@@Kulwantsingh.0786 ryt veer eh loka da ki bnu jina nu aina v pta nhi eh ek filam di story mngu a 🤣🤣 ek gal eh jatt hai hi nhi apne majdur bhai nu gala murkh boli jande ne wah sode apna mjak app ਬਣਾ ਰਹੇ ne ਫਿਰ ਮਾੜੇ ਜੱਟ ho ਗਏ 🤣
Love preet Chal pra hunn tu dass Kisan ki karn panjab vich Ki kisan hun Majdura di dihari jaea karn Hadd ho gae aw Bina veja bakwas Kari jana va Koi gal nai koi batt nai ...
Isde vich zameer vali kehdi gal aa..Sara sal asi kisan kheta vich marde aa..ik ik rupey v Sade lai bhuat aa..so kisana nu jithe profit hou uthe vechange...nale je 3 4 gante ruk ke dhup vich khad ke profit hunda ta kyu nhi...ahhh patarkar nu app nu kuj pta ni fudu Dalila de riha.
@@simarparhar6581 Hun kuj rupes wadh le k fr jdo fci tod te agle ne 500 nu v nhi lene agle phla jio ale ne fre de k hun dkhla ki rate aj net da Gl zmer de he aw kl nu agla akhu kudya shd deo sade kol ik rate 2000rs ch fr ki kro ge Gl zmer de hundi aw
ਇਸ ਵਿਅੰਗਮਈ ਵੀਡੀਓ ਨੂੰ ਦੇਖਣ ਲਈ ਸਭ ਦਾ ਬਹੁਤ ਬਹੁਤ ਧਨਵਾਦ, ਪੰਜਾਬ ਦੇ ਮੁੱਦਿਆਂ ਤੇ ਹੋਰ ਵੀਡਿਓਜ਼ ਵੀ ਪਾਉਂਦੇ ਰਹਾਂਗੇ! ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ!
ਧਨਵਾਦ
~Tilla Talks
ਬਾਈ ਜੀ ਬੰਦ ਬਹੁਤ ਸਿਆਣਾ ਇਨ੍ਹਾਂ ਲੋਕਾਂ ਨੂੰ ਪੈਸਾ ਚਾਹੀਦਾ ਹੈ ਜੋ750ਦਿੱਲੀ ਦੇ ਬੱਡਾਰ ਤੇ ਮਰਗੇ ਉਨ੍ਹਾਂ ਦੇ ਪਰਿਵਾਰ ਤੋਂ ਪੁਛੋ ਕਿ ਬੀਤਦੀ ਆ
Bai eh bheda ehna nu smja nhi side deep Bai kehnda c
ਵੀਰੇ ਇਸ ਦੇ ਦਿਮਾਗ ਵਿੱਚ ਫੱਰਕ ਲੱਗਦਾ ਵੀਰੇ ਛੱਡ ਇਸ ਤੋਂ। ਪੁੱਛਣਾ ਸੀ ਜੇ ਕੱਲ ਨੂੰ ਮੰਡੀ ਬੰਦ ਹੋ ਜਾਵੇ ਤੇ ਅੰਡਾਨੀ 1000. ਰੁਪਏ ਨੂੰ ਕਣਕ ਲੈਣ ਲੱਗ ਜਾਵੇ ਤਾਂ ਫਿਰ ਸਾਲਿਆਂ ਕੀ ਕੱਰੇਗਾ
@@ajnabi_youtuber1955 bai tenu ਵਿਅੰਗਮਈ ਦਾ ਮਤਲਬ ਪਤਾ??
salute Bai tenu
ਬਾਈ ਬਹੁਤ ਵਧੀਆ ਨਾਟਕ ਤਿਆਰ ਕੀਤਾ ਹੋ ਸਕਦਾ ਇਹ ਦੇਖਕੇ ਹੀ ਅੱਕਲ ਆ ਜਾਵੇ ਕਿਸਾਨਾਂ ਨੂੰ।
ਵਾਰ ਵਾਰ ਮੁਛਾਂ ਤੇ ਹਥ ਫੇ,ਰਦਾ ਇਹਨੂੰ ਮਨਾ ਕੇ ਜਨਾਨੀ ਬਣ ਜਾਣਾ ਚਾਹੀਦਾ
O veer eh Munda natak karda aa eh ਪੱਤਰਕਾਰ ਆ ਟਿੱਲਾ
Real andatta hai real sikh hai, he knows his welfare. He is real kissn not zimidar.
This person is not haththoka. Apni marzer da malak. Is dee kise gal da reporter pad koi utter nee
@@rakkarjatt eh ohi bnda jera peera nu mnda a
@@amricanboy4321 eh apna banda ena de eh natak karde ne 👍 sare apne team ah ehna de
ਵੈਰੀ ਗੁੱਡ ਪੱਤਰ ਕਾਰ ਸਾਹਿਬ ਵਧੀਆ ਸਵਾਲ ਕੀਤੇ ਕਿਸਾਨਾਂ ਨੂੰ ਆਪਾ ਵੀ ਕਿਸਾਨ ਆ ਵੀਰ ਦੁੱਖ ਲਗਦਾ ਵੀਰ ਜਦੋ ਆਡਾਨੀਆ ਕੋਲ ਫਸਲ ਜਾਦੀ ਆ
ਮੁੱਛ ਨੂੰ ਵੱਟ ਦੇਣ ਵਾਲੇ ਦੀ ਤੇ ਜਮੀਰ ਹੁੰਦੀ ਪਰ ਬਾਈ ਤੇਰੀ ਤੇ ਜਮੀਰ ਮਰੀ ਆ
Very nice veerji patrkar ji
@@gajjansingh872 ਢਢਰੀ ਦਾ ਰੰਗ ਚੜਿਐ, ਭੇਡਾ ਨੂੰ ਕਿਸਾਨਾ ਨਾਲ ਕੋਈ ਮਤਲਬ ਨਹੀ।
ਭਾਈ ਕੀ ਬਣੂ ਲੋਕਾਂ ਦਾ ਇਹ ਨੂੰ ਅਸਲੀ ਜੱਟ ਸਮਝ ਕੇ ਮਾੜਾ ਬੋਲੀ ਜਾਂਦੇ ਨੇ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ
ਜੰਬਲ ਪੁੱਤ ਨਾ ਜੰਮਦੇ ਧੀ ਅੰਨੀ ਚੰਗੀ ਚੱਵਲਾ ਤੁਹਾਡੇ ਵਰਗਿਆ ਬੇੜਾ ਡੋਬਿਆ
ਪੱਤਰਕਾਰ ਵੀਰ ਜੀ, ਇਹ ਇਨਸਾਨ ਮੁਰਖ ਹੈ , ਏਸ ਕੋਲ਼ ਤੁਹਾਡੇ ਇੱਕ ਵੀ ਸਵਾਲ ਜਵਾਬ ਨਹੀਂ ਹੈ। ਲਾਲਚ ਦੇ ਲੋਭੀਆਂ ਨੇ ਪੰਜਾਬ ਬੇੜਾ ਗ਼ਰਕ ਕੀਤਾ ਹੋਇਆ ਹੈ।
ਇਹ ਇਨਸਾਨ ਵੀ ਇਸੇ ਚੈਨਲ ਵਾਲਾ ਹੀ ਹੈ। ਐਕਟਿੰਗ ਕਰ ਰਿਹਾ।
@@Sukhchain1926 ਐਕਟਿੰਗ ਨਾਲ ਹੀ ਸਹੀ , ਜੇ ਕਿਸੇ ਦੀ ਅਣਖ ਜਾਗ ਜਾਏ।
Hi
@@Kulwantsingh.0786 ryt veer eh loka da ki bnu jina nu aina v pta nhi eh ek filam di story mngu a 🤣🤣 ek gal eh jatt hai hi nhi apne majdur bhai nu gala murkh boli jande ne wah sode apna mjak app ਬਣਾ ਰਹੇ ne ਫਿਰ ਮਾੜੇ ਜੱਟ ho ਗਏ 🤣
ਇਹ ਲੋਕ ਉਹ ਨੇ ਜਿਹੜੇ ਰਾਜੇ ਨੂੰ ਭੈਣ ਅਤੇ ਭੂਆ ਦੇ ਕੇ ਸਰਦਾਰ ਕਹਾਉਂਦੇ ਹਨ
ਸਨਦੀਪ ਸਿੰਘ ਬੜਾ ਨਿਸ਼ਾਨਾ ਮਾਰਿਆ ਵਾਹ, ਵਾਹ, ਵਾਹ
ਬਹੁਤ ਸੋਹਣੀ ਗਲਬਾਤ ਵੀਰੇ ਸਾਇਦ। ਲੋਕਾਂ ਦੀਆਂ ਅੱਖਾਂ ਖੁਲ ਜਾਣ 🙏🙏
ਬਾਈ ਜੀ ਕਿਉਂ ਪਾਗ਼ਲ ਨਾਲ ਮਗ਼ਜ਼ ਖਪਾਈ ਕਰੀ ਜਾਨਾ
@@jagtarmann9939 ਬਾੲੀ ੳੁਹ ਪਾਗਲ ਨਹੀ ਪੱਤਰਕਾਰ ਦਾ ਹੀ ਸਾਥੀ ਹੈ ੳੁਹ ਵੀਡੀੳ ਬਣਾ ਕੇ ਅਾਪਣੇ ਲੋਕਾ ਨੂੰ ਸਮਝਾੳੁਣਾ ਚਾਹੁਦੇ ਨੇ ਪਾਗਲ ਤਾ ਅਾਪਣੇ ਲੋਕ ਨੇ ਜੋ ਫਿਰ ਜੁਤੀਅਾ ਖਾਣ ਦੀ ਤਿਅਾਰੀ ਕਰੀ ਜਾਦੇ ਨੇ
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
ਇਹ ਪਤਰਕਾਰ ਐਵੇ ਉਗਲ ਲਾਈ ਜਾਦਾ ਹੈ। ਰਾਜੇਵਾਲ ਵਰਗੇ ਲੀਡਰ ਜਿਨ੍ਹਾਂ ਨੇ ਕਰੋਰਾਂ ਰੁਪਏ ਕਠੇ ਕਰ ਲ ਏ। ਉਹਨਾਂ ਨੂੰ ਜਾਹ ਕੇ ਆਖ ਕੇ ਮਜਦੂਰਾਂ ਨੂੰ ਕੁਛ ਦੇਵੇ। ਇਹਨੂ ਕਿਉ ਕਹਦਾ ਹੈ।
ਵੀਰ ਆਪਣੇ ਲੋਕ ਬਹੁਤ ਜਲਦੀ ਭੁੱਲ ਜਾਂਦੇ ਐ ਤਾਂ ਹੀ ਇਹ ਸਰਕਾਰਾਂ ਦੇ ਪੈਰਾਂ ਵਿੱਚ ਰੁਲਦੇ ਫਿਰਦੇ ਐ ।।
ਸਰਕਾਰ ਨੂੰ ਖਰੀਦ ਬੰਦ ਕਰ ਦੇਣੀ ਚਾਹੀਦੀ ਹੈ ਇਨ੍ਹਾਂ ਨੂੰ ਲੱਗਜੂ ਪਤਾ ਸਾਡੀ ਕੌਮ ਬੁੱਧੂਆਂ ਦੀ ਕੌਮ ਆ ਮੋਦੀ ਦੀ ਇਹ ਚਲਾਕੀ ਆ ਇਹ ਲੋਕ ਸਾਰੇ ਪੰਜਾਬ ਨੂੰ ਲੈ ਕੇ ਬੈਠਣ ਗੇ
ਪੰਜਾਬ ਸਰਕਾਰ ਵੱਲੋਂ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਮੰਡੀਆਂ ਵਿੱਚ ਜਾਣ ਕਿਸਾਨਾਂ ਦੀ ਫ਼ਸਲ ਵਿਕਦੀ ਐ।
ਜਦੋਂ ਦਿੱਲੀ ਧਰਨਾ ਲਾਉਣ ਸੀ ੳਦੋਂ ਮਜ਼ਦੂਰ ਜ਼ਰੂਰੀ ਸੀ ਹੁਣ ਮਜ਼ਦੂਰ ਦੀ ਜ਼ਰੂਰਤ ਨਹੀਂ ਦਿੱਲੀ ਜ਼ਰੂਰਤ ਸੀ ਕੰਜਰ ਕਿਸੇ ਥਾਂ ਦੇ
Sahi gal bro
ਸਹੀ ਗੱਲ ਆ
100 %shai sab apna suut dekde hai
Love preet
Chal pra hunn tu dass
Kisan ki karn panjab vich
Ki kisan hun
Majdura di dihari jaea karn
Hadd ho gae aw
Bina veja bakwas Kari jana va
Koi gal nai koi batt nai ...
Bs yr pesa jaruri aa loka layi sab bheda varge ho gye jidar ik gyi odar nu sariya ho jandiya ne darne te sab savad len gye c
ਬਹੁਤ ਵਧੀਆ ਜੀ, ਕਮਾਲ ਕਰਤੀ ਟਿੱਲਾ ਸ੍ਹਾਬ,, ਇਹਨਾਂ ਨੂੰ ਜੁੱਤੀਆਂ ਖਾਣ ਤੋਂ ਬਾਅਦ ਵੀ ਅਕਲ ਨਹੀਂ ਆਈ,,
ਸਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ
😂😂😂 ਸਿਰਾ ਲਾ ਦਿੱਤਾ ਵੀਰ
ਪਤਰਕਾਰ ਸਾਹਿਬ ਸਦਕੇ ਜਾਵਾਂ ਤੇਰੀ ਦਲੇਰੀ ਦੇ ਸਲੂਟ ਐ ਬਾਈ ਤੈਨੂੰ
Veer eh natak aw lokan nu jagruk krn lyi
ਪੱਤਰਕਾਰ ਜੀ ਬਹੁਤ ਵਧੀਆ ਜਵਾਬ ਦਿੱਤਾ ਇਸ ਪਾਗ਼ਲ ਬੰਦੇ ਨੂੰ
ਇਹ ਡਕਿਆ ਵੀਰੇ ਇਸ ਨੂੰ ਸ਼ਰਮ ਨਹੀਂ ਆਉਂਦੀ ਕਿ ਕੀ ਗੱਲ ਕਰਨੀ ਹੈ ਜਾਂ ਨਹੀਂ ਇਹ ਖੁਦ ਵਕਿਆ ਹੋਇਆ ਹੈ ਬੰਦਾ ਇਹ ਦੀ ਬੁੱਧੀ ਭ੍ਰਿਸ਼ਟ ਹੈ ਧੰਨਵਾਦ
Bai scripted video ai loka nu lesson den lai
Adani nu ਮਸ਼ਹੂਰ ਕਰਦੇ ਹੋ , ਕਿ ਵਿਰੋਧ ????
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
ਆ ਹੀ ਕਰੀ ਜਾਇਓ ਦਿੱਲ੍ਹੀ ਨੂੰ ਚੱਲੇ ਗੇ ਆ ਗਏ ਹੁਣ ਸੌਖਾ ਨੀ ਜਾਣਾ ਵੀਰ ਜਦੋ ਆਪ ਦੀ 10 ਰੁ ਕਿੱਲੋ ਵੇਚੀ 50 ਨੂੰ ਲੈਣੀ ਪਈ ਉਦੋਂ ਪੱਤਾ ਲੱਗ ਜੁ ਅੱਗੇ ਅੱਗੇ ਵੇਖੋ ਹੁਣ ਕੀ ਬਣ ਦਾ ਦੋਸਤ
Eh channel wala a lokan nu lahnat paun lyi video bna reha
ਇਹਨਾਂ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਇਹਨੂੰ ਤਾਂ ਇਹ ਵੀ ਯਾਦ ਨਹੀਂ ਦਿੱਲੀ ਵਿਚ ਕਿਹੜਾ ਨਾਅਰਾ ਸੀ
ਇਨ੍ਹਾਂ ਪੰਜਾਬੀਆਂ ਨੂੰ ਅੰਦੋਲਨ ਨਾਲ ਯਾ ਮਜਦੂਰਾਂ ਨਾਲ ਕੋਈ ਹਮਦਰਦੀ ਨਹੀਂ,,,, ਇਨ੍ਹਾਂ ਦੀ ਸੋਚ ਹੀ ਐਸੀ ਹੈ ਏਹ ਥੋੜਾ ਪਾਗਲ ਲੱਗਦਾ ਹੈ ਦਿਮਾਗ ਖਰਾਬ ਹੈ ਏਹੋ ਜਹੇ ਬਸ ਜੁੱਤੀ ਦੇ ਯਾਰ ਹਨ
ਪੱਤਰਕਾਰ ਜੀ ਏਨਾਂ ਲੋਕਾਂ ਦੀ ਜਮੀਰ ਮਰੀ ਏਨਾ ਨੂੰ ਦੋ ਹਜਾਰ ਚਾਹੀਦਾ ਪੰਜਾਬ ਨਹੀਂ ਚਾਹੀਦਾ ਵਿਕਾਊ ਲੋਕਾਂ ਨੂੰ , ਇਹ ਯੱਬਲ ਕਿਸਾਨ ਆ ਐਂਵੇ ਮਾਰੀ ਜਾਂਦਾ ।
ਭਈਏ ਦਾ ਬੀਜ ਹੈ ਇਹ ਚੈੱਕ ਕਰਵਾ ਲੋ 101%
ਸੰਘਰਸ ਵੇਲੇ ਨਾਅਰਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਿੱਤਾ ਗਿਆ ਸੀ
ਪਰ ਇਥੇ ਆਪਣੇ ਥੋੜ੍ਹੇ ਜਿਹੇ ਫਾਇਦੇ ਕਰ ਕੇ ਮਜ਼ਦੂਰਾਂ ਨੂੰ ਖ਼ਤਮ ਹੀ ਕਰ ਦਿੱਤਾ ਗਿਆ ਹੈ ਪੱਤਰਕਾਰ ਬਹੁਤ ਸੂਝਵਾਨ ਹੈ
ਸਹੀ ਗੱਲ ਬਈ ਤੇਰੀ
ਢਢਰੀ ਦਾ ਰੰਗ ਚੜਿਐ, ਤੇ ਕੰਡੇ ਬੀਜੇ ਨੇ, ਇਨਾ ਨੂੰ ਕਿਸਾਨਾ ਨਾਲ ਕੋਈ ਮਤਲਬ ਨਹੀ!
ਕਿਸਾਨ ਵੀਰ ਵਿਲਕੁਲ ਠੀਕ ਕਹ ਰਿਹਾ ਹੈ। ਇਹ ਵਿਕੇ ਹੋਏ ਪੱਤਰਕਾਰ ਵਿਦੇਸ਼ੀ ਦਲਾਲ ਨੇ
ਫਿਰ ਦਿੱਲੀ ਕੀ ਧੱਕੇ ਖਾਣ ਲਈ ਗੲੇ ਤੇ ਤੁਸੀਂ ਬਾਹਰ ਜਾਉ ਜ਼ਮੀਨਾਂ ਅਡਾਨੀਆਂ ਨੂੰ ਦੇ ਦੋ
Eh veer channel wala a lokan nu message dein lyi video bnai a ohne, jehre othe kanak lai k jande aaw, 👈👍👍👍👍
ਬਹੁਤ ਵਧੀਆ ਇੰਟਰਵਿਊ ਕੀਤੀ ਬਾਈ ਨੇ। ਬੇਬਾਕ ਸਵਾਲ ਕੀਤੇ। ਕਿਸਾਨ ਬਾਈ ਕਹਿੰਦਾ ਕਿ ਅਸੀਂ ਮੋਦੀ ਦੀ ਗੋਡੀ ਲਵਾ ਦਿੱਤੀ। ਕਿਸਾਨ ਬਾਈ ਨੂੰ ਸਵਾਲ ਹੈ ਕਿ ਦਿੱਲੀ ਕਿਸਾਨ ਮੋਰਚੇ ਵਿੱਚ ਜੋ ਮੰਗਾਂ ਮੰਨੀਆਂ ਦੱਸੀਆਂ ਜਾਂਦੀਐਂ, ਉਹ ਲਿਖਤੀ ਵਿੱਚ ਲਿਆ ਹੈ ??? ਕਿਸਾਨ ਮਜਦੂਰ ਏਕਤਾ ਦਾ ਨਾਅਰਾ ਲਾਉਂਦੇ ਹਨ ਤੇ ਸੋਚਦੇ ਸਿਰਫ ਆਪਣੇ ਬਾਰੇ ਹਨ। ਮਜਦੂਰ ਦੀ ਮਜਦੂਰੀ ਬਚਾਉਣ ਵਾਸਤੇ ਅਡਾਨੀਆਂ ਦੇ ਜਾਂਦੇ ਹਨ। ਪਹਿਲਾਂ ਆਪਣਾ ਤੇ ਆਪਣੇ ਪ੍ਰੀਵਾਰ ਦਾ ਪੇਟ ਭਰਨਾ ਚਾਹੀਦਾ ਹੈ, ਫਿਰ ਗਵਾਂਢੀ ਬਾਰੇ ਸੋਚਿਆ ਜਾਂਦਾ ਹੈ। ਅਸੀਂ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਨੂੰ ਚਲੇ ਜਾਣਾ ਹੈ ਅਤੇ ਬਾਬਾ ਨਾਨਕ ਦਾ ਘਰ ਪੰਜਾਬ, ਪ੍ਰਵਾਸੀਆਂ ਹਵਾਲੇ ਕਰ ਜਾਣਾ ਹੈ।
ਵਿਅੰਗਮਈ ਵੀਡੀਓ ਬਣਾਈ ਗਈ ਹੈ ਬਹੁਤ ਵਧੀਆ ਵੀਡੀਓ ਹੈ।ਜੀ ਰੀਅਲ ਐਕਟਿੰਗ ਕੀਤੀ।ਇਹ ਸਚਾਈ ਹੈ ਅੱਜ ਦੀ
ᴍᴀɪ ᴛᴀ ᴀʜ ɢᴀʟ ꜱᴀᴍᴀᴊ ɢyᴀ ᴄ ᴠᴇᴇʀ ᴩᴀʀ ʟᴏᴏᴋᴀ ᴅᴇ ᴄᴏᴍᴍᴇɴᴛ ᴠᴇᴋʜ ᴀʜɴᴜ ᴍᴀᴅᴀ ᴋᴀʜɪ ᴊᴀɴᴅᴇ ᴀᴀ ʟᴏᴋ ᴀʜ ɴɪ ꜱᴀᴍᴊᴅᴇ ᴠ ᴀʜ ɢᴀʟ ꜱᴏᴄʜᴀɴ ᴠᴀʟɪ ᴀᴀ
ਬਿਲਕੁੱਲ ਸਹੀ ਜਵਾਬ ਦਿੱਤਾ ਭਾਵੇਂ ਐੈਫ ਸੀ ਆਈ ਦਾ ਨਾਂ ਨਹੀਂ ਲੈਣਾ ਆਉਂਦਾ। ਸੈਲੋ ਸਿਰਫ਼ ਤੇ ਸਿਰਫ਼ ਇੱਕ ਗੋਦਾਮ ਹੈ ਕਣਕ ਤਾਂ ਸਰਕਾਰੀ ਏਜੰਸੀ ਨੂੰ ਹੀ ਜਾਂਦੀ ਹੈ। ਪੱਤਰਕਾਰਤਾ ਨਹੀਂ ਹੈ ਇਹ। ਇਹ ਤਾਂ ਗੁਲਾਮ ਹੈ ਕਿਸਾਨਾਂ ਦਾ ਬੇੜਾ ਗਰਕ ਕਰਨ ਵਾਲਿਆਂ ਦਾ।
ਲਾਹਨਤ ਆ ਇਹਨਾਂ ਲੋਕਾ ਦੇ
ਲਾਹਨਤ ਆ ਇਹਨਾਂ ਲੋਕਾਂ ਤੇ
ਪੱਤਰ ਕਾਰ ਦੀ ਇੰਟਰਵਿਊ ਬਹੁਤ ਚੰਗੀ ਲੱਗੀ ਮੈਂ ਸਾਰੀ ਗੱਲ ਸੁਣ ਕੇ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਇਹੋ ਜਿਹੇ ਕਿਸਾਨ ਨੂੰ ਕਿਸਾਨ ਅਖਵਾਉਣ ਦਾ ਹੱਕ ਨਹੀਂ ਕਿ ਜੋ ਪੇਸੈ ਪੇਸੇ ਤੇ ਮਰਦਾ ਫਿਰੇ ਤੇ ਪੈਸਿਆਂ ਬਦਲੇ ਆਪਣਾ ਭਾਈਚਾਰਾ ਹੀ ਛੱਡ ਦੇਵੇ ਮੇਰੀ ਜ਼ਮੀਨ ਨਹੀਂ ਹੈ ਪਰ ਮੈਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਉਠਾਈ ਸੀ ਇਹੋ ਕਿਸਾਨ ਤਾਂ ਚਾਹੁੰਦੇ ਹਨ ਕਿ ਕਿਸਾਨ ਨੂੰ ਕੋਈ ਸਹੁਲਤ ਨਾ ਮਿਲੇ ਪਰ ਮੈਂ ਚਾਹੁੰਦਾ ਹਾਂ ਕਿ ਕਿਸਾਨ ਏਕਤਾ ਜਿੰਦਾਬਾਦ
ਇਹ ਬੀਜੇਪੀ ਦਾ ਚਮਚਾ ਹੈ ਵੀਰੇ ਬੱਚੇ ਆਪਣੇ ਬਾਹਰ ਗਏ ਹੈ ਇਹ ਵੀ ਚਲੇ ਜਾਣਗੇ ਨਾਲੀਆਂ ਸਾਫ਼ ਕਰਨ ਬਾਹਰ
ਅਕਲ ਦੀ ਅੰਧੀ ਭੈਣੇ ਨਾਟਕ ਹੈ😂
@@indianarmysikhregiment1364 kutti nu ki pata
@@copyrat3544 ਹਹਾਹਾ jyda ho gya ਵੀਰ
@Kaur Singh ਇਹ ਕੋਈ ਕਣਕ ਲੈਕੇ ਨਹੀਂ ਆਇਆ ਇੱਥੇ ਇਹ ਵੀ ਕੈਮਰੇ ਵਾਲੇ ਦਾ ਯਾਰ, ਦੋਸਤ ਆ ਵੀਡੀਓ ਬਣਾ ਕੇ ਲੋਕਾਂ ਨੂੰ ਲਾਹਨਤਾਂ ਪਾਉਣ ਲਈ ਨਾਲ ਆਇਆ ਵੀਰ ਵੀ,
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
ਕੁੱਝ ਬੀਜੇਪੀ ਸਰਕਾਰ ਦੇ ਦਲਾਲ ਹਨ ਜੋ ਬੀਜੇਪੀ ਦੇ ਸਮਰਥਕਾਂ ਹਨ ਧੰਨਵਾਦ
ਧਰਨੇ ਚ' ਲੋਕ ਆ ਕੇ ਕਹਿੰਦੇ ਹੁੰਦੇ ਸੀ ਕਿ ਜ਼ਮੀਨ ਨੀ ਹੈਗੀ ਪਰ ਜ਼ਮੀਰ ਹੈਗੀ
Prrr enna loka diya jmeena hegiya ne prrr jmeera nhi,,,, lahanat
ਪੱਤਰਕਾਰ ਬਾਈ ਜੀ ਨੇ endਤੇ ਸਿਰਾ ਕਰਵਾਤਾ
ਪੱਤਰਕਾਰ ਵੀਰ ਜੀ ਇਹ ਮੁਰਖ ਇਨਸਾਨ ਹੈ, ਏਸ ਕੋਲ਼ ਤੁਹਾਡੇ ਕਿਸੇ ਸਵਾਲ ਜਵਾਬ ਨਹੀਂ ਹੈ। ਲਾਲਚ ਦੇ ਲੋਭੀਆਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ। ਪੱਤਰਕਾਰ ਵੀਰ ਜੀ ਤੁਸੀਂ ਬੜਾ ਵਧੀਆ ਨਾਂ ਦਿੱਤਾ।
Bai g scripted video ai lesson den lai loka nu
@@budgetgamerzzzz1059 ਹਾਂ ਜੀ ਵੀਰ ਜੀ ਮੈਨੂੰ ਵੀ ਪਤਾ ਹੈ । ਮੈਂ ਕਿਸਾਨ ਨਹੀਂ ਹਾਂ,ਪਰ ਫੇਰ ਵੀ ਅਸੀਂ ਸਾਰੇ ਪਰਿਵਾਰ ਨੇ ਜਦੋਂ ਤੋਂ ਕਿ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਅਸੀਂ ਅਡਾਨੀ ਵਿਲਮਾਰ ਦਾ ਅੰਬਾਨੀ ਰਿਲਾਇੰਸ ਦਾ ਕੋਈ ਵੀ ਪਰੋਡੇਕਟ ਵਰਤਿਆ ਨਹੀਂ । ,,ਕੀ ਤੁਸੀਂ ,,?
Veer ਮੂਰਖ ਨਾਲ ਨਾ ਲੁਝੀਐ
Oh channel wala a koi kanak lai k nhi aaya usda ee channel a
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
ਵੀਡੀਓ ਬਣਾ ਕੇ ਗਦਾਰਾ ਦੇ ਚੰਗੀਆ ਜੁਤੀਆ ਮਾਰੀਆ 🙏🙏🙏🙏🙏
ਸਿੱਖ ਕਿਸਾਨਾਂ ਦੀ ਜ਼ਮੀਰ ਪੂਰੇ 2000 ਰੁਪਏ ਦੀ 💵💸💸💴💷💶
ਇੱਕਲੇ ਸਿੱਖ ਕਿਸਾਨਾਂ ਦੀ ਜ਼ਮੀਰ 2000 ਹਜ਼ਾਰ ਨਹੀਂ ਇੱਥੇ ਕਾਮਰੇਡ ਦੀ ਜ਼ਮੀਰ 2000 ਰੁਪਏ ਐ।
@@amarjitsingh9860 ਕਾਮਰੇਡਾਂ ਨੂੰ ਤਾਂ ਅਸੀਂ ਬੰਦੇ ਈ ਨੀ ਗਿਣਦੇ, ਪਰ ਜੱਟਾਂ ਤੋਂ ਇਹ ਉਮੀਦ ਨਹੀਂ ਸੀ।
ਫੁਕਰਾ ਮੁੱਛਾ ਨੂੰ ਵੱਟ ਚਾੜਦਾ ਕਿਰਤਘਣ ਫੁਕਰਿਆ ਮੁੱਛਾ ਨੂੰ ਤਾਅ ਮਜੀਠੀਆ ਵੀ ਦਿੰਦਾ ਸੀ
Nai bro 2000 nai aaa
ਜਿਊਦਾ ਰਹਿ ਸਰਦਾਰਾ
ਸਿੱਧੀ ਗੱਲ ਨੂੰ ਟੇਢੇ ਤਰੀਕੇ ਨਾਲ ਬਿਆਨ ਕਰਤਾ
👇
ਇਹ ਬੰਦਾ ਬਹੁਤ ਹੀ ਪੈਸੇ ਦਾ ਪੁੱਤਰ ਐ ਜਿਥੇ ਮੁਫਤ ਖਾਣ ਨੂੰ ਮਿਲੂ ਓਥੇ ਜਾਉ ਗਾ
ढढरी वाले कोल विके होए ने!
ਨਾਟਕ ਹੈ ਬਾਬਾ ਜੀ
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
ਬਾਈ ਜੀ ਇਹ ਪੰਜਾਬ ਨੂੰ ਪੰਜਾਬ ਨਹੀਂ ਸਮਝਦੇ ❤❤❤ very good 👍
ਜਮੀਰ ਮਰੇ ਲੋਕ। 750 ਕਿਸਾਨ ਸ਼ਹੀਦ ਕਰਵਾ ਕੇ ਇਹ ਟੁੱਚਰ ਲੋਕ 1000-2000 ਰੁਪਏ ਵਿੱਚ ਵਿੱਕ ਜਾਂਦੇ ਹਨ।
Guru peer pesa ban gya bs
ਢਢਰੀ ਦਾ ਰੰਗ ਚੜਿਐ, ਤੇ ਕੰਡੇ ਬੀਜੇ ਨੇ, ਇਨਾ ਨੂੰ ਕਿਸਾਨਾ ਨਾਲ ਕੋਈ ਮਤਲਬ ਨਹੀ!
ਮਜ਼ਦੂਰ ਹਨ ਭੁੱਲ ਗਿਆ
ਪੱਤਰਕਾਰ ਠੀਕ ਬੋਲ ਰਹੇ ਸੀ
ਮਜ਼ਦੂਰ ਏਕਤਾ ਜਿੰਦਾਬਾਦ 👏
ਆਹਾ ਖੋਤਾ ਤੇ ਪਾਗਲ ਇਨਸਾਨ ਆ ਬੱਦ ਦਿਮਾਗ਼ ਆਦਮੀ ਆਪਣੀਆਂ ਸਿਫ਼ਤਾਂ ਕਰੀ ਜਾਂਦਾ
Ryt rajwinder ji
A sire da beakl Banda.ena vrge danger roti mang ke Khan ge o time v door ni.
A sabh sarkar d chal 3na dangra nu smj ni .jive jio free tu bad hun sabh pese de ke recharch hunde.eda hi ena nal hona
Khotiye oh ek film pesh Karn dey ayi wadi chaudhar. Patarkar te eh brothers ne. Tu khooti hai te khooti hi rehna
Ohi sister eh scripted aa nd loka nu msg den lyi bnayi hoi aa
ਟਿੱਲਾ ਸਾਬ ਜੀ ਬਹੁਤ ਵਧੀਆ ਪੇਸ਼ਕਸ ਕੀਤੀ
ੲਿਹ ਲੋਕਾ ਨੂੰ ਸਮਝਾੳੁਣ ਵਾਸਤੇ ਵੀਡੀੳੁ ਬਣਾੲੀ ਗੲੀ ਹੈ ਸਾਡੇ ਲੋਕ ਸਮਝਣ ਦੀ ਬਜਾੲੇ ੲਿਸ ਬਾੲੀ ਨੂੰ ਗਾਲਾ ਹੀ ਕੱਢ ਰਹੇ ਨੇ
ਪੱਤਰਕਾਰ ਜੀ ਅੰਤ ਵਿੱਚ ਸਵਾਦ ਲਿਆ ਦਿੱਤਾ,ਇਹ ਇਸ ਤੋਂ ਵੀ ਵੱਧ ਲਾਹਣਤ ਦੇ ਹੱਕਦਾਰ ਨੇ
ਇਹ ਲੋਕ ਕਣਕ ਨਹੀ ਆਪਣੀ ਜ਼ਮੀਰ ਵੇਚਣ ਆਏ ਹਨ,
Only fan y natak ha ah surjeet ji
Tu kithe sutt reha kanak aa ds veer comments krne bhut sokhe aa enve gappa na mareya kr bhai
Jabbal ne jabblian he marnia is da dimagi santoolan wigar gya
@@badboys785 sarkari mandi brother asi fuddu nhi bnaage kde v
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
ਜਿੱਥੇ ਮੁਫ਼ਤ ਖਾਣ ਨੂੰ ਮਿਲਦਾ ੲਿਹ ਬੰਦਾ ਉਥੇ ਜਾਊਂ ਇਹ ਬੰਦਾ ਪੈਸੇ ਦਾ ਯਾਰ ਆ ਬੱਸ
ਸੱਚੀ ਗੱਲ ਏ ਵੀਰ
ਢਢਰੀ ਦਾ ਰੰਗ ਚੜਿਐ, ਤੇ ਕੰਡੇ ਬੀਜੇ ਨੇ, ਇਨਾ ਨੂੰ ਕਿਸਾਨਾ ਨਾਲ ਕੋਈ ਮਤਲਬ ਨਹੀ!
ਤਿੰਨ ਹਜਾਰ ਪਿਛੇ ਜਮੀਰ ਨਾ ਵੇਚੋ ਦਿਲੀ ਸਾਕ ਕਰਨ ਜਾਣਾ
Isde vich zameer vali kehdi gal aa..Sara sal asi kisan kheta vich marde aa..ik ik rupey v Sade lai bhuat aa..so kisana nu jithe profit hou uthe vechange...nale je 3 4 gante ruk ke dhup vich khad ke profit hunda ta kyu nhi...ahhh patarkar nu app nu kuj pta ni fudu Dalila de riha.
@@simarparhar6581 Hun kuj rupes wadh le k fr jdo fci tod te agle ne 500 nu v nhi lene agle phla jio ale ne fre de k hun dkhla ki rate aj net da
Gl zmer de he aw kl nu agla akhu kudya shd deo sade kol ik rate 2000rs ch fr ki kro ge
Gl zmer de hundi aw
@@sukhirandhawa3723 ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਜਿਸ ਦੀ ਜ਼ਮੀਰ ਹੀ ਮਰ ਗਈ ਫਿਰ ਉਹ ਬੰਦਾ ਹੀ ਕਾਹਦਾ ।
@@simarparhar6581 tahde nal jio di sim wala Kam hona pehla fer ditiyan fer 149 da recharge fer hun 300 vich tahdi bund marde ne
@@prabhjotsingh1831 hajii bai zmer bech k roti khade ta ki khade
Ikla paisa he sbh kuj nhi paisa ta kanjrea kol v baithera pya
ਆ ਬੰਦਾ ਤਾਂ ਥੋਡੇ ਦਿਨ ਪੈਲਾਂ ਇਕ ਵੀਡੀਓ ਚ ਇਕ ਪੇਡ ਹੇਠਾਂ ਆਪਣੇ ਕਿਸੀ ਮੁਰਸ਼ੀਦ ਨਾਲ ਹਵਾ ਚ ਹੀ ਗੱਲਾਂ ਕਰੀ ਜਾਂਦਾ ਸੀ...... ਆਹ ਸਕਰਿਪਟ ਵੀਡੀਓ ਹੈ ਤੁਹਾਡੀ..... 100%
ਪਹਿਲਾ ਬੰਦਾ ਜਿਹੜਾ ਮਿਲਿਆ,, ਕਿੰਨਾ ਹੰਕਾਰਿਆ ਹੋਇਆ,,,ਮਰ Jo ਡੁੱਬ ਕੇ,,,, ਪਤਰਕਾਰ ਵੀਰ ਨੂੰ ਵੀ ਕਿੱਦਾ ਬੋਲਣ ਡਆ,,,
ਉਹ ਭਰਾਵਾਂ ਪੱਤਰਕਾਰ ਦਾ ਹੀ ਸਾਥੀ ਉਪਰ ਵੇਖ la ਇਹ ਦਾ ਨਾਮ ਟਿੱਲਾ ਗਲਤ ਨਾ ਬੋਲੋ ਇਹ ਵੀਡੀਓ ਦਾ ਮਕਸਦ ਆ ਲੋਕਾਂ ਨੂੰ ਜਾਗਰੂਕ ਕਰਨਾ
ਜਿਹੜਾ ਪੈਸਾ ਕਿਸਾਨਾਂ ਨੇ ਦਿੱਲੀ ਮੋਰਚੇ ਤੇ ਬਰਬਾਦ ਕੀਤਾ ਹੈ ਉਸ ਪੈਸੇ ਦੇ ਪ੍ਰੋਸੈਸਿੰਗ ਪਲਾਂਟ ਅਤੇ ਫੈਕਟਰੀਆਂ ਲੱਗ ਸਕਦੀਆਂ ਸਨ ਅਤੇ ਪੰਜਾਬ ਆਪਣੇ ਪੈਰਾਂ ਸਿਰ ਖੜਾ ਹੋ ਸਕਦਾ ਸੀ ਪਰ ਅਸੀਂ ਪੰਜਾਬ ਉਜਾੜ ਕੇ ਬੇਗਾਨੇ ਮੁਲਕਾਂ ਦੀ ਤੱਕ ਰੱਖੀ ਹੈ
ਬਆਦ ਚ ਪਤਾ ਲੱਗੂ ਜਦੋਂ ਇਹੀ ਲੁਟਨ ਲੱਗ ਗਏ
ਇਹ ਓਹੀ ਬੰਦਾਂ ਹੈ ਜਿਸ ਨੇ ਖੇਤ ਚ ਅੱਗ ਲਾਈ ਹੋਈ ਸੀ ਤੇ ਪੱਤਰਕਾਰ ਨੂੰ ਓਲ ਜਲੂਲ ਬੋਲਦਾ ਸੀ।
ਜਵਾਬ ਦੇਣ ਲਈ ਇਕੱਲਾ ਸਿਰ ਹੀ ਨਹੀ, ਸਿਰ ਦੇ ਵਿੱਚ ਵੀ ਕੁਝ ਹੋਣਾ ਚਾਹੀਦਾ।
ਬਾਈ ਜੀ ਜਾਨ ਬੁਜ ਕੇ ਕਰਦਾ ਇਹ ਮੁੰਡਾ ਆਪ ਹੀ ਪੱਤਰ ਕਾਰ a
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
@@rakkarjatt ਬਾਈ ਕਿਸ ਕਿਸ ਨੂੰ ਦਸਾਂਗੇ ਲੋਕ ਜੱਟਾਂ ਨੂੰ ਅੱਤਵਾਦੀ ਬਣਾ ਕੇ ਪੇਸ ਕਰਤਾ ਉਪਰੋ ਅਨਪੜ ਟੋਲੇ ਨੂੰ ਇਹ nhi ਪਤਾ ਵੀ ਐਕਟਿੰਗ ਕਰਦਾਂ ਇਹ ਵਿੱਚ ਲੋਕਾਂ ਨੂੰ ਤਾ ਜੱਟਾ di ਬੁਰਾਈ ਕਰਨ ਦਾ ਟਾਈਮ ਮਿੱਲ je ਚਾਹੇ ਕੋਈ ਨਿਗਰੋ ਨੂੰ ਵੀ ਜੱਟ ਬੋਲਦੇ ਇਹਨਾਂ ਨੇ ਲੱਗ ਜਾਣਾ ਜੱਟ ਜੱਟ ਕਰਨ
ਮੈ ਆਪਣੇ ਸਾਰੇ ਧਰਮਾਂ ਜਾਤਾਂ ਦਾ ਦਾ ਸਤਿਕਾਰ ਕਰਦਾਂ ਦਿਲੋਂ ਸਾਰੇ ਨਾ ਜੱਟ ਮਾੜੇ ਨੇ ਨਾ ਮਜਦੂਰ ਮਾੜੇ ਨੇ ਬੱਸ ਕੁਸ਼ ਭੇਡਾਂ ਨੇ ਜਿਨ੍ਹਾਂ ਨੂੰ ਫੁੱਦੂ ਕੋਈ ਮਰਜੀ ਫੁੱਦੂ ਬਣਾ ਜੇ ਜਦੋਂ ਇਹਨਾਂ ਨੂੰ ਇਹ ਵੀ nhi ਪਤਾ ਬਾਈ ਇਹ ਜੋ ਤੂੰ ਨਕਲੀ ਜੱਟ ਖੜਾ ਕਰੀਆਂ ਬਾਕੀ ਪੱਤਰਕਾਰ ਸਾਬ ਤੁਸੀਂ ਸਾਫ ਸਾਫ ਕਿਹਾ ਵੀ ਇਹ ਵੀਡਿਉ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਨਾਈ ਆ ਜਿਸ ਨੂੰ ਇਹ ਮਾੜਾ ਬੋਲਦੇ ਨੇ ਲੋਕ ਇਹ ਤੇਰਾ ਸਾਥੀ ਪੱਤਰਕਾਰ ਆ ਜੇ ਅਣਖ ਹੋਵੇਂ ਇਹ ਸੋਚੋ ਇਹ ਬੰਦਾਂ ਰਵਿਦਾਸੀਆ ਭਰਾਂ ਆ ਜਿਸ ਨੂੰ ਇਹ ਲੋਕ ਜੱਟ ਸਮਝ ਕੇ ਮਾਂ ਭੈਣ ਇਕ ਕਰ ਰਹੇ ਹੋ ਫੇਰ ਗਾਲ੍ਹਾਂ ਸੋਨੂ ਹੀ ਨਿਕਲ ਰਹੀਆਂ ਨੇ. . ਬਾਈ ਇਕ ਬੇਨਤੀ ਆ ਹੁਣ ਜਿਸ ਦਿਨ ਅਸੀਂ ਡੁਪਲੀਕੇਟ ਬਣਾ ਕੇ ਵੀਡੀਓ ਅਪਲੋਡ ਕਰ ਦਿੱਤੀ ਫੇਰ ਚੀਕਾ ਮਾਰੋ ਗੇ ਆਪਣੇ ਬਾਰੀ ਤੁਸੀਂ ਚੀਕਾ ਮਾਰਦੇ ਹੋ ਸੋਡੀ ਯਾਦਆਸਤ ਬਾਸਤੇ ਇਕ ਗੱਲ ਦੱਸ ਰਿਹਾ ਵੋਟਾਂ ਤੋਂ ਪਹਿਲਾ ਢਿਲੋਂ ਬਠਿੰਡਾ ਤੇ ਮੱਟ ਧੂਰੀ ਨੇ ਆਪਸ ਵਿੱਚ ਵੀਡੀਓ ਬਣਾਈ ਸੀ ਕਮੇਡੀ ਸੋਚਣ ਵਾਲੀ ਗੱਲ ਆ ਉਹ ਬੰਦਿਆਂ ਨੇ ਇਕਲੇ ਚੱਨੀ ਤੇ ਵੀਡੀਓ ਬਣਾਈ ਸੀ ਵੀ ਚੰਨੀ ਦਾ ਸਭ ਕੁਸ਼ ਕਰੀਆਂ ਹੋਇਆ ਜੋ ਵੀ ਕੰਮ ਆ ਉਹ ਦੇ ਵਿੱਚ ਇਕ ਸਵਾਲ ਕਰੀਆਂ ਸੀ ਮੱਟ ne ਢਿਲੋਂ ਨੂੰ ਚੰਨੀ ਬਣਾ ਕੇ ਪੁੱਸਿਆ ਹੱਡਾਂ ਰੋੜੀ ਤੇ ਫੇਰ ਪਹਿਲਾ ਤਾ ਧਮਕਾਇਆ ਵੀ ਮਾਫੀ ਮੰਗ ਜਦੋਂ ਉਹਨੇ ਕਿਹਾ ਮੈ ਸਹੀ ਆ ਨਾ ਮੈ ਕਿਸੇ ਨੂੰ ਟਾਰਗੇਟ ਕਰੀਆਂ ਜਦੋਂ ਇਹ ਕੰਮ ਨਾ ਬਣਿਆ ਇਕ ਡਾਕਟਰ ਆ ਉਹਨੇ ਕੋਰਟ ਵਿੱਚ ਕੇਸ ਪਵਾ ਦਿੱਤਾ. ਸਾਰੇ ਮਾੜੇ ਨੀ ਮਜਦੂਰ ਉਹ ਤਾ ਵਿਚਾਰੇ ਕੰਮ ਕਰਕੇ ਜਿਮੀਦਾਰਾ ਨਾਲ ਮੋਢੇ ਨਾਲ ਮੋਢੇ ਲਾਕੇ ਖੜ ਦੇ ਨੇ ਜੱਟਾ ਨੂੰ ਉਹ ਲੋਕ ਗਲਤ ਉਹ ਬੋਲਦੇ ਨੇ ਜੋ ਫੈਕਟਰੀ ਵਿੱਚ ਜਾ ਦੁਕਾਨਾਂ ਤੇ ਲੱਗੇ ਹੋਏ ਨੇ ਜੇ ਬੋਲ ਸਕਦੇ ਹੋ ਫੇਰ ਗਲਤ ਨੂੰ ਗਲਤ ਬੋਲਣ ਦੀ ਹਿੰਮਤ ਹੋਵੇਂ ਇਹ ਨਫਰਤ ਫਲਾ ਰਹੇ ਨੇ ਕਿਸੇ ਦਾ ਕੁਸ਼ ਨਹੀਂ ਜਾਣਾ. ਸਾਡੇ ਮਜਦੂਰ ਭਰਾਵਾਂ ਤੇ ਸਾਡੇ ਜੱਟਾਂ ਨੂੰ ਡਾਂਗ ਸੋਟੀ ਕਰਵਾਉਣ ਨੂੰ ਫਿਰਦੇ ਨੇ ਵੀ ਇਹ ਲੜਕੇ ਮਰ ਜਾਣ ਗੇ ਵੀ ਸਾਡੀ ਸਰਦਾਰੀ ਹੋਊ ਅਸੀਂ ਸਭ ਭਾਈ ਆ ਜੇ ਕੋਈ ਗਲਤ ਆ ਉਹਨੂੰ ਗਲਤ ਕਹੋ ਚਾਹੇ ਜੱਟ ਆ ਚਾਹੇ ਮਜਦੂਰ ਆ ਕਿਉ ਕਲਯੁਗ ਆ ਹਰ ਧਰਮ ਹਰ ਜਗਾ 5.4. ਮਾੜੇ ਬੰਦੇ ਹੁੰਦੇ ਹੀ ਨੇ ਮੈ ਇਹ ਵੀ ਨਹੀਂ ਬੋਲਦਾ ਵੀ ਜੱਟ ਜੁਰਮ ਕਰੇ ਉਹ ਵਧੀਆ ਨਹੀਂ ਚਾਹੇ ਜੱਟ ਆ ਰੱਬ ਤਾ ਨਹੀਂ ਜੱਟ ਸਾਰੇ ਏਕਾ ਰੱਖੋ ਗਲਤ ਨੂੰ ਗਲਤ ਕਹੋ ਜੇ ਫਿਰ ਵੀ ਨਹੀਂ ਲੋਟ ਆਉਂਦਾ ਫੇਰ ਹਥਿਆਰ ਜਰੂਰੀ ਹੋ ਜਾਂਦਾ 🙏
ਮੁੱਛਾਂ ਨੂੰ ਵੱਟ ਇਉਂ ਚੜ੍ਹਾਈ ਜਾਂਦਾ ਜਿਵੇਂ ਜੰਗ ਜਿੱਤ ਕੇ ਆਇਆ ਹੋਵੇ ਜ਼ਮੀਰਾ ਮਰੀਆਂ ਹੋਈਆਂ ਕੋਈ ਹੈ ਗੱਲਾਂ ਚ ਦਮ ।
ਪਤਰਕਾਰ ਵੀਰ ਕਮਾਲ ਕਰਤੀ ਸਵਾਲ ਜਵਾਬ ਕਰਕੇ ਬੁਧੂ.ਜॅਟ ਕੀ.ਸਮਝੇ ਇਹਨੂ ਅਾਪਣੇ ਤਕ ਮਤਲਬ ਹੈ
A pagal hai ji
ਯੇ ਉਹ ਬੰਦਾ ਹੈ ਜ਼ੀ ਜੋ ਮਾੜੀਆਂ ਮਸਾਣੀਆਂ ਨੂ ਪੂਜਾ ਕਰ ਰਹਿ ਕ
ਹੁਣ ਤੁਸੀਂ ਕੁੱਝ ਵੀ ਨਹੀਂ ਕਰ ਸਕਦੇ ਬੱਸ ਗੱਲਾਂ ਹੀ ਰਹਿ ਜਾਣੀਆਂ ਇਹ ਦੀ ਅਕਲ ਘਾਹ ਚਰਨ ਗਈ ਹੈ
Sukjmander ji ah only natak ha
ਪਹਿਲੀ ਗੱਲ ਤਾਂ ਏਹ ਕਰਜਈ ਬਹੁਤ ਨੇ ਛੇ ਮਹੀਨੇ ਏਹ ਇੱਕ ਇੱਕ ਘੰਟਾ ਵੇਖਕੇ ਲੰਘਾਉਂਦੇ ਨੇ ਕਿ ਕਦ ਫਸਲ ਵੇਚੀਏ ਕਦ ਪੈਸੇ ਮਿਲਣ ਕਦ ਸੌਖਾ ਸਾਹ ਆਵੇ।।🤣🤣🤣🤣🤣🤣🤣
ਇਹੋ ਜਿਹੇ ਪਾਗਲਾ ਨੇ ਸਾਨੂੰ ਵਖਤ ਪਾ ਤਾ
ਇਸ ਜਟ ਨੇ ਸਹੀ ਗਲਾ ਕੀਤੀਆਂ ਹਨ। ਅਡਾਨੀਆ ਦਾ ਕੁਛ ਨੀ ਵਿਗਾਰ ਸਕਦੇ। ਨਾ ਮੋਦੀ ਦਾ ਕੁਝ ਵਿਗਾਰ ਸਕਦੇ। ਏਹੋ ਜੇ ਪਤਰਕਾਰ ਐਵੈ ਭੌਕੀ ਜਾਦੇ ਹਨ।
ਬਾਈ ਜੀ ਜਿੱਥੇ ਮਰਜੀ ਜਾਵੇ ਪਰ ਇਹ ਸਾਲ ਦੋ ਸਾਲ ਖਰੀਦੋ ਗਾ ਜਦ ਉਧਰੋਂ ਆੜਤੀਏ ਭੱਜਗੇ ਫੇਰ ਦਖਾਣ ਰੰਗ ਅਪਣੇ ਜਦ ਰੇਟ ਗੈਰੇ ਫੇਰ ਪਤਾ ਲੱਗੂ ਜਦ ਅਡਾਨੀਆ ਨੇ ਕਿਹਾ ਅਸੀ ਤਾ 1000 ਨੂੰ ਲਮਾਗੇ ਫੇਰ ਤੁਸੀ ਜਾਓਗੇ ਆੜਤੀਆ ਲਵੇ ਗਹਾਂ ਆੜਤੀਏ ਨੇ ਮਿਲਣੇ ਹਾਨੀਹਾਰ ਨੂੰ ਅਪਣੀ ਫਸਲ ਘੱਟ ਰੇਟ ਤੇ ਦੇਣਗੇ।ਜਿੱਤਰਾ ਹਿਮਾਚਲ ਚ ਹੋਇਆ।ਫੇਰ ਪਤਾ ਲੱਗੂ।
ਪਤਰਕਾਰ ਨੇ ਵਿਕਾਊ ਬੰਦੇ ਦੀ ਇੰਟਰਵਿਊ ਲਈ ਹੈ।ਪੱਤਰਕਾਰ ਗੱਲ -2 ਤੇ ਸਵਾਦ ਲੈ ਰਿਹਾ।ਭਾਜਪਾਈ ਸਰਕਾਰ ਨੇ ਵਿੰਗੇ ਟਿਹਡੇ ਢੰਗ ਨਾਲ
ਪੰਜਾਬ ਦੇ ਕਿਸਾਨ ਨੂੰ ਖਤਮ ਕਰਨਾ।ਜਮੀਨ ਆਦਿ ਵੇਚ ਕੇ ਹੋਰਾ ਦੇਸ਼ਾ ਵਿੱਚ ਸੈਟ ਹੋਣਾ ਚਾਹੀਦਾ।
ਰੋਣ ਅੱਕਾ ਕਰਤਾ ਬਾਈ ਨੇ ਬੰਦੇ ਨੂੰ 🤣🤣🤣
ਜੇ ਇਦਾ ਵਧੀਆ ਲਗਦਾ ਤਾ ਸਰਕਾਰ ਨੂੰ ਕਹੋ ਸਰਕਾਰੀ ਮੰਡੀਆਂ ਇਸ ਤਰ੍ਹਾਂ ਬਨਾਉਣ
Sirf natak ha ah loka nu samjan lai
ਇਹ ਕੰਮ ਮੰਡੀ ਬੋਰਡ ਵੱਲੋਂ ਸ਼ੁਰੂ ਕੀਤਾ ਗਿਆ ਸੀ , ਉਸ ਸਮੇਂ ਲੋਕਾਂ ਨੇ ਇਸ ਨੂੰ ਪਸੰਦ ਨਹੀਂ ਸੀ ਕੀਤਾ
ਇਹ ਵਜੇ ਵੀਰ ਮੁੜਕੇ ਧਰਨੇ ਤੇ ਪਿੰਡ ਚ ਆਖਦੇ ਫ਼ਿਰਦੇ ਦਿੱਲੀ ਚੱਲੀ ਐ
ਦੋਗਲੀ ਨੀਤੀ ਵਾਲਾ ਇਹ ਕਿਸਾਨ
Only natak ha ah balbir ji
ਕਿਸਾਨ ਸਿਆਣੇ ਹੋ ਗਏ ਬੇਵਕੂਫ ਬਹੁਤ ਬਣਾਇਆ ਵੀਰ ਵਧੀਆ
ਮੈਨੂੰ ਤਾਂ ਇਸ ਦਾ ਸੁੱਖਾ ਪੀਤਾ ਲੱਗਦਾ ਪਾਗਲ ਜਿਹੇ ਦਾ
ਐਕਟ ਕੀਤਾ ਗਿਆ ਹੈ ਸਮਝਾਇਆ ਗਿਆ ਹੈ ਕੀ ਸਾਡੇ ਲੋਕ ਕੀ ਕਰ ਰਹੇ ਹਨ
Mainu lagda tu bhang de pakode khade ne 😂😂
ਵੀਰ ਪੱਤਰਕਾਰ ਤੁਹਾਡੀ ਕਿਸਾਨਾਂ ਪ੍ਰਤੀ ਚਿੰਤਾ ਪੰਜਾਬ ਪ੍ਰਤੀ ਮੋਹ ਪਿਆਰ ਸਤਿਕਾਰ ਤੁਹਾਡੀ ਸੋਚ ਨੂੰ ਸਲਾਮ ਧੰਨਵਾਦ ਇਸ ਕਿਸਾਨ ਨੂੰ ਛੱਡ ਸਾਡੇ ਕੋਲ ਹੋਰ ਬਹੁਤੇ ਗਧੇ ਗਧੇੜ ਫਿਰਦੇ ਨੇ ਲਾਈ ਲੱਗ ਜਿਹੜਿਆਂ ਨੂੰ ਆਪਣੇ ਦੁਸ਼ਮਣਾ ਦੀ ਸਮਝ ਨਹੀਂ ਆਉਂਦੀ ਬਹੁਤ ਮੋਦੀ ਭਗਤ ਬਾਦਲ ਭਗਤ ਹਨ ਮੈਂ ਵੇਖਿਆ ਹੈ ਚਿੱਟੇ ਦੇ ਵਪਾਰੀ ਮੋਦੀ ਸਰਕਾਰ ਦੇ ਕਾਲੇ ਕਨੂੰਨਾ ਦੇ ਸਮੱਰਥਕਾਂ ਨੂੰ ਵੋਟਾਂ ਪਾਉਣ ਦੇ ਨਾਲ ਨਾਲ ਕੁਝ ਸਮਾਂ ਪਹਿਲਾਂ ਬੈਲਟ ਬਕਸਿਆਂ ਵਿਚ ਰੁਪਏ ਪੈਸੇ ਪਾੳਦੇ ਹੁੰਦੇ ਸਨ ਜਿਨ੍ਹਾਂ ਵੋਟਰਾਂ ਦੀ ਵਜ੍ਹਾ ਕਰਕੇ ਪੰਜਾਬ ਪਛੜਿਆ ਪੰਜਾਬ ਵਿੱਚ ਵਿੱਚ ਵਾਲ਼ਿਆਂ ਨੇ ਹੀ ਖੁਦ ਬੀਮਾਰ ਹੋ ਕੇ ਪੰਜਾਬ ਨੂੰ ਬਿਮਾਰ ਕੀਤਾ ਹੈ ਜਿਨ੍ਹਾਂ ਚਿਰ ਇਹ ਗਧੇ ਗਧੇੜ ਏਦਾਂ ਕਰਨ ਗੇ ਸਾਡਾ ਪਿਆਰਾ ਪੰਜਾਬ ਹੋਰ ਗ਼ਰਕ ਸਕਦਾਂ ,,, ਪੰਜਾਬੀਆਂ ਨੂੰ ਪਿਆਰ ਕਰਨ ਵਾਲਾ ਪਤਰਕਾਰ,, ਜ਼ਿੰਦਾਬਾਦ ਜ਼ਿੰਦਾਬਾਦ
ਪੱਤਰਕਾਰ ਜੀ ਕੰਧਾਂ ਨਾਲ ਟੱਕਰਾਂ ਨਾ ਮਾਰੋ ਜੀ
❤ ਜੋੜੀ ਬਹੁਤ ਵਧੀਆ ਗੱਲਾਂ ਕਰਦੀ ❤
ਆੰਨਪੜ ਕਿਸਾਨ
ਬਾਈ ਜੀ ਇਸ ਬੰਦੇ ਨੂੰ ਤਾਂ ਆਪਣੀ ਹੀ ਫਿਕਰ ਹੈ ਇਹੋ ਜਿਹੇ ਬੰਦੇ ਨੂੰ ਲੱਖ ਦੀ ਲਾਹਣਤ ਐ
ਇਹੋ ਜਿਹੇ ਘਟੀਆ ਬੰਦਿਆ ਕਰਕੇ ਕਿਸਾਨੀ ਖਤਮ ਹੂ ਗੀ
Bahout vadia patarkar vere🙏🙏🙏 eh lok Punjab de Gadar hun🐈🐈🐈🐈🐈🐈🐈🐈🐈🐈🐈🐈🐈🐈🐈
ਵਬਹੁਤ ਵਧੀਆ ਵੀਡੀਓ ਵਿਅੰਗਮਈ ਤਰੀਕੇ ਨਾਲ ਸਮਝਾਇਆ 👏 ਟਿੱਲਾ ਸਾਬ🙏
Waheguru g ❤️ 💖 ♥️ ✨️
ਪੱਤਰਕਾਰ ਇਕ ਸਿਰੇ ਦਾ Fuddu ਬੰਦਾ ਲੱਗਦਾ ਹੈ.... ਕੈਮਰਾ ਦੀ ਥਾਂ ਵਾਹੀ ਕਰਕੇ ਵੇਖ, ਗੱਲਾਂ ਮਾਰਨੀਆਂ ਭੁੱਲ ਜਾਏਂਗਾ.... ਫਿੱਟੇ ਮੂੰਹ ਤੇਰੇ ਕੈਮਰਾਮੈਨ.....Fuddu Talks...
ਇਹਨਾਂ ਲੋਕਾਂ ਦਾ ਮਾਣ ਧਾਰਮ ਨੀ ਕੋਈ।
ਇਹਨਾਂ ਦਾ ਕੋਈ ਕਾਰਜ ਮਾਫ਼ ਨਹੀਂ ਹੋਣਾ ਚਾਹੀਦਾ
ਭੇਡਾਂ ਬੱਕਰੀਆਂ ਸਲੀਆ, ਟੈਂਪੂ
ਸਲਾਮ ਆ ਬਾਈ ਜੀ ਪੱਤਰਕਾਰ ਜੀ ਜਿਹਨਾ ਨੇ ਬੇਵਕੁਫ ਜਟਵਾਦ ਨਾਲ ਇਹਨਾ ਮੱਥਾ ਮਾਰਿਆ
ਕੀਹਦੇ ਨਾਲ ਮੱਥਾ ਮਾਰਨ ਲੱਗੇ ਓ ਬਾਈ ਜੀ ਪੂਰਾਂ ਪੱਕਾ ਭਗਤ ਆ ਵੀਰ ਜੀ
Nirbhai ji ah only fun natak ha ah sardar munda es chanal da malak ha loka nu gide Kar riha
Bai tuc greeb di gal kri aw ..bhut vadiya ji👍👍👍
ਇਹ ਬੰਦਾ ਗੱਲਾਂ ਤੋਂ ਜੱਟ ਨੀ ਲਗਦਾ।😅🤣😜😂
ਢਢਰੀ ਦਾ ਰੰਗ ਚੜਿਐ, ਤੇ ਕੰਡੇ ਬੀਜੇ ਨੇ, ਇਨਾ ਨੂੰ ਕਿਸਾਨਾ ਨਾਲ ਕੋਈ ਮਤਲਬ ਨਹੀ!
ਵਾਰ ਵਾਰ ਮੁਛਾ ਤੇ ਹੱਥ ਮਾਰਨ ਦਿਆ ਼਼ਕੁਤਾ ਮਰਜਾ ਅਪਣੇ ਆਪ ਨੂੰ ਵੇਚ ਰਿਹਾ ਼ਕਹਿਦਾ ਮੇ ਬਾਰ ਚਲਾ ਜਾਣਾ ਪਰ ਬਾਰ ਜਾਣ ਨਾਲੋ ਅਪਣੇ ਬਚੇ ਏਥੇ ਮਾਰ ਦੋ ਬਾਰ ਕਮਾਈ ਲਈ ਜਾਉ ਅਪਣਾ ਵੰਛ ਖਤਮ ਕਰਨ ਨਾ ਜਾਉ ਬਾਰ ਜਾ ਕੇ ਤੁਹਾਡੀ ਉਣ ਵਾਲੀ ਭੀੜੀ ਉਧਰੀ ਜੰਮਪਲ ਹੋ ਜਾਦੀ ਪੰਜਾਬ ਵਿਚ ਤੁਹਾਨੂੰ ਕੋਣ ਜਾਣਦਾ ਪਿਛੇ ਤੁਹਾਡੇ ਨਾਮ ਭਖੇਆ ਤੇ ਕੁਮਦੇ
ਇਹੋ ਜਿਹੇ ਬੰਦੇ ਨੂੰ ਪੰਜਾਬ ਨਹੀਂ ਰਹਿਣਾ ਚਾਹੀਦਾ, ਕਨੇਡਾ ਜਾ ਵੀਰ।
ਏਨੂੰ ਬੋਲੋ 22ਜੀ ਪੈਸੇ ਤੂੰ 10 ਹਜ਼ਾਰ ਬਚਾ ਲ ਪਰ 1ਕਿਲਾ ਕਿਸੇ ਮਜ਼ਦੂਰ ਨੂੰ ਵੇਚ ਕੇ ਦੁਬਈ ਚਲਾ ਜਾ ।
ਇਹਨਾਂ ਲੋਕਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਸ਼ਰੀਰ ਹੀ ਦਿਖਾਈ ਦਿੰਦਾ ਹੈ ਬੇਵਕੂਫ ਲੋਕ।
250 ਜੱਟ ਸੀ ਗੁਰੂ ਗੋਬਿਦ ਸਿੰਘ ਮਹਾਰਾਜ ਨੂ ਜੰਗ ਦੇ ਮੈਦਾਨ ਚ ਕਹਿਦੇ ਸਨ ਕਿ ਤੂ ਸਾਡਾ ਗੁਰੂ ਨਹੀ ਅਸੀ ਤੇਰੇ ਚੇਲੇ ਨਹੀ ਤੇ ਜੰਗ ਦੇ ਮੈਦਾਨ ਚੋ ਵਾਪਸ ਭੱਜ ਅਾੲੇ ਸੀ
ਗੁਰੂ ਗੋਬਿੰਦ ਸਿੰਘ ਜੀ! ਦਖਣ ਦੇਸ ਨੂੰ ਜਾਂਦਿਆ, ਭਾਈ ਰਾਮ ਸਿੰਘ ਸਾਥ ਛਡ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਉਤੋ ਦੀ ਟੱਪ ਕੇ, ਜਾਥ ਛੱਡ ਗਿਆ ਸੀ।
Koi prof de v oh jatt c jihde guru sahib nu chad k aya c
ਇਹਨੇ ਗੱਲ ਤੇ ਨੀ ਆਉਣਾ ਇਹ ੳੁਸ ਪੂਸ਼ ਵਰਗਾ ਜੋ ਕਦੇ ਵੀ ਸਿੱਧਾ ਨੀ ਹੋ ਸਕਦਾ
ਇਹ ਤਾਂ ਨਾਗਪੁਰ ਤੋਂ ਸਪੈਸ਼ਲ ਭੇਜਿਆ ਗਿਆ ਹੈ
ਬਾਈ ਜੀ ਇਹਨੂੰ ਕਲੇਨੂੰ ਦਿੱਲ੍ਹੀ ਭੇਜੋ ਟਰੈਕਟਰ ਦੇ ਕੇ ਇਹਨੂੰ ਪਤਾ ਲੱਗੇ ਦਿੱਲੀ kema jaida ਇਹ ਬੰਦੇ ਤਾਂ ਮਰੀਆਂ ਜ਼ਮੀਰਾਂ ਵਾਲਿਆਂ ਫੇਰ ਕਹਿੰਦੇ ਆ ਸਰਕਾਰ ਸਾਡੇ ਨਾਲ ਧੱਕਾ ਕਰਦੀ ਉਹਨਾਂ ਦੇ ਪੈਰਾਂ ਚ ਜਾ ਕੇ ਤਾਂ ਆਪ ਗਰਦੇ
ਬਹੁਤ ਵਧੀਆ ਸਵਾਲ ਕੀਤੇ ਵੀਰੇ
ਇਕ ਬੰਦਾ ਘਰ ਵਿੱਚ ਗਦਾਰ ਹੋਵੇ ਉਹ ਘਰ ਨੂੰ ਬਰਬਾਦ ਕਰ ਦਿੰਦਾ, ਇਕ ਪਿੰਡ ਵਿੱਚ ਗਦਾਰ ਹੋਵੇ ਉਹ ਪਿੰਡ ਨੂੰ ਲੈ ਡੁਬਦਾ, ਇਕ ਬੰਦਾ ਸ਼ਰੀਕੇ ਵਿੱਚ ਗਦਾਰ ਹੋਵੇ ਉਹ ਵੀ ਮਾੜਾ, ਕੁਝ ਕੌਮ ਵਿੱਚ ਗਦਾਰ ਹੁੰਦੇ ਨੇ ਉਹ ਕੌਮ ਨੂੰ ਬਰਬਾਦ ਕਰ ਦਿੰਦੇ ਨੇ। ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਕਿਸਾਨ ਅਡਾਨੀ ਏਕਤਾ ਜਿੰਦਾਬਾਦ 🤣🤣🤣🤣🤣😀
😂😂😂😂
😂🤣😂😂🤣😂
Hun eho naara banana chahida Babbu Maan nu dso
ਇਹੋ ਜਿਹੇ ਲੋਕਾਂ ਨੂੰ ਤਾਂ ਲੱਖ ਲਾਹਨਤ ਪਾਉਣ ਨੂੰ ਵੀ ਜੀਹ ਨਹੀ ਕਰਦਾ ਕਿਉਂਕਿ ਮੇਰੀ ਲਾਹਨਤ ਖਰਾਬ ਹੋ ਜਾਵੇਗੀ
ਇਸ ਨੂੰ ਕਨੇਡਾ ਦੇ ਪੈਸੇ ਦਾ ਨਸ਼ਾ ਇਹ ਨੇ ਪੰਜਾਬੀਆਂ ਤੋਂ ਪੰਜਾਬ ਤੋ ਕੀ ਲੈਣਾ
ਪੱਤਰਕਾਰ ਬਾਈ ਜੀ ਸਲਾਮ ਆ ਬਾਈ. ਦਿਲੋ ਸਲਾਮ ਆ ਜੀ
ਇਹ ਆ ਸਰਕਾਰੀ ਕਿਸਾਨ
Ena vrge dangra krke ta ajj ene price vadhe.ena nu dikhda ni petrol de rete.adani ne.hi kite