ਗਾ.ਲ਼ਾਂ ਕੱਢਣ ਵਾਲੇ ਸਾਡੇ ਹੀਰੋ ਬਣ ਗਏ ਨੇ, Dev Kharoud ਤੇ Japji Khaira ਦਾ ਵੱਡਾ ਇੰਟਰਵਿਊ | SMTV

Поделиться
HTML-код
  • Опубликовано: 29 фев 2024
  • ਗਾ.ਲ਼ਾਂ ਕੱਢਣ ਵਾਲੇ ਸਾਡੇ ਹੀਰੋ ਬਣ ਗਏ ਨੇ,
    Dev Kharoud ਤੇ Japji Khaira ਦਾ ਵੱਡਾ ਇੰਟਰਵਿਊ | EP. 90 | Simranjot Singh Makkar | SMTV
    #smtv #devkharoud #japjikhaira #blackia2 #latestnews #punjabiactor #punjabifilmindustry #punjab #actress

Комментарии • 155

  • @naveenkumar2043
    @naveenkumar2043 5 месяцев назад +18

    ਬਾਈ ਨੇ ਬਹੁਤ ਸਟਰਗਲ ਕੀਤਾ ਆ ਸੱਚੀ ਦਾ ਸਟਾਰ ਮੁੰਡਾ ਮੇਰਾ ਵੀਰ

  • @sukhmanjotsingh7427
    @sukhmanjotsingh7427 5 месяцев назад +26

    ਦੇਵ ਵਾਈ ਦੀਆਂ ਗੱਲਾਂ ਸਾਰੀਆਂ ਗੱਲਾਂ ਸੱਚੀਆਂ ਹਨ।ਦਿਲੋਂ ਸਲੂਟ ਹੈ 🙏🙏

  • @Exchange22-iv7ui
    @Exchange22-iv7ui 5 месяцев назад +23

    ਦੇਵ ਬਹੁਤ ਵਧੀਆ ਬੰਦਾ

  • @Punjab_PB13
    @Punjab_PB13 5 месяцев назад +11

    ਬਹੁਤ ਵਧੀਆ ਐਕਟਰ ਹੈ ਜੀ ਦੇਵ ਖਰੋੜ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਫਿਲਮ ਜਰੂਰ ਵੇਖ ਕੇ ਆਵਾ ❤

  • @RohhyGhumaan
    @RohhyGhumaan 5 месяцев назад +9

    ਬਹੁਤ ਹੀ ਸੱਚਾ ਬੰਦਾ ਦੇਵ ❤❤❤❤

  • @princepaul8486
    @princepaul8486 5 месяцев назад +12

    Dev Paaji u r a real gem 👌 Love U❤

  • @gurmeetsinghdhillon8909
    @gurmeetsinghdhillon8909 5 месяцев назад +5

    Dav Bai Ghant and Sacha Banda
    Actor tan Bai hga e Ghant
    Love you bai

  • @AmandeepSingh-bu4wn
    @AmandeepSingh-bu4wn 5 месяцев назад +24

    ਬਹੁਤ ਵਧੀਆ ਬੰਦਾ

  • @ajayrajmahendru
    @ajayrajmahendru 5 месяцев назад +6

    Real hero of Punjab....Dev Kharoud, love you bai ji

  • @jugrajsinghsidhu1551
    @jugrajsinghsidhu1551 5 месяцев назад +8

    ਦੇਵ ਬਾਈ ਲੱਗਭਗ ਆਪਾ ਇੱਕੋ ਉਮਰ ਦੇ ਹਾਣੀ ਹਾ ਤੇਰੇ ਵਿੱਚ ਕਲਾ ਹੈ ਮੈਨੂੰ ਫਿਲਮਾ ਦੇਖਣ ਦਾ ਕੋਈ ਵਾਲਾਂ ਸ਼ੋਕ ਤਾ ਨਹੀਂ ਹੈ ਪਰ ਤੇਰੀ ਹੋ ਸਕਦਾ ਹੈ ਇੱਕ ਅੱਧੀ ਫਿਲਮ ਨਾ ਵੇਖੀ ਹੋਵੇ ਬਾਕੀ ਲੱਗਭੱਗ ਸਾਰੀਆਂ ਫਿਲਮਾਂ ਮੈ ਸਿਨਮੇ ਦੇ ਵਿੱਚ ਵੇਖ ਕੇ ਆਉਦਾ ਹਾ ਅੱਗੇ ਤੋਂ ਜਿਵੇਂ ਮਿੰਟੂ ਗੁਰੂਸਰੀਆ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ਬਣਾਈ ਸੀ ਉਸ ਤਰ੍ਹਾਂ ਹੋਰ ਮੁੰਡਿਆਂ ਦੀ ਜ਼ਿੰਦਗੀ ਤੇ ਆਧਾਰਿਤ ਵੀ ਫਿਲਮਾ ਬਣਾਈ ਜਿਹੜੇ ਆਵਦੀ ਜ਼ਿੰਦਗੀ ਵਿੱਚ ਸੁਧਰੇ ਨੇ ਰਹੀ ਗੱਲ ਗੈਂਗਸਟਰ ਜਾ ਬਲੈਕੀਏ ਕਿਉ ਬਣਦੇ ਨੇ ਗੈਗਸਟਰਾ ਦਾ ਤਾ ਮੈਨੂੰ ਪਤਾ ਨਹੀਂ ਬਲੈਕੀਏ ਦੇ ਬਣਨ ਦਾ ਇੱਕ ਕਾਰਨ ਮੈਨੂੰ ਪਤਾ ਹੈ ਜਿਸ ਘਰ ਵਿੱਚ ਗਰੀਬੀ ਹੁੰਦੀ ਹੈ ਤਾ ਉਸ ਘਰ ਦੇ ਨੋਜਵਾਨ ਨੂੰ ਇਹ ਰਾਹ ਸੌਖਾ ਲੱਗਦਾ ਹੈ ਹਰੇਕ ਘਰ ਦੇ ਨੌਜਵਾਨ ਦੀ ਗੱਲ ਨਹੀਂ ਕਰਦਾ ਹਾ ਇੱਕ ਸਮੇਂ ਮੈ ਵੀ ਆਏ ਸੋਚਦਾ ਹੁੰਦਾ ਸੀ ਜਦੋਂ ਬਾਪੂ ਜੀ ਨਾਲ ਆੜਤੀਏ ਦੇ ਹਿਸਾਬ ਕਰਕੇ ਆਉਣਾ ਖਾਲੀ ਹੱਥ ਵਾਪਸ ਆਉਣਾ ਦਿਨ ਰਾਤ ਖੇਤਾਂ ਵਿੱਚ ਕੰਮ ਕਰਕੇ ਵੀਹ ਕਿੱਲਿਆਂ ਦੀ ਫ਼ਸਲ ਵੇਚਣੀ ਆਵਦੇ ਚਾਰ ਕਿੱਲੇ ਆ ਦੀ ਫ਼ਸਲ ਵੀ ਠੇਕੇ ਵਾਲੀ ਜ਼ਮੀਨ ਖਾ ਜਾਦੀ ਸੀ ਚੱਲੋ ਹੋਲੀ ਹੋਲੀ ਮਾਲਕ ਨੇ ਬਾਹ ਫੜੀ ਅੱਜ ਸੌਖੀ ਜ਼ਿੰਦਗੀ ਬਤੀਤ ਹੋਣ ਲੱਗ ਪਈ ਹੈ

  • @f4foood
    @f4foood 5 месяцев назад +8

    Real actor DEV KHRAUD ❤❤❤

  • @gurpreetbrar60091
    @gurpreetbrar60091 4 месяца назад +2

    ਦੇਵ ਵੀਰ ਬਿਲਕੁਲ ਸੱਚ ਬੋਲ ਰਹੇ ਹਨ

  • @gurjeetsingh5877
    @gurjeetsingh5877 5 месяцев назад +4

    ਨੈਚੁਰਲ ਐਕਟਰ ਬਾਈ ਦੇਵ

  • @balwantsinghmangat5637
    @balwantsinghmangat5637 5 месяцев назад +7

    Very good discussion, Dev Kharaur very nice Actor .

  • @neetatiwana5077
    @neetatiwana5077 5 месяцев назад +2

    Japji kehra so beautiful nd very good actress nd dev also good actor best of luck

  • @preetpalsingh1557
    @preetpalsingh1557 5 месяцев назад +2

    ਦੇਵ ਬਾੲੀ ਬਹੁਤ ਵਧੀਅਾ ੲਿਨਸਾਨ ਅਾ

  • @randhawa9863
    @randhawa9863 5 месяцев назад +3

    ❤❤❤❤❤Dev

  • @harjeetdhiman3887
    @harjeetdhiman3887 4 месяца назад

    ਬਹੁਤ ਵਧੀਆ ਬੰਦਾ ਦੇਵ ਬਾਈ

  • @KulwinderSingh-jr6fk
    @KulwinderSingh-jr6fk 5 месяцев назад +6

    V v nice dew paje

  • @tejindersingh235
    @tejindersingh235 5 месяцев назад +2

    WOW CHOTE VEER BHUT KHOOB INTERVIEW!! ALSO, MAKAR SAHIB THANK YOU SO MUCH FOR such A GOOD JOB AS ALWAYS!!

  • @user-pr8lj8kt3x
    @user-pr8lj8kt3x 5 месяцев назад +2

    He is my favorite hero ❤️ ❤❤❤

  • @abroadhelp1800
    @abroadhelp1800 5 месяцев назад +1

    Dev Sir ❤❤ Great Personality... Always Appreciate .. Lots of love and respect❤❤

  • @satwinderSingh-nc6ti
    @satwinderSingh-nc6ti 5 месяцев назад +1

    ਬਹੁਤ ਵਧੀਆਂ ਗੱਲਾ , ਸੱਚੀਆਂ ਗੱਲਾ , 👍👍🙏🙏🌷🌹🌺❤️👍👍

  • @rakeshsharma4098
    @rakeshsharma4098 4 месяца назад +1

    My favorite actor Dev kharoud ji

  • @God949
    @God949 5 месяцев назад +8

    I m from Punjab.. And knw about your these feelings. Mainu ni lgda Punjab smjhuga tuhadi gehrayi waaliyan glaan. Bcz. But I m here for u.. Puri Punjab industry wich main tuhadi hi movie te interviews wekhda ha.. Bcz heera hai baai saada..
    .
    .
    U are a gem bro..
    .
    .
    🇮🇳🇮🇳🇮🇳❤❤

  • @sunnygrewal4164
    @sunnygrewal4164 5 месяцев назад +3

    Real actor te actress ehe dono ne ….. mere leyi

    • @Lakhwindersingh-zq8sm
      @Lakhwindersingh-zq8sm 5 месяцев назад

      ਹਾਂਜੀ ਬਿਲਕੁਲ ,ਜਪਜੀ ਖਹਿਰਾ ਜੀ ,ਤੇ ਦੇਵ ਜੀ ਸਾਦਗੀ ਪਸੰਦ ਤੇ ਚੰਗੇ ਨੇ ❤

  • @jashanambala301
    @jashanambala301 5 месяцев назад +3

    Ciraa bnda ♥️🖤

  • @maluksingh5489
    @maluksingh5489 4 месяца назад

    ਬਹੁਤ ਵਧੀਆ ਬਾਈ

  • @royalpunjabi2463
    @royalpunjabi2463 5 месяцев назад +1

    ਬਾਈ ਜੀ ਫਿਲਮ ਜੂਨ ਮਹੀਨੇ ਵਿੱਚ ਰਿਲੀਜ਼ ਕਰਿਆ ਕਰੋ ਓਦੋਂ ਦਰਸ਼ਕ ਜਿਆਦਾ ਆਉਂਦੇ ਨੇ

  • @rooparoopsingh155
    @rooparoopsingh155 4 месяца назад

    ਬਹੁਤ ਵਧੀਆ ਬਾਈ ਜੀ ❤

  • @sarbjeetghangas7489
    @sarbjeetghangas7489 5 месяцев назад +1

    West of luck all team mr dev standing man❤❤

  • @mooslmoosl8389
    @mooslmoosl8389 5 месяцев назад

    ਦੇਵ ਬਹੁਤ ਵਧੀਆ ਇਨਸਾਨ ਮੇਹਨਤੀ ਬੰਦਾ

  • @JasvirKaur-df4vj
    @JasvirKaur-df4vj 4 месяца назад

    ਜਪਜੀ ਖੈਰਾ ਬੇਟਾ ਜੀ ਔਰ ਮੁੰਡਾ ਸਿਆਣਾ ਆਪਣਾ ਇਹ ਜੌ ਗੱਲਾ ਕਰ ਰਹੇ ਨੇ ਉਹ ਬੋਲਣ ਤੇ ਸੁਣਨ ਨੂੰ ਤਾਂ ਕੁਝ ਕ ਮਿੰਟ ਹੀ ਲਗਦੇ ਨੇ ਪਰ ਇਹ ਗੱਲ ਦੀ value ਬੋਹੁਤ ਹੈ।

  • @BHULAPINDI-ub8rp
    @BHULAPINDI-ub8rp 5 месяцев назад +9

    GOOD.22.G. SIRA❤❤❤❤❤❤❤❤❤❤❤❤❤❤❤❤❤❤❤

  • @kahlon7793
    @kahlon7793 5 месяцев назад +1

    Dilo Respect Dev vr li

  • @majorsidhu4864
    @majorsidhu4864 5 месяцев назад

    Real hero of Punjab....Dev Kharoud. God bless you beta 🙏

  • @ArpanSandhu05
    @ArpanSandhu05 5 месяцев назад

    Bai Makkar please hor interview kro esi gal te. Hor v bande laike aao. Jo eh gal samjhde hon. Please bai.

  • @GurdeepSingh-su5ev
    @GurdeepSingh-su5ev 4 месяца назад

    ਦੇਵ ਖਰੋੜ ਜੀ ਨੇ ਅਸਲ ਮੁੱਦਿਆ ਦੀਆ ਤੇ ਜੱਟਾ ਵਾਲੀਆ ਤੇ ਸੱਚੀਆ ਨਿਧੜਕ ਹੋ ਕੇ ਵਧੀਆ ਗੱਲਾ ਕੀਤੀਆ ਸੋਸ਼ਲ ਮੀਡੀਏ ਨੇ ਕੰਜਰ ਅੱਗੇ ਲੈ ਆਂਦੇ ਅਸਲੀ ਸਾਫ ਸੁਧਰੇ ਲੋਕ ਪਿੱਛੇ ਧੱਕ ਦਿੱਤੇ ਬਿਲਕੁਲ ਸੱਚ ਬੋਲਿਆ

  • @dilbagsingh1455
    @dilbagsingh1455 5 месяцев назад +2

    Black wlia li jo v bolia bilkull sach hy

  • @dhaliwal6131
    @dhaliwal6131 5 месяцев назад +2

    Good verra

  • @jarnailkaur9754
    @jarnailkaur9754 4 месяца назад

    Dav very good boy

  • @GurdevSingh-vd5ie
    @GurdevSingh-vd5ie 5 месяцев назад

    ਕੁਦਰਤੀ ਖੇਤੀ ਹੀ ਹਲ ਹੈ ਫਸਲਾਂ ਨਸਲਾਂ ਨੂੰ ਰੋਜ਼ਗਾਰ ਦੇਣ ਲਈ ਹਲ ਹੈ
    ।🎉 ਗੱਲ ਤਾਂ ਸਹੀ।।ਆਵਦੇ ਪੈਰ।।ਆਵਦੀ ਕੁਲਹਾੜੀ 😢ਆਪ ਮਾਰ ਰਹੇ ਹਨ।। ਪੰਜਾਬੀ 😢 ਰੋਣਾਂ ਉਦੋਂ ਔਉਦਾ ਜਦੋਂ ਕੋਈ ਸਾਹਮਣੇ ਵਾਲਾ।।ਬਰਬਾਦੀ ਦੇ ਫਾਰਮੂਲੇ ਨੂੰ।। ਫਾਇਦੇਮੰਦ ਦਸਕੇ ਲੜਦਾ ਝਗੜਦਾ। ਨਜ਼ਰੀਂ ਪੈਂਦਾ।।😢 ਅੱਛਾ ਦੌਛ।। ਸੇਂਟਰ ਦੀਆਂ ਸਰਕਾਰਾਂ ਨੂੰ।।ਸਟੇਟ ਦੀਆਂ 😢ਬੁਰਾ ਬੁਰਾ ਹਰ ਕੋਈ ਆਖੇ।।ਚੰਗਾ ਕਿਸੇ ਨੂੰ ਆਖੋ ਨਾ।।ਚੰਗਾ ਵੀ ਬੁਰਾ।।ਬੁਰਾ ਤਾਂ ਬੁਰਾ ਹੈਗਾ ਵਾ 😢 ਸਾਨੂੰ ਸੋਚਣਾ ਪਵੇਗਾ ਨਹੀਂ ਤਾਂ।।ਸਬ ਕੁਛ ਖਤਮਂ 😢😢😢😢😢😢

  • @PreetKaur-mg9xs
    @PreetKaur-mg9xs 5 месяцев назад +1

    Great man ji

  • @user-fw8vf1fn3f
    @user-fw8vf1fn3f 4 месяца назад

    Wah dev y

  • @gurmukhsingh2986
    @gurmukhsingh2986 5 месяцев назад +2

    Good bai

  • @evelyngill6480
    @evelyngill6480 5 месяцев назад +1

    Dev veere ne ek gal kahi bache foreign countries ch ja rehe study lai 12th grade tun baad ohna nu hor par ke jana chahida , I am fully agree with that, bhut jayada percentage aa 12th grade pass students di Jo foreign aa rehe ne but ohna cho jayada percentage bache eho jehe ne jinna kuj nhi pata ki krna life da na samajh keh lo, fr ethe aa ke galat decisions lainde Jan galat sangat ch pa jande , western culture ohna te heavy ho janda te apni zindagi khraab kr rehe ne, roj mili da eho jehe bacheya nu jo depression ch ja rehe foreign countries de fast te busy life oh handle nhi kr pa rehe , so better ehi aa Jan tan apne bacheyan nu mentally strong bna ke bhejo Jan fr ohna nu higher education complete krwa ke tan jo ohna nu life da hor jayada experience howe te oh foreign countries di hustle bustle wali zindagi nu handle kr sakan please apne Punjab de youth nu sahi sedh di lod aa , bhut dukh hunda jad Ethe bacheyan nu galt raah te chalde vekhi da .

  • @sunnyjagdeo9380
    @sunnyjagdeo9380 5 месяцев назад

    Very good dev kharaur veer

  • @ArunKaku05
    @ArunKaku05 5 месяцев назад

    My favorite star Dev Kharoud the Sanjay Dutt of Punjabi film industry ❤️

  • @nimivlog-hv8yz
    @nimivlog-hv8yz 4 месяца назад

    Bhana sidhu pehla ਰੱਜ k ਗਾਲ਼ਾਂ ਕੱਢ ਦਾ ਸੀ ਹੁਣ ਕਈ ਬਿੱਜੂਆਂ ਨੇ ਹੀਰੋ ਬਣਾਇਆ

  • @RAVIKHERII
    @RAVIKHERII 5 месяцев назад

    Dev Kharoud mehnati bnda sade nede da jande aa asi ❤

  • @ravindersandhu9549
    @ravindersandhu9549 5 месяцев назад

    Sirra banda dev 👍👍👍👍

  • @surindersingh-zg6go
    @surindersingh-zg6go 5 месяцев назад

    Bai interview dekh bhut vadia lgg menu ❤

  • @GurtejSingh-wd4qo
    @GurtejSingh-wd4qo 5 месяцев назад

    ਬਹੁਤ ਵਧੀਆ ਲੱਗਿਆ ਜੀ👏

  • @sukhmanjotsingh7427
    @sukhmanjotsingh7427 5 месяцев назад +2

    Nice 👍

  • @HarkrishanSinghDhillon
    @HarkrishanSinghDhillon 5 месяцев назад +2

    Makkad Saab aglea nu gal complete karan dea karo,
    Viche toki jane. Let them complete their views first.

  • @musiclover.3901
    @musiclover.3901 5 месяцев назад +1

    Moralful person Dev khroud Veer🙏

  • @sapindersinghdilapnapunjab2238
    @sapindersinghdilapnapunjab2238 5 месяцев назад +2

    Dev veer Saudi Arab ch laggu gi

  • @user-om1if1is8j
    @user-om1if1is8j 5 месяцев назад +1

    Very good

  • @HardeepSingh-zi7bn
    @HardeepSingh-zi7bn 5 месяцев назад

    Sahi keha bahr jinne tusieducate hovoge uni hi best job milegi bina rishwatkhori de india vich sirf te sirf rishwat chldi hai

  • @HarpalSingh-en5rk
    @HarpalSingh-en5rk 5 месяцев назад +1

    Dav 22 good

  • @rohitgupta5336
    @rohitgupta5336 5 месяцев назад +2

    me toh pakka dekhunga movie

  • @yodhbirsingh4433
    @yodhbirsingh4433 4 месяца назад

    Very nice

  • @ParamjitSingh13517
    @ParamjitSingh13517 5 месяцев назад +1

    Good 👍

  • @dg9358
    @dg9358 5 месяцев назад +1

    Very good interview

  • @lakhbirk.mahalgoraya3517
    @lakhbirk.mahalgoraya3517 5 месяцев назад +1

    Very good 👍

  • @Kehtibaadipyaar
    @Kehtibaadipyaar 5 месяцев назад

    Dil da nice bandaaa

  • @gursharanpreetkaur1782
    @gursharanpreetkaur1782 5 месяцев назад

    Well said sir dev

  • @GurpreetSingh-hz7se
    @GurpreetSingh-hz7se 4 месяца назад

    Good

  • @ravdeepchahal7896
    @ravdeepchahal7896 4 месяца назад

    👍👍👍🙏🙏

  • @KamalBajwa-l9w
    @KamalBajwa-l9w 7 дней назад

    ❤❤❤

  • @GHANSHYAMSIRINSTITUTE
    @GHANSHYAMSIRINSTITUTE 5 месяцев назад

    educated person ......wmk

  • @chamkaur_sher_gill
    @chamkaur_sher_gill 5 месяцев назад

    ਸਤਿ ਸਰੀ ਅਕਾਲ ਵੀਰ ਜੀ ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉🎉❤❤❤❤❤🎉🎉🎉🎉🎉🎉🎉🎉🎉🎉

  • @HarmeetSingh-zq7fv
    @HarmeetSingh-zq7fv 5 месяцев назад +2

    Makkar Saab please let your guests complete there sentences. You interrupted them quite a bit in this interview.

  • @gupzkahlon2482
    @gupzkahlon2482 5 месяцев назад

    👌🏻

  • @PropertyHelpKapil
    @PropertyHelpKapil 5 месяцев назад

    Dev khud example. He struggle very much. But get success atlast. True punjabi

  • @jagmeetsingh9973
    @jagmeetsingh9973 5 месяцев назад

    Good job ji

  • @ravindersandhu9549
    @ravindersandhu9549 5 месяцев назад

    Asli hero

  • @KarmjeetKaur-jy3li
    @KarmjeetKaur-jy3li 5 месяцев назад

    Good man

  • @Harrydhaliwal14
    @Harrydhaliwal14 5 месяцев назад

    👌👌

  • @PropertyHelpKapil
    @PropertyHelpKapil 5 месяцев назад

    Dev good human being

  • @indrpowar
    @indrpowar 5 месяцев назад +1

    Interview Kat interrogation jiada lagdi

  • @MLMPLAN365
    @MLMPLAN365 5 месяцев назад

    Gud

  • @SubhashpreetSingh-pc6cj
    @SubhashpreetSingh-pc6cj 5 месяцев назад

    ❤❤❤❤

  • @gurjotkooner9705
    @gurjotkooner9705 5 месяцев назад

    👍🏻

  • @kirankaur4504
    @kirankaur4504 5 месяцев назад +1

    ਸਤਿ ਸ੍ਰੀ ਅਕਾਲ ਜੀ 🙏🙏🙏

  • @EntertainmentHub-td4cn
    @EntertainmentHub-td4cn 4 месяца назад

    Dev bai ena sereius kahton hoya betha

  • @parmjeetparm414
    @parmjeetparm414 5 месяцев назад

    🙏🏿🙏🏿

  • @Mr___8333
    @Mr___8333 5 месяцев назад +4

    ਪੰਜਾਬ ਹੁਣ ਓ ਨੀ ਰਿਹਾ

  • @nareshbassi886
    @nareshbassi886 5 месяцев назад

    ਮੱਕੜ ਸਾਹਿਬ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਹੈ ਪਰ ਮੈਂ ਹਿੰਦੂ ਹਾਂ ਪਰ ਮੈਂ ਕੱਬਡੀ ਦਾ ਕੁਮੈਂਟਰੀ ਕਰਦਾ ਹਾਂ

  • @babajasvirsinghgdadhersahi1044
    @babajasvirsinghgdadhersahi1044 5 месяцев назад +2

    Bilkul thk kha k foreign thnu bnda bna dinda e

  • @singhgurpreetkamboj
    @singhgurpreetkamboj 5 месяцев назад

    Agle nu v Bolan deya Karo,vich e rok dende guest.Ask ,listen pause,continue.

  • @ranjodhsinghtoor4244
    @ranjodhsinghtoor4244 5 месяцев назад

    Bai USA ch kithe kithe lag rahi aa movie

  • @manpreetsharma5425
    @manpreetsharma5425 5 месяцев назад

    Dev y second Varinder e y

  • @goodjosh3871
    @goodjosh3871 5 месяцев назад

    ਗੱਲਾਂ ਸਾਰੇ ਸਿਰਾ ਕਰਦੇ ਨੇ ਪਰ ਉਤਰ ਦੇ ਨਹੀਂ ਆਪ ਤੇ ਇਹ

  • @damandeepsinghmann343
    @damandeepsinghmann343 5 месяцев назад

    canada bhut sohna mulak ha

  • @VishalVerma-qm4uk
    @VishalVerma-qm4uk 5 месяцев назад +1

    Mankirt aulakh da interview kro paji pĺz

  • @ZindagiZindabad8
    @ZindagiZindabad8 5 месяцев назад

    ਮੱਕੜ ਜੀ ਥੋੜਾ ਧਿਆਨ ਨਾਲ ਪੁੱਛਿਆ ਕਰੋ ਸਵਾਲ ,,, ਇਹ ਕਿਸੇ ਕਿਤਾਬ ਦੇ ਲੇਖਕ ਨਹੀਂ ,,, ਇਹ ਅਦਾਕਾਰ ਨੇ ,,, ਸਕ੍ਰਿਪਟ ਤੇ ਕੰਮ ਲੇਖਕ ਕਰਦਾ ,,,,,
    ਜਪੁਜੀ ਦੇ ਜਵਾਬ ਸੁਣੋ ,,ਤੁਹਾਨੂੰ ਖੁਦ ਪਤਾ ਲੱਗ ਜਾਵੇਗਾ।

  • @user-hm7go1ss5l
    @user-hm7go1ss5l 5 месяцев назад +2

    Bhai main Rajasthan ka pani dena

  • @paramjitsingh3192
    @paramjitsingh3192 4 месяца назад

    Sade loka de hero Gala kadan wale ne ahe ki saria gla bai ne sachia ne

  • @user-yo2ii3ki2y
    @user-yo2ii3ki2y 5 месяцев назад

    Blackia 2 hun na late kreo pehla hi tusi 2 to 3 month late krta