ਪੰਜਾਬ ਦਾ ਅਜੀਬ ਪਿੰਡ ਜਿਸ ਵਿੱਚ ਕੋਈ ਘਰ ਤੇ ਨਹੀਂ ਲਾਉਂਦਾ ਤਕੀ ਹੋ ਜਾਂਦੀ ਹੈ ਮੌਤ

Поделиться
HTML-код
  • Опубликовано: 24 ноя 2024

Комментарии • 344

  • @jugrajmasih12
    @jugrajmasih12 2 года назад +12

    ਵਹਿਮਾਂ ਭਰਮਾ ਤੋਂ ਵਚੇ ਰਹੋ ਬਾਈ ਗੁਰੂ ਨਾਨਕ ਦੇਵ ਜੀ ਅਤੇ ਪ੍ਰਭੂ ਜਿਸੂ ਮਸੀਹ ਨੇ ਇਸ ਵਹਿਮ ਭਰਮ ਤੋਂ ਬਾਹਰ ਕੱਢਿਆ ਆਪਾ ਨੂੰ ਓਹਨਾਂ ਦੀ ਸੁਣੋ ਓਹ ਕੀ ਕਹਿ ਕੇ ਗਏ ਆ ਸਾਨੂੰ। ਅੱਜ ਦੀ ਪੀੜੀ ਪਖੰਡ ਤੋ ਬਚੇ ਰਹੋ ਨਫਾ ਨੁਕਸਾਨ ਤਾਂ ਰੱਬ ਦੇ ਹੱਥ ਹੈ

    • @jiosamana2680
      @jiosamana2680 2 года назад +5

      Jugraj veer jishu mashee di gal kitho aa gyi... Punjab nu bakhs deo yaar... Eh tere jishu mashee wale.. Apne Sikha nu isaayi bnayi jande... Lalach de ke

    • @deepbadesha7624
      @deepbadesha7624 2 года назад +2

      @@jiosamana2680 ryt bai ji apna baba nanak ji hai jis ne sara tariya fr apne guru de nhi ho ske ਅਸੀਂ fr ਯਿਸੂ ਮਸਹੀ ਦਾ ਤਾ ਸੋਚਣਾ ਵੀ ਗਲਤ ਆ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਉਪਰ ਨਹੀਂ ਹੋ ਸਕਦਾ ਧੰਨ ਹੈ ਮੇਰਾ ਬਾਬਾ ਨਾਨਕ ਜੀ 🙏🙏

    • @bennydosanjh
      @bennydosanjh 2 года назад

      Lord Jesus christ ohi ajuni Gur hai jis da Guru Granth sahib wich jikar hai

    • @bennydosanjh
      @bennydosanjh 2 года назад

      @@deepbadesha7624 itihaas parh lao jwako

    • @deepbadesha7624
      @deepbadesha7624 2 года назад +1

      @@bennydosanjh ਤੇਰੇ ਬਾਪੂ ਦੀ ਉਮਰ ਦਾ ਬਾਕੀ ਤੇਰੀ ਬੋਲੀ ਦੱਸ ਦੀ ਆ ਵੀ ਤੂੰ ਕਿੰਨਾ ਕੁ ਵੱਡਾ ਇਤਿਹਾਸ ਕਾਰੀ ਆ ਕਮਾਲ ਲੋਕਾਂ ਦੀ

  • @ਸਰਪੰਚ-ਜੋਤ
    @ਸਰਪੰਚ-ਜੋਤ 2 года назад +19

    ਬਾਬੇ ਦੀ ਗੱਲ ਆਪਦੀ ਜਗ੍ਹਾ ਠੀਕ ਸੀ ਕਿ ਮੇਰੀ ਔਲਾਦ ਨੂੰ ਲਾਪਰਵਾਹੀ ਨਾਲ ਤਾਕੀ ਵਿੱਚੋਂ ਦੀ ਗੋਲੀ ਮਾਰ ਕੇ ਨਾ ਮਾਰ ਜਾਵੇ ਪਰ ਵੀਰੇ ਹੁਣ ਜਮਾਨਾ ਬਦਲ ਗਿਆ ਯਾਰ ਇਹ ਵਹਿਮ ਨਾ ਪਾਲੋ ਮਨ ਵਿਚ ਬਾਬੇ ਦਾ ਜਮਾਨਾ ਬਾਬਾ ਜੀ ਨਾ ਚਲਿਆ ਗਿਆ ਅੱਜ ਦੀ ਦੁਨੀਆਂ ਵਿੱਚ ਜੀਵੋ

  • @gagandeep6359
    @gagandeep6359 2 года назад +13

    ਕਿੰਨਾ ਵਧੀਆ ਸ਼ਹੀਦ ਬਾਬਾ ਪਿੰਡ ਨੂੰ ਵਾਰ ਦੇ ਕੇ ਗਏ ਇਹ ਹੈ ਚੰਗੇ ਬੰਦੇ ਦਾ ਕੰਮ ਕਿੰਨੇ ਸਿਆਣੇ ਲੋਕ ਨੇ ਪਰ ਫੇਰ ਵੀ ਪੂਜਾ ਕਰੀ ਜਾਂਦੇ ਨੇ ਲੋਕ ਨਲੈਕ

  • @sukhchain1926
    @sukhchain1926 2 года назад +2

    ਠੀਕ ਆ ਆਪੋ ਆਪਣੀ ਮਨੌਤ ਹੈ ਪਰ ਆਪਾਂ ਸਹਿਮਤ ਨਹੀਂ ਬਾਈ ਇਸ ਗੱਲ ਨਾਲ।

  • @heirsukh7762
    @heirsukh7762 2 года назад +1

    ਵੀਰ ਜੀ ਜਦੋਂ ਔਰੰਗਜ਼ੇਬ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬੁਲਵਾਇਆ ਸੀ ਤੇ ਔਰੰਗਜ਼ੇਬ ਨੇ ਛੋਟੇ ਸਾਹਿਬਜ਼ਾਦਿਆਂ ਤੋ ਸਿਰ ਝੁਕਾਉਣ ਲਈ ਜੋ ਉਥੇ ਮੁੱਖ ਦਰਵਾਜ਼ਾ ਸੀ ਉਸ ਵਿੱਚ ਛੋਟੀ ਤਾਕੀ ਸੀ ਤੇ ਔਰੰਗਜ਼ੇਬ ਨੇ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦਾ ਸਿਰ ਝੁਕਾਉਣ ਲਈ ਉਸ ਸਹਾਰਾ ਲਿਆ ਪਰ ਉਹ ਔਰੰਗਜ਼ੇਬ ਦੀ ਇਹ ਚਾਲ ਸਮੱਜ ਗਏ ਸਨ, ਇਸ ਕਰਕੇ ਜੋ ਬਹੁਤੇ ਲੋਕ ਦਰਵਾਜ਼ੇ ਵਿਚ ਤਾਕੀ ਨਹੀਂ ਰੱਖਦੇ ਜੀ ਵਾਹਿਗੁਰੂ ਜੀ, 🙏 ਸੁੱਖ ਹੇਰ

  • @manwinderguru1516
    @manwinderguru1516 2 года назад +29

    ਦੁਨੀਆ ਮੰਗਲ ਗ੍ਰਹਿ ਤੇ ਵੀ ਪਹੁੰਚ ਗਈ ,, ਅਪਣੇ ਆਲ਼ੇ ਅਜੇ ਵੀ ਤਕੀਆਂ ਦਰਵਾਜ਼ੇ ਚ ਫਸੇ ਪਏ ਆ

    • @jobanjass1650
      @jobanjass1650 2 года назад

      Sahi gal ah bai mera Bharat mahaan

    • @SahotaRaaz45
      @SahotaRaaz45 2 года назад +7

      ਆਪਣੀ ਧਰਤੀ ਸਾਭ ਨਹੀ ਹੁੰਦੀ ਮੰਗਲ ਗ੍ਰਹਿ ਤੇ ਪਤਾ ਨਹੀਂ ਕਿਹੜੇ ਅੰਬ ਖਟਣੇ ਲੋਕਾ ਨੇ

    • @HealthandScience-cw1if
      @HealthandScience-cw1if 2 года назад +2

      @@SahotaRaaz45 hahahhahahaha Bibi lgda mangal greh toh kafi problem a ik ta garmi bhout ho managl greh te thanda a mossam vaise

    • @SahotaRaaz45
      @SahotaRaaz45 2 года назад

      @@HealthandScience-cw1if ਧਰਤੀ ਵੀ ਪਹਿਲਾਂ ਠੰਡੀ ਸੀ ਹੁਣ ਲੋਕਾ ਨੇ ਰੁੱਖ ਵੱਢ ਵੱਢ ਗਰਮ ਕਰਤੀ । ਹੁਣ ਮੰਗਲ ਗ੍ਰਹਿ ਤੇ ਵੀ ਗੰਦ ਪਾਉਣ ਗੇ । ਇਹ ਤਾਂ ਧਰਤੀ ਮਾਂ ਹੀ ਲੋਕਾ ਨੂੰ ਸਾਭੀ ਬੈਠੀ ਆ ,ਮੰਗਲ ਗ੍ਰਹਿ ਨੇ ਤਾਂ ਚੱਕ ਕੇ ਮਾਰਨੇ ਸ਼ਨੀ ਤੇ je ਓਥੇ ਬਾਹਲਾ ਖੇਰੂ ਪਾਇਆ

    • @tkaur710
      @tkaur710 2 года назад +1

      @@SahotaRaaz45 Si gl aa 👌👌👌

  • @rajwindersamra1830
    @rajwindersamra1830 2 года назад +29

    ਸਾਰੇ ਕੁਮੈਟ ਪੜੇ ਕੋਈ ਕਹਿੰਦਾ ਪਖੰਡ ਆ ਕੋਈ ਕਹਿੰਦਾ ਲੋਕ ਵਹਿਮਾ ਭਰਮਾ ਚ ਪਏ ਆ ਪਰ ਨਹੀ ਵੀਰ ਉਹ ਆਪਣੇ ਗੁਰੂ ਨੂੰ ਨਹੀ ਭੁੱਲੇ ਤੁਸੀਂ ਆਪਣੇ ਗੁਰੂ ਨੂੰ ਭੁੱਲ ਗਏ ਉਹਨਾ ਨੂੰ ਆਪਣੇ ਗੁਰੂ ਦੀ ਵਰ ਯਾਦ ਆ ਸਾਡੇ ਪਿੰਡ ਵੀ ਗੁਰਦੁਆਰੇ ਤੋ ਉੱਚਾ ਚੁਬਾਰਾ ਜਾ ਘਰ ਨਹੀ ਪਾ ਸਕਦਾ ਮੌਤ ਹੋ ਜਾਂਦੀ ਆ ਨੌਜਵਾਨ ਦੀ ਜਿੰਨਾ ਨੇ ਪਾਏ ਕੋਈ ਮੁੰਡਾ ਨੀ ਬਚਿਆਂ

    • @SahotaRaaz45
      @SahotaRaaz45 2 года назад +2

      2 ਦਿਨਾਂ ਵਿਚ ਹੀ ਤੁਹਾਡੇ ਪਿੰਡ ਨਿਊਜ਼ ਵਾਲਿਆ ਦੀਆ ਲਾਈਨਾਂ ਲਗੀਆ ਹੁਣੀਆ ਐਡਰੈਸ ਦਿਓ ਆਪਣਾ

    • @SahotaRaaz45
      @SahotaRaaz45 2 года назад +3

      ਰੱਬ ਦੇ ਰੰਗ ਰੱਬ ਹੀ ਜਾਣਦਾ ਵੀਰੇ ਜੇਹੜੇ ਨਹੀ ਮੰਨ ਦੇ ਰੱਬ ਦੇ ਰੰਗ ਨੂੰ ਓਹੀ ਡੁੱਬਦੇ ਨੇ

    • @ravi2228
      @ravi2228 2 года назад +1

      @@SahotaRaaz45 asha g frr ta tuc guru nanak dev g to wadh siyane lgde

    • @gurvirkaurbrar
      @gurvirkaurbrar 2 года назад +1

      ਕਿਹੜਾ ਪਿੰਡ ਹੈ ਜੀ

    • @jugrajmasih12
      @jugrajmasih12 2 года назад +2

      ਇਕੱਲੇ ਰੱਬ ਨੂੰ ਯਾਦ ਰੱਖੋ ਬਾਈ ਜੇਹੜਾ ਬਾਬਾ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਉਹ ਪਿੰਡ ਨੂੰ ਕਿਥੋਂ ਬਚਾ ਲੂ ਇਹੋ ਜਿਹੇ ਅੰਧ ਵਿਸ਼ਵਾਸ ਤੋਂ ਗੁਰੂ ਨਾਨਕ ਦੇਵ ਜੀ ਕੱਢਿਆ ਆਪਾ ਨੂੰ। ਪ੍ਰਭੂ ਜੀਸੂ ਮਸੀਹ ਨੇ ਵੀ ਆਪਾ ਨੂੰ ਵਹਿਮਾਂ-ਭਰਮਾਂ ਵਿਚੋਂ ਬਾਹਰ ਕੱਢਿਆ।

  • @Realme-qt5xz
    @Realme-qt5xz 2 года назад +1

    ਅੱਜ ਕੱਲ ਵੈਸੇ ਵੀ ਕੋਈ main gate ਤੇ ਤਾਕੀ ਰੱਖਦਾ ਹੀ ਨਹੀਂ, ਮੈਂ ਰਿਪੋਰਟਰ ਵੀਰ ਨੂੰ ਪੁਸ਼ਦਾ ਕੇ ਤੁਸੀਂ ਕਿਸੇ ਨੂੰ ਇਹ v pushyea ਕੀ ਜਿਨ੍ਹਾਂ ਨੇ ਤਾਕੀ ਨਹੀਂ ਰੱਖੀ ਕਿ ਓਹਨਾ ਦੇ ਘਰ ਕੋਈ ਹੁਣ ਤਕ ਮੌਤ ਹੋਈ ਹੀਂ ਨਹੀਂ

  • @deepbadesha7624
    @deepbadesha7624 2 года назад

    ਕੋਈ ਗੱਲ ਤਾ ਹੈ ਨਹੀਂ ਸਾਰਾ ਪਿੰਡ ਕਮਲਾ ਤਾ ਨਹੀਂ ਜੇ ਇਹ ਪਿੰਡ ਵਾਲੀਆਂ ਦੇ ਅੱਖਾਂ ਸਾਹਮਣੇ ਕੋਈ ਹਾਦਸਾ ਹੋਈਆਂ ਫੇਰ ਹੀ ਟਾਕੀ ਨਹੀਂ ਰੱਖਦੇ ਬਾਕੀ ਵਿੱਚ ਗਿਆਨ ਦੇ ਰਹੇ ਨੇ ਹੁਣ 2022ਆ ਇਹ ਪਿੰਡ ਦੇ ਕਾਫੀ ਮੂੰਡੇ ਕੁੜੀਆਂ ਬਾਹਰਲੇ ਦੇਸ਼ਾਂ ਵਿੱਚ ਗਏ ਹੋਣ ਗੇ ਫਿਰ ਉਹ ਕਿਉਂ ਨਾ ਟਾਕੀ ਰੱਖਣ ਜੇ ਬਹਿਮ ਭਰਮ ਹੁੰਦਾ ਸਾਰੇ ਇੱਕ ਸੋਚ ਉਸ ਟਾਈਮ ਰੱਖ ਦੇ ਨੇ ਜਿਨ੍ਹਾਂ ਨੇ ਆਪਣੇ ਅੱਖੀਂ ਵੇਖਿਆ ਹਾਦਸੇ ਹੁੰਦੇ ਉਹ ਫਿਰ ਕਿੱਦਾਂ ਬਹਿਮ ਭਰਮ ਮੰਨ ਕੇ ਟਾਕੀ ਰੱਖਣ 🙏🙏🙏

  • @jaswinder2417
    @jaswinder2417 2 года назад +7

    jis parmeswar ne sanu bnaya hai oh sab kush kar sakda hai veer g

  • @sarnjitkaur7216
    @sarnjitkaur7216 2 года назад

    Good job
    ਵੀਰ ਮਾਲਦਾਰ ਛੜਾ ਕਦੋਂ ਆਉਣੀ ਆ
    Bahut ghant video aa
    Jaldi jaldi video paoo
    Aani wait na krwayea kro

  • @jaswinder2417
    @jaswinder2417 2 года назад +12

    kyon k saada jinda parmeshwar saade naal hai rabb kade v kise nu koi shraap ni dinnda

  • @satnamsinghsatnam6056
    @satnamsinghsatnam6056 2 года назад

    Pind bhrala jayo bhot vda shrpit pind ho v us te khllaf jnda usde hath vda jnda

  • @butasingh4752
    @butasingh4752 2 года назад +21

    ਅਜੇ ਵੀ ਲੋਕ ਬਹਿਮਾ ਭਰਮਾ ਵਿਚ ਹੈ

  • @freshy_vloggar0118
    @freshy_vloggar0118 2 года назад +1

    ਅੱਜ ਦੇ ਟਾਇਮ ਤੇ ਕੋਣ ਰੱਖਦਾ ਦਰਵਾਜ਼ੇ ਚ ਟਾਕੀਆ ,,ਅੱਜਕੱਲ ਜ਼ਰੂਰਤ ਨਹੀਂ ਪੈਂਦੀ ਤਾਂ ਇਹਨਾਂ ਨੇ ਬੰਦ ਕੀਤੀਆਂ ਨੇ

    • @i_pod_u
      @i_pod_u 2 года назад

      Shi gall aa 22

  • @PBX--1
    @PBX--1 2 года назад +3

    ਪਿੰਡ ਘਰਾਂਗਣਾ ਜਿਲਾ ਮਾਨਸਾ ਦਾ ਪਿੰਡ ਹੈ ਇਹ ਗੱਲ ਸੱਚ aa ਵੀਰ ਕਿਸੇ ਵੀ ਘਰ ਵਿਚ ਟਾਕੀ ਨਹੀਂ millu

  • @gurmeharguru9845
    @gurmeharguru9845 2 года назад +14

    ਫਿਰ ਤਾਂ ਇਸ ਪਿੰਡ ਵਿਚ ਕੋਈ ਨੁਕਸਾਨ ਹੀ ਨਹੀਂ ਹੋਇਆ ਹੋਣਾ ਇਹ ਟਾਕੀਆਂ ਰੱਖਣ ਤੋਂ ਹੀ ਡਰੀ ਜਾਂਦੇ ਨੇ ਸਾਡੇ ਗੁਰੂ ਤਾਂ ਸਾਨੂੰ ਵਹਿਮਾਂ ਚੋ ਕੱਢ ਕੇ ਗਏ. ਆ. ਇਹੋ ਨੁਕਸਾਨ ਤਾਂ ਹੁਣ ਆਮ ਹੀ ਹੋਈ ਜਾਂਦੇ ਨੇ ਇਹ ਕਲਯੁਗ ਚੱਲ ਰਿਹਾ ਜੀ ਇਸ ਦੁਨਿਆ ਤੇ ਕੋਈ ਸੋਖਾ ਨਹੀ ਲੋਕ ਦੁਖੀ ਤਾਂ ਦੁਖੀ ਪਏ ਆ

  • @harjotkaur2728
    @harjotkaur2728 2 года назад +18

    taki rakhn nal ya na rakhan nal kuj ni hunda jo parmeshwar ne likheya oh hoke hi rehna eda vadda vehm na pallo🙏🙏

  • @gagankotwala4762
    @gagankotwala4762 2 года назад +4

    ਬਿਲਕੁਲ ਸਹੀ ਗੱਲ ਆ ਵੀਰ । ਇਹ ਮੇਰਾ ਨਾਨਕਾ ਪਿੰਡ ਘਰਾਗਣਾ ਹੈ । ਇੱਥੇ ਵਾਰ ਚ ਟਾਕੀ ਰੱਖਣੀ ਨੀ ਮਿਲਦੀ ।

  • @sonysingh7749
    @sonysingh7749 2 года назад

    Dhan satguru ji

  • @freshy_vloggar0118
    @freshy_vloggar0118 2 года назад +32

    ਇਹ ਪੰਜਾਬ ਦਾ ਅਖਈਰਲਾ ਪਿੰਡ ਹੋਣਾ ਜਿਹੜਾ ਐਨਾ ਵੱਡਾ ਵਹਿਮ ਪਾਲੀ ਬੈਠੇ ਨੇ

    • @toshi5291
      @toshi5291 2 года назад +3

      Hor v bhut pind a g abohar de wahabwala vich koi v khumyar chubara nhi paa sakda.

    • @randeepjasskaur756
      @randeepjasskaur756 2 года назад +1

      Sade chandigarh wal v hai pind jithe sandhu sir name wale double story ni paa sakde j paya kise ne ta ohna da boht nuksan hoyea

    • @DhillonManp
      @DhillonManp 2 года назад +2

      Vehm ni hunde bai
      Agle oda thodi ture firde aa j nuksan hoye aa tahi ni rkhde

  • @newsandeducation3799
    @newsandeducation3799 2 года назад

    Good coverage.. Confident reporting

  • @sukhjindersingh7409
    @sukhjindersingh7409 2 года назад

    ਅੱਜ ਦੇ ਸਮੇ ਤੇ ਤਾ ਕੋਈ ਗੇਟਾ ਨੂੰ ਤਾਂਕੀ ਨਹੀ ਆਉਦੀ ਪਹਿਲਾ ਲਕੜ ਦੇ ਦਰਵਾਜੇ ਤੇ ਹੁੰਦੀਆ ਸੀ ।

  • @amandhaliwal6402
    @amandhaliwal6402 2 года назад +1

    Fer ta jhre lok nvia kothia paunde jhra kothi nu main gate lgda ohde vich windows hundia oh vi ni lgaunde eh

  • @aujlakabddiupdates4760
    @aujlakabddiupdates4760 2 года назад +1

    Good job Sir ji

  • @Jaswinder414
    @Jaswinder414 2 года назад

    ਕਿ ਹਾਲ ਇੰਦਰ ਵੀਰ

  • @AmandeepSingh-pr6wf
    @AmandeepSingh-pr6wf 2 года назад +10

    Waheguru ji maher karo sab te

  • @khanddpreetgill4252
    @khanddpreetgill4252 2 года назад +6

    Waheguru meher kre 🙏🙏🙏

  • @sarkarinaukri8012
    @sarkarinaukri8012 2 года назад

    ਅੱਥਵਿਸ਼ਵਾਸ ਹੈ ਜੀ ✅

  • @Sukh_Brar_Malwa_Reaction
    @Sukh_Brar_Malwa_Reaction Год назад +1

    ਮੈਨੂੰ ਦਿਉ ਪੰਜਾਹ ਹਜ਼ਾਰ ਰੁਪਏ ਅਤੇ ਇਸ ਪਿੰਡ ਵਿੱਚ ਇੱਕ ਜਾਂ ਦੋ ਸਾਲ ਲਈ ਜਾਂ ਜਿੰਨਾ ਟਾਈਮ ਵੀ ਤੁਸੀਂ ਕਹਿੰਦੇ ਹੋ ਰਹਿਣ ਲਈ ਇੱਕ ਘਰ, ਤੇ ਮੈਂ ਰੱਖਦਾਂ ਤਾਕੀ (ਛੋਟੀ ਬਾਰੀ) ਗੇਟ ਵਿੱਚ ਅਤੇ ਹਰ ਰੋਜ਼ ਵਰਤਾਂਗਾ ਵੀ ਇਸ ਤਾਕੀ ਨੂੰ, ਹਜੇ ਵੀ ਆਪਣੇ ਲੋਕਾਂ ਵਿੱਚ ਤਵਾਹਮ ਪ੍ਰਸਤੀ ਹੈਗੀ ਹੈ

  • @singhguraya1317
    @singhguraya1317 2 года назад +1

    WaheGuru Ji

  • @AmandeepSingh-pk5je
    @AmandeepSingh-pk5je 2 года назад

    Wahegure ji Meher karn

  • @priyankakalsi1787
    @priyankakalsi1787 2 года назад +2

    Bai g es video ñu dekh plz te ehnu vadh to vadh share kro plz apne channel te

  • @mundeukde5658
    @mundeukde5658 2 года назад +4

    Ajj kal vaise v koi choti taki rakhda e ni. .. na avene de gate bnwonda ajj kal koi ..

  • @brasswalagaggi288
    @brasswalagaggi288 2 года назад +4

    Wahe guru g

  • @decentbutdevil989
    @decentbutdevil989 2 года назад +6

    ਭੇਡ ਚਾਲ ਆ ਆਹ ਸਭ..
    ਤਰਕ ਕਿਸੇ ਕੋਲ ਵੀ ਨੀ ਵੀ ਕਿਉੰ ਨੀ ਰੱਖਣੀ ਤਾਕੀ, ਬੱਸ ਇੱਕ ਦੂਜੇ ਦੀ ਦੇਖਾ ਦੇਖੀ ਤਾਕੀ ਨਹੀਂ ਰੱਖਣੀ..
    ਹੱਦ ਆ ਯਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸ਼ਹੀਦਾਂ ਦਾ ਨਾਮ ਵਰਤ ਕੇ ਵਹਿਮ ਭਰਮ ਫੈਲਾ ਰਹੇ ਨੇ....

    • @bsr_013
      @bsr_013 2 года назад

      J tere ch daam h ta tu pind ch plot l la tu rkh li

  • @mossa2742
    @mossa2742 2 года назад +1

    Yr gaint nu takki loninkyo aa sidaa pira gait kholo jida lok kholde aa aam a ki put feri vch pye aa

  • @manmohansingh9488
    @manmohansingh9488 2 года назад +1

    Ta fir esh pind dy sarey Amar ho gy ???

  • @gurmitsinghgurmitbhullar9121
    @gurmitsinghgurmitbhullar9121 2 года назад

    ਵਾਹਿਗੁਰੂ ਜੀ

  • @onlygodcanjudgeme8912
    @onlygodcanjudgeme8912 2 года назад +1

    Keep it up

  • @gurlal44
    @gurlal44 2 года назад +1

    Pind da name ta ds dinda bhrava
    .....toll plaze te ta bthera rola paya c🙏🙏

  • @ਸਰਪੰਚ-ਜੋਤ
    @ਸਰਪੰਚ-ਜੋਤ 2 года назад +3

    ਇਹ ਤਾਂ ੳਸੇ ਗੱਲ ਵਾਂਗ ਆ ਜਿਵੇਂ ਮਿਸਤਰੀ ਘਣ ਜਾਂ ਹਥੌੜੇ ਦਾ ਦਸਤਾ ਉਪਰ ਨੂੰ ਖੜਾ ਕਰਕੇ ਨੀਂ ਰੱਖਦੇ ਉਹ ਵੀ ਕਹਿੰਦੇ ਹੁੰਦੇ ਨੇ ਕਿ ਨੁਕਸਾਨ ਹੋ ਜਾਂਦਾ ਪਰ ਇਹ ਪਤਾ ਨੀਂ ਕਿ ਨੁਕਸਾਨ ਕੀ ਹੁੰਦਾ

  • @arjansingh2798
    @arjansingh2798 2 года назад +5

    Inder reporter kdo ban gia

  • @harjinderkaur1842
    @harjinderkaur1842 2 года назад +1

    Wmk 🙏🏼🙏🏼🙏🏼🙏🏼🙏🏼

  • @bahiabelt3402
    @bahiabelt3402 2 года назад

    ਬਾਈ ਇੰਦਰ ਮੈ ਕੰਮ ਕਰਨਾ ਚਾਹੁੰਦਾ ਫਿਲਮ ਵਿੱਚ ਤੁਹਾਡੇ ਨਾਲ

  • @harwindersingh1574
    @harwindersingh1574 2 года назад +1

    Wahiguru ji

  • @harpreetmakha1650
    @harpreetmakha1650 2 года назад +6

    ਘਰਾਗਣਾ ਪਿੰਡ ਇਹ ਮਾਨਸਾ ਜ਼ਿਲ੍ਹੇ ਚ

  • @tajindr
    @tajindr 2 года назад +2

    Pind v ds takia tn dikha tia

  • @alwindersingh7596
    @alwindersingh7596 2 года назад

    dunya chanderma te pahunch gai loki haje tak takia vich he fase hoi hai menu es pind vich jagga deo me ghar bnava ga taki rakh ke

  • @Lovey752
    @Lovey752 2 года назад +5

    Waheguru g🙌

  • @Iamharrysidhu
    @Iamharrysidhu 2 года назад +1

    ਬਾਈ ਵਿਡੀਉ ਦਾ ਟਾਈਟਲ ਤਾਂ ਸਹੀ ਕਰ ਲਓ
    'ਗੇਟ ਦੀ ਤਾਕੀ'

    • @PunjabiGhazal
      @PunjabiGhazal Месяц назад

      ਪੱਤਰਕਾਰ ਬਣੇ ਨੂੰ ਬੋਲਣਾ ਵੀ ਨਹੀਂ ਆਉਂਦਾ। ਤਾਕੀ ਨੂੰ ਟਾਕੀ ਹੀ ਬੋਲੀ ਜਾਂਦਾ। ਦਰਵਾਜੇ ਨੂੰ ਦਰਵੱਜਾ।

  • @amarjitkaur7704
    @amarjitkaur7704 2 года назад +1

    ਪਿੰਡ ਦਾ ਕੀ ਨਾ ਹੈ। ਕਿਹੜੇ ਜਿਲ੍ਹੇ ਤਹਿਸੀਲ ਵਿੱਚ ਪੈਂਦਾ ਹੈ। ਵੇਰਵਾ ਦੇਣਾ।

    • @insanegaming7285
      @insanegaming7285 2 года назад

      ਘਰਾਂਗਣਾ ਪਿੰਡ ਕਹਿੰਦੇ ਆ ਬਾਈ ਮਾਨਸੇ ਚ ਪੈਂਦਾ

  • @kulwinderkaursodhi383
    @kulwinderkaursodhi383 2 года назад

    Nice🙏🙏🙏🙏

  • @Harwinder555
    @Harwinder555 2 года назад

    ਕਿਹੜੀ ਸਦੀ ਚ ਹੋ ਵੀਡੀਓ ਪੌਣ ਵਾਲਿਓ

  • @poojasidhu8561
    @poojasidhu8561 2 года назад +7

    Rab da Gyan na hun de karan duniya naas hunde ja rahe a 🙏

  • @jaggugill448
    @jaggugill448 2 года назад +1

    Taki rakn to bad kine taem bad nuksan Honda a

  • @bhupindersingh8199
    @bhupindersingh8199 2 года назад +3

    Sada pind aa ata ghragna mansa

  • @sukhbirkaur2203
    @sukhbirkaur2203 2 года назад +8

    Waheguru ji

  • @charnmangat2217
    @charnmangat2217 2 года назад

    Hun ta base v riwaz ni aa

  • @jaggugill448
    @jaggugill448 2 года назад +1

    22g sada pind sukchan jila sarsa sade pind Mata da mander je koe sat te na bnabe ta makan di sat dig jandi aa sare pind bich sat te sota mander jarur milu

  • @jasleenkitchen3983
    @jasleenkitchen3983 2 года назад +6

    Eh koi pichreya hoeya pind lagda a

    • @ramansidhu724
      @ramansidhu724 2 года назад +1

      pdhya likhya pind a bht pdhe likhe lok ne but mnaot hundi a koi kus v bu bolna chida bina kise vare kus v jane smjhe y

  • @bhupindersingh-yb3no
    @bhupindersingh-yb3no 2 года назад

    Eh jagah Kithe ha ?

  • @gill7706
    @gill7706 2 года назад +1

    Inder veere aho jhy km kro jo informative hon ..really like ur efforts keep it up

  • @gurjantdhaliwal6744
    @gurjantdhaliwal6744 2 года назад

    But time pahle di aa video dakli brother

  • @singhnaamsherda
    @singhnaamsherda 2 года назад +4

    J banu duniyaan da ena vehma parma toh Sanu guru maharaj ji NE durr kita Te ah dekho g🤐

  • @rupinderkaur763
    @rupinderkaur763 2 года назад +2

    Ihh ki raula aa...kehra area aa 🤔🤔

  • @inderjeetsidhu3132
    @inderjeetsidhu3132 2 года назад +1

    Pind kehda ga ehh

  • @MandeepSingh-pp2kw
    @MandeepSingh-pp2kw 2 года назад

    ਆ ਕਿਹੋ ਜਿਹੀ ਜਾਣਕਾਰੀ ਆ ਬਾਈ

  • @sanjeevkhan4873
    @sanjeevkhan4873 2 года назад +4

    Waheguru Waheguru ji 🙏 🙏🙏🙏🙏

  • @bhupindermehso6434
    @bhupindermehso6434 2 года назад

    Pind da name dsao

  • @ipssidhusidhuips6640
    @ipssidhusidhuips6640 2 года назад

    ਮੈਨੂੰ ਲੋਕਾ ਨਾਲੋ ਰਿਪੋਰਟ ਜਿਆਦਾ ਡਰਿਆਂ ਲੱਗਦਾ 😁😁😄

  • @rimpykaur3252
    @rimpykaur3252 2 года назад +1

    Eh kehra pind a ji?

  • @jaswinderkaur1148
    @jaswinderkaur1148 2 года назад

    Sare hi iko hi gall karde ne sach kise nu nahi pata bhedan ne sariya

  • @harpreetkaur-hv9mj
    @harpreetkaur-hv9mj 2 года назад +1

    Taaki hundi ki a ji ... waheguru

    • @insanegaming7285
      @insanegaming7285 2 года назад

      😂

    • @Kaurcreater74X
      @Kaurcreater74X 2 года назад

      Takki matlb ਬਾਰੀ gate ch nhi rakhde yani chota gate ਬੜੇ gate ਚ nhi ਰੱਖਦੇ

  • @jaswinderkaur1148
    @jaswinderkaur1148 2 года назад

    Baba kehda ve dasna ji

  • @punjabijatt8108
    @punjabijatt8108 2 года назад +2

    Tki nahi veer ji taaki ok

  • @manjotkaurmanjotkaur8645
    @manjotkaurmanjotkaur8645 2 года назад

    Haji asi ahi pind de aa pind gharghna

  • @rehmatamrinder3764
    @rehmatamrinder3764 2 года назад +1

    WAHEGURU JI WAHEGURU JI

  • @rajwantkaur9171
    @rajwantkaur9171 2 года назад

    ਕਿਹੜਾ ਪਿੰਡ ੲੇ ਵੀਰ ਜੀ

  • @Tanishrajput2347
    @Tanishrajput2347 2 года назад +2

    Indar Veera ya gal sachi haa ja fakes Galla na dasso pls

  • @rkcreations4677
    @rkcreations4677 2 года назад +3

    Come on baby,now no one puts window door in front

  • @navpreethundal7551
    @navpreethundal7551 2 года назад

    Bhji gate te taki kis gate te lgdi...???

  • @gopimahal9754
    @gopimahal9754 2 года назад +2

    Ajj kall kon rakhda yaar tadii taaki.....

  • @didarpreet7724
    @didarpreet7724 2 года назад

    Taki gat ch kon ਰੱਖਦਾ

  • @harvirneha6502
    @harvirneha6502 2 года назад +2

    Waheguru ji mehar karo ji

  • @sandeepaujlaaujla4274
    @sandeepaujlaaujla4274 2 года назад

    Kihra pind hai

  • @GurpreetSingh-lo9rp
    @GurpreetSingh-lo9rp Год назад

    ਕਿਹੜੇ ਪਿੰਡ ਭਾਈ g

  • @deepu888
    @deepu888 2 года назад

    Satnam waheguru

  • @sukhkhankhan2801
    @sukhkhankhan2801 2 года назад

    Pind da ki naam aa

  • @ravneetdhalio9374
    @ravneetdhalio9374 Год назад

    Nanka pind ❣️❣️

  • @akshatsalhotra8189
    @akshatsalhotra8189 2 года назад

    Taki kya hota hai

  • @ramandeol876
    @ramandeol876 2 года назад

    Aj kl kise pind ch nai hundi

  • @sukhjindersingh7409
    @sukhjindersingh7409 2 года назад

    ਤਾਕੀ ਰੱਖਣ ਨਾਲ ਮੌਤ ਦਾ ਕੀ ਤਰਕ ਵੀਰ ਜੀ ??

  • @singhhardeep1262
    @singhhardeep1262 2 года назад +6

    satnam sri waheguru ji 🙏🏼

  • @MSDdhurkot
    @MSDdhurkot 2 года назад

    🙏🙏

  • @gurjindersingh3077
    @gurjindersingh3077 2 года назад +3

    🙏🙏🙏🙏🙏

  • @jaizkaurjassi2488
    @jaizkaurjassi2488 2 года назад +1

    Sade tan vse v eda taki bnonde e ni 🤔 a kehre area ch

  • @abhiblog2693
    @abhiblog2693 2 года назад

    Jas de Ghar jada a os nu nhi patha ki karn a 1 doje wal deek ke he bas vam parm vach vade ne

  • @jattbabapb1313
    @jattbabapb1313 2 года назад

    ਇਹ ਪਿੰਡ ਦਾ ਕੀ ਨਾਮ ਹੈ

  • @neelamgarg7363
    @neelamgarg7363 2 года назад +3

    Ki gall malldar chada bana ke band kyu karta bai. Kamal kaur di insult kara ke. Hun tuhada team work kiddar gia. Kamal kaur karke hi maldarchada banede 28 bhag bane