Farmers Protest on National Highways Traffic Jam News : ਕਿਸਾਨਾਂ ਵੱਲੋਂ ਲਾਏ ਜਾਮ ਕਾਰਨ ਰਾਹਗੀਰ ਪਰੇਸ਼ਾਨ

Поделиться
HTML-код
  • Опубликовано: 24 окт 2024
  • ਕਿਸਾਨਾਂ ਵੱਲੋਂ ਲਾਏ ਜਾਮ ਕਾਰਨ ਰਾਹਗੀਰ ਪਰੇਸ਼ਾਨ, ਮੁੜ ਸੜਕਾਂ 'ਤੇ ਕਿਸਾਨ, ਹਾਈਵੇਅ ਜਾਮ
    #PTCNews #PunjabNews #farmersprotest #kisanandolan #Chandigah #Jalandhar #punjabnews #nationalhighways #Protest
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 31

  • @balkarsingh6693
    @balkarsingh6693 8 минут назад +1

    ਜਨਤਾ ਬਹੁਤ ਖੱਜਲ ਖੁਆਰ ਹੋ ਰਹੀ ਹੈ। ਇਸ ਵਿਚ ਸਰਕਾਰ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ ਪਰ ਕਿਸ਼ਾਨਾਂ ਨੂੰ ਇਸ ਤਰ੍ਹਾਂ ਲੋਕਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ

  • @question-w5g
    @question-w5g 4 часа назад +9

    ਮਾਨ ਸਰਕਾਰ ਜਿੰਦਗੀ ਚ ਕਦੇ ਨਹੀਂ ਆਵੇਗੀ ਹੁਣ।

  • @barinderkumarchiropractora166
    @barinderkumarchiropractora166 5 часов назад +5

    Janta ko peeshan krne ka kisi ko koi hukk nahi

  • @daljeetkaurBassi
    @daljeetkaurBassi 4 часа назад +5

    Kisan di vi suno oh pagl nhi a ona ne Ki Khana Har var pagl ban rhe a good Kita kisana ne ❤❤

  • @JagtarSingh-ux2hz
    @JagtarSingh-ux2hz 6 минут назад +1

    ਰਸਤਾ ਰੋਕਣਾ ਅਪਰਾਦ ਹੈ

  • @ParshotamLal-tr2hw
    @ParshotamLal-tr2hw Час назад +1

    Public preshan krna galat

  • @SurjitSingh-rd1ih
    @SurjitSingh-rd1ih 4 часа назад +5

    2027ਵਿੱਚ ਇਹ ਸੱਭ ਕੁਝ ਲੋਕ ਭੁੱਲ ਜਾਣਗੇ ਕਿ 24ਵਿੱਚ ਸਾਡੇ ਨਾਲ ਕੀ ਹੋਇਆ ਸੀ 500=500 ਵਿੱਚ ਫਿਰ ਵਿੱਕ ਜਾਣਾ ਹੈ ਅਸਾ

    • @Goldenpunjab2024
      @Goldenpunjab2024 Час назад

      ਪੰਜਾਬ ਦੇ ਲੋਕ ਪਿਛਲੀਆਂ ਗੱਲਾਂ ਬਹੁਤ ਜਲਦੀ ਭੁੱਲ ਜਾਂਦੇ ਨੇ,ਧਰਨਿਆਂ ਵਿੱਚ ਬੈਠਣ ਵਾਲੇ ਕਿਸਾਨਾਂ ਵਿੱਚੋਂ ਹੀ ਕਾਫੀ ਸਾਰੇ ਕਿਸਾਨ ਕਣਕ ਦਾ ਰੇਟ ਵੱਧ ਮਿਲਣ ਕਰਕੇ ਪਿਛਲੇ ਦੋ ਸਾਲਾਂ ਤੋ ਅਡਾਨੀ ਦੇ ਸੈੱਲੋਂ ਦੇ ਗੁਦਾਮਾਂ ਤੇ ਟਰੈਕਟਰ ਟਾਲੀਆਂ ਦੀਆਂ ਲੰਮੀਆਂ-ਲੰਮੀਆ ਲਾਈਨਾਂ ਲਗਾਈ ਖੜੇ ਆਮ ਹੀ ਦੇਖੇ ਜਾ ਸਕਦੇ ਹਨ,ਪੰਜਾਬ ਵਿੱਚ ਹੀ।

  • @tarloksinghpunia7888
    @tarloksinghpunia7888 2 часа назад +2

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਸੜਕਾ ਰੋਕਣੀਆ ਗਲਤ ਹਨ,

    • @NarinderSingh-d3s
      @NarinderSingh-d3s Час назад +1

      ਤੂੰ ਏਥੇ ਵੀ ਆ ਗਿਆ 🤔🤔🤔🤫🤫🤫

    • @tarloksinghpunia7888
      @tarloksinghpunia7888 Час назад +1

      @@NarinderSingh-d3s ਰੱਬ ਚਾਰੇ ਪਾਸੇ ਹੈ ਸਾਡੇ ਸਰੀਰ ਦੇ ਅੰਦਰ ਵੀ ਹੈ, ਸਾਡੇ ਸਰੀਰ ਵਿੱਚ ਦਸਮੈ ਦਵਾਰ ਵਿੱਚ ਸਬਦ ਗੁਰੂ ਜੋਤ ਰੁਪ ਵਿਚ ਵਿਰਾਜ ਮਾਨ ਹੈ ਹਰ ਇਕ ਇਨਸਾਨ ਦੇ ਅੱਖਾ ਪੀਸੈ ਧੂਨਕਾਰਾ ਦੇ ਰਿਹਾ ਹੈ ਬਾਣੀ ਵਿੱਚ ਦਰਜ ਕੀਤਾ ਹੈ ਗੂਰਮੂਖ ਹੋਏ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ

    • @tarloksinghpunia7888
      @tarloksinghpunia7888 Час назад +1

      @@NarinderSingh-d3s 1984 ਵਿਚ ਜਦੋਂ ਗੋਲਡਨ ਟੈਂਪਲ ਤੇ ਅਟੈਕ ਹੋਇਆ ਊਮਰ ਚੋਵੀ ਸਾਲ ਸੀ ਫੋਜ ਵਿਚੋਂ ਦੋੜਿਆ ਜੈਲ ਕੱਟੀ ਜੰਮੂ ਕਸ਼ਮੀਰ 3 ਮਹੀਨੇ ਫੇਰ ਲੋਕਾਂ ਦੀਆ ਗੱਲਾਂ ਸੁਣੀਆ ਕੀ ਖੱਟਿਆ,

    • @NarinderSingh-d3s
      @NarinderSingh-d3s Час назад +1

      @@tarloksinghpunia7888 ਗੋਲਡੀ ਵਾਲਾ ਜਿਹੜਾ ਕੂਮੈਂਟ ਵਾਰ ਵਾਰ 6 ਮਹੀਨੇ ਤੋਂ ਆ ਰਿਹਾ ਇਹ ਸੱਚ ਹੈ ਯੇ ਸੱਚ ਹੈ ਤਾਂ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿਓ ਪ੍ਰਸ਼ਾਸ਼ਨ ਕੋਈ ਹੱਲ ਕਰੇਗਾ

    • @KarmjeetSingh-f9m
      @KarmjeetSingh-f9m Час назад

      Bhaaji eh comment main har vedio de vich dekhda , main khud rent te reh rha btt menu koi tension nhi Edda di , k koi plot cuttn de rha ya nhi ???
      Agar na koi plot mile ta tenshn le le ke marna thodi e yr..........ki pta jindgi da kehde vele ptaaka pe je , na koi plot jana naal na koi kothi .

  • @amrikwahla
    @amrikwahla 48 минут назад

    Farmers union should give call that Framers should stop doing farming and crop should be sowed only for their own use only and not for public stop vegetable and milk supply to cities and yo will see what the city people will be left hungry then people will realize the problem of farmers.

  • @mohansinghchhetri4944
    @mohansinghchhetri4944 4 часа назад +1

    Very bad show shame on cm Bhagwant maan

  • @princejaswal2867
    @princejaswal2867 Час назад

    centre nu gaala kadke ni sarna centre naal taal mel bna ke hi chalda hunda kam sara tusi kle kro ta je hai himat chala ke dikhao ta punjab nu delhi sarkar to bina

  • @KarmjeetSingh-f9m
    @KarmjeetSingh-f9m Час назад

    Kisana di sunvayi honi chahidi hai , oh Sara saal fasla di raakhi krde aw , jdo mnddi ch fasal le ke jande aw ta fasal kyo nhi chukk rhi sarkaar?????????

  • @akaj188
    @akaj188 38 минут назад

    It has become habitual for kissan s to hold all others to ransom.

  • @princejaswal2867
    @princejaswal2867 Час назад

    centre fe chukda hunda sistem aa ik a punjab sarkar ja ke jdo kahugi gal krugi fe chukde ne o apne app ni uda keh dine punjab sada delhi ki lagdi fe cm kithe aa hun sarkara chalani aa sokha kam ni a kam badal ke ja captain warge hi kar sakde aa

  • @harrymehat2932
    @harrymehat2932 Час назад +2

    Kisan jindabad👍👍

  • @SushilaDevi-rb6zd
    @SushilaDevi-rb6zd 31 минуту назад

    Hun bhi fado kapdey naga karo MLA mantri nu ki gal hogi Modi di vari ta nihang sena pahuch gayi c

  • @SandeepSingh-vm7sk
    @SandeepSingh-vm7sk Час назад

    1 ਜਨਵਰੀ ਤੱਕ ਬੰਦ ਹੋਣੇ ਚਾਹੀਦੇ ਆ