ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਗੁਰੂ ਦੀ ਹਜ਼ੂਰੀ ਵਿੱਚ ਖੜ੍ਹ ਕੇ ਕਹੇ ਕਿ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ
HTML-код
- Опубликовано: 10 сен 2024
- ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਗੁਰੂ ਦੀ ਹਜ਼ੂਰੀ ਵਿੱਚ ਖੜ੍ਹ ਕੇ ਕਹੇ ਕਿ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ,
ਹਰਪ੍ਰੀਤ ਸਿੰਘ ਦਾ ਡੋਪ ਟੈਸਟ ਕਰਵਾ ਜਨਤਕ ਕਰਨ ਰਿਪੋਰਟ,
ਸੁਖਜੀਤ ਸਿੰਘ ਖੋਸਾ ਨੇ ਕਰ ਦਿੱਤੇ ਕਈ ਸਵਾਲ ਖੜ੍ਹੇ।
Amritpal Singh
#amritpalsingh #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਪਹਿਲਾ ਕਹਿੰਦੇ ਪੁਲਸ ਫੜਦੀ ਨੀ ਜੇ ਹੁਣ ਫੜਿਆ ਹੁਣ ਪੰਥ ਨੂ ਖਤਰਾ ਹੋ ਗਿਆ ਯਾਰ ਪੰਥ ਇੰਨਾ ਹੀ ਮਾੜਾ ਜਿਸਨੂ ਖਤਰਾ ਹੋ ਜਾਦਾ
ਭੇਡਾ ਮੁਨੀਆ ਜਾ ਸਕਦੀਆ ਸਮਝਾਇਆ ਨਹੀ
ਵੱਡੇ ਨਸ਼ੇ ਛਡਵਾਉਨ ਦੇ ਦਾਵੇ ਕਰਨ ਵਾਲੇ
ਅੰਮ੍ਰਿਤਪਾਲ ਦਾ ਸਕਾ ਭਰਾ ਰੰਗੇ ਹੱਥੀਂ ਫੜਿਆ ਗਿਆ ਨਸ਼ੇ ਨਾਲ, videography ਹੋਈ ਸਭ। ਦੂਜਾ dope ਟੈਸਟ ਚ ਵੀ ਸਿੱਧ ਹੋ ਗਿਆ। Clear evidence ਮਿਲੇ, ਹੁਣ ਜੇਲ ਪੱਕੀ।
ਹੁਣ ਚਾਹੇ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਪੋਟਰ ਜਿੰਨੀ ਮਰਜੀ ਸਫ਼ਾਈ ਦਿੰਦੇ ਰਹਿਣ, ਝੁਠਲਾਉਣ ਦੀ ਕੋਸ਼ਿਸ਼ ਕਰਨ, ਸਭ ਜੱਗ ਜ਼ਾਹਰ ਆ।
ਸੁਖਦੇਵ ਸਿੰਘ ਇੰਸਪੈਕਟਰ ਧਾਕੜ ਅਫਸਰ ਨੇ ਜਿੰਨਾ ਪਰਚਾ ਦਰਜ ਕੀਤਾ
ਖਾਲਸਾ ਜੀ ਇਸ ਤਰਾ ਦੀ ਸੱਚੀ ਅਵਾਜ ਕੋਈ ਖਾਸ ਸਿਖ ਹੀ ਅਵਾਜ ਉਠਾ ਸਕਦਾ ਹੈ
Teri maiya nu
ਪੱਲੇ ਤੋਂ ਚਾਰ ਗ੍ਰਾਮ ਨਹੀ ਫੇਰ ਕਿਲੋ ਦੇ ਹਿਸਾਬ ਨਾਲ ਪਾਉਣੀ ਸੀ
ਰੱਬ ਨਾ ਲੱਠ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ।
Isnu laddh badi jaldi peh hi jana rabb da
ਗਾਲ੍ਹਾਂ ਕੱਢਣੀਆਂ ਕੋਈ ਹੰਲ ਨੀਂ ਖੋਸਾ ਦੀਆਂ ਗੱਲਾਂ ਦਾ ਦਲੀਲ ਨਾਲ ਜਵਾਬ ਦੇਣਾ ਚਾਹੀਦਾ ਹੈ ਖੋਸੇ ਨੇ ਕਿਸੇ ਨੂੰ ਗਲਤ ਨੀਂ ਕਿਹਾ ਨਾਂ ਕਿਸੇ ਨੂੰ ਨਿਸ਼ਾਨਾ ਬਣਾਇਆ ਤਰਕ ਨਾਲ ਗੰਲ ਕੀਤੀ ਆ sahi gall a very good 22g
ਤਰਕ ਵਾਲੀ ਗੱਲ ਹੀ ਤਾਂ ਪਸੰਦ ਨਹੀਂ ਆਉਂਦੀ 😂😂😂
Sahi gal
ਪ੍ਰਾਈਵੇਟ ਹਸਪਤਾਲ ਵੀ ਬਹੁਤ ਆ ਵੀਰੇ, ਸੱਚ ਨੂੰ ਸੱਚ ਸਾਬਿਤ ਕਰਨ ਲਈ ਸਾਨੂੰ ਇਹ ਰਾਹ ਅਪਣਾਉਣਾ ਚਾਹੀਦਾ, ਜੇਕਰ ਆਪਾਂ ਸੱਚੇ ਆ ਤਾਂ ਆਪਾਂ ਟੈਸਟ ਕਰਵਾਉਣ ਵਿੱਚ ਕੋਈ ਇਨਕਾਰ ਨਹੀਂ ਹੋਣਾ ਚਾਹੀਦਾ , ਬਾਣੀ ਵਿੱਚ ਵੀ ਬਾਬਾ ਜੀ ਰੋਜ਼ ਪੜਦੇ ਆ , ਸੱਚ ਸਭਨਾਂ ਕਾ ਖ਼ਸਮ ਹੈ, ਜਿਸ ਬਖਸ਼ੇ ਸੋ ਜਨ ਪਾਵੈ , ਵੀਰੇ ਜੇਕਰ ਆਪਾਂ ਸੱਚੇ ਆ ਤਾਂ ਆਪਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ
4 garam ice te s. S. P di press conference karna vi shak hai sawal sarkaar nu vi kita jave
ਲਾਈਵ ਡੋਪ ਟੈਸਟ ਏਸ ਪਰਵਾਰ ਸਮੇਤ ਸਾਰੇ MLA, MPs ਅਤੇ ਅਧਿਕਾਰੀਆਂ, ਡੇਰਾਧਾਰੀਆਂ sgpc, ਰਾਜਨੀਤਕ ਨੇਤਾਵਾਂ ਦਾ, ਸਮੇਤ ਪਰਿਵਾਰ) ਸਭ ਦਾ ਹੋਣਾ ਚਾਹੀਦਾ ਏ ਅਤੇ ਟੈਸਟ ਜਨਤਕ ਹੋਣੇ ਚਾਹੀਦੇ ਨੇ।
ਜੇਕਰ ਥਾਣੇਦਾਰ ਪ੍ਰੈਸ ਕਾਨਫਰੰਸ ਕਰ ਦਿੰਦਾ ਫਿਰ ਤੁਸੀਂ ਕਹਿਣਾ ਸੀ ਵੱਡੇ ਅਫਸਰਾਂ ਨੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ @@rajasamra8990
@@rajasamra8990kmal a ine vde chehere da pra hove te press Confrance hove na hadh a eh koi aam bnde da pra thoda tusi khare vakeel di gal subke keh rhe o world vich bdnami ho rhi a nale tusi live test vlo jor pavo yar os gal te kyu ni ande me vkeel a high vich rit la k apa permision lende a apne high ਅਥਾਰਿਟੀ to apna dope test krva k sangta sahmne sach lyaiye ape dudh da dudh pani da pani hoju
@@bssingh113chlo fer mnao privar nu bakia di aplication me launde apa asi vakeel a chko jumevari
ਭਾਈ ਜੀ ਨੇ ਸਾਂਝੀ ਤੇ ਨਿਆਂ ਵਾਲੀ ਗੱਲ ਕੀਤੀ ਹੈ ਇਸ ਗੱਲ 'ਤੇ ਵਿਚਾਰ ਕਰਨੀ ਚਾਹੀਦੀ ਹੈ
ਕਰਵਾ ਲੈਣਾ ਚਾਹੀਦਾ ਡੋਪ ਟੈਸਟ ਸਾਰਿਆਂ ਦਾ ਸ਼ਕ ਨਿਕਲ ਜਾਵੇ ਗਾ
Yr police hun shdugi ta hi aa na ohna ne bahana bna k ik vaar andr krna c bs oh ohna krta
Teri bhehan da vi karva laiye
ਖੋਸਾ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ,,,,,,,,
Sahi gall a very good 22g
ਖੋਸਾ ਜੀ ਸਚ ਬੋਲਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ
Tu koan,, main kham ka ,,, haraam da salla
ਬਿਲਕੁਲ ਸੱਚੀ ਗੱਲ ਕੀਤੀ ਖੋਸਾ ਸਾਹਿਬ ਨੇ ਇਸ ਤੱਰਾ ਹੱਰ ਸਿੱਖ ਨੂੰ ਸੱਮਜਣਾ ਚਾਹਿਦਾ ਭੇਡਾਂ ਬੱਣ ਕੇ ਨੱਹੀ ਸੱਰਨਾ ਸੱਚ ਦਾ ਸਾਥ ਦਿੳ ਕੋਈ ਨੱਹੀ ਲੱਬਣਾ ਅਮ੍ਰਤਪਾਲ ਵਾਲਾ ਸਿੱਖ 😢😢
ਗਿਆਨੀ ਜੀ ਦੀਆਂ ਗੱਲ ਚ ਦਮ ਆ ਕੁੰਮਿੰਟਾਂ ਚ ਭੇਡਾਂ ਬੈਂ ਬੈਂ ਕਰੀ ਜਾਦੀਆਂ ਨੇ
Eh cholea wich Bheda turea firdea hann.Sach keha khosa Sahib hura ❤❤❤
ਸਰਦਾਰ ਤੁਹਾਡੀ ਗੱਲ ਬਾਤ 💯👍👍
ਯਾਰ ਸਾਰਾ ਪਰਿਵਾਰ ਉਸ ਦਾ ਨਸ਼ਾ ਕਰਦਾ ਗਰੰਟੀ ਹੈ,,,, 90 ਪਰਿਸਨ ਨਸ਼ਾ ਕਰਦੇ ਲੋਕ ਜੀ,,,, ਸ਼੍ਰੋਮਣੀ ਕਮੇਟੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਨਸ਼ਾ ਕਰਦੇ ਨੇ,,,, ਡਰਦਾ ਕੋਈ ਨਹੀਂ ਦੱਸਦਾ ਜੀ, ਸ਼ਰਮ ਕਰਕੇ,,, ਪਰ ਉਹ ਡਿਬਰੂਗੜੀਏ ਸਾਰੇ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਨੇ ਜੀ,,,,, ਸੱਚਾ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੀ,,,, ਭੇਡਾਂ ਨਾ ਬਣੌ ਅੰਨਾ ਵਿਸ਼ਵਾਸ ਨਾ ਕਰੋ ਕਿਸੇ ਤੇ,,,, ਜਿੰਨਾਂ ਜਿੰਨ੍ਹਾਂ ਦੇ 6,6 ਕਰੋੜ ਸੇਵਕ ਸਨ,,,, ਉਹ ਵੀ ਜੇਲ ਵਿਚ ਬੰਦ ਨੇ ਜੀ,,,, ਐਵੇ ਨਾ ਰੱਬ ਬਣਾ ਦਿਉ ਸਿੱਖੋ,,,,ਇਨਸਾਨ ਗਲਤੀਆਂ ਦਾ ਪੁਤਲਾ ਹੈ ਜੀ,,,,, ਇਹ ਦੋਨੋ ਮੁੰਡੇ ਪੱਕੇ ਨਸ਼ੇੜੀ ਨੇ,,,,, ਸਿੱਖਾਂ ਨੂੰ ਇਸ ਨਾਲ ਜੋੜਨ ਮਾੜੀ ਗੱਲ,,,,, ਆਪਣੀ ਨਿਜਾਤ ਲਈ ਪੰਥ ਨੂੰ ਵਰਤਣਾ ਬਹੁਤ ਮੰਦਭਾਗੀ ਗੱਲ ਹੈ,,,,
ਬੱਸ ਕਰ ਝੂਠ ਵਕਵਾਸ ਕਰਦਾ ਹੈ ਤੂੰ ਆਪਣੀ ਭੇਡ ਦੀ ਗੱਲ ਕਰ
@@gurmelsinghchahal5654 ਸਾਰਿਆ ਨੂੰ ਸ਼ਗਨ ਪਾਉਣ ਲੱਗ ਪਿਆ ਘੂਸਿਆ ਜੇ ਇਕ ਪਿਉ ਦੀ ਔਲਾਦ ਆਂ ਤਾਂ ਰੀਪਲੇਅ ਵੀ ਕਰ ਗੂੰਡਿਆ ਪੱਗ ਚ' ਸਿਰ ਫਸਾਈ ਫਿਰਦਾ ਸਾਲਾ ਮੁਗਲਾਂ ਦਾ ਬੀਜ ਤੁਸੀ ਚਾਹੁੰਦੇ ਓ ਲੋਕੀ ਥੋਡੇ ਹਿਸਾਬ ਨਾਲ ਚੱਲਣ ਕਿਸੇ ਪੇੰਡੂ ਜੱਟ ਦੇ ਧੱਕੇ ਚੜ ਗਿਆ ਓਹ ਮੋਟਰ ਤੇ ਲਿਜਾ ਤੇਰੇ ਅੜਾਉ ਵੀ????
ਭਾਈ ਸੱਚ ਹੈ ਸਾਡੇ ਪਿੰਡ ਗ੍ਰੰਥੀ ਸਿੰਘ ਵੀ ਨਸ਼ਾ ਕਰਦੇ ਹਨ ਨਿਹੰਗ ਵੀ ਸਾਡੇ ਪਿੰਡ ਨਸ਼ਾ ਕਰਦੇ ਹਨ
ਪਿੰਡ ਦਾ ਐਡਰੈੱਸ ਤੇ ਪਤਾ ਲਿਖੋ
ਜਿਹੜੇ ਮਾਂ ਬਾਪ ਨੂੰ ਪਤਾ ਹੈ ਕੇ ਸਾਡਾ ਪੁੱਤ ਨਸ਼ੇ ਕਰਦਾ ਹੈ।ਉਹ ਡੋਪ ਟੈਸਟ ਕਿਉ ਕਰੋਣਗੇ।
Bai ohi te keh rhe a jive eh comment vich bhen pra keh rhe gala gndia kad rhe khose nu eh daleel nal jwab kyu ni dinde test krvaun ch ki dar a thok k kehj imaan khara pave rit high court ch asi naal javage
@@user-lm3bm7dt8pਬਾਈ ਜੀ ਥੋਡੀ ਗੱਲ ਆ ਪਰ ਤੁਸੀਂ ਪੌਰਨ ਸਾਈਟ ਖਿਲਾਫ ਕਿੰਨਾ ਕ ਬੋਲਦੇ ਉਹ?? ਬਾਕੀ ਤਰਕ ਨਾਲ ਗੱਲ ਕਰਨੀ ਸਹੀ ਆ ਪਰ ਸ਼ਿਵ ਸੈਨਾ ਖ਼ਿਲਾਫ ਕਿਹੜੇ ਮੋਰਚੇ ਲਾਤੇ ਤੁਸੀਂ। ਨਾਲ਼ੇ ਪੁਲਿਸ ਬਹੁਤ ਸੱਚੀ ਆ ਹਨਾਂ ਝੂਠੇ ਕੇਸਾਂ ਦਾ ਇਤਿਹਾਸ ਪੜ੍ਹਲੀ 84 ਤੋਂ ਪਹਿਲਾਂ ਅਤੇ ਬਾਅਦ ਦਾ ਬਦਨਾਮ ਕਰਨ ਲਈ ਬਹੁਤ ਕੁਝ ਕਰਦੇ ਆ। ਤੈਨੂੰ ਕਿਹੜਾ ਪਤਾ ਨਹੀਂ
ਬਿਕਰਮਜੀਤ ਸਿੰਘ ਲਿੱਖਣਾ ਜਾਂ ਪੰਜਾਬੀ ਵਿੱਚ ਲਿੱਖਣਾ ਗੱਲ ਕਰਨੀ ਦਿੱਲੀ ਦੀ ਕਿਉ ਪੰਜਾਬ ਦਾ ਖਾਕੇ ਪੰਜਾਬ ਖ਼ਿਲਾਫ਼ ਹੀ ਖੜ ਦੇ ਉਹ ਜਾਂ ਫਿਰ ਲੱਤਾ ਭਾਰ ਨਹੀਂ ਝੱਲ ਦੀਆਂ । ਜਾਂ ਫਿਰ ਸਰਕਾਰ ਥੋਡੀ ਰਿਸ਼ਤੇਦਾਰੀ ਚੋ ਆ ਜਾਂ ਜ਼ਮੀਰ ਵੇਚਕੇ ਪੈਸੇ ਲੈਕੇ ਟੌਟ ਬਣਗੇ?? ਮੈਂ ਦੇਖਲਾ ਗੁਣ ਗਾਲ ਕੱਢੀ ਆ ਮੇਰਾ ਜਬਾਬ ਦੇਦੀ ਯਰ 😂 ਪਰ ਮੈਨੂੰ ਪਤਾ ਅੱਗ ਜਾਣੀ 😂 ਮੈਂ ਦੇਖਲਾ ਮੈਂ ਲਿਆ ਕਿਸੇ ਦਾ ਪਰ ਜਬਾਬ ਵਿਕਰਮ ਬਾਈ ਤੋਂ ਮੰਗਿਆ ਆਪਾ .
@@Sachsachhai1519 prava me vaheer vich reha ehna naal menu sabkuj pta tusi jdo mrji ajo akal takht sahib me apne naal vaheer vale singh le avaga ape ds denge schayi ki a
@@user-lm3bm7dt8p ਤੁਸੀਂ ਵੀਰੇ ਕੀ ਸੇਵਾ ਕਰਦੇ ਸੀ ਵਹੀਰ ਸਮੇਂ??
ਜਦੋਂ ਤੇਰੇ ਤੇ ਖੋਸਿਆ ਇਲਜ਼ਾਮ ਲੱਗੇ ਤੇਰੀ ਵੀਡੀਓ ਦਰਬਾਰ ਸਾਹਿਬ ਵਿਚੋਂ ਬਾਹਰ ਆਉਂਦੇ ਦੀ ਵਾਇਰਲ ਹੋਈ ਸੀ ਤੂੰ ਕਹਿੰਦਾ ਮੈਂ ਨਸ਼ਾ ਨਹੀਂ ਕਰਦਾ। ਉਦੋਂ ਤੂੰ ਕਿਉਂ ਨਹੀਂ ਆਪਣਾ ਟੈਸਟ ਕਰਵਾਇਆ
ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।
ਇਹ ਹਰਾਮੀ ਆ ।.. ਜਦੋ ਆਪਣੇ ਤੇ ਆਵੇ ਤੇ ਹੋਰਾ ਦੀ ਚਾਲ ਆ ।.. ਨਾਲੇ ਕਿ ਭਾਰਤ ਚ ਕਾਨੂੰਨ ਹੈ ਕਿ 4 gram ਕੋਈ ਵੀ ਨਸ਼ਾ ਹੋਵੇ ।.. 4 gram ਵਾਲੇ ਨੂੰ ਪਹਿਲੀ ਵਾਰ ਕਿ 2..4..6..10 ਸਾਲ ਦੀ ਸਜ਼ਾ ਮਿਲਦੀ ।.. ਹੱਦ ਆ ।.. ਪਹਿਲੀ ਵਾਰ ਤੇ worning ਤੇਰੇ ਛੱਡ ਦੇਦੇ।..
ਨਾਲੇ ਇੰਨਾਂ ਨੂੰ ਜਦੋ ਛਿੱਤਰ ਪਏ ਸੀ ਨਿਹੰਗਾਂ ਤੋਂ ।.. ਜਦੋ SGPC ਦੇ ਦਫ਼ਤਰ ਨੂੰ ਤਾਲਾ ਲੋਣਾ ਸਿੱਖੀ ਵਾਸਤੇ ਕਲਾਕ ਸੀ।.. ਦੁੱਖ ਤੇ ਇਹ ਹੈ ।.. ਕਿ ਡਰਾਮਾ ਕਰਦੇ ਨੂੰ ਕਿੰਨੇ ਸਾਲ ਹੋ ਗਏ ।.. ਸਾਨੂੰ ਤੇ ਪਿੰਡ ਦੇ ਗੁਰੂ ਘਰ ਦਾ ਪ੍ਰਧਾਨ ਬਣਿਆ ।.. ਤੇ ਉਹ ਦੋ ਸਾਲ ਚ MP ਬਣ ਗਿਆ
ਬਈ ਜੋ ਇਹ ਗੱਲਾਂ ਕਰਦਾ ।.. ਉਹ ਇਹ ਨਹੀ ਘਰ ਜਦੇ ਜਦੇ ਵਿਡਿਉ। ਕੱਡਵਾ ਲਉ … ਇੰਨਾਂ ਸੋਖਾ ਨਹੀ ।.. ਨਾਲੇ ਇਹ ਕੋਣ ਹੁੰਦਾ ।..
ਸੁਖਜੀਤ ਖੋਤਾ ਝਾੜੂ ਵਾਲਿਆਂ ਦਾ ਦੱਲਾ
Yar tusi ohnu chdo tusi eh kavo sare privar nu k apne man psnd docter kolo asi live dope test krona jdo agla challange kr reha j apa sache fer dar Kahda chlo payiye posta te dyiye jwab ehna nu
ਦੋਗਲੇ ਜੇ ਬੰਦੇ ਹੀ ਬਹੁਤ ਹੈ ਸਿੱਖ ਕੌਮ ਵਿੱਚ
@@manjitsoni9676tusi vi ta bhand di bhed aa 😂😂😂
@@rajasamra8990ਮੂਤ ਪੀਣੇ
@@rajasamra8990 ਕਿੱਥੇ ਗਿਆ ਜੀਜੇ ਨੂੰ ਸ਼ਗਨ ਪਾ ਕੇ ਬਗੇਲਾ ਗੈਂਗ ਦੇ ਗੂੰਡੇ ?? 😂😂 ਮੁਕਲਾਵਾ ਕਦੋਂ ਦੇਣਾ ਤੂੰ ਅਮ੍ਰਿਤਪਾਲ ਦੇ ਪਤਾਲੂ ਚੱਟ ਮੈਹਕਮਮੇ ਦਾ ਸਾਬਕਾ ਸੈਕਟਰੀ ਆਂ ਤੂੰ ??
@@rajasamra8990 ਤੂੰ ਬਘੇਲਾ ਗੈਂਗ ਦਾ ਗੂੰਡਾ ?? 😂😂 ਨਾਂ ਤੇ ਨਾ ਜਾਵੀ ਮੈਂ ਦੇਸੀ ਜਿਹਾ ਪੇਡੂ ਜੱਟ ਆ ਬਾਂਠਾ ਆਲੇ ਸਾਧ ਦਾ ਨਾਂ ਸੁਣਿਆਂ ਕਦੇ ਆਪਣੀ ਨੂੰ ਪੁੱਛ ਕੇ ਰੀਪਲੇਅ ਕਰ????
@@rajasamra8990 ਅੰਗਰੇਜ਼ ਦੀ ਔਲਾਦ ਅਮ੍ਰਿਤਪਾਲ ਦੇ ਦੱਗੜ ਦੱਲੇ ਬਦਮਾਸ਼ ਭੈਣ ਦਿਆ ਛੱਕੜਿਆ ਪਿਹਲਾ ਪੰਜਾਬੀ ਲਿਖਣੀ ਸਿੱਖ ਘੂਸੇ ਦਿਆ ਫਾਟਕਾ ਤੇਰੀ ਬੇਬੇ ਨੇ ਤੈਨੂੰ ਸਮਝਾਇਆ ਨੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਗਾਡੂਆਂ ਲੋੜੇ ਦਾ ਸਮਰਾ ਤੂੰ ਸਮਰੇ ਤਾ ਪੰਜਾਬੀ ਹੁੰਦੇ ਨੇ ਤੂੰ ਸਮਰੇ ਤੋਂ ਹਮਰਾ ਕਿਉ ਬਣ ਗਿਆ ਅੰਗਰੇਜ ਕਿਥੋ ਜੰਮ ਪਿਆ ਸਮਰਿਆਂ ਦੇ ਘਰੇ ?? ,
ਗੁਰ ਨਾਨਕ ਸਾਹਿਬ ਦੇ ਬੱਚੇ ਵੀ ਕਹਿਣਾ ਨਹੀਂ ਮੰਨਦੇ ਸੀ ਤਾਂ ਗੁਰਗੱਦੀ ਨਹੀ ਮਿਲੀ
ਖੋਸੇ ਨੂੰ ਸਰਕਾਰ ਚਾਰਾ ਪਾਦਿਤਾ ਹੳੂੂ
Right
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਜੀ ਦੇ ਕਹਿਣੇ ਵਿੱਚ ਹੀ ਸੀ ਕੁਝ ਕੁ ਰਾਗੀਆਂ ਢਾਡੀਆਂ ਗਲਤ ਪਰਚਾਰ ਕੀਤਾ
Sahi gal veer ji
ਬਿਲਕੁਲ ਸਹੀ ਆਪ ਡੋਪ ਟੈਸਟ ਕਰਾਉਣਾ ਚਾਹੀਦਾ ਇਹਨਾਂ ਦੇ ਪਰਿਵਾਰ ਨੂੰ ਆਪਣੇ ਮੁੰਡੇ ਦਾ ਧੰਨਵਾਦ
ਸਾਰੇ ਸਾਧ ਲਾਣੇ ਨੂੰ ਮੌਕ ਲੱਗੀ ਪਈ ਆ ਚਾਰ ਗ੍ਰਾਮ ਤੇ ਕਿਹੜਾ ਐਸ ਐਸ ਪੀ ਪ੍ਰੈਸ ਕਾਨਫਰੰਸ ਕਰਦਾ ਨਾਲੇ ਤਾ ਰੋਸ ਮਾਰਚ ਰੁਕ ਗਿਆ ਨਾਲੇ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਟਲ ਗਿਆ ਜਦੋ ਘਰ ਘਰ ਗਲੀ ਗਲੀ ਤੇ ਹੋਮ ਡਿਲਿਵਰੀ ਤੇ ਸਾਰਾ ਕੁਛ ਮਿਲ ਰਿਹਾ ਐਨੀ ਦੂਰ ਕਿਉ ਜਾਊ ਚਾਰ ਸੌ ਗ੍ਰਾਮ ਪਾ ਕੇ ਪੇਸ ਕਿਥੋ ਕਰਨਗੇ ਰਹੀ ਗੱਲ ਐਮ ਪੀ ਦੀ ਪਾਵਰ ਉਹਨੂੰ ਸੌਂਹ ਚੱਕਣ ਮਸਾ ਲਿਆਂਦਾ ਸਾਰਾ ਸਰਕਾਰੀ ਤੰਤਰ ਖਿਲਾਫ ਆ ਕਿਹੜੀ ਪਾਵਰ ਆ ਲਾਹਨਤ ਤੇਰੇ ਤੇ
Tu Chup Karja Khosa Amritpal Singh Di Ki Badnami A Pichalia Ithas Bekho Sacha Sucha Banda Da Enkaunter Kita
ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।
ਇਹ ਖੋਸਾ ਨਰਕੀ ਬੰਦਾ ਹੈ ਆਪਣੇ ਆਪ ਨੂੰ ਵੱਡਾ ਪੰਥਕ ਪਹਿਰੇਦਾਰ ਮੰਨਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਅੱਗੇ ਆਉਣ ਨਾਲ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗੲਈਆ ਸੀ ਇਹ ਬੰਦ ਕਮਰਾ ਮੀਟਿੰਗਾਂ ਕਰਕੇ ਬਾਹਰ ਕਾਵਾਂਰੌਲੀ ਪਾਉਣ ਵਾਲੇ ਸਾਧ ਹੈ
tere prava ine vde panthak chehere da pra hove te press Confrance hove na hadh a eh koi aam bnde da pra thoda world vich bdnami ho rhi a nale tusi live test vlo jor pavo yar os gal te kyu ni ande me vkeel a high vich rit la k apa permision lende a apne high ਅਥਾਰਿਟੀ to apna dope test krva k sangta sahmne sach lyaiye ape dudh da dudh pani da pani hoju
Ina panthak chehere da pra hove te press Confrance hove na hadh a eh koi aam bnde da pra thoda world vich bdnami ho rhi a nale tusi live test vlo jor pavo yar os gal te kyu ni ande me vkeel a high vich rit la k apa permision lende a apne high ਅਥਾਰਿਟੀ to apna dope test krva k sangta sahmne sach lyaiye ape dudh da dudh pani da pani hoju
ਸੱਚ ਕਬੂਲਣਾ ਸਿੱਖ ਲਓ ਸੰਗਤ ਜੀ 🙏
ਬਿਲਕੁਲ ਸਹੀ ਜੀ
ਰਿਪੋਰਟ ਕਰਨ ਵਾਲੇ ਵੀ ਸਰਕਾਰ ਦੇ ਬੰਦੇ❤❤❤❤❤
ਜਲੁ ਖੇੜਾ ਕਈ ਲੋਕ ਜਾਣਦੇ ਮੇ ਇਸਦਾ ਭਾਈ ਨਸ਼ੇੜੀ ਹੈ ਤੁਸੀ ਹਰ ਵਾਰੀ ਆਪਣਾ ਬੁੱਧੂ ਖਿਚਵਾਨਾ ਹੁੰਦਾ ਇਹੋ ਜਿਹੇ ਲੋਕਾ ਤੋਹ,ਏਕ ਆਮ ਪਰਿਵਾਰ ਦੇ ਮੁੰਡੇ ਨੂੰ ਐਨਾ ਰੁਤਬਾ ਲੋਕਾ ਦਿੱਤਾ ਬਾਹਰੋ ਅਣਗਿਣਤ ਮਾਤਰਾ ਵਿਚ ਪੈਸਾ ਆਇਆ ਜਿਸਦਾ ਕੋਈ ਹਿਸਾਬ ਕਿਤਾਬ ਨਹੀਂ ਜਿਹੜਾ ਪੰਜਾਬ ਡੇ ਲੋਕਾ ਨੇ ਦਿੱਤਾ ਓਸਦਾ ਵਿ ਕੋਈ ਹਿਸਾਬ ਨਹੀਂ,ਦੁੱਜਾ ਓਸਨੂੰ ਲੋਕਾ ਨੇ ਭਾਵਕ ਹੋਕੇ MP ਬਨਾ ਦਿੱਤਾ ਸੈਂਟਰ ਸਰਕਾਰ ਵਲੋ ਪੰਜ ਸਾਲਾ ਦਾ 25 ਕਰੋੜ ਮਿਲਣਾ ਕਿਸਨੇ ਪੁੱਛਣਾ ਕਿ ਕੀਤਾ ਓਸ ਪੈਸਿਆਂ ਦਾ ਇਸ ਵਿੱਚੋ ਵਿ ਕਈ ਕਰੋੜ ਓਹਨਾ ਬਚਾ ਲੈਨੇ ਫੇਰ 2.5 ਲੱਖ ਤਨਖਾਹ ਮਿਲਣੀ ਮਹੀਨੇ ਦੀ ਜਦੋਂ MP ਨਾ ਵਿ ਰਹੋ ਪੰਜ ਸਾਲਾ ਬਾਅਦ ਸਾਰੀ ਉਮਰ ਲਈ 1.5 ਲੱਖ ਤੋਹ ਜਿਆਦਾ ਪੈਨਸ਼ਨ ਮਿਲਣੀ ਓਸਦੀ ਤਾਂ ਜ਼ਿੰਦਗੀ ਬਣ ਗਈ ਬੱਸ ਸਿੱਖੀ ਆਲ਼ੇ ਗਰਮਖਿਆਲੀ ਖਾਲਿਸਤਾਨੀ ਲਾਣਾ ਓਹਨਾ ਦੇ ਘਰੇ ਆਪ ਭਾਵੇਂ ਸੁੱਕੀ ਰੋਟੀ ਨਾ ਬਣੇ ਪਰ ਭਾਵੁਕ ਹੋਕੇ ਆਪਣਾ ਸਭ ਕੁਝ ਐਸੇ ਬਹਿਰੂਪੀਏ ਪਿੱਛੇ ਗਵਾ ਦੇਣਗੇ ਅੰਮ੍ਰਿਤਪਾਲ ਦੁਬਈ ਵਿਚ ਹਰ ਤਰ੍ਹਾਂ ਦਾ ਨਸ਼ਾ ਕਰਦਾ ਰਿਹਾ ਏਸਦੇ ਨਾਲ ਰਹਿਣ ਵਾਲੇ ਦੁਬਈ ਵਿਚ ਸਭ ਕੁਝ ਜਾਣਦੇ ਨੇ ਕੇ ਅੰਮ੍ਰਿਤਪਾਲ ਵਿ ਰੱਜਕੇ ਨਸ਼ੇ ਕਰਦਾ ਸੀਗਾ ਹੁਣ ਜਦੋਂ ਜੈਲ ਵਿਚ ਗਯਾ ਇਸਨੇ ਆਪ ਡਿਬਰੂਗੜ੍ਹ ਜੈਲ ਪ੍ਰਸ਼ਾਸ਼ਨ ਨੂੰ ਦੀ ਦਵਾਇਆ ਲਿਖਵਾਇਆ ਜਿਹੜੀਆਂ ਬੰਦ ਨਸ਼ਾ ਛੱਡਣ ਤੋਹ ਬਾਅਦ ਯਾਂ ਤੋੜ ਚੁੱਕਣ ਵਾਸਤੇ ਵਰਤਦਾ ਹੈ ਏਕ ਦਾ ਨਾਮ ਹੈ fluconazole ਅੰਮ੍ਰਿਤਪਾਲ ਦਾ ਵੱਡਾ ਭਾਈ ਦੁਬਈ ਤੋਹ ਹੀ ਫੁੱਲ ਨਸ਼ੇੜੀ ਰਿਹਾ ਹੈ ਅੰਮ੍ਰਿਤਪਾਲ ਖੁਦ ਵਿ ਰਿਹਾ ਹੈ ਜਦੋਂ ਲੋਕਾ ਨੇ ਏਕ ਆਮ ਪਰਿਵਾਰ ਨੂੰ ਐਨੀ ਚੜ੍ਹਤ ਦੇ ਦੇਣੀ ਫੇਰ ਕਿਸਨੂੰ ਮਾਇਆ ਆਉਂਦੀ ਮਾੜੀ ਲਗਦੀ ਹੈ ਬੁੱਢਾ ਬੇਬੇ ਝੂਟੇ ਲਏ ਰਹੇ ਨੇ ਫਾਰਚੂਨਰ ਗੱਡੀ ਦੇ ਐਸੀ ਕਰਕੇ ਸਿੱਖੀ ਬਦਨਾਮ ਹੈ ਪੰਥ ਬਦਨਾਮ ਹੈ ਪ੍ਰਾਪਤੀ ਜ਼ੀਰੋ ਹੈ ਕਿਉੰਕਿ ਖਾਲਿਸਤਾਨੀ ਪੱਖੀ 90% ਲੋਕ ਅਨਪੜ ਗਵਾਰ ਬੂਜੜ ਪੇਂਡੂ ਲਾਣਾ ਹੈ ਓਹਨਾ ਦਾ ਕਸੂਰ ਨਹੀਂ ਕਿਉੰਕਿ ਓਹਨਾ ਦਾ ਦਿਮਾਗੀ ਪੱਧਰ ਬੇਚਾਰੇ ਲੋਕਾ ਦਾ ਉਨਾਂ ਕੇ ਹੈਗਾ ਜਿਸਦਾ ਫਾਇਦਾ ਅੰਮ੍ਰਿਤਪਾਲ ਵਰਗੇ ਸ਼ਾਤਿਰ ਬੰਦੇ ਰੱਜਕੇ ਚੁੱਕਦੇ ਆਏ ਨੇ ਸਾਲਾ ਦਰ ਸਾਲ ਲੋਕਾ ਨਾਲ ਇਹੇ ਕੌਡੀ ਸਚਾਈ ਹੈ
ਤੈਨੂੰ ਕੀ ਤਕਲੀਫ ਹੁੰਦੀ ਆ
@@fhhvdhuhhvhdvuhvdvh tu v amrit scon lagja lok tenu bahut paise ikathe karke de denge loka tho app tho khuj hunda ne je koi changa kamm karda for sarkari ejent banke usda bhandi parchar karn lag jande ne app de koi den ne hundi smaj nu
Fudu lok sach sun ke Raji nhi krda si Nasha a man na pena
@fhhvdhuhhvhd vuhvdvh ਬਿਲਕੁਲ ਸਹੀ ਜੀ
ਇਹ ਸ਼ਕਲ ਤੋਂ ਹੀ ਵੱਡਾ ਨਸ਼ੇੜੀ ਲੱਗਦਾ
ਮੈ ਤਾਂ ਇਹ ਸੋਚਿਆ ਜੀ ਇਹ ਗੁਰੂ ਪਿਆਰੇ ਨੇ ਪਰ ਇਹ ਤਾਂ ਬੜੇ ਵੱਡੇ ਦਲੇ ਨੇ ਯਾਰ ਸਿੱਖਾਂ ਦਾ ਰੱਬ ਹੀ ਰਾਖਾ ਹੈ ਜਦੋਂ ਇਹੋ ਜੈ ਬੁੱਕਲ ਦੇ ਸਪ ਹੀ ਡੰਗ ਮਾਰਨ ਤੇ ਫੇਰ ਕੌਣ ਬੱਚਾ ਸਕਦਾ
ਬੋਲਣ ਵੇਲੇ ਸ਼ਰਮ ਕਰੋ ਸਿੱਖ ਹੀ ਸਿੱਖ ਦਾ ਵੈਰੀ
ਪੱਕੀ ਗੱਲ... ਏਦਾਂ ਦੇ ਬੰਦੇ ਨੂੰ ਬੋਲਣ ਤੋਂ ਪਹਿਲਾਂ ਆਪਣੇ ਬਾਣੇ ਦੀ ਲਾਜ਼ ਤਾਂ ਰੱਖਣੀ ਚਾਹੀਦੀ
ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।
ਬਈ। ਜੀ ਇਸ ਨੂੰ ਇਹ ਪੁੱਛੋ ਕਿ ਇੱਕ ਪਾਸੇ ਬੈਂਡ ਤੇ ਇਹ ਆਪਣਾ live directive ਕਰ ਵਾਏ ।.. ਕਿ ਕਿੰਨਾ ਪੈਸਾ ਖਾਂਦਾ ਕੋਮ ਦਾ ।.. sgpc. De ਦਫ਼ਤਰ ਨੂੰ ਤਾਲਾ ਕਿਉ ਲਿਆ ।.. ਉਹ ਕਾਲਾਕ ਨਹੀ ਸੀ
Yar tusi ohnu chdo tusi eh kavo sare privar nu k apne man psnd docter kolo asi live dope test krona jdo agla challange kr reha j apa sache fer dar Kahda chlo payiye posta te dyiye jwab ehna nu
ਪੱਤਰਕਾਰ ਵੀਰ ਅਸੀ ਤੁਹਾਡੇ ਚੈਨਲ ਦੀ ਬਹੁਤ ਇੱਜ਼ਤ ਕਰਦੇ ਆ ਕਿਉਂ ਕਿ ਤੁਸੀਂ ਹਮੇਸ਼ਾ ਸੱਚ ਬੋਲਦੇ ਓ ਪਰ ਤੁਸੀਂ ਇਹੋ ਜਿਹੇ ਦੱਲਿਆਂ ਦੀ ਇੰਟਰਵਿਊ ਨਾਂ ਕਰਿਆ ਕਰੋ ਵੀਰ ਇਹ ਸਿੱਖੀ ਬਾਣਾ ਪਾ ਕੇ ਸਿੱਖਾਂ ਦੇ ਵੈਰੀ ਆ ਇਹਨਾਂ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਬੋਲਣਾ ਹੁੰਦਾ ਵੀਰ ਤੁਸੀਂ ਇਹੋ ਜਿਹੇ ਦੱਲਿਆਂ ਕੋਲ ਨਾ ਜਾਇਆ ਕਰੋ
ਭਾਈ ਖੋਸਾ ਜੀ ਪੰਜਾਬ ਦੀ ਕਿਸਮਤ ਮਾੜੀਹੈ ਜਦੋਂ ਧਾਹਨੂ ਪੁਲਸ ਚੁਕਦੀ ਉਦੋਂ ਤੁਸੀਂ ਵੀ ਗਲਤ ਹੁਦੇ ਸੀ
ਜਿਹੜੇ ਕਹਿੰਦੇ ਸੀ ਚਿੱਟੀ ਸਿਉਂਕ ਕਿੱਥੇ ਆ ਪੰਜਾਬ ਵਿਰੋਧੀ। ਲਉ ਕਰਲੋ ਦਰਸ਼ਨ
Tere hi comnent veer sari post ch test krva fer kahda dar a asal gal te avo
ਵੈਰੀ ਗੁੱਡ ਨਾਈਟ ਕਲੱਬ ਸਵਾਦਾਂ ਇਹ ਗਿਆ ਖੋਸਾ ਜੀ ਸੱਚ ਗੱਲ ਨੇ ਸਾਰੀ
ਬਿਲਕੁਲ ਨਛਾ ਕਰਦਾ ਹੋਊ ਅੰਮਿ੍ਤਪਾਲ ਦਾ ਭਰਾ ਤਾਂ ਦੁਖੀ ਹੋ ਕਿ ਅੰਮਿ੍ਤਪਾਲ ਨੇ ਨੱਛਿਆ ਖਿਲਾਫ ਮਹਿਮ ਚਲਾਈ ਸੀ ംਪਰ ਉਸ ਵਿਚ ਅੰਮਿ੍ਤਪਾਲ ਦਾ ਕੀ ਕਸੂਰ ਹੈം
ਨਹੀਂ ਬਾਈ ਵੋਟਾਂ ਵੇਲੇ ਸਾਡੇ ਹਲਕੇ ਵਿੱਚ ਸਾਡੇ ਨਾਲ ਦਿਨ ਰਾਤ ਇੱਕ ਮਹੀਨਾ ਰਿਹਾ ਹੈ ਕੋਈ ਵੀ ਨਸ਼ਾ ਨਹੀਂ ਕਰਦਾ ਅਸੀਂ ਦਾਅਵਾ ਕਰਦੇ ਹਾਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਹਰਪ੍ਰੀਤ ਸਿੰਘ ਇੱਕ ਸਾਧੂ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਤੇਜ ਦਿਮਾਗ ਨਹੀਂ ਹੈ ਸਿੱਧਾਂ ਸਾਧੂ ਬੰਦਾ ਹੈ ਬੰਦੀ ਛੋੜ ਮਾਰਚ ਕੱਢਿਆ ਜਾਣਾ ਸੀ ਸਾਨੂੰ ਵੀ ਹਰਪ੍ਰੀਤ ਸਿੰਘ ਨੇ ਫੋਨ ਕਰਕੇ ਕਿਹਾ ਸੀ ਵੱਧ ਤੋਂ ਵੱਧ ਇਕੱਠੇ ਹੋ ਕੇ ਸੰਗਤਾਂ ਲੈਕੇ ਪਾਹੁੰਚਣਾ ਉਹਨੂੰ ਕਿਸੇ ਨੇ ਮਾਰਚ ਦੀ ਚਾਲ ਨਾਲ ਸਰਕਾਰ ਨੇ ਸਾਜ਼ਿਸ਼ ਨਾਲ ਬੁਲਾ ਕੇ ਫਸਾਇਆ ਹੈ
@@gurmelsinghchahal5654 ਨਸ਼ਾ ਤਹਾਨੂੰ ਦੱਸ ਕੇ ਥੋੜੀ ਕਰਨਾ ਸੀ ਚੋਰੀ ਛੁੱਪੇ ਸਭ ਚੱਕਦਾ ਹੋਣਾ ਸਮੈਕ ਹੈਰੋਇਨ 😂😂😂😂 ਇਹ ਸ਼ਕਲ ਤੋਂ ਹੀ ਵੱਡਾ ਨਸ਼ੇੜੀ ਲੱਗਦਾ
Tuhadi gall bilkul sahi hai
@@gurmelsinghchahal5654nsha tuhanoo dass ke thorhi karna aa harpreet singh ne
Bilkul Sahi gal g
Bhai khossa ji bilkul right thanks
ਅੱਜ ਖੋਸੇ ਨੇ ੍ਬਹੁਤ ਵਜ਼ਨਦਾਰ ਗੱਲਾਂ ਕੀਤੀਆਂ ਜਦੋਂ ਪਰਿਵਾਰ ਨੂੰ ਪੰਥਕ ਕਹਿਣਾ ਹੈ ਤਾਂ ਧੱਬਾ ਪੰਥ ਤੇ ਵੀ ਲੱਗ ਗਿਆ
Khoseee de khud kutt pai c v ehe Nasha kake ke gurudwara sahib geya vedii bhut viral hoi c estin khadeyaa nhi janada c na boleyaa janda c n khadeyaaa janda. C esne doopp test karwakeeee nahiiii nahi ditaaaaaaaaaa. Nale esnu kise police ne nahi fadeyaaaa ccc. Lokaaaaa chn ammm hi turdaa fiRDAAA JADO AMRITPAL SINGH NU FADEYAAA C ODO EHE DIN TEEN JNEYAA NU APPNE EK DO BNDEYA NU CHHUDWAAKEEEE KEHNDA C ASSI APPNA BANDAA CHHUDWAAAKEEE FUKRIYAAAA MARII JNDAA C. MORCHE VALE JADO TERE PAIYAA C ODO TUN KIS LABORATORY CHN KARWAY C OH LABORATORY CHN KARWAYA C DASSDDOOO9
ਖੋਸਾ ਸਾਹਿਬ ਜੀ ਬੋਲਣ ਵੇਲੇ ਸ਼ਰਮ ਅਪਣੀ ਖ਼ਬਰ ਦੇ ਕੋਮਿੰਟ ਦੇਖਣਾ ਜੀ ਜਰੂਰ ਆਪਣਾ ਡੋਪ ਟੈਸਟ ਕਿਉਂ ਨਹੀਂ ਕਰਵਾਇਆ ਸੀ
ਸਿੱਖ ਕੌਮ ਨੂੰ ਹਮੇਸ਼ਾ ਗਦਾਰਾ ਦੀ ਮਾਰ ਪਈ ਐ ਜੌ ਪੱਗ ਬੰਨ ਕੇ ਸਾਡੇ ਵਿੱਚ ਰਲ ਗਏ ਨੇ 🙏💯 ਭਾਓ ਅੰਮ੍ਰਿਪਲ ਸਿੰਘ ਜੀ ਦਾ ਸਾਥ ਦੇਣਾ ਦਿਉ ਨਹੀਂ ਆਪਣੇ ਘਰ ਬੈਠੇ ਰਹੋ ਬੇ ਫਾਲਤੂ ਨਾ ਬੋਲੋ🙏 ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤️💯
Gandu pag vich sir fasia aap ne😊
Sahee gal aa kendy aa na Paisa khota apna baniya nu ki dosh sade apne e pga dumale ban k badnaam kardy aa
ਸਾਰੀਆ ਸਰਕਾਰਾ ਹੀ ਧੱਕਾ ਕਰਦੀਾ ਸਾਡੇ ਨਾਲ ਸਾਡੇ ਨਾਲ ਤਾ ਕੈਈ ਧੱਕਾ ਕਰਦਾ ਨਹੀ
Dogra sarkari darbari Dalal dogra , 100 chuha khaki Billi Hajj chali , 250000 fake encounter Punjab Police 1984,94 , this is credibility in Punjab please ,ok Mr dogra Dalal, 1 dope test Mr NSA CM Punjab and Punjab police , MLA,
ਵੀਰ ਜੀ ਇਹ ਭਾਈਂ ਸਾਹਿਬ ਬਿਲਕੁਲ ਸਹੀਂ ਕਹਿ ਰਿਹਾ ਹੈ ਨਸ਼ਾ ਕਰਦੇ ਤਾਂ ਫੜ੍ਹੇ ਗਏ ਉਹ ਵੀ ਮੈਡੀਕਲ ਰਿਪੋਰਟ ਵਿੱਚ ਵੀ ਪੋਜ਼ੀਟਿਵ ਪਾਏਂ ਗਏ। ਉਹ ਚਾਰ ਗ੍ਰਾਮ ਤੋਂ ਵੱਧ ਵੀ ਪਾ ਸਕਦੇ ਸੀ। ਵੀਰ ਜੀ ਜੋਂ ਬੰਦਾ ਨਸ਼ਾ ਕਰਦਾ ਹੈ ਉਹ ਡਾਕਟਰ ਦੀ ਸਹਾਇਤਾ ਤੋਂ ਬਿੰਨ੍ਹਾ ਛੱਡ ਨਹੀਂ ਸਕਦਾ
ਖੋਸਾ। ਜੀ ਸਰਕਾਰ ਦੀ ਬੋਲੀ ਬੋਲ ਰਿਹਾ ੲਇਹ। ਕੌਮ ਦੇ ਗਦਾਰਾਂ
ਸਹੀ ਗੱਲ ਹੈ। ਗੱਲਾਂ ਨਾਲ ਨਸ਼ੇ ਨੀ ਛੁੱਟਦੇ।
ਗੱਲ ਸੁਣ ਓਏ ਦੂਜੇ ਕਮੈਂਟ ਜਬਾਬ ਜ਼ਰੂਰ ਦਈ ਅਤੇ ਤੂੰ ਵੀ ਗੱਲਾਂ ਕਰ ਬੰਦ ਅਤੇ ਚੁੱਪ ਚਾਪ ਨਸ਼ਾ ਛਡਾ ?? ਠੀਕ ਫ਼ਿਰ ਗੱਲ ਕਰੀ। ਇਹੀ ਸਣੇ ਸਬੂਤ ਦਸ ਕਿਹੜੇ ਵੱਡੇ ਚੈਨਲ ਤੇ ਡਬੇਟ ਕਰਨੀ ਭੱਜਣਾ ਨਹੀਂ ਅਤੇ ਮੁੱਕਰਨਾ ਨਹੀਂ ਮੇਰਾ ਸਕ੍ਰੀਨ ਸ਼ੋਰਟ ਲੈਲਾ ਮੈਂ ਉੱਥੇ ਹੀ ਗਾਲਾਂ ਕੱਢੂ ਗੰਦੀਆ ਚਾਹੇ ਕੋਈ ਸੁਣੇ। ਗੋਬਰ ਭਗਤ ਮੂਤ ਪੀਣੀ ਭੇਡ। ਹੁਣ ਬੋਲ ਸ਼ੁੱਧ ਪੰਜਾਬੀ ਵਿੱਚ ਸ਼ੁੱਧ ਗੰਦੀਆਂ ਗਾਲਾਂ ਕੱਢੂ ਤੈਨੂੰ ਬਿਕਰਮ ।
ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ
Je Sikh kaum nashedi, dogleyan to door rahe ta Sikh kaum kde na hare.
ਦੱਲਿਆਂ ਗੁਰੂ ਨਾਨਕ ਸਾਹਿਬ ਜੀ ਦੇ ਬੱਚੇ ਉਹ ਰਸਤੇ ਤੇ ਚੱਲੇ ਜਿਹੜੇ ਰਸਤੇ ਗੁਰੂ ਨਾਨਕ ਸਾਹਿਬ ਚੱਲੇ
ਡਾਕਟਰੀ ਬਾਹਰ ਤੋਂ ਕਰਵਾ ਲੈ ਜੇਕਰ ਨਹੀ ਕਰਦਾ ਤਾਂ ਕਰਵਾਉਣ ਟੈਸਟ ਕਿਸ ਤਰਾਂ ਲੈਣ ਨਸ਼ੇ ਦੇ ਆਦੀ ਹਨ ਇਹ ਭੇਖੀ ਸਿੱਖ
ਖੋਸਾ ਜੀ ਦੇ ਵਿਚਾਰਾ ਨਾਲ ਸੋਅ ਪ੍ਰਤੀਸ਼ਤ ਸਹਿਮਤ ਹਾਂ। ਜੇਕਰ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਹ ਪਰਚਾ ਝੁਠਾ ਲਗਦਾ ਤਾ ਕਾਲੀਆ ਅੱਨੀਆ ਭੈਡਾ ਤੇ ਪਰਿਵਾਰ ਨੇ ਅਜੇ ਤੱਕ ਥਾਣਾ ਫਲੋਰ ਦਾ ਅਜੇ ਤੱਕ ਕਿਉਂ ਘਰਾਉ ਨਹੀਂ ਕੀਤਾ ਹਰਪ੍ਰੀਤ ਜੇਕਰ ਨਸ਼ਾ ਦਾ ਆਦਿ ਹੋਇਆ ਤਾ ਥਾਣੇ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਡੀਮਾਡ ਜ਼ਰੂਰ ਕਰੇਗਾ। ਚੋਵੀ ਘੰਟੇ ਨਹੀਂ ਕੱਢੇਗਾ।
ਲੱਗਦਾ ਖੋਸਾ ਖੋਸਾ ਵੀਰ ਭਾਈ ਅੰਮ੍ਰਿਤਪਾਲ ਸਿੰਘ ਦੇ ਐਮਪੀ ਬਣਨ ਤੇ ਖੁਸ਼ ਨਹੀਂ ਡੋਗਰਾਂ ਨੀਤੀ
ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।
ਇਹ ਸੁਰੂ ਵਿਰੋਧ ਕਰਦਾ ਜੀ ,ਡੋਗਰਾ
tu sonh kha k akhda k oh nasha ni krda ? abde ma peo di sonh kha veer
ਇਸ ਖੋਤੇ ਉੱਤੇ ਵੀ ਨਸ਼ਾ ਖਾਣ ਦੇ ਦੋਸ਼ ਲੱਗੇ ਹੋਏ ਹੈਂ ਪਹਿਲਾਂ ਇਹ ਭਾਈ ਅੰਮ੍ਰਿਤਪਾਲ ਸਿੰਘ ਦਾਂ ਸ਼ੁਰੂ ਤੋਂ ਹੀ ਵਿਰੋਧੀ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਹੁਤ ਤਕਲੀਫ ਹੁੰਦੀ ਸੀ ਕੲਈ ਲੋਕਾਂ ਨੂੰ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗੲਈਆ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕੀਤੀ ਹੈ ਗਰਾਊਂਡ ਲੈਵਲ ਤੇ ਇਹ ਗੱਲ ਕਰਦੇ ਹੈਂ ਬੰਦ ਕਮਰਾ ਮੀਟਿੰਗਾਂ ਸਰਕਾਰ ਨਾਲ ਮਿਲ ਕੇ
Yar tusi ohnu chdo tusi eh kavo sare privar nu k apne man psnd docter kolo asi live dope test krona jdo agla challange kr reha j apa sache fer dar Kahda chlo payiye posta te dyiye jwab ehna nu
ਖੋਸਾ ਸਾਹਿਬ ਤੁਸੀ ਪ੍ਰੀਤ ਸੈਣੀ ਦੀ ਮੌਤ ਦਾਸਚ ਹਜੇ ਤੱਕ ਬਾਹਰ ਨਹੀ ਕਢਿਆ ਬਹੁਤ ੳਡੀਕ ਵਿਚ ਹਾ
Dlla
Yar gala kadn nalo eh dso test krvaun vich ki dar a
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਸਰਕਾਰਾਂ ਝੂਠੇ ਪਰਚੇ ਪਾ ਕਿ ਨੌਜਵਾਨ ਨੂੰ ਪ੍ਰੇਸ਼ਾਨ ਕਰ ਰਹੀਆ ਹਨ ਰੱਬ ਦੇ ਘਰ ਸੱਚ ਦੀ ਜਿੱਤ ਹੋਵੇਗੀ ਧੰਨਵਾਦ ਜੀ
Ahi Rola vi sanu enna time hogya koi push da ni... Amritpal nu sangat Panth pyar karda enna nu koi push da ni
ਆਹੀ ਗੱਲ ਹੈ!!
ਬਿਲਕੁਲ ਸਹੀ ਗੱਲ ਹੈ
apa test kyu ni krva lende ek vaar sabkuj saju ga nale muh bnd ho jange me vakeel a deep sidhu bai da brother mere naal mandeep bai asi ritt laun li tyaar a asi ek vaar court to permision le k challnge krke apni marji de Hospital to test krva skde a sanu koi rok ni skda asi pehla v case kite handle eho jhe but privar nu kvo na tusi sare
ਬਿਲਕੁਲ ਗ਼ਲਤ ਅਪਣਾ ਸੁਧਾਰ ਹੀ ਜਗਤ ਦਾ ਸੁਧਾਰ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਰਵਾਰ ਨਾਲ ਨਹੀਂ ਜੋੜਨਾ ਚਾਹੀਦਾ ਕੋਈ ਅਪਣਾ ਫਾਇਦਾ ਲੈਣ ਵਾਸਤੇ ਇਸਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜ ਰਿਹਾ ਇਹ ਗ਼ਲਤ ਹੈ ਪ੍ਰਹਲਾਦ ਭਗਤ ਦੇ ਪਿਤਾ ਜੀ ਹਰੀਨਾਕਸ ਪਾਪੀ ਸੀ ਉਸਦਾ ਸੁਧਾਰ ਕਿਉਂ ਨਹੀਂ ਸੀ ਹੋਰ ਵੀ ਕਈ ਪ੍ਰਹਲਾਦ ਭਗਤ ਜੀ ਬਹੁਤ ਵੱਡੇ ਭਗਤ ਹੋਏ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾ ਪਿ੍ਰਥਵੀ ਚੰਦ ਦਾ ਪ੍ਰੀਵਾਰ ਕਿਹੜਾ ਸੁਧਰਿਆ ਹੋਇਆ ਸੀ ਇਸ ਭਾਈ ਸਾਹਿਬ ਨੂੰ ਪੂਰੀ ਜਾਣਕਾਰੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4 gram ta kahda ssp confrance krda 400 gram krda hala ho jana te
😂😂😂😂😂😂
ਬਿਲਕੁਲ ਸਹੀ ਗੱਲ ਹੈ
Lok Awj zindabad Bhai Shab zinda bad correct khalsa zindabad
ਖੋਸਾ ਸਾਹਿਬ ਬਿਲਕੁਲ ਠੀਕ
ਪੰਥ ਨੂੰ ਇਕੱਠੇ ਹੋਣ ਦੀ ਅਕਲ ਨਾਂ ਆਈ
ਸਗੋਂ ਇੱਕ ਦੂਜੇ ਤੇ ਚਿਕੜ ਸਿੱਟਦੇ ਨੇ
ਮੈਂ ਕਪੂਰਥਲਾ ਚ ਖਾਲਸਾ ਵਹੀਰ ਦਾ ਪ੍ਰੇਗਰਾਮ ਦੇਖਿਆਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਣ ਵਾਸਤੇ ਸਖ਼ਤ ਤਲਾਸ਼ੀ ਲਈ ਗਈ, ਸਾਡੇ ਮਗਰ ਦੋ ਬੰਦਿਆਂ ਦੀ ਜੇਬ ਚੋਂ ਜੀਭ ਵਾਲੀਆਂ ਗੋਲੀਆਂ ਨਿਕਲ ਆਈਆਂ ਇਨ੍ਹਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਿਆ, ਰੌਲ਼ਾ ਪੈ ਗਿਆ ਏਨੇ ਨੂੰ ਉਹਨਾਂ ਕੁੱਟ ਖਾਂਣ ਵਾਲਿਆਂ ਦੇ ਸਮੰਰਥਕ ਵੀ ਆ ਗਏ ਉਹਨਾਂ ਨੇ ਨਾਂ ਲੈ-ਲੈ ਕਹਿਣਾਂ ਸੁਰੂ ਕੀਤਾ ਕਿ ਫਲਾਣਾਂ ਅਫ਼ੀਮ ਖਾਂਦਾ, ਫਲਾਣਾਂ ਪੋਸਤ ਖਾਂਦਾ ਤੇ ਅਸੀਂ ਗਰੀਬ ਮਜ਼ਦੂਰ ਸਾਰਾ ਦਿਨ ਮੇਹਨਤ ਕਰਨੀ ਹੈ ਤਾਂ ਅਸੀਂ ਸਰਕਾਰ ਵੱਲੋ ਦਿੱਤੀਆਂ ਜਾਂਦੀਆਂ ਗੋਲੀਆਂ ਵੀ ਨਹੀਂ ਖਾ ਸਕਦੇ। ਅਮ੍ਰਿਤਪਾਲ ਨੇ ਆਪਣੀ ਸਪੀਚ ਬੰਦ ਕਰਤੀ ਪਰ ਸਮਝਾਇਆ ਕਿਸੇ ਨੂੰ ਨਹੀਂ ਕਿ ਝਗੜਾ ਕਿਉਂ ਕਰਦੇ ਹੋ। ਅਸੀਂ ਤੇ ਹੋਰ ਵੀ ਸੰਗਤਾਂ ਮਾਹੌਲ ਵਿਗੜਦਾ ਦੇਖ ਖਿਸਕਣਾਂ ਹੀ ਬੇਹਿਤਰ ਸਮਝਿਆ। ਕੁਝ ਅਮ੍ਰਿਤਪਾਲ ਦੇ ਪਹਿਲਾਂ ਵਾਲੇ ਬਿਆਨਾਂ ਤੋਂ ਵੀ ਦੁੱਖ ਹੋਇਆ ਜਿਸ ਚ ਉਹ ਕਹਿੰਦਾ ਹੈ ਕਿ ਪੜ੍ਹਾਈ ਨਾਲ ਦਲੇਰੀ ਖ਼ਤਮ ਹੋ ਜਾਂਦੀ ਹੈ, ਗੁਰੂ ਘਰਾਂ ਚੋਂ ਫਰਨੀਚਰ ਚੁੱਕ ਕੇ ਅੱਗ ਲਗਾਉਣੀ, ਆਪਣੇ ਸਾਥੀ ਦੀ ਨਿੱਜੀ ਲੜਾਈ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਵਰਤਣਾਂ ਸਿੱਖ ਕੌਮ ਵਾਸਤੇ ਕੋਈ ਬਹੁਤਾ ਚੰਗਾ ਸੰਕੇਤ ਨਹੀਂ। ਬਾਕੀ ਸਾਡੀ ਕੌਮ ਨੇ ਕਦੇ ਸੋਚ ਸਮਝ ਕੇ ਨਾਂ ਚੰਗਾ ਫੈਸਲਾ ਕੀਤਾ ਤੇ ਨਾਂ ਕੋਈ ਚੰਗਾ ਲੀਡਰ ਚੁਣਿਆਂ ਹਮੇਸ਼ਾਂ ਅਮੋਸਨਲ ਬਲੈਕਮੇਲ ਹੀ ਹੋਏ ਹਾਂ। ਰੱਬ ਹੀ ਜਾਂਣਦਾ ਕੌਮ ਦਾ ਭਵਿੰਖ ਕੀ ਹੋਵੇਗਾ, ਪ੍ਰਮਾਤਮਾਂ ਕਰੇ ਚੰਗਾ ਹੀ ਹੋਵੇ।ਹੋਵੇ
😢
Sach e prava
10:29 💯% Shi keha
Par sach korra hunda hai
ਅਮ੍ਰਿਤਪਾਲ ਦੀਆਂ ਭੇਡਾਂ ਦਾ ਹਾਲ ਵੀ ਹੁਣ ਸਿਰਸੇ ਵਾਲੇ ਦੀਆਂ ਭੇਡਾਂ ਵਾਲਾ ਹੋਗਿਆ, ਮੰਨਦੇ ਉਹ ਵੀ ਨਹੀਂ ਸੀ ਤੇ ਮੰਨਦੇ ਇਹ ਵੀ ਨਹੀਂ ਆ 😂😂😂😂
Tuci harpreet singh nu amritpal singh Khalsa nl kyu jod Raha o media wala
Bilkul sahi bolya good sach nu salute
ਸਰਕਾਰੀ ਼਼਼਼਼਼਼਼਼਼
Buss Karo Khalsa ji
Bhene apa test kyu ni krva lende ek vaar sabkuj saju ga nale muh bnd ho jange me vakeel a deep sidhu bai da brother mere naal mandeep bai asi ritt laun li tyaar a asi ek vaar court to permision le k challnge krke apni marji de Hospital to test krva skde a sanu koi rok ni skda asi pehla v case kite handle eho jhe but privar nu kvo na tusi sare
Jelsee aa enu .. Amritpal nu Badnaam karan de koshish aa
Test kyu ni krva reha privar fer eh dso
Very good point
Eh aam aadmi party da paltoo hai, Khosa saab sharab vi ik ghatak nasha hai, ohde bare vi gall karo
apa test kyu ni krva lende ek vaar sabkuj saju ga nale muh bnd ho jange me vakeel a deep sidhu bai da brother mere naal mandeep bai asi ritt laun li tyaar a asi ek vaar court to permision le k challnge krke apni marji de Hospital to test krva skde a sanu koi rok ni skda asi pehla v case kite handle eho jhe but privar nu kvo na tusi sare
@@user-lm3bm7dt8p Okay ji, welcome!
It's absolutely true & reality 👍
ਭਾਈ ਸਾਹਿਬ ਵੀ ਪ੍ਰੀਤ ਦੇ ਕਤਲ ਤੋਂ ਬਾਅਦ ਦੇ ਵਿੱਚ ਬਦਲੇ ਬਦਲੇ ਜੇ ਲੱਗਦੇ ਐ ਜੋ ਕਿ ਇਨਾਂ ਦੇ ਬਿਆਨ ਦੱਸ ਰਹੇ ਹ
You are right ❤🇨🇦
ਲੋਕ ਆਵਾਜ ਟੀਵੀ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਵੀਰ ਜੀ ਇਹ ਕਿਉਂ ਰਹੇ ਨੇ ਕਿਤੇ ਨ ਕਿਤੇ ਅਮਰਤਪਾਲ ਸਿਘੰ ਦੇ ਵੀਰ ਜੀ ਵਰੋਧੀ ਤਾਂ ਹੈ ਜਾਂ ਨਹੀ
ਭੇਡਾਂ ਬਹੁਤ ਤਰਲੋ ਮੱਛੀ ਹੋ ਰਹੀਆਂ😂😂😂
ਖੋਸਾ ਫੁਦੁ ਬੰਦਾ ਪੱਤਰਕਾਰ ਜੀ ਤੁਸੀਂ ਤਾ ਸਮਜਦਾਰ ਸੀ
ਸੋਨੀ ਤੇਰੇ ਕੀ ਮਿਰਚਾਂ ਲੱਗੀਆਂ ਹੋਈਆਂ ਹੈ ਹਰ ਇੱਕ ਨੂੰ ਗ਼ਲਤ ਬੋਲਦਾ ਤੈਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਇੰਨੀ ਜ਼ਿਆਦਾ ਨਫ਼ਰਤ ਹੈ ਸਾਹਮਣੇ ਜਾਂ ਕੇ ਕੱਢ ਨਾਲ਼ੇ ਆਂਡਾ ਬਾਹਰ ਕਿਵੇਂ ਆਉਂਦਾ ਹੈ ਉਹ ਆਪਣੀ ਮਾਂ ਨੂੰ ਪੁੱਛ ਜਾਂ ਕੇ
Drde kyu yr j apa sache krvaiye live test me khud vakeel high court vich rit la k apa permision lende mere naal deep sidhu da pra mandeep vai asi jumevari lende court dubara high ਅਥਾਰਿਟੀ to live test kraun di ape dudh da dudh pani da pani hoju sangta sahmne sach aju j sache fer drna ni chahida hovo tyaar chko avaaj
@@gurmelsinghchahal5654 ਚਿੱਟਾ ਪੀਣੇ ਜਰਦੇ ਖਾਣੇ ਭਾਈ ਸਾਹਿਬ ਕੱਲ ਦੀ ਮਖੂ ਦੀ ਇੰਟਰਵਿਊ ਦੇਖ ਜਾਕੇ ਤੇਰਾ ਫੁੱਫੜ ਅਮ੍ਰਿਤਪਾਲ ਚਿੱਟਾ ਹੱਥ ਚ' ਚੱਕੀ ਖੜਾ 😂😂😂😂😂
@@gurmelsinghchahal5654ਅਸੀ ਪਿੰਡਾ ਆਲੇ ਅੰਡਾ ਬਾਹਰ ਪ੍ਰਯੋਗ ਦੁਆਰਾ ਸਿੱਧ ਕਰਨਾ ਪੈਂਦਾ ਆਪਣੀ ਮਾਂ ਦੀ ਫੋਟੋ ਭੇਜ ਮੇਰੀ ਇੰਸਟਗ੍ਰਾਮ ਤੇ ਤੂੰ ਰੀਪਲੇਅ ਕਰ ਮੇਰੇ ਕੋਲ ਬਹੁਤ ਮੰਤਰ ਨੇ ????
99% ਗੁਰੂ ਘਰਾਂ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਇੱਕੋ ਹੀ ਜਾਤ ਦੇ ਹਨ ਇਹ ਗੱਲ ਤਾਂ ਉਹ ਵੀ ਬਾਂਹ ਖੜੀ ਕਰਕੇ ਨਹੀਂ ਕਹਿ ਸਕਦੇ ਕਿ ਉਹ ਨਸ਼ਾ ਨਹੀਂ ਕਰਦੇ
ਬਾਬਾ ਜੀ ਤੁਹਾਡੇ ਤੋਂ ਇਹੋ ਜਿਹੀ ਉਮੀਦ ਨਹੀਂ ਸੀ
ਇਹ ਬਾਬਾ ਨਹੀ ਸਰਕਾਰੀ ਦੱਲਾ
ਬਿਲਕੁਲ ਸਰਕਾਰੀ ਟੱਟੂ ਹੈ
Yar privar fer test kyu ni krva reha eh swal sare lok krrhe a jdo court ne Keha jitho mrji test krva skde o fer khud kraun te sach lyon sahmne
@@sandhu3507ਦੱਲੇ ਨੂੰ ਹਰ ਬੰਦਾ ਦੱਲਾ ਕਿਊ ਲੱਗਦਾ
ਗਿਆਨੀ ਜੀ ਠੀਕ ਕਿਹਾ ਉਸਦੇ ਮਾਂ ਬਾਪ ਸੌਂਹ ਖਾਣ ਕੇ। ਸਾਡਾ ਮੁੰਡਾ ਨਸ਼ਾ ਨਹੀਂ ਕਰਦਾ,। ਦੂਜਾ ਜਿੰਨਾ ਸਾਰੀ ਉਮਰ ਪਰਚਾਰ ਕੀਤਾ, ਓਹ ਭੁੱਲ ਕੇ ਇਕ ਨਵਾਂ ਸੋਛਾ ਛੱਡਣ ਵਾਲੇ ਦੀ ਲਾਟਰੀ ਨਿਕਲ ਆਈ
ਇਹਨੂੰ ਖੱਚ ਨੂੰ ਪੁੱਛੇ ਸਰਕਾਰ ਇਹ ਸਾਰਾ ਕੁਛ ਕਰਨ ਦੀ ਇਜਾਜ਼ਤ ਦੇ ਦੂ ਡੋਪ ਟੈਸਟ ਦੀ ਹੱਦ ਆ
ਇਹ ਸਰਕਾਰ ਨੇ ਨਹੀਂ ਜੱਜ ਸਾਬ੍ਹ ਨੇ ਇਜਾਜ਼ਤ ਦੇਣੀ ਹੁੰਦੀ ਅਰਜ਼ੀ ਦੇਣੀ ਪਊ ਅਦਾਲਤ ਚ
ਮਖੂ ਦੀ ਕੱਲ ਦੀ ਇੰਟਰਵਿਊ ਦੇਖੋ ਅੰਧ ਭਗਤੋ ਕਿਉ ਤੁਸੀ ਚਿੱਟਾ ਖਾਣੇ ਜਰਦਾ ਖਾਣੇ ਦੇ ਪਿੱਛੇ ਲੱਗੇ ਫਿਰਦੇ ਓ ਸਰਸੇ ਆਲਾ ਵੀ ਪਹਿਲਾ ਟਰੱਕ ਡਰਾਈਵਰ ਸੀ ਅੰਧ ਭਗਤੋ ਅਸੀ ਪਿੰਡਾ ਆਲੇ ਟਰੱਕ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹ ਕੁੱਛ ਨੀ ਛੱਡਦੇ ਮਖੂ ਦੀ ਕੱਲ ਦੀ ਵੀਡੀਓ ਦੇਖੋ ਜਾਕੇ ਇਹਨਾਂ ਸਾਲਿਆ ਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਇਹ ਚੋਟੀ ਦੇ ਅਮਲੀ ਨੇ।
@@manjitsoni9676 ਮਾਂ ਦਾ ਲਾਡਲਾ ਹੈਪੀ ਆ ਕੌਣ ਦੇਖੂ ਬੁੱਲ ਚੱਕ ਕੇ ਨਾਲੇ ਘਰ ਜੰਮੇ ਦੇ ਕਿਹੜਾ ਦੰਦ ਗਿਣਦਾ ਪਤਾ ਹੀ ਹੁੰਦਾ ਬਾਈ
ਡੋਪ ਟੈਸਟ ਓਲੰਪਿਕ ਖਿਡਾਰੀਆਂ ਦਾ ਹੁੰਦਾ ਆ। ਡੋਪ ਟੈਸਟ ਵਿੱਚ ਪਿਛਲੇ ਛੇ ਮਹੀਨਿਆਂ ਦਾ ਸਾਰਾ ਨਸ਼ਾ ਪੱਤਾ ਆ ਜਾਂਦਾ ਆ। ਪਰਵਾਰ ਕਿਉਂ ਨਹੀਂ ਕਰਾ ਰਿਹਾ ਆਪ ਟੈਸਟ। ਸਿੱਧਾ ਕਹਿ ਦਿੰਦੈ ਹੈ ਜੀ ਨਿੱਕਾ ਕਾਕਾ ਕਰਦਾ ਨਸ਼ਾ ਤੇ ਇਲਾਜ ਵੀ ਚੱਲ ਰਿਹਾ ਤੇ ਇਲਾਜ ਕਰਾ ਰਹੇ ਹਾਂ ਤੇ ਅੱਜ ਕਰ ਲਿਆ ਹੋਣਾ ਜੇ ਪੁਲਸ ਕਹਿ ਰਹੀ ਹੈ ਤਾਂ । ਅਮ੍ਰਿਤ ਪਾਲ ਦੀਆਂ ਵੀਡੀਓ ਹੈਗੀ ।ਓਹ ਆਪ ਕਹਿ ਰਿਹਾ ਉਹਦਾ ਭਰਾ ਨਸ਼ੇ ਕਰਦਾ ਤੇ ਅਸੀ ਓਹਦੇ ਨਸ਼ੇ ਛਡਾਉਣੇ ਹਨ। 3,4 ਵੀਡੀਓ ਪ੍ਰੈਸ ਕਾਨਫਰੰਸ ਵਿੱਚ । ਮਾਰੀ ਜਾਓ ਝੂਠ ਜਿੰਨੇ ਮਰਜ਼ੀ ਅਗਲਾ ਆਪ ਕਹਿ ਜਾਦਾ
ਕਿਹੜਾ ਐਸ ਐਸ ਪੀ ਆ ਜਿਹੜਾ ਚਾਰ ਗ੍ਰਾਮ ਤੇ ਪ੍ਰੈੱਸ ਕਾਨਫਰੰਸ ਕਰਦਾ ਜਦੋ ਚੁਣੇ ਹੋਏ ਐਮ ਨੂੰ ਸਹੁੰ ਬੜੀ ਮੁਸ਼ਕਿਲ ਚੁਕਣ ਦਿੱਤੀ ਆ ਮਨਜੂਰੀ ਦੇ ਦੇਣਗੇ ਡੌਪ ਟੈਸਟ ਦੀ ਜਦੋ ਘਰ ਘਰ ਗਲੀ ਗਲੀ ਹੋਮ ਡਿਲਿਵਰੀ ਸਾਰਾ ਕੁਛ ਮਿਲੀ ਜਾਂਦਾ ਬੰਦਾ ਐਨੀ ਦੂਰ ਜਾਊ ਨਸੇ ਦੀ ਤੋੜ ਲੱਗੀ ਤੋਂ
very good sahi gul
ਖੋਸਾ ਜੀ ਆਪਾ ਕੀ ਦੁੱਧ ਧੋਤੇ ਹਾਂ
Bilkul sahi keha baba ji .
ਮੈਨੂੰ ਤਾਂ ਖੋਸਾ ਨਸ਼ੇੜੀ ਲੱਗਦਾ
Fer privar te imaan khara pave ritt high court ch kriye khose nu jhotha dso tyaar tusi
ਸਹੀ ਗੱਲ ਏ
ਬਹੁਤ ਵਧੀਆ ਵਿਚਾਰ
ਇਸ ਪ੍ਰਕਾਰ ਦੇ ਬੰਦੀਆਂ ਨੇ ਕੋਮ ਦੇ ਸੱਤਰ ਸਾਲ ਖ਼ਰਾਬ ਕਰਤੇ
ਖੋਸਾ਼ ਸਹੀ ਗੱਲ ਕਰ ਰਹੇ ਹਨ।
Ah giya sarkari sadh
ਇਹ ਸਭ ਪ੍ਰਧਾਨਗੀ ਦੇ ਭੁੱਖੇ
ਇਹ ਸਭ ਪ੍ਰਧਾਨਗੀ ਦੇ ਭੁੱਖੇ ਹੈਂ
ਇਹ ਜਿਹੇ ਦੋਗਲੇ ਬੰਦਿਆ ਦੀ ਇੰਟਰਵਿਊ ਨਾ ਕਰਿਆ ਕਰੋ
ਹੌਰ ਤੇਰੇ ਵਰਗੇ ਭੇਡ ਦੀ ਇੰਟਰਵਿਊ ਕਰੇ
ਹੋਰ ਕੀ ਤੇਰੇ ਵਰਗੀ ਦੱਲੀ ਦੀ ਲਵੇ ਇਨਟਰੀਂ
ਵਾਹਿਗੁਰੂ, ਜੀ
@@GurleenKaur-bg6jo अच्छा जिसने सच बोल दिया वो गलत होग्या इसने गलत क्या बोला है सब सच है nasedi है अमृतपाल का भाई भी और अमृतपाल खुद भी nhi uska krao प्राइवेट हॉस्पिटल में टेस्ट सब क्लियर हो जाएगा सब nasedi इक्कठे हो k chle hai punjab ka bavikh bnane 😂😂
ਸਹੀ ਗੱਲ ਹੈ
Sikh.. Sikh nu na mare ta koom kaise tooo na hare ❤ guru Ghar de msand 🦊Lumbad chalan
apa test kyu ni krva lende ek vaar sabkuj saju ga nale muh bnd ho jange me vakeel a deep sidhu bai da brother mere naal mandeep bai asi ritt laun li tyaar a asi ek vaar court to permision le k challnge krke apni marji de Hospital to test krva skde a sanu koi rok ni skda asi pehla v case kite handle eho jhe but privar nu kvo na tusi sare
ਇਹੋ ਜਿਹੇ ਨਹੀਂ ਚਾਹੁੰਦੇ ਵੀ ਕੌਮ ਦਾ ਭਲਾ ਹੋਵੇ ਇਹਨੂੰ ਪੁੱਛਣ ਵਾਲਾ ਹੋਵੇ ਓਨਾ ਦੀ ਮਾਤਾ ਜੀ ਨੂੰ ਕਹਾਤੋ ਜੇਲ ਰੱਖਿਆ ਸੀ
ਸਰਕਾਰੀ ਦੱਲਾ
ਇਹ ਤਾ ਗੁਰੂ ਨਾਨਕ ਦੇਵ ਜੀ. ਨੂੰ ਸੰਗਤਾਂ ਬਹੁਤ ਨੇੜੇ ਤੋ ਮੰਨਦੇ. ਨੇ. ਉਹਨਾ ਦੇ. ਪੁੱਤਰਾ. ਨੂੰ. ਕਿਉ. ਨਹੀ ਮੰਨਦੇ. ਖੋਸੇ. ਵਰਗੇ ਉਹ. ਵੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹੀ. ਨੇ ਉਹ. ਵੀ. ਦੱਸੋ
ਦਰਬਾਰ ਸਾਹਿਬ ਜਦੋਂ ਤੁਹਾਡੀਆਂ ਲੱਤਾਂ ਤੋੜ ਦਿੱਤੀਆਂ ਸੀ ਤੇ ਕਿਹਾ ਸੀ ਕਿ ਇਹ ਬੰਦੇ ਨੇ ਟੀਕੇ ਲਗਾਏ ਤੇ ਖੋਸਾ ਸਾਹਿਬ ਜੀ ਤੁਸੀਂ ਕਿਹੜਾ ਡੋਪ ਟੈਸਟ ਕਰਵਾ ਕੇ ਲੋਕਾਂ ਨੂੰ ਦਿਖਾਇਆ ਟੀਵੀ ਤੇ ਬਿਆਨ ਦੇਣਾ ਬੜਾ ਸੌਖਾ ਹੁੰਦਾ ਜਦੋਂ ਬੰਦਾ ਪੁਲਿਸ ਦੀ ਗ੍ਰਿਫਤਾਰੀ ਵਿੱਚ ਹੁੰਦਾ ਉਦੋਂ ਉਸਦੀ ਨਹੀਂ ਚਲਦੀ
Sahi gal ih vedio assi v dekhi c kafi viral hoi c v es ne Nasha kitaa es ton boleyaaa v nahi ja reha c ehe bhajeyaa firda c par dopppp test nahi karwaeyaaaaaa ke sidh kita c ki nahi Nasha nahi kitaaaaaa
ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।
Waheguru ji waheguru ji 🙏
ਸੁਖਜੀਤ ਖੋਤਾ ਸਰਕਾਰੀ ਦੱਲਾ
Fer privar tets krvaye yar kahda dr
Great Dhillon sahb
ਖੋਸਾ ਨੇ ਵਹਿਗੁਰੂ ਜੀ ਵੱਟੇ ਕੱਢ ਦਿੱਤਾ ਖੋਸਾ ਜ਼ਿੰਦਾਬਾਦ ਸੱਚ ਬੋਲਦੇ ਭਾਈ ਸਾਹਿਬ ਜੀ
Gyani ji tuhadiya galla bilkul Sachiya aa
Eh sarkari khach ah
ਪੰਥ ਦੀ ਚੌਧਰ ਲਈ, ਖੋਸਾ, ਸਾਬਕਾ ਜਥੇਦਾਰ ਰਣਜੀਤ ਸਿੰਘ, ਭਾਈ ਵਡਾਲਾ, ਅੰਮ੍ਰਿਤ ਪਾਲ ਸਿੰਘ, ਸੁਖਬੀਰ ਬਾਦਲ, ਸਿਮਰਨਜੀਤ ਮਾਨ, ਆਦਿ ਜਥੇਬੰਦੀਆਂ, ਸਭ ਲੜ ਰਹੇ ਹਨ।
ਸਿੱਖ ਸਿੱਖ ਦਾ ਵੈਰੀ ਵਾਲੀ ਗੱਲ ਏ ਆਦਮੀ ਕਰੀ ਜਾਂਦਾ ਇਸ ਵੀਰ ਕੀ ਸਬੂਤ ਹੈ ਕਿ ਭਾਈ ਅਮ੍ਰਿਤਪਾਲ ਦਾ ਭਰਾ ਨਸਾ਼ ਕਰਦਾ
ਇੱਕ ਭਰਾ ਦਾ ਦੋਸ਼, ਦੂਜੇ ਭਰਾ ਦੇ ਸਿਰ ਨਹੀਂ ਲਗ ਸਕਦਾ ਜੀ।।
ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ੍ਰੀ ਚੰਦ ਵੀ ਗੁਰੂ ਸਾਹਿਬ ਦੀ ਸੋਚ ਦੇ ਉਲਟ ਸਨ
ਖੋਸਾ ਗਦਾਰ ਬੰਦਾ ਹੈ ਇਹ ਹਰ ਵੇਲੇ ਬਕਵਾਸ ਕਰਨ ਲਈ ਤਿਆਰ ਰਹਿਦਾ ਹੈ ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ
ਇਸ ਖੋਸੇ ਨੂੰ ਲੋਕ ਪੰਥਕ ਕਹਿੰਦੇ ਆਪਣੀ ਵਾਰੀ ਡੋਪ ਟੈਸਟ ਨਹੀਂ ਕਰਵਾਇਆ