20-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 8 ноя 2024

Комментарии • 83

  • @ravinderkaurthind7294
    @ravinderkaurthind7294 Месяц назад +6

    ਗੁਰੂ ਦੂਆਰੇ ਵਿਚ ਜਗਰਾਤਾ ਹੁਣ ਦਸੋ ਲੋਕੋ ਕੀ ਰਾਹਲ ਗਾਦੀ ਨੇ ਅਮਰੀਕਾ ਜਾ ਕੈ ਜੋ ਵਿਆਨ ਦੀਤਾ ਬਿਲ ਕਲ ਸਚ ਹੀ ਸਿਖਾ ਵਾਰੇ ਸਚ ਹੀ ਦੀਤਾ ਜੇ ਜਕੀਨ ਨਹੀ ਤੇ ਏ ਜੰਜ ਸਿੰਘ ਚਾਹਿਲ ਦੀਆ ਖਬਰਾ ਸਣ ਲੋ ਸਚ ਕੀ ਹੈ ਆਰ ਇਸ ਇਸ ਦੇ ਹੀ ਕੰਮ ਨੇ ਏ ਭਜਪਾ ਵੀ

  • @gurditsinghsandhu5995
    @gurditsinghsandhu5995 Месяц назад +44

    ਬਹੁਤ ਵਧੀਆ ਜੱਜ ਸਿੰਘ ਚਾਹਲ

    • @SurinderSingh-t2j
      @SurinderSingh-t2j Месяц назад +3

      😊

    • @sukhpreetkaurdhanoa4668
      @sukhpreetkaurdhanoa4668 Месяц назад

      ​@@SurinderSingh-t2j3:30 3:31 3:32 3:41 3:42 3:56 3:57 3:58 3:58 3:59 3:59 3:59 3:59 4:00 4:00 4:01 4:01 4:01 4:01 4:01 4:01 4:01 4:01 4:02 4:02 4:02 4:02 4:02 4:31 4:35 4:35 4:35 4:35 4:39 4:47 4:47 4:48 4:48 4:48 4:49 4:49 4:49 4:49 4:50 4:50 4:50 4:50 4:51 4:51 4:53 4:54 4:56 4:56 4:56 4:58 4:58 4:58 4:58 4:58 4:58 4:59 4:59 4:59 4:59 5:00 5:00 5:00 5:00 5:00 5:01 5:01 5:01 5:02 5:02 5:02 5:02 5:02 5:03 5:03 5:04 5:04 5:04 5:41 5:56 6:04 7:41 7:44

  • @Lakhbir_sohal0013
    @Lakhbir_sohal0013 Месяц назад +11

    ਬਹੁਤ ਵਧੀਆ ਜੱਜ ਸਿੰਘ ਜੀ 🙏

  • @MohinderSingh-kj4vo
    @MohinderSingh-kj4vo Месяц назад +65

    ਗਰੀਬ ਆਦਮੀ ਆਪਣਾ ਨਾਮ ਅਮੀਰ ਸਿੰਘ ਰਖ ਲਵੇ ਤਾਂ ਅਮੀਰ ਨਹੀਂ ਹੋ ਜਾਂਦਾ। ਵਾਅਦਾ ਤਾਂ ਵਾਅਦਾ ਹੀ ਹੈ ਉਸ ਦੀ ਗਾਰੰਟੀ ਕਾਹਦੀ ।

    • @shamsherbrar9745
      @shamsherbrar9745 Месяц назад +14

      ਭਗਵੰਤਾ ਪੱਜਾਬ ਦਾ ਇਲਾਜ ਸਹੀ ਨਹੀ ਮੰਨਦਾ

    • @DavinderSingh-yt1rd
      @DavinderSingh-yt1rd Месяц назад

      ​@@shamsherbrar9745you

  • @satnaam.singhmalhi6249
    @satnaam.singhmalhi6249 Месяц назад +2

    ਸਤਿ ਸ੍ਰੀ ਆਕਾਲ ਜੀ 🙏

  • @amriksinghsidhu2656
    @amriksinghsidhu2656 Месяц назад +24

    Good news

  • @parshotamsingh5039
    @parshotamsingh5039 Месяц назад +1

    Bjp di ਗਾਰੰਟੀ ਤੇ ਕੋਇ ਵੀ ਵਿਸਵਾਸ ਨਾ ਕਰੋ ਕੋਇ ਕੇ ਪਹਿਲਾ ਵੀ ਮੋਦੀ ਮੇ 15 ਲੱਖ ਦਿੱਤਾ ਸੀ ਪਰ ਹੁਣ ਹਰਿਆਣੇ ਦੇ ਲੋਕ ਇਨਾ ਤੇ ਵਿਸਵਾਸ ਨਾ ਕਰਨ ਜੀ

  • @PahadiaZira
    @PahadiaZira Месяц назад +7

    Thank you

  • @MohinderSingh-kj4vo
    @MohinderSingh-kj4vo Месяц назад +8

    ਮੁੱਖ ਮੰਤਰੀ ਸਾਹਿਬ ਦੀ ਸਿਹਤ ਦਾ ਕੀ ਹਾਲ ਹੈ। ਵਾਹਿਗੁਰੂ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਜੀ।

  • @MohinderSingh-kj4vo
    @MohinderSingh-kj4vo Месяц назад +10

    ਆਮ ਕਲੀਨਿਕ ਆਮ ਆਦਮੀ ਲਈ ਹਨ।

  • @darshansingh9874
    @darshansingh9874 Месяц назад +2

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @ramsingh3611
    @ramsingh3611 Месяц назад +6

    ਰੋਜ਼ਗਾਰ, ਸੇਹਤ, ਸਿਖਿਆ ਤੇ ਬੁਨਿਆਦੀ ਸਹੂਲਤਾਂ ਦੀ ਗੱਲ ਕੋਈ ਪਾਰਟੀ ਵੀ ਨਹੀਂ ਕਰਦੀ

  • @parshotamsingh5039
    @parshotamsingh5039 Месяц назад +6

    ਬਚਿਆ ਦੀ ਪੜਾਈ ਤੇ ਗਰੀਬਾ ਦੀ ਦੁਆਈਂ ਤੇ ਕੋਇ ਵੀ ਪਾਰਟੀ ਗੱਲ ਨਹੀਂ ਕਰਨਾ ਚਾਹੁੰਦੀ ,ਇਨਾ ਪਾਰਟੀਆਂ ਤੋਂ ਬਚੋ ਜੀ

  • @BhinderpalSingh-k7s
    @BhinderpalSingh-k7s Месяц назад

    Sach news

  • @harbhajansingh4281
    @harbhajansingh4281 Месяц назад +1

    Eh bahut khushi di gal hai ki punjab ch BMW car de parts baniya karnge. Loka nu esda kaafi fyda howega.

  • @HarvinderSingh-nr6pn
    @HarvinderSingh-nr6pn Месяц назад +7

    ਪਹਿਲਾਂ ਭਗਵੰਤ ਮਾਨ ਆਪਣੇ ਪੁਰਜੇ ਤੇ ਠੀਕ ਕਰਵਾ ਲਵੇ

  • @harbanssingh8145
    @harbanssingh8145 Месяц назад +1

    ਭਾਜਪਾ ਵਿਰੋਧੀਆ ਤੇ ਰਿਉੜੀਆਂ ਵੰਡਣ ਦਾ ਇਲਜਾਮ ਲਾਉਦੀ ਰਹੀ ਹੈ।ਹੁਣ ਹਰਿਆਣੇ ਵਿਚ ਭਾਜਪਾ ਵੋਟਾਂ ਲਈ ਰਿਉੜੀਆ ਵੰਡ ਰਹੀ ਹੈ।ਕੁਰਸੀ ਦੀ ਭੁਖ ਬਹੁਤ ਵਧ ਗਈ ਹੈ,ਏਸੇ ਕਰਕੇ ਸੂਬੇ ਦਾ ਖਜਾਨਾ ਲੁਟਾ ਦਿੱਤਾ ਜਾਂਦਾ। ਸਿਆਸਤ ਧੰਦਾ ਬਹੁਤ ਵਧੀਆ ਹੈ।ਏਸੇ ਕਰਕੇ ਸਾਰਾ ਪਰਿਵਾਰ ਹੀ ਰਾਜਨੀਤੀ ਵਿਚ ਆ ਜਾਂਦਾ।

    • @harbhajansingh4281
      @harbhajansingh4281 Месяц назад

      Bhajpa de punjab virodhi hon da pata es gal to lagda hai ki khaad v punjab nu nahi ditti ja rahi ta ki wheat ( kanak) di bumper paidavar na ho sake aur punjab de kissana di haalat thik na ho sake..

    • @harbhajansingh4281
      @harbhajansingh4281 Месяц назад

      BJP nu hun haar jaan da khatra sta riha hai es layi hun kayi lalach dite ja rahe han. BJP pehle 10 saal kithe gayi c os vele eh kam quon nahi keete?

  • @KsS-we5dr
    @KsS-we5dr Месяц назад +1

    NJ

  • @BapuJi-fu3jy
    @BapuJi-fu3jy Месяц назад +3

    ❤😊

  • @TayalTelecom-t3h
    @TayalTelecom-t3h Месяц назад +3

    ਮੁੱਖ ਮੰਤਰੀ ਨੂੰ ਮੋਟੇ ਸੰਤਰੇ ਦਾ ਮਾਰੋ ਪੈੱਗ ਆਪ ਹੀ ਠੀਕ ਹੋ ਜਾਏਗਾ

  • @SatinderKaur-vp1zk
    @SatinderKaur-vp1zk Месяц назад +3

    Gud job

  • @ravinderkaurthind7294
    @ravinderkaurthind7294 Месяц назад +1

    ਭਜਪਾ ਤਾ ਝੂਠ ਹਮੇਸਾ ਹੀ ਬੋਲਦੀ ਕੋਈ ਇਕੀ ਸੌ ਨਹੀ ਦੇਣ ਗੇ ਬੋਟਾ ਮਿਲ ਤਾ ਵਸ ਪੈਲਾ ਜਦੋ ਮੋਦੀ ਕੋਈ ਵੀ ਵਾਦੇ ਨੇ ਵੀ ਪਰੈ ਨਹੀ ਕੀਤਾ ੧੫ ਲ ਕੀਥੇ ਨੇ ਪੂਸੋ ਕਿਸਾਮਾ ਨੁੰ ਵੀ ਵਾਹਤ ਪਰੇ ਸਾਨ ਹੈ ਦੈਸਵਚੀ ਜਾਦਾ ਹੈ ਨਸਾ ਸਡਾਣ ਵਾਲੇ ਡੀਬਰੂ ਗੜ ਤੇ ਨਸਾਡਾਨ ਵਾਲੇ ਵਾਹਰ ਘਮਦੇ ਦੇਸਾਰੇ ਆਮ ਨਸਾ ਵੇਚੀ ਜਾਦੇ ਕੋਈ ਫੜਦਾ ਨਹੀ ਹੈ ਗੁਰੂ ਘਰਾ ਦੀਆ ਵੇਆਦਵੀਆ ਤਾ ਹੁਣ ਾਰੇ ਆਮ ਹੋਗਈਆ ਨੇ ਪੰਜਾਬ ਤੇ ਹੀਰਾਨਾ ਵਿਚ ਬੋਟਾ ਸੋਚ ਸਮਜਕੇਪਈਊ ਲੋਕੋ

    • @harbhajansingh4281
      @harbhajansingh4281 Месяц назад

      BJP te jumlebaj party hai eh proof ho chuka kai. Ehna te hun koi zakin na kariyo.

  • @JaswantSingh-qi4ok
    @JaswantSingh-qi4ok Месяц назад

    Good job Chahal Sahb

  • @LovelyStudio-v8r
    @LovelyStudio-v8r Месяц назад +7

    ਕੋਈ ਗੱਲ ਨਹੀਂ ਘਬਰਾਉ ਨਾ ਇਸ ਤੋਂ ਬਾਅਦ ਮਾਨ ਸਾਹਬ ਆਮ ਆਦਮੀ ਕਲੀਨਿਕ ਵਿੱਚ ਦਾਖਲ ਹੋ ਕੇ ਡਰਾਮਾ ਵੀ ਕਰ ਸਕਦਾ ਹੈ।

  • @ranjitmalhi1773
    @ranjitmalhi1773 Месяц назад +1

    ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਦੌਰਾਨ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਸੀ, ਹੁਣ ਕਾਂਗਰਸ ਪਾਰਟੀ ਨੇ ਹਰਿਆਣੇ ਵਿੱਚ ਔਰਤਾਂ ਨੂੰ 2000 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਉਸੇ ਵੇਲੇ ਅੱਜ ਭਾਜਪਾ ਵੱਲੋਂ ਹਰਿਆਣੇ ਦੀਆਂ ਔਰਤਾਂ ਨੂੰ 2100 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ,,ਮਤਲਬ ਪੰਜਾਬ ਅਤੇ ਹਰਿਆਣੇ ਵਿੱਚ ਸਾਡੀਆ ਸਤਿਕਾਰਯੋਗ ਬੀਬੀਆ ਦੀ ਬੱਲੇ ਬੱਲੇ ਹੈ,,ਜਦੋਂ ਹੋਰਨਾ ਰਾਜਾਂ ਵਿੱਚ ਵਿਧਾਨ ਸਭਾ ਚੋਣਾ ਆਉਣਗੀਆਂ ਸ਼ਾਇਦ ਹੌਲੀ ਹੌਲੀ ਬੀਬੀਆ ਦੀ ਇਹ ਸਹੂਲਤ 5000 ਰੁਪਏ ਤੱਕ ਪਹੁੰਚ ਜਾਵੇ,ਭਾਰਤ ਦੀਆਂ ਸਾਰੀਆ ਸਿਆਸੀ ਪਾਰਟੀਆ ਦਾ ਧੰਨਵਾਦ।

    • @harbhajansingh4281
      @harbhajansingh4281 Месяц назад

      Ehna koi paise nahi dene kewl AAP hi 1000 Rs de sakdi hai.

    • @ranjitmalhi1773
      @ranjitmalhi1773 Месяц назад

      @@harbhajansingh4281 ਭਰਾ ਜੀ ਜਦੋਂ ਆਪ ਪੈਸੇ ਦੇਣ ਲੱਗ ਜਾਵੇਗੀ,,ਐਲਾਨ ਕਰਨ ਵਾਲੇ ਹੋਰ ਪਾਰਟੀਆ ਦੇ ਲੀਡਰ ਪਬਲਿਕ ਵਿੱਚ ਬੇਜੁਬਾਨੇ ਅਤੇ ਝੂਠੇ ਤਾਂ ਸਾਬਤ ਹੋ ਜਾਣਗੇ,,ਆਪ ਜਿੰਦਾਬਾਦ ਹੋ ਜਾਵੇਗੀ

  • @Kiranjeetkaur59843
    @Kiranjeetkaur59843 Месяц назад +3

    ਦਾਅਵੇ ਤਾਂ ਬਥੇਰੇ ਕਰਦਾ ਝੰਡਾ ਅਮਲੀ ਪਰ ਹੁੰਦਾ ਕੱਖ ਨਹੀਂ 😡😡😡😡

    • @LovelyStudio-v8r
      @LovelyStudio-v8r Месяц назад +3

      @@Kiranjeetkaur59843 😂😂😂

    • @harbhajansingh4281
      @harbhajansingh4281 Месяц назад

      Hauli hauli saare kam poore ta kri jaanda hai hor tusi ki chahunde ho.

  • @amarjeetkaur4847
    @amarjeetkaur4847 Месяц назад +4

    Waheguru ji mahar karo Punjab ta 🙏

  • @LalSingh-bm3fi
    @LalSingh-bm3fi Месяц назад

    PL chhal ji date bhollaea karoji

  • @harbanssingh8145
    @harbanssingh8145 Месяц назад

    ਜਿਹੜੇ ਮਾਨ ਤੇ ਦਿੱਲੀ ਇਲਾਜ ਕਰਵਾਉਣ ਦੀ ਗੱਲ ਕਰ ਰਹੇ ਹਨ ਉਹ ਦੱਸਣ ਮਾਨ ਤੋ ਪਹਿਲਾ ਵਾਲੇ ਅਮਰੀਕਾ ਤੇ ਇੰਗਲੈਂਡ ਵਿਚ ਇਲਾਜ ਕਰਵਾਉਣ ਕਿਉ ਜਾਂਦੇ ਸੀ।ਬਾਦਲ ਤੇ ਕੈਪਟਨ ਵੀ ਵਿਦੇਸ਼ ਵਿਚ ਇਲਾਜ ਕਰਵਾਉਦੇ ਸੀ,ਮਾਨ ਤਾਂ ਫਿਰ ਵੀ ਦੇਸ਼ ਵਿਚ ਇਲਾਜ ਕਰਵਾ ਰਿਹਾ। ਸਿਆਸਤਦਾਨਾਂ ਨੂੰ ਤਾਂ ਬੱਸ ਲੋਕਾਂ ਨੂੰ ਗੁਮਰਾਹ ਕਲਨ ਲਈ ਕੋਈ ਨਾ ਕੋਈ ਗੱਲ ਚਾਹੀਦੀ ਹੈ।

    • @harbhajansingh4281
      @harbhajansingh4281 Месяц назад

      Jado akali te cong wale England America jaande c udo ehna nu koi dukh nahi laga. Maan saab ta India ch hi ilaz karwa rahe han fir v es rajniti quon?

  • @gurmukhsingh7428
    @gurmukhsingh7428 Месяц назад +2

  • @narindersingh9364
    @narindersingh9364 Месяц назад

    Good News Veer ji 👍 CHD

  • @BudhSingh-x6z
    @BudhSingh-x6z Месяц назад +4

    Punjab police bharti 2023 di joining di gall Kiti jave ji

  • @g.s.randhawa9446
    @g.s.randhawa9446 Месяц назад +2

    Waddian lodan ch kite liver transplant tan ni😂😂😂

  • @BalwinderSandhu-ks3ul
    @BalwinderSandhu-ks3ul Месяц назад

    Pannu ji Jindabad

  • @BalwantsinghDhillon-t7p
    @BalwantsinghDhillon-t7p Месяц назад +3

    Aam admi party jaldi khattam ho javegi

  • @HarvinderSingh-nr6pn
    @HarvinderSingh-nr6pn Месяц назад +4

    ਲੜਖੜਾਉਣਾ ਕਿਹੜੀ ਵੱਡੀ ਬਿਮਾਰੀ ਹੋ ਗਈ

  • @SukhchainSingh-k5o
    @SukhchainSingh-k5o Месяц назад

    🙏🙏🙏

  • @BalwantsinghDhillon-t7p
    @BalwantsinghDhillon-t7p Месяц назад +1

    Punjab ch gap chalde han

  • @RamandeepKaur-wv2po
    @RamandeepKaur-wv2po Месяц назад

    Rajneti bekuf ho ghe han

  • @navjotcr7
    @navjotcr7 Месяц назад +2

    🎉🎉🎉🎉😂😂

  • @GuraditaSingh-un6gv
    @GuraditaSingh-un6gv Месяц назад

    🎉

  • @DakeshBagga
    @DakeshBagga Месяц назад

    ❤❤❤

  • @charnkaila5698
    @charnkaila5698 Месяц назад +1

    Kisan Mazdoor Zawan EKTA Zindabad ❤

  • @RP.Singh001
    @RP.Singh001 Месяц назад +1

    Fail amm admi party

  • @SUKHWINDERSINGH-qg6ro
    @SUKHWINDERSINGH-qg6ro Месяц назад

    Bhgwant maan zindabad

  • @Samarlife-wq9fz
    @Samarlife-wq9fz Месяц назад

    3Part hi jutt boldya hun kuj nahi dena loka tyia vota layn nu firde ne

  • @BalwantsinghDhillon-t7p
    @BalwantsinghDhillon-t7p Месяц назад +1

    Bhagwant gap punjab ch goojde han

  • @BalwantsinghDhillon-t7p
    @BalwantsinghDhillon-t7p Месяц назад

    Fauj ch full time kio nhi

  • @JagdishKumar-ir7gi
    @JagdishKumar-ir7gi Месяц назад +2

    ਬਹੁਤਾ ਘਿਲ ਕੇ ਨਾ ਬੋਲਿਅਾ ਕਰ

  • @swaranjitkaur4759
    @swaranjitkaur4759 Месяц назад

    Bibian the boli la diti votan pichhe

  • @charnkaila5698
    @charnkaila5698 Месяц назад

    Navjot, Khaira, Gandhi, Bains Sahib Zindabad ❤

  • @BalwantsinghDhillon-t7p
    @BalwantsinghDhillon-t7p Месяц назад

    Bjp da vadha gap hai.

  • @Dishuravigarg
    @Dishuravigarg Месяц назад

    Meet hayer di khbar q nahi lagunde

  • @BalwantsinghDhillon-t7p
    @BalwantsinghDhillon-t7p Месяц назад

    Bjp da 10 sal riha odo kiu nhi ditte

  • @inderghuman9275
    @inderghuman9275 Месяц назад

    😊

  • @ParasBajwa-bk7gd
    @ParasBajwa-bk7gd Месяц назад

    Sir apne bich rakh

  • @manindesingh8633
    @manindesingh8633 Месяц назад +1

    Chon. Vade. Jhuth. Bole. Kaova. Kate.

  • @kamalkhehra8405
    @kamalkhehra8405 Месяц назад

    Dheli srab sasti aa saleoo

  • @bboos1749
    @bboos1749 Месяц назад

    s

  • @RandhirSingh-t6o6y
    @RandhirSingh-t6o6y Месяц назад

    Lever kurab hoga to delhi jana he hai