Bhagwant Mann ਤੇ Tomar ਦੀਆਂ ਵੀਡੀਓ ਵਾਲਾ ਖ਼ੁਦ ਵੱਡਾ ਠੱਗ ? CM ਮਾਨ ਤੇ ਤੋਮਰ ਨੂੰ ਬਲੈਕਮਲ ਕਰਨ ਦੀ ਕੋਸ਼ਿਸ਼ ?

Поделиться
HTML-код
  • Опубликовано: 5 окт 2024
  • ਭਗਵੰਤ ਮਾਨ ਤੇ ਤੋਮਰ ਦੀਆਂ ਵੀਡੀਓ ਵਾਲਾ ਖ਼ੁਦ ਵੱਡਾ ਠੱਗ ?
    CM ਮਾਨ ਤੇ ਤੋਮਰ ਨੂੰ ਬਲੈਕਮਲ ਕਰਨ ਦੀ ਕੋਸ਼ਿਸ਼ ?
    ਸਤਨਾਮ ਦਾਊਂ ਨੇ ਕੱਢੇ ਜਗਮਨਦੀਪ ਦੇ ਘਪਲੇ !
    #narendratomar #bhagwantmann #akhar
    ---------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 101

  • @simarjitgarcha3873
    @simarjitgarcha3873 10 месяцев назад +28

    ਯਾਰ ਹੋ ਸਕਦਾ ਜਗਮਨਦੀਪ ਠੱਗ ਹੋਵੇ, ਬਥੇਰੇ ਠੱਗ ਫਿਰਦੇ ਆ ਏਥੇ ਕੌਣ ਪ੍ਰਵਾਹ ਕਰਦਾ ਪਰ ਗੱਲ ਇਹ ਆ ਕੇ ਠੱਗ ਨਾਲ ਸਾਡੇ ਚੁਣੇ ਹੋਏ ਲੀਡਰਾਂ ਦੀ ਯਾਰੀ ਕਿਓਂ?

  • @gillpassanger
    @gillpassanger 10 месяцев назад +21

    ਉਹ ਤਾ ਆਪ ਮੰਨ ਰਿਆ ,ਕਿ ਮੈ ਠੱਗ ਆ ,ਤੇ ਨਾਲ ਕਿਹ ਰਿਆ ਤੁਹਾਡੇ ਚੁਣੇ ਹੋਏ ਸ੍ਰੀ ਮਾਨ ਨੇਤਾ ਮੇਰੇ ਤੋ ਵੱਡੇ ਠੱਗ ਨੇ ,ਅਗਲਾ ਇਹ ਕਿਹ ਰਿਆ

  • @baljinderhanda8171
    @baljinderhanda8171 10 месяцев назад +10

    ਕਮਾਲ ਹੋ ਗਏ ਜਗਮਣ ਆਪ ਕਹਿੰਦਾ ਮਾ ਟਠਗ ਹੈ ਤੂੰ ਕੀ ਦਾਸਨ ਲਗਾ ਤੇਰੀ ਕਿਉ ਮੇਰਚਾ ਲਗਾ

  • @gillpassanger
    @gillpassanger 10 месяцев назад +13

    ਜਿਹੜੇ ਨੇਤਾਵਾ ਨੂੰ ਸਮਰਾ ਫਸਾ ਰਿਹਾ ,ਉਹ ਬਿਲਕੁੱਲ ਠੀਕ ਕਰ ਰਿਆ ,

  • @harmindersingh1872
    @harmindersingh1872 10 месяцев назад +12

    ਤੂੰ ਕੀ ਦਸ ਰਿਹਾ ਹੈ ਉਹ ਤਾਂ ਆਪ ਹੀ ਕਹਿ ਰਿਹਾ ਹੈ ਕਿ ਮੈਂ ਬਹੁਤ ਵੱਡਾ ਠੱਗ ਹਾਂ

  • @baldevsingh-bi7wz
    @baldevsingh-bi7wz 10 месяцев назад +5

    ਇਹ ਠੱਗ ਸਾਰੇ ਲੀਡਰਾਂ ਦੀ ਗੱਲ ਤਾ ਕਰਦਾ ਹੈ॥ ਪਰ ਬਾਦਲ ਅਤੇ ਕੈਪਟਨ ਗੈਂਗ ਦੀ ਗੱਲ ਕਿਉ ਨਹੀ ਕਰਦਾ॥ ਜਿਨਾਂ ਦੀਆ ਕਰਤੂਤਾਂ ਜੱਗ ਜਾਹਰ ਹਨ॥ ਇਹ ਇਸੇ ਗੈਗ ਦਾ ਮੈਬਰ ਹੈ॥

    • @GuriSingh-hj9kd
      @GuriSingh-hj9kd 10 месяцев назад +1

      Kyoke tuhanu bhand di sachai dikha reha.

  • @highmind3636
    @highmind3636 10 месяцев назад +5

    ਦੇਖ ਲਓ ਆਪ ਹੀ ਸਾਰੇ ਨੰਗੇ ਹੋ ਗਏ ਨੇ, ਰੱਬ ਦੇ ਰੰਗ ਨੇ

  • @Satnamkianth
    @Satnamkianth 7 месяцев назад

    ਹਾਂ ਇਹ ਗੱਲ ਨਾਲ ਸਹਿਮਤ ਹਾਂ ਮੈਂ ਕਿ ਜਿਹੜੇ ਲੋਕ ਸਾਡੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰੀ ਉਹ ਪੈਸੇ ਮੌੜ ਦੇਵੇ

  • @jasmindersingh8917
    @jasmindersingh8917 10 месяцев назад +7

    ਜਗਸੀਰ ਵਰਗੇ ਨੂੰ ਪੰਡਤ ਨੇ ਦੱਸਿਆ ਕੀ ਵਾਹੀ ਵਾਲੀ ਜਮੀਨ ਵੇਚ ਕੇ ਬਾਹਰ ਜਾਓ ॥॥ਜਦ ਜਮੀਨ ਹੈਗੀ ਤਾ ਇਧੱਰ ਨੀ ਰੋਟੀ ਖਾਦੀ ਜਾਦੀ

  • @Satnamkianth
    @Satnamkianth 7 месяцев назад

    ਬਾਈ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਠੱਗ ਆਪਣੇ ਬਚਾਅ ਲਈ ਵੱਡੇ ਲੋਕਾਂ ਨਾ ਰਿਸ਼ਤੇ ਰੱਖਦੇ ਨੇ ਪਰ ਵੱਡੇ ਲੋਕਾਂ ਨੇ ਤਾਂ ਉਸ ਦਾ ਕੋਈ ਸਾਥ ਨਹੀਂ ਦਿੱਤਾ ਵੱਡੇ ਲੋਕ ਤਾਂ ਸ਼ਰੇਆਮ ਮੁਕਰ ਗਏ ਕਿ ਇਸ ਨੂੰ ਅਸੀਂ ਜਾਣਦੇ ਨਹੀਂ ਚੋਰਾਂ ਦੇ ਚੋਰ ਯਾਰ ਜੇ ਉਹ ਠੱਗ ਹੈ ਫਿਰ ਉਸ ਨਾਲ ਰਿਸ਼ਤਾ ਰੱਖਣ ਵਾਲੇ ਸਾਡੇ ਵੱਡੇ ਲੋਕ ਵੀ ਠੱਗ ਹੋ‌ਏ ਬਾਈ ਉਸ ਨੇ ਆਪਣੇ ਆਪ ਮੰਨ ਲਿਆ ਕਿ ਮੈਂ ਠੱਗ ਹਾਂ ਇੱਕ ਜੇਲ੍ਹ ਵਿਚ ਬੰਦ ਕੈਦੀ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਵਾਲੇ ਕਿੰਨੇ ਕੂ ਇਸ ਦੇਸ਼ ਦੇ ਸਕੇ ਨੇ ਬਾਕੀ ਹੁਣ ਉਸ ਨੇ ਕਿਸੇ ਨਾਲ ਕੋਈ ਠੱਗੀ ਵਾਲੀ ਗੱਲ ਨਹੀਂ ਕੀਤੀ ਉਹ ਤਾਂ ਕਹਿੰਦਾ ਰੋਜ਼ਗਾਰ ਪੈਂਦਾ ਕਰੋ ਆਪਣੀ ਜ਼ਮੀਨ ਨੂੰ ਬਚਾਉ ਆਪ ਆਪਣੀ ਫ਼ਸਲ ਵੇਚੋ ਜੇ ਉਸ ਨੇ ਬਲੈਕਮੇਲ ਕਰਨਾ ਹੁੰਦਾ ਫਿਰ ਵੀਡੀਓ ਵੱਡੇ ਲੋਕਾਂ ਦੀ ਕੈਮਰੇ ਸਾਹਮਣੇ ਨਾ ਆਉਂਦੀ ਕੈਮਰੇ ਦੇ ਪਿਛਲੇ ਪਾਸੇ ਗੱਲਾਂ ਹੋ ਜਾਂਦੀਆਂ ਬਲੈਕਮੇਲ ਵਾਲੀਆਂ

  • @bhupinderdhaliwal7096
    @bhupinderdhaliwal7096 10 месяцев назад +3

    ਬਿਲਕੁਲ ਸਹੀ ਹੈ
    ਠੱਗ ਹੈ

  • @manindermadahar24
    @manindermadahar24 10 месяцев назад +1

    ਓਹ ਕਿਹਦਾ ਮੈ ਠੱਗ ਆ ਪਰ ਓਹ ਪੈਸੇ ਸਰਸੇ ਤੋਮਰ ਹੁਣਾ ਦੇ ਪੈਸੇ ਨਾਲ ਏਨਾ ਜਸਵੀਰ ਹੁਣਾ ਦੇ ਪੈਸੇ ਓਸੇ royal Bank ਚ ਫਸੇ ਹੋਏ ਨੇ ਬੈਂਕ ਦੀ ਸਟੇਟਮੈਂਟਾਂ ਦਿਖਾ ਰਿਹਾ ਜਦੋ ਉਹ ਕਿਹੜਾ ਮੈ ਕੜਾ ਸਕੂ ਓਦੋਂ ਮੈ ਓਹਨਾ ਲੋਕਾ ਨੁ ਜਰੂਰ ਮੋੜ ਦੇਉ ਓਸ ਦੀ ਗੱਲ v ਸਮਜੋ ਸਾਰੇ ਪੈਸੇ ਓਹ ਏਜੰਟ ਲੈਕੇ ਗਿਆ ਜੋਂ lmi ਵੇਚੀ ਸੀ ਓਹ ਪੈਸੇ ਲਏ ਨੇ ਓਹ ਏਜੰਟ ਨੇ ਪੈਸੇ ਸਿੱਧੇ ਸਮਰਾ ਨੁ ਪਬਾ ਤੇ

  • @malkitsingh4502
    @malkitsingh4502 10 месяцев назад +6

    ਲਗਦਾ ਇਹ ਮਾਨ ਦਾ ਸਾਲ਼ਾ

  • @sikandersingh6507
    @sikandersingh6507 10 месяцев назад

    ਉਹ ਕਿਹੜਾ ਕਹਿੰਦਾ ਹੈ ਮੈਂ ਕੁਝ ਨਹੀਂ ਕੀਤਾ। ਜਿਨਾਂ ਖਿਲਾਫ ਉਹ ਬੋਲ ਰਿਹਾ ਭਾਰਤੀ ਲੁਟੇਰਿਆਂ ਵਾਰੇ ਤੁਸੀਂ ਵੀ ਬੋਲਕੇ ਦਿਖਾਣਾ ਜੇ ਹਿਮੰਤ ਹੈ। ਤੁਹਾਨੂੰ ਪਤਾ ਹੈ ਕਿ ਸਰਕਾਰ ਦੇ ਦੱਲਿਆਂ ਖਿਲਾਫ ਬੋਲ ਰਿਹਾ ਹੈ ਉਹ ਤੇ ਸਰਕਾਰੀ ਦੱਲੇ ਤੁਹਾਡੇ ਹੱਕ ਵਿੱਚ ਖੜੇ ਹੋਣਗੇ ਕੋਈ ਖ਼ਤਰਾ ਨਹੀਂ ਹੈ। ਭਾਰਤੀ ਤੇ ਇਮਾਨਦਾਰੀ ਦੋਵੇਂ ਇੱਕ ਜਗ੍ਹਾ ਨਹੀਂ ਹੋ ਸਕਦੇ।

  • @davygrup1717
    @davygrup1717 10 месяцев назад +2

    ਪੜਕੇ ਤਾਂ ਬੋਲ ਰਿਹਾਂ ਤੂੰ 😂😂😂ਉਹ ਸਰੇਆਮ ਸਵਾਲਾਂ ਦੇ ਜਵਾਬ ਦਿੰਦਾ ਰਿਹਾ ਬਿਨਾਂ ਲਿਖੇ ਪੜੇ ਤੂੰ ਤਾਂ ਰੱਟਾ ਵੀ ਨਹੀ ਲਾ ਸਕਿਆ ਯਰ ਜਾ ਯਰ ,,,ਕਿਆ ਚਮਚਾ ਬਣੇਗਾ ਰੇ ਤੂੰ 😂😂😂😂

  • @punjjaabdesh8659
    @punjjaabdesh8659 10 месяцев назад +6

    ਓ ਬਾਈ ਉਹ ਆਪ ਮੰਨਦੈ ਕਿ ਮੈਂ ਬਥੇਰਾ ਮਾੜਾ ਬੰਦਾ

    • @satnamdaun5621
      @satnamdaun5621 10 месяцев назад +2

      ਫੇਰ ਕੀ ਉਸ ਅਮੀਰ ਠੱਗ ਨੂੰ ਗਰੀਬ ਪੰਜਾਬੀ ਕਿਸਾਨਾਂ ਦੇ ਠੱਗੇ ਰੁਪਏ ਵਾਪਿਸ ਨਹੀਂ ਕਰਨੇ ਚਾਹੀਦੇ।

    • @punjjaabdesh8659
      @punjjaabdesh8659 10 месяцев назад +1

      @@satnamdaun5621 ਬਿਲਕੁਲ ਕਰਨੇ ਚਾਹੀਦੇ ਨੇ ਜੀ। ਪਰ ਜਿਹੜਾ ਹੋਵੇ ਠੱਗ, ਉਹ ਕਿਵੇਂ ਕਰੂ ਜੀ।

    • @punjjaabdesh8659
      @punjjaabdesh8659 10 месяцев назад +1

      ਬਾਕੀ ਥੋਡੇ ਕੀਤੇ ਯਤਨਾਂ ਦਾ ਦਿਲ ਚ ਸਤਿਕਾਰ ਐ , ਤੇ ਥੋਨੂੰ ਸਲੂਟ ਐ ਬਾਈ ਜੀ ।

  • @narinderpalsingh5349
    @narinderpalsingh5349 10 месяцев назад +4

    ਸਹੀ ਗੱਲ ਲੱਗਦੀ ਹੈ

  • @vijaysinghsran1185
    @vijaysinghsran1185 10 месяцев назад +10

    ਗਰੀਬਾਂ ਨਾਲ ਠੱਗੀਆਂ ਮਾਰਨ ਵਾਲੇ ਨੂੰ ਲਾਹਨਤਾਂ ਜ਼ਰੂਰ ਪਾਓ

  • @gurmailsingh6007
    @gurmailsingh6007 10 месяцев назад +14

    ohh ta aap kehnda mai thug aa ohdi shddo gall ehna di kro

    • @baljinderbuby6298
      @baljinderbuby6298 10 месяцев назад +3

      Sval sarkar nu hunde .te o ta brain tv wale nijjar v dusda sabh .

    • @satnamdaun5621
      @satnamdaun5621 10 месяцев назад +3

      ਜੇ ਤੁਹਾਡੀ ਮੰਨਦਾ ਤਾਂ ਉਸ ਗਰੀਬ ਦੇ ਪੈਸੇ ਮੁੜਵਾਓ

    • @gurmailsingh6007
      @gurmailsingh6007 10 месяцев назад +1

      @@satnamdaun5621 sir ji jekar ae lok sadi aam loka di mnde hunde ta ae interview hi nhi hona si

  • @tarsemwalia2401
    @tarsemwalia2401 10 месяцев назад +2

    ਸਤਨਾਮ ਸਿੰਘ ਦਾਉ ਜੀ ਹਮੇਸ਼ਾਂ ਸੱਚ ਦਾ ਸਾਥ ਦਿੰਦੇ ਤੇ ਇਹਨਾਂ ਦਲੀਲ ਵਿੱਚ ਵੀ ਦਮ ਹੁੰਦਾ ਹੈ
    I salute you ❤

    • @GuriSingh-hj9kd
      @GuriSingh-hj9kd 10 месяцев назад

      Tuhade lai bhand,modi,tomar,shah,jogi,vi sache han .😂😂😂😂😂😂😂

    • @deepfacts7775
      @deepfacts7775 10 месяцев назад +1

      ਮੈਂ ਬਥੇਰੇ ਫੋਨ ਕੀਤੇ ਅਹ ਸਤਨਾਮ ਦਾਓ ਜੀ ਨੂੰ ਪਰ ਇਸ ਨੇ ਮੇਰੀ ਕੋਈ help ਨਹੀਂ ਕੀਤੀ।।ਬੱਸ ਸੋਸ਼ਲ media ਤੇ ਹੀ ਗੱਲਾਂ ਕਰਨ ਵਾਲੇ ਨੇ ਸਭ

  • @bhupinderdhaliwal7096
    @bhupinderdhaliwal7096 10 месяцев назад +2

    ਵਾਕਿਆ ਹੀ ਬਹੁਤ ਵੱਡਾ ਠਗ ਹੈ

  • @Satnamkianth
    @Satnamkianth 7 месяцев назад

    ਯਾਰ ਉਸ ਨੇ ਇਥੇ ਆ ਕੇ ਕੀ ਲੈਣਾ ਬਾਕੀ ਪੁਲਿਸ ਵਾਲੇ ਜੋ ਪੈਸੇ ਮਿਲਦੇ ਨੇ ਮੌਕੇ ਤੇ ਉਹ ਜਾਮਾ ਤਲਾਸ਼ੀ ਵਿੱਚ ਪਾਇਆ ਨਹੀਂ ਜਾਂਦਾ

  • @shalludeep5067
    @shalludeep5067 2 месяца назад

    Waheguru ji

  • @PS-mz6gs
    @PS-mz6gs 10 месяцев назад +4

    ਉਹ ਤੇ ਆਪ ਆਂਦਾ ਮੈਂ ਸਭ ਤੋਂ ਵੱਡਾ ਠੱਗ ਆ

    • @navreetdhillon-tq1bn
      @navreetdhillon-tq1bn 10 месяцев назад +3

      ਯਾਰ ਇਹ ਕੀ ਗੱਲ ਹੋਈ ਓਹ ਤਾਂ ਆਪ ਮੰਨਦਾ ਇਹਦਾ ਮਤਲਬ ਓਹਦੇ ਸਾਰੇ ਗੁਨਾਹ ਮਾਫ ਹੋਗੇ?? ਮੈਂ ਕਤਲ ਕਰਕੇ ਕੈਨੇਡਾ ਚਲਾ ਜਾਨਾਂ ਇਹਦਾ ਮਤਲਬ ਮੈਨੂੰ ਕਤਲ ਮਾਫ਼? ਅਕਲ ਨੂੰ ਹੱਥ ਮਾਰੋ ਯਾਰ 🙏🙏

    • @PS-mz6gs
      @PS-mz6gs 10 месяцев назад +3

      ਨਾਂ ਨਾਂ ਵੀਰੇ ਚੋਰ ਤੇ ਚੋਰ ਆ ਕੋਈ ਮੁਆਫ਼ੀ ਨਹੀਂ ਨਾਂ ਇਹਨਾਂ ਨੂੰ ਨਾਂ ਤੋਮਰ ਨੂੰ ਨਾ ਸਾਡੇ ਪੰਜਾਬ ਵਾਲੇ ਮਜਨੂੰ ਨੂੰ

    • @balwinder356
      @balwinder356 10 месяцев назад

      Bahi Jidda hath panda o ghat ni karda sada nahi panda asi ta hi sarif aa

    • @PS-mz6gs
      @PS-mz6gs 10 месяцев назад +1

      ਸਹਿਮਤ ਆ ਵੀਰੇ ਪਰ ਨਾਂ ਤੇ ਭਗਤ ( ਨੇਸ਼ਨਲ ਲੈਵਲ) ਨਾਂ ਭੇਡਾਂ (ਪੰਜਾਬ ਲੈਵਲ) ਤੇ ਮੰਨਦੀਆਂ

    • @PS-mz6gs
      @PS-mz6gs 10 месяцев назад

      ਐਂਵੇ ਦੂਜੇ ਦੀ ਗਰੰਟੀ ਲਈ ਜਾਂਦੇ ਆ

  • @jaswindergill7549
    @jaswindergill7549 10 месяцев назад +4

    Bhagwant mann Delhi da dala

  • @sakinderkaur846
    @sakinderkaur846 10 месяцев назад +4

    Kisana nal ki ki ni hoya Delhi .sabh nu pta .jagman d gl shudo .Sara india vik gaya .Bangladesh v agge ja reha .

  • @barnalealejatt3661
    @barnalealejatt3661 9 месяцев назад +2

    82 lakh ali gal bilkul sahi aa mai barnale da nd mani nu v janda paise ditte c pr mani to murder hogea c mere dost da fr ehnu jail hogi c

  • @RanjitSingh-el3ef
    @RanjitSingh-el3ef 10 месяцев назад +1

    ਜਗਮਨ ਠੱਗ ਆ ਫੇਰ ਤੋਮਰ ਤੇ ਭਗਵੰਤ ਨੂੰ ਮਾਫ਼ੀ ਫੇਰ ਤਾਂ

  • @NishanSingh-f8k
    @NishanSingh-f8k 10 месяцев назад +2

    Good. Good. Ji. Satnamdaun. Sir. Hard. Working. you.

  • @Sukhpangli
    @Sukhpangli 10 месяцев назад +1

    ਯਾਰ ਉਸਨੇ ਸਭ ਕੁਝ ਦੱਸ ਦਿੱਤਾ ਆਪਣੇ ਵਾਰੇ ਵੀ ਉਹ ਕੀ ਆ, ਕੁੱਝ ਨਵਾਂ ਹੈ ਤਾਂ ਦੱਸੋ

  • @chamkaursingh587
    @chamkaursingh587 10 месяцев назад +1

    ਉਹ ਤਾ ਖੁੱਦ ਕਹਿ ਰਿਹਾ ਕਿ ਮੈ ਠੱਗ ਏ

  • @rupindersingh3769
    @rupindersingh3769 10 месяцев назад

    Ik Khnde mere phone vich video c mere kol koye video nhi a Phir Maan nu blackmail Kida krde pye ja video vle phone police kol a Ik gl krde pye scare krn lyi vadda loka nu drown de kha k

  • @mukhtarsingh4091
    @mukhtarsingh4091 10 месяцев назад +1

    Jagmandeep already said his money is frozen in Royal bank of Canada he also said he will return the money once the freeze is lifted. If these people keep defaming him then they can go to hell. He also said if they don't believe about the money being frozen then someone from thiar side can go along with him to the bank to chack it out. Keep talking negatively and loose your money.

  • @rajuarora3163
    @rajuarora3163 10 месяцев назад

    ਉਹ ਆਪ ਕਹਿੰਦਾ ਮੈ ਠੱਗ ਆ ਫੇਰ ਇਹਦਾ ਮਤਲਬ ਏਹ ਤਾਂ ਨਹੀ ਕਿ bhagwant ਮਾਨ ਚੰਗਾ ਹੈ ਤੁਸੀਂ ਕਿਉਂ ਹੱਥ ਠੋਕਾ ਬਣੇ ਹੋ ਸਰਕਾਰ ਦੇ

  • @sidhuturmeric
    @sidhuturmeric 9 месяцев назад

    ਅੱਸੀ ਦੋ ਜਾਣੇ ਹੋਰ ਏਹਦੇ ਕੋਲ ਫਸੇ ਹੋਏ

  • @pushpindersingh3929
    @pushpindersingh3929 10 месяцев назад +2

    Davo ehnu v fem koi gall ni baat ni agle kol proof ne

  • @singhbacky
    @singhbacky 10 месяцев назад

    ਬਾਈ ਸਮਰਾ ਤਾਂ ਮੰਨੀ ਜਾਂਦਾ ਕੇ ਔਹ ਠੱਗ ਆ ਸਮਰੇ ਵਰਗੇ ਬਹੁਤ ਨੇ ਜੇਹੜੇ ਏਜੰਟ ਬਣਕੇ ਧੋਖਾ ਧੜੀ ਕਰਦੇ ਆ ਪਰ ਸਮਰਾ ਕਹਿੰਦਾ ਤਾਂ ਹੈ ਬਾਕੀ ਵੀ ਮੰਨਣ ਕੇ ਲੁਟੇਰੇ ਨੇ ਸਰਕਾਰਾਂ ਖਿਲਾਫ਼ ਔਹ ਬੋਲਦਾ ਕੁੱਝ ਨਾ ਕੁੱਝ ਤਾਂ ਹੈ ਓਦੇ ਕੋਲ ਜੇਹੜਾ ਤਾਕਤਵਰ ਸਰਕਾਰਾਂ ਖਿਲਾਫ਼ ਬੋਲਦਾ

  • @malkitsingh4502
    @malkitsingh4502 10 месяцев назад +5

    ਓ ਤਾਂ ਆਪ ਮਨ ਦਾ ਕੇ ਮੈ ਠੱਗ ਆ

  • @gavygill2132
    @gavygill2132 10 месяцев назад +4

    Ethe thug hai kon ni koi ik ta dso

  • @NishanSingh-f8k
    @NishanSingh-f8k 10 месяцев назад +2

    Akhar. Good. TV.

  • @ManjitSingh-zf2nh
    @ManjitSingh-zf2nh 10 месяцев назад

    Navneet Sivia bai ji eh kee hi riha ??? AKHAR kad ton SARKARI ho gia ???

  • @jagwindersingh718
    @jagwindersingh718 10 месяцев назад +2

    ਦਾਊ ਸਾਬ ਗਰੇਟ ਪਰਸਨੈਲਿਟੀ,ਸੱਚ ਬੋਲਦੈ ਦਾਊ ਸਾਬ!!

  • @Sohigh13
    @Sohigh13 10 месяцев назад +3

    Fudi dia O te Aap hi keh reha Mai thag Aa 😂

  • @LallySandhu-xh6uv
    @LallySandhu-xh6uv 10 месяцев назад

    OHNE SARA KUCH SAAF SAAF DSTA KE ACCOUNT FREEZE HOYE OHDE,JE SARKAR ACCOUNT FREE KR DVE TAN OHNE KIHA KE MAI ZAROOR DEUNGA ...

  • @akhtiarsingh4554
    @akhtiarsingh4554 10 месяцев назад +2

    Bakvas karda? Ap but oh lokan da leader nahi? Par jo osne karta vadia karta? Oh nahi keh riha Sau put han .

  • @amrikatwal2841
    @amrikatwal2841 10 месяцев назад

    Nothing going to happen whatever is gone that's gone in future don't gave money away for come to Canada honestly if you have forty lakh you can live much better life in india than Canada lmia is seasonal work or temporary work why giving away forty lakh none sense amrik from canada

  • @GuriSingh-hj9kd
    @GuriSingh-hj9kd 10 месяцев назад

    Es gal da ki faida hoye esnu😂😂😂😂😂😂

  • @JagmailSingh-fe9yr
    @JagmailSingh-fe9yr 9 месяцев назад +1

    ਜਗਮਨਦੀਪ ਤਾ ਆਪ ਮੰਨੀ ਜਾਦਾ ਕੀ ਮੈ ਆਪ ਬਹੁਤ ਵੱਡਾ ਚੋਰ ਐ

  • @GuraSingh-r8b
    @GuraSingh-r8b 10 месяцев назад +1

    Am admi party murdabaad loka nu doka deta hai is dokewas sarkaar ne garu waleo hun murge farm kholne chaide han ga security guard vaps karo loka nu sach karke vekhao pori duniya vekh rahe hai ik ve biyan pora nahi kita hun loka ne garu da tela tela kar dena hai gooth de umer bahout soti hodi he

  • @sukhninderaujla9698
    @sukhninderaujla9698 9 месяцев назад

    the difference is the rest are showing being clean

  • @GurcharsinghSekhon
    @GurcharsinghSekhon 10 месяцев назад

    ੨ਸਬਦਅ ਓ ਓਕਾਰ ਪੰਡਿਤ ਬੌਗਵਾਲ ਬਿਜਲੀ ਕੰਮ ਸਿਰ ਚੁੱਕ ਜਾਵੇ ਗਾ ਕਿਸ ਦੇਸ ਵਿਜਾ ਨਵੇ ਬਣੇ ਮਕਾਨ ਪੰਜਬ ਰਹਿਣਾ ਠੀਕ ਨਹੀ ਪਿੰਡ ਛੱਡੌ ਪਾਕਿਸਤਾਨ ਰਾਜਸਥਾਨ ਬਾਡਰ ਪਾਮ ਕੌਰਾਜਨ ਕੌਰਵਾਲਾ ਮਾਨ ਬੈਗ ਵਾਲ ਲੰਮੇ ਲਡੀਰ ਨੂੰ ਆਸੀ੨੦੨੪ ਵੌਟਾ ਬਦਲੀ ਇਹ ਪੰਜਬ ਪੁਲਿਸ ਦੌਸੀ ਚਾਲਣ ਆਸੀ ਬੱਛੌਆਣਾ ਸਹਿਬ ੧੫ਲੱਖ ੨੦੧੮ ਛੱਪੜ ਸਾਫ ਵਿਆਜ੧
    ੫ਸੈਕੜਾ ਦਲੀਲ ਇਹ ਨਾਇਕ ਐਡੀਡਾਸ ਪੈਸੇ ਆਮ ਆਦਮੀ ਪਿੰਸੀਪਲ ਬੁੱਧਰਾਮ ਆਸੀ ਬੈਠਣ ਨਹੀ ਦੇਣਾ ਪੈਸੇ ਮਡੀਆ ਵਿੱਚ ਲੈਣੇ ਹਨ ਓਹ ਕੇਦਰ ਨੂੰ ਵਿਆਜ ਕੰਰਸੀ ਮਸਕਟ ਮਸ ਤੌ ਮਾਸ ਫਿਲਮ ਦੇਖਣਾ ਮਸਕ ਫਿਲਮਾ ਦੂਜਾ ਪਾਸਾ ਇਕ ਸਕਲ ਬੰਦੇ ਕੌਰੜਾ ਲੱਖਾ ਨਹੀ ਜਾਅਲੀ ਪਾਸਪੋਰਟ ਹਮ ਸਕਲ ਬੰਦਾ ਲੱਬ ਆਧਰ ਕਾਰਡ 💳💳💳ਵਿਆਹ ਕਰਵਾ ਗੇ ਆਸੀ ਦੂਜਾ ਵਿਆਹ ਸਿੰਘਣੀ ਬੱਚੇ ਸਾਡੇ ਤੈਅ ਕਰਨ ਗੇ ਵਿਚੌਲਾ ਬੱਚੇ ਵਿਦੇਸ ਜੇ ਮੌਤ ਹੌ ਗਈ ਚੈਨਲ ਪੰਜਬ ਤੌ ਬੰਦੇ ਸੱਦੇ ਇਟਾਲੀ ਦੁਨੀਆਂ ਹੈਰਨ ਪੰਜਬ ਹੌਰ ਲੌਕ ਸਾਹਮਣੇ ਸਾਡੀ ਸਕਲ ਗੁਰੂ ਨਾਨਕ ਕਾਲਜ ਕੌਰਵਾਲਾ ਮਾਨ ਪੰਜਬ ਸਰਕਾਰ ਵਾਲ ਵਧਾ ਗੀਤ ਛੱਲਾ ਸੁਖਪਾਲ ਸਿੰਘ ਖਹਿਰਾ ਦੱਬਣ ਦਾ ਇਲਜ਼ਾਮ ਕੌਈ ਇਹਨਾ ਰਾਮੂਵਾਲੀਆ ਹੀਰੌ ਹੈ ਬੁਲਰਾ ਅ ਆਖਲ ਪੁਰਖ ਬੈਗ ਪਾਸਪੋਰਟ 🇺🇸ਬਿਜਨੈਸ ਵੀਜਾ ਫੇਸਬੁੱਕ ਭੇਜੀਆ ਕਿਹੜਾ ਪਾਸਪੌਟਰ ੴਦਾ ਹੁਕਮ ਸਾਨੂੰ ਬਾਬਾ ਮੌਤੀ ਰਾਮ ਮਹਿਰਾ ਬੌਤੇ ਬੌਤੀਆ ਬੌਗਵਾਲ ਸੰਤ ਪੇਮ ਸਿੰਘ ਮਾਰਲੇ ਵਾਲੇ ਪਸੀਟਲ ਵਿਜੇ ਮੌਦੀ ਭਗਵੰਤ ਸਾਡਾ ਰੌਬਟ ਆਸੀ ਖੁਦ ਬਣੇ ਦੁਨੀਆਂ ਦਾ ਸੌਦਾ ਅਸਟਰੇਲੀਆ ਠੱਗ 🔫(•_•🔫)ੴਦਿਲ ਤੌੜੇ ਕਿਰਟ ਮੈਚ ਇੰਡੀਆ ਸੌਰਤੇ ਨੰਗ ਹੌ ਗਏ ੨੦੨੪ ਆਸੀ ਸਰਪੰਚੀ ਮੈਬਰ ਖਸਖਸ ਕੌਈ ਨਸਾ ਕਿਰਟ ਇੰਡੀਆ ਲੌਕਾ ਨੂੰ ਮਡੀਆ ਦਿਲ ਟੁੱਟਦੇ ਸੇਵਤਾ ਸਿੰਘ ਆਜ ਤੱਕ ਮੈਚ ਦਿਲੌ ਟੁੱਟੀ ਬੌਲਦੀ ਚਿਹਰਾ ਨਾ ਸਾਥ ਦੇਵੇ ਇਹ ਬੱਛੋਆਣਾ

  • @sukhjindersingh2374
    @sukhjindersingh2374 10 месяцев назад +1

    Ana baght hai

  • @amriksingh9589
    @amriksingh9589 10 месяцев назад

    ਸਮਰਾ ਚਾਹੇ ਪਹਿਲਾਂ ਢੱਗਿਆ ਮਾਰੀਆ ਹੋਣ ਜਿਵੇਂ ਮਰਜ਼ੀ ਪੈਸਾ ਕਮਾਉਦਾ ਹੋਵੇ ਪਰ ਪੰਜਾਬੀ ਇਹੋ ਜਿਹਾ ਇਨਸਾਨ ਹੈ ਜੋ ਜਿੰਨੀਆਂ ਮਰਜ਼ੀ ਢੱਗੀਆ ਮਾਰੀਆਂ ਹੋਣ ਇਕ ਦਿਨ ਉਸ ਦੀ ਅੰਤਰ ਆਤਮਾ ਜਾਗ ਜਾਦੀ ਹੈ ਫਿਰ ਉਹ ਆਪਣਾ ਸਾਰਾ ਕੁਝ ਦਾਅ ਤੇ ਲਾਕੇ,ਮਰਨ ਤੋਂ ਪਹਿਲਾਂ ਆਪਣੀ ਗੱਲਤਿਆ ਸੁਧਾਰ ਕੇ ਲੋਕਾਂ ਲਈ ਕੁਝ ਕਰ ਜਾਂਦਾ ਹੈ

  • @sukhninderaujla9698
    @sukhninderaujla9698 9 месяцев назад

    he always said i am crook , so what is new???????

  • @ManjitSingh-zf2nh
    @ManjitSingh-zf2nh 10 месяцев назад

    That’s not expected from AKHAR!!!!!!! .

  • @SukhjinderSingh-dg3ob
    @SukhjinderSingh-dg3ob 10 месяцев назад

    ੳਹ ਤਾਂ ਆਪ ਮੰਨ ਦਾ ਮੈ ਠਗ ਏ

  • @Worldhistory3633
    @Worldhistory3633 6 месяцев назад

    Mara 6 lakh kh gya LMI lyi yar

  • @amitissar1260
    @amitissar1260 10 месяцев назад

    ਸੱਪ ਨੂੰ ਸੱਪ ਲੜੇ, ਤੇ ਜ਼ਹਿਰ ਕਿੰਨੂ ਚੜੇ।

  • @ikodapasara8143
    @ikodapasara8143 10 месяцев назад

    ਇਹ ਸਤਨਾਮ ਦਾਓੂਂ ਦਾ ਝੂਠਨਾਮ ਮਾਊਂ ਕਿਓਂ ਡਰਦਾ ?
    ਠੱਗਾਂ ਦੀ ਲੜਾਈ ਨੂੰ international corruption ਮਾਮਲੇ ਵਾਂਗ ਦੇਖੋ ਕਿ ਤੁਹਾਡਾ ਵੀ against corruption ਸਿਰਫ ਡ੍ਰਾਮਾਂ ?
    ਜੇ ਤੁਸੀ ਵਾਕਿਆ ਹੀ corruption free ਪੰਜਾਬ ਭਾਲਦੇ ਤਾਂ ਇਸ ਨੂੰ international money laundering , drug and religious mafia , political leaders properties all over world ਦੇ ਕੇਸ ਵਜੋ international court ਚ ਲਿਜਾਓ ਤੇ ਦੇਖੋ ਫੇਰ ਕੀ ਹੋਊ ?

  • @NSingh-of7jw
    @NSingh-of7jw 10 месяцев назад +2

    DIP in water Jagmendeep shameful man

  • @ekamveersingh6245
    @ekamveersingh6245 10 месяцев назад +1

    Thag de yrr thag e honge

  • @GuriSingh-hj9kd
    @GuriSingh-hj9kd 10 месяцев назад

    Ki milya interview kar ke.koi navi gal te kiti nhi es bande ne.apni job di promotion kar ke oh gya😂😂😂😂

  • @GuriSingh-hj9kd
    @GuriSingh-hj9kd 10 месяцев назад

    Enu ki puch rahe ho ,sara kuch te oh das reha holi,holi.naale es bande nu vi chuko ,eh vi is case vich envolve hovega te enu paise nhi miley honey

  • @manjitmann9659
    @manjitmann9659 10 месяцев назад

    O kdo kehnda dudh dhota a mai but ena leaders di Pol khol dinda

  • @sikhtraveller8860
    @sikhtraveller8860 10 месяцев назад

    Sarkari nikleya eh vi dari mun ke pagg di beadbi va😅

  • @MandeepSingh-co3us
    @MandeepSingh-co3us 10 месяцев назад +1

    Ooo Bai navreet ji jis din sidhu Bai Marya c os din me tere speech suni c te tenu sahi Punjabi mnya but Bai yaar ede de tout bandya da interview na lya kro plz e dalle aa sarkar de

  • @upscaspirants9334
    @upscaspirants9334 10 месяцев назад +1

    Bai aa satnam banda sira da dogla aa sarkar da agent hai

  • @sukhjindersingh2374
    @sukhjindersingh2374 10 месяцев назад

    Oh saree gal man reha hai

  • @SurinderKumar-dn1nk
    @SurinderKumar-dn1nk 10 месяцев назад

    Patarkara tainu badian mircha lagian

  • @tharobaap8433
    @tharobaap8433 10 месяцев назад

    JAGGU IS GOOD MAN LIKE ADANI. ABUSE THE SYSTEM TO MAKE LOTS OF MONEY HONEY.

  • @satnamsingh-kw6bw
    @satnamsingh-kw6bw 10 месяцев назад

    Patrkar es chor nu hero bnonde firde patrkar siane ban jan

  • @GuriSingh-hj9kd
    @GuriSingh-hj9kd 10 месяцев назад

    Doosra paasa te oh khud das reha.hor ki kadna.oh kenda main te thug ha.tusi vi aa samne,oh sahi bol reha jagman

  • @paramjitsingh6295
    @paramjitsingh6295 10 месяцев назад +2

    ਉਹ ਤਾਂ ਆਪ ਮਨ ਦਾ ਤੂੰ ਦੱਸ ਅੱਨ ਭਗਤਾ ਤੂੰ ਕੀ ਆ

  • @Maluwal
    @Maluwal 10 месяцев назад

    Dale patrkar v sarkar da dala baan gtea

  • @gurpreetsinghgurpreetsingh8330
    @gurpreetsinghgurpreetsingh8330 10 месяцев назад

    Tu video dekha

  • @surindersingh-wg9py
    @surindersingh-wg9py 9 месяцев назад

    Tu v mrwa la j oh marda😂😂😂😂

  • @Luna.cupcake
    @Luna.cupcake 9 месяцев назад

    Chor a

  • @Punjabi22_
    @Punjabi22_ 9 месяцев назад

    Jihda channel ni chalda oh 4 kint de clip chalonda ehde vang

  • @darshansingh618
    @darshansingh618 10 месяцев назад

    es. veer. nai. ikk. aur. hor. sap. kad. mareya. eh. bhai. live. challho. parogram. es. tarha. bahut. ho. gya. live. dibeat. karro. veer. ji

  • @harlinkaur9828
    @harlinkaur9828 10 месяцев назад

    Plz kise kol akhar tv team da koi contact number hai ta send kro plz it’s urgent