Farmers Protest | ਸੁਣੋ ਕਿਉਂ ਨਹੀਂ ਇਕੱਠੇ ਹੁੰਦੇ ਕਿਸਾਨ ਲੀਡਰ ? | Khanauri Border | Jagjit Dallewal | N18V

Поделиться
HTML-код
  • Опубликовано: 25 дек 2024

Комментарии • 10

  • @RanjeetSingh-lh6nm
    @RanjeetSingh-lh6nm 3 часа назад +2

    100% ਸਹੀ ਗੱਲ ਆ ਬਾਈ ਜੀ, ਪਹਿਲਾਂ ਡੱਲੇਵਾਲ ਆਪਣੇ ਆਪ ਨੂੰ ਵੱਡਾ ਲੀਡਰ ਬਣਨ ਲਈ ਧੱਕੇ ਨਾਲ ਮੋਰਚਾ ਲਾਇਆ, ਹੁਣ ਡੱਲੇਵਾਲ ਆਪ ਕਾਕਾ ਸਿਓਂ ਕੋਟੜਾ ਦੇ ਟਰੈਪ ਵਿੱਚ ਫਸ ਗਿਆ, ਹੁਣ ਕਾਕਾ ਸਿਓ ਪ੍ਰਧਾਨ ਬਣਨ ਦੀ ਸੋਚ ਰਿਹਾ ਤਾਂ ਹੀ ਜਿਹੜੇ ਲੀਡਰ ਪਤਾ ਲੈਣ ਆਏ ਉਹਨਾਂ ਨੂੰ ਗਲਤ ਬੋਲੀਆਂ

    • @HarwinderSingh-bjsh
      @HarwinderSingh-bjsh 3 часа назад +1

      Bai kaka kotda dallewal to senior leader aa
      Jado pishaura singh sidhupur di death hoi us vele Kaka singh state da vice president c te dallewal district da pardhan c j kake ne pardhan e ban na hunda tn ajj to 6-7 saal pehla ban janda
      Puri knowledge lain to bad comment krya karo

    • @RanjeetSingh-lh6nm
      @RanjeetSingh-lh6nm 3 часа назад

      @HarwinderSingh-bjsh ਫਿਰ ਇਹ ਵੀ ਪਤਾ ਹੋਊ ਵੀ ਪਿਸ਼ੋਰਾ ਦੇ ਹੁੰਦੇ ਡੱਲੇਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਤਾਂ ਹੀ ਬਾਅਦ ਵਿੱਚ ਡੱਲੇਵਾਲ ਦਾ ਪੱਖ ਵੱਧ ਗਿਆ ਉਸ ਨੂੰ ਪ੍ਰਧਾਨ ਮੰਨ ਲਿਆ ਗਿਆ,ਉਹ ਚੀਸ ਕਾਕੇ ਦੇ ਅੱਜ ਵੀ ਆ

    • @HarwinderSingh-bjsh
      @HarwinderSingh-bjsh 2 часа назад

      @@RanjeetSingh-lh6nm bai us time kaka kotda ne keha c k mai anpad aa mai pardhan nahi ban sakda dallewal de naam di sifarish ona ne hi kiti c

    • @RamsinghSingh-v6z
      @RamsinghSingh-v6z Час назад

      😮 1:57 😢😮😮😮😮😅

    • @majorsingh6354
      @majorsingh6354 20 минут назад

      eh viakti kisana de akee vich rorha lagda h eh viakti khud garj lagda h ehna di Union vichare iss jiada nolej vi nahi h

  • @balwinderthind2650
    @balwinderthind2650 10 часов назад

    ਡੱਲੇਵਾਲ ਆਪਣੇ ਆਪ ਨੂੰ ਸਭ ਤੋਂ ਵੱਡਾ ਲੀਡਰ ਸਮਝਦਾ,ਪਰੰਤੂ ਉਹ ਹੈ ਨਹੀਂ। ਜਿੱਤ ਏਕੇ ਨਾਲ ਹੀ ਹੋਣੀ ਹੈ।

  • @RavinderKaur-w5u
    @RavinderKaur-w5u 57 секунд назад

    ਬੁਜੜ ਬੰਦ ਖੋਟਾ ਆ ਤੂੰ ਕਿਉ ਨਹੀ ਭੂੱਖ ਹੜਤਾਲ ਤੇ ਕਿਉ ਨਹੀ ਗਿਆ ।