By Election ਤੋੰ ਭਗੋੜੇ Akali Dal ਤੇ ਵਰਿਆ Makhu | Harpreet Singh Makhu | Punjab | Sukhbir Badal |

Поделиться
HTML-код
  • Опубликовано: 25 окт 2024

Комментарии • 96

  • @jspawaar675
    @jspawaar675 3 часа назад +13

    ਬਾਈਕਾਟ ਨਹੀਂ ਕੀਤਾ ਗਿਆ ਹੈ ਜੀ ਕਿਉਂਕਿ ਇਹ ਤਾਂ ਮੈਦਾਨ ਛੱਡ ਕੇ ਭੱਜੇ ਹਨ😂😂😂

  • @balla.b6267
    @balla.b6267 3 часа назад +7

    ਹਾਰ ਦੇ ਡਰ ਤੋ ਨੀ ਮਖੂ ਬਾਈ ਜੀ ਭਾਜਪਾ ਦੇ ਹੱਕ ਚ ਭੁਗਤਰੀ ਈ ਆ ਖਾਸ ਕਰਕੇ ਤਾਏ ਦੇ ਪੁੱਤ ਦੇ ਹੱਕ ਚ।

  • @jagjeetsingh9613
    @jagjeetsingh9613 4 часа назад +5

    ਕੁਲਦੀਪ ਵੀਰਜੀਨੇ ਸਹੀ ਕਿਹਾ
    ਅੰਦਰੋ ਗੱਲਬਾਤ ਹੀ ਏ ਆ

  • @surinderkumar4781
    @surinderkumar4781 4 часа назад +4

    ਸੱਚ ਸਭ ਦੇ ਸਾਹਮਣੇ ਆ ਗਿਆ ਮਖੂ ਵੀ ਜਾਂ ਰੇਹਾ ਨਾਗਪੁਰ ਆਰਐਸਐਸ ਦੇ ਦਫ਼ਤਰ ਵਿਖੇ। ਮੁਬਾਰਕਾਂ ਮੁਬਾਰਕਾਂ ਖ਼ਾਕੀ ਨੀਕਰ ਜ਼ਿੰਦਾਬਾਦ ਜ਼ਿੰਦਾਬਾਦ 😅😮

  • @kakabrar8029
    @kakabrar8029 3 часа назад +4

    ਬੀਜੇਪੀ ਨੂੰ ਫਾਇਦਾ ਪਹੁੰਚਾਇਆ ਜਾਵੇਗਾ ਅਕਾਲੀ ਦਲ ਵਲੋਂ ਤੇ ਝਾੜੂ ਪਾਰਟੀ ਨੂੰ ਪਰ ਅਕਾਲੀ ਦਲ ਖਤਮ ਹੋ ਗਿਆ ਬਾਈਕਾਟ ਕਰਨ ਕਾਰਨ

  • @Gurtej321
    @Gurtej321 4 часа назад +7

    ਮੱਖੂ ਸਾਹਬ ਬਾਦਲ ਅਮਲੀ ਨੇ ਬੀ ਜੇ ਪੀ ਨਾਲ ਸਮਝੌਤਾ ਕਰ ਲਿਆ ਹੈ ਏਹ ਕਾਕਾ ਸਾਹੀ ਨੇ ਕੋਈ ਸਟੈਂਡ ਨਹੀਂ ਏਹ ਕੌਮ ਦੇ ਗ਼ਦਾਰ ਨੇ ਮੱਖੂ ਸਾਹਬ

  • @hellopunjabi6540
    @hellopunjabi6540 3 часа назад +5

    ਮੱਖੂ ਜੀ ਤੁਸੀਂ ਬਹੁਤ ਵਧੀਆ ਸਟੈਂਡ ਲੈਣ ਰਹੇ ਹੋ

  • @BaldevSingh-tw7mh
    @BaldevSingh-tw7mh 2 часа назад

    Sahi gal he g

  • @jaswantsingh-li5lf
    @jaswantsingh-li5lf 4 часа назад +5

    ਮਖੁ ਸਾਹਿਬ ਜੀ ਪੰਥ ਖਤਰੇ ਵਿੱਚ ਹੈ ਨਾ ਸੀ ਨਾ ਹੀ ਰਹੇਗਾ ਪਰ ਬਾਦਲ ਪਰਿਵਾਰ ਜਰੂਰ ਖਤਰੇ ਵਿੱਚ ਹੈ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਲੰਮਾ ਸਮਾਂ ਧੋਖਾ ਕਰਦੇ ਰਹੇ ਸਨ ਹੁਣ ਲੋਕਾਂ ਨੂੰ ਸਭ ਕੁਝ ਪਤਾ ਲੱਗ ਗਿਆ ਹੈ ਬਾਦਲ ਪਰਿਵਾਰ ਦੀਆਂ ਕਰਤੂਤਾਂ ਦਾ ਜਦੋਂ ਬਾਦਲ ਪਰਿਵਾਰ ਨੇ ਸਿਰਸੇ ਵਾਲੇ ਸਾਧ ਦੀਆਂ ਵੋਟਾਂ ਖਾਤਿਰ ਗੂਰੂ ਗ੍ਰੰਥ ਸਾਹਿਬ ਜੀ ਨਾਲ ਪੁੱਠਾ ਪੰਗਾ ਲੈ ਲਿਆ ਹੈ

  • @RashpalSingh-r5c
    @RashpalSingh-r5c Час назад

    ਤੁਸੀਂ ਆਪਣੇ ਮਖੂ ਸਾਹਿਬ ਪੰਥਕ ਮੁੱਦਾ ਚੁੱਕਿਆ ਨਾ ਜਾ ਕੇ ਆਪਣੇ ਉੱਥੇ ਸੁਰ ਸਿੰਘ ਤੁਹਾਡਾ ਧੰਨਵਾਦ

  • @sarbjitsingh4403
    @sarbjitsingh4403 Час назад

    Very nice ji sir ji ❤❤❤❤❤❤❤❤❤❤

  • @RashpalSingh-r5c
    @RashpalSingh-r5c Час назад

    ਜਿਮਨੀ ਚੋਣ ਨੂੰ ਵੀ ਕਹਿੰਦੇ ਜੇ ਕੋਈ ਮਰ ਗਿਆ ਜਾਂ ਕੋਈ ਇਸਤੀਫਾ ਦੇ ਗਿਆ ਜਿਹੜੀ ਸੀਟ ਖਾਲੀ ਹੋ ਗਈ ਹ ਐਮਪੀ ਬਣੇ ਦਫਾ ਹੋਵੇ ਨਾ ਬਣੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਯਾਰ

  • @aparsingh5343
    @aparsingh5343 3 часа назад +4

    ਮਖੂ ਜੀ ਇਹ ਤਾ ਸਿਖਾਂ ਦੇ ਮਸਲਿਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜਿਆ ਹੋਇਆ ਹੈ।ਤਪੋਂ ਰਾਜ ਰਾਜੋਂ ਨਰਕ। ਇਨ੍ਹਾਂ ਪਿਛੇ ਨਾ ਤਪੋ।

  • @kulwantsingh9415
    @kulwantsingh9415 2 часа назад +1

    ਜਮਾਂਨਤ ਜ਼ਬਤ ਹੋਣੀ ਸੀ 4 ਸੀਟਾਂ ਤੇ ਇਸ ਲਈ ਭੱਜੇ ਹਨ।

  • @msmanjitsingh11
    @msmanjitsingh11 Час назад

    Bilkul sahi makhu ji

  • @balvirsingh3076
    @balvirsingh3076 Час назад

    ਮਖੂ ਸਾਬ ਵੀਰ ਅਸਲ ਗੱਲ ਇਹ ਹੈ ਕਿ ਸੁੱਖੇ ਦੇ ਪਿਤਾ ਸਮਾਨ ਹਨੇਰੇ ਬਾਦਲ ਨੇ ਇੱਕੋ ਟੀਚੇ ਤੇ ਪੱਕਾ ਕੀਤਾ ਸੀ ਕਿ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਏਨੀਆਂ ਜ਼ਰੂਰੀ ਨਹੀਂ ਬੇਸ਼ੱਕ ਛੱਡ ਦਿਉ ਪਰ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਕਿਸੇ ਵੀ ਕੀਮਤ ਤੇ ਹੱਥੋਂ ਨਿੱਕਲਨਾ ਨਹੀਂ ਚਾਹੀਦਾ।ਦੁਨੀਆਂ ਦਾ ਸਭ ਤੋਂ ਵੱਡਾ ਖਜ਼ਾਨਾ ਸ਼੍ਰੋਮਣੀ ਕਮੇਟੀ ਚ ਹੈ ਏਦੂੰ ਵੱਧ ਸੰਸਾਰ ਵਿੱਚ ਕੋਈ ਖਜ਼ਾਨਾ ਨਹੀਂ‌।ਇਸ ਕਰਕੇ ਇਸ ਵਾਰ ਪ੍ਰਧਾਨ ਦੀ ਚੋਣ ਲਈ ਅੱਡੀ ਚੋਟੀ ਦਾ ਜ਼ੋਰ ਤਿੰਘ ਤਿੰਘ ਕੇ ਟਿੱਲ ਲਾ ਰਹੇ ਨੇ ਕਿ ਗੋਲਕਾਂ ਹੱਥੋਂ ਨਾਂ ਨਿੱਕਲ ਜਾਣ।ਵਿਧਾਨ ਸਭਾ ਚੋਣਾਂ ਨੂੰ ਇਸ ਦੇ ਤੁਲ 0 ਸਮਝਿਆ।ਏਸ ਕਰਕੇ ਭੱਜੇ ਨੇ

  • @RashpalSingh-r5c
    @RashpalSingh-r5c Час назад

    ਮੇਰਾ ਵੀਰ ਜਿੰਨਾ ਜ਼ੋਰ ਤੋਂ ਅਕਾਲੀ ਦਲ ਨੂੰ ਬਦਨਾਮ ਕਰਨ ਨੂੰ ਲਾਇਆ ਨਾ ਜਿੰਨਾ ਜੋਰ ਮਖੂ ਸਾਹਿਬ ਉਹਨਾਂ ਕੇ ਕਾਂਗਰਸ ਦੇ ਉਲਟ ਬੋਲ ਨੂੰ ਸਾਡਾ ਨੁਕਸਾਨ ਨਾ ਹੁੰਦਾ ਯਾਰ ਕਾਂਗਰਸ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਉਹਨਾਂ ਬਾਰੇ ਤੁਸੀਂ ਮੂੰਹ ਨਹੀਂ ਖੋਲਦੇ ਉਹਨਾਂ ਦੇ ਏਜੰਟ ਵਜੋਂ ਤੁਸੀਂ ਕੰਮ ਕਰ ਰਹੇ ਸੀ ਆਪਣੇ ਦੀਆਂ ਲੱਤਾਂ ਤੁਸੀਂ ਖਿੱਚ ਰਹੇ ਜੇ ਤੁਸੀਂ ਅਕਾਲੀ ਦਲ ਆ ਜਾਓ ਮੇਰਾ ਵੀਰ ਤੈਨੂੰ ਪ੍ਰਧਾਨ ਬਣਾ ਦਿੰਦੇ ਆ ਆਜਾ ਆਜਾ ਸਵੇਰੇ ਹੀ ਆਜਾ ਆ ਤੈਨੂੰ ਕਰ ਲਾ ਜੋ ਕਰਨਾ ਮੇਰਾ ਵੀਰਾ ਜਾ ਕੋਈ ਗੱਲ ਤੇ ਅੜੋਣੀ

  • @daljitsingh5390
    @daljitsingh5390 3 часа назад

    ਇਹ ਮਖੂ ਜੀ ਨੂੰ ਚਾਹੀਦਾ ਹੈ ਕਿ ਇਸ ਤਰਾਂ ਜਿਆਦਾ ਵਰਿਆ ਨਾਂ ਕਰਨ। ਇਸ ਨਾਲ ਉਹਨਾਂ ਦੀ ਕਮਾਈ ਵਿੱਚ ਭਾਵੇਂ ਚਾਰ ਛਿੱਲੜ ਵੱਧ ਜਾਂਦੇ ਹਨ ਪਰ ਕੌਮ ਦਾ ਭਾਰੀ ਨੁਕਸਾਨ ਹੁੰਦਾ ਹੈ।

  • @prabhjotsingh2075
    @prabhjotsingh2075 3 часа назад

    ਮੱਖੂ ਸਾਹਿਬ ਪਠਾ ਬਿਠਾ ਤਾ ਤੁਸੀ ਅਕਾਲੀ ਦਲ ਦਾ ਹੁਣ ਆਪਣੇ ਚਹੇਤੇ ਬਾਗੀ ਦਲ ਨੂੰ ਚੋਣ ਲੜਨ ਤੇ ਜੀਤੋ

  • @billuteacher5768
    @billuteacher5768 3 часа назад +1

    ਸਹੀ ਗੱਲ ਮੱਖੂ ਸਾਬ੍ਹ ਤੁਸੀ ਗ੍ਰੇਟ ਹੋ

  • @jacksparrow-k4x
    @jacksparrow-k4x 2 часа назад +1

    ਗੁਰਬਾਣੀ ਦੇ ਵਪਾਰੀਆਂ ਦਾ ਏਹੀ ਹਾਲ ਹੋਣਾ ਸੀ

  • @RashpalSingh-r5c
    @RashpalSingh-r5c Час назад

    ਅਕਾਲੀ ਸਾਰੇ ਤਨਖਾਹੀਏ ਆ ਵੀਰ ਤੁਸੀਂ ਪਹਿਲਾਂ ਕਹਿੰਦੇ ਅਕਾਲੀਆਂ ਨੇ ਮਾਫੀ ਦਵਾਈ ਮਾਫੀ ਦਵਾਉਣਾ ਗਰਾਮ ਮਾਫੀ ਹਰਕੇ ਨੂੰ ਦਿੰਦਾ ਵਾ ਗੁਰੂ ਪਾਤਸ਼ਾਹ ਹਲਕੇ ਨੂੰ ਬਖਸ਼ ਤੇ ਆ ਜੇ ਕੋਈ ਗਲਤੀ ਕਰਦਾ ਤੇ ਉਹ ਅਕਾਲ ਤਖਤ ਸਾਹਿਬ ਬਖਸ਼ਦਾ ਵਾ ਤੂੰ ਦਾਤਾ ਹਮ ਬਖਸਣਹਾਰ

  • @prabhjotsingh2075
    @prabhjotsingh2075 3 часа назад

    ਬਾਦਲਾਂ ਤੇ ਹਾਰ ਮਣ ਲਈ ਤੁਸੀ ਜਿਤਾਯੋ ਇਹਨਾਂ ਸੱਚੇ ਸੁੱਚੇ ਬੰਦਿਆ ਨੂੰ ਜਮਾਨਤ ਜਬਤ ਹੋਜੂ ਤੁਹਾਡੀ ਮੱਖੂ ਸਾਹਿਬ

  • @BabelynBuenvenida
    @BabelynBuenvenida 4 часа назад +4

    Sahe keha makhu saab..

  • @BahadurSingh-ko9kb
    @BahadurSingh-ko9kb 3 часа назад +4

    ਇਨਾ ਨੇ ਖ਼ਾਕੀ ਨਿੱਕਰਾਂ ਪਾਇਆ ਹੋਇਆ ਹਨ

    • @amarjeet3447
      @amarjeet3447 3 часа назад

      Tu ke paya fruit and the loom

  • @inderjitsingh5657
    @inderjitsingh5657 4 часа назад +1

    Very good makhu sahib

  • @GurcharanSingh-ie8jd
    @GurcharanSingh-ie8jd 4 часа назад +2

    ਡਰਦੇ ਕੀ ਨਾ ਕਰਦੇ ਉਂਝ ਕਿਹੜਾ ਜਿੱਤਨਾ ਸੀ

  • @JagroopSingh-zl7qv
    @JagroopSingh-zl7qv 3 часа назад +3

    ਮੱਖੂ ਜੀ ਇਹਨਾਂ ਗਦਾਰਾ ਨੇ ਬੀ ਜੇ ਪੀ ਨੂੰ ਲਿਖਣਾ ਅੱਗੇ

  • @KuldeepSandhu-z3i
    @KuldeepSandhu-z3i 4 часа назад +16

    ਮਖੂ ਸਾਹਿਬ ਇਹ ਤਾਂ ਸਮਝੌਤਾ ਹੈ BJP ਨਾਲ ਹੈ ਇਹ ਹੈ ਕਿ ਮਨਪ੍ਰੀਤ ਬਾਦਲ ਨੂੰ ਜਿਤਾ ਕੇ ਭੇਜੋ ਨਹੀਂ ਤਾਂ ਅਸੀਂ SGPC ਚੋਣਾਂ ਦਾ ਐਲਾਨ ਕਰ ਦੇਣਾ ਮਜਬੂਰ ਹਨ

  • @brokenheart77777
    @brokenheart77777 3 часа назад

    ਮੱਖੂ ਜੀ ਤੁਸੀਂ ਬਾਦਲ ਦਲ ਨੂੰ ਮਾੜਾ ਕਹਿਣਾ ਨਾ ਕਿ ਸੁਧਾਰ ਲਹਿਰ ਅਕਾਲੀ ਨੂੰ

  • @JagdeepSidhu-iv3ne
    @JagdeepSidhu-iv3ne 4 часа назад +2

    ਯਰ ਅਕਾਲੀ ਦਲ ਨੂੰ ਵੋਟ ਨੀ ਪਾਉਂਦੇ ਪੰਜਾਬ ਵਾਲੇ ਹੁਣ ਮੌਜਾ ਕਰਦੇ ਓ

  • @NirmalSingh-eu2vj
    @NirmalSingh-eu2vj 4 часа назад +2

    ਅਰਦਾਸ ਵੀਪੁਰੀ ਹੋਣੀ ਹੈ।ਗੁਰੂ ਸਹਿਬ ਦੀ dag ਦੀ ਅਵਾਜ ਨਹੀਂ ਹੁੰਦੀ

  • @NSA478
    @NSA478 5 часов назад +4

    Nice comedy show 😂😂😂

  • @ravinderravi8257
    @ravinderravi8257 4 часа назад +1

    ਅੰਮਿ੍ਤਪਾਲ ਤੇ ਹੋਰਨਾ ਥਾਵੀ ਇਹ ਨਾ ਆਪਣੀ ਮਰਜੀ ਕੀਤੀ ਕੌਮംਪੰਥ ਦੀ ਸਲਾਹ ਨਹੀ ਮੰਗੀ ਹੁਣ ਕਿੰਝ ਰੁਲ ਰਹੇ ਹਨ

  • @jagjitsingh-wl9bg
    @jagjitsingh-wl9bg 3 часа назад

    ਮਖੂ ਜੀ ਤੁਸੀਂ ਕਈ ਵਾਰ ਵਾਹਲਾ ਹੀ ਸੱਚ ਬੋਲ ਜਾਂਦੇ ਹੋ।

  • @RashpalSingh-r5c
    @RashpalSingh-r5c Час назад

    ਜਵਾਬ ਤਾਂ ਸਹੀ ਦਿੱਤਾ ਨਾਗਪੁਰ ਫਿਰ ਆਰ ਐਸ ਐਸ ਨੂੰ ਮਿਲਣ ਜਾ ਰਿਹਾ ਬਾਕੀ ਜਾਪ ਸਾਹਿਬ ਦੀ ਤੂੰ ਕਥਾ ਨਹੀਂ ਕਰਦਾ ਨੇਕੀ ਨੂੰ ਨੇਕੀ ਹਰਨੇਕ ਸਿੰਘ ਨੇਕੀ ਵੀਰ ਕਹਿਣ ਲਿਆ ਫਿਰ ਉਹ ਵੀ ਸਾਡਾ ਲੱਗਦਾ ਦੋਵੇਂ ਬੰਨੀ ਤੁਸੀਂ ਪੈਰ ਪਸਾਰ ਕੇ ਬੈਠੇ ਬੱਚੇ ਸਮਝ ਤੁਹਾਡੀ ਆਉਂਦੀ ਨਹੀਂ ਕੋਈ

  • @jagjitsingh6085
    @jagjitsingh6085 3 часа назад

    Good sartej ji

  • @jagjitsingh6085
    @jagjitsingh6085 3 часа назад

    Makhu ji jindawad

  • @harbanssingh4500
    @harbanssingh4500 2 часа назад

    Akaali dal chon ladni chahidi si chaahe haare chaahe jitte.

  • @parwinderjeetkaur5451
    @parwinderjeetkaur5451 3 часа назад +1

    Ja. Chaval

  • @manvindermaan9527
    @manvindermaan9527 4 часа назад +2

    ਪਤਰਕਾਰ ਸਾਹਿਬ ਬਾਦਲ ਤੇ ਬਗੈਰ ਕੋਈ ਪੰਜਾਬ ਵਿਚ ਸਿੱਖ ਨਹੀ ਹੁਣ ਤਾ ਜਿਹੜਾ ਇਲੈਕਸ਼ਨ ਨਹੀ ਲੜ ਸਕਦਾ

    • @Baldevsinghnangal-wy9wu
      @Baldevsinghnangal-wy9wu Час назад

      ਨਾਗਪੁਰ ਚੱਲੇ ਮਖੂ ਸਾਹਿਬ। ਸੁੱਖ ਹੈ।
      ਬਹੁਤ ਵਧੀਆ ਦਿਲਚਸਪ ਪੇਸ਼ਕਾਰੀ ਮਖੂ ਸਾਹਿਬ।

    • @Baldevsinghnangal-wy9wu
      @Baldevsinghnangal-wy9wu Час назад

      ਮੋਹਨ ਭਾਗਵਤ ਕੋਲੋਂ ਸੁਖਬੀਰ ਕੀ ਸੱਚਾਈ ਜਾਨਣ।

  • @jaswinderkaura2668
    @jaswinderkaura2668 26 минут назад

    ਇਸ ਨੂੰ 5:19 ਅਕਾਲੀ ਦੱਲ ਨਹੀਂ ਬੱਕਰੀ ਦੱਲ ਕਹਿ ਸਕਦੇ ਆਂ

  • @RashpalSingh-r5c
    @RashpalSingh-r5c Час назад

    ਅੱਜ ਜੇ ਰਾਜੋਆਣਾ ਸਾਹਿਬ ਦੀ ਫਾਂਸੀ ਤੇ ਰੋਕ ਲੱਗੀ ਹ ਨਾ ਬਾਦਲ ਸਾਹਿਬ ਦਾ ਕਰਕੇ ਲੱਗੀ ਹ ਕਿੰਨੇਆਂ ਕੁ ਜਵਾਬ ਤੈਨੂੰ ਦਈਏ ਕਿਤੇ ਬੈਠ ਕਿਤੇ ਫੇਰ ਪਤਾ ਲੱਗੂਗਾ ਵੀ ਪੱਤਰਕਾਰ ਨੂੰ ਪੱਤਰਕਾਰ ਹੀ ਮਿਲ ਗਿਆ ਹੋਵੇ ਕਰੀ ਗੱਲ ਹੋ ਜਾਣੀ ਹ

  • @BalwinderSingh-f4e
    @BalwinderSingh-f4e 3 часа назад

    Akali dal has lost the faith Sikhs and Punjabis. Akalis are responsible for Be-adbi of Sri Guru Granth Sahib Ji.They are a slur on the face of humanity.

  • @James-Prinsep
    @James-Prinsep 2 часа назад

    ਅਮ੍ਰਿਤਪਾਲ ਮਰਦ ਕਿੱਧਰ ਗਿਆ 😂😂😂

  • @amarjeet3447
    @amarjeet3447 3 часа назад

    Sir ji you didn’t give him any chance to speak.just gave him 34 page lecture.

  • @RashpalSingh-r5c
    @RashpalSingh-r5c Час назад

    ਜਿੱਦਣ ਤੈਨੂੰ ਕੋਈ ਪ੍ਰੋਬਲਮ ਆ ਜੂ ਨਾ ਜਿਸ ਦਿਨ ਤੈਨੂੰ ਪਰੋਬਲਮ ਆਜੂ ਕੋਈ ਚੈਨਲ ਦਾ ਮੇਨ ਹੈਡ ਆ ਫਿਰ ਤੁਹਾਡਾ ਚੈਨਲ ਚੱਲੂਗਾ ਫਿਰ ਇਹ 10 ਮਿੰਟ ਫਿਰ ਤੁਸੀਂ ਗਾਣੇ ਨਾਲ ਬਾਪੂ ਸਾਡਾ ਬਿਮਾਰ ਆ ਅਸੀਂ ਉਨਾਂ ਚਿਰ ਨਹੀਂ ਕੋਈ ਹਰਕਤ ਕਰਨੀ ਇਦਾਂ ਹੀ ਹੁੰਦਾ ਵੀਰ ਜੀ ਜਦੋਂ ਵਿੱਚ ਜਾਈਏ ਫਿਰ ਪਤਾ ਲੱਗਦਾ

  • @bikabatth9284
    @bikabatth9284 Час назад

    Makhu g tusi v mooh nu speaker bajja. Tusi kio nahi election vich aundey

  • @JaswinderSingh-bu1ht
    @JaswinderSingh-bu1ht 2 часа назад

    Dushman da be pta nahi nale akali dal de dushman nal dukh be ? Bah ji ehnu hi duniya kehnde a

  • @MannSweden
    @MannSweden 2 часа назад

    Inderpal nu Energy drink pla k shru karia karo qus di samaj ni aundi

  • @parwinderjeetkaur5451
    @parwinderjeetkaur5451 3 часа назад

    badl. jidabad

  • @KrishSharma-rf6qp
    @KrishSharma-rf6qp 4 часа назад

    O
    Veer..a.aapny.aap.ko..v.tnkhaeaa.he.smjda.

  • @balbindrasinghbalbindra5692
    @balbindrasinghbalbindra5692 2 часа назад

    Valtoha cheema sukhbir Ana ne party' khatam kar ditti

  • @MannSweden
    @MannSweden 3 часа назад

    Manpreet nu win karan lai madan khulla chad dita

  • @parwinderjeetkaur5451
    @parwinderjeetkaur5451 3 часа назад

    Badal jidbad

  • @harmeetsingh5179
    @harmeetsingh5179 4 часа назад

    Nagpuri Santra 😮

  • @pavitarsingh9815
    @pavitarsingh9815 2 часа назад

    Hun sikh vote kedar jaia ge

  • @butasinghsidhu6576
    @butasinghsidhu6576 4 часа назад

    Makhu sahib eh sabh Sukhbir dal te BJP da andarkhatay samjhauta hi aa ji keonke Barnal seat ton bina baki 3 seatan te banday sukhbir de hi ne par candidate BJP vallon ne.sukhbir ehna nu jitaunge.Senior generalist Dr. Surinder Sharma di Interview sunlo jo bilkul sach hi aa.

  • @GurjeetSingh-s9z
    @GurjeetSingh-s9z 4 часа назад

    Akalidal bjp di spot kar riha hai .saaf saaf dikh riha hai. Es karke Congress nu jitao.

  • @balbindrasinghbalbindra5692
    @balbindrasinghbalbindra5692 2 часа назад

    Sukhbir Insa nu panth Cho Chekya jaave

  • @ManjeetSingh-oc2dh
    @ManjeetSingh-oc2dh 4 часа назад

    Akali dal nahin hun ta khali dal ban giya

  • @singhh7253
    @singhh7253 Час назад

    Jive sidhu moose wala da interest congress si h ove hi makhu da interest congress h a o hi congress h jine akal takhat te hamlA kita c central government ho ke

  • @RabhiRabhwindersingh
    @RabhiRabhwindersingh 4 часа назад

    Eh da dusra rupees badal dal hai

  • @SurinderpalSingh-t8l
    @SurinderpalSingh-t8l 3 часа назад

    Ehna daa gandaa gath jod lokaa no pataa , Badal dal pehla hee bajrang dall see

  • @SewakSingh-me4ey
    @SewakSingh-me4ey 2 часа назад

    Badal company and BJP mill gai ne

  • @pavitarsingh9815
    @pavitarsingh9815 2 часа назад

    Makhu shaib eha ta sara cong nu chad ka bjp nu punjab vich cm banana chondia han 27 vich

  • @chaudharytoka5533
    @chaudharytoka5533 3 часа назад

    Akalidal has lost its stamina.Akalidal in future fight the elections alone.If at all they alliancéd with BJP then Akali dal can be totally finished. See back the records of bjp

    • @BalwinderSingh-kd4qz
      @BalwinderSingh-kd4qz 2 часа назад

      ਅਗਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੂਰੇ ਜੋਸ਼ ਨਾਲ ਪੂਰੇ ਪੰਜਾਬ ਵਿੱਚ ਚੋਣ ਲੜਨ ਜਾ ਰਹੀ ਹੈ।

  • @jaswantbuttar4194
    @jaswantbuttar4194 4 часа назад

    Akali dal wich hor koi ni

  • @JassiSingh-rq5vv
    @JassiSingh-rq5vv 2 часа назад

    Ehna ne jitt k v ki krna

  • @kennalsingh
    @kennalsingh 4 часа назад

    Chon na lrna BJP di mdd krna he

  • @RabhiRabhwindersingh
    @RabhiRabhwindersingh 4 часа назад

    BJP da dusra rupp badal dal hai

  • @parwinderjeetkaur5451
    @parwinderjeetkaur5451 3 часа назад

    Tino. Ki. Takhlif. Hei

  • @bikabatth9284
    @bikabatth9284 Час назад

    Tera channel nahi chalna tere bina kaun Karu avdy bharava di virodhta

  • @iqbalsinghsingh7997
    @iqbalsinghsingh7997 3 часа назад

    Makhu ji en no Chad ka koi hoor hal nai hi