Bhagwant Maan ਦੇ ਘਰ ਕਦੋਂ ਪਿਆ ਸੀ ਡਾਕਾ ? ਪੁਰਾਣੇ ਯਾਰ ਨੇ ਦੱਸੀਆਂ ਪੁਰਾਣੀਆਂ ਅੰਦਰਲੀਆਂ ਗੱਲਾਂ | Pro Punjab Tv

Поделиться
HTML-код
  • Опубликовано: 5 окт 2024

Комментарии • 86

  • @anmolbrar3391
    @anmolbrar3391 2 года назад +18

    ਮਾਨ ਸਾਹਿਬ ਜੀਉ ਤਾਂ ਸ਼ਾਇਦ ਸਚਮੁੱਚ ਹੀ ਭਗਤ ਸਿੰਘ ਜੀਉ ਆਪ ਹੀ ਇਸ ਦੁਨੀਆ ਵਿੱਚ ਦੁਬਾਰਾ ਫਿਰ ਤੋਂ ਜਨਮੇ ਲਗਦਾ ਹਨ।
    ਧੰਨਵਾਦ ਜੀਉ।

    • @manjitkaur9957
      @manjitkaur9957 2 года назад +1

      ji bilkul . main v iho kehndi aa .

  • @anmolbrar3391
    @anmolbrar3391 2 года назад +12

    ਮਾਨ ਸਾਹਿਬ ਮੁੱਖ ਮੰਤਰੀ ਜੀਉ ਤਾਂ ਖੁਦ ਬਹੁਤ ਹੀ ਇਮਾਨਦਾਰ ਹਨ।ਇਸ ਕਾਰਨ ਹੈ ਕਿ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਹੁਣ ਉਮੀਦਾਂ ਵੀ ਵਿਸੇਸ਼ ਤੌਰ ਤੇ ਬਹੁਤ ਹੀ ਜਿਆਦਾ ਹਨ ਜੀਉ। ਧੰਨਵਾਦ

  • @sangatsingh2242
    @sangatsingh2242 2 года назад +9

    ਨਾਗਰਾ ਸਾਹਿਬ ਧੰਨਵਾਦ ਜੋ ਤੁਸੀ ਮਾਨ ਸਾਹਿਬ ਦਾ ਮਾਨ ਕਰਕੇ ਉਨਾ ਦਾ ਭਵਿੱਖ ਵਿੱਚ ਲੋਕਾ ਲਈ ਭਲੇ ਦੀ ਇੱਕ ਚੰਗਾ ਕਦਮ ਹੈ

  • @amrikhothi8593
    @amrikhothi8593 2 года назад +8

    ਮਾਨ ਸਾਹਿਬ ਨੇ ਬਹੁਤ ਕੁੱਝ ਬਦਲ ਦੇਣਾ ਬੱਸ ਪੰਜਾਬੀ ਥੋੜ੍ਹਾ ਜਿਗਰਾ ਕਰਕੇ ਟਾਈਮ ਦੇਣ

  • @DharmPal-mv4mh
    @DharmPal-mv4mh Год назад +1

    ਕੰਮ ਤਾ ਇਕ ਪਾਸੇ ਭਗਵੰਤ ਮਾਨ ਜੀ ਵੈਸੇ ਈ ਦਿਲ ਲਵਾਈ ਰੱਖਦੇ ਨੇ

  • @gurbindersinghsaini6400
    @gurbindersinghsaini6400 Год назад +1

    Ikk taran hor chaidi hai Rangla Punjab lai

  • @tarntarantvBawa
    @tarntarantvBawa Год назад +1

    ਨਾਗਰਾ ਸਾਹਬ ਬਹੁਤ ਮੇਹਰਬਾਨੀ । ਬਹੁਤ ਚੰਗੀਅਾਂ ਗੱਲਾਂਬਾਤਾਂ ਕੀਤੀਅਾਂ ਤੁਸੀਂ ਮੁੱਖ ਮੰਤਰੀ ਸਾਹਬ ਨਾਲ਼ ਪੁਰਾਣੀ ਯਾਰੀ ਦੀਅਾਂ ।

  • @jasvirbrar3310
    @jasvirbrar3310 2 года назад +3

    ਲੋਕ ਠਰੰਮਾ ਰੱਖਣ , ਮਾਨ ਸਾਹਿਬ ਪੰਜਾਬ ਦਾ ਬਹੁਤ ਕੁਝ ਕਰਨਗੇ। ਕਾਹਲੀ ਨਾ ਕਰਨ।

  • @dildiyasadran2582
    @dildiyasadran2582 2 года назад +4

    ਭਾਜੀ ਤੁਸੀ ਦਾਜ ਤੇ ਬਰਾਤ ਇੱਕੀ ਬੰਦੇ ਇਕ ਗੀਤ ਲਿਖੋ ਪੰਜਾਬ ਬਹੁਤ ਮਾੜਾ ਹੈ ਭੋਗਾਂ ਵਾਲ਼ੀ ਗੱਲ ਠੀਕ ਹੈ ਅਸੀਂ ਵੀ ਇਕ ਜਵਾਨ ਦੀ ਦਿੱਥ ਸੀ ਬਾਬਾ ਜੀ ਨੂੰ ਛੱਡ ਕੇ ਮੰਤਰੀ ਵੱਲ ਦੌੜ ਪਏ ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਸੱਚੀਆਂ ਕੀਤੀਆਂ ਹਨ ਧੰਨਵਾਦ ਜੀ ❤️👋🌹

  • @dildiyasadran2582
    @dildiyasadran2582 2 года назад +4

    ਵੀਰ ਜੀ ਬੱਚਾ ਸੀ ਉਦੋਂ ਤੋਂ ਕਹਿੰਦਾ ਸੀ ਇਕ ਦਿਨ ਇਸ ਤਰ੍ਹਾਂ ਦਾ ਆਵੇਗਾ ਤੁਹਾਡੇ ਫੋਨ ਤੇ ਫੋਟੋ ਆਇਆ ਕਰੂਗੀ ਵਾਹ ਭੈਣੇਂ ਵਾਹ ਬੱਚਪਨ ਦੀਆਂ ਗੱਲਾਂ ਸੱਚੀਆਂ ਨਿਕਲੀਆਂ ਹਨ ਕੋਲ ਮੰਤਰੀ ਦੀ ਗੱਲ ਘੱਟ ਤੇ ਬੱਚਿਆਂ ਦੀਆਂ ਗੱਲਾਂ ਯਾਦਾਂ ਕਰਦੇ ਹਨ ਹਿੰਦੂਆਂ ਦਾ ਕੋਈ ਪੰਡਤ ਕਰਦਾ ਉਸ ਨੂੰ ਮੋਦੀ ਨੇ ਹੈਗ ਕਰ ਲੇਣਾ ਸੀ ਇਹ ਇਕ ਰੱਬ ਨੇਂ ਸਭਨਾਂ ਜੀਆਂ ਲਈ ਭੇਜਿਆ ਗਿਆ ਹੈ ਮੇਨਤ ਰੰਗ ਲਿਆਈ ਹੈ ਵਾਹਿਗੁਰੂ ਇਸ ਤਰ੍ਹਾਂ ਖੁਸ਼ ਰੱਖੇ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ (✷‿✷)

  • @onkarsingh449
    @onkarsingh449 2 года назад +7

    Menu Mann Sahib Wich Sardar Bhagat Singh Ji Najar Aounda 🙏🙏😘

  • @gurpiarsingh3713
    @gurpiarsingh3713 2 года назад +2

    1949ਵਿੱਚ ਸਾਢੇ ਸੱਤ ਲੱਖ ਬਹੁਤ ਜ਼ਿਆਦਾ ਸੀ ਸਾਢੇ ਸੱਤ ਹਜ਼ਾਰ ਹੀ ਬਹੁਤ ਜ਼ਿਆਦਾ ਹੁੰਦਾ ਸੀ।7500ਦੀ ਤਿੰਨ ਕਿੱਲੇ ਜ਼ਮੀਨ ਖਰੀਦੀ ਜਾ ਸਕਦੀ ਸੀ।

  • @kaurpal8348
    @kaurpal8348 2 года назад +5

    ਬਿੱਲਕੁਲ ਸਹੀ ਗੱਲ ਆ ੧੦੦/ ਜੀ

  • @jpsamra6308
    @jpsamra6308 2 года назад +4

    Punjab zindabad aap party zindabad maan zindabad i wish punjab aap maan long live

  • @ManbirMaan1980
    @ManbirMaan1980 2 года назад +2

    ਭਰਾ ਤੂੰ ਇਹ ਬਹੁਤ ਵਧੀਆ ਗੱਲ ਕੀਤੀ ਸਾਡਾ ਇਹ ਭੋਗਾ ਵਾਲਾ ਕਲਚਰ ਹੀ ਲੀਡਰਾਂ ਨੂੰ ਕੰਮ ਨਹੀਂ ਕਰਨ ਦਿੰਦਾ, ਕਿਉਂਕਿ ਹਰ ਲੀਡਰ ਨੂੰ ਹਰ ਰੋਜ਼ ਪੰਜ ਸੱਤ ਪਰੋਗਰਾਮਾਂ ਦੇ ਸੱਦੇ ਆਉਂਦੇ ਆ ਹੁਣ ਇੰਨੀ ਜਗ੍ਹਾ ਜਾ ਕੇ ਉਸ ਕੋਲ ਲੋਕ ਭਲਾਈ ਦੇ ਕੰਮਾਂ ਲਈ ਤਾਂ ਟਾਈਮ ਹੀ ਨਹੀਂ ਬਚਦਾ

  • @KulwantSingh-wc1ir
    @KulwantSingh-wc1ir 2 года назад +6

    ਬਹੁਤ ਵਧੀਆ ਵੀਰ ਜੀਓ

  • @harpinderrai9660
    @harpinderrai9660 Год назад +2

    Great interveiw. Really impressed,watching from Ottawa Canada. Every word speaks. Wahe Guru bless Bhagwant Mann.

  • @majorsangha8642
    @majorsangha8642 2 года назад +2

    ਜੱਗ ਮੇ ਉਤਮ ਕਾਡੀਏ ਵਿਰਲੇ ਕੋਈ ਕੋਈ

  • @SPFarm-lf2no
    @SPFarm-lf2no 2 года назад +4

    ਭਾਈ ਜੀ ਬਹੁਤ ਵਧੀਆ ਗੱਲਾਂ ਦੱਸੀਆਂ

  • @DharmPal-mv4mh
    @DharmPal-mv4mh Год назад

    ਗਰੀਬਾ ਦਾ ਮਸੀਹਾ ਭਗਵੰਤ ਮਾਨ

  • @onkarsingh449
    @onkarsingh449 2 года назад +6

    Waheguru Ji Chardicalan Wich Rakhan Sade CM Mann Sahib Ji Nu 🙏🙏❤️

  • @gillsaab7641
    @gillsaab7641 2 года назад +1

    ਨਾਗਰੇ ਵੀਰ ਨੇ ਬਹੁਤ ਵਧੀਆ ਤੇ ਕਰਾਰੀ ਗੱਲ ਕਹੀ ਭੋਗਾ ਵਾਲਿਆਂ ਲਈ
    ਮੇਰਾ ਪਿੰਡ ਕੰਮੋਮਾਜਰਾ ਕਲਾਂ ਸੰਗਰੂਰ।

  • @sharanjitsinghgill7181
    @sharanjitsinghgill7181 2 года назад +4

    Very nice interview y g God bliss you brother c m bhagwant singh maan zindabaad

  • @ashwanisharma5276
    @ashwanisharma5276 Год назад

    Sahi hai

  • @tanwindersidhu3270
    @tanwindersidhu3270 2 года назад +6

    Best Interview. Nagra sahib bhut vadia lageya tuhadia gallan sun ke👌👌👌

  • @singhsaab8664
    @singhsaab8664 2 года назад +2

    ਇਹ ਚੀਜ਼ਾਂ ਤਾਂ ਸਾਡੇ ਮਨ ਵਿੱਚ ਵੀ ਹੈਗੀਆੱਂ ਕਿਸੇ ਦਾ ਦੁੱਖ ਵੇਖ ਕੇ ਰੋਣ ਨਿਕਲ ਜਾੱਂਦਾ ਪਰ ਇਥੇ ਤਾਂ ਪਿੰਡ ਵਿੱਚ ਕਿਸੇ ਗਰੀਬ ਨੂੰ ਕੁੱਝ ਲੈ ਕੇ ਦੇ ਦਿਉ ਤਾਂ ਸਰਪੰਚ ਪਰਚਾ ਪਵਾ ਦਿੱੰਦਾ ਕੇ ਇਹ ਸਾਇਦ ਸਰਪੱੰਚ ਬਣਨ ਨੂੰ ਫਿਰਦਾ ।

  • @shivdevbhandal4716
    @shivdevbhandal4716 2 года назад +5

    Very nice interview

  • @NirmalSingh-ys7wz
    @NirmalSingh-ys7wz 2 года назад +2

    ਵੀਰ ਜੀ ਸੁਹਾਗ ਵਾਲੀ ਕੋੲੀ ਰਿਕਾਰਡਿੰਗ ਹੈ ਤਾਂ ਜਰੂਰ ਪੋਸਟ ਕਰੋ ਜੀ।

  • @anmolbrar3391
    @anmolbrar3391 2 года назад +3

    ਬਾਈ ਜੀ 1949 ਵਿਚ ਤਾਂ ਜਮੀਨ ਦੇ ਵਧੀਆ ਪੇਂਡੂ ਇਕ ਕਿਲ੍ਹੇ ਦਾ ਰੇਟ ਵੀ only 50 to75 ਰੁਪਏ ਦਾ ਹੀ ਹੁੰਦਾ ਸੀ।ਧੰਨਵਾਦ ਜੀਉ।

  • @balvirsingh-il3eb
    @balvirsingh-il3eb Год назад

    Very good bai gee

  • @kanwaljitkaur2766
    @kanwaljitkaur2766 2 года назад +1

    Very interesting!!! Binning till end👌👌👌👌👌

  • @harjinderkaur6637
    @harjinderkaur6637 2 года назад +6

    Very respectful thinking bai ji di..... God bless him.

  • @lifeofimpact-drramangill
    @lifeofimpact-drramangill 2 года назад +3

    Enjoyed it very much, very interestingly!

  • @hdhxccf1851
    @hdhxccf1851 2 года назад +1

    Vere good good cm bhagvant singh maan jenda bad vere good wahe guru je mehar kare

  • @GagandeepSingh-fb7iy
    @GagandeepSingh-fb7iy 2 года назад +3

    Very.good.maan.ji

  • @sunnysingh-gq3nh
    @sunnysingh-gq3nh 2 года назад +4

    👍👍👍

  • @sukhmanjotsingh7427
    @sukhmanjotsingh7427 2 года назад +7

    ਨਗਰਾਂ ਜੀ ਤੁਹਾਡੀ ਸੋਚ ਬਹੁਤ ਖੂਬ ਹੈ

  • @Kukie.sahota
    @Kukie.sahota 2 года назад +1

    Ahh jehri bhog wali gall kahi a very very true bass enni ku Matt a Jaye na tan kya batt hai .,mai v pind ch reh k ahi daikheya kise de kotli di puunsh lggi a kisse de jaddu dehru wale di .ageyo munde v ahi kamm lgate . mansikta kiwe badlugi ehhde lyi kush socho pls.

  • @gurmeetkaur5538
    @gurmeetkaur5538 2 года назад +1

    Good interview

  • @singhsaab8664
    @singhsaab8664 2 года назад

    ਇਸ ਦਾ ਮਤਲਬ ਕੇ ਸਾਰੇ ਲੀਡਰ ਤੇ ਅਮੀਰ ਤੁਸੀਂ ਇੱਕ ਹੀ ਹੋ । ਪਿੰਡਾਂ ਵਾਲੇ ਕਾੱਂਗਰਸੀ ਅਕਾਲੀ ਲੜ ਲੜ ਮਰ ਜਾੱਂਦੇ ਆ. ਤੁਸੀਂ ਉਨ੍ਹਾਂ ਸਾਰਿਆਂ ਨੂੰ ਵਧਾਈਆ ਦਿੱੰਦੇ ਜੋ ਪਰ ਗੱਲ ਤੇ ਚੱੰਗੀ ਆ ਪਰ ਲੋਕਾਂ ਨੂੰ ਸਮਝਾਉ । ਮੈ ਇੱਕ ਫੌਜੀ ਹਾਂ ਤੇ ਮੈਂ ਬਹੁਤ ਸਾਰਿਆਂ ਨੂੰ ਜਾਣਦਾ ਵੀ ਹਾੱਂ ਤੇ ਕਈਆਂ ਨੇ ਆਪ ਵੀ ਕਿਹਾ ਕੇ ਮਿਲਦੇ ਰਹੋ ਪਰ ਮੈਂ ਬਿਲਕੁਲ ਨਹੀਂ ਮਿਲਣਾ ਚਾਹੁੱੰਦਾ ਤੇ ਮੇਰੇ ਬਾਪੂ ਜੀ ਪੂਰੇ ਹੋਏ ਤੇ ਮੈਂ ਕਿਸੇ ਨੂੰ ਦੱਸਣਾ ਵੀ ਜਰੂਰੀ ਨਹੀਂ ਸਮਝਿਆ .

  • @BaljeetSingh-fr3by
    @BaljeetSingh-fr3by 2 года назад +3

    🙏🙏🙏🙏🙏

  • @onkarsingh449
    @onkarsingh449 2 года назад +2

    Wahha Ji Wahha Kya batt hea Jabardast jankari mili tohade ton thaxx 😊😘

  • @ਰੰਗ਼-ਮਹਿਲ
    @ਰੰਗ਼-ਮਹਿਲ 2 года назад +8

    ਬਹੁਤ ਵਧੀਆ ਨਾਗਰਾ ਸਾਬ ❤

  • @GagandeepSingh-fb7iy
    @GagandeepSingh-fb7iy 2 года назад +2

    Asi.maan.sahb.de.naal

  • @shamlal4753
    @shamlal4753 2 года назад +1

    Good luck MANN.SAB

  • @nirbhalsingh2165
    @nirbhalsingh2165 2 года назад +5

    Very good discussion. Aap will deliver in punjab with the good governece. Indian from UK.

  • @BalwinderSingh-vr5yg
    @BalwinderSingh-vr5yg Год назад +2

    ਗੁੱਡ ਜੀ ਬਹੁਤ ਭ੍ਠਗਮ੍ਯਮ੍ਹ
    ਬਹੁਤ ਬਹੁਤ ਧੰਨਵਾਦ ਵੀਰ ਜੀ

  • @sarbjeetkaur2816
    @sarbjeetkaur2816 2 года назад +13

    ਵਾਹ ਜੀ ਵਾਹ.. ਇੰਨੇ ਚੰਗੇ ਗੀਤ ਲਿਖਾਰੀ ਵੀ ਅੱਗੇ ਲਿਆ ਕੇ ਵਿਖਾਉਣੇ ਚਾਹੀਦੇ ਹਨ

    • @RajSingh-uo3rz
      @RajSingh-uo3rz 2 года назад +2

      ਨਾਗਰਾ ਜੀ (ਗੀਤਕਾਰ) ਨੇ ਵਧੀਆ ਅਤੇ ਸਮਾਜਿਕ ਗੱਲਾਂ ਕੀਤੀਆਂ ਨੇ
      ਵੀਰ ਤੇਰੀ ਸੋਚ ਨੂੰ ਪ੍ਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @singarnathjandjandwala9837
    @singarnathjandjandwala9837 2 года назад

    ਬਹੁਤ ਗੀਤ ਸੁਣੇ ਜੀ

  • @rameshgeneralstore3070
    @rameshgeneralstore3070 2 года назад +1

    Ehne kihre kam kite tu sport kar reha

  • @billasingh5371
    @billasingh5371 2 года назад

    ਭਗਵੰਤ ਮਾਨ 👍

  • @KuldeepSingh-qq9ds
    @KuldeepSingh-qq9ds 2 года назад

    ਨਾਗਰਾ ਸਾਬ 👍👍👍

  • @KuldeepSingh-cl8de
    @KuldeepSingh-cl8de 2 года назад +5

    Gal sahi karda je

  • @karanbaraich2300
    @karanbaraich2300 10 месяцев назад

    Hun ta pagwant maan di soch kejriwal te chadhe di hogi

  • @shammimaan9551
    @shammimaan9551 2 года назад +1

    Industry wali gal 👍👍srm ayuni chadi aa kalakara nu kise ne v sport nhi kiti kus nu chad k

  • @varunkumar5689
    @varunkumar5689 2 года назад

    Bahut vadiya te jabardast gal kiti es bande ne

  • @SukhwinderSingh-jg8lb
    @SukhwinderSingh-jg8lb 2 года назад +7

    ਮੈਨੂੰ ਅੱਜ ਪਾਤਾ ਲੱਗੀਆਂ। ਕਿ ਰੰਗਲੀ ਦੁਨੀਆਂ ਗੀਤ। ਨਾਗਰਾ ਬਾਈ ਨੇ ਲਿਖਿਆ📝। god bless u bai.......

  • @mohanchahal3487
    @mohanchahal3487 2 года назад

    sade sangrur da man B S man canada to

  • @sarojgirdhar7154
    @sarojgirdhar7154 2 года назад

    Bahut vadia

  • @BhindersinghBhinda-oq5xv
    @BhindersinghBhinda-oq5xv 2 года назад +2

    MAAL .MUL DI KOI GAL NI KARDA????

  • @harjinderkaur6637
    @harjinderkaur6637 2 года назад

    Very nice.

  • @udayvirsingh1176
    @udayvirsingh1176 2 года назад

    👍👌

  • @gggh248
    @gggh248 2 года назад

    Good Bai ji 🙏

  • @Truckawale336
    @Truckawale336 2 года назад +4

    Zindawad Mann Sab

  • @SukhdevSingh-hf1xo
    @SukhdevSingh-hf1xo 2 года назад

    Very good nagra sab

  • @sunnysingh-gq3nh
    @sunnysingh-gq3nh 2 года назад +5

    Siraa bai

  • @lakhvirsingh
    @lakhvirsingh 2 года назад +5

    Menu tan à bai v Bala suljya lagda

    • @singhcharan7098
      @singhcharan7098 Год назад

      ਨਾਗਰਾ ਸਾਹਿਬ ਸਤਿ ਸਿਰੀ ਆਕਾਲ । ਮੈਂ ਆਪ ਜੀ ਨੂੰ ਮਿਲਣਾਂ ਚਾਹੁੰਦਾ ਹਾਂ। ਕਿਰਪਾ ਕਰਕੇ ਆਪਣਾ ਫੋਨ ਨੰਬਰ ਦੇਣ ਦੀ ਕਿਰਪਾਲਤਾ ਕਰਨੀ । ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ।

  • @satwindersatwinder2305
    @satwindersatwinder2305 2 года назад +2

    Very good discussions

  • @gopidhillon2691
    @gopidhillon2691 2 года назад +1

    Kale nagne

  • @lakhvirjangra6560
    @lakhvirjangra6560 2 года назад +1

    Apna Punjab small Lo FIR Gujarat Achcha

  • @Deepsterr
    @Deepsterr 2 года назад +2

    Well said at the end. Its really a problem of punjabi psyche at its core. Charde suraj nu salaman culture. Our forefather would be so ashamed of this behavior. The fake bravado, where people don't even know what its actually needed for, how its told to us by our religions. Its tied to all our problems. And worse thing is it affect women the most.

  • @aulakhaulakh8872
    @aulakhaulakh8872 2 года назад

    Suchi Mann Saab pinda ch 5 wje tu phala uth pende shera c 8 9 wje msa uthde hi wa

  • @BalwinderKaur-qu9ls
    @BalwinderKaur-qu9ls 2 года назад +3

    Stinder satti baby Maan harbhajan Maan nei taa badhai bhee nahi dittee

  • @gurcharanpandher3499
    @gurcharanpandher3499 2 года назад

    Basi adda incharj hunda c Rami goh vala

  • @golisingh8082
    @golisingh8082 2 года назад +1

    Maan sab jindabad

  • @bhagwantlitt4614
    @bhagwantlitt4614 2 года назад +1

    Foolka sab da virodh kraunda ci 2017 diaan votan ton pihlan

  • @JASBIRMAHIPEDHNIKALAN
    @JASBIRMAHIPEDHNIKALAN 2 года назад +2

    Ranbir rana te binnu dhilon ne bhora suport ni kiti

  • @singhsaab8664
    @singhsaab8664 2 года назад

    ਇਹ ਚੀਜ਼ਾਂ ਤਾਂ ਸਾਡੇ ਮਨ ਵਿੱਚ ਵੀ ਹੈਗੀਆੱਂ ਕਿਸੇ ਦਾ ਦੁੱਖ ਵੇਖ ਕੇ ਰੋਣ ਨਿਕਲ ਜਾੱਂਦਾ ਪਰ ਇਥੇ ਤਾਂ ਪਿੰਡ ਵਿੱਚ ਕਿਸੇ ਗਰੀਬ ਨੂੰ ਕੁੱਝ ਲੈ ਕੇ ਦੇ ਦਿਉ ਤਾਂ ਸਰਪੰਚ ਪਰਚਾ ਪਵਾ ਦਿੱੰਦਾ ਕੇ ਇਹ ਸਾਇਦ ਸਰਪੱੰਚ ਬਣਨ ਨੂੰ ਫਿਰਦਾ ।

  • @sarbjeetkaur2816
    @sarbjeetkaur2816 2 года назад +1

    👍👍👍👍

  • @singhsaab8664
    @singhsaab8664 2 года назад

    ਇਹ ਚੀਜ਼ਾਂ ਤਾਂ ਸਾਡੇ ਮਨ ਵਿੱਚ ਵੀ ਹੈਗੀਆੱਂ ਕਿਸੇ ਦਾ ਦੁੱਖ ਵੇਖ ਕੇ ਰੋਣ ਨਿਕਲ ਜਾੱਂਦਾ ਪਰ ਇਥੇ ਤਾਂ ਪਿੰਡ ਵਿੱਚ ਕਿਸੇ ਗਰੀਬ ਨੂੰ ਕੁੱਝ ਲੈ ਕੇ ਦੇ ਦਿਉ ਤਾਂ ਸਰਪੰਚ ਪਰਚਾ ਪਵਾ ਦਿੱੰਦਾ ਕੇ ਇਹ ਸਾਇਦ ਸਰਪੱੰਚ ਬਣਨ ਨੂੰ ਫਿਰਦਾ ।