ਇਹੋ ਜਹਾਜ ਦਾ ਸਮਾਨ ਮਿਲਦਾ ਹੋਵੇ, ਤਾ ਦਸਿਓ ਜਰੂਰ 22.
oh bhai Alang Gujarat ship cut de ne kuch le aa har ceez mil de ha
grease 750/kg enna sasta 😂😂😂😂😂😂😂
Silicon grease aa
@ koi ni lenda ina mehga
Same grease market vich 850 rupee da hai
Malout ch vi aa,,rate bhut high hunde ena de
good g
ਸੇਵਕ ਬਾਈ ਤੁਸੀ ਇਹੋ ਜੀਆ ਵੀਡੀਓ ਨਾ ਪਾਇਆ ਕਰੋ,, ਆਹ ਕੰਮ ਲੌਪੌ ਆਲੇ ਵਾਸਤੇ ਠੀਕ ਆ ,,
😅
ਬਾਈ ਅਗਲੇ ਨੇ ਜਾਣਕਾਰੀ ਦਿੱਤੀ ਹੈ ਉਹ ਸਾਡੇ ਤੇ ਆ ਐਸੀ ਕਿਦਾ ਸੋਚਦੇ ਹਾਂ। ਪੰਜਾਬੀ ਹੋਣ ਦੇ ਨਾਤੇ ਕਿਹਾ, ਬੱਸ ਸੋਚ ਰੱਖੋ।
ਬਾਈ ਸਮਾਨ ਤਾਂ ਵਧੀਆ ਹੈ ਪਰ ਰੇਟ ਨਹੀਂ ਦੱਸਿਆ
Very good
ਬਾਈ ਵੀਡੀਓ ਵਧੀਆ ਪਰ ਰੇਟ ਨਹੀ ਦੱਸੇ
TVs di original grease 300nu milli jandi red gel
ਬਸ ਕਰ ਬਾਈ ਬਹੁਤ ਵਾਰੀ ਦੱਸਤਾ ਬਲੂ ਪੁਇੰਟ ਬਲੂ ਪੁਇੰਟ
Shop di location ki hai
Near new bus stand talwandi bhai
ਬਿਨਾਂ ਕੀਮਤ ਤੋਂ ਵੀਡੀਓ ਬਣਾਉਣ ਦਾ ਕੀ ਫਾਇਦਾ। ਐਵੇਂ ਝੱਖ ਮਾਰਨ ਵਾਲ਼ੀ ਗੱਲ ਐ।
Rate kion nahi dasde
Rate sare 2guna to jyada Das reha jo ve 5-4 rate dasse isne.
Made in Sweden sman mai vartia hammer ,screw driver etc bhi ghaint aa plz rate v dasia kro
65 rs to start according to size
Banda nava aja rate Siraaaa kari ferda show pees hi na reh jan kiyte koi pusha hi na
Nice ji
वीर जी रेट की है जे दस dinde ta vadhiya rehna सी
ਵੀਰ ਜੀ ਗਰੀਸ ਦਾ ਰੰਗ ਉਸ ਨੂੰ ਵਰਤਨ ਦੇ ਅਨੁਸਾਰ ਹੁੰਦਾ ਹੈ
ਜਿਵੇ ਲਾਲ ਰੰਗ ਹੀਟ ਜਾ ਜਿਥੇ ਬੈਰਿੰਗ ਗਰਮ ਹੁੰਦਾ ਹੈ
ਨੀਲੇ ਰੰਗ ਦਾ ਜਿਥੇ ਪਾਣੀ ਹੋਵੇ
ਹਰੇ ਰੰਗ ਦਾ ਜਿਥੇ ਸਲਾਬ ਜਾ ਸਿੱਲ ਹੋਵੇ
ਪੀਲੇ ਰੰਗ ਦਾ ਸਭ ਥਾ ਵਰਤ ਸਕਦੇ ਹਾ ਜਿਥੇ ਮਰਜੀ ਪਾ ਦੋ
Nhi veere blue color grease high temperature lai hunda
Hanji haaa
Bai ne nva kam keeta double rate nai chalda bai bahar de naam te,
ਵੀਰ ਜੀ ਪੰਜਾਬ ਤੋਂ ਬਾਹਰ ਵੀ ਭੇਜੇ ਜਾ ਸਕਦੇ ਹਨ। ਕਿਰਪਾ ਕਰਕੇ ਦੱਸੋ
Jehde veera nu quality da pta oh faltu comment nahi karde 🎉
Ap hi j gala karni c ta video ki lod c rate ta kisa dasa ni cuntri sari hi das tea
🔥🔥
ਬਈ gussaਨਾ ਕਰੀ ਏ ਕੰਮ ਪਿੰਡਾਂ ਵਿਚ ਘਟ ਹੀ ਚਲਦੇ ਹੁੰਦੇ ਨੇ ਰੱਬ ਕੱਰੇ ਤੇਰਾ ਵਾਰ ਨਾ ਬਜੇ ਤੇ ਵਧਿਆ ਚਲੇ ਕੰਮ ਤੇਰਾ ਵ
Pye company best a... indian brand bhi maada ni
Asli ghat a nkli jada hunda .
Jinhe k rate y dsi janda us hisab nal y apne retail da rate b ghat wa
First like and comment
Address of shop
Near new bus stand talwandi bhai distt ferozpur
Mera chacha ji di dukan hai ❤
Fer ki kariye je chache di dukan aa free da hoka dava de 😂😅