ਆਹ ਨੇ Punjab ਦੇ Licensee ਅਮਲੀ ! Afeem ਖਾਣ ਲਈ ਬਣਵਾ ਰੱਖਿਆ ਪੱਕਾ license ਹਰ ਮਹੀਨੇ 3 Gram ਅਫ਼ੀਮ ਸਰਕਾਰ ...

Поделиться
HTML-код
  • Опубликовано: 5 окт 2024
  • #punjab ‪@PunjabPoliceIndiaOfficial‬ #livenews #farmerstories ‪@BhagwantMannOfficial‬ ‪@AamAadmiParty‬ ‪@AamAadmiPartyPunjab‬ #todaynews #breakingnews #interview
    Ah, licensed practitioners of Punjab! Fixed license to consume opium
    Every month 3 grams of opium was given by the government itself, saying - 'opium is a much better thing than white'.

Комментарии • 71

  • @avtarsingh2531
    @avtarsingh2531 3 месяца назад +6

    ਜੇਕਰ ਚਿੱਟੇ ਵਰਗੇ ਨਸ਼ਿਆਂ ਨੂੰ ਪੰਜਾਬ ਚੋਂ ਖਤਮ ਕਰਨਾ ਹੈ ਤਾਂ ਖਸ ਖਸ ਦੀ ਖੇਤੀ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਹੀ ਪਵੇਗੀ

  • @satwinderpanju9049
    @satwinderpanju9049 6 месяцев назад +41

    ਚਿਹਰੇ ਨੂੰ ਦੇਖਕੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਫ਼ੀਮ ਖਾਂਣ ਵਾਲੇ ਬੰਦੇ ਦਾ ਖਿੜਿਆ ਫੁੱਲ ਵਾਂਗ ਰਹਿੰਦਾ ਹੈ ਚਿੱਟਾ ਖਾਂਣ ਵਾਲੇ ਦਾ ਚਿਹਰਾ ਦੇਖ ਲਿਓ ਹਰ ਵੇਲੇ ਸੋਚ ਫ਼ਿਕਰ ਵਿੱਚ ਹੁੰਦਾਂ

    • @mandeep2060
      @mandeep2060 5 месяцев назад

      Jidan na mile ik din v os din dekh leyo chehra... Full wangu e murjhaya hunda😂 Fuddu gallan chad do veer nashe maade e hunde a dnt justify

  • @Deepsaab33
    @Deepsaab33 2 месяца назад +5

    ਅਗਲੀ ਵਾਰ ਵੋਟਾਂ ਤੋਂ ਪਹਿਲਾ ਧਰਨਾ ਲਾਉਣਾ ਪੈਣਾ ਏਦਾ ਰੌਲਾ ਰੌਲਾ ਪਾਂ ਪਾਂ ਕੇ ਗੱਲ ਨਹੀਂ ਬਣਨੀ ਜ਼ਲ, ਸਾਰੇ ਏਕਾ ਕਰਲੋ ਧਰਨਾ ਲਾਉਣ ਦਾ

  • @noorsunnyasr9320
    @noorsunnyasr9320 5 месяцев назад +8

    ਪੰਜਾਬ ਸਰਕਾਰ ਪੰਜਾਬ ਵਿੱਚ ਅਫੀਮ ਦੇ ਲਾਇਸੈਂਸ ਲਾਗੂ ਕਰੇ।

  • @sujansingh8377
    @sujansingh8377 6 месяцев назад +28

    ਸਰਦਾਰ ਦੇ ਬਰਾਬਰ ਇਕ ਸ਼ਰਾਬੀ ਬਠਾ ਕੇ ਦੇਖ ਲਓ ਕਿਹੜੀ ਚੀਜ ਨੁਕਸਾਨ ਕਰਦੀ ਤੇ ਕਿਹੜੀ ਫਾਇਦਾ ਦੋਨਾਂ ਦੀਆ ਸ਼ਕਲ ਦੇਖੋ ਤੇ ਸੋਚ ਬਦਲੋ ਜੌ ਚੀਜ਼ ਫਾਇਦਾ ਕਰਦੀ ਓਹਦੀ ਮਨਜੂਰੀ ਦਿਓ

  • @charanjeetsingh1934
    @charanjeetsingh1934 6 месяцев назад +24

    ਜੇਕਰ ਸ਼ਰਾਬੀ ਜਾ ਚਿੱਟੇ ਵਾਲਾਂ ਹੁੰਦਾ ਤਾਂ ਇਸ ਚੇਹਰੇ ਤੇ 12 ਵੱਜੇ ਹੁੰਦੇ ਇਸ ਬਜ਼ੁਰਗ ਦਾ ਚਿਹਰਾ ਵਧੀਆ ਪਿਆ

    • @GuriMaan-l6e
      @GuriMaan-l6e 5 месяцев назад

      12 vajn. Di history pata tnu ki c. Chak ke Muu keh. Dinne. O. 12 vaj gey

  • @shivaythesea3719
    @shivaythesea3719 5 месяцев назад +1

    ਪਹਿਲਾਂ ਅਗਲੇ ਦੀ ਇੰਟਰਵਿਊ ਲੈ ਲਈ।ਤੇ ਫਿਰ ਲਿਖਤਾਂ ਅਮਲੀ। ਸਰਦਾਰ ਬੰਦਾ‌ ਯਰ ਉਹ

    • @KamalGagan-q5k
      @KamalGagan-q5k Месяц назад

      ਇਹਨਾ ਤੇ ਪੱਰਚਾ ਹੋਣਾ ਚਾਹੀ ਦਾ ਕਿਸੇ ਦੀ ਸਾ਼ਨ ਦੇ ਖਿਲਾਫ ਨਾਹੀ ਲਿਖਣਾਂ ਚਾਹੀ ਦਾ

  • @WaheguruJi-t6q3j
    @WaheguruJi-t6q3j 6 месяцев назад +5

    ਪੰਜ ਦਿਨ ਜਾਂ ਹਫਤੇ ਦੀਆਂ ਗੋਲੀਆਂ ਦਿੰਦੇ ਨੇ
    ਜ਼ੇ ਇਹਨਾਂ ਦੀ ਥਾਂ ਅਫੀਮ ਭੁੱਕੀ ਦੇ ਦੇਣ ਤਾਂ ਜਵਾਨੀ ਬਚ ਸਕਦੀ ਹੈ
    ਜਾਂ ਫਿਰ ਖੇਤ ਚ ਬੀਜਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਨਾਲੇ ਧਰਤੀ ਦਾ ਪਾਣੀ ਤੇ ਕਿਸਾਨੀ ਬਚ ਜਾਵੇਗੀ ਧੰਨ ਬਾਬਾ ਜੀ

  • @sonymaan5704
    @sonymaan5704 Год назад +8

    ਖਸ਼ਖਸ਼

  • @SurinderSingh-tw6uk
    @SurinderSingh-tw6uk 8 месяцев назад +13

    ਭੰਡ।ਸੂਰ।ਕਰ। ਸਕਦਾ।ਦਾ।ਹੈ।ਪਰ। ਨਹੀਂ। ਕਿਉਂਕਿ। ਪੰਜਾਬ। ਨੂੰ।ਖਤਮ। ਕਰਨਾ।ਹੈ

  • @kulwantsingh9563
    @kulwantsingh9563 Год назад +5

    Totally Agreed With Bapu Ji
    Access Of Everthing Is Bad
    🙏🙏

  • @SatnamSingh-gi9ds
    @SatnamSingh-gi9ds 7 месяцев назад +6

    Good 👍

  • @GHARAM-SANDHU-007
    @GHARAM-SANDHU-007 4 месяца назад +1

    😎🤘🏻💕

  • @rajasingh4832
    @rajasingh4832 Год назад +6

    👍👍👍👍

  • @WaheguruJi-t6q3j
    @WaheguruJi-t6q3j 6 месяцев назад +3

    ਗੋਲੀਆਂ ਖਾ ਕੇ ਢਿੱਡ ਫੂਕੀ ਜਾਂਦੇ ਹਾਂ ਜੇਕਰ ਉਸੇ ਪਰਚੀ ਤੇ ਅਫੀਮ ਦੇ ਦਿਆ ਕਰਨ ਤਾਂ ਲੋਕ ਬਚ ਸਕਦੇ ਆ ਨਹੀਂ ਤਾਂ ਸਾਲ ਛੇ ਮਹੀਨਿਆਂ ਨੂੰ ਮੰਜੇ ਤੇ ਪੲਏ ਸਮਝੋ
    ਗੋਲੀ ਖਾ ਕੇ ਨਾਂ ਕੋਈ ਕੰਮ ਕਾਰ ਹੁੰਦਾ ਹੈ ਤੇ ਨਾ ਹੀ ਚੀਸਾਂ ਪੈਣੋ ਹਟਦੀਆ ਬਹੁਤ ਔਖੇ ਹੋਏ
    ਪੲਏ ਆ ਕੋਈ ਨੀਂ ਸੁਣਦਾ

  • @SukhdevsinghGill-bx3ms
    @SukhdevsinghGill-bx3ms 6 месяцев назад +3

    Very good baba ji

  • @MandeepSingh-gg7rm
    @MandeepSingh-gg7rm 6 месяцев назад +8

    ਬਾਬਾ ਜੀ ਦੇ ਚੇਹਰੇ ਚ ਨੂਰ ਦਸਦਾ ਕਿ ਕਿੰਨਾ ਫਾਇਦਾ ਫੀਮ ਦਾ।

  • @Sukhvindersingh1313-i2b
    @Sukhvindersingh1313-i2b 5 месяцев назад +1

    ਖਾਣ ਵਾਲਿਆ ਦਾ ਲਸੰਸ ਬਣਨਾ ਚਾਹੀਦਾ ਬੈਣਤੀ ਸਰਕਾਰ ਨੂ

  • @RajuKhuian
    @RajuKhuian Год назад +4

    Nice

  • @JaswantSingh-p3k
    @JaswantSingh-p3k Год назад +6

    Very good veer ji

  • @Model_pvc5911
    @Model_pvc5911 6 месяцев назад +1

    Very nice

  • @PerthiSingh-z4b
    @PerthiSingh-z4b 6 месяцев назад

    ❤❤❤

  • @CHARANJEETBAIDWAN
    @CHARANJEETBAIDWAN 6 месяцев назад

  • @baljitveet4814
    @baljitveet4814 6 месяцев назад +1

    Hor nasha Band kre jaan or Afeem shuru krvado j Punjab da Chnga dil to chnga mnda Indea Punjab nu apna hissa manda wada Bai kehda Punjab. Nu tuc🙏🏻

  • @technicalanuji802
    @technicalanuji802 6 месяцев назад +5

    ਅਫ਼ੀਮ ਖ਼ਸਖ਼ਸ ਦੀ ਖ਼ੇਤੀ ਹੋਣੀਂ ਚਾਹੀਦੀ ਆ ਪੰਜਾਬ ਚ

  • @SSD629
    @SSD629 5 месяцев назад +2

    Saare punjabia nu daab ke feem khani chahiye di hai ta jo sarkar es nu lagu kare

  • @BrownSaini-y6u
    @BrownSaini-y6u 6 месяцев назад +1

    Sab to vadiya aa

  • @GaganDeep-tc3gm
    @GaganDeep-tc3gm 7 дней назад

    Afeem di khti honi

  • @Tangovlog_CHD
    @Tangovlog_CHD Год назад +4

    Jo BJP RSS akali dal da hoye gha kade ve Punjab veche afim Dey ageya khalaf hon ghe ahna Da Chita nahi bikda hai 😂😊

  • @GuriMaan-l6e
    @GuriMaan-l6e 5 месяцев назад

    Nagni ❤

  • @Mda1984
    @Mda1984 6 месяцев назад +2

    Bhagwant maan aap tah pure khaa khaa jawak jamm reha. ..punjab de puttan da v soch le kujh srkaarey

  • @GuriMaan-l6e
    @GuriMaan-l6e 5 месяцев назад

    J sarkar. Ne feem. Di. Kheti. Allow krti. Ta sarkar. Nu. Kitho. Paisa. Banu. Is li feem. Di. Kheti. Allow. Ni krde. Biddi. Jarda. Sharab. De khokhe. Band. Hone. Chahide. Aa.

  • @suchasingh-o9v
    @suchasingh-o9v 6 месяцев назад

    Me v bnauna kive banhu

  • @ramadeepsinghraman3852
    @ramadeepsinghraman3852 6 месяцев назад +1

    ਕੀ ਰੇਟ ਸਰਕਾਰੀ ਹੇ ਕਿਥੇ ਮਿਲਦੀ ਹੈ ਕਿਹੜਾ ਮਹਿਕਮਾ ਦਿੰਦਾ ਮੈਕ ਚੱਕ ਕੇ ਬਹਿ ਗਿਆ ਪੁੱਛ ਤਾਂ ਲੈਂਦਾ ਸਭ ਕੁਝ ਅੱਧਾ ਕੰਮ ਕਰਦੇ ਓ ਯਾਰ

  • @sikandersingh6507
    @sikandersingh6507 6 месяцев назад

    ਤਿੰਨ ਗ੍ਰਾਮ ਨਾਲ ਕੀ ਬਣਦਾ ਹੈ ਤਿੰਨ ਗ੍ਰਾਮ ਇੱਕ ਵਾਰ ਖਾ ਜਾਂਦੇ ਹਨ ਮੇਰੇ ਵਰਗੇ ਜਾਂ ਤਿੰਨ ਗ੍ਰਾਮ ਹਰ ਰੋਜ਼ ਮਿਲ਼ਦੀ ਸੀ

  • @Preetpalsinghaulakh
    @Preetpalsinghaulakh 4 месяца назад

    Koi v Nasha na kare bnda ode wargi rees ni ik parmanent gulami hai mukan to 4 din phla hi maut pain lag jandi hai

  • @ikodapasara8143
    @ikodapasara8143 Год назад +7

    ਲਓ ਜੀ ਦਸਮ ਗ੍ਰੰਥ ਨੂੰ ਮੰਨੋ ….ਤੇ ਗੋਬਿੰਦ ( semen of male cow ) ਦੀ ਅਫੀਮ ਖਾਓ .
    ਖਾਲਿਸਤਾਨ ਮੁਰਦਾਬਾਦ ਤੇ ਨਾਨਕਸਤਾਨ ਜ਼ਿੰਦਾਬਾਦ !

    • @ajsingh348
      @ajsingh348 8 месяцев назад +9

      ਤੁਹਾਨੂੰ ਕੋਈ ਕਹਿੰਦਾ ਖਾਣ ਨੂੰ ਤੁਸੀ ਮੂਤ ਪੀ ਲਓ ।।। ਸਾਡਿਆਂ ਨੇ ਆਪਣੇ ਸਿਰ ਵਾਰੇ ਤੁਹਾਡੇ ਲਈ ਤੇ ਤੁਹਾਡਿਆਂ ਨੇ ਜਨਾਨੀਆਂ ਦੇ ਨੱਕ ਵੱਡੇ ਫਰਕ ਤੇ ਹੈ ਹੀ

    • @ikodapasara8143
      @ikodapasara8143 8 месяцев назад +3

      ਨਾਨਕ ਮੂਤ ਪੀਂਦਾ ਸੀ ?

    • @ajsingh348
      @ajsingh348 8 месяцев назад +3

      Apna address de America da fer dasdey aa ki kon ki peenda c... Idha bolan da ki fayda .... Nahi mei apna address de Dina ....

    • @ikodapasara8143
      @ikodapasara8143 8 месяцев назад +1

      ਤੂੰ ਆਪ ਕਹਿ ਕੇ ਮੁੱਕਰ ਕਿਓਂ ਰਿਹਾਂ ? ਪੜ ਕੇ ਲਿਖਦਾਂ ਕਿ ਤੂੰ ਵੈਸੇ ਹੀ ਨਾਨਕ ਵਿਰੋਧੀ ਆਂ ?
      ਤੂੰ ਆਪਣਾ ਆਧਾਰ ਕਾਰਡ ਪਾਦੇ ਤੇਰੇ ਘਰ ਆ ਜੂੰ ਔਖਾ ਕਿਓਂ ?

    • @ajsingh348
      @ajsingh348 8 месяцев назад +1

      Mei ki mukaryan q tere kol adhar card hai ni jis ne kadan address os ne is youtube dey channel to b kad Lena per eh bhulekha Mann vich reh janda hunda ki mei America vich baitha Mera koi kush nahi vigad sakda ..

  • @JaswinderDhaliwal-w7r
    @JaswinderDhaliwal-w7r 6 месяцев назад

    Khety:hove:chihra:lal:pia:he:

  • @harinderpalsingh7758
    @harinderpalsingh7758 5 месяцев назад

    Sanam bewafa film

  • @gurnoorsinghsaharan7803
    @gurnoorsinghsaharan7803 5 месяцев назад

    Lisense hi bna diyo kheti na krao bhave

  • @ramadeepsinghraman3852
    @ramadeepsinghraman3852 6 месяцев назад

    sarkari rate ke aa puch ta landa

  • @Balwantkaur-pg9iv
    @Balwantkaur-pg9iv 6 месяцев назад +1

    .ਞਹੁਤ.ਞਧੀਅ. ਜੀ..😂😂😂😂😂😂

  • @ToofanExpress85
    @ToofanExpress85 14 дней назад

    Bai 3 gram ni 3 staanka mildiya ne

  • @SroopKang-lm1qo
    @SroopKang-lm1qo Месяц назад

    Poore punjab vich navi.mandeer afeem de chakar vich bornv8tta te medical nasha kha rahi a ohna nu nhi pata ki afeem ki hundi bas geet sunke khai jande

  • @SroopKang-lm1qo
    @SroopKang-lm1qo Месяц назад

    Afeem pooki da koi nuksaan nhi banda kam karda dhok k te shareer v set rehnde a

  • @harjinderkaur2384
    @harjinderkaur2384 5 месяцев назад

    Lokan nu pta v nhi k chitta afeem vicchon hi nakaalda hai. Sahi chitta
    v maada nhi

  • @inderjeersingh806
    @inderjeersingh806 6 месяцев назад +2

    👍👍👍👍👍👍👍

  • @vickysandhu3562
    @vickysandhu3562 Год назад +2

    👍👍👍

  • @RajbirSingh-qh7gg
    @RajbirSingh-qh7gg 6 месяцев назад

    Very good veer ji 💐🌹