ਕੈਨੇਡਾ ਪੜ੍ਹਦੇ 1 ਲੱਖ ਵਿਦਿਆਰਥੀ ਹੋਣਗੇ ਡਿਪੋਰਟ ! | THE KHALAS TV

Поделиться
HTML-код
  • Опубликовано: 25 дек 2024

Комментарии • 168

  • @baltejsingh9821
    @baltejsingh9821 3 месяца назад +18

    ਖਾਸ ਕਰਕੇ ਕੁੜੀਆਂ ਨੂੰ ਵਾਪਸ ਕਰੋ ਜਿਹੜੀਆਂ ਕਨੇਡਾ ਆ ਕੇ ਰੱਬ ਨੂੰ ਟੱਬ ਦੱਸ ਦੱਸਦੀਆਂ ਬੇਗਾਨੇ ਪੈਸੇ ਤੇ ਜਾ ਕੇ ਕਨੇਡਾ ਉਥੇ ਆਸ਼ਕੀਆਂ ਕਰਦਾ ਆ ਤੇ ਮਗਰਲਾ ਵਿਚਾਰਾ ਪਿੰਡ ਵੀਜ਼ਾ ਹੀ ਉਡੀਕਾਂ ਜਾਦਾ

  • @BhupinderKaur-df8tb
    @BhupinderKaur-df8tb 3 месяца назад +40

    ਕਲਜੁਗ ਦਾ ਇੰਨਾ ਪ੍ਰਭਾਵ ਐ ਕਿ ਮਾਂ ਬਾਪ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਬਣਾਈ ਜ਼ਮੀਨ ਇਥੋਂ ਤੱਕ ਕਿ ਘਰ ਵੀ ਵੇਚ ਕੇ ਜਾਂ ਗਿਰਵੀ ਰੱਖ ਕੇ ਡਾਲਰਾਂ ਦੇ ਚੱਕਰਾਂ ਚ ਇਕਲੌਤੇ ਪੁੱਤਰ ਨੂੰ ਇਨੀ ਦੂਰ ਭੇਜ ਰਹੇ ਹਨ। ਪਹਿਲਾਂ 5/6 ਪੁੱਤਰਾਂ ਨੂੰ ਵੀ ਮਾਂਵਾਂ ਅੱਖੋਂ ਓਹਲੇ ਨਹੀਂ ਸੀ ਹੋਣ ਦਿਦੀਆਂ । ਕੁਆਰੀ ਧੀ ਨੂੰ ਪੜ੍ਹਾਉਣਾ ਹੁੰਦਾ ਤਾਂ ਪੰਜਾਬ ਚ ਹੀ ਦੂਜੇ ਸ਼ਹਿਰ ਨਹੀਂ ਭੇਜਿਆ ਜਾਂਦਾ ਪਤਾ ਨਹੀਂ ਕਿਵੇਂ ਦਿਲ ਇੰਨੇਂ ਪੱਥਰ ਹੋ ਰਹੇ ਹਨ ਕਿ ਬੱਚੇ 18/20ਘੰਟੇ ਕੰਮ ਕਰ ਕੇ ਭੁੱਖੇ ਰਹਿ ਕੇ ਭੇਜੇ ਡਾਲਰ ਹਜ਼ਮ ਕਿਵੇਂ ਆ ਰਹੇ ਹਨ ਮਾਪਿਆਂ ਨੂੰ ।

    • @harpalsinghhandahanda9798
      @harpalsinghhandahanda9798 3 месяца назад +4

      ਬਿਲਕੁਲ ਸੱਚ ਬਿਆਨ ਕੀਤਾ ਹੈ ਤੁਸੀਂ ਲੋਕਾਂ ਨੂੰ ਹੁਣ ਪੈਸਾ ਚਾਹੀਦਾ ਹੈ ਬੱਚੇ ਜਿੱਥੇ ਮਰਜ਼ੀ ਜਾਣ

    • @Harjinder.Kaur.Gill-r5b
      @Harjinder.Kaur.Gill-r5b 3 месяца назад +2

      Bilkul sahi gal hai ji

    • @sunnykumarsunny8478
      @sunnykumarsunny8478 3 месяца назад +2

      Bahar jana hi jana bhed chal .Sade b gaye ne karja chak ke hun viaj b Nehi bhar hunda ki faida hoya 2_2 sal Kam nehi milda .dekho dekhi jayi jande ne

    • @Parneetghumanghuman
      @Parneetghumanghuman 3 месяца назад +1

      Right ✍🏻✍🏻✍🏻🙌🏻🙌🏻

    • @navdeepsingh-bv7dj
      @navdeepsingh-bv7dj 3 месяца назад

      ਬਹੁਤ ਸੋਹਣੀ ਗੱਲ ਕੀਤੀ ਤੁਸੀਂ ਪਰ ਇਹ ਸੋਚ ਅੱਜ ਕਲ ਹਰੇਕ ਕੋਲ ਨਹੀਂ ਹੈ

  • @gurnamsingh8058
    @gurnamsingh8058 3 месяца назад +51

    ਕਨੇਡਾ ਸਰਕਾਰ ਜੋ ਦੇਸ਼ ਵਿਚ ਦਾਖਲ ਹੋ ਚੁੱਕੇ ਹਨ ਉਨਾਂ ਨੂੰ ਸੈਟ ਕਰੇ ਤੇ ਹੋਰ ਨਵੇਂ ਸੱਦਣੇ ਬੰਦ ਕਰੇ ਜਾਂ ਸ਼ਰਤਾਂ ਤਹਿਤ ਸੱਦੇ,ਇਨਾਂ ਬਚਿਆਂ ਦਾ ਭਵਿਖ ਕਨੇਡਾ ਸਰਕਾਰ ਖਰਾਬ ਨਾ ਕਰੇ।

    • @subhashchander8198
      @subhashchander8198 3 месяца назад +1

      their own country business

    • @lovekaran9803
      @lovekaran9803 3 месяца назад +1

      Right bro

    • @JagdeepSingh-i9e
      @JagdeepSingh-i9e 3 месяца назад +1

      Right brother

    • @hsingh-w5m
      @hsingh-w5m 3 месяца назад

      Hona ta chahida .. oh aap v fasse bethye aa .. India himachal ch tusi land buy nahi kar sakde .. ik Indian v himachal ch reh nahi sakda zameen bana k ghar nahi bana sakda .. fir tusi duje desh nu kidda keh sakde aa ?? Ohna da country ohna da rule .. tusi khud Punjab ch keh rahe aa .. eh saale bhahiye aa Gaye up Bihar cho .. sanu Punjab nu v himachal vangu rights deyo koi Banda himachal vaang Punjab ch land nah buy kr sakke ..???? Tusi 1 lakh depot hon di gall kr rahe aa .. jehra 2 million PR Huna ?? Oh v koi bol deve .. Canada kinna kam wadiya kitta .. ?? 10 . 12 class de student .. and ohna de nall spouse visa te Gaye munde .. bahar road te soun rahe aa .. winter aaun wali aa .. government da paisa lag reha .. ithye de log ohna nu gallan kadh rahe .. jidda India Bangladesh waleyaan nu tusi Delhi ch gaalaan kadh rahe aa .. Bakki Jo 1 lakh depot ho reha .. legal a oh log .. 2 saal baad fir Canada da apply kr de dubara visa lagg sakda .. Canada study kitti a

    • @ForgiobombiYT
      @ForgiobombiYT 2 месяца назад

      ਅ ਘ 4:33 4:33 ​@@hsingh-w5m

  • @bibekgiyan
    @bibekgiyan 3 месяца назад +56

    ਇਹ ਤਾਂ ਸਰਕਾਰ ਦੀ ਮਰਜ਼ੀ ਹੈ ਸਰਕਾਰ ਨੇ ਕਿਹੜਾ ਕੋਈ ਸਮਝੌਤਾ ਕੀਤਾ ਸੀ ਕਿ ਤੁਹਾਨੂੰ ਜ਼ਰੂਰ ਪੱਕੇ ਕਰਾਂਗੇ

  • @harbindersingh1220
    @harbindersingh1220 3 месяца назад +21

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurdeepSingh-hv9mp
    @GurdeepSingh-hv9mp 3 месяца назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harbansbhullar7318
    @harbansbhullar7318 3 месяца назад +24

    ਬਿਲਕੁਲ ਸੱਚ ਹੈ ਜੀ ਤੁਹਾਡਾ ਸੰਘਰਸ਼ ਜ਼ਰੂਰ ਰੰਗ ਲਿਆਵੇਗਾ

  • @pahaldeepsingh7168
    @pahaldeepsingh7168 3 месяца назад +14

    ਸਰਕਾਰ ਤਾਂ ਏਥੇ ਆਪਣੀ ਪੰਜਾਬ ਵਿੱਚ ਨਹੀਂ ਮਨਦੀ ਪੰਜਾਬੀ ਆ ਦੀ ਬਾਹਰਲੀ ਸਰਕਾਰ ਨੂੰ ਕੋਈ ਕਿ ਵੇ ਮਨਾਂ ਸਕਦਾ

  • @quantityquit426
    @quantityquit426 3 месяца назад +10

    ਸਭੇ ਕੁੱਝ ਠੀਕ ਹੋ ਜਾਣੈਂ ਵਾਹਿਗੁਰੂ ਜੀ ਭਲੀ ਕਰਨਗੇ।

  • @sukhwindersinghlubana4606
    @sukhwindersinghlubana4606 3 месяца назад +13

    ਕਿਆ ਲੋੜ ਸੀ ਕਨੇਡਾ ਦਾ ਪੱਗਾ ਲੇਣ ਦੀ ਪੰਜਾਬ ਹੀ ਚੰਗਾ ਸੀ ਗੁਰੁਆ ਜੀ ਸੋ ਪ੍ਪਤ

    • @JaspreetKaur-f4u
      @JaspreetKaur-f4u 3 месяца назад +1

      sahi gal a bs ethe farmers baithe c dharne te c te canada ohna de jwak bai gye

  • @KamalJeet-sw4yt
    @KamalJeet-sw4yt 3 месяца назад +10

    ਬਿਲਕੁਲ ਸਹੀ ਕਿਹਾ ਹੈ ਵੀਰ ਜੀ ਤੁਸੀਂ ਪੁਰਾਣੇ ਵਸਦੇ ਪੰਜਾਬੀਆ ਨੂੰ ਸਾਥ ਦੇਣਾ ਚਾਹੀਦਾ ਹੈ ਤਾਂਕਿ ਪੰਜਾਬੀਆ ਨੇ ਬਹੁਤ ਔਖੇ ਹੋਕੇ ਬੱਚੇ ਵਿਦੇਸ ਭੇਜੇ ਹੈ ਜਮੀਨਾ ਵੇਚ ਵੇਚ ਕੇ 🙏🙏🙏🙏

  • @Sidhumoosewala-wp2ux
    @Sidhumoosewala-wp2ux 3 месяца назад +14

    ਬਹੁਤ ਵਧੀਆ ਕੈਨੇਡਾ ਸਰਕਾਰ ਬਹੁਤ ਵਧੀਆ ਖਿਲਾਰਾ ਬਹੁਤ ਪੈ ਗਿਆ ਅੱਗਲੇ ਨੇ ਲੋਕਲ ਦਾ ਸੋਚਣਾ ਏ ਜੰਗਲਾਂ ਚੋਂ ਗਏ ਆਂ ਇੱਥੇ ਕਾਲਜ ਯੂਨੀਵਰਸਿਟੀ ਸਕੂਲ ਕੁੱਛ ਹੇ ਨਹੀਂ ਅਜੇ ਪੱਥਰਾਂ ਨਾਲ ਅੱਗ ਜਲਾਦੇ ਆਂ ਸਾਡੇ ਲਾਈ ਲੱਗ ਲਾਈਫ ਸਟਾਇਲ ਦੇਖ ਦੇ ਨਜ਼ਾਰੇ ਆਂ ਦੱਸ ਦਾ ਭਰਾਂ ਮੇਰਾ ਵੱਡਾ ਅੱਗਲੇ ਨੂੰ 40,45 ਸਾਲ ਹੋ ਗਏ ਬਾਹਰ ਗਿਆ ਨੂੰ ਆਂ ਜੋ ਕੈਨੇਡਾ ਚ ਹਲਾਤ ਹੋਏ ਦੁੱਖੀ ਨੇ ਉਥੇ ਲੋਕ ਬਹੁਤ ਗੰਦ ਪਾਉਂਦੀ ਫੁਕਰੀ ਮੌਲਾ ਅੱਗੇ ਕੁੜੀਆਂ ਪਰੇਸ਼ਾਨ ਕਰਦੇ ਰਗੜੇ ਵਿੱਚ ਚੰਗੇ ਬਚੇ ਜਾਂਦੇ ਆਂ ਜੋ ਕੁੱਛ ਬਣਨ ਗਏ ਮੇਰੀ ਗੱਲ ਸੁਣੋ 50 ਕਿੱਲੇ 100 ਕਿੱਲੇ ਵਾਲੇ ਨੂੰ ਕੀ ਲੋੜ ਕੈਨੇਡਾ ਜਾਣ ਦੀ ਕਿਉਂ ਪੰਜਾਬ ਯੂਪੀ ਬਿਹਾਰ ਬਣ ਜਾਵੇ ਫਿਰ ਖੁਸ਼ ਹੋਣਾ ਜਦੋਂ ਤੁਹਾਡੇ ਗੁਰੂ ਘਰ ਖੋ ਲਏ ਅੱਗੇ ਹਿੰਦ ਹਕੂਮਤ ਕੀ ਕਰ ਰਹੀ ਪੰਜਾਬ ਨਾਲ ਭੁੱਲ ਗਏ ਤੁਸੀਂ ਵਾਪਿਸ ਆਂ ਜੋ ਵਾਪਿਸ ਏ ਮੇਰਾ ਪੰਜਾਬ ਆਂ ਕੀਸੇ ਭਇਏ ਦਾ ਬਿਹਾਰ ਨਹੀਂ ਆਪਾਂ ਤੁਹਾਨੂੰ ਨੌਕਰੀ ਦਿੱਤੀ ਤੁਸੀਂ ਦਿੱਤਾ ਸਤਿਕਾਰ ਨਹੀਂ ਸਾਨੂ ਕੱਢ ਦੇ ਅੱਖਾਂ ਮਹਿਨਤ ਤੁਹਾਡੀ ਸਿਰ ਮੱਥੇ ਚੋੜ ਨੀਂ ਚੱਲ ਦੇ ਦੱਸਾਂ ਗੋਪੀ ਸਹੀ ਲਿੱਖੇ ਆਂ ਵੇਚ ਵੱਟ ਬਹਾਰ ਜਾਈ ਜਾਂਦੇ ਪਹਿਲਾ ਸਾਡੇ ਦੋਆਬੇ ਚੋਂ ਜਾਂਦਾ ਪਰਿਵਾਰ ਦਾ ਇੱਕ ਜੀਅ ਮੇਹਨਤ ਕਰ ਪਿੰਡ ਜਮੀਨ ਲੈਂਦਾ ਹੋਰ ਕੋਠੀਆਂ ਪਾਉਂਦੇ ਤੇ ਅੱਜ ਜੋ ਹੇ ਵੇਚੋ ਜਾਓ ਬਾਹਰ ਡਰਪੋਕ ਨਾਂ ਬਣੋ ਸਿਸਟਮ ਲੋਕੀ ਸਹੀ ਕਰਦੇ ਨਾਂ ਸਰਕਾਰਾ ਕਰਦੀਆਂ ਹੁੰਦੀਆਂ piz 🙌🙏

  • @gurmanjotsinghbrar5875
    @gurmanjotsinghbrar5875 3 месяца назад +22

    ਚਲ ਵਧੀਆ ਹੋਇਆ ਇਹ ਵੀ ਕਹਿੰਦੇ ਸੀ ਪੰਜਾਬ ਵਿੱਚ ਹੈ ਕੀ😂😂😂😂

  • @manpreet2979
    @manpreet2979 3 месяца назад +10

    ਸਰਕਾਰਾਂ ਮੂਹਰੇ ਕੋਈ ਨਹੀਂ ਕੁਝ ਕਰ ਸਕਦਾ ਕਿਉਂਕਿ ਦੂਜੇ ਦੇਸ਼ ਦੀਆਂ ਸਰਕਾਰਾਂ ਹਨ ਆਪਣੇ ਸਿਟੀਜਨ ਦੀ ਪਹਿਲਾਂ ਸੁਣਦੀਆਂ ਹਨ ਸਾਨੂੰ ਤਾਂ ਇਨੇ ਸੋਨਾ ਹੈ ਰੱਬ ਰਾਖਾ

  • @RajwinderKaur-gn2qf
    @RajwinderKaur-gn2qf 3 месяца назад +16

    Guru ramdas ji bhli karan ge🙏🏻🙏🏻

  • @ajaibsinghsran8984
    @ajaibsinghsran8984 3 месяца назад +19

    ਕਿਊਂ ਜੁਆਕਾਂ ਨੂੰ ਡਰਾਈ ਜਾਨੇ ਓ ਕੁਸ ਨੀ ਹੰਦਾ ਅਗੇਤ ਪਛੇਤ ਸਾਰਿਆਂ ਨੇ ਪੱਕੇ ਹੋ ਜਾਣਾ

    • @subhashchander8198
      @subhashchander8198 3 месяца назад +1

      they are thinking they are in punjab always dharna dharna

  • @Rajinderpalkaur-x7k
    @Rajinderpalkaur-x7k 3 месяца назад +2

    Waheguru ji Dhan ho Tusi p R le bachia te mehar bhariya hath rakho manokaamna puri kro

  • @sandhufinance6856
    @sandhufinance6856 3 месяца назад +9

    ਇਹ ਪੰਜਾਬ ਦੇ ਲੋਕਾਂ ਨੂੰ ਪਤਾ ਨਹੀ ਕੀ ਹੋਇਆ ਏ ਏਥੇ ਇਹ ਸਰਦਾਰੀ ਕਰਦੇ ਉੱਥੇ ਜਾ ਕੇ ਦਿਆੜੀ ਕਰਦੇ ਫਿਰ ਵੀ ਪੰਜਾਬ ਨੂੰ ਮਾੜਾ ਕਹਿਣ ਡੇ ਨੇ ਬੇਅਕਲ

  • @Baljinderkaur-b5v
    @Baljinderkaur-b5v 3 месяца назад +8

    ਵਹਿਗੁਰੂ ਜੀ ਮਿਹਰ ਕਰੋ🙏🏼

  • @balsingh5965
    @balsingh5965 3 месяца назад +13

    ਪੜ੍ਹਾਈ ਕਰਨ ਗਏ ਸੀ ਕੇ ਧਰਨੇ ਲਾਉਣ ਗਏ ਸੀ

    • @paramjit9670
      @paramjit9670 3 месяца назад +1

      Dhrna ta punjab vich v roj lagda a oh nahi disda tahnu

    • @kaurpawi6853
      @kaurpawi6853 3 месяца назад

      ​@@paramjit9670kyuki punjab india ch apna hak a foreign countries ch koi hak ni protest krn da ohna de apne rule apne loka lyi

    • @JaspreetKaur-f4u
      @JaspreetKaur-f4u 3 месяца назад +1

      sahi gal a ehna ne canada ch v jalos kudna shuru krta

  • @sandhufinance6856
    @sandhufinance6856 3 месяца назад +9

    ਇਹ ਬੱਚੇ ਗਏ ਕਿਉਂ ਪੰਜਾਬ ਛੱਡਕੇ ਪੰਜਾਬ ਚ ਚੰਗਾ ਖਾਂਦੇ ਨੇ ਹੁਣ ਮਰੋ ਭੁੱਖੇ

  • @gursimratkaurcheema6000
    @gursimratkaurcheema6000 3 месяца назад +13

    ਕਨੈਡੀ ਅਨ। ਪੰਜਾਬੀ ਮਦਦ ਕਰਨ

  • @sandhufinance6856
    @sandhufinance6856 3 месяца назад +6

    ਬਹੁਤ ਵਧੀਆ

  • @motivationchannel9886
    @motivationchannel9886 3 месяца назад +2

    Support all reached students... satnam waheguru ji ❤️

  • @SukhjinderKaur-o1p
    @SukhjinderKaur-o1p 3 месяца назад +7

    Bhut vadia km kita canada ne punjab ta khali ho gya

  • @punjabivloggarsimar
    @punjabivloggarsimar 3 месяца назад

    ਵਧੀਆ👍💯 ਸਾਡੇ ਪੰਜਾਬੀਆਂ ਨੇ ਤਾਂ ਹੀ ਵਾਪਿਸ ਆਉਣਾ, 🙏🙏🙏🙏🙏ਵਾਪਿਸ ਆਜੋ ਆਪਣੇ ਪੰਜਾਬ, ਨਹੀਂ ਤਾਂ ਭਈਆਂ ਨੇ ਕਬਜਾ ਕਰ ਲੈਣਾ ਪੰਜਾਬ ਤੇ

  • @RajaRam-z1k
    @RajaRam-z1k 3 месяца назад +13

    Students didn’t follow Canadian rules . They act like they are living in Moga .

  • @DevinderSamra
    @DevinderSamra 2 месяца назад

    Panjabi community should try their best to keep these students in canada.

  • @DaljitSingh-u3l
    @DaljitSingh-u3l 3 месяца назад +3

    ਹੋਇਆ ਤਾਂ ਮਾੜਾ ਹੈ ਸਰਕਾਰ ਨੂੰ ਏਸ ਤਰਾ ਨਈ ਕਰਨਾ ਚਾਹੀਦਾ ਹੋ ਸਕਦਾ ਸਾਰਾ ਠੀਕ ਵੀ ਹੋ ਜਾਣਾ ਪਰ ਮੈਨੂੰ ਸਮਝ ਨਈ ਆਦੀ ਜਿਨਾ ਕੋਲ ਰੱਬ ਦਾ ਦਿੱਤਾ ਸਾਰਾ ਕੁਝ ਓ ਵਿਦੇਸ਼ ਕਿਉ ਜਾਂਦੇ ਨੇ ਕੀ ਰੱਬ ਦੀ ਦਾਤ ਤੇ ਓਨਾ ਯਕੀਨ ਨਈ ਜੌ ਵਿਦੇਸ਼ ਭੱਜੀ ਜਾਣੇ ਮੂਰਖਾ ਵਾਗ ਹਾ ਜੋਂ ਮਜ਼ਬੂਰ ਨੇ ਓਨਾ ਦੀ ਮੰਨਦੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਗਏ ਪਰ ਸਭ ਹੋਣ ਦੇ ਬਾਅਦ v kyo jandw ਲੋਕ ਵਿਦੇਸ਼ ਏ ਗੱਲ ਮਾੜੀ ਹੈ ਫਿਰ ਰੱਬ ਮਾਰ ਪੈਣ ਤੋਂ ਕਿਉ ਡਰਦੇ ਜੌ ਵੈਸੇ ਹੋਣਾ ਕੁਝ ਰੱਬ ਸੱਬਕ ਦਿੱਤਾ ਤੁਹਾਨੂੰ ਲੋਕਾ ਨੂੰ

  • @amrindergill7942
    @amrindergill7942 3 месяца назад +6

    Odo ta Punjab nu mada bhala kehke shad gae c , hun Punjabi ki sunan tuhadi !

  • @rajdhillon6199
    @rajdhillon6199 3 месяца назад +5

    🙏🙏🙏🙏🙏🙏🙏🙏🙏

  • @gurwinderjeetsingh8980
    @gurwinderjeetsingh8980 3 месяца назад +2

    Very good decision canada Govt

  • @paramjeetkaur6672
    @paramjeetkaur6672 3 месяца назад +3

    Mera Sohna Punjab, kina darde ne punjab aun ton,

  • @surinderkaur1373
    @surinderkaur1373 3 месяца назад +5

    May God bless all the students

  • @kisankhetibadi543
    @kisankhetibadi543 3 месяца назад +5

    🙏🙏

  • @Jasbir007
    @Jasbir007 3 месяца назад +2

    Jd study visa apply hunda hai , embassy undertaking lendi hai k STUDENT WILL GO BACK TO HIS COUNTRY AFTER STUDIEs.

  • @harjeetsingh-xx7ve
    @harjeetsingh-xx7ve 3 месяца назад +2

    bhut vadiyea ji👍👍

  • @JasPinder-gx3xs
    @JasPinder-gx3xs 2 месяца назад

    AAJO INDEAA KUNAK JHONA DIHARRHIAA NAL WUDDI DA HAI, LEBR BHOT MILDEE HAI INDEAA VICH VEE, KUMLEO AWDA WUTEN AAWDA HEE HOUNDA HAI RS DHALIWALL FDK PUNJAB ❤

  • @MandeepKaur-qg5jr
    @MandeepKaur-qg5jr 3 месяца назад

    ਸਾਰੇ ਪੰਜਾਬੀਆ ਨੂੰ ਵਾਪਸ ਭੇਜ ਦਿਓ ਪੰਜਾਬੀਆ ਨੇ ਤਾ ਗੰਦ ਪਾਤਾ ਸਾਰੇ ਵੇਖੋ ਵੇਖ ਇਕ ਦੂਜੇ ਨੂੰ ਤੁਰੇ ਜਾਦੇ ਨੇ ਮਾਂ-ਬਾਪ ਕੋਲ ਭਾਵੇ ਕੁਝ ਵੀ ਨਾ ਹੋਵੇ ਇਥੇ ਤੇ ਕੰਮ ਨੀ ਕਰ ਸਕਦੇ ਕਨੈਡਾ ਤੇ ਸਭ ਕੁਝ ਕਰ ਸਕਣ ਗੇ

  • @ParamjitKaur-xj7kg
    @ParamjitKaur-xj7kg 3 месяца назад +3

    Very sad

  • @RajPal-nx2rf
    @RajPal-nx2rf 3 месяца назад

    ਖਾਸ ਕਰਕੇ ਬਰਨਾਲੇ ਵਾਲੀਆ ਜ਼ਰੂਰ ਵਾਪਸ ਆਉਣੀਆ ਚਾਹਿੰਦੀਆ ਹਨ ਜਿੰਨਾ ਨੇ ਮੁੰਡਿਆ ਦੀ ਜ਼ਿੰਦਗੀ ਖਰਾਬ ਕੀਤੀ ਹੈ

  • @gurbaxsandhu5227
    @gurbaxsandhu5227 3 месяца назад +1

    ਬਹੁਤ ਵਧੀਆ ਤੁਸੀਂ ਵੀ ਕਰੋੜ ਪਤੀਬਣਨਾ ਚਹੁੰਦੇ ਸੀ ਪੰਜਾਬ ਖਾਲੀ ਕਰਤਾ

  • @LovelyRandhawa-il7gg
    @LovelyRandhawa-il7gg 2 месяца назад

    ਪੰਜਾਬ ਆ ਜੋ ਆਪਣੇ gahr ਨਹੀਂ ਤਾਂ punjab v ਪੱਲੇ ਨਿ ਰਹਿਣਾ up bayhar daa raj aa jana aa sabh loo punjab nu

  • @DaizyOberai
    @DaizyOberai 3 месяца назад

    Rab kare tusi apne Punjab aa ke farmers bano

  • @sidhurureke
    @sidhurureke 3 месяца назад +4

    Waheguru ji

  • @LakhveersandhuLakhveersa-li7zu
    @LakhveersandhuLakhveersa-li7zu 3 месяца назад +3

    ਕੈਨੇਡਾ ਤੋਂ ਪੰਜਾਬ ਆਓ

  • @RajaRam-z1k
    @RajaRam-z1k 3 месяца назад +3

    They didn’t follow traffic rules . Dance on streets . So Canadian people are fed up from their behavior and attitude . You can see their videos in Brampton in which they are fighting with each other

  • @sajjansingh3688
    @sajjansingh3688 3 месяца назад

    ❤ wahaguru.ji mehar.karo Punjab ta

  • @naxgamer2893
    @naxgamer2893 3 месяца назад

    ਵੀਰ ਤੁਸੀਂ ਕੁਝ ਕਰੋ ਵਿਆਹ ਕਰਵਾ ਲਉ ਨਕਲੀ ਵਿਆਹ ਕਰਵਾ ਕੇ ਸੇਫ ਹੋ ਜਾਵੇ ਕੁਝ ਤਾਂ ਕਰੋ ਵਾਪਸ ਨਾ ਆਇਓ ਦੇਸ਼ ਚੇਜ ਕਰਲੋ ਵੋਟਾਂ ਦਾ ਚੱਕਰ ਹੈ ਕੁਝ ਟਾਇਮ ਕੱਢੋ ਫੇਰ ਠੀਕ ਹੋ ਜਾਵੇਗਾ

  • @Dalwindersingh-c4n
    @Dalwindersingh-c4n 3 месяца назад +1

    God mahir Karan ji sab taa

  • @ArpanVirk-w6q
    @ArpanVirk-w6q 3 месяца назад

    Wahgur ji 🙏

  • @GurmitSingh-v3v
    @GurmitSingh-v3v 2 месяца назад

    This is their decision you stay or deport nobody required to interfere in this matter.

  • @prince6744
    @prince6744 3 месяца назад +6

    Sada punjab phir to khush hall ho javega

  • @rajdhillon6199
    @rajdhillon6199 3 месяца назад +1

    😢😢😢😢😢

  • @harsimransingh2078
    @harsimransingh2078 3 месяца назад +1

    Kucch ni hona ji . Eh Saab set ho jaangaay. Thanks

  • @Sarjeevansingh687-fy9mp
    @Sarjeevansingh687-fy9mp 3 месяца назад +1

    Waheguru. 2. Ji

  • @kuldeeprahal5807
    @kuldeeprahal5807 3 месяца назад +1

    how farmer protest is wrongly linked with this protest to attract more people ... very clever ...

  • @pargatsingh2341
    @pargatsingh2341 3 месяца назад

    Waheguru ji mehar karn bachea te

  • @Baazsingh12
    @Baazsingh12 3 месяца назад +5

    Deport

  • @pokepedia5398
    @pokepedia5398 3 месяца назад +3

    Very sad

  • @DilKang-e5b
    @DilKang-e5b 3 месяца назад

    Waheguru ji 🙏🏻

  • @SukhiSingh-n9l
    @SukhiSingh-n9l 2 месяца назад

    They went their for education
    After education they should be back

  • @sahibnoor29k
    @sahibnoor29k 3 месяца назад

    Waheguru ji waheguru ji

  • @samardeepkaur7748
    @samardeepkaur7748 3 месяца назад +1

    Changi gal hai apnna desh shad k jan d ke lorh hai

  • @SukhaSingh-ol7rs
    @SukhaSingh-ol7rs 3 месяца назад

    ਵਰਕ ਪਰਮਿਟ ਵਧਾ ਦੇਣਾ ਚਾਹੀਦਾ

  • @SajjansinghSomal
    @SajjansinghSomal 3 месяца назад

    ਸਤਿ ਸ੍ਰੀ ਅਕਾਲ ਪੁੱਤਰ ਜੀ

  • @s.k.haridas6726
    @s.k.haridas6726 3 месяца назад

    Punjabi should bock roads and hold tractor march in Canada

  • @LakhveersandhuLakhveersa-li7zu
    @LakhveersandhuLakhveersa-li7zu 3 месяца назад +1

    ਨਾ ਜਾਓ

  • @Anmoldeepsingh-tv8ix
    @Anmoldeepsingh-tv8ix 3 месяца назад +2

    ਭਈਏ ਵੀ ਪੰਜਾਬ ਦੀ pr ਮੰਗ ਰਹੇ ਨੇ

  • @JeevanpalSingh-jt5wn
    @JeevanpalSingh-jt5wn 3 месяца назад +1

    Suicide layi encouragr na karo bhai sahab

  • @RanjeetSingh-lv1ox
    @RanjeetSingh-lv1ox 3 месяца назад

    Wahaguru ji maher karana puttera te

  • @RamanRaman-i5k
    @RamanRaman-i5k 3 месяца назад

    Very good

  • @gursimratkaurcheema6000
    @gursimratkaurcheema6000 3 месяца назад +2

    ਅਗਰ ਨੀਤੀ ਮੁਤਾਬਕ ਗਏ ਤਾਵੀ ਉਥੇ ਪੁਰਾਣੇ ਪੰਜਾਬੀ ਵਿਦਿਆਰਥੀਆਂ ਦੀ ਮਦਦਕਰੋ ਨਹੀਂ ਤਾਂ ਪੁਰਾਣੇ ਪੰਜਾਬੀ ਪੰਜਾਬੀ ਨਹੀਂ। ਪਿਉ ਦੀ ਮਦਦ ਕਰੋ ਅਸੀਂ ਪੰਜਾਬ ਵਿੱਚ ਸਰਕਾਰ ਦੀ ਵਿਰੋਧਤਾ ਕਰਾਂਗੇ। ਮਾਨ ਸਰਕਾਰ ਵੀ ਜੁੰਮੇਵਾਰ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

    • @RajaRam-z1k
      @RajaRam-z1k 3 месяца назад

      It’s not Moga 😂

  • @Kaurjassar7760
    @Kaurjassar7760 3 месяца назад

    Waheguru ji maher karna

  • @GurwinderKaurDhaliwal-fw8wo
    @GurwinderKaurDhaliwal-fw8wo 3 месяца назад

    Hunn kisana nu pdka rehe ki oh sath dain ge bt fir ana kisana naal hmdrdi canda jane ki krn edr kheti krlo punjab sambo.oh te stdy li sdde stdy kro te ajoo glt koon aa fir as vich

  • @JaspreetSingh-gv9jx
    @JaspreetSingh-gv9jx 3 месяца назад +1

    Hor 50 lakh De do ....Inna paisa tuvde Kol 😂😂😂

  • @deepindersinghdhaliwal8071
    @deepindersinghdhaliwal8071 3 месяца назад

    🔱Apna India number 1 hu jau ku bgane desha ch jane ho ena da desh ena nu mubarak hove🔱

  • @ranarani8043
    @ranarani8043 3 месяца назад

    Bilkul right munda kuara batha ne 35.35year the girls paisa lva ke muker jandia ne udher ja ke

  • @Surjitsinghkk
    @Surjitsinghkk 3 месяца назад +1

    Kdi v nhi kd sakde!!

  • @ਪਵਿੱਤਰਪਾਪੀ
    @ਪਵਿੱਤਰਪਾਪੀ 3 месяца назад

    Punjab apne jmya nu ni samb rya. Ona theka thora lya beganya da

  • @bhagwantsingh3710
    @bhagwantsingh3710 3 месяца назад

    Vadia loka nu v bhedh chal hoi pai c, hun aakal aaju

  • @gillgill3157
    @gillgill3157 3 месяца назад +1

    Kissan sahi c ohna nu support kiti gyi c,but tusi galat ho tusi apnia sop Ch likhia hoya v tusi study to bad vapas apne desh auge,canada government ne pr da koi promise nhi kita,ohna thuanu study visa dita

  • @SantoshSharma-em6jd
    @SantoshSharma-em6jd 3 месяца назад +7

    New na bulao jehde othe Han una nu vapis na kita jave

    • @baljindersingh8978
      @baljindersingh8978 3 месяца назад +1

      Kyu ji, pehla tusi lok kende c purane punjabi students nu pasand ni karde te hun students de parents hi keh rahhe aa new students nu na bulaan. Eni takleef kyu aa hun. Pehla Puranea nu galt bolde c

    • @paramjit9670
      @paramjit9670 3 месяца назад

      Ani nafrat

    • @Baazsingh12
      @Baazsingh12 3 месяца назад

      Kyo ?

  • @ThanedaarParmar-kh3rg
    @ThanedaarParmar-kh3rg 3 месяца назад

    Waheguru ji

  • @JagtarSingh-rl4tm
    @JagtarSingh-rl4tm 3 месяца назад +1

    Aat Khuda da bair punjabia ne Punjab da bahut nuksan kita ,,Panni Hawa dharti ,,Sirf lalach bech AA ke

  • @prince6744
    @prince6744 3 месяца назад +1

    Very nice 👍👍👍

  • @RinkuMashal-t9u
    @RinkuMashal-t9u 3 месяца назад

    Jehra Punjab Khali ho riha ohda ki aa

  • @Param1984peace
    @Param1984peace 3 месяца назад

    Jo khande c dharne layon nal kuch nahi hona hatyar choku oh kithe gaye hun 😂😂

  • @GurjeetKaur-k8e
    @GurjeetKaur-k8e 3 месяца назад +1

    Kion jande ne Panjab chhad k.

  • @varinderkaur5027
    @varinderkaur5027 3 месяца назад

    Punjab da ki Lena ina nal

  • @karamjitkaur7161
    @karamjitkaur7161 2 месяца назад

    Galat newshai farak sirf eh hai k pehle work permit online mil janda c. Hun work permit border te ja k lena paina hai g , jo k students border te ja k work nehi lena chahunde g.

  • @insanefamily12
    @insanefamily12 3 месяца назад

    Yas Yas ji sath Dao

  • @DeepKuldeepsingh-c9d
    @DeepKuldeepsingh-c9d 3 месяца назад

    Canada L fdn gai j ithe km krlo koi othe Giriya to giriya km kr lede j punjab vich mot paid

  • @sarmukhsingh2075
    @sarmukhsingh2075 3 месяца назад

    ਰੋਡ ਜਾਂਮ ਕਰੋം

  • @rani8290
    @rani8290 3 месяца назад

    ਕੁੜੀਆਂ nu kado sab to pahle rishte laie kuri nai labdi cgge monde nu like hi nai kardi kuri monda pr hove pisce hove sade koll pisce v bohat aa par kuri nai mildi sada monda ta nssa v nai karda stady v bohat keti aa

  • @ranveergamingyt1143
    @ranveergamingyt1143 3 месяца назад

    ki kryie hr paase gndhian sarkaara ne punjab de vich vi lok bahut dukhi ne te hun canada vi punjab de raah te hi tur paua kithe jaayie mr jAayie sab kuch nu agg laon nu jee kr reha rab vi pta ni kithe hai trudu shram kr je bacche vapis bhejne ne taan kr vapis una de paise te una de uh saal jo una tere desh ch invest kite lagda hun kise ch rabb da khaof ni reha

    • @DilbagSingh-cm5pv
      @DilbagSingh-cm5pv 3 месяца назад

      Ranveer hosh toh kaam layi da veer , Hotel te roti khaan toh baad roti na swaad hon da bhaana maar paise wapis lenda reha lagda .. lol.. Veer karma da fal aa ..

  • @subhashchander8198
    @subhashchander8198 3 месяца назад +1

    RESULT OF HULADWAZI

  • @SukhveerKaur-pz1ji
    @SukhveerKaur-pz1ji 3 месяца назад

    🙏🙏🙏🙏

  • @satinderkaur3734
    @satinderkaur3734 3 месяца назад +1

    Study karn gye c hun India a jao

  • @DaizyOberai
    @DaizyOberai 3 месяца назад

    Kyu gya apne Punjab da Paisa le ke ja ta Punjab liye kuch karo je bhar gye ho ta