ਮਾਲੀ ਨੂੰ ਰਾਹਤ ! ਝੋਨੇ ਦਾ ਸੰਕਟ, ਰਾਜਪਾਲ ਕਰਨਗੇ ਮੱਦਦ ? CM ’ਤੇ ਕੌਸਲਰਾਂ ਨੂੰ ਸੱਦਿਆ ਦਿੱਲੀ ! PULAANGHTV |

Поделиться
HTML-код
  • Опубликовано: 29 окт 2024

Комментарии • 48

  • @cheemastudio4617
    @cheemastudio4617 День назад +9

    ਦਿੱਲੀ ਮਾਡਲ ਤਾਂ ਦਿੱਲੀ ਵਿੱਚ ਵੱੜਦੇ ਹੀ 500,500 ਫੁੱਟ ਉੱਚੇ ਲੱਗੇ ਕੂੜੇ ਦੇ ਢੇਰਾਂ ਤੋਂ ਪਤਾ ਲੱਗ ਜਾਂਦਾ ਬਖ਼ਸ਼ ਦੇਵੋ ਪੰਜਾਬ ਨੂੰ ਗਲਤੀ ਹੋ ਗਈ ਪੰਜਾਬੀਆ ਕੋਲੋਂ ਨਹੀਂ ਚਾਹੀਦਾ ਦਿੱਲੀ ਮਾਡਲ

  • @piarasingh7405
    @piarasingh7405 День назад +13

    ਮਾਲੀ ਸਾਹਿਬ ਨੂੰ ਕੋਰਟ ਵਲੋਂ ਰਾਹਤ ਦੇਣੀ ਲੜਦੇ ਲੋਕਾਂ ਦੀ ਜਿੱਤ ਹੋਈ ਹੈ। ਮਾਲੀ ਸਾਹਿਬ ਬਾਰੇ ਜਾਣਕਾਰੀ ਦੇਣੀ ਬਹੁਤ ਬਹੁਤ ਧੰਨਵਾਦ ਹਮੀਰ ਸਿੰਘ ਜੀ।

  • @SurjitSingh-tp8im
    @SurjitSingh-tp8im День назад +7

    ਆਪ ਸਰਕਾਰ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ ਜਿਹੜੇ ਕਹਿੰਦੇ ਸੀ ਗਵਰਨਰ ਤਾ ਐਵੇ ਹੁੰਦਾ ਹੁਣ ਗਵਰਨਰ ਦੀ ਮਿੰਨਤਾਂ ਤਰਲੇ ਕਰਦੇ ਨੇ ਸਾਡੀ ਮਦਦ ਕਰੋ ਸਰਕਾਰ ਲੲਈ ਸਰਮ ਵਾਲੀ ਗਲ ਏ ਇਕ ਹਥ ਦਾੜੀ ਨੂੰ ਦੂਜਾ ਪੈਰਾਂ ਨੂੰ।

  • @shallysingh829
    @shallysingh829 День назад +11

    ਬਹੁਤ ਹੀ ਖੁਸ਼ੀ ਹੋਈ ਮਾਲਵਿੰਦਰ ਸਿੰਘ ਮਾਲੀ ਜੀ ਜ਼ਲਦੀ ਬਾਹਰ ਆਉਣਗੇ,,,ਸੱਚਾਈ ਦੀ ਜਿੱਤ ਹੋਈ ਹੈ,ਚਾਹੇ ਥੌੜਾ ਸਮਾਂ ਲੱਗਿਆ ਹੈ, ਅਫ਼ਸੋਸ ਨਾਲੋਂ ਖੁਸ਼ੀ ਵੱਡੀ ਹੈ 👍

    • @gurbaxsingh6335
      @gurbaxsingh6335 День назад

      ਜੇ ਸਚਾਈ ਦੀ ਜਿੱਤ ਹੁੰਦੀ, ਹੁੰਦੀ, ਤਾਂ ਇਹ ਹਾਲਾਤ ਕਦੇ ਵੀ ਨਹੀ ਸੀ ਹੋਣੇ । ਹਾ ਸੱਚ ਤੇ ਝੂਠ ਦੀ ਲੜਾਈ ਚੱਲ ਰਹੀ ਹੈ।

  • @JarnailSingh-ud5kg
    @JarnailSingh-ud5kg День назад +6

    ਸਹੀ ਸੋਚ , ਸਹੀ ਟਿੱਪਣੀ ❤।

  • @veersingh7113
    @veersingh7113 День назад +7

    ਭਗਵੰਤ ਮਾਨ ਨੂੰ ਕੰਮ ਕਰਨਾ ਨਹੀਂ ਆਉਂਦਾ ਅਸਤੀਫਾ ਦੇ ਦੇਣਾ ਚਾਹੀਦਾ ਹੈ ।ਏਨੀ ਬੇਇਜ਼ਤੀ ਕਰਾਉਣ ਨਾਲੋਂ ।

    • @jasmindersingh8535
      @jasmindersingh8535 День назад +2

      ਚਗਲ ਨੂੰ ਸ਼ਰਾਬ ਹਜ਼ਮ ਨਹੀਂ ਆਉਂਦੀ ਬੇਜਤੀ ਕਰਾਏ ਬਿਨਾ

  • @jasmindersingh8535
    @jasmindersingh8535 День назад +2

    ਨੋਲਜ ਸ਼ੇਅਰ ਇਸ ਕਰਕੇ ਬੰਦ ਸੀ ਕਿਉਂ ਕਿ ਨੋਲਜ ਸ਼ਰਾਬ ਘਪਲੇ ਵਿੱਚ ਜੇਲ ਵਿਚ ਸੀ

  • @harbanssinghdhiman2669
    @harbanssinghdhiman2669 День назад +5

    ਤੁਹਾਡੀ ਸਾਰੀ ਟੀਮ ਨੂੰ ਮੁਬਾਰਕਾਂ। ਮਾਲੀ ਨੇ ਸਾਰੀ ਆਮ ਪਾਰਟੀ ਦੇ ਮੂੰਹ ਤੇ ਕਾਲਖ਼ ਮਲ਼ ਦਿੱਤੀ ਹੈ। ਦੂਜਾ ਭੰਤਾ ਇਕ ਮੁਜ਼ਰਮ ਸਾਬਤ ਹਿੋ ਗਿਆ ਹੈ ਜਿਸ ਨੇ ਡਰਦੇ ਹੋਏ ਮੂਸੇ ਦਾ ਕਤਲ ਕਰਵਾਇਆ ਸੀ। ਜੇਕਰ ਉਹ ਹੁਣ ਹੁੰਦਾ ਤਾਂ ਭੰਤੇ ਦੀ ਸਰਕਾਰ ਨਾ ਹੁੰਦੀ। ਮੁਬਾਰਕਾਂ ਅੱਜ ਦੀ ਰਿਪੋਰਟਿੰਗ ਲਈ।

  • @jarnailsingh-ko9de
    @jarnailsingh-ko9de День назад +4

    ਸ ਹਮੀਰ ਸਿੰਘ ਤੁਹਾਨੂ ਸਲਾਮ ਹੈ ਤੁਹਾਡਾ ਚੈਨਲ ਬੇਮਿਸਾਲ ਹੈ

  • @sahibsinghcheema4151
    @sahibsinghcheema4151 День назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @gur9213
    @gur9213 День назад +1

    ਬਹੁਤ ਵਧੀਆ ਵਿਸਲੇਸ਼ਨ ਸ ਹਮੀਰ ਸਿੰਘ ਜੀ

  • @mohindersingh-w1s
    @mohindersingh-w1s День назад

    ਵਧੀਆ ਜਾਣਕਾਰੀ ਦਿੱਤੀ ਬਹੁਤ ਸ਼ਾਨਦਾਰ ਪ੍ਰਦਰਸ਼ਨ

  • @64gurjit
    @64gurjit День назад +2

    ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @AmarjitSingh.manakpur
    @AmarjitSingh.manakpur День назад +3

    ਮਾਲੀ ਸਾਬ ਦੀ ਗੱਲ ਠੰਡੀ ਪੈ ਗਈ

  • @harvinderkumarsharma5168
    @harvinderkumarsharma5168 День назад +3

    ਕੀ ਸੜਕਾਂ ਤੇ ਬੇਰੋਕ ਟੋਕ ਆਵਾ ਜਾਹਿ ਜਾਰੀ ਰੱਖਣਾ ਸਟੇਟ Government ਦੀ ਜਿੰਮੇਵਾਰੀ ਨਹੀਂ?
    ਜੈ ਸੜਕਾਂ ਜਾਮ ਤੇ ਧਰਨੇ ਤੋਂ ਮੁਕਤ ਹੋਵੇਗੀ,ਐ ਲਿਫਟਿੰਗ ਦਾ ਮਾਮਲਾ ਤਾਂ ਹਿ ਹੱਲ ਹੋਵੇਗਾ।

  • @zulfkarali735
    @zulfkarali735 День назад +2

    ਸਤਿ ਸ੍ਰੀ ਅਕਾਲ ❤। ਵਧੀਆ ਹੋਇਆ ਮਾਲੀ ਵਾਲਾ ।

  • @JagdeepSingh-lc6ll
    @JagdeepSingh-lc6ll День назад +2

    ਬਹੁਤ ਵਧੀਆ ਵਿਚਾਰ ਜਾਣਕਾਰੀ ਦਿੱਤੀ ਹੈ ਜੀ

  • @tarolchansinghsursingh9989
    @tarolchansinghsursingh9989 День назад +2

    ਸਤਿ ਸੀ੍ ਅਕਾਲ ਸਰਦਾਰ ਹਮੀਰ ਸਿੰਘ ਜੀ

  • @harpreetsinghthind2816
    @harpreetsinghthind2816 День назад +2

    🙏🚩ਵਾਹਿਗੁਰੂ,,,, always,,, ਸਿੱਧੂ ਬਾਈ ਇਨਸਾਫ਼ 🚩🚩🚩🚩🚩

  • @shallysingh829
    @shallysingh829 День назад +2

    ਸ.ਹਮੀਰ ਸਿੰਘ ਜੀ,,,,🙏👍

  • @sidhualbumsphotos769
    @sidhualbumsphotos769 День назад +1

    Congratulations to Hamir singh. You give true information about the plight of the Farmers. AAP GOVERNMENT IN punjab is a Total Failure. Worst performance by this GOVERNMENT. One month have passed Farmers arein Mandi to sell theirs paddy. It never happened in the past.
    Jarnail singh

  • @mukhtiarsinghsandhu7348
    @mukhtiarsinghsandhu7348 День назад +3

    Dr. Pyara lal garg sahib zindabad.

  • @gurbindercheema5720
    @gurbindercheema5720 День назад +1

    Good Reporting

  • @amriksinghbhanri4377
    @amriksinghbhanri4377 День назад +1

    🙏🏿🙏🏿🙏🏿

  • @GurmeetSingh-rr7hu
    @GurmeetSingh-rr7hu День назад +2

    Sat Shri akal Hamir Singh ji

  • @raghbirsinghdhindsa3164
    @raghbirsinghdhindsa3164 День назад +1

    Very valuable analysis

  • @amriksinghbhanri4377
    @amriksinghbhanri4377 День назад +1

    Ssa Hamir Singh ji

  • @RamSingh-qg6gx
    @RamSingh-qg6gx День назад +1

    ❤❤🎉🎉

  • @nazarghuman2020
    @nazarghuman2020 День назад +4

    ਪੰਚਾਇਤਾਂ ਨੂੰ ਕਦੋ ਚਾਰਜ ਦਿਓ ਗੀ ਸਰਕਾਰ ?

  • @manjitsinghmatharu
    @manjitsinghmatharu День назад +1

    🙏

  • @SK-io4gd
    @SK-io4gd День назад +2

    In Malwinder Singh Mali case the hon'ble High Court should now take suo moto action against the concerned police personnel for unlawful detention as well as trespassing

  • @avnindergrewal
    @avnindergrewal День назад +1

    As usual great information shared. Thank you

  • @BalwinderSingh-ug2mf
    @BalwinderSingh-ug2mf День назад

    Good information sir thanks

  • @palvindersingh6362
    @palvindersingh6362 День назад

    Good

  • @ਹਰਦੀਪਸਿੰਘBrar
    @ਹਰਦੀਪਸਿੰਘBrar День назад +1

    🙏🙏

  • @amarjitdhillon4636
    @amarjitdhillon4636 День назад +1

    🙏🏻

  • @gurmailsanehi1887
    @gurmailsanehi1887 День назад +1

    Very nice ji🎉

  • @lakhbirsandhu4476
    @lakhbirsandhu4476 День назад +1

    ਬਾਹਾਲਮੌਡੀਵਿਚਸੁਰੀ

  • @balrajsandhu6161
    @balrajsandhu6161 День назад

    🌷💟🌷🙏🌷🌷

  • @singhrita8048
    @singhrita8048 День назад +1

    ਗੁਰੂ ਫਤਹਿ।
    ਹਾਲੈੰਡ ਯੋਰੂਪ ਤੋਂ ਫੋਲੋ ਕਰਦੇ ।

  • @VeerpalBrar-ui6uk
    @VeerpalBrar-ui6uk День назад +1

    CM Bhagwant Maan the sath tho

  • @Aman2111
    @Aman2111 День назад +1

    Unkle kayi vaari monitor bannan vaaste baachey laadhdey ne class ch.. punjab cm layibaaive laadh reha...but it's really bad on health of punjab

  • @mukhtiarsinghsandhu7348
    @mukhtiarsinghsandhu7348 День назад +1

    Hun tak governor sahib sute paye si. BJP delegates te hor sab mille hoe ne.

  • @SALMAN_KHANasli
    @SALMAN_KHANasli День назад +1

    Maali ta kehnda c mein jamanat nhi laine 😂😂😂

  • @jatindersingh6091
    @jatindersingh6091 День назад +1

    Sir ji contact number ji