Dr. Saab meri makki wali jameen de vich pasheti vijayi 21 November nu dbw 222 biji hoi aa Oh knk 4 kille kor aa 43 din di hogi hle tkk pani ni laya meeh pain te 3 vaar ureaa pata hun v jmeen gilli hai hun eh dsso hun pani lona chaihda hai ja nhi jrur dsseyo 🙏
ਬਿਲਕੁਲ ਸਹੀ ਗੱਲ ਸਰ ਜੀ
ਇਸ ਮੀਂਹ ਦਾ ਬਹੁਤ ਫਾਇਦਾ ਹੋਇਆ ਆ ਜੀ ਫਸਲਾਂ ਨੂੰ
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਖਾਲਸਾ ਜੀ
ਬਹੁਤ ਵਧੀਆ ਜਾਣਕਾਰੀ ਗੁਰੂ ਜੀ
Dr. Saab meri makki wali jameen de vich pasheti vijayi 21 November nu dbw 222 biji hoi aa
Oh knk 4 kille kor aa
43 din di hogi hle tkk pani ni laya meeh pain te 3 vaar ureaa pata hun v jmeen gilli hai hun eh dsso hun pani lona chaihda hai ja nhi jrur dsseyo 🙏
ਧੰਨਵਾਦ ਜੀ।
SSA sahib ji very good information.
, ਧੰਨਵਾਦ ਜੀ
Wahegru ji ka khalsha Wahegru ji ki Fateh 🙏 doctor sahab
Good job sir 👍
Waheguru ji khalsa Waheguru fatih j
Good information❤
ਲੋਹੜੀ ਮੰਗਣ ਵੇਲੇ ਗਾਉਂਦੇ ਹੁਂਦੇ ਸੀ 'ਮੀਂਹ ਪਏ ਤੇ ਕਣਕਾਂ ਜੰਮੀਆਂ'।
❤dr sabb very good personality❤
Good
Thanks ji
Kanak nu pani laya hoya c na urea de hoya te na spray kar hoi kanak haje pilli ni payi par
Aap khare pani se jhona lag sakta es pr vedio banae 🙏🙏
ਵਾਹਿਗੁਰੂ ਜੀ
Sat shree akal dr sahib
Waheguru ji
ਸਤਿ ਸ੍ਰੀ ਆਕਾਲ ਵੀਰ
ਵੀਰ ਜੀ ਮੈਂ riakot ਕੋਲੋ ਹਲਵਾਰਾ ਏਅਰਫੋਰਸ ਨਾਲ ਪਿੰਡ ਟੂਸਾ ।। ਵੀਰ ਮੀਂਹ ਬਹੁਤ ਪਿਆ ਦੂਜੇ ਪਾਣੀ ਦੀ ਲੋੜ ਪੂਰੀ ਹੋਗੀ ਕਣਕ ਪਰਾਲੀ ਨੂੰ ਅੱਗ ਲਾਕੇ ਬੇਜੀ ਸੀ ਵੀਰਜੀ ਓਸ ਚ ਵੀ ਸੁੰਡੀ ਜਿਉਂਦੀ ਬੈਠੀ ਆ ਅਸੀਂ ਹੈਰਾਨ ਆ ਕੇ ਕਦੀ ਅਸੀ ਸੁੰਡੀ ਦੇਖੀ ਤੱਕ ਨਹੀਂ ਸੀ ਜਿੱਥੇ ਪੀਲੇ ਪੀਲੇ ਡਾਲ c ਜਦੋ ਓਸਨੂੰ ਪਟ ਕੇ ਦੇਖਿਆ ਤਾਂ ਉਸ ਦੇ ਅੰਦਰ ਸੁੰਡੀ ਜਿਥੋਂ ਪਤੇ ਫੋਟਾਰਾ ਕਰਦੇ ਆ ਓਸਦੇ ਅੰਦਰ ਲੁਕੀ ਬੈਠੀ ਆ ਓਥੇ ਤਾ ਓਸਨੂੰ ਪਾਣੀ ਦੀ ਇਕ ਬੋਂਦ ਵੀ ਨਹੀਂ ਲੱਗੀ।।
Meeh nl kanak bhot Vdia ho gi
❤❤❤❤❤
Sat shri akal sir ji 🙏
Sir happy sider nal kanak biji a 5 numbers noo 826 o fot nai kar rai
Sar. Ji. Sat. Sre. Akal. Ji. Barwala. Patti. Tran. Taran
Dr sahib super seeder waali kank teela tela khade aaa g jhona vi kamjor c ki kriye
Veer g ,Pacheti kanak jo 10December nu bizi si aos te meh ki asar pavega?
Dr saab sat shri akal ji.saddi jameen dakker hai kuch kileyan viich mai uria+dap sprey krni c kinni kinni dose krni hai ji plz reply
Sundi mar ge k nahi is meeh nal ji deso ji
ਸਿੰਘ ਸਾਹਿਬ ਜੀ ਦੋ ਸਾਲ ਪਹਿਲਾਂ ਮਿੱਟੀ ਟੈਸਟ ਕਰਵਾਈ ਸੀ (ਦੋ ਸਾਲ ਤੋਂ ਪਰਾਲੀ ਵਿੱਚ ਦੱਬ ਰਹੇ)ਖੇਤ ਦੀ ਪੀਐੱਚ8.2 ਆਇਆ ਸੀ ਤੇ ਡਾਇਆ ਜ਼ਿਆਦਾ ਆਇਆ ਕਾਰਬਨ ਸਹੀ ਆਇਆ ਪਰ ਚਿੱਟਾ ਕੱਲ੍ਹਰ ਆਇਆ ਹੁਣ ਮੇਰਾ ਸਵਾਲ ਇਹ ਆ ਕਿ ਇਸ ਚਿੱਟੇ ਸੋਰੇ ਨੂੰ ਖਤਮ ਕਰਨ ਵਾਲੀਆ ਖਾਂਦਾ ਕਿਹੜੀਆਂ ਹਨ?ਕੀ ਸਲਫੇਟ ਫੋਰਮ ਇਸਨੂੰ ਘਟਾਉਣ ਵਿੱਚ ਮੱਦਦਗਾਰ ਹੋ ਸਕਦੀ ਮਿਹਰਬਾਨੀ ਕਰਕੇ ਸਮਾਂ ਜ਼ਰੂਰ ਕੱਢੋ ਜੀ
ਮੈਗਜ਼ੀਨ ਵਿੱਚ ਜੈੜੀ ਸਲਫ਼ਰ ਕੰਨਾਂ ਕੋ ਅਸਰ। ਕਰਦੀ
ਬਹੁਤ ਥੋੜ੍ਹੀ ਜੀ ਮਾਤਰਾ ਹੁੰਦੀ ਬਾਈ ਜੀ ਮੈਨੂੰ ਨੀ ਲੱਗਦਾ ਜ਼ਿਆਦਾ ਘਾਟ ਪੂਰੀ ਕਰ ਸਕਦਾ
Sir potassium nitrate , ਨਾਲ magnessium sulphate reaction ਤਾਂ ਨਹੀ ਕਰੇਗਾ? ਮੈ ਮੈਗਨੀਸ਼ੀਅਮ ਤੇ 13 0 45 ਦਾ ਸਪਰੇਅ ਕਰਨਾ। ਇਕ ਗੱਲ ਹੋਰ ਕਿ 00 50 ਨਾਲ ਬੋਰੋਨ ਤੇ ਮੈਗਨੀਸ਼ੀਅਮ ਹੋ, ਸਕਦਾ। 13 0 45 ਦੀ ਥਾਂ 0050 ਵਰਤ ਸਕਦੇ ਹਾ ਨਿਸਾਰੇ ਤੋ ਪਹਿਲਾਂ? ਜੇ ਨਹੀ ਤਾਂ ਕਿਓ
ਡਾ ਸਾਹਿਬ ਸਲਫ਼ਰ 90% ਵਾਲੀ ਵਧੀਆ ਹੁੰਦੀ ਐ ਜਾਂ 80% ਵਾਲੀ
ਦੋਵੇ ਵਧੀਆ ਨੇ ਪਰ 90 ਪ੍ਰਸੇਂਟ ਵਧੀਆ ਰਹੁ ਜੀ
ਮੇਰਾ comment ਕਿਉ delete kita
ਧੰਨਵਾਦ ਜੀ
ਵਾਹਿਗੁਰੂ ਜੀ।
❤