ਕਾਂਗਰਸੀ ਲੀਡਰ ਤੇ ਪੁਲਿਸ ਆਹਮੋਂ-ਸਾਹਮਣੇ, ਚੰਨ੍ਹੀ ਨੇ ਮੂੰਹ ਤੇ ਹੀ ਦੇਖੋ ਕਿਵੇਂ ਠੋਕੇ ਵੱਡੇ ਅਫਸਰ

Поделиться
HTML-код
  • Опубликовано: 10 сен 2024

Комментарии • 139

  • @Davindar500
    @Davindar500 2 месяца назад +28

    ਓ ਭਾਈ ਜੱਜ ਦੀ ਤਾਂ ਗੱਲ ਛੱਡੋ।ਐੱਸ ਟਾਈਮ ਏੇ ਰੱਬ ਤੋਂ ਵੀ ਉੱਪਰ ਆ। ਜਲੰਧਰ। ਪਿੰਡ ਜੰਡਿਆਲਾ ਮੰਜਕੀ। ਏੇ ਬੇ ਕਸੂਰ ਮੁੰਡਿਆ ਤੇ ਪਰਚੇ ਪਾਂ ਰਹੇ ਅਾ ਘਰਾ ਚੋ ਚੁਕ ਚੁਕ ਝੂਠੇ ਪਰਚੇ। ਝੰਡਾ ਹੈ ਨਾ ਰੱਬ ਤੋ ਉੱਪਰ। ਗ਼ਰੀਬ ਜਨਤਾ ਨੂੰ ਬਦਮਾਸ਼ੀ ਦਖਾਉਣ ਲੱਗ ਪਏ।

    • @Prauna
      @Prauna 2 месяца назад +2

      ਨਸ਼ਾ ਤਾਂ ਨੀਂ ਵੇਚਦੇ ਸੀ ਕਿਤੇ?

    • @Davindar500
      @Davindar500 2 месяца назад

      @@Prauna ਲਗਦਾ ਤੁ ਚਿੱਟਾ ਹੀ ਵੇਚਦਾ। ਜੈ becheya ਹੋਵੇ । ਫੇਰ ਦੁੱਖ ਨੀ ਲਗਦਾ। । ਤੈਨੂੰ ਨੀ ਪਤਾ ਚਿੱਟਾ ਕੌਣ ਵੇਚਦਾ।

    • @Davindar500
      @Davindar500 2 месяца назад

      @@Prauna ਕਿੱਕਲੀ ਕਲੀਰ ਦੀ ਸੁਣੀ ਆ।

    • @Prauna
      @Prauna 2 месяца назад +1

      @@Davindar500 ਤੇਰੀ ਸ਼ਕਲ ਦਸਾਈ ਦੀ ਬੀੜੀ ਵਰਗੀ ਏ ਤਾਂ ਕੀ ਹੋਇਆ? ਐਂਨਾਂ ਧੁਖ ਕਿਉਂ ਰਿਆ ਏ ਤੂੰ ਅੰਕਲ ?

    • @Prauna
      @Prauna 2 месяца назад

      @@Davindar500 ਮੀਡੀਆ ਚ ਤਾਂ ਕੋਈ ਐਸੀ ਖਬਰ ਆਈ ਨੀਂ ਕੇ ਬੇਕਸੂਰ ਮੁੰਡੇ ਚੱਕ ਕੇ ਪਰਚੇ ਕੀਤੇ ਆ ਓਹ ਵੀ ਯੂ ਟਿਊਬਰਾਂ ਦੇ ਟਾਇਮ ਚ ਜਣਾ ਖਣਾ ਪੱਤਰਕਾਰ ਬਣ ਘੁੰਮ ਰਿਆ,ਏ ਪਰ ਖਬਰ ਕੋਈ ਨੀਂ ਆਈ ? ਅੰਕਲ ਜਦੋਂ ਤੇਰੀ ਅਕਲ ਘਾਹ ਚਰ ਕੇ ਵਾਪਿਸ ਆ ਗਈ ਤਾਂ ਮਗਰੋਂ ਇਕ ਵਾਰ ਫਿਰ ਸੋਚੀਂ ਕਿ ਜੇ ਮੁੰਡੇ ਚੱਕੇ ਗਏ ਆ ਤਾ ਕੀ ਓਹ ਭਗਵੰਤ ਮਾਨ ਨੇਂ ਚੁਕਵਾਏ ਆ? ਪੁਲਿਸ ਵੀ ਗਲਤ ਕਰ ਸਕਦੀ ਏ?

  • @harpreetsinghhs986
    @harpreetsinghhs986 2 месяца назад +28

    ਆ ਪੁਲਿਸ ਥਾਣਿਆਂ ਵਿੱਚ ਤਾਂ ਇਹਨਾਂ ਕਦੇ ਕਹਿਆ ਨਹੀਂ ਸਚਾਈ ਲਈ ਖੜ੍ਹਾ ਗੇ, ਉਥੇ ਤਾਂ 5000 ਲੈਣ ਕੇ ਕੁੜੀਆਂ ਦੀ ਇਜ਼ਤਾਂ ਦੀਆਂ ਧੱਜੀਆਂ ਉਡਾ ਦਿੰਦੇ ਨੇ

  • @singhsonu3057
    @singhsonu3057 2 месяца назад +35

    ਭਗਵੰਤ ਮਾਨ ਬੁੱਚੜ ਭੰਡ ਸਰਕਾਰ ਪੰਜਾਬ ਵਿੱਚ AAP NSA ਲੇ

  • @gurdeepsinghgrewal5329
    @gurdeepsinghgrewal5329 2 месяца назад +25

    ਵੇਖਣ ਵਿੱਚ ਹੀ ਲਗਦਾ ਪੁਲਿਸ ਗਲਤ ਕਰ ਰਹੀ ਹੈ

  • @HarjinderSINGH-gh6hr
    @HarjinderSINGH-gh6hr 2 месяца назад +2

    ਨਵੇਂ ਬਣੇ ਕਾਲੇ ਕਾਨੂੰਨਾਂ ਚ ਜੋ ਪੁਲਸ ਨੂੰ ਅੰਨ੍ਹੀ ਪਾਵਰ ਦੇ ਦਿੱਤੀ, ਓਹਦੇ ਨਾਲ਼ ਐਦਾਂ ਦੇ ਧੱਕੇ ਹੀ ਹੋਣੇ ਐ!
    🦁🦁

  • @beantsingh8325
    @beantsingh8325 2 месяца назад +17

    ਬਟਨ ਦਬਾ ੳੁੱਣ ਵੇਲੇ ਤਾ ਨਾਲ ਕੌੲਈ ਨਹੀ ਹੋਣਾ ਇਕੱਲੇ ਹੌਵੌਗੇ ਪੰਜੇ ਦਾ ਬਟਨ ਹੀ ਦੰਬਿਆ ਜਾਣਾ ਵੱਟਾ ਵੱਟਾ???

    • @AvtarSingh-gs1si
      @AvtarSingh-gs1si 2 месяца назад

      ਕਾਂਗਰਸ ਨੇ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਖਾਣ ਨਹੀ ਚਲਾਈ ਮੁਲ ਕੋਲਾ ਲੈਦੇ ਸੀ ਹਿਸਾ ਪਤੀ ਬਰਾਬਰ ਲਖਾ ਰੁਪਏ ਕਮਾਏ ਕੋੲਈ ਟੋਲ ਪਲਾਜ਼ਾ ਬੰਦ ਨਹੀ ਕਰਿਆ ਭਗਵੰਤ ਮਾਨ ਨੇ ਨੌ ਟੋਲ ਪਲਾਜੇ ਬੰਦ ਕਰੇ ਬੰਦ ਪਈ ਕੋਲਾ ਖਾਣ ਚਲਾਈ ਘਰ ਦਾ ਕੋਲਾ ਜਿਨਾ ਮਰਜੀ ਲਿਆਉਣ ਇਹ ਹੈ ਫਰਕ ਭਗਵੰਤ ਮਾਨ ਮਗਰ ਪਏ ਰਹਿੰਦੇ ਆ ਸਭ ਤੋ ਵਧੀਆ ਹੈ ਭਗਵੰਤ ਮਾਨ

  • @rupinderrai6221
    @rupinderrai6221 2 месяца назад +2

    Cm man zindabad

  • @amandeepkumar5072
    @amandeepkumar5072 2 месяца назад +23

    Channi great 👍 👌

    • @AvtarSingh-gs1si
      @AvtarSingh-gs1si 2 месяца назад +1

      ਚੰਨੀ ਜੀ ਕਿਵੇ ਗਰੇਟ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਖਾਣ ਚਲਾਈ ਨਹੀ ਮੁਲ ਲੈਦੇ ਰਹੈ ਕੋਲਾ ਹਿਸਾ ਕਰ ਲੈਦੀ ਸੀ ਕਾਂਗਰਸ ਕਮਾਈ ਕਰੀ ਖੂਬ। ਭਗਵੰਤ ਮਾਨ ਨੇ ਪਹਿਲੇ ਸਾਲ ਹੀ ਕੋਲਾ ਖਾਣ ਚਲਾ ਲਈ ਲਗਦਾ ਫਰਕ ਐਵੇ ਲੋਕ ਕਾਂਗਰਸ ਕਾਂਗਰਸ ਕਰੀ ਜਾਦੇ ਆ ਦਰਬਾਰ ਸਾਹਿਬ ਢਾਹਿਆ ਕਾਂਗਰਸ ਸਰਕਾਰ ਸੀ ਪਤਾ ਕਿ ਭੁਲ ਗਏ

    • @amandeepkumar5072
      @amandeepkumar5072 2 месяца назад +1

      @@AvtarSingh-gs1si mai Congress da samrthak nai a veer, mai hamesha ledar vekhda a party ni nale bhagwant maan ne kede punjab pakhi faisle kr dite...chaldta ta oh v delhi de isharya te a bus gallan bna bna k loka nu magar la lenda

    • @user-qm4zr3lr7f
      @user-qm4zr3lr7f Месяц назад +1

      ​@@AvtarSingh-gs1sishi gl aa vrr bilkul right

  • @BaljitSingh-bj4vm
    @BaljitSingh-bj4vm 2 месяца назад +3

    ਜਲੰਧਰ ਵਾਸੀੳ 27। 55ਦੀ ਮੰਜੀ ਚੰਗੀ ਤਰਾਂ ਠੋਕੋ

  • @majorsingh1124
    @majorsingh1124 2 месяца назад +6

    Congrats p jindabad jindabad jindabad jindabad jindabad❤❤❤❤❤❤🎉🎉🎉🎉🎉

  • @harjindersingh1053
    @harjindersingh1053 2 месяца назад

    👍👍👍👍👍Cm charanjeet Singh Chennai ji jindabad ji 👍👍👍🤘🤘🤘🤘🤘🤘🙏🙏🙏🙏🙏💪💪💪💪👍🏼

  • @Sandeep00047
    @Sandeep00047 2 месяца назад +15

    ਸਭ ਪਾਸੇ ਪੰਜਾਬ ਸਰਕਾਰ ਏਦਾ ਕਰ ਰਹੀ ਆ

  • @gurpreetkamboj875
    @gurpreetkamboj875 2 месяца назад +1

    ਪੰਜਾਬ ਚ ਸਿਰਫ ਚੰਨੀ ਸਾਬ ਹੀ ਵਧੀਆ ਲੀਡਰ ਬੱਚੇ ਆ।

    • @AvtarSingh-gs1si
      @AvtarSingh-gs1si 2 месяца назад

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਭੁਲ ਗਏ ਸਰਮ ਕਰੋ ਦਰਬਾਰ ਸਾਹਿਬ ਜੀ ਦੇ ਵਿਰੁੱਧ ਕਾਂਗਰਸ ਕਾਂਗਰਸ ਕਰਦੇ ਹੋ

  • @RamShyam-bp3ru
    @RamShyam-bp3ru 2 месяца назад +3

    Punjab police you no good right now you no good channi is correct 💯/right

  • @rupinderrai6221
    @rupinderrai6221 2 месяца назад +1

    AAP zindabad ❤❤❤

    • @Lakhasurry
      @Lakhasurry Месяц назад

      App zindabad keh rha seat kinia reh gyia punjab to 😂😂 es var hle te nvea e voting ho k hto bhulngyea 😂

  • @balwantsingh6251
    @balwantsingh6251 2 месяца назад +1

    ਪੁਲਸ ਅਫਸਰ ਨੇ ਤਾਂ ਅਫਸਰ ਹੀ ਰਹਿਣਾ ਹੈ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ

  • @Kiranveersingh-sb2kn
    @Kiranveersingh-sb2kn 2 месяца назад

    ਭਗਵੰਤ ਮਾਨ ਮੁਦਾਬਾਦ

  • @singhsonu3057
    @singhsonu3057 2 месяца назад +20

    AAP ਪੰਜਾਬ ਵਿੱਚ 000000000

  • @charanjitsingh-pq5tq
    @charanjitsingh-pq5tq 2 месяца назад +5

    Chani sahib sade Ludhiane de satkaŕ yog ledar bhi bathe ne ena di sport b karni a hun electìon ch mai janda changi tra jdo aci padde c Ludhiane.Loka ne bahut badnam keta c par sach sach hunda

  • @gurdeshsingh7824
    @gurdeshsingh7824 2 месяца назад +1

    Police officer right 👍

  • @BaljitSingh-bj4vm
    @BaljitSingh-bj4vm 2 месяца назад +5

    ਪੰਜਾਬ ਸਰਕਾਰ ਪੰਜਾਬ ਪੁਲਿਸ ਬੁੱਚੜ ਸ਼ਰਾਬੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @jasvirsingh8715
    @jasvirsingh8715 2 месяца назад +6

    Channi gheint bnda

  • @SachaYaar-gq3wo
    @SachaYaar-gq3wo 2 месяца назад +2

    Bagbantman njare le rha gap marke loke de dil luti janda guppy

  • @manrajkailey5257
    @manrajkailey5257 2 месяца назад +9

    Bhagwant amli de din maday aye a

  • @sabi-mansa
    @sabi-mansa 2 месяца назад +6

    ਭੰਡ ਬੁਚੇੜ ਭਜਾਓ ਪੰਜਾਬ ਬਚਾਓ

    • @AvtarSingh-gs1si
      @AvtarSingh-gs1si 2 месяца назад

      ਚੰਗੇ ਕੰਮ ਕਰਨ ਵਾਲਾ ਮਾੜਾ ਲਗਦਾ ਰਿਸਵਤ ਲੈਣ ਵਾਲੇ ਕਾਂਗਰਸ ਵਾਲੇ ਵਧੀਆ ਲਗਦੇ ਆ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਖਾਣ ਨਹੀ ਚਲਾਈ ਮੁਲ ਕੋਲਾ ਲੈਦੇ ਸੀ ਹਿਸਾ ਪਤੀ ਲਖਾ ਰੁਪਏ ਕਾਂਗਰਸ ਵਾਲੇ ਪੰਚੀ ਸਾਲ ਲੈਦੇ ਰਹੈ ਆ ਪਤਾ ਕਿ ਨਹੀ ਦਰਬਾਰ ਸਾਹਿਬ ਢਾਹਿਆ ਪਤਾ ਕਿ ਭੁਲ ਗਏ ਭਗਵੰਤ ਮਾਨ ਜੀ ਨੇ ਕੋਲਾ ਖਾਣ ਪਹਿਲੇ ਸਾਲ ਹੀ ਚਲਾ ਲਈ ਘਰ ਦਾ ਕੋਲਾ ਜਿਨਾ ਮਰਜੀ ਲਿਆਉਣ

  • @JashandeepSingh-zt2td
    @JashandeepSingh-zt2td 2 месяца назад +1

    AAP good

  • @user-bo5rs8lx7y
    @user-bo5rs8lx7y 2 месяца назад +7

    Chani sab Good

    • @AvtarSingh-gs1si
      @AvtarSingh-gs1si 2 месяца назад

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਭੁਲ ਗਏ ਦਰਬਾਰ ਸਾਹਿਬ ਢਾਹਿਆ ਸੀ

  • @HarwinderSingh-st7zk
    @HarwinderSingh-st7zk 2 месяца назад +3

    Bycatt aap bhand party don't forget NSA punjabio

  • @lakhbirsingh2530
    @lakhbirsingh2530 2 месяца назад

    App zindabad

    • @Lakhasurry
      @Lakhasurry Месяц назад

      Lo ek hor camacha a gyea app da seat kinia reh gyia 😂😂 dsi

  • @harpreetsingh-ls6nm
    @harpreetsingh-ls6nm 2 месяца назад +2

    Bhagwanta nu pb ch chlda karo pp wale gangstara de yaar

  • @gurpreetsinghsingh5509
    @gurpreetsinghsingh5509 2 месяца назад +7

    ਭਗਵੰਤ ਮਾਨ ਮੁਰਦਾਬਾਦ

    • @AvtarSingh-gs1si
      @AvtarSingh-gs1si 2 месяца назад

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਭੁਲ ਗਏ

  • @BaltejSingh-yz4xd
    @BaltejSingh-yz4xd 2 месяца назад

    Sada Chali jindabad Sharda Sinha jindabad

  • @harpreetsingh-ls6nm
    @harpreetsingh-ls6nm 2 месяца назад +2

    Bhagwanta kamla ho gaya

  • @user-id9bm5ut7t
    @user-id9bm5ut7t 2 месяца назад +5

    ਭਗਵੰਤ ਮਾਨ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭਗਵੰਤ ਮਾਨ ਸਮਾ ਬਦਲ ਜਾਣਾ ਹੈ ਆਮ ਆਦਮੀ ਸਰਕਾਰ ਖਤਮ ਹੋ ਜਾਵੇਗੀ

    • @AvtarSingh-gs1si
      @AvtarSingh-gs1si 2 месяца назад

      ਕਾਂਗਰਸ ਖਤਮ ਹੋਵੇਗੀ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਛੇ ਛੇ ਹਜ਼ਾਰ ਰੁਪਏ ਬਿੱਲ ਆਊਦਾ।ਰਿਹਾ ਸਭ ਨੂ ਡਾਟੇ ਕਢਵਾ ਕੇ ਦੇਖ ਲਿਓ ਪੰਚੀ ਸਾਲ ਰਾਜ ਵਿੱਚ ਕਾਂਗਰਸ ਤੋ ਕੋਲਾ ਖਾਣ ਨਹੀ ਚਲੀ ਮੁਲ ਲੈਦੇ ਸੀ ਕੋਲਾ ਹਿਸਾ ਲੈਦੇ ਸੀ ਕੋਈ ਟੋਲ ਪਲਾਜਾ ਬੰਦ ਨਹੀ ਕਰਿਆ ਕਾਂਗਰਸ ਨੇ ਪੈਸੇ ਲਏ ਕੇ ਮਿਆਦ ਵਧਾ ਦਿੰਦੇ ਸੀ ਹੁਣ ਭਗਵੰਤ ਮਾਨ ਨੇ ਟੋਲ ਬੰਦ ਕਰੇ ਆ ਕੋਲਾ ਖਾਣ ਚਲਾਈ ਫਰਕ ਸਮਝਦਾਰ ਦੇਖ ਲੈਣਗੇ

  • @sangatsingh4850
    @sangatsingh4850 2 месяца назад +4

    Channi sab zindabad

  • @KuldeepSingh-vd8lv
    @KuldeepSingh-vd8lv 2 месяца назад +1

    Channi right

  • @JaswantSandhu-db9bs
    @JaswantSandhu-db9bs 2 месяца назад

    Dsp Good

  • @HarjinderSINGH-gh6hr
    @HarjinderSINGH-gh6hr 2 месяца назад

    Dsp ਬੁਚਰਪੁਣੇ ਤੇ ਉਤਰਿਆ ਹੋਇਆ ਸੀ,SP ਨੇ ਆ ਕੇ ਠੰਢਾ ਛਿੜਕਿਆ ! ਕੈਹ ਸਕਦੇ ਹਾਂ ਕਿ ਵੱਡੇ ਅਫ਼ਸਰ ਨੂੰ ਤਾਲੀਮ ਜਿਆਦਾ ਹੁੰਦੀ ਹੈ!
    🦁🦁

  • @BalkaurSingh-bx4ei
    @BalkaurSingh-bx4ei 2 месяца назад

    ਮਾਹੋਲ, ਖਰਾਬ,ਕਰਨ, ਵਾਲਿਆਂ,ਦੇ,ਛਿਤਰ

  • @vinodbhagsar5432
    @vinodbhagsar5432 2 месяца назад

    ਭੰਤਾ ਭੰਡ ਮੁਰਦਾਬਾਦ 😡😡

  • @manrajkailey5257
    @manrajkailey5257 2 месяца назад +5

    Bhagwant amli gya a 2027 wich jhaduu teela teela khalar deo

  • @LaliSidhu-lj4xc
    @LaliSidhu-lj4xc 2 месяца назад +7

    ਪੱਤਰਕਾਰ ਵੀਰ ਜੀ ਤੁਸੀਂ ਵੀ ਕੋਈ ਸ਼ਰਮ ਕਰੋ ਤਕੜੇ ਬੰਦੇ ਦੇ ਨਾਲ ਜਾ ਕੇ ਖੜ ਜਾਂਦੇ ਹੋ ਕਦੀ ਮਾੜੇ ਬੰਦੇ ਦੇ ਨਾਲ ਖੜੇ ਹੋ

  • @satpalsingh-qp6co
    @satpalsingh-qp6co 2 месяца назад +1

    Punjab police murda bad murda bad

  • @AvtarSingh-gs1si
    @AvtarSingh-gs1si 2 месяца назад +5

    ਚੰਨੀ ਜੀ ਗਲ ਸਹੀ ਕਰੋ ਕਬਜਾ ਦਸ ਸਾਲ ਦਾ ਕਹਿਤਾ ਚੰਨੀ ਜੀ ਹੋ ਸਕਦਾ ਗਰੀਬ ਦੀ ਜਮੀਨ ਅਮੀਰ ਦਬੀ ਬੈਠੇ ਹੋਣ ਕੋਰਟ ਨੇ ਦੇਖਣਾ ਹੈ ਕਿਸਦੀ ਹੈ ਤੁਸੀ ਅਮੀਰ ਦੇ ਹਕ ਵਿੱਚ ਨਾ ਬੋਲੋ ਗਰੀਬ ਨੂ ਰਗੜਾ ਲਗ ਸਕਦਾ

  • @singhPaji-tb3sc
    @singhPaji-tb3sc 2 месяца назад +3

    Chor party app

    • @AvtarSingh-gs1si
      @AvtarSingh-gs1si 2 месяца назад

      ਚੋਰਾ ਨੂ ਚੋਰ ਹੀ ਨਜਰ ਆਉਣਗੇ

  • @NirmalSingh-bz3si
    @NirmalSingh-bz3si 2 месяца назад +9

    ਇਹ ਅਫਸਰ ਜੁਤੀਆਂ ਵੀ ਮਾਰਦਾ ਹੁੰਦਾ ??😂😂😂

  • @RamSingh-ss1yp
    @RamSingh-ss1yp 2 месяца назад +1

    Please respect Punjab police Chani tu chor 10 crore wala gareeb

  • @AmarjitSingh-fd7jc
    @AmarjitSingh-fd7jc 2 месяца назад +1

    Pulice nu court de hukma de palna krni chide a court big a pulice small a

  • @shingarasingh3627
    @shingarasingh3627 2 месяца назад +2

    App. Apna. Law. Bana. Kay. Police the. Wrong use. Kar. Rahi. Hai

  • @BaljitSingh-bj4vm
    @BaljitSingh-bj4vm 2 месяца назад +7

    ਭੰਗਵੰਤ ਦੀ ਮਾਂ 4ਕਰੋੜ ਦੇ ਤੋਹਫ਼ੇ ਲੈ ਰਹੀਂ ਹੈ

    • @AvtarSingh-gs1si
      @AvtarSingh-gs1si 2 месяца назад

      ਤੂ ਦੇ ਕੇ ਆਇਆ ਦਸ। ਭਗਵੰਤ ਮਾਨ ਨਰਮ ਜਿਆਦਾ ਹੀ ਹੈ ਐਨੀ ਨਰਮਈ ਵੀ ਨਹੀ ਚਾਹੀਦੀ। ਗਲਤ ਕੁਮੈਟ ਕਰਨ ਵਾਲਿਆ ਦਾ ਡਾਟਾ ਕਢਵਾ ਲਵੇ ਜਗ ਜਾਹਿਰ ਕਰੇ ਪਤਾ ਲਗੇ ਗਲਤ ਅਨਸਰ ਦਾ

  • @narinderkhangura6524
    @narinderkhangura6524 2 месяца назад

    Police Nirmal singh is a good real honest man ,It seems that he allways stand with true party.

  • @rameshgeneralstore3070
    @rameshgeneralstore3070 2 месяца назад +2

    Channi great person ✌️✌️✌️

    • @narinderkaur7900
      @narinderkaur7900 2 месяца назад +1

      Chani bakri chor rata nu panja te petaja nal ral ka lut da rah nokri den li den rat nu lut da rah hun center vich modi to Darda parliament vich janda ni h

  • @user-yo1ij3uw8t
    @user-yo1ij3uw8t 2 месяца назад

    Bai ji vota karke sab kuj ho riha sab cm karva riha vota lai

  • @RajivKumar-ty2qk
    @RajivKumar-ty2qk 2 месяца назад +9

    ਜਲੰਧਰ ਕੋਠੀ ਏਸੇ ਕੰਮਾ ਲਈ ਲਈ ਆਕੇ ਡਰਾ ਧਮਕਾ ਕੇ ਬੰਦੇ ਸਾਮਿਲ਼ ਕਰੋ ਦੂਜੀਆ ਪਾਰਟੀਆ ਦੇ ਤੇ ਚੋਣ ਜਿਤੋ ਪਤਾ ਕੁਰਸੀ ਨੂ ਖਤਰਾ ਹੋਆ ਸਾਰੀ ਸਰਕਾਰ ਇਕ ਚੋਣ ਤੇ ਲਾਤੀ ਪਰ ਜਿਤਨਾ ਫਿਰ ਵੀ ਨੀ ਲੋਕ ਸਮਜਦਾਰ ਅਹ

    • @AvtarSingh-gs1si
      @AvtarSingh-gs1si 2 месяца назад

      ਭਗਵੰਤ ਮਾਨ ਸਚਾ ਹੈ ਨਾ ਰਿਸਵਤ ਲਵੇ ਨਾ ਲੈਣ ਦੇਵੇ ੲਇਹ ਤਾ ਤਕਲੀਫ ਹੈ ਸਭ ਨੂ

  • @VijayKumar-dk1ym
    @VijayKumar-dk1ym 2 месяца назад +2

    Bsp jindabad

  • @HarpreetSingh-ij1ij
    @HarpreetSingh-ij1ij 2 месяца назад

    ਜਿੰਮੀ ਚੋਣ ਚੇ ਭੇਡਾਂ ਮੁੰਨ ਦੇਵੋ

  • @GuruKhalsa-rh6um
    @GuruKhalsa-rh6um 2 месяца назад +2

    ਭਾਜੀ ਪੰਜਾਬ ਨੂੰ ਬੜੀ ਤਕੜੀ ਝੂਠ ਜੋਰ ਚੰਬੜ ਗਈ ਜੇ ਭਗਵੰਤ ਮਾਨ ਮੈਂ ਦਾ ਨਾ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਕੰਟੈਕਟ ਕਰ ਕਰਕੇ ਇਹਨੂੰ ਮਗਰੋਂ ਲਾਈਏ ਨੀ ਜੇ ਪੰਜਾਬ ਦੇ ਹਾਲਾਤ ਬੜੇ ਬੁਰੇ ਹੋਣ ਵਾਲੇ ਜੇ ਕੋਈ ਵੀ ਇਹਦੇ ਵਾਸਤੇ ਹਮਦਰਦੀ ਨਾ ਰੱਖੇ ਜੇ ਮੇਰਾ ਵੀਰ ਜਿਹੜਾ ਵੀ ਕਮੈਂਟ ਪੜ੍ਹਦਾ ਕੋਈ ਬਣਾ ਰੱਖਿਆ ਹੁੰਦਾ ਤੀ ਜੇ ਕਿਸੇ ਨੇ ਕੰਮ ਵੀ ਲਿਆ ਨਾ ਉਹ ਵੀ ਇਨਸਾਨੀਅਤ ਦੇ ਖਾਤਰ ਰੱਬ ਦੇ ਵਾਸਤੇ ਰੱਬ ਤੋਂ ਡਰ ਕੇ ਇਹਦਾ ਵਿਰੋਧ ਕਰੇ

    • @AvtarSingh-gs1si
      @AvtarSingh-gs1si 2 месяца назад

      ਸਭ ਤੋ ਮਾੜੀ ਕਾਂਗਰਸ ਹੈ ਦਰਬਾਰ ਸਾਹਿਬ ਢਾਹਿਆ ਨਿਕੇ ਨਿਕੇ ਬਚੇ ਮਾਰੇ ਮਰੀ ਜਮੀਰ ਵਾਲੇ ਕਾਂਗਰਸ ਕਾਂਗਰਸ ਕਰਦੇ ਆ

  • @sukhboy2234
    @sukhboy2234 2 месяца назад

    Chani sabb nu full sporat a

  • @Lakhasurry
    @Lakhasurry Месяц назад

    Asi ksie sarkar da pakh ni le rhe pr jo punjab vch chl rha bdlakhori di satkar chla rahi app sarkar kdi sochea ni se eda kro gi chl bo kinia seat reh reh ggyia agli var vote cmndyia te avi pta lag jna lok kidr krde yhok k yhok k rohbden ge lok j eh dhoa kr rhe ha ape lok krn ge

  • @kulwinderdubbkulwinderdu-rb8dh
    @kulwinderdubbkulwinderdu-rb8dh 2 месяца назад

    N S A valea nu voot na paeo

  • @havensanjeev7847
    @havensanjeev7847 2 месяца назад +2

    ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਜਲੰਧਰ ਵਾਸਿਉ ਵੋਟਾਂ ਨਾ ਪਾਇਉ
    70 ਸਾਲਾਂ ਵਿੱਚ ਸਭ ਤੋਂ ਮਾੜੀ ਸਰਕਾਰ ਸ਼ਾਬਤ ਹੋਈ ਹੈ

    • @kuljeetsingh2945
      @kuljeetsingh2945 2 месяца назад

      ਜਲੰਧਰ ਵਾਲਿਓ ਸਾਬਕਾ ਮੁੱਖ ਮੰਤਰੀ ਦਾ ਸਾਥ ਦਿੱਤਾ ਜਾਵੇ

    • @kuljeetsingh2945
      @kuljeetsingh2945 2 месяца назад

      ਜਲੰਧਰ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਾਗਰਸ ਪਾਰਟੀ ਦਾ ਸਾਥ ਦਿੱਤਾ ਜਾਵੇ ਜੀ

    • @AvtarSingh-gs1si
      @AvtarSingh-gs1si 2 месяца назад

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਭੁਲ ਗਏ ਮਰੀ ਜਮੀਰ ਵਾਲਿਓ

  • @beantsingh8325
    @beantsingh8325 2 месяца назад +3

    ਕੀ ਅਕਾਲੀਆਂ ਨਾਲ ਵੀ ਵਧ ਧਕੇਸਾਹੀਨਹੀ ਇਸ ਤਰਾ ਤਾ ਵੱਟਾ ਨਹੀ ਮਿਲ ਣਨੀਆਾ???

  • @jugraajsingh7743
    @jugraajsingh7743 2 месяца назад +1

    Police ne vicho ghiya lena wa

  • @sukhboy2234
    @sukhboy2234 2 месяца назад

    Chani sabb jindabad ❤

  • @masterjogindersingh9356
    @masterjogindersingh9356 2 месяца назад +1

    Channi hura ta sari ummar pyar he kitta hai hor kush nahi 😊😊😊

  • @ArshpreetSingh-qg4zy
    @ArshpreetSingh-qg4zy 2 месяца назад

    Na fer punjab police juxge saheb to ouper xe hae jo punjab police ek party banke kahde hae jena nu etraj hae oh keo ne age aunde police app he sache bane ferde hae es ander sarkar da roob bolda jo kehnda hae menu pta hae par court bare ne pta kmm band kro enj kar kmm chalnde jdo tuse chamcha gere karn walea policea tere apne court cho order lae ae tu band karwa deve pehla he keo band karwa reha police party banke kahde hae police he name keo ne lende police chamcha gere kar rhe hae ena jo police carime rokan te la le ohthe party banke kahde ewe na ena chawla nu saheb sHeb kro ehe saheb kahun de like nahe dosre party age keo ne a rahe polce chamacha gere keo kar rHe hae malek ene kene ke rastrpate han jo sahmne ne a rahe bake chalo man low jga ese jga reh jane hae fersate hoe jaga v ese jga reh jane hae fer sonu ke agg lage hae ho jan deo jo khuj hunda sata feta marnge ta ape parche darj honge agle da kmm keo rok rahe hon ja oh sarkar da chamcha hae es lae

  • @nirmaldhiman773
    @nirmaldhiman773 2 месяца назад

    Punjabian
    Nu
    Apeel
    Hai
    Ke
    Aap
    Nu
    Vote
    Na
    Paio
    Bhund
    Bhjao

  • @gaganpreet6240
    @gaganpreet6240 2 месяца назад

    Chani....sab grait.......😂😂😂😂

  • @Lakhveer_singh5676
    @Lakhveer_singh5676 2 месяца назад

    Vehle congressi 😂

  • @JatinderSingh-mi6hj
    @JatinderSingh-mi6hj 2 месяца назад

    Police Wale pehla kina ku sach naal khade hunde ,,jitho chaar botya mildia tur pende,,

  • @nirmaldhiman773
    @nirmaldhiman773 2 месяца назад

    Propaety
    Te
    Kbja
    Krna
    Hovega
    Bhund
    Ne

  • @JaswinderKaur-et9gm
    @JaswinderKaur-et9gm 2 месяца назад

    Sade nall ada ho reha pilice galt kardi a

  • @Jasgill008
    @Jasgill008 2 месяца назад +1

    ਆਪ 00000000000

  • @JaswinderKaur-et9gm
    @JaswinderKaur-et9gm 2 месяца назад

    Pulice share punjab vich thaka kavarhia

    • @hundalsaab3706
      @hundalsaab3706 2 месяца назад

      bugge dhakka hunda wa. thaka nhi😅

  • @talwindersingh7995
    @talwindersingh7995 2 месяца назад

    Bs Karo yr

  • @user-by6zu5xx2e
    @user-by6zu5xx2e 2 месяца назад

    ਲੜੋ ਲੜੋ😂

  • @user-it3no4xz1w
    @user-it3no4xz1w 2 месяца назад

    CHANI AAP CHOR

  • @SANTOKHSINGH-io3qo
    @SANTOKHSINGH-io3qo 2 месяца назад

    Garbar ta koi hai

  • @talwindersingh7995
    @talwindersingh7995 2 месяца назад

    Acha yr police hyi galt kihna h tusi hun

  • @user-it3no4xz1w
    @user-it3no4xz1w 2 месяца назад

    TU AAP CHD SARHAK KADHI SI FER KI HOYA SI CHANI

  • @harpreetsinghshergill6314
    @harpreetsinghshergill6314 2 месяца назад

    🐕🐕🐕🐕🐕🐕🐕

  • @PreetkaurBains-yc3zk
    @PreetkaurBains-yc3zk 2 месяца назад

    😅😅

  • @luckymehra5313
    @luckymehra5313 2 месяца назад

    Look nu juti khan adat pi 92 mal dita a app nu

  • @DaljitSingh-qd3rk
    @DaljitSingh-qd3rk 2 месяца назад

    Veer ke sare choriya

  • @ManjitSingh-wz7hr
    @ManjitSingh-wz7hr 2 месяца назад

    Only aap.

  • @lachhmandass9840
    @lachhmandass9840 2 месяца назад

    Jai shree RAM RAM ge

  • @AshdeepSingh-nh5cz
    @AshdeepSingh-nh5cz 2 месяца назад

    Modi jindabad

  • @sarabjitdhilloon8806
    @sarabjitdhilloon8806 2 месяца назад

    Bai ina khul ke bol reha tu police bare thyan rakhi apnaa tu😂

  • @AshdeepSingh-nh5cz
    @AshdeepSingh-nh5cz 2 месяца назад

    Bjp jindabad

  • @KuldeepSingh-vd8lv
    @KuldeepSingh-vd8lv 2 месяца назад +1

    Police. Vikau mall a

  • @AmarSingh-zk5hc
    @AmarSingh-zk5hc 2 месяца назад

    भ्रष्ट मान कि गंदी हरकत है

  • @SanjivKumar-sv2wo
    @SanjivKumar-sv2wo Месяц назад

    2:21 oh tenu police vala kehne bna dita court ch jo faisla. Hoya hove oh sach hi hunda te sab nu man na paida aw tu sachayi sachayi krn diya ki paimana aw tera sachayi napan da v kon sacha kon jhootha oh v shrm. Krlo shrm court de order kujh ni tere lee

  • @user-gw6wy9bk9v
    @user-gw6wy9bk9v 2 месяца назад

    Sach di gall karan wala polciya ki Guru Nanak public school Preet Nagar sodal road Jalandhar City kolo sarkari dabbi zameen khali karwau haiga bandey da ta karr ke dikha

  • @greatcanada4989
    @greatcanada4989 2 месяца назад

    Dale eh sab ekaa congrass bjp app rss kali