MLA ਅਮੋਲਕ ਸਿੰਘ ਦੇ ਕਰਕੇ ਚੰਦਭਾਨ ਦਾ ਸਾਰਾ ਮਾਹੌਲ ਖਰਾਬ ਹੋਇਆ,ਓਹਦੇ ਦਬਾਅ ਹੇਠ ਹੋਇਆ ਲਾ..ਠੀਚਾਰਜ
HTML-код
- Опубликовано: 5 фев 2025
- MLA ਅਮੋਲਕ ਸਿੰਘ ਦੇ ਕਰਕੇ ਚੰਦਭਾਨ ਦਾ ਸਾਰਾ ਮਾਹੌਲ ਖਰਾਬ ਹੋਇਆ,
ਓਹਦੇ ਦਬਾਅ ਹੇਠ ਹੋਇਆ ਲਾ..ਠੀਚਾਰਜ,
Faridkot ਦਾ ਪ੍ਰਸ਼ਾਸਨ ਸਿਰੇ ਦਾ ਨਿਕੰਮਾ,
ਕਿਰਤੀ ਕਿਸਾਨ ਯੂਨੀਅਨ ਨਿੱਤਰੀ Chandbhan ਮਜ਼ਦੂਰਾਂ ਦੇ ਹੱਕ ਵਿੱਚ।
#chandbhan #mlaamolaksingh #lokawaztv
Our News Channel presents true news about Punjab’s every event in an unbiased manner. We cover the social, cultural, political and geographical aspects of Punjab.
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🏻🙏🏻🤟🏻
ਰਜਿੰਦਰ ਸਿੰਘ ਦਾ ਵੀਰੋ ਵੱਧ ਤੋਂ ਵੱਧ ਸਾਧ ਦਿਓ 🌹
Gifar keha se es ne deep bai ni es ne hi mundea n gidar mah se darne finne
ਗਰੀਬ ਦੀ ਕੋਈ ਸੁਣਵਾਈ ਨਹੀਂ ਹੋਈ ਉਨ੍ਹਾਂ ਸਾਰਿਆਂ ਨੂੰ ਠਾਣੇ ਲਿਜਾ ਕੇ ਪਰਚੇ ਪ ਤੇ
SHO ਬਹੁਤ ਹੀ ਘਟੀਆ ਬੰਦਾ ਪੈਸੇ ਦਾ ਯਾਰ ਆ ਇਸ ਲਈ ਜਿਹੜੇ ਪਾਸੇ ਤੋਂ ਪੇਸੈ ਮਿਲੇ ਓਨਾ ਨਾਲ਼ ਰਲ਼ ਗਿਆ
ਐਸ ਐਚ ਓ ਦਾ ਵਤੀਰਾ ਵੀ ਘਟੀਆ ਰਿਹਾ
ਰਾਜਿੰਦਰ ਸਿੰਘਦੀਪ ਸਿੰਘ ਵਾਲਾ ਜੀ ਸੱਚ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ,ਜਿਉਂਦਾ ਵੱਸਦਾ ਰਹਿ ਬਾਈ ਜੀ।
ਜਾਣ ਬੁੱਝ ਕੇ ਮਾਹੌਲ ਖਰਾਬ ਕੀਤਾ ਗਿਆ SHO ਓਵਰ confidence ਚਲਦਾ ਸਦਾ ਹੀ ਧੱਕਾ ਕਰ ਰਿਹਾ ਸੀ ਗਰੀਬਾ ਨਾਲ।
,,ballu ਰਟੈਂਡਾ,,
Bai deep te sare mundea nu ws ne darna time gidar keha se shde mundea nu
ਜਦੋਂ ਲੋਕ ਆਪਣੇ ਮਸਲੇ, ਇਹਨਾਂ ਵਰਗੇ ਲੋਕਾਂ ਨੂੰ ਵਿਚ ਪਾਉਣ ਗੇ ਇਹਨਾਂ ਨੇ ਤਾਂ ਆਪਣਾ ਤੋਰੀ ਫੁਲਕਾ ਚਲਾਉਣ ਲਈ ਹੋਰ ਵੱਡਾ ਕਰਨਾ ਹੈ, ਲੋਕੋਂ ਸਿਆਣੇ ਹੋ ਜਾਵੋ।
Bera gark ho gia Punjab da
ਇਨ੍ਹਾਂ ਸਿਆਣਪ ਵਾਲਾ ਪੁਲਿਸ ਪ੍ਰਸ਼ਾਸਨ
ਪੰਜਾਬ ਵਿੱਚ ਅਫ਼ਰਾ ਦਫਰੀ ਦਾ ਮਹੌਲ ਕਿਆ ਜਾਣ ਬੁੱਝ ਕੇ ਬਣਾਇਆ ਜਾ ਰਿਹਾ ਸਾਰੇ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ ਨਹੀਂ ਤਾਂ ਵਾਰੀ ਸੱਭ ਦੀ ਆਵੇਗੀ। ਬਹੁਤ ਮੰਦਭਾਗਾ ਹੈ ਤੇ ਨਾਲ ਅਫਸੋਸ ਅਫਸੋਸ ਅਫਸੋਸ ਹੈ
Good
Very nice 22 ji
ਰਹਜਿਦਰ ਅਹ ਉਹਾ ਹੈ ਜਿਸ ਨੇ ਗੀਪ ਬਾਈ ਤੇ ਸਾਰੇ ਮੁੰਡਿਆ ਨੂੂ ਗਦਾਰ ਕਿਿਹਾ ਸੀ
ਪਹਿਲਾ ਪੁਲਿਸ ਨੇ ਪਹਿਲ ਕੀਤੀ ਫਿਰ ਲੋਕ ਬੋਲੇ ਅੱਜ ਕਲ ਪੈਸੇ ਵਾਲਿਆਂ ਦਾ ਜੋਰ ਆ ਕਿ ਸਹੀ ਕੀਤਾ ਪੁਲਸ ਨੇ ਗ਼ਲਤ ਕੀਤਾ ਪੁਲਸ ਨੇ
ਇਹ ਸਰਕਾਰ ਕਿਸੇ ਵੀ ਤਰ੍ਹਾਂ ਲੋਕ ਹਿੱਤੂ ਨਹੀਂ ਸਗੋਂ ਲੋਕ ਵਿਰੋਧੀ ਹੈ
ਪਿੰਡ ਵਾਸੀਆਂ ਨੂੰ ਆਪਸ ਰਲ ਮਿਲ ਕੇ ਮਸਲੇ ਹੱਲ ਕਰਨਾ ਚਾਹੀਦਾ ਐ
ਖੁਨ ਦਾ ਅਸਰ ਬਹੁਤ ਵੱਡਾ ਹੁੰਦਾ ਹੈ
ਓਏ। ਭਰਾਵੋ ਸਾਰੇ ਏਕੋ ਜਿਹੇ ਹਨ
ਮਨਿੰਦਰਜੀਤ ਸਿੰਘ ਬਹੁਤ ਵਧੀਆ ਲੋਕਾਂ ਲਈ ਤੀਜ਼ੀ ਅੱਖ ਦਾ ਕੰਮ ਕਰ ਰਹੀ ਹੈ, ਇਕ ਗੰਦੇ ਪਾਣੀ ਵਾਲੀ ਨਾਲੀ ਨਹੀਂ ......... ਰਾਜਨੀਤੀ ਨੂੰ ਉਜੱਗਰ ਕੀਤਾ ਜਾ ਰਿਹਾ ਹੈ, ਵਾਕਿਆ ਈ ਸਰਕਾਰ ਲੋਕਾਂ ਦੀ ਨਹੀਂ ਧਨਾਢ ਲੋਕਾਂ ਦੀ ਹੈ ਕਹਿੰਦੇ ਹਨ ਲੰਡਾ ਲੁੱਚਾ ਚੌਧਰੀ ਗੁੰਡੀ ਰੰਨ ਪ੍ਰਧਾਨ :
ਬਾਈ ਧਰਨੇ ਨਾ ਲਾਉ ਪੰਜਾਬ ਦੇ ਲੋਕਾਂ ਨੂੰ ਦਿਕਤਾਂ ਹੁਂਦੀਆ
Rajinder ji tusi bahut change nahi
ਪੰਜਾਬ "ਚ ਧਰਨਾ ਲਾਉਣ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਧਾਰਾ
ਲਾ ਕੇ ਅੰਦਰ ਠੋਕਣਾਂ ਚਾਹੀਦਾ ਹੈ, ਚਾਹੇ ਫਿਰ ਉਹ ਅਖੌਤੀ ਕਿਸਾਨ ਕਿਉਂ ਨਾਂ ਹੋਣ, ਜੀਣਾਂ ਦੁੱਭਰ ਕੀਤਾ ਹੋਇਆ ਇਹਨਾਂ ਠੱਗਾਂ ਨੇ, ਵਿਚਾਰੀ ਆਮ ਜਨਤਾ ਦਾ 🙏🙏🙏🙏🙏🙏🙏🙏
ਸ਼ਰਮ ਕਰ ਕੋਈ ਸ਼ੌਕ ਨੂੰ ਧਰਨਾ ਨਹੀਂ ਲਾਉਂਦਾ
Kursi de Raajniti aa jaito taa kisey nu ke leyna aa Sadka da haal bakh ke he pata lag janda aa
ਬਾਈ ਜੀ ਤੁਸੀ ਕਿਸਾਨ ਯੂਨੀਅਨ ਨੂੰ ਬਦਨਾਮ ਕਰਨ ਵਿਚ ਲੱਗੇ ਹੋ ਮਨਿੰਦਰ ਸਿੰਘ ਵੀਰ ਨੇ ਲਾਈਵ ਨਿਊਜ ਦਿਖਾਈ ਹੈ ਪੱਥਰ ਕਿਸ ਨੇ ਚਲਾਏ ਸਭ ਕੁੱਝ ਦੇਖਿਆ ਹੁਣ ਤੁਸੀ ਆਪਣੀ ਰਾਜਨੀਤੀ ਕਰਨ ਆਏਆ ਪੁਲਿਸ ਨੇ ਸਹੀ ਕੀਤਾ
ਜੇਕਰ ਕਿਸੇ ਵੀਰ ਭਾਈ ਨੇ ਧਰਨਾ ਲਗਾਉਣਾ ਹੋਵੇ ਤਾਂ ਪਰਧਾਨ ਸਾਹਿਬ ਨਾਲ ਸਪੰਰਕ ਕਰੋ ਜੀ।
ਜਿਮੀਦਾਰਾਂ ਦੀਆਂ ਸਾਰੀਆਂ ਮੁਸਕਿਲਾਂ ਇਹਨਾਂ ਨੇ ਹੱਲ ਕਰਵਾ। ਦਿੱਤੀਆਂ ਹਨ।
ਜਿਮੀਦਾਰ ਭਰਾਵੋ ਅੱਖਾਂ ਬੰਦ ਕਰਕੇ ਇਹਨਾਂ ਕਿਸਾਨ ਯੂਨੀਅਨਾਂ ਦੇ ਅਖੌਤੀ ਸੁਆਰਥੀ ਲੀਡਰਾਂ ਦੇ ਮਗਰ ਨਾ ਲੱਗੋ। ਇਹ ਜਿਮੀਦਾਰਾਂ ਦੇ ਹਤੈਸੀ ਨਹੀਂ।
ਇਹ ਲੋਕ ਮੌਕਾ ਵੇਖ ਲੜਾਈ ਝਗੜੇ ਆਦਿ ਵਿੱਚ ਪੈਦਾ ਹਨ ਤੇ ਆਪਣੇ ਸੁਆਰਥ ਪੂਰੇ ਕਰਦੇ ਹਨ।
ਵੀਰ ਏਨਾ ਸਿਆਣਾ ਨਾ ਬਣ ਤੈਨੂੰ ਕੁਝ ਨੀ ਪਤਾ ਤੂੰ ਪੁੱਤ ਹਾਲੇ ਨਿਆਣਾ
pa lo votan
ਵੀਰੋ ਮਾਫ ਕਰਨਾ ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ ਉਹਦੇ ਲਈ ਮਾਫੀ ਚਾਹੁੰਦਾ ਪਰ ਜਿੱਥੋਂ ਤੱਕ ਵੀਡੀਓ ਚ ਪਤਾ ਲੱਗਿਆ ਤਾਂ ਇੱਥੇ ਕੋਈ ਦਲਿਤ ਜਾਂ ਧਨਾਟ ਦਾ ਮਸਲਾ ਨਹੀਂ ਉਹਨਾਂ ਨੇ ਹਾਈਵੇ ਰੋਕਿਆ ਹੋਇਆ ਸੀ ਪੁਲਿਸ ਤੇ ਹਮਲਾ ਕੀਤਾ ਤਾਂ ਇੱਥੇ ਹੋ ਸਕਦਾ ਐਸ ਐਚ ਓ ਪੈਸੇ ਦਾ ਯਾਰ ਹੋਵੇ ਇਸ ਚੀਜ਼ ਦਾ ਨਹੀਂ ਕਹਿ ਸਕਦੇ ਪਰ ਲੋਕ ਸ਼ਾਂਤਮਈ ਨਹੀਂ ਬੈਠੇ ਸਨ ਉਹ ਜਿੰਨੇ ਲੋਕ ਉੱਥੇ ਸਨ ਸਭ ਮੰਡੀਰ ਛੋਟੀ ਉਮਰ ਦੇ ਮੁੰਡੇ ਜਿਨਾਂ ਨੇ ਆਪਦੀ ਮਨਮਰਜੀ ਕੀਤੀ ਅਤੇ ਪੁਲਿਸ ਤੇ ਪੱਥਰਬਾਜੀ ਕੀਤੀ ਵੀਡੀਓ 'ਚ ਸਾਫ ਦਿਸ ਰਿਹਾ ਨਾ ਉਹਨਾਂ ਨੇ ਕੋਈ ਮੀਡੀਆ ਵਾਲਾ ਛੱਡਿਆ ਨਾ ਉਹਨਾਂ ਨੇ ਕੋਈ ਪੁਲਿਸ ਵਾਲਾ ਛੱਡਿਆ ਆਮ ਲੋਕਾਂ ਦਾ ਕੀ ਕਸੂਰ ਸੀ ਜਿਹੜੇ ਹਾਈਵੇ ਤੋਂ ਟੱਪ ਰਹੇ ਸੀ ਉਹਨਾਂ ਦੀਆਂ ਵੀ ਗੱਡੀਆਂ ਭੰਨੀਆਂ ਗਈਆਂ ਤਾਂ ਇਸ ਲਈ ਇੱਥੇ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਦਾ ਕੋਈ ਕਸੂਰ ਹੈ ਠੀਕ ਹੈ ਕਿਸਾਨ ਯੂਨੀਅਨ ਵਾਲੇ ਆਪ ਦਾ ਸਿਸਟਮ ਚਲਾਉਣ ਲਈ ਤੋਰੀ ਫੁਲਕਾ ਚਲਾਉਣ ਲਈ ਵਿੱਚ ਐਂਟਰ ਤਾਂ ਕਰਨਗੇ ਪਰ ਇਹ ਜਿਹੜੇ ਬੰਦੇ ਦੀ ਤੁਸੀਂ ਵਾਈਟ ਲੈ ਰਹੇ ਹੋ ਇਹ ਵੀ ਤਾਂ ਇਹੋ ਜਿਹਾ ਹੀ ਹੈ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਇਹਨੇ ਕਿਸੇ ਦਾ ਫੈਸਲਾ ਕਰਾ ਦਿੱਤਾ ਹੋਵੇ ਜਾਂ ਚੰਗੇ ਕੰਮ ਲਈਏ ਨੇ ਧਰਨਾ ਲਾਇਆ ਹੋਵੇ ਇਹ ਕੋਈ ਨਾ ਕੋਈ ਨਵਾਂ ਹੀ ਸਗੂਫਾ ਛੱਡਦਾ ਇਸ ਲਈ ਸਿਆਣੇ ਬਣ ਜੋ ਆਪਣਾ ਆਪ ਸੋਚੋ ਕਿਸੇ ਨੇ ਕੁਝ ਨਹੀਂ ਦੇਣਾ ਜੇ ਪੈਸੇ ਲੱਗਣਗੇ ਤਾਂ ਆਪਣੀ ਜੇਬ ਚੋਂ ਲੱਗਣਗੇ ਵੀਰੋ ਸਾਰੇ ਆਪਣੇ ਨੇ ਦਲਿਤ ਵੀ ਆਪਣੇ ਨੇ ਜੱਟ ਵੀ ਆਪਣੇ ਨੇ ਸਾਰੇ ਭਰਾਵਾਂ ਤਰਾਂ ਰਹੋ ਜੋ ਵੀ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਹੈ
ਤੂੰ ਆਪ ਸਿਰੇ ਦਾ ਨਿਕੰਮਾ ਤੂੰ ਕਿਮੇ ਕਿਸੇ ਤੇ ਉਂਗਲ ਉੱਠਾ ਸਕਦਾ
🌹🌹🌹🌹🌹🌹🌹🌹🖐️🖐️🖐️🪔🇮🇳🇮🇳🇮🇳🇮🇳🇮🇳
Ik bnde di ego ne sare pind da mahol khrab krea pea ,bhrawa mla 2 lakh lake nalia bna dao
Move ta sahm ne a kedar tu majdoora te kesana da pawada pae jana a gaeya apnea roteya sekan tere bean den nal khuj ne hunda ek pase ta tu kehna majdora de sunwae ne ek pase tu he kesana majdoora ekta da bale nahre marda Huna hud te makhea aundea he han hun gud metha ho gaeya 60/70te parcha darjj ho gaeya tu sateja lake roteya sek police de koe duty ne jes da Dil karda road jam karke Beth janda hae bake sab morkh ho gae ehe seana ho gaeya dang ta agle fer ge he bake Ameer de darwaje age 50/60bande laeke ladu laen gaeya c sarpanch tu saream kehna morkh te mla reswat khor look ta tenu v kehnde han v dahrnea vitcho rupeya kahnda hae lae jawo ekk done te eljam na mla de 500rupeya de tere kol saboot han na mla kol tere rupeya Kahn de han bake tu app manne jana v Rola gande nale da c fer es vitch jatt jarnal y sc kethu a gaeya ehe v kohta he a jdo es nu nalaek keha fer mercha lagnea han es de
Pind da Metter hai ithe Kissan union kithe aa gai
Gunda ae amolak Sade phon khole c ehne kehnda tusi mere video ni bna skde
Enu eh pusho pathar chloun wale majdoor a?
Majdoor ta kam karde a eh sare nashedi ekate kare hoye cc
Hun erDa katel ch 50/60fas hae jena de arest pae hae oh jamle tu roteya seke ja ene nal 4dey tenu sateja to bolen daa mouka lag gAeya bean ta de Dena jes tra delhe dahrnea vitcho v tu he keha c v nojawana dahrna bech ta bad ch latta bahr ne chaleya ese tra kete hun na ho jawe rajender singh g
Panjab Pulse Sahi c Veer g
Jeehrre.lok.dharne.luonde.sarkar.nu.pareshan.karde.loka.nu.kharab.karde
Police Wale ya da channel hai Lok awaz khash s h o DSP da Ve 😅😂😅😂😅😅😂😅😂😅
Punjab Diya Kisan union Punjab Nu bilkul narak kar dena hai
Bilkul galat hai ek Kisan junior Punjab ka bada karke
ਪ੍ਰਧਾਨ ਜੀ ਪੁਲਿਸ ਤੇ ਡੱਲੇ ਕਿਸ ਨੇ ਚਲਾਏ ਉਨ੍ਹਾਂ ਆਦਮੀਆਂ ਦੀ ਤੁਸੀਂ ਸਪੋਟ ਕਰ ਰਹੇ ਹੋ ਪੁਲਿਸ ਨੇ ਜੋ ਕੀਤਾ ਬਹੁਤ ਵਧੀਆ ਕੰਮ ਕੀਤਾ ਹੈ
ਨਹੀ ਵੀਰ
ਪੁਲੀਸ ਨੇ ਆਪ ਪਹਿਲਾ ਏਕ ਵਾਰ ਬੋਲਿਆ ਸਰਪੰਚ ਨੂੰ ਕੁੱਟ ਦੇਵੋ ਆਪੇ ਸਾਰੇ ਪਿੱਛੇ ਹੱਟ ਜਾਣਗੇ
Sada prashasan Hina ka galat ho gaya narak wala janwar Sanu Sade veeran
😅 2:06