sukhbeer badala nu bilkul mafi nahi deni chahi di ji ,patta nahi akal takht sahib de jathedar kyu badala nu sirf tankhaia karar ker k maafi de rahe ne ,aam janta nu patta hai badal bare TTY ki enna jathedara nu nahi pata, ya fir eh jathedar v badala di gulami karde ne
Bibi ji bhand ne tuhanu vad to vad akali dal bare bolan lai passe dite ne par gal jad rakhio eh lok chale jane ne par tuhadi jmeer lahnata pondi rarugi keh asi jhooth da sotha kita,fir tusi es dramebaj nu bhandna shuru kar dena,patarkari vik gai tuhadi
ਬਿਲਕੁਲ ਠੀਕ ਆ ਸੁਖਬੀਰ ਬਾਦਲ ਮੁੱਖ ਦੋਸ਼ੀ ਆ ਬੇਅਬਦੀ ਕਰਾਉਣ ਚ ਬਾਦਲ ਬਾਦਲ ਕਰਨ ਵਾਲਿਆ ਚਮਚਿਂਆ ਨੂੰ ਨਪਣੀ ਚ ਨਕ ਡੋਬ ਮਰ ਜਾਣਾ ਚਾਹੀਦਾ ਆ ਸਾਰੇ ਮਿਲ ਦੇ ਰਹੇ ਬੇਅਬਦੀ ਕਰਨ ਵਾਲੇ ਬੀਬਾ ਜੀ ਬੇਨਤੀ ਆ ਤੁਸੀ ਇਕ ਵਾਰ ਪਿੰਡ ਬੁਰਜ ਜਵਾਹਰ ਕੇ ਗ੍ਰੰਥੀ ਸਿੰਘ ਤੇ ਉਸ ਦੀ ਸਿੰਘਣੀ ਦੀ ਇੰਟਰਵਿਊ ਜਰੂਰ ਕਰੋ ਬਹੁਤ ਤਸ਼ੱਦਦ ਹੋਂਇਆ ਉਸ ਪਰਿਵਾਰ ਤੇ ਜਿਮੇਦਾਰ ਇਹ ਬਾਦਲ ਸਰਕਾਰ ਆ 😮😮😮😮
ਵਾਹਿਗੁਰੂ ਜੀ🎉🎉
ਬਿਲਕੁਲ ਠੀਕ ਗੱਲ
ਕੋਈ ਨਹੀਂ ਜਦੋਂ ਗੁਰੂ ਆਪ ਵਰਤਦਾ ਹੈ ਉਦੋਂ ਇਹ ਸਾਰੇ ਇਨਸਾਫ਼ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਦਾ ਇੱਥੇ ਵੀ ਤੇ ਉੱਥੇ ਵੀ ਮੂੰਹ ਕਾਲਾ ਹੋਣਾ ਹੀ ਹੈ
ਵਾਹਿਗੁਰੂ ਜੀ ਮੇਹਰਾਂ ਬਖਸ਼ਣ ਅਕਾਲ ਪੁਰਖ ਮਹਾਰਾਜ
ਫਾਂਸੀ ਦਿਓ ਬਾਦਲਾਂ ਨੂੰ । 😡
ਜੋ ਚਮਚੇ ਭੱਜ ਰਹੇ ੳਹਨਾ ਨੂ ਵੀ
ਕੱਲੀਆ ਚਿੱਠੀਆਂ ਨਹੀ ਇਹਨੂੰ ਸਜਾ ਦਿਓ
ਬੀਬੀ ਜੀ ਤੁਸੀ ਸੱਚੇ ਸਿੱਖ ਹੋਣ ਦੇ ਨਾਤੇ ਇੱਕ ਵਾਰ ਬੁਰਜ ਜਵਾਹਰ ਸਿੰਘ ਦੇ ਉਸ ਸਮੇਂ ਦੇ ਗ੍ਰੰਥੀ ਸਿੰਘ ਤੇ ਪ੍ਰੀਵਾਰ ਨਾਲ ਮੁਲਾਕਾਤ podcast ਜ਼ਰੂਰ ਕਰੋ ਜੋ ਕਿ ਡੇਰਾ ਪ੍ਰੇਮੀਆਂ ਨੂੰ ਬਚਾਓਣ ਦੇ ਚੱਕਰ ਚ ਭਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਧੰਨਵਾਦ ਜੀ
ਜਦੋਂ ਸਰਕਾਰ ਸੀ ਉਸ ਟਾਇਮ ਕੋਈ ਨੀਂ ਬੋਲਿਆ ਤੁਸੀਂ ਸਾਰੇ ਦੋਸ਼ੀ ਓ
ਸਿਰਾ ਲਿਖਿਆ
Bilkul sahi kiha veer
90ਹਜਾਰ ਦਾ ਨਜ਼ੈਜ਼ ਖਰਚਾ ਸੁਖੇ ਨੂੰ ਪਾਉਣਾ ਚਾਹੀਦਾ
ਨੱਬੇ ਹਜ਼ਾਰ ਨਹੀਂ ਜੀ, ਨੱਬੇ ਲੱਖ ਰੁਪਏ ਜੋ ਸਿੱਖ ਸੰਗਤਾਂ ਨੇ ਦਰਬਾਰ ਸਾਹਿਬ ਵਿੱਚ ਚੜਾਏ ਸੀ, ਇਨ੍ਹਾਂ ਨੇ ਸੋਦਾ ਸਾਧ ਨੂੰ ਦੋਸ਼ ਮੁਕਤ ਕਰਨ ਲਈ ਇਸ਼ਤਿਹਾਰ ਤੇ ਖਰਚ ਦਿੱਤੇ।
Sab nu ptta badal da par afsos koi karbai ni kar skea ❤
Waheguru ji 👏🙏
Right
ਜਥੇਦਾਰ ਨੂੰ ਚਾਹੀਦਾ ਹੈ ਕਿਸੁਖਵੀਰ ਨੂੰ ਪੁਛੇ ਕਿਨੇ ਗੁਨਾਹ ਕੀਤੇ ਐ ੳਨੇ ਛਿਤਰ ਅਕਾਲ ਤਖਤ ਦੇ ਮੂਰੇ ਖੜਾਕੇ ਸਿਰ ਚ ਮਾਰੇ ਚਾਹੀਦੇ ਐ ਫਿਰ ਇਹ ਨਿਮਾਣਾ ਸਿਖ ਬਣੇਗਾ।
ਬੀਬੀ ਜੀ ਇਹ ਸਾਰੇ ਅਕਾਲ ਤਖ਼ਤ ਸਾਹਿਬ ਦੇ ਵਿਰੋਧੀ ਹਨ
ਕੌਮ ਨੂੰ ਹਾਸੋਹੀਣਾ ਬਣਾ ਰਹੇ ਹਨ
ਕੱਖ ਨਾ ਰਹੈ ਐਸੇ ਪਾਗਲ ਦਾ
ਪਾਗਲ ਨੀ ਸਾਰੇ ਪਾਗਲਾ ਦਾ ਜੋ ਵੀ ਭਜ ਰਹੇ
ਇਹ ਸਭ ਰੋਟੀਆ ਸੇਕ ਰਹੇ ਨੇ ਜਦੋਂ ਇਹ ਕੁਰਸੀਆਂ ਤੇ ਬੈਠੇ ਸੀ ਉਦੋਂ ਇਹ ਅੱਨੇ ਸੀ ਪਰ ਦਖਾਈ ਇਹਨਾਂ ਨੂੰ ਹੁਣ ਦੇ ਲੱਗਿਆ ਪਹਿਲਾਂ ਇਹ ਵਿਚਾਰੇ ਅੱਨੇ ਹੀ ਸੀ
ਰਾਜਨੀਤੀ ਨਾਂ ਕਰੋ ਕੀ ਹੁਣ ਬੇ ਅਦਬੀਆ ਨਹੀਂ ਹੁੰਦੀਆਂ। 1984ਵੇਲੇ ਬੇ ਅਦਬੀ ਨਹੀਂ ਸੀ ਹੋਈ।
sukhbeer badala nu bilkul mafi nahi deni chahi di ji ,patta nahi akal takht sahib de jathedar kyu badala nu sirf tankhaia karar ker k maafi de rahe ne ,aam janta nu patta hai badal bare TTY ki enna jathedara nu nahi pata, ya fir eh jathedar v badala di gulami karde ne
Ram Rahim di saja hor vadai jave
ਰਾਧਾ ਸੁਆਮੀ ਡੇਰਾ ਬਿਆਸ ਜੈਮਲ ਸਿੰਘ ਜੀ
ਇਹ ਸਿੱਖ ਪਰਿਵਾਰਾਂ ਦੇ ਵਿੱਚੋਂ ਸੀ
ਗੁਰੂ ਸਾਹਿਬ ਨੇ ਸਿੱਖ ਲੋਕਾਂ ਨੂੰ ਇਹ ਵੀ ਤਰ੍ਹਾਂ ਦਾ ਡੇਰਾ ਜਾਂ ਗੁਰੂ ਬਣ ਕੇ ਬੈਠ ਜਾਣਾ ਸਖਤ ਮਨਾ ਕੀਤਾ ਸੀ ਨਹੀਂ ਤੇ ਉਹ ਲੋਕ ਨਰਕਾਂ ਨੂੰ ਚਲੇ ਜਾਣਗੇ
ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਰਣਜੀਤ ਸਿੰਘ ਢਿੱਲੋ ਦਾ ਕੀ ਬਣੇਗਾ
ਸਭ ਕੁਝ ਜਾਣਦੇ ਹੋਏ,, ਵੀ ਰਘਬੀਰ ਸਿੰਘ ਹੈ ਕਿ ਮੰਨਦਾ ਨਹੀਂ, ਚੱਪੂ ਪੱਕਾ ਹੈ,
ਬਾਦਲਕਿਆਂ ਨੂੰ ਹਰ ਪਾਸਿਓਂ ਜ਼ਿੰਮੇਵਾਰ ਹੈ ਬੇਅਦਬੀ ਕਾਂਡ ਬਰਗਾੜੀ ਬੈਹਬਲ ਕਲਾ, ਆਦਿ
Sukhe amli nu sja dewo
Kush nhi krna jathedaar ne v badlaan nu maadi moti sewaa lga k dudh dhota kraar dena ehna rakhn usnu 10 saal jail vich j kaarwaaee sahi krde taan
Pehla kyon nu bole….. hun bht letter likh ho rhe a…. Evi saale logic wali gl ni krde bs chittian likhi jnde
Bibi ji bhand ne tuhanu vad to vad akali dal bare bolan lai passe dite ne par gal jad rakhio eh lok chale jane ne par tuhadi jmeer lahnata pondi rarugi keh asi jhooth da sotha kita,fir tusi es dramebaj nu bhandna shuru kar dena,patarkari vik gai tuhadi
ਕੀ ਬਾਦਲ ਦਲ ਦੋਸੀ ਨਹੀ। ਬੰਦੀ ਸਿੰਘਾਂ ਨੂ ਖਤਰਾ ਦਸਦੇ ਸੀ। ਕਾਤਲ ਸਮੇਧ ਸੈਣੀ ਕਿਸ ਦਾ ਜਾਰ ਸੀ। ਅਜਹਾਰ ਆਲਮ ਕਿਸ ਦਾ ਜਾਰ ਸੀ। ਕੀ ਗੋਲੀ ਚਲਾਈ ਨਹੀ। ਸਾਧ ਨੂ ਮਾਫ ਨਹੀ ਕੀਤਾ ਕੀ। ਕੀ ਕਾਲੇ ਕਨੂਨ ਸਹੀ ਨਹੀ ਕਹੇ। ਭਾਈ ਖਾਲੜਾ ਜੀ ਕਿਥੇ।
ਇਹ ਖਬਰਾਂ ਪਾਈਆਂ ਜਾ ਰਹੀਆਂ ਹਨ। ਕੋਈ ਸਟੇਟਮੈਂਟ ਨਹੀ ਪੜੀ ਜਾ ਰਹੀ। ਤੈਨੂੰ ਮਿਰਚਾਂ ਕਿਉਂ ਲਗੀਆਂ।
ਉਹਨਾਂ ਦੇ ਤਲਵੇ ਚੱਟਣ ਵਾਲੇ ਇਹ ਕਦੇ ਨਹੀਂ ਮੰਨਦੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਉਹਨਾਂ ਦੀ ਮੁਖ਼ਾਲਫ਼ਤ ਕਰਦਿਆਂ ਨੂੰ ਅਜੇ ਵੀ ਬੀਬੀ ਜੀ ਨੂੰ ਰਿਸ਼ਵਤ ਲੈਕੇ ਖਬਰਾਂ ਲਾਉਣ ਦੇ ਇਲਜਾਮ ਲਾ ਰਹੇ ਹਨ 😡 ਸ਼ਰਮ ਦਾ ਘਾਟਾ ਹੈ ਇਹਨਾਂ ਬੇਸ਼ਰਮਾਂ ਨੂੰ ਅਜੇ ਨਹੀਂ ਮੰਨਦੇ ਕਿ ਉਹਨਾਂ ਦੀ ਗ਼ਲਤੀ ਹੈ ਦੂਜਿਆਂ ਤੇ ਇਲਜਾਮ ਲਗਾ ਰਹੇ ਹਨ 😡 😡 @@KashmirSingh-y1c
ਸੁਖਬੀਰ ਸਿੰਘ ਬਾਦਲ ਜਿੰਦਾਬਾਦ