ਮਰੀ ਹੋਈ ਇਨਸਾਨੀਯਤ ਦੀ ਤਸਵੀਰ "ਮਾਂ ਨੂੰ ਜਿਥੇ ਮਰਜੀ ਲੈ ਜਾਓ ਮੈਨੂੰ ਬਸ ਪੈਸੇ ਚਾਹੀਦੇ ਆ"

Поделиться
HTML-код
  • Опубликовано: 25 окт 2024

Комментарии • 555

  • @GusavkSidhu-d9h
    @GusavkSidhu-d9h 15 часов назад +1

    ਇਹੋ ਜਿਹੀ ਧੀ ਤੋ ਤਾ ਬੇਔਲਾਦ ਹੀ ਚੰਗੀ ਹੁਦੀ ਮਾ। ਲੱਖ ਲੱਖ ਲਾਹਨਤਾਂ ਇਹੋ ਜਿਹੀ ਧੀ🙎ਤੇ । ਪੇਸੈ ਲੇਕੈ ਜਾਦੀ ਆ ਮਾ ਨੂੰ ਸੜਕਾਂ ਉੱਤੇ ਭਿਖ ਮਗਣ ਵਾਸਤੇ ਰੋਲ ਰਹੀਆਂ । ਮੁਹਾਲਾ ਵਾਸੀ ਹੀ ਧੀ ਨਾਲੋਂ ਚੰਗੇ ਆ। ਗੁਰਪ੍ਰੀਤ ਵੱਡੇ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋੴੴੴ ੴ 🙏🙏

  • @goodyk9923
    @goodyk9923 10 месяцев назад +93

    ਲਖ ਲਾਹਨਤਾਂ ਤੇਰੀ ਵਰਗੀ ਧੀ ਤੇ ਇਹ ਫਲ ਤੈਨੂੰ ਭੁਗਤਨਾ ਪੈਣਾ ਮਾਂ ਨੂੰ ਸਾਭ ਨਹੀਂ ਸਕਦੀ ਸਸ ਨੂੰ ਕਿਥੋ ਸਾਭਦੀ ਹੋਵੇਗੀ

  • @tajindartajindar4025
    @tajindartajindar4025 10 месяцев назад +47

    ਲੱਖ ਲਾਹਨਤ ਇਸ ਦੇ ਧੀ ਹੋਣ ਦੇ ਪੈਸਾ ਆਪਣੇੇ ਮੜੀ ਤੇ ਪਾ ਲਈ ਲੱਖਲਾਹਤ ਤੇ ਰੇ

    • @AvtarSingh-b4m
      @AvtarSingh-b4m 10 месяцев назад +5

      Mera opinion ih he k us beti da face loka nu dikhayna chahida a

    • @balvinderkour6155
      @balvinderkour6155 10 месяцев назад +3

      ਕੌਈ ਨਾ ਧੀ ਦਾ ਇਸ ਤੋਂ ਵੀ ਮਾੜਾ ਹਾਲ ਹੋਵੇਗਾ

  • @rajugrewal8561
    @rajugrewal8561 10 месяцев назад +29

    ਅਗਰ ਕਿਸੀ ਨੇ ਰੱਬ ਨਹੀਂ ਦੇਖਿਆ ਤਾਂ ਦੇਖ ਲਓ ਅੱਜ ਗੁਰਪ੍ਰੀਤ ਬਾਈ ਨੂੰ

  • @balvinderkour6155
    @balvinderkour6155 10 месяцев назад +20

    ਗੁਰਪ੍ਰੀਤ ਧੰਨ ਤੇਰੀ ਮਾਂ ਜਿੰਨੇ ਤੈਨੂੰ ਜਨਮਿਆ❤🎉

  • @princepansotra6055
    @princepansotra6055 10 месяцев назад +63

    ਇਸ ਮੁਹੱਲੇ ਵਾਲਿਆਂ ਨੂੰ ਰੱਬ ਹਮੇਸ਼ਾ ਚੜਦੀਕਲਾ ਚ ਰੱਖੇ❤

  • @baldevsingh8255
    @baldevsingh8255 10 месяцев назад +80

    ਦੁਰਫਿਟੇ ਮੂੰਹ ਇਹੋ ਜਿਹੀ ਧੀ ਦੇ ਮਾਂ ਨੂੰ ਸਾਂਭ ਨਹੀਂ ਰਹੀ। ਪੈਸੇ ਇਹਨੂੰ ਚਾਹੀਦੇ ਹਨ। ਵਾਹਿਗੁਰੂ ਕਿਰਪਾ ਕਰੇ ਇਸ ਨੂੰ ਇੱਕ ਵੀ ਪੈਸਾ ਨਾ ਮਿਲੇ।

    • @gurwinderkaurgoraya6762
      @gurwinderkaurgoraya6762 10 месяцев назад +5

      ਦੁਰਫਿੱਟੇ ਮੂੰਹ ਇਹੋ ਜਿਹੀ ਧੀ ਦੇ। ਇੱਕ ਗੀਤ ਦੇ ਇਹ ਬੋਲ ਝੂਠੇ ਪੈ ਗਏ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ। ਇਹ ਕਿਹੋ ਜਿਹੀ ਧੀ ਆ ਜੋ ਪੈਸੇ ਨੂੰ ਅਹਿਮੀਅਤ ਦੇ ਰਹੀ ਆ।

  • @kamaljitkaur-ri1lx
    @kamaljitkaur-ri1lx 10 месяцев назад +18

    ਜਦੋਂ ਕਿਸੇ ਇਨਸਾਨ ਦੇ ਮਾੜੇ ਕਰਮ ਖ਼ਤਮ ਹੁੰਦੇ ਤਾਂ ਗੁਰਪ੍ਰੀਤ ਵੀਰਾ ਰੱਬ ਬਣਕੇ ਉਥੇ ਪਹੁੰਚ ਜਾਂਦੇ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ❤🙏🙏

  • @Deephdstudio2626
    @Deephdstudio2626 10 месяцев назад +46

    ਲੱਖ ਲਾਹਨਤ ਏਹੋ ਜਿਹੀ ਧੀ ਦੇ,,ਮਾਂ ਦੀਏ ਧੀਏ ਤੇਰੇ ਤੇ ਵੀ ਏਹੋ ਦਿਨ ਆਉਣੇ ਆ,,,ਉਸ ਟਾਇਮ ਪੈਸੇ ਨੀ ਕੰਮ ਆਉਣੇ

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 10 месяцев назад +11

    ਜਿਉਂਦੇ ਵਸਦੇ ਰਹੋ ਗੁਰਪ੍ਰੀਤ ਭਾਜੀ ਰੱਬ ਤੁਹਾਨੂੰ ਕਿਸੇ ਚੀਜ਼ ਦੀ ਥੋੜ ਨਾ ਪਾਵੇ LOVE YOU ALL OF YOU ❤❤❤

  • @jaggadehar2078
    @jaggadehar2078 10 месяцев назад +16

    ਰੋਣਾ ਆ ਜਾਦਾਂ ਵੀਰ ਜੀ ਤੁਹਾਡੀ ਸੇਵਾ ਨੂੰ ਦੇਖ ਕੇ ਸੌਚਦਾ ਅਗਰ ਤੁਹਾਡੇ ਵਰਗੇ ਫਰਿਸਤੇ ਨਾ ਹੁੰਦੇ ਤਾਂ ਇਹਨਾਂ ਵਰਗਿਆਂ ਦਾ ਕੀ ਹੁੰਦਾ ਧੰਨ ਹੋ ਤੁਸੀ ਧੰਨ-ਧੰਨ ਤੁਹਾਡੀ ਸੇਵਾ

    • @Manpreet4645
      @Manpreet4645 10 месяцев назад +3

      Mera exam clear ho jawe mai as a volunteer join karni aa eh sewa meri bhut Isha aa v m sewa kra

  • @HarvinderKaur-r7g
    @HarvinderKaur-r7g 10 месяцев назад +26

    ਰੱਬ ਇਹੋ ਜਿਹੀ ਧੀ ਕਿਸੇ ਨੂੰ ਨਾ ਦੇਵੇ ਪਰ ਤੁਹਾਡੇ ਵਰਗਾ ਪੁੱਤ ਸਭ ਨੂੰ ਦੇਵੇ ਵਾਹਿਗੁਰੂ

  • @balbirkaur7622
    @balbirkaur7622 10 месяцев назад +7

    ਮਾ ਦੇ ਪੈਸੇ ਨਾਲ ਸੱਸ ਦੀ ਸੇਵਾ ਕਰਨੀ
    ਏਹੋ ਜਹੀ ਧੀ ਨਾਲ ਬਾਈਕਾਟ ਕਰੋ
    ਪੁਲੀਸ ਨੂੰ complaint karo kuri ਨੂੰ ਜੇਲ੍ਹ ਭੇਜਿਆ ਜਾਵੇ

  • @GurmeetKaur-om9ui
    @GurmeetKaur-om9ui 10 месяцев назад +6

    ਇਹੋ ਜਿਹੀ ਧੀ ਨਾਲੋਂ ਬੇਅੌਲਾਦ ਈ ਚੰਗਾ ਲੱਖ ਲਾਹਨਤਾਂ ਇਹੋ ਜਿਹੀ ਧੀ ਦੇ

  • @Arsh_Sandhu377
    @Arsh_Sandhu377 10 месяцев назад +8

    ਇਸ ਮੁਹੱਲੇ ਵਾਲੇਆ ਵਿੱਚ ਰੱਬ ਵੱਸਦਾ ਵਾਹਿਗੁਰੂ ਜੀ ਲੱਖ ਖੁਸ਼ੀਆਂ ਤੰਦਰੁਸਤੀਆ ਬਖਸ਼ਣ

  • @RamandeepSingh-mp7be
    @RamandeepSingh-mp7be 10 месяцев назад +57

    ਵਾਹਿਗੁਰੂ ਦੇ ਰੰਗ ਨਿਆਰੇ ਝੁੱਗੀਆਂ ਚੋਂ ਕੱਢ ਕੇ ਸੁਪਨਿਆਂ ਦੇ ਘਰ ਵਿੱਚ ਲਿਜਾਣ ਦੀ ਵੀ ਉਹ ਸਮਰਥਾ ਰੱਖਦਾ ਕੋਈ ਮੰਗੇ ਜਾਂ ਨਾ ਮੰਗੇ ਪਰ ਇੱਕ ਦਿਨ ਰੱਬ ਸੁਣਦਾ ਜਰੂਰ ਆ

    • @RammiMeelu
      @RammiMeelu 9 месяцев назад

      Kutti jehi paise di bhukhi swaa mile thinu kutti kise thaan di na. Hove maa nu v sambal sakdi c

  • @HarmanjitsinghSingh-ij5st
    @HarmanjitsinghSingh-ij5st 10 месяцев назад +40

    ਧੰਨ ਹੋ ਗੁਰਪ੍ਰੀਤ ਵੀਰੇ ਜਿਉਂਦੇ ਵਸਦੇ ਰਹੋ ਵੀਰੇ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

  • @harinderkaur3219
    @harinderkaur3219 10 месяцев назад +25

    ਮਨੁੱਖ ਮਨੁੱਖ ਵਿੱਚ ਅੰਤਰ ਕੋਈ ਹੀਰਾ ਤੇ ਕੋਈ ਕੰਕਰ ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @dilpreetkaur8864
    @dilpreetkaur8864 10 месяцев назад +1

    Mere massi kartarpur ese mohalle lagge rehnde a mai choti jehi c jdo di ehna nu ida hi galiya vch ture firde dekhdi aa ik bari mai apni Bhatiji nu school bus layi drop krn gyi ta eh sanu 10 rupees den lagg paye asi kiha nai asi nai laine pr sanu paise deke chali gyi, bhot khushi hoi ehna nu v ghar mil gya, bless you❤

  • @DeepSingh-j2o
    @DeepSingh-j2o 9 месяцев назад +2

    ਜਿਸਦੇ ਆਪਣੇ ਸ਼ੱਡ ਜਾਂਦੇ ਨੇ ਪੈਸਾ ਕੁਜ ਨਹੀਂ ਰਹਿੰਦਾ ਪੈਸੇ ਦੀ ਕੋਈ ਕੀਮਤ nhi ਹੁੰਦੀ ਬਹੁਤ ਦੁੱਖ ਹੁੰਦਾ a ਜਦ ਆਪਣੇ ਸ਼ੱਡ k ਜਾਂਦੇ ਆ 🙏🙏

  • @naharsingh416
    @naharsingh416 10 месяцев назад +6

    ਇਹੋ ਜਿਹੇ ਧੀ , ਜਿਸ ਦੀ ਸੋਚ ਇਹੋ ਜਿਹੀ ਹੈ, ਉਹ ਆਪਣੇ ਬੱਚਿਆਂ ਨੂੰ ਵੀ ਕੀ ਸਮਝਾਂ ਸਕਦੀ ਹੈ ਜੀ,ਜੋ ਆਪਣੀ ਮਾਂ ਦੀ ਨਹੀਂ ਬਣੀ, ਛਿੱਤਰ ਪਰੇਡ ਕਰਨੀਂ ਚਾਹੀਦੀ ਹੈ ਇਹੋ ਜਿਹੀ ਧੀ ਦੇ

  • @NKstatus616
    @NKstatus616 10 месяцев назад +6

    ਵੀਰ ਗੁਰਪ੍ਰੀਤ ਸਿੰਘ ਰੱਬ ਤੁਹਾਨੂੰ ਹਰ ਖੁਸ਼ੀ ਦੇਵੇ 🙏🙏

  • @00SandeepSingh00
    @00SandeepSingh00 10 месяцев назад +20

    ਬਾਈ ਜੇ ਸਾਰੀ ਦੁਨੀਆ ਵਿੱਚ 1000 ਕੁ ਬੰਦਾ ਤੁਹਾਡੇ ਵਰਗਾ ਹੋ ਜਾਵੇ ਨਾ ਮੈਨੂੰ ਨੀ ਲਗਦਾ ਕਿ ਕੋਈ ਮਾਂ ਕੋਈ ਬਾਪ ਕੋਈ ਵੀ ਵਿਅਕਤੀ ਕਿਸੇ ਸੜਕ ਅਪਣੀ ਜਿੰਦਗੀ ਕੱਟਣ ਲਈ ਮਜਬੂਰ ਹੋਵੇਗਾ। ਅਰਦਾਸ ਕਰਦਾ ਕਿ ਸਾਡੇ ਲੋਭੀ ਬੰਦਿਆਂ ਨੂੰ ਵੀ ਵਾਹਿਗੁਰੂ ਤੁਹਾਡੇ ਵਰਗੀ ਸੋਚ ਦਾ ਮਾਲਕ ਬਣਾ ਦੇਣ।

  • @sunilGARGpb03
    @sunilGARGpb03 10 месяцев назад +29

    ਸਾਡੇ ਲੋਕਾਂ ਦੀ ਸੋਚ ਇੱਕ ਦਿਨ ਚ ਨਹੀਂ ਬਦਲੇਗੀ,ਪਰ ਇੱਕ ਦਿਨ ਜਰੂਰ ਬਦਲੇਗੀ,ਜੇਕਰ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੇ।

  • @moveitlike9
    @moveitlike9 10 месяцев назад +9

    ਵੀਰੇ ਮੇਰੀ ਬੇਨਤੀ ਹੈ ਕਿ ਧੀ ਨੂੰ ਕੋਈ ਪੈਸੇ ਨਹੀਂ ਦੇਣੇ ਜਿਹੜਾ ਮਾਂ ਬਾਪ ਨੂੰ ਨਹੀਂ ਸੰਭਾਲ ਦਾ ਮਾਨਯੋਗ ਅਦਾਲਤ ਵੀ ਕਿਸੇ ਬਁਚੇ ਨੂੰ ਪ੍ਰੋਟਪੱਟੀ ਹਿੱਸਾ ਨਹੀਂ ਦਿੰਦੀ ਤੁਸੀਂ ਵੀ ਕੋਈ ਐਸਾ ਕਨੂੰਨ ਬਣਾਉ ਜਿਸ ਦਾ ਕੋਈ ਹੈਨੀ ਉਹ ਜੇਕਰ ਉਸ ਕੋਲ ਕੋਈ ਜਮੀਨ ਜਾਂ ਘਰ ਉਸਦੀ ਦੇਖ ਤੁਸੀਂ ਕਰੋ ਜਿਹੜੀ ਆਮਦਨ ਹੋਏ ਸੇਵਾ ਦੇ ਕੰਮ ਵਿੱਚ ਲਾਈ ਜਾਵੇ ਮੇਰੀ ਬੇਨਤੀ ਹੈ ਕੁੜੀ ਨੂੰ ਕੋਈ ਵੀ ਪੈਸਾ ਨਹੀਂ ਦੇਣਾ ਕੋਟ ਕੇਸ ਵੀ ਤਾਵੀ ਕੁਝ ਨਹੀਂ ਮਿਲਣਾ ਜੇ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ਮੈਨੂੰ ਕੁੜੀਆਂ ਤੇ ਬਹੁਤ ਗੁੱਸਾ ਜਿਹੜੀਆਂ ਮਾ ਬਾਪ ਨੂੰ ਨਹੀਂ ਸੰਭਾਲ ਸਕਦੀਆਂ ਅਁਜ ਕਁਲ ਲਵ ਮੈਰਿਜ ਦਾ ਜੁਗ ਰਿਸ਼ਤੇ ਸੰਭਾਲਣ ਦਾ ਨਹੀਂ ✍☝️🙏🏻🙏🏻👈

  • @gurdialsinghdhillon792
    @gurdialsinghdhillon792 10 месяцев назад +7

    ਵਾਹਿਗੁਰੂ ਜੀ
    ਪਤਾ ਨਹੀ ਰੱਬ ਕਿਹੜੀਆ ਰੰਗ ਵਿੱਚ ਰਾਜ਼ੀ
    ਓ ਮੇਰੇ ਮਾਲਕਾ ਮਾਂ,ਪਿਓ ਦੀ ਸੇਵਾ ਰੱਬ ਦੀ ਸੇਵਾ।
    ਮਨੁੱਖਤਾ ਦੀ ਸੇਵਾ ਸੋਸਾਇਟੀ ਵਾਲੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ।
    ਵਾਹਿਗੁਰੂ ਜੀ ਮਨੁੱਖਤਾ ਟੀਮ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ।

  • @inderjeet3625
    @inderjeet3625 8 месяцев назад

    Lakh laanat hai is aulaad te
    Taras aunda hai yadi kismat te
    Jo ethe bijeya hai ethe hi vadd ke jaana hai

  • @rohtashsharma6821
    @rohtashsharma6821 9 месяцев назад

    Paji, bahut nek kam kar reho ho,
    Rab thunu hmesha chadl kal vich rekhe.

  • @kaursingh1993
    @kaursingh1993 10 месяцев назад +8

    ਗੁਰਪ੍ਰੀਤ ਜੀ ਅਜਿਹਾ ਗੁਆਢ ਪਹਿਲੀ ਵਾਰ ਪਹਿਲੀ ਵਾਰ ਵੇਖਿਆ

  • @kulwantkaur-zy4eo
    @kulwantkaur-zy4eo 9 месяцев назад

    Jo Ma di saki nahi oh kisdi hovegi Waheguru ji veer ji chardikala vich rakhe tuhanu 🙏🙏🙏🙏

  • @harpreetkaur1493
    @harpreetkaur1493 10 месяцев назад +3

    ਏਹੋ ਜਿਹੀ ਧੀ ਕਿਸੇ ਦੀ ਨਾ ਹੋਵੇ ਜਿਹੜੀ ਪੈਸਾ ਕਰਦੀ ਹੈ

  • @Navnoor_shorts
    @Navnoor_shorts 10 месяцев назад +15

    ਪੈਸੇ ਨੀ ਜੁੱਤੀਆਂ ਮਾਰੋ ਇਹੋ ਜਿਹੀ ਕੰਜ਼ਰੀ ਦੇ 😡

  • @sunitagulati1395
    @sunitagulati1395 6 месяцев назад

    Waha Guru ji

  • @singhdhaliwal6483
    @singhdhaliwal6483 10 месяцев назад +3

    ਏਹੋ ਜਿਹੇ ਮੁਹੱਲੇ ਤੇ ਲੋਕ ਵੀ ਨੇ ਜਿਹੜੇ ਬਿਨਾ ਕਿਸੇ ਸੁਆਰਥ ਦੇ ਰੋਟੀ ਪਾਣੀ ਦੇ ਰਹੇ ਨੇ ਦੇਖ ਰੇਖ ਕਰਦੇ ਨੇ ਤੰਦਰੁਸਤੀ ਬਖਸ਼ੇ ਰੱਬ ਸਾਰਿਆਂ ਨੂੰ

  • @AvtarSingh-pw7fv
    @AvtarSingh-pw7fv 10 месяцев назад +82

    ਮਾਤਾ ਦੀ ਧੀ ਦੀਆਂ ਗੱਲਾਂ ਸੁਣ ਮਨ ਬਹੁਤ ਦੁਖੀ ਹੋਇਆ ਕਿ ਇਨਸਾਨ ਐਨਾ ਵੀ ਖੁਦਗਰਜ ਹੋ ਸਕਦਾ ਹੈ

  • @manjitsoni9676
    @manjitsoni9676 7 месяцев назад

    ਕਿਰਨ ਮਾਤਾ ਜੀ ਦੀ ਕੁੜੀ ਨੂੰ ਲੱਖ ਦੀਆ ਲਾਹਨਤਾਂ, ਸਾਰੇ ਮੁਹੱਲੇ ਵਾਲਿਆਂ ਵੀਰਾਂ ਭੈਣਾਂ ਦਾ ਸਤਿਕਾਰ ਸਹਿਤ ਧੰਨਵਾਦ ਜਿੰਨਾ ਨੇ ਮਾਤਾ ਜੀ ਦੀ ਸੇਵਾ ਸੰਭਾਲ ਕੀਤੀ ਹੈ ।ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏🙏🙏🙏

  • @rattandhaliwal
    @rattandhaliwal 10 месяцев назад +12

    ਪਰਮਾਤਮਾ ਮਹੱਲੇ ਵਾਲੇ ਵੀਰਾਂ ਭੈਣਾਂ ਤੇ ਗੁਰਪ੍ਰੀਤ ਦੀ ਸਾਰੀ ਟੀਮ ਨੂੰ ਲੰਮੀ ਉਮਰ ਦੇਵੇ।

  • @tajindartajindar4025
    @tajindartajindar4025 10 месяцев назад +42

    ਇਸ ਮਹੱਲੇ ਵਾਲੇ ਰੱਬ ਰਾਜੀ ਰੱਖੇ

    • @HariHardevotiondelight
      @HariHardevotiondelight 10 месяцев назад +8

      Thank you ji main 8 saal toh ehna nu roj 1 biscuit da packet leke dina Piya si

    • @sk-nr7jr
      @sk-nr7jr 10 месяцев назад +4

      @@HariHardevotiondelight
      Bahut vadhiya sachi kamai Teri veer 🙏

    • @HariHardevotiondelight
      @HariHardevotiondelight 10 месяцев назад +1

      @@sk-nr7jr thanvad veer ji bus rab Dita thoda gareeb madad which Lata ni swarth sewa kiti ehi Sadi sanskriti aa ji sewa Karo ji madad gar di madad karna tah rab di madad braber Sade parivar lyi Sade sare mohalle ne paise deke ehna lyi lakdi da chota Ghar banwaya si taki eh baarish which te Sardi which na rehen ehna di kudi bahut gandi nikili maa baap da tyaag ishwar de tyaag de braber hunda ji paise tah malak apne aap dinda tusi bus apna karam karde rho baki waheguru ji da Khalsa waheguru ji di Fateh and satshriakal ji

    • @tajindartajindar4025
      @tajindartajindar4025 10 месяцев назад

      @@HariHardevotiondelight ਬਾਈ ਜੀ ਮਾਾਤਾ ਦਾ ਸਾਰਾ ਪੈਸਾ ਏਨਾ ਦੀ ਕੁੜੀ ਨੂੰ ਨਹੀਂ ਸੀ ਦੇਣਾ ਚਾਹੀਦਾ ਬਾਈ ਤੂਸੀ ਸਮਝ ਦਾਰ ਹੋ ਮੇਰੇ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਸੀਂ ਫਤਿਹ

  • @GurpreetKaur-g5r
    @GurpreetKaur-g5r 9 месяцев назад

    Waheguru ji waheguru ji

  • @sumandeep6825
    @sumandeep6825 9 месяцев назад

    Waheguru g mata g nu tandrusti bakhshn

  • @rahulriatblog4279
    @rahulriatblog4279 10 месяцев назад +1

    ਮਾਤਾ ਦੀ ਧੀ ਦਾ ਜਮੀਰ ਬਿਲਕੁਲ ਹੀ ਮਰਿਆ ਹੋਇਆ ਜੀ ਕਿੰਨੀ ਲਾਲਚੀ ਔਰਤ ਹੈ ਸਰਿਆਂ ਵੀ ਪੈਸੇ ਮੈਂ ਲੈਣੇ ਪੈਸੇ ਮੈਂ ਲੈਣੇ ਕਰੀ ਜਾਂਦੀ ਹੈ ਇਸ ਤਰ੍ਹਾਂ ਦੇ ਲੋਕ ਵੀ ਧਰਤੀ ਤੇ ਨੇ ਵਾਹਿਗੁਰੂ ਜੀ 🙏

  • @jagdevbawa6577
    @jagdevbawa6577 10 месяцев назад +6

    ਕਿਹੋ ਜਿਹਾ ਕਲਯੁਗ ਆ ਗਿਆ ਹੇ ਮੇਰਿਆ ਰੱਬਾ ਇਹ ਕੀ ਹੋ ਰਿਹਾ ਹੈ ਤੇਰੇ ਸਾਜੇ ਹੋਏ ਸੰਸਾਰ ਵਿਚ ਜਿਉਂਦਾ ਵਸਦਾ ਰਹੇ ਮਿੰਟੂ ਵੀਰ ਵਾਹਿਗੁਰੂ ਇਸ ਵੀਰ ਨੂੰ ਹੋਰ ਵੀ ਹਿੰਮਤ ਦੇਣ ਅਤੇ ਹੋਰ ਲੋਕਾਂ ਨੂੰ ਵੀ ਸਮੱਤ ਦੇਣ ਤਾਂ ਕੋਈ ਬਜ਼ੁਰਗ ਇਸ ਤਰ੍ਹਾਂ ਨਾ ਰੁਲੇ 🙏🙏

  • @NKstatus616
    @NKstatus616 10 месяцев назад +1

    ਜਿਹੜੀ ਆਪਣੀ ਮਾਂ ਨੀ ਸਾਂਭ ਸਕਦੀ ਉਹ ਸੱਸ ਨੂੰ ਕੀ ਸਾਂਭ ਦੀ ਹੋਵੇਗੀ.... ਇੱਕ ਨੰਬਰ ਦੀ ਲਾਲਚਣ ਆ ਧੀ ਮਾਤਾ ਦੀ

  • @Jagjits0001
    @Jagjits0001 10 месяцев назад +5

    ਲੋਕ ਕਹਿੰਦੇ ਰੱਬ ਦਾ ਕੋਈ ਰੂਪ ਨੀ ਹੁੰਦਾ, ਪਰ ਤੈਨੂੰ ਦੇਖ ਕੇ ਲੱਗਦਾ ਬਾਈ ਰੱਬ ਦਾ ਵੀ ਰੂਪ ਹੁੰਦਾ। ਪਰਮਾਤਮਾ ਹਮੇਸ਼ਾ ਤੈਨੂੰ ਚੜਦੀਕਲਾ ਵਿੱਚ ਰੱਖੇ। ਤੇ ਓਸ ਮੁਹੱਲੇ ਵਾਲੇ ਵੀਰਾ ਭੈਣਾਂ ਤੇ ਵੀ ਮਿਹਰ ਭਰਿਆ ਹੱਥ ਰੱਖੇ ਜਿਹਨਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਏ। 🙏

  • @sukhdevjohal629
    @sukhdevjohal629 10 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @NKstatus616
    @NKstatus616 10 месяцев назад +1

    ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹੋ ਜਿਹੀ ਲਾਹਨਤੀ ਧੀ ਨੂੰ...

  • @ParampreetSBajwa
    @ParampreetSBajwa 9 месяцев назад

    Lakh di lahnat tere vargi dhee te ohna sare dhee putt de jo apne mapeya da budapa rol dinde ne.. 😢

  • @daljeetpaneswar5670
    @daljeetpaneswar5670 9 месяцев назад

    Wow veer tusi bshiit he duper b ho badi khushi hiee dhan hai is muhalle wale Gid bless them all person ene noble perso kithre nahi milde rhi jahe lij ta Rab da ik bshiot he Excellent blessing Gid bless this Ap ifaraj seva society nu bhaag lagaave din dugni Raat choguni trKki kare my best wishes r with this society

  • @HarjitRam-d5p
    @HarjitRam-d5p 8 месяцев назад

    Waheguru ji 🙏

  • @lakhvirsingh-zr6mm
    @lakhvirsingh-zr6mm 10 месяцев назад +4

    ਵੀਰ ਜੀ ਅਜ ਇਨਸਾਨ ਪੈਸੇ ਦਾ ਬਣ ਗਿਆ ਹੈ ਰਿਸ਼ਤਿਆਂ ਦੀ ਕੋਈ। ਕਦਰ ਨਹੀਂ ਹੈ ਵੀਰ ਜੀ ਮਾਤਾ ਠੀਕ ਹੋ ਜਾਵੇਗੀ ਵਾਹਿਗੁਰੂ ਭਲੀ ਕਰੇ ਜੀ ਵੀਰ ਜੀ 🎉

  • @DarshanSingh-qq9gh
    @DarshanSingh-qq9gh 10 месяцев назад +5

    ਵੀਰ ਗੁਰਪ੍ਰੀਤ ਸਿੰਘ ਜੀ ਕੋਟਿ ਕੋਟਿ ਧੰਨਵਾਦ ਹੈ ਤੁਹਾਡਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਦਿਲੋ ਅਰਦਾਸ ਕਰਦੇ ਹਾਂ ਲ,,🙏

  • @meenakshijoshi820
    @meenakshijoshi820 9 месяцев назад

    May God bless you veerji

  • @mohindersingh4067
    @mohindersingh4067 10 месяцев назад +12

    ਗੁਰਪ੍ਰੀਤ ਸਿੰਘ ਵੀਰ ਜੀ ਲੋਕਾਂ ਲਈ ਪੈਸਾ ਹੀ ਸਭ ਕੁੱਛ ਹੈ।

  • @jaggadehar2078
    @jaggadehar2078 10 месяцев назад +2

    ਸੱਚੀ ਵੀਰ ਜੀ ਤੁਸੀ ਧੰਨ ਹੋ ਨਹੀ ਤਾ ਬੱਚਿਆਂ ਨੂੰ ਜਦੋ ਮਾਂ ਬਾਪ ਬੁੱਢੇ ਹੌ ਜਾਣ ਤਾਂ ਉਹਨਾਂ ਨੂੰ ਇਹ ਬੋਝ ਲੱਗਣ ਜਾਂਦੇ ਹਨ ਪਰ ਤੁਸੀ ਧੰਨ ਹੌ ਸੁਫਨਿਆਂ ਦਾ ਘਰ ਧੰਨ ਹੈ ਜਿੱਥੇ ਇਹ ਰਾਜੀ ਖੁਸੀ ਹੋਣਗੇ,ਹਮੇਸਾ ਖੁਸ ਰਹੋ ਜੀ ਹਮੇਸਾ ਤੰਦਰੁਸਤ ਰਹੋ ਜੀ

  • @naibsingh3910
    @naibsingh3910 9 месяцев назад

    God bless you gurpreet singh g amen hallelujah

  • @h3g5j
    @h3g5j 9 месяцев назад

    Jinde wasde raho gurpreet paji baba nank tuhadi lanbi Umar kare ji tusy aanta nu sanb de o

  • @SukwindersinghSanger-du1tm
    @SukwindersinghSanger-du1tm 5 месяцев назад

    ਲਖ ਲਾਹਨਤ ਇਸ ਦੀ ਤੇ, ਮਿੰਟੂ ਭਾਜੀ ਰੱਬ ਤੁਹਾਡੇ ਤੇ ਮੇਹਰ ਕਰੇ

  • @vijaygulati3841
    @vijaygulati3841 9 месяцев назад +1

    ਬਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਤੇਰੀ ਸੇਵਾ ਗੁਰੂ ਸਫਲ ਕਰੇ

  • @BhleemRaman
    @BhleemRaman 10 месяцев назад +8

    ਉੱਚੀ ਸੁੱਚੀ ਬਾਣੀ ਬਾਬਾ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ 🙏 ਵਾਹਿਗੁਰੂ ਜੀ ਮੇਹਰ ਕਰਨ 🙏

  • @charanjitsingh4388
    @charanjitsingh4388 10 месяцев назад +16

    ਮਰੀ ਹੋਈ ਇਨਸਾਨੀਅਤ ਦੀ ਤਸਵੀਰ ਵੇਖ ਲਓ ਸੁਣ ਲਓ । ਦੁਨੀਆਂ ਵਾਲਿਓ ਮਾਂ ਹੁੰਦੀ ਮਾਂ । ਮੁੱਖ ਪੈਸਾ ਪੈਸਾ ਹੋਗਿਆ ਮਾਂ ਨਹੀ । ਬਹੁਤ ਅਫਸੋਸ ਹੋਇਆ ਵੇਖ ਕੇ ਤੇ ਸੁਣ ਕੇ । ਵਾਹਿਗੁਰੂ ਜੀ ਮੇਹਰ ਕਰੋ । ਚੜ੍ਹਦੀ ਕਲਾ ਬਖਸ਼ੋ ਜੀ ।

    • @Preetsekhon2829
      @Preetsekhon2829 10 месяцев назад +1

      ਸਹੀ ਕਿਹਾ ਜੀ🙏🙏🙏🙏

  • @AmanDeep-zd3ux
    @AmanDeep-zd3ux 10 месяцев назад +3

    ਦੁਨੀਆਂ ਕਿੱਧਰ ਨੂੰ ਜਾ ਰਿਹਾ ਸਭ ਕੁਝ ਪੈਸਾ ਨਹੀਂ ਹੁੰਦਾ

  • @ramsingla2635
    @ramsingla2635 10 месяцев назад +5

    ਅੱਜ ਦਾ ਇਨਸਾਨ ਕਿੰਨਾਂ ਖੁਦਗਰਜ਼ ਹੋ ਗਿਆ

  • @mehaksampla9546
    @mehaksampla9546 10 месяцев назад +9

    ਬਹੁਤ ਗੰਦੀ ਧੀ ਹੈ

  • @SunilKumar-tb5cj
    @SunilKumar-tb5cj 9 месяцев назад

    I salute you veer ji

  • @parmpreetkaur4361
    @parmpreetkaur4361 10 месяцев назад +5

    ਵਾਹਿਗੁਰੂ ਜੀ 😭😭😭😭 ਲੋਕਾ ਦਾ ਇਹ ਰੂਪ ਦੇਖ ਕੇ ਰੋਣਾ ਆਂ ਗਿਆ ਵਾਹਿਗਰੂ

  • @hardeepsinghhardeepsingh949
    @hardeepsinghhardeepsingh949 10 месяцев назад +5

    ਮੁੱਹਲੇ ਵਾਲੇ ਬਹੁਤ ਬਹੁਤ ਵਧਿਆ ਇਨਸਾਨ ਜੀ ਜਿਨ੍ਹਾਂ ਨੇ ਮਾਤਾ ਦੀ ਦੇਖ ਰੇਖ ਕੀਤੀ ਹੈ

  • @Dssidhu-w5g
    @Dssidhu-w5g 9 месяцев назад

    Love you paji❤

  • @DaljitSingh-ph4kd
    @DaljitSingh-ph4kd 10 месяцев назад

    ਜੋ ਸਕੀ ਮਾਂ ਨੂੰ ਨਹੀਂ ਪੁੱਛਦੀ ਸੱਸ ਨੂੰ ਤਾ ਦੋੜਾ ਪਕਾ ਕੇ ਦਿੰਦੀ ਹੋਵੇਗੀ

  • @GurwinderSingh-rx7cp
    @GurwinderSingh-rx7cp 10 месяцев назад +9

    ਵਾਹਿਗੁਰੂ ੲਿਹੋ ਜਿਹੀ ਅੋਲਾਦ ਰੱਬ ਕਿਸੇ ਨੂੰ ਨਾ ਦੇਵੇ

  • @Verma_vlog220
    @Verma_vlog220 10 месяцев назад

    ਬਾਬਾ ਚੜਦੀਕਲਾ ਚ ਰੱਖੇ ਮਨੁੱਖਤਾ ਦੀ ਸੇਵਾ ਸੋਸਇਟੀ ਨੂੰ ਬਾਕੀ ਅਸੀਂ ਵੀ ਕਰਤਾਰਪੁਰ ਤੋ ਹੀ ਆ ਅਸੀ ਵੀ ਮਾਤਾ ਜੀ ਨੂੰ ਰੋਜ਼ ਦੇਖਦੇ ਸੀ ਪਰ ਸਾਨੂੰ ਅੱਜ ਪਤਾ ਲੱਗਾ ਇਨਾ ਦੀ ਧੀ ਏਨੀ ਮਤਲਬੀ ਆ ਜਿਹੜੀ ਆਪਣੀ ਮਾਂ ਨੂੰ ਨਹੀ ਸਾਂਭ ਸਕਦੀ ਦੂਰ ਫਿਟੇ ਮੂੰਹ ਏਹੋ ਜਿਹੀ ਗੰਦੀ ਔਲਾਦ ਦੇ ਬਾਕੀ ਅੱਗੇ ਕੁਝ ਕਹਿਣ ਨੂੰ ਹੀ ਦਿਲ ਨਹੀਂ ਕਰਦਾ ਬਾਬਾ ਏਹੋ ਜੀ ਗੰਦੀ ਔਲਾਦ ਕਿਸੇ ਦੁਸ਼ਮਣ ਨੂੰ ਵੀ ਨਾਂ ਦੇਵੇ 😓💔

  • @harafangle9473
    @harafangle9473 10 месяцев назад +9

    ਭਾਈ ਤੇਰੇ ਗਲ ਪੈਸਿਆਂ ਦਾ ਹਾਰ ਪਾਦੇਵੈਂ ਗੇ ਫੇਰ ਤੂੰ ਲੋਕਾਂ ਨੂੰ ਦਿਖਾਈ ਮੇਰੀ ਮਾਂ ਪੈਸੇ ਪੈਸੇ ਪੈਸੇ ਪੈਸੇ ਪੈਸੇ 🙏🙏🙏🙏😳😳😳😡😠😡😠

  • @satwinderkaur6072
    @satwinderkaur6072 9 месяцев назад

    ਪੈਸੇ ਦੀ ਤੰਗੀ ਬਹੁਤ ਲੋਕਾਂ ਨੂੰ ਆ ਪਰ ਐਨੀ ਰਟ ਪੈਸੇ ਦੀ ਲਗਾਈ ਇਹ ਨਹੀਂ cahida

  • @DeepaJagdeep
    @DeepaJagdeep 5 месяцев назад

    Wahe guru ji gurpeet veer ji tusi buht Vidya kam krde o ji rab tanhu kush rakhe 🙏🙏🙏🙏🙏🙏🙏🙏🙏

  • @BalwinderKaur-mu9zb
    @BalwinderKaur-mu9zb 10 месяцев назад +2

    ਕਮਾਲ ਐ ਇਨ੍ਹਾਂ ਦੀ ਧੀ ਨੂੰ ਸਿਰਫ ਪੈਸਾ ਹੀ ਚਾਹੀਦੈ ਮਾਂ ਨਹੀਂ ਚਾਹੀਦੀ , ਘੋਰ ਕਲਯੁਗ ਏ। ਵਾਹਿਗੁਰੂ ਜੀ ਐਸੀ ਧੀ ਕਿਸੇ ਘਰ ਪੈਦਾ ਨਾ ਹੋਵੇ 🙏

  • @JyotiVerma-xh8ev
    @JyotiVerma-xh8ev 10 месяцев назад +6

    Thanks. Meri ek hor maa nu newa jiwan miluga bahut bahut dhanyavad veere rabb tahanu bahut taraki dewe 🙏

  • @loveFateh-m4n
    @loveFateh-m4n 10 месяцев назад +2

    Waheguru ji

  • @Dssidhu-w5g
    @Dssidhu-w5g 9 месяцев назад

    Gurpeet paji Good job

  • @malkitkaur9429
    @malkitkaur9429 10 месяцев назад +2

    Waheguru ji mere veer Gurpreet Singh nu chardikla ch rakhna ,,dhee nu sarm ni aundi pese mongdi nu,, maa nu sanbh ni Skdi

  • @komalkaur5767
    @komalkaur5767 10 месяцев назад +8

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @Preetsekhon2829
    @Preetsekhon2829 10 месяцев назад +8

    ਵਾਹਿਗੁਰੂ ਜੀ ਅਜੋਕੇ ਇਨਸਾਨ ਨੂੰ ਇਨਸਾਨੀਅਤ ਬਖਸ਼ੋ, ਮਿਹਰ ਕਰਿਓ ਵਾਹਿਗੁਰੂ ਜੀ🙏🙏🙏🙏🙏🙏🙏

  • @Kamalmalhi-p6q
    @Kamalmalhi-p6q 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @barinderkaurhundal9856
    @barinderkaurhundal9856 10 месяцев назад +1

    ਵਾਹਿਗੁਰੂ ਜੀ ਮੇਹਰ ਕਰੀ ਇਸ ਮਾਤਾ ਜੀ ਤੇ ਕੀ ਕਰਨਾ ਇਸ ਧੀ ਨੂੰ ਜਾ ਆਪਣੀ ਮਾਂ ਨੂੰ ਨੀ ਸਾਭ ਸਕਦੀ ਸੱਸ ਨੂੰ ਸੁਆਹ ਸਾਭਦੀ ਹੁਣੀ ਆਇਹ ਤਾ ਪੈਸਿਆ ਦੀ ਭੁਖੀ ਆ ਮਾਂ ਨੂੰ ਸਾਭਨੀ ਸਕਦੀ ਪੈਸਾ ਵੀ ਮਾਂ ਦਾ ਆ ਕਿਨਾ ਦੁੱਖ ਲਗਦਾ ਇਸ ਦੇ ਬੋਲ ਸੁਣ ਕੇ ਜਿਸਦੇ ਢਿਡੋ ਜਨਮ ਲਿਆ ਉਹਨੂੰ ਆਪਣੀ ਮਾਂ ਸਮਝਦੀ ਨੀ🙏🙏

  • @taranpreetsingh9960
    @taranpreetsingh9960 10 месяцев назад +1

    🙏🙏🙏🙏

  • @lovepreetlahoriya3362
    @lovepreetlahoriya3362 10 месяцев назад +1

    ਵਾਹਿਗੁਰੂ ਜੀ

  • @rattandhaliwal
    @rattandhaliwal 10 месяцев назад +4

    ਦੁਰ ਫਿੱਟੇ ਮੂੰਹ ਏਹੋ ਜਿਹੀ ਕਮੀਨੀ ਔਰਤ ਦੇ ਇਹਨੂੰ ਆਪਣੀ ਮੌਤ ਨੂੰ ਯਾਦ ਰੱਖਣਾ ਚਾਹੀਦਾ।

  • @khalsafauj4205
    @khalsafauj4205 9 месяцев назад

    😢😢 eda di ulad nalo te rab na hi dawe ta thik a

  • @Amandeep-iz5em
    @Amandeep-iz5em 10 месяцев назад +2

    Gurpreet veer Ji tusi dhan ho jo manukhta de seva nibha rahe ho🙏🙏🙏🙏🙏🙏

  • @arashdeepkaur5272
    @arashdeepkaur5272 10 месяцев назад

    ਗੋਪਾਲ ਬਾਪੂ ਜੀ ਦੀ ਭੈਣ ਲਗਦੀ,,,, ਮਾਤਾ,,,,,ਬਿਲਕੁਲ

  • @KuldeepSingh-im7zm
    @KuldeepSingh-im7zm 10 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sarbat da bhla kro ji waheguru ji waheguru ji waheguru ji

  • @jaspalthandi2512
    @jaspalthandi2512 10 месяцев назад +2

    ਵਾਹਿਗੁਰੂ ਮੇਹਰ ਕਰਨ ਮਾਤਾ ਉਤੇ ਲਾਲਚ ਬੁਰੀ ਬਲਾ ਹੈ ਗੁਰਪ੍ਰੀਤ ਵੀਰ ਜੀ ਤੁਸੀਂ ਸਦਾ ਚੜ੍ਹਦੀ ਕਲਾ ਵਿਚ ਰਹੋ

  • @kaursingh1993
    @kaursingh1993 10 месяцев назад +5

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @sukhwindersingh-fu4rq
    @sukhwindersingh-fu4rq 10 месяцев назад +1

    ਵੀਰ ਜੀ ਇਹਨੂੰ ਕਹਿੰਦੇ ਨੇ ਕਲਜੁਗ ।ਕਿਸੇ ਦਾ ਕੂਝ ਨਹੀ ਹੌ ਸਕਦਾ। ਵਾਹਿਗੁਰੂ ਜੀ ਸਭ ਦਾ ਭਲਾ ਕਰਿਉ ਜੀ।

  • @RAJKUMAR-wz9jc
    @RAJKUMAR-wz9jc 5 месяцев назад

    Gurpreet ji you are really a great
    god bless you
    .may you live long

  • @meenakshijoshi820
    @meenakshijoshi820 9 месяцев назад

    😢😢😢😢Nahi labhneh LaL gvacheh😢😢😢😢😢😢

  • @SonuSingh-jo3gc
    @SonuSingh-jo3gc 10 месяцев назад

    ਗੁਰਪ੍ਰੀਤ ਵੀਰ ਜੀ ਇਸ ਮਾਂ ਦੀ ਬੇਟੀ ਬੁਹਤ ਬੋਲ ਦੀ ਹੈ ਇਸ ਬੇਟੀ ਨੂੰ ਫੁਟੀ ਕੋੜੀ ਨਾ ਦਿੱਤੀ ਜਾਵੇ ਦੋਖੋ ਜੋ ਮਾ ਨੇ ਜਨਮ ਦਿੱਤਾ ਉਹ ਮਾਂ ਸੜਕਾਂ ਤੇ ਰੁਲਦੀ ਹੈ ਜੋ ਮਾਂ ਨੇ ਬੇਟਾ ਦਿੱਤਾ ਵਿਆਹ ਕਰਨੇ ਨੂੰ ਉਹ ਮਾਂ ਹੋਗੀ ਐਸੀ ਧੀ ਨੂੰ ਨੱਕ ਡੁਬੋ ਕੇ ਮਰਜਾਣ ਚਹਿਏ ਉਸ ਦੇ ਆਦਮੀ ਨੂੰ ਸ਼ਰਮ ਨਹੀਂ ਆਉਂਦੀ ਕੀ ਇਹ ਵੀ ਸੱਸ ਮਾਂ ਦੇ ਪੈਸੇ ਤੇ ਅੱਖ ਰਖੀ ਫ਼ਿਰਦਾ ਹੈ ਸ਼ਰਮ ਆਉਂਦੀ ਤੇਰੀ ਮਾਂ ਹੋ ਗਈ ਜੋ ਤੇਰੀ ਔਰਤ ਦੇਖ ਭਾਲ ਕਰਦੀ ਹੈ ਸ਼ਰਮ ਕਰ ਅਗਰ ਪੈਸੇ ਚਾਹੀਦੇ ਹਨ ਤਾਂ ਬੇਟੀ ਨੂੰ ‌ਮਾ ਕੇ ਪਾਸ ਛੱਡ ਦੇ ਫਿਰ ਪੈਸੇ ਤੇ ਅੱਖ ਰੱਖ ਇਹਨੀ ਦਿਲ ਵਿਚ ਕਾਲਕ ਹੈ ਅਗਰ ਇਸ ਬੁਢੀ ਮਾਂ ਤੋ ਪਹਿਲੇ ਆਪ ਲੋਕਾਂ ਨੂੰ ਕੁਝ ਹੈ ਗਿਆ ਫਿਰ ਪੈਸੇ ਕੋਣ ਲੈ ਗਾ ਉਹ ਵੀ ਮੱਲੇ ਵਾਲੇ ਨੂੰ ਦੱਸ ਦੇਣਾ ਗੁਰਪ੍ਰੀਤ ਵੀਰ ਇਸ ਜੀ ਇਸ ਬੇਟੀ ਮਾਂ ਸੈ ਨਾ ਮਿਲਣ ਦੇਣਾ ਚਾਹੀਦਾ ਮੈਂ ਅਗਰ ਪੰਜਾਬ ਹੁੰਦੀ ਤਾ ‌ਇਸ ਬੇਟੀ ਨੂੰ ‌ਦੋ ਗੱਲਾਂ ਕਹਿੱਦੀ 🙏

  • @jagdeepnatt4453
    @jagdeepnatt4453 10 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Waheguru ji waheguru ji

  • @Amandeep-iz5em
    @Amandeep-iz5em 10 месяцев назад +2

    Waheguru Ji meher Karen pata ne ina nu zindgi ch mape ak baar milde aa seva karni chaedi aa🙏🙏🙏🙏

  • @Randhawa336
    @Randhawa336 10 месяцев назад +1

    ਬਾਬਾ ਨਾਨਕ ਜੀ ਕਿਰਪਾ ਕਰਨ ਜੀ। 🙏🙏🙏

  • @gurkamalchahal4612
    @gurkamalchahal4612 10 месяцев назад

    ਲਾਹਨਤੀ ਧੀ

  • @jashanvloges149
    @jashanvloges149 10 месяцев назад +1

    Waheguru waheguru waheguru waheguru waheguru waheguru waheguru waheguru waheguru