Mann Chao Bhaya ॥ ਮਨਿ ਚਾਉੁ ਭਇਆ ਪ੍ਰਭ ਆਗਮੁ ਸੁਣਿਆ ॥Bhai Jitendra Singh Anbhol

Поделиться
HTML-код
  • Опубликовано: 8 фев 2025
  • Mann Chao Bhaya ॥ ਮਨਿ ਚਾਉੁ ਭਇਆ ਪ੍ਰਭ ਆਗਮੁ ਸੁਣਿਆ ॥Bhai Jitendra Singh Anbhol
    ਰਾਮਕਲੀ ਮਹਲਾ ੩ ਅਨੰਦੁ
    ੴ ਸਤਿਗੁਰ ਪ੍ਰਸਾਦਿ ॥
    ਮਨਿ ਚਾਉੁ ਭਇਆ ਪ੍ਰਭ ਆਗਮੁ ਸੁਣਿਆ ॥
    ਹਰਿ ਮੰਗਲੁ ਗਾਉੁ ਸਖੀ ਗ੍ਰਿਹੁ ਮੰਦਰੁ ਬਣਿਆ ॥
    ਹਰਿ ਗਾਉੁ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
    ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
    ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
    ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥
    Instagram : www.instagram....
    #shabadkirtan #shabadgurbani #gurugobindsinghji #bhaiharjindersinghanbhol
    #gurbani #punjabi #kirtanshabad #shabad #gurbanisong #darbarsahibkirtan #newShabadgurbani #Gurbani #Newshabad
    #newgurbani #darbarsahib #hazooriragi

Комментарии •