OMG! So very beautiful, the message, the words, the voice and the scenery! Just absolutely stunning! Thank you for creating this work of art. The divine poetry of Bhai NAND Lal ji Goya, is precious beyond words. What a wonderful translation. Goes to prove that the writer, reader, translator, the listener and the Seer are all One 🙏🙏🙏👍👍👍👍
Bhai Nand lal ji ne aapne naina nal Guru Gobind Singh ji de nal mulakat karva ditti , I love you mere Guru Gobind Singh ji Maharaj ❤❤❤❤❤❤,
ਪੰਜਾਬੀ ਅਨੁਵਾਦ
ਦਿਲ ਵਿਚ ਜੇਕਰ ਚਾਨਣ ਹੋਵੇ, ਵਿਚ ਵਸਦਾ ਹੈ ਦਿਲਦਾਰ ਮੀਆਂ
ਅੱਖ ਹੋਵੇ ਜੇ ਤੱਕਣ ਵਾਲੀ, ਹਰ ਪਾਸੇ ਦਿੱਸੇ ਯਾਰ ਮੀਆਂ
ਘਟ-ਘਟ ਅੰਦਰ ਯਾਰ ਸਮਾਵੇ, ਅੱਖ ਨੂੰ ਤੱਕਣਾ ਜੇਕਰ ਆਵੇ
ਹਰ ਪਾਸੇ ਤੂਰ ਪਹਾੜ ਮੀਆਂ, ਹਰ ਥਾਂ ਭਖਦੇ ਅੰਗਾਰ ਮੀਆਂ
ਸੀਸ ਅਗਰ ਹੈ ਕੋਲ ਤੇਰੇ ਤਾਂ, ਧਰ ਸੱਜਣ ਦੇ ਤੂੰ ਚਰਨਾਂ ਤੇ
ਜਿੰਦ ਅਗਰ ਹੈ ਲੇਖੇ ਲਾਣੀ, ਦੇ ਸੱਜਣ ਤੋਂ ਤੂੰ ਵਾਰ ਮੀਆਂ
ਹੱਥਾਂ ਵਿਚ ਹੈ ਪਕੜ ਅਗਰ ਤਾਂ, ਫੜ ਪੱਲਾ ਮੀਤ ਪਿਆਰੇ ਦਾ
ਪੈਰ ਤੇਰੇ ਨੇ ਜੇਕਰ ਚਲਦੇ, ਉਠ ਵੰਜ ਉਸਦੇ ਦਰਬਾਰ ਮੀਆਂ
ਕੰਨ ਤੇਰੇ ਜੇ ਸੁਣਦੇ ਨੇ ਤਾਂ, ਅਹਿਨਿਸ ਸੁਣ ਤੂੰ ਉਸਤਤ ਉਸਦੀ
ਜੀਭ ਕਰੇ ਤਾਂ ਕਰੇ ਉਹਦੀਆਂ, ਬਸ ਰਮਜ਼ਾਂ ਦਾ ਇਜ਼ਹਾਰ ਮੀਆਂ
ਪੰਡਤ ਆਸ਼ਿਕ ਮੂਰਤੀਆਂ ਦੇ, ਮੋਮਨ ਮੜ੍ਹੀਆਂ ਪੂਜ ਰਹੇ ਨੇ
ਕੁਝ ਨੂੰ ਪ੍ਰੇਮ ਪਿਆਲਾ ਪੀ ਕੇ, ਚੜਿਆ ਖੂਬ ਖੁਮਾਰ ਮੀਆਂ
ਇਸ਼ਕ ਦੀ ਰਾਹ ਦਾ ਪਹਿਲਾ ਪਗ ਹੀ, ਸੂਲੀ ਦੇ ਵੱਲ ਲੈ ਜਾਂਦਾ ਹੈ
ਮੰਸੂਰ ਵਾਂਗ ਮਰਯਾਦਾ ਤਜ ਕੇ, ਇਹ ਰਾਹ ਨਾ ਕਰ ਇਖਤਿਆਰ ਮੀਆਂ
‘ਗੋਯਾ’ ਵਾਂਗ ਸੁਭਾ ਤੇਰਾ ਹੈ, ਜੇਕਰ ਮੋਤੀ ਕੇਰਨ ਵਾਲਾ
ਜੋ ਕੁਝ ਵੀ ਹੈ ਕੋਲ ਤੇਰੇ ਸਭ, ਦੇ ਸੱਜਣ ਤੇ ਤੂੰ ਵਾਰ ਮੀਆਂ
Aye haye haye haye
Dhandwad ji anwad li
So beautiful.. I have listened it 3 times in a row still want to listen
OMG! So very beautiful, the message, the words, the voice and the scenery! Just absolutely stunning! Thank you for creating this work of art. The divine poetry of Bhai NAND Lal ji Goya, is precious beyond words. What a wonderful translation. Goes to prove that the writer, reader, translator, the listener and the Seer are all One 🙏🙏🙏👍👍👍👍
Wonderful
Nice.....🌹
😔🙏🏼💐
Please translate more of his poems, thank you for this unique Sewa 🌹✨🌹
❤❤❤❤❤❤❤❤
How can i get in touch with u please ? U have amazinggg voice. Music is ❤❤
I also sing bhai nand lal ji.
Can u please give me ur contact info 🙏🙏🙏🙏