Makhu ਤੇ Bhagat Singh Doabi ਵਿਚਕਾਰ ਜ਼ਬਰਦਸਤ ਤਲਖੀ | Bhana Sidhu | Harpreet Singh Makhu |

Поделиться
HTML-код
  • Опубликовано: 10 сен 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 2,1 тыс.

  • @waheguruji55
    @waheguruji55 Месяц назад +7

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ ❤

  • @GursewakSidhu-bt5bn
    @GursewakSidhu-bt5bn 7 месяцев назад +134

    ਮਖੂ ਸਾਹਬ ਜੀ ਲੱਖੇ ਦੀਆ ਕਰਤੂਤਾ ਬਾਰੇ ਮੈਨੂੰ ਅੱਜ ਹੀ ਪਤਾ ਲੱਗਾ ਹੈ। ਵੀਰ ਜੀ ਤੁਹਾਡਾ ਬਹੁਤ ਬਹੁਯ ਧੰਨਵਾਦ ਜੀ।

    • @sukhveerdhaliwal1168
      @sukhveerdhaliwal1168 7 месяцев назад +11

      ਵੀਰ ਮੈਂ ਬਠਿੰਡੇ ਤੋਂ ਹਾਂ ਲੱਖੇ ਸਿਧਾਣੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਲੱੱਖਾ ਸਿਰਫ ਪੈਸੇ ਤੇ ਐਮ ਐਲ ਏ ਦੀ ਸੀਟ ਦਾ ਭੁਖਾ ਹੈ ਬਾਕੀ ਇਸ ਨੇ ਨੰਬਰਦਾਰ ਸਿਧਾਣਾ, ਸੀਰਾ ਸਿਧਾਣਾ, ਤੀਰਥ ਢਿੱਲਵਾਂ,ਡੀ ਸੀ ਸਿਧਾਣਾ,ਅਮਨਾ ਸਧਾਣਾ ਸਾਰੇ
      ਤੇ ਸਾਰੇ ਪੁਰਾਣੇ ਸਾਥੀਆਂ ਨੂੰ ਧੋਖਾ ਦਿੱਤਾ ਸੀ ਪੈਸੇ ਦੀ ਖ਼ਾਤਰ ਤੇ ਉਹ ਲੱਖੇ ਦੇ ਦੁਸ਼ਮਣ ਬਣ ਗਏ ਸਨ

    • @angrejsantpura9947
      @angrejsantpura9947 7 месяцев назад +2

      Paise de ke ta tainu koda bhi kita ja skda hai namberdar ne pichhon sir ch golian mariaan si fer namberdar da mrna e si je ahh na marda pistal goldi bhi kdd lya si fer lakha marya jana si ass krke lkhe ne nall marta hun tusi

    • @sukhveerdhaliwal1168
      @sukhveerdhaliwal1168 7 месяцев назад +3

      @@angrejsantpura9947 ਤੇਰੀ ਭਾਸ਼ਾ ਬੜੀ ਗੰਦੀ ਮੇਰੇ ਕੋਲ ਬਹੁਤ ਦਲੀਲਾਂ ਹਨ ਪਰ ਮੈਂ ਇਸ ਤਰ੍ਹਾਂ ਦੀ ਭਾਸ਼ਾ ਵਾਲੇ ਨਾਲ ਗੱਲ ਕਰਨੀ ਨਹੀਂ ਚਾਹੁੰਦਾ

    • @truckingvlog9928
      @truckingvlog9928 7 месяцев назад +2

      Yarr tusi loka ne tan bai deep nu gadar bna dita c lakha ki cheez a

    • @sukhveerdhaliwal1168
      @sukhveerdhaliwal1168 7 месяцев назад +5

      @@truckingvlog9928 ਦੀਪ ਵੀਰ ਨਾਲ ਲੱਖੇ ਦਾ ਕੋਈ ਮੇਲ ਨਹੀਂ ਹੈ ਦੀਪ ਹੀਰਾ ਸਿੰਘ ਸੀ

  • @balrajsingh8247
    @balrajsingh8247 7 месяцев назад +137

    ਜੇ ਪੰਜਾਬ ਦੇ ਲੋਕ ਓਦੋ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਦੇ ਸ਼ੱਕ ਚ ਤੇ ਸਰਕਾਰ ਦੇ ਖਿਲਾਫ ਦਿਲੋਂ ਖੜ ਜਾਂਦੇ ਤਾਂ ਅੱਗੇ ਤੋਂ ਸਰਕਾਰ ਦੀ ਜੁਰਅੱਤ ਨਈ ਸੀ ਪੈਣੀ ਕਿਸੇ ਨੌਜਵਾਨ ਨਾਲ ਧੱਕਾ ਕਰਨ ਦਾ

    • @user-tr4ze7sn4k
      @user-tr4ze7sn4k 7 месяцев назад +4

      Aap ney theek kha

    • @khushkhushi4201
      @khushkhushi4201 7 месяцев назад +2

      Right

    • @funny_gully8468
      @funny_gully8468 7 месяцев назад +3

      Ehe duabi ne he fir karwai se us munde naal ral ke tufan si gh te and amritpal nu fasta

    • @user-bc4zz1fs8v
      @user-bc4zz1fs8v 7 месяцев назад +4

      ਲੰਘ ਚੁੱਕੇ ਸਮੇਂ ਤੋਂ ਸਬਕ ਸਿੱਖੋ
      ਆਉਣ ਵਾਲੇ ਸਮੇਂ ਦੀ ਤਿਆਰੀ ਕਰੋ ਜੀ

    • @SherSingh.382
      @SherSingh.382 7 месяцев назад

      ​@funny_gully8468 lokka nu pata he nahi. Eh banda government da he shadeya hoeya. Government ne dekheya Punjab dubara ikatha ho gaya. Kitey fer Delhi wala kam na start ho javey, eh paad paa reha lokka vich Lakhe atte Bhane prati nafrat paida kar reha. So bachke rahi ehi jaheya kolo.

  • @RanjitSingh-bc5iz
    @RanjitSingh-bc5iz 7 месяцев назад +63

    ਮੱਖੂ ਸਾਹਿਬ ਅੱਜ ਮੈ ਦੋਅਬੀ ਦੇ ਨਾਲ ਹਾ 101% ਜੋ ਕਿਹਾ ਮੁੱਦਾ ਤੋਂ ਅਸੀ ਬਹੁਤ ਦੂਰ ਆ ਜੀ

    • @gurwindersidhu6542
      @gurwindersidhu6542 7 месяцев назад +1

      Pehla Amritpal de vichar ke ce jathebandi baare khad karke Kisan morcha baare oh dekh

    • @surinderpal3563
      @surinderpal3563 3 месяца назад

      Brother u are absolutely right mr duabbi is true speak salute u press conference mr duabbi salute u mr duabbi nu.

  • @nagindersingh4388
    @nagindersingh4388 7 месяцев назад +12

    ਦੀਪ ਸਿੱਧੂ ਪੰਜਾਬ ਦਾ ਹੀਰਾ ਸੀ ਹੋਰ ਕੋਈ ਨਹੀ ਬਣ ਸਕਦਾ।

  • @balrajsingh8247
    @balrajsingh8247 7 месяцев назад +136

    ਯਾਰ ਸੱਚੀ ਗੱਲ ਏ ਆ ਬਈ ਜੇ ਅੱਜ ਦੀਪ ਸਿੱਧੂ ਜਿਉਂਦਾ ਹੁੰਦਾ ਤਾਂ ਆ ਲੱਖੇ ਤੇ ਭਾਨੇ ਹੁਣਾ ਨੂੰ ਕਿਸ ਨੇ ਪੁੱਛਣਾ ਸੀ

    • @ydgdyr
      @ydgdyr 7 месяцев назад +2

      Sun deep DE hi same..... KiyokiSacha c Tusi loka nuBewkuf bnun Theka lea h deep sahi c es lkha bana chota sahi neRona h ta or Ro

    • @GursewakSidhu-bt5bn
      @GursewakSidhu-bt5bn 7 месяцев назад

      All rights

    • @user-mi4sn8rx7h
      @user-mi4sn8rx7h 7 месяцев назад

      ✅️

    • @teetubrar7387
      @teetubrar7387 7 месяцев назад +1

      ​@@ydgdyrਲਿਖਣਾ ਤਾਂ ਸਿੱਖ ਲਾkdeede ਐਵੇਂ ਵਿਦਵਾਨ ਬਣਨ ਲੱਗ ਜਾਂਦੇ ਹੋ😂😂

    • @akshbrar1074
      @akshbrar1074 7 месяцев назад

      ਉਹਨੇ ਫਿਲਮਾਂ ਚ ਨੱਚਣ ਲੱਗ ਜਾਣਾ ਸੀ

  • @Gurjeetsingh-br1bx
    @Gurjeetsingh-br1bx 7 месяцев назад +33

    ਮਖੂ ਜੀ,ਤੁਸੀ ਭਾਨੇ ਦੀਆ ਤਿੰਨ ਗੱਲਾਂ ਗਲਤ ਸੁਣ ਕੇ ਆਪਣੀ ਇਕ ਗੱਲ ਭਾਨੇ ਉੱਤੇ ਭਾਨੇ ਨੂੰ ਠੀਕ ਠਹਿਰਾ ਰਹੇ ਹੋ।ਜੇ ਭਾਨੇ ਦੀਆ ਤਿੰਨ ਗੱਲਾਂ ਗਲਤ ਹੋਣ ਤੇ,ਤੇ ਇਕ ਗੱਲ ਠੀਕ ਹੋਣ ਨਾਲ ਭਾਨਾ ਠੀਕ ਨਹੀ ਹੋ ਜਾਂਦਾ ।

    • @najarsingh3234
      @najarsingh3234 7 месяцев назад +1

      Bilkulsach 100persent very good

    • @angrejsantpura9947
      @angrejsantpura9947 7 месяцев назад +1

      Fer ki aa ohh ta apna kmm krda naal ahh kmm ker riha tusi khusre sirff apna ghr da kmm ker rhe ho oukaat hai ta tusi jis lai krna hai kro sonu koun rokda rjaiyan ch pdd maaran aale 100% diyan glan na karan apne jwakk pa lo apni oukaat dekho

    • @IqbalSingh-gf4ps
      @IqbalSingh-gf4ps 2 месяца назад

      Ii 0:42 0:42

  • @JaspreetSingh-xq2vr
    @JaspreetSingh-xq2vr 7 месяцев назад +123

    ਜਥੇਦਾਰ ਕੋਕੇ ਸਾਹਬ ਦੇ ਇੰਨਸਾਫ ਵਾਸਤੇ ਇੱਕਠ ਹੋਣਾ ਚਾਹੀਦਾ ਜੀ

  • @SinghSingh-un9tb
    @SinghSingh-un9tb 7 месяцев назад +44

    ਜੇ ਲੱਖੇ ਨੀ ਕਤਲ ਕੀਤਾ ਫਿਰ ਤਾਂ ਲੱਖਾਂ ਬਿਲਕੁਲ ਗਲਤ ਹੈ ਦੁਆਬੀ ਸਾਬ ਦੁਨੀਆਂ ਨੂੰ ਦੱਸਣ ਲਈ ਤੁਹਾਡਾ ਧੰਨਵਾਦ ਚਲੋ ਕੋਈ ਤਾ ਬੋਲਿਆ

  • @user-su5tq4en9s
    @user-su5tq4en9s 7 месяцев назад +24

    Makhu😢ਸਾਬ ਪੰਜਾਬ ਏਦਾਂ ਧਰਨੇ ਲਉਣ ਨਾਲ ਨੀ ਬਚਣਾ ਪੜ ਲਿਖ ਕੇ ਤੇ ਮੇਹਨਤ ਕਰਕੇ ਬਚਣਾ ਆ ਬੇਲੇ ਰਹਿ ਕੇ ਨੀ ਬਚਣਾ

    • @Amriksingh12445
      @Amriksingh12445 6 месяцев назад +3

      ਕਮਲੇ਼ ਲੋਕਾਂ ਨੂੰ ਕੋਣ ਸਮਝਾਵੇ ਕਿ ਮੱਖੂ ਵਰਗਿਆਂ ਦੀ ਰੋਟੀ ਤਾਂ ਯੂਟਿਊਬ ਤੋਂ ਚੱਲੀ ਜਾਂਦੀ ਹੈ।

    • @ManjitSingh-nc7dy
      @ManjitSingh-nc7dy 2 месяца назад +1

      ​@@Amriksingh12445ਸਹੀ

  • @JoginderSingh-vj2tx
    @JoginderSingh-vj2tx 7 месяцев назад +85

    ਅੰਮਿ੍ਤਪਾਲ ਵੇਲੇ ਕਿਆ ਇਨ੍ਹਾਂ ਨੂੰ ਸੱਪ ਸੁਘ ਗਿਆ ਸੀ ਉਦੋਂ ਕਿਉ ਨਹੀਂ ਸੜਕਾਂ ਤੇ ਨਿਕਲੇ ਇਹ ਸਾਰਾ ਕੁਰਸੀ ਦਾ ਮਾਮਲਾ ਹੈ

    • @angrejsantpura9947
      @angrejsantpura9947 7 месяцев назад

      Kursi da mamla hai ta hai jroor houga kyunki ahh apradhh nhi hai asi ahna mundya nall aa her halat ch

    • @ranuranu1083
      @ranuranu1083 7 месяцев назад

      Eh chor a sare bhana lakha jagdeep randhawa

    • @gurwindersidhu6542
      @gurwindersidhu6542 7 месяцев назад +1

      Amritpal de statement dekh pehla, usne kisaan union nu kina galat bolya oh keuon den usda saath jehde baapu simranjeet mann de geet gaunde ce oh baapu usde ly khada nhi hoya,

    • @ranuranu1083
      @ranuranu1083 7 месяцев назад

      Kishan unions ne kita vi ki a sare ta punjab de paise kha gaye chor

    • @ManjeetSingh-sopu
      @ManjeetSingh-sopu 7 месяцев назад

      ​@@ranuranu1083ਏਨਾ ਤੋ ਬਿਨਾਂ ਦਿੱਲੀ ਜਿਤ ਲਈ ਸੀ 😂

  • @Rinkukhurdvlogs
    @Rinkukhurdvlogs 7 месяцев назад +262

    ਦੀਪ ਸਿਧੂ ਸਹੀ ਸੀ ਸੱਚਾ ਸੀ ਉਸ ਨੂੰ ਕੁਰਸੀ ਦੀ ਭੁਖ ਨਹੀਂ ਸੀ

  • @mandeepsinghbabbu2854
    @mandeepsinghbabbu2854 7 месяцев назад +84

    ਹਾਲਾਤ ਬੜੇ ਵੱਖਰੇ ਸੀ ਅਮ੍ਿਤਪਾਲ ਵੇਲੇ। ਲੋਕਾਂ ਨੂੰ ਸਦਮਾ ਲੱਗਿਆ ਸੀ ਕਿਉਂਕਿ ਸਾਡੀ ਪੀੜੀ ਨੇ ਐਨ ਐਸ ਏ ਤੇ ਕੇਂਦਰੀ ਫੋਰਸਾਂ ਤੇ ਇੰਟਰਨੈੱਟ ਸਟ ਡਾਉਨ ਪਹਿਲੀ ਵਾਰ ਦੇਖਿਆ, ਜੋ ਹਰੀਕੇ ਧਰਨਾ ਲੱਗਿਆ ਸੀ ਉਥੇ ਭਗਵੰਤ ਮਾਨ ਨੇ ਕੇਦਰੀ ਫੋਰਸਾਂ ਤੋ ਕੁਟਾਇਆ ਮੋਟਰਸਾਇਕਲ ਮੋਬਾਈਲ ਦਰਿਆ ਚ ਸੁੱਟੇ ਖੁਦ ਮੱਖੂ ਸਾਬ ਦੇ ਭਰਾ ਵੀ ਕਿੰਨਾ ਸਮਾਂ ਅੰਦਰ ਰਿਹਾ

  • @MalkidSing-lz9mq
    @MalkidSing-lz9mq 7 месяцев назад +18

    ਭਗਤ ਸਿੰਘ ਦੁਆਬੀ ਬਿਲਕੁਲ ਠੀਕ ਕਹਿ ਰਹੇ ਨੇ ਅਤੇ ਸਿੱਖੀ ਦੀ ਗੱਲ ਕਰ ਰਹੇ ਨੇ ਅਤੇ ਹਰਪੀ੍ਤ ਸਿੰਘ ਮਖੂ ਗੱਲ ਨੰ ਗੋਲ ਕਰਕੇ ਸਮੇਟ ਰਹੇ ਨੇ ।
    ਸਾਨੂੰ ਸਭ ਨੂੰ ਧਰਮ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਧਰਮ ਤੋਂ ਸੋ ਵਾਰ ਕੁਰਬਾਨ ਹੋ ਜਾਣਾ ਚਾਹੀਦਾ ਹੈ ।
    ਸਿੱਖ ਧਰਮ ਸਾਰੀ ਸਿ੍ਸਟੀ ਦਾ ਧਰਮ ਹੈ ।

    • @jagdavesingh-gu8he
      @jagdavesingh-gu8he Месяц назад

      ਅਮਿ੍ਤਪਾਲ ਦੇ ਕਮੈਂਟਾਂ ਵਾਲੀ ਕਤੀੜ ਏ ਕੀ ਭੌਕ ਰਿਹਾ ਹੁਣ ਸੁਣੀ ਤੂੰ ਆ ਦੱਲਾ ਜੇਹੜਾ ਕੁਝ ਵੀ ਭੌਂਕਣ ਲੱਗ ਜਾਨਾ ਤੇਨੂੰ ਸਿਰਫ ਜੁੱਤੀਆਂ ਦੀ ਕਸਰ ਆ

  • @malkitsigha5002
    @malkitsigha5002 7 месяцев назад +29

    ਮੱਖੂ ਵੀਰ ਜੀ ਅੱਜ ਤੁਹਾਨੂੰ ਵੀ ਪੰਜਾਬ ਦਾ ਸੱਚਾ ਯੋਧਾ ਟੱਕਰ ਗਿਆ ਹੈ। ਵੀਰ ਦੀਪ ਸਿੱਧੂ ਦਾ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਨੌਜਵਾਨਾਂ ਨੂੰ ਬਹੁਤ ਘੱਟ ਟਾ ਪਇਆ ਏ

    • @sarbjitsingh9842
      @sarbjitsingh9842 2 месяца назад +1

      ❤❤❤❤❤❤❤❤❤❤❤❤❤p😊❤❤❤❤❤❤

    • @SukhwantHanjra
      @SukhwantHanjra Месяц назад

      ​uuuuuuuuuuuuuuuuuuuuuuuuuuu0😊😅Ùuuuuuuuuuuuplp@@sarbjitsingh9842

    • @SukhwantHanjra
      @SukhwantHanjra Месяц назад

      ​uuuuuuuuuuuuuuuuuuuuuuuuuuu0😊😅Ùuuuuuuuuuuuplp@@sarbjitsingh9842

  • @nachhattarsingh112
    @nachhattarsingh112 7 месяцев назад +136

    ਵਾਹ ਮੱਖੂ ਸਾਹਿਬ ਗੁਰੂ ਦਾ ਸਿੱਖ ਇਸ ਤਰ੍ਹਾਂ ਦਾ ਸਮਝਦਾਰ ਹੋਣਾ ਚਹੀਦਾ ਹੈ

    • @khushkhushi4201
      @khushkhushi4201 7 месяцев назад +4

      Waheguru ji🙏

    • @nritapxx6810
      @nritapxx6810 7 месяцев назад +2

      😂😂 tuhanu e siyana lagda

    • @sidhu4605
      @sidhu4605 7 месяцев назад

      ​@@nritapxx6810 ku teri mumy te chdya c jehra tenu madha lgda a sali bhed

    • @GursawkSinghGursawk
      @GursawkSinghGursawk 7 месяцев назад

      ​@@nritapxx6810😊

    • @gurbachansingh8824
      @gurbachansingh8824 7 месяцев назад

      Q1 weed 12ù@@@​@@khushkhushi4201

  • @premsandhu1031
    @premsandhu1031 7 месяцев назад +102

    ਮਖੂ ਜੀ ਭਗਤ ਸਿੰਘ ਦੁਆਬੀ‌ ਇਥੇ ਸਹੀ ਆ ਮਖੂ ਜੀ ਤੁਸੀ ਪੱਖ ਬਾਜੀ ਘਰ ਰਹੇ ਹੋ ‌ਜਿਥੇ ਲੱਖਾ ਸਹੀ ਏ ਸਾਥ ਦਿਓ ਭਾਨਾ ਸਹੀ ਏ ਸਾਥ
    ਪਰ ਜੇ ਦੁਆਬੀ ਸਹੀ ਏ ਉਸਦਾ ਵੀ ਸਾਥ ਦਿਓ

    • @ranjetbal2202
      @ranjetbal2202 7 месяцев назад +5

      ki sahi doabi jhooth bnda khada kita c ohde virudh,srkar ne mhoul kive da bnaya c

    • @najarsingh3234
      @najarsingh3234 7 месяцев назад

      Bilkulsach 100persent very good

    • @angrejsantpura9947
      @angrejsantpura9947 7 месяцев назад

      12 kille bhane di bhain de aa 2 bnde mare aa oss de ghrwale ne swami sari jmeen bddi munh de naam krda si jo oss naall set si jutt apna hissa kinwe chhdd du bhana kisan aandolan ch bhi sahyog dinda riha hai 26 January nu deep sidhu te lakha dona nu stage to bhjja ditta gya si oss time lakha te sidhu nu lokk aandolan to bdda nhi smjhde si deep te. 2-4 mahinya ch koi kinna ka wiswas krda

  • @balrajsingh8247
    @balrajsingh8247 7 месяцев назад +68

    ਮਖੂ ਸਾਹਬ ਚਾਹੀਦਾ ਯਾਰ ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਲਈ ਕੋਈ ਮੋਰਚਾ ਲਾਈਏ ਸਰਕਾਰ ਤੇ ਦਬਾਅ ਪਾ ਕੇ ਪਹਿਲਾਂ ਤੇ ਓਹਨਾ ਨੂੰ ਪੰਜਾਬ ਦੀਆਂ ਜੇਲਾਂ ਚ ਲੈ ਕੇ ਆਈਏ ਨਾਲੇ NSA ਹਟਾਉਣ ਲਈ ਵੀ ਸਰਕਾਰ ਤੇ ਦਬਾਅ ਪਾਈਏ

    • @simranbajwa5852
      @simranbajwa5852 7 месяцев назад +1

      Pra ji NSA te next month hat jani puri ho rhi hai jhoothe case cho mukti chahidi a

    • @TOORMEHNEWALA
      @TOORMEHNEWALA 7 месяцев назад +1

      ਉਹ ਨਹੀਂ ਲੱਗ ਸੱਕਦਾ, ਕਿਉਂਕਿ ਲੱਖੇ ਦਲਾਲ ਨੇ ਸਾਰੇ ਮੀਡਿਆ ਦਾ ਅਦਾਰੇ ਹਾਈਜੈਕ ਕਰ ਰੱਖੇ ਆ

    • @mohansinghkhalsa8061
      @mohansinghkhalsa8061 7 месяцев назад +2

      ਬਿਲਕੁਲ ਸਹੀ ਕਿਹਾ ਬਾਈ ਜੀ ❤

    • @gsmalra381
      @gsmalra381 2 месяца назад

      ਬਿਲਕੁੱਲ ਸਹੀ ਹੈ ਲਖ਼ੇ ਸਿਧਾਣੇ ਅਤੇ ਭਾਨੇ ਸਿੱਧੂ ਐਂਡ ਸਾਰੀ ਸਿੱਖ ਕੌਮ ਸੰਗਤਾਂ ਨੂੰ ਇੱਕਠੇ ਹੋਕੇ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਰਿਹਾਅ ਕਰਵਾਉਣ ਲਈ ਹਿਮਤ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਕੌਮ ਨੇ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ 4 ਲੱਖ ਤੋਂ ਵੱਧ ਲੋਕਾਂ ਨੇ ਫ਼ਤਵਾ ਦਿੱਤਾ ਸਿੱਖ ਕੌਮ ਪੰਥਕ ਸੋਚ ਵਾਲੀਆ ਸੰਗਤਾਂ ਨੂੰ ਸਰਕਾਰ ਨੂੰ ਘੇਰਨਾ ਚਾਹੀਦਾ ਹੈ

  • @kakasuhavi857
    @kakasuhavi857 7 месяцев назад +15

    ਆਹ ਸੱਚ ਦਾ ਤਾਂ ਪਤਾ ਹੀ ਨਹੀਂ ਸੀ ਬਹੁਤ ਬਹੁਤ ਬਹੁਤ ਧੰਨਵਾਦ doabi ਵੀਰ ਜੀ

  • @gurpreetsingh4133
    @gurpreetsingh4133 7 месяцев назад +27

    ਮੱਖੂ ਨੂੰ ਅੱਜ ਟੱਕਰਿਆ ਇਹ v ਬਹੁਤ ਬੋਲਦਾ ਸੀ ਭਗਤ ਸਿੰਘਾ ਵੀਰੇ ਬਹੁਤ ਧੰਨਵਾਦ ਸੱਚ ਬੋਲਣ ਤੇ ਲੋਕਾਂ ਨੂੰ ਦੱਸਣ ਲਈ #ਦੀਪ ਸਿੱਧੂ ਹੀਰਾ ਬੰਦਾ ਸੀ

  • @HarjinderSINGH-gh6hr
    @HarjinderSINGH-gh6hr 7 месяцев назад +36

    ਮਖੂ ਅੰਮ੍ਰਿਤ ਧਾਰੀ ਸਿੱਖ ਹੋ ਕੇ ਗੰਦੀਆਂ ਫ਼ਿਲਮਾਂ ਬਣਾਉਣ ਵਾਲੇ ਤੇ ਗੰਦੀਆਂ ਗਾਲਾਂ ਕੱਢਣ ਵਾਲ਼ੇ ਦੀ ਸਿਫਤ ਸਲਾਹ ਕਰ ਰਹੇ ਹਨ, ਧੰਨ ਹੋ, ਧੰਨ ਹੋ ਮਖੂ ਸਾਹਿਬ ਤੁਸੀਂ!
    🙏

    • @RamandeepKaur-uq5yn
      @RamandeepKaur-uq5yn 7 месяцев назад +1

      Te lokan de paise?

    • @angrejsantpura9947
      @angrejsantpura9947 7 месяцев назад +1

      Tainu kard ditta si dimag te apni oukaat dekh gndd filma ta teriyan bchhiyan bhi bna rhiyan ne

    • @sanjeev6364
      @sanjeev6364 7 месяцев назад +3

      Makhu apna agenda pehlan hi set karke aya hunda.... Duje di gall hi ni sunda... Doabi is absolutely right

  • @rajucheema-wr4xj
    @rajucheema-wr4xj 7 месяцев назад +73

    ਅੰਮ੍ਰਿਤਪਾਲ ਵੇਲੇ ਦੋ ਲੱਖ ਪੈਰਾ ਮਿਲਟਰੀ ਫੋਰਸ ਬੁਲਾਈ, ਨੈੱਟ ਬੰਦ ਕੀਤਾ ਗਿਆ, ਥਾਂ ਥਾਂ ਨਾਕੇਬੰਦੀ ਕਰਕੇ ਅੰਮ੍ਰਿਤਪਾਲ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਸਾਰਾ ਨੈਸ਼ਨਲ ਮੀਡੀਆ ਵੀ ਏਸੇ ਕੰਮ ਵਿਚ ਲੱਗਿਆ ਹੋਇਆ ਸੀ

    • @harwindersingh1332
      @harwindersingh1332 7 месяцев назад +1

      Makhu sahib Mai tuhadi bahut ijat karda par doabi v sahi lagda

    • @sukhjindersinghsekhon3832
      @sukhjindersinghsekhon3832 7 месяцев назад

      ਸਿੱਖ ਕੌਮ ਏਸੇ ਤਰ੍ਹਾਂ ਲੜਦੀ ਰਹੇਗੀ ਏ ਰਾਜ ਨਹੀਂ ਕਰ ਸਕਦੀ ਏ ਇਕ ਦੁਜੇ ਦੀਆਂ ਲੱਤਾਂ ਵਾਲੀ ਹੈ

  • @gurlabhsingh8072
    @gurlabhsingh8072 7 месяцев назад +52

    ਮੱਖੂ ਤੂੰ ਵੀ ਗੱਦਾਰ ਲੱਗਦਾ ਇਹ ਗੱਲਾਂ ਲਕੋ ਕੇ ਰੱਖਿਆ ਮੱਖੂ ਗੱਦਾਰ ਗੱਦਾਰ ਹੀ ਹੁੰਦੇ ਹਨ ਲੱਖਾ ਪੰਜਾਬ ਦਾ ਪੁੱਤਰ ਨਹੀਂ ਗੱਦਾਰ ਵਿਕਾਊ ਮਾਲ ਹੈ

    • @sskylogistics9347
      @sskylogistics9347 7 месяцев назад

      Makku ne theka thodi lya bhrava tusi apni knowledge aap gain kro teinu ajj sun k pta lga ki makhu ne kuch lako ke rakhya kise d bheeda na 🐑 bano 🙏 tusi apni history pado

    • @angrejsantpura9947
      @angrejsantpura9947 7 месяцев назад

      Lakhe de sir te goliaan namberdar ne mariaan, goldy ne lakhe nu mar dena si

    • @ranuranu1083
      @ranuranu1083 7 месяцев назад

      Je lakha mar janda aj deep y hunda

    • @navdeepgrewal5508
      @navdeepgrewal5508 7 месяцев назад

      Wah ji kateedooo ek mint ch bande te gardari da stikar la dinde ho ae tusi deep war kita ae Amritpal wari

    • @KamalSingh-lb2ot
      @KamalSingh-lb2ot Месяц назад

      Sahi gall

  • @MalkidSing-lz9mq
    @MalkidSing-lz9mq День назад +1

    ਅੱਜ ਦੀ ਗੱਲਬਾਤ ਵਿੱਚ ਮੱਖੂ ਭਾਨਾਂ ਅਤੇ ਲੱਖਾ ਗਲਤ ਹਨ ਦੁਆਬੀ ਅੱਜ ਸਹੀ ਹੈ । ਭਾਨਾ ਸਿੱਧੂ ਅਤੇ ਲੱਖਾ ਸਿਧਾਣਾ ਤਾ ਬਦਮਾਸ਼ ਹਨ । ਸਿੱਖਾਂ ਦਾ ਬਦਮਾਸ਼ਾਂ ਨਾਲ ਕੋਈ ਸਬੰਧ ਨਹੀ ਹੋਣਾ ਚਾਹੀਦਾ । ਸਾਬਤ ਸੂਰਤ ਸਿੱਖ ਸਿਧਾਤਾਂ ਤੇ ਚੱਲਣ ਵਾਲੇ ਸਿੱਖ ਲੀਡਰ ਹਣੇ ਚਾਹੀਦੇ ਹਨ । ਮੂੰਹ ਸਿਰ ਮੁੰਨਣ ਵਾਲਾ ਮਨੁੱਖ ਬੇਈਮਾਂਨ ਹੁੰਦਾ ਹੈ
    ਭਾਈ ਅੰਮਿ੍ਤਪਾਲ ਸਿੰਘ ਸਿੱਖ ਧਰਮ ਦਾ ਜਿਊਦਾ ਸਹੀਦ ਸਿਂਘ ਹੈ 🙏

  • @jamadesigallan5356
    @jamadesigallan5356 7 месяцев назад +29

    ਅੱਜ ਦਬਾਬੀ ਨੇ ਮੁਖੂ ਨੂੰ ਹਰਾ ਦਿੱਤਾ, Good 👍🏻 ਦੁਆਬੀ ਜੀ ਵਧੀਆ ਸੋਚ ਤੇ ਗੱਲ ਕੀਤੀ

    • @Amriksingh12445
      @Amriksingh12445 6 месяцев назад +1

      ਮੱਖੂ ਨੂੰ ਹਾਰ ਜਿੱਤ ਕੋਈ ਫਰਕ ਨਹੀਂ ਪੈਂਦਾ, ਬੱਸ ਲਾਈਕ ਅਤੇ ਵਿਊ ਮਿਲਦੇ ਰਹਿਣ।

    • @PrabhjotSingh-ni9mc
      @PrabhjotSingh-ni9mc 5 месяцев назад

      Vere APA Sikh 1 kado howa gye hai as kutte papa nu fad ki Maro hai sale aap party amritpal dhe gal Karan kas nu Karan da rhe hai nal dhe nal police tu chaka rhe hai

    • @sarvjeetsingh8121
      @sarvjeetsingh8121 4 месяца назад

      oo kiwe sari gal ta osse jgah te rukko reh gai😂

    • @KamalSingh-lb2ot
      @KamalSingh-lb2ot Месяц назад

      Sahi gall aa y

  • @rajitsinghdandiwal1160
    @rajitsinghdandiwal1160 7 месяцев назад +39

    ਭਗਤ ਸਿੰਘ. ਦਬਈ ਦੀਆ ਗੱਲਾ ਸੱਚੀਆਂ ਨੇ ਲੱਖੇ ਨਾਲ ਕੋਈ ਨਹੀ

  • @SatnamSingh-hx9ng
    @SatnamSingh-hx9ng 7 месяцев назад +62

    ਮਖੂ ਸਾਹਿਬ ਜੀ ਜਦੋਂ ਇਹ ਵਿਰੋਧੀ ਆ ਇਸ ਨੂੰ ਤਾਂ ਕੋਈ ਹੱਕ ਨੀ ਬੋਲਣ ਦਾ ਤੂੰ ਕਿਥੇ ਸੀ ਜਦੋਂ ਅੰਮ੍ਰਿਤ ਪਾਲ ਨੂੰ ਫੜਿਆ ਤੂੰ ਉਦੋਂ ਕਿਥੇ ਲੁਕਿਆ ਹੋਇਆ ਸੀ ਜਣਾ ਖਣਾ ਜੱਜ ਬਣਿਆ ਬੈਠਾ ਇੱਥੇ

    • @KuldeepSingh-wh1it
      @KuldeepSingh-wh1it 7 месяцев назад

      Sahi kiha

    • @harmanmann7618
      @harmanmann7618 7 месяцев назад

      Sahi keha y
      Lok gallan nal duniya jiten nu fer de aa
      Ground level te aoo fer Patt lagda ga

    • @jasspreetsingh8220
      @jasspreetsingh8220 7 месяцев назад

      Udo eh bhai Amritpal Singh ji khalsa ji da virod krn vich busy c ji

    • @user-mm3bq5um2j
      @user-mm3bq5um2j 7 месяцев назад

      Deep sidhu day katil

  • @sukhpalsingh9458
    @sukhpalsingh9458 7 месяцев назад +14

    ਇਹ ਮੱਖੂ ਪੱਤਰਕਾਰ ਹਰ ਇੱਕ ਨੂੰ ਕਹਿੰਦਾ ਐ ਕਿ ਤੈਨੂੰ ਇਹ ਗੱਲ ਕਰਨ ਦਾ ਹੱਕ ਕਿਸ ਨੇ ਦਿੱਤਾ ਐ। ਫਿਰ ਇਸ ਨੂੰ ਕਹੋ ਕਿ ਤੈਨੂੰ ਮੇਰੇ ਨਾਲ ਫੋਨ ਤੇ ਮੇਰੇ ਤੋਂ ਸਵਾਲ ਪੁੱਛਣ ਦਾ ਹੱਕ ਕਿਸ ਨੇ ਦਿੱਤਾ ਐ । ਇਹ ਹਮੇਸ਼ਾ ਪੰਜਾਬ ਦੋਖੀਆਂ ਦਾ ਪੱਖ ਪੂਰਦਾ ਐ।

  • @bachitarsingh3564
    @bachitarsingh3564 7 месяцев назад +9

    ਸਭ ਵੀਰਾਂ ਦੇ ਚਰਨਾਂ ਚ ਬੇਨਤੀ,ਏਕੇ ਚ ਬਲ ਹੈ
    ਇਕ िਨਸ਼ਾਨ ਸਾिਹਬ ਥਲੇ ਇਕॅਠੇ ਹੋ ਜਾੳੁ
    ਤੇिਕ ਸਾਢੀ ਨਸਲਕੁਸੀ ਹੋਣ ਤੋਂ ਅਸੀ ਬਚ ਸਕੀਏ

  • @KuldeepSingh-vv6dm
    @KuldeepSingh-vv6dm 7 месяцев назад +39

    ਵੀਰ ਜੀ ਤੁਸੀਂ ਦੋਵੇਂ ਜਾਣੇ ਦੀਪ ਸਿੱਧੂ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਬਰਾਬਰ ਲੱਖੇ ਭਾਨੇ ਦੀ ਤੁਲਨਾ ਨਾ ਕਰੋ ਉਹਨਾਂ ਨੂੰ ਕੋਈ ਕੁਰਸੀ ਦਾ ਲਾਲਚ ਨਹੀਂ ਸੀ ਉਹਨਾਂ ਦੇ ਮੁਕਾਬਲੇ ਇਹ ਕੌਮ ਦੇ ਆਗੂ ਨਹੀਂ ਬਣਨੇ ਚਾਹੀਦੇ

    • @HarjinderSINGH-gh6hr
      @HarjinderSINGH-gh6hr 7 месяцев назад +3

      ਸਹੀ! ਕਿਥੇ ਗੰਦੀਆਂ ਫ਼ਿਲਮਾਂ ਬਣਾਉਣ ਵਾਲੇ ਕਿੱਥੇ ਪੰਥ ਦੇ ਸਿੰਘ!
      👍

    • @avtarkaur4166
      @avtarkaur4166 7 месяцев назад +1

      ਜੇ ਕਰ ਕੁਰਸੀ ਤੇ ਨਹੀਂ ਬੈਠਣਾ ।ਫੇਰ ਸਰਕਾਰਾਂ ਤੋਂ ਜੁਲਮ ਕਰਵਾਈ ਜਾਉ ।ਮਾੜੀ ਸੋਚ ,ਲੋਕ ਭਾਂਵੇਂ ਮਾਰ ਜਾਣ ਪਰ ਸ਼ਰੀਕ ਨਾ ਉਚੀ ਥਾਂ ਬੈਠੇ ।

    • @angrejsantpura9947
      @angrejsantpura9947 7 месяцев назад

      Sode kalje mchhe pye aa tusi bund aala jor la lwo 12 kilyan to 20 kilyan te aage

    • @ranuranu1083
      @ranuranu1083 7 месяцев назад +1

      Eh ta paise de vi bhuke ne Rajewal nal mil ke paise kha gaye

  • @JarnailSingh-ix5ij
    @JarnailSingh-ix5ij 7 месяцев назад +58

    ਮੱਖੂ ਸਾਹਿਬ ਤੁਸੀਂ ਇਥੇ ਗਲਤ ਹੋ

  • @charnjitsingh1126
    @charnjitsingh1126 7 месяцев назад +57

    ਲੱਖਾ ਸਿਧਾਣਾ ਤੇ ਭਾਨਾ ਸਿੱਧੂ ਦਾ ਪਿਛੋਕੜ ਗੈਂਗਸਟਰਾਂ ਵਾਲ਼ਾ ਹੈ ਜਿਸਦਾ ਸਿੱਧਾ ਮਤਲਬ ਹੈ ਅਪਰਾਧ ਦੀ ਦੁਨੀਆ, ਇਹ ਸਭ ਨੂੰ ਪਤਾ ਹੈ। ਇਸ ਕਰਕੇ ਇਨ੍ਹਾਂ ਵਿਚ ਹਾਲੇ ਵੀ ਕੋਈ ਨਾ ਕੋਈ ਸੁਭਾਵਿਕ ਊਣਤਾਈ ਹੋ ਸਕਦੀ ਹੈ। ਫਿਰ ਵੀ ਅਜਿਹੇ ਫ਼ੁਕਰੇ ਲੋਕ ਇਨ੍ਹਾਂ ਦੀ ਜੁੱਤੀ ਵਰਗੇ ਵੀ ਨਹੀਂ। ਅੰਮ੍ਰਿਤ ਪਾਲ ਦੇ ਹੱਕ ਚ ਉਨ੍ਹਾਂ ਹਲਾਤਾਂ ਵਿੱਚ ਜੋ ਕੁਝ ਲੱਖੇ ਸਿਧਾਣੇ ਕੋਲੋਂ ਹੋ ਸਕਿਆ ਉਹ ਉਸ ਨੇ ਕੀਤਾ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਤੇ ਓਸ ਹਾਲਤ ਵਿੱਚ ਦੀਪ ਸਿੱਧੂ ਬਾਰੇ ਬਹੁਤਿਆਂ ਨੂੰ ਡਾਊਟ ਹੋ ਗਿਆ ਸੀ !
    ਅੰਮ੍ਰਿਤਪਾਲ ਸਿੰਘ ਦੇ ਬਾਹਰ ਹੁੰਦਿਆਂ ਮੂੰਹ ਰਾਹੀਂ ਹੱਗਣ ਵਾਲ਼ੇ ਇਸ ਬੰਦੇ ਨੂੰ ਕੀ ਹੱਕ ਹੈ ਉਸ ਦਾ ਨਾਂ ਲੈਣ ਦਾ!? ਉਸ ਵੇਲ਼ੇ ਨਸ਼ੇ ਛਡਾਉਣ ਅੰਮ੍ਰਿਤ ਛਕਾਉਣ ਦੇ ਹੱਕ ਵਿੱਚ ਕਿੱਥੇ ਬੋਲਿਆ ਇਹ ਬੰਦਾ ? NSA ਦੇ ਵਿਰੋਧ ਵਿਚ ਕਿੱਥੇ ਬੋਲਿਆਂ ਹੈ ਇਸ ਨੇ ?ਇਹ ਪੰਥ ਤੇ ਪੰਜਾਬ ਦਾ ਦੋਖੀ ਬੰਦਾ ਹੈ, ਸਰਕਾਰੀ ਆਈ ਟੀ ਸੈੱਲ...

    • @ranuranu1083
      @ranuranu1083 7 месяцев назад

      Chor a lakhe nu kahi veere Rajewal nu pusu hisab dave ki kita Sade paise da je aj deep hunda ehna di bund ch bah pa deni se

    • @armylover5546
      @armylover5546 7 месяцев назад +1

      ਹੁਣ ਕੀ ਕਹਿਣਾ ਤੇਰਾ.... ਫਿੱਟੇ ਮੂੰਹ ਆ ਤੁਹਾਡੀ ਸੋਚ ਦੇ

    • @charnjitsingh1126
      @charnjitsingh1126 7 месяцев назад +1

      @@armylover5546ਜ਼ਰਾ ਚੰਗੀ ਤਰ੍ਹਾਂ ਸੋਚੀਂ ! ਇਹ ਚੀਜ਼ ਤੇਰੇ ਲਈ ਪੂ.....ਰੀ ਤਰ੍ਹਾਂ ਫਿੱਟ ਆਜੂ...

    • @generalknowledge605
      @generalknowledge605 7 месяцев назад

      Bhane te lakhe di pichli side

  • @JagjitSingh-uz4dv
    @JagjitSingh-uz4dv 7 месяцев назад +2

    ਦੀਪ ਸਿੱਧੂ ਅੰਮ੍ਰਿਤ ਪਾਲ ਸਿੰਘ ਭਾਨਾ ਸਿੱਧੂ ਲੱਖਾ ਤੇ ਸੁਖਪਾਲ ਖਹਿਰਾ ਪੰਜਾਬ ਦੇ ਜੋਧੇ ਹਨ

  • @bahaduraulakh7126
    @bahaduraulakh7126 Месяц назад +2

    ਮੇਰੀ ਮਖੂ ਸਾਬ ਤੇ ਦੁਆਬੀ ਸਾਬ ਨੂੰ ਬੇਨਤੀ ਹੈ ਕਿ ਉਹ ਇਕ ਜੁੱਟ ਹੋ ਕੇ ਪੰਜਾਬ ਨੂੰ ਬੁਲੰਦੀਆਂ ਲਿਜਾਣ ਦੀ ਲੋੜ ਹੈ ਕਿਉਂਕਿ ਵਿਰੋਧੀ ਪੰਜਾਬ ਦਾ ਬੇੜਾ ਗਰਕ ਕਰਣ ਤੁਲੇ ਹੋਏ ਨੇ

    • @gurdeepmaanPB10punjab
      @gurdeepmaanPB10punjab Месяц назад

      ਮੈਨੂੰ ਲੱਗਦਾ ਤੂੰ ਵੀ ਗਲਤ ਬੰਦਾ ਯਾਰ ਜਿਹੜੇ ਤੂੰ ਕਮੈਂਟ ਕਰਦਾ ਤੂੰ ਕਿਹਨੂੰ ਕਰਦਾ ਕਮੈਂਟ ਤੋਂ ਮੈਖੋ ਸਾਹਿਬ ਨੂੰ ਮਖੂ ਸਾਹਿਬ ਨੂੰ ਉਹ ਮਹੂ ਸਾਹਿਬ ਨਹੀਂ ਹੈਗਾ ਅੱਗੇ ਸੀਗਾ ਅਸੀਂ ਵੀ ਉਹਦੀ ਇੱਜਤ ਕਰਦੇ ਸੀਗੇ ਪਰ ਉਹ ਹੁਣ ਉਹ ਨਾ ਉਹ ਦੱਲੇ ਨਾਲ ਰਲ ਗਿਆ ਉਹ ਜਿਹੜਾ ਪੱਗ ਵਾਲਾ ਨਹੀਂ ਮੁੰਡਾ ਉਹ ਨੀ ਲੀ ਪੱਗ ਬੰਨ ਕੇ ਆਉਣ ਦਾ ਦੁਆਬੀ ਤੇ ਉਹਨੂੰ ਕਿਸੇ ਨੇ ਕਿਸੇ ਕਿਸੇ ਨੇ ਬੰਦੇ ਨੇ ਦਾਬੀ ਦੇਣਾ ਇਹ ਮੇਰੇ ਤੋਂ ਲਿਖਿਆ ਯਾਦ ਰੱਖ ਲਿਓ ਮੈਂਖੂ ਸਾਹਿਬ ਨੂੰ ਪੰਗਾ ਲੈਣ ਦੀ ਲੋੜ ਨਹੀਂ ਉਹਦਾ ਇੰਜਨ ਹੋਇਆ ਲੈ ਸਾਲ ਛੇ ਮਹੀਨੇ ਉਹਨੇ ਕਿਸੇ ਨੇ ਕਿਸੇ ਬੰਦੇ ਨੇ ਗੈਂਗਸਟਰ ਵਰਗੇ ਨੇ ਉਹਨੂੰ ਚੁਕਾ ਦੇਣਾ ਵਧੀਆ ਰਹੂਗਾ ਇਹ ਉੱਥੇ ਪਤਾ ਨਹੀਂ ਕੀ ਕੁਝ ਹੋਣਾ ਹਜੇ ਦੁਵਬੀ ਸਾਹਿਬ ਨਾਲ ਉਹ ਤਾਂ ਸੜਕ ਤੇ ਚੱਲਿਆ ਲੈਣ ਉਹਦਾ ਦੇਖੀ ਤੂੰ ਗੈਂਗਸਟਰਾਂ ਨੇ ਮਾਰ ਦੇਣਾ ਕਿਸੇ ਨਾ

    • @gurdeepmaanPB10punjab
      @gurdeepmaanPB10punjab Месяц назад

      ਬਾਈ ਤੂੰ ਜਿਨਾਂ ਨੂੰ ਦੋਨਾਂ ਨੂੰ ਕਹਿ ਰਿਹਾ ਤੁਹਾਡੇ ਵਰਗੇ ਯੋਧੇ ਆਉਣੇ ਚਾਹੀਦੇ ਨੇ ਮੂਹਰੇ ਬੋਲੋ ਪੰਜਾਬ ਦਾ ਫਿਰ ਇਲਾਜ ਹੋ ਸਕਦਾ ਕੋਈ ਇਲਾਜ ਨਹੀਂ ਹੋਣਾ ਨਾ ਮਾਖੋ ਕੁਝ ਕਰ ਸਕਦਾ ਨਾ ਦੁਆਬੀ ਕਰ ਸਕਦਾ ਆਹ ਦੁਆਬੀ ਦਾ ਯਾਰ ਇਹਦਾ ਘਰੋਂ ਝੂਠਿਆ ਹੋਇਆ ਇਹਨੂੰ ਕਿਹਨੇ ਪੁੱਛਿਆ ਇਹਨੂੰ ਕੌਣ ਪੁੱਛਦਾ ਤੈਨੂੰ ਮਲੰਗ ਹ ਇਹਦਾ ਜਮਾ ਐਵੇਂ ਸਾਲਾ ਬੋਲੀ ਜਾਂਦਾ ਬਿਨਾਂ ਕੰਮ ਤੋਂ ਜਿਹੜੇ ਚੰਗੇ ਬੰਦੇ ਨੇ ਇਹ ਜੈਲੀ ਸਿੰਘ ਕਰਦਾ ਇਹ ਜਲ ਦਾ ਅੰਦਰੋਂ ਠੀਕ ਆ ਇਹਨੂੰ ਜੇ ਤੇਰੇ ਹਿੱਕ ਚ ਦਮ ਆ ਨਾ ਲੱਖੇ ਸਿਧਾਣੇ ਨਾਲ ਪੰਗਾ ਲੈ ਕੇ ਦੇਖ ਜੇ ਨਾ ਤੇਰੀਆਂ ਲੋਕਾਂ ਨੇ ਕਿ ਪਬਲਿਕ ਨੇ ਤੇਰੀ ਬੁੰਡ ਪਾੜ ਦੇਣੀ ਤੇਰੀ ਐ ਟਿਕਾ ਕੇ ਘੋਟਣੇ ਫੇਰਨਗੇ ਤੇਰੇ ਦੁਆਬੀ ਸਾਹਿਬ ਪੰਗਾ ਨਾ ਲੈ ਕਿਸੇ ਨਾਲ ਤੋਂ ਆਪਦਾ ਬੱਚੇ ਪਾਲ ਆਪਦੇ ਘਰਵਾਲੀ ਨੂੰ ਸਾਂਭ ਉਹਦੀ ਸੇਵਾ ਕਰ ਮਾਂ ਪਿ ਦੀ ਸੇਵਾ

  • @GurbajCheema-tv4ry
    @GurbajCheema-tv4ry 7 месяцев назад +5

    ਪੰਜਾਬ ਨੂੰ ਬਚਾਉਣ ਲਈ ਕਿਸੇ ਵਿਅਕਤੀ ਲੋੜ ਨਹੀਂ ਹੈ ਜੀ

  • @Preet.487
    @Preet.487 7 месяцев назад +9

    bai yr pyo di soh gal sunke akha Cho Pani aa gya..miss u deep veere yr kash aj tu sade vich hunda..😢

  • @Sukhvindersingh1313-i2b
    @Sukhvindersingh1313-i2b 7 месяцев назад +33

    ਧਾਨੂ ਮੈ ਇੱਕ ਗੱਲ ਦੱਸ ਦੈਵਾ ਜੈੜਾ ਕੋਈ ਸ਼ੱਚੈ ਸਿੱਖ ਨੂ ਮਾਰੈ ਗਾ ਓਨੁ ਸਰਕਾਰ ਜਾਦਾ ਸਜਾ ਨਹੀ ਦੇਦੀ ਲੱਖੈ ਨੈ ਜਿਨੂ ਮਾਰਿਆ ਓਹ ਕੋਮ ਦਾ ਹੀਰਾ ਸੀ 😢ਸਜਾ ਕਿਓ ਨਹੀ ਓਨੀ ਮਿਲੀ ਤੁਸੀ ਸਮਝਦਾਰ ਜੈ

  • @gsmalra381
    @gsmalra381 2 месяца назад +1

    ਬਿਲਕੁੱਲ ਸਹੀ ਹੈ ਜੀ ਸਿੱਖ ਕੌਮ ਪੰਥ ਦੀ ਚੜਦੀ ਕਲਾ ਲਈ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਰਿਹਾਅ ਕਰਾਉਣ ਲਈ ਜਿਨ੍ਹਾਂ ਨੂੰ 4 ਲੱਖ ਤੋਂ ਵੱਧ ਲੋਕਾਂ ਨੇ ਫ਼ਤਵਾ ਦਿੱਤਾ ਹੈ ਸਰਕਾਰ ਨੂੰ ਘੇਰਨਾ ਚਾਹੀਦਾ ਹੈ

  • @SohanSingh-wr8vb
    @SohanSingh-wr8vb 7 месяцев назад +3

    ਦੁਆਬੀ ਵਰਗੇ ਗਦਾਰ ਨਹੀਂ ਜੀ ਸਰਕਾਰ ਦਾ ਟੌਟ ਐ ਜੀ 😂😂😂

  • @lakhwindergill9030
    @lakhwindergill9030 7 месяцев назад +5

    ਪੱਤਰਕਾਰ ਸਾਬ ਏ ਲੋਕ ਪੰਜਾਬ ਦੇ ਵੈਰੀ ਨੇ ਪੰਜਾਬ ਦਾ ਚੰਗੇ ਨਹੀਂ ਸੋਚ ਸਕਦੇ

  • @gurlabhsingh8072
    @gurlabhsingh8072 7 месяцев назад +33

    ਲੱਖੇ ਦੇ ਪੋਤੜੇ ਫਰੋਲਣ ਤੇ ਥੱਲੇ ਚਮਚੇ ਚੀਕਾ ਕਿਉਂ ਮਾਰਦੇ ਹਨ

  • @harjeetsinghkhalsa9518
    @harjeetsinghkhalsa9518 7 месяцев назад +27

    ਬਾਈ ਜੀ ਜਥੇਦਾਰ ਕਾਉਂਕੇ ਸ੍ਹਾਬ ਦਾ ਕੀ ਹੋਇਆ ਕਿ ਓਸੇ ਰਿਪੋਰਟ ਨੂੰ ਭੁਲਾਉਣ ਲਈ ਭਾਨੇ ਸਿੱਧੂ ਨੂੰ ਚੁਕਿਆ

  • @balrajsingh8247
    @balrajsingh8247 7 месяцев назад +16

    ਮਖੂ ਸਾਹਬ ਗੱਲਾਂ ਇਸ ਵੀਰ ਦੀਆਂ ਵੀ ਠੀਕ ਨੇ ਯਾਰ,, ਬਾਕੀ ਯਾਰ ਭਾਨੇ ਵਾਲੇਆਂ ਪਰਚੇਆ ਚ ਮੈਨੂੰ ਤੇ ਬਹੁਤ ਵੱਡੀ ਗੜਬੜ ਲੱਗਦੀ ਏ ਯਾਰ ਸਰਕਾਰ ਏਨੀ ਮੂਰਖ ਤੇ ਹੁੰਦੀ ਨਈ ਬਈ ਇਕ ਭਾਨੇ ਵਰਗੇ ਬੰਦੇ ਨੂੰ ਏਨਾ ਵੱਡਾ ਕਰ ਦੇਣਾ ਓਨੂੰ ਹੀਰੋ ਬਣਾ ਦੇਣਾ ਕੋਈ ਤੇ ਗੱਲ ਜ਼ਰੂਰ ਏ ਇਸ ਸਾਰੀ ਖੇਡ ਵਿੱਚ

    • @HarjinderSINGH-gh6hr
      @HarjinderSINGH-gh6hr 7 месяцев назад

      ਸਰਕਾਰ ਨਾਰੇਟਿਵ ਸਿਰਜ ਰਹੀ ਹੈ, ਸਰਕਾਰ ਨੂੰ ਵੋਟਾਂ ਪੈਣੀਆਂ ਨਹੀਂ, ਇਹਨਾਂ ਨੂੰ ਹੀ ਅੱਗੇ ਕਰਨਗੇ!
      🦁

  • @waheguruji55
    @waheguruji55 Месяц назад +1

    ਭਾਈ ਤੁਸੀਂ ਪੰਜਾਬ ਨੂੰ ਬਚਾਉ ਲਿਉ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗੋ

  • @SurjeetSingh-sb3ey
    @SurjeetSingh-sb3ey 2 месяца назад +1

    ਵੀਰ ਦੁਆਬੀ g ਤੇ ਮੱਖੂ ਜੀ ਇਹ ਦੁਨੀਆ ਆਪਣਾ ਮਤਲਬ ਦੇਖ ਕੇ ਸਾਥ ਦਿੰਦੀ ਹੈ ਇਹਨਾ ਨੂੰ ਕਿਸੇ ਤੇ ਹੋਏ ਜੁਲਮ ਦੀ ਕੋਈ ਪਰਵਾਹ ਨਹੀ

  • @gurdialsingh456
    @gurdialsingh456 7 месяцев назад +34

    ਮੱਖੂ ਜੀ ਅਸਲੀ ਗੱਲ ਇਹ ਹੈ ਕਿ ਅਸੀਂ ਹੀਰਾ ਗਵਾ ਕੇ ਹੁਣ ਅਸੀਂ ਮਿਟੀ ਫਰੋਲ ਰਹੇ ਹਾਂ ਪੰਥ ਦੀ ਕੋਈ ਗੱਲ ਨਹੀ ਕਰਦਾ ਅਸਲੀ ਸਰਦਾਰ ਜੀ ਗਲ ਏਹ ਹੈ ਲੋਕ ejanta ਤੋਂ ਦੁੱਖੀ ਸਨ ਇਸ ਕਰਕੇ ਲੋਕ ਇੱਕਠੇ ਹੋਏ ਸਨ ਸਾਨੂੰ ਸਿਰਫ ਚਾਹੀਦਾ ਹੈ ਪੰਜਾਬ ਤੇ ਪੰਥ ਲਈ ਲੜਨਾ ਜੋ ਸਾਡੀਆਂ ਨਸਲਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਆਪਸ ਵਿੱਚ ਨਹੀਂ ਲੜਨਾ ਚਾਹੀਦਾ ਹੈ ਇਸ ਗੱਲ ਦਾ ਸਿੱਖ ਕੌਮ ਨੂੰ ਸਾਰੀ ਉਮਰ ਅਫਸੋਸ ਰਹੇਗਾ ਕਿ ਗੰਦੀ ਸਰਕਾਰ ਨੇ ਇੱਕ ਜੱਥੇਦਾਰ ਨੂੰ ਬਹੁਤ ਗੰਦੇ ਤਰੀਕੇ ਨਾਲ਼ ਮਾਰਿਆ ਪਰ ਹੁਣ ਕੋਸ਼ਿਸ਼ ਇਹ ਕਰੋ ਕੇ ਦੁਬਾਰਾ ਨਾ ਹੋਵੇ

    • @mohansinghkhalsa8061
      @mohansinghkhalsa8061 7 месяцев назад +4

      ਜਥੇਦਾਰ ਜੀ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਭਾਨੇ ਸਿੱਧੂ ਦਾ ਮੁੱਦਾ ਉਛਾਲਿਆ ਗਿਆ ਹੈ ਜੀ 😢😢

    • @jassalkaur3548
      @jassalkaur3548 7 месяцев назад +1

      🙏🙏🙏🙏🙏🙏🙏🤲🤲

  • @deepak7665
    @deepak7665 7 месяцев назад +33

    Deep sidhu he is true legend forever I have never seen person in my life he is so down to earth person lots of lots love him he is up there in heaven people always pray for him and always keep remember him

    • @kirpasingh6683
      @kirpasingh6683 7 месяцев назад

    • @dhillonvlogetv2118
      @dhillonvlogetv2118 7 месяцев назад

      Pppppppppppppppppp😅pp😅ppp😅p😅

    • @TejaSingh-kz1uo
      @TejaSingh-kz1uo 7 месяцев назад

      K😮77777😮😅
      M Kolkata 75😊😊😅 ok ​@@kirpasingh6683

    • @inderjitrao3618
      @inderjitrao3618 7 месяцев назад +1

      200% , NO one like him and will never be like him ❤❤ DEEP was a GEM

    • @gurwindersidhu6542
      @gurwindersidhu6542 7 месяцев назад

      Kehda legend ce ho , gharwali sd dusre janani naal bina marriage to reh reha ce, vaise ta bda vidvana bnda ce usnu eh pta nhi lagea ke Delhi ch morcha kisaan law vapis kron ly laya nake lal kile te flag lehron ly

  • @G_Bathinde_wala
    @G_Bathinde_wala 7 месяцев назад +40

    ਮੈਂ ਦੁਆਬੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਤੂੰ ਅਮਿਤ ਪਾਲ ਦੇ ਹੱਕ ਵਿੱਚ ਇਕੱਠ ਰੱਖ ਅਸੀਂ ਵੀ ਆਵਾਂਗੇ,ਨਾਲੇ ਤੇਰੀ ਲੋਕ ਪ੍ਰਈਅਤਆ ਦਾ ਪਤਾ ਲੱਗ ਜਾਵੇਗਾ

    • @harmanjeetsingh8308
      @harmanjeetsingh8308 7 месяцев назад

      ਇਹ ਖੱਚ ਨੇ ਹੀ ਸਰਕਾਰ ਦਾ ਹੱਥ ਠੋਕਾ ਬਣ ਕੇ ਅਮ੍ਰਿਤਪਾਲ ਸਿੰਘ ਨੂੰ ਚਕਰਵਿਓ ਵਿਚ ਫਸੌਣ ਵਾਸਤੇ ਤਾਣਾ ਬਾਣਾ ਬੁਣ ਨਣ ਵਿਚ ਇਹ ਸਾਲਾ ਭਾਭਡ਼ਆ ਮੋਹਰੀ ਸੀ

  • @mandsaab9751
    @mandsaab9751 7 месяцев назад +2

    ਮੱਖੂ ਸਾਹਿਬ ਇਹ ਸੰਗਤ ਦਾ ਮੁੱਖ ਬਦਲਣਾ ਚਾਹੁੰਦੇ ਹੈ ਕਿ ਕੇ ਭਾਈ ਕਉਕੇ ਦੀ ਗੱਲ ਨਾ ਹੋ ਸਕੇ

  • @sardardalwindersinghmand9523
    @sardardalwindersinghmand9523 7 месяцев назад +14

    ਸਿੱਧੀ ਗੱਲ ਹੈ ਕਿ ਸਭ ਤੋਂ ਵੱਧ ਗ਼ਦਾਰ ਸਿੱਖ ਕੌਮ ਵਿੱਚ ਹਨ ਇਹ ਸਿੱਖ ਕੌਮ ਜਿੰਨਾਂ ਚਿਰ ਇਕੱਠੇ ਹੋ ਕੇ ਨਹੀਂ ਤੁਰਦੀ ਇਵੇਂ ਹੀ ਕੁੱਟ ਖਾਂਦੀ ਹੀ ਰਹੇਗੀ

  • @manjeetsinghuppal5980
    @manjeetsinghuppal5980 7 месяцев назад +13

    ਭਗਤ ਸਿੰਘ ਦੁਆਬੀਆ ਬਿਲਕੁਲ ਠੀਕ ਹੈ

  • @dayasinghsandhu6269
    @dayasinghsandhu6269 7 месяцев назад +36

    ਇਹ ਭਗਤੋ ਨੂੰ ਕੋਈ ਲੋੜ ਨਹੀਂ ਅੰਮਤਿਪਾਲ ਸਿੰਘ ਦੀ ਗੱਲ ਕਰਨਾ ਦੀ ਬੇਸ਼ਰਮ ਨੂੰ ਵਹਿਗੁਰੂਜੀ

    • @sukhpreetkaur4899
      @sukhpreetkaur4899 7 месяцев назад

      Agg lgonda eh os time es ne parche kitte c

  • @KulwinderSingh-hw6tx
    @KulwinderSingh-hw6tx Месяц назад

    ਭਗਤ।ਦਬਾਬੀ।ਨੇ। ਬਹੁਤ।ਸੋਣੇ।ਤੇ। ਸਹੀ।ਸਵਾਲ।ਕੀਤੇ।ਭਗਤ। ਸਿੰਘ।ਦਵਾਬੀ।ਜੰਦਾ।ਬਾਦ

  • @govindersingh9230
    @govindersingh9230 7 месяцев назад +2

    ਦੀਪ ਸਿੱਧੂ ਧ੍ਰੋ ਤਾਰੇ ਵਾਂਗ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ

  • @TOORMEHNEWALA
    @TOORMEHNEWALA 7 месяцев назад +11

    ਮੱਖੂ ਸਾਬ ਐਥੇ ਤੁਸੀਂ ਬਿਲਕੁਲ ਗਲਤ ਹੋ , ਸਹੀ ਤਾਂ ਕਹਿ ਰਿਹਾ ਇਹ ਸਭ ਕਾਉਂਕੇ ਮਾਮਲੇ ਨੂੰ ਦਬਾਉਣ ਲਈ ਹੋਇਆ

  • @user-ri6di1sn3c
    @user-ri6di1sn3c 7 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਬਹੁਤ ਵਧੀਆ ਵੀਚਾਰ ਮੱਖੂ ਸਾਹਿਬ ਵੀਰ ਜੀ ਦੇ ਦੇ ਕੋਈ ਸੁੱਧਰ ਦਾ ਤੇ ਸੁੱਧਰ ਲੈਣ ਦੇਣਾ ਚਾਹੀਦਾ ਹੈ ਬਾਕੀ ਕੋਈ ਵੀ ਸਰਕਾਰ ਆਏ ਵਿਸ਼ਵਾਸ ਨਹੀਂ ਰਿਹਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ

  • @Gurnoor-----singh302
    @Gurnoor-----singh302 6 месяцев назад

    Bhagat Singh shi vre mnu te shi lgi hor kinu shi lgi like kro

  • @PratapSingh-dr6oy
    @PratapSingh-dr6oy 7 месяцев назад +15

    ਇਥੇ ਤਾਂ ਦੁਆਬੀ ਸਹੀ ਆ ਦੀਪ ਨਾਲ ਧੱਕਾ ਕੀਤਾ ਇਹਨਾਂ ਲੋਕਾਂ ਨੇ ਲੱਖਾਂ ਕਾਮਰੇਡ ਸੋਚ ਦਾ ਪੰਥਕ ਨਹੀਂ ਹੈ

    • @najarsingh3234
      @najarsingh3234 7 месяцев назад

      Bilkulsach 100persent doiabi.sacha

    • @najarsingh3234
      @najarsingh3234 7 месяцев назад

      Bilkulsach 100persent very good doaabiaa.sacha

    • @najarsingh3234
      @najarsingh3234 7 месяцев назад

      Bilkulsach 100persent very good

  • @gurbajsingh8351
    @gurbajsingh8351 7 месяцев назад +17

    ਮਖੂ ਜੀ ਤੁਸੀਂ ਸ਼ਿਰਫ ਭਾਨੇ ਸਿਧੂ ਦਾ ਹੀ ਪੱਖ ਲੈਦੇ ਹੋ ਸੋਨੂੰ ਮੰਨਣਾ ਪਵੇਗਾ ਤੁਹਾਡੀਆਂ ਗੱਲਾਂ ਤੋ ਸਾਫ ਪਤਾ ਚਲਦਾ ਜੀ

  • @JarnailSingh-ix5ij
    @JarnailSingh-ix5ij 7 месяцев назад +9

    ਭਗਤ ਸਿੰਘ ਬਿਲਕੁਲ ਸਹੀ ਗੱਲ ਕਰ ਰਿਹਾ ਹੈ

  • @thevaluesworld6285
    @thevaluesworld6285 7 месяцев назад +2

    ਭੋਸੜੀ ਦਿਓ ਕਿਊ ਲੜੀ ਜਾ ਰਹੇ ਓ ਹਰਾਮੀਓ ਮਾਦਰਚੋਦ ਦੁਆਬੀ ਹੈ ਕੋਣ ਆਪਸ ਵਿੱਚ ਕਿਊ ਲੜੀ ਜਾ ਰਹੇ ਓ ਦੱਲਿਓ ਹੁਣ ਤਾਂ ਸ਼ਰਮ ਕਰੋ ਸਿੱਖਾਂ ਨੂੰ ਦੁਸ਼ਮਣ ਦੀ ਲੋੜ ਨੀ ਆਪਸ ਵਿੱਚ ਈ ਮਰ ਕੇ ਲੜ ਮਰੋ ਹੱਟ ਬਾਰ ਦੀ ਤਰਾਂ ਕੁੱਝ ਤਾਂ ਸ਼ਰਮ ਕਰੋ ਸਾਕਾ ਦੁਆਬੀ ਦਾ

  • @HarjinderBhullar6076
    @HarjinderBhullar6076 7 месяцев назад +1

    ਸਹੀ ਗੱਲ ਕਹੀ ਦੁਆਬੀ ਤੂੰ ਹੈ ਗਦਾਰ ਆ, ਹਰਪ੍ਰੀਤ ਮਖੂ ਸਹੀ ਸੋਚ ਵਾਲਾ ਬੰਦਾ ਪੰਜਾਬ ਦੀ ਗੱਲ ਕਰਦਾ, ਭਾਨਾ ਸਿੱਧੂ ਬਾਈ ਲੋਕ ਆਪ ਮਗਰ ਆਏ,ਦੁਆਬੀ ਭਕਾਈ ਮਾਰਦਾ

  • @anhadjaapyt8990
    @anhadjaapyt8990 7 месяцев назад +6

    ਉਸ ਸਮੇਂ ਸਿਰਫ਼ ਕਾਲੇ ਕਾਨੂੰਨਾਂ ਦੇ ਵਿਰੁੱਧ ਮੋਰਚਾ ਲੱਗਾ ਸੀ ਦੀਪ ਸਿੱਧੂ ਇਸ ਨੂੰ ਖਾਲਿਸਥਾਨ ਦੇ ਲੈਵਲ ਤੱਕ ਲਿਜਾਣਾ ਚਹੁੰਦਾ ਸੀ ਜਿਸ ਨਾਲ ਕੋਈ ਵੀ ਸਹਿਮਤ ਨਹੀਂ ਸੀ ਕਿਉਂ ਕਿ ਦਿੱਲੀ ਮੋਰਚਾ ਸਾਰੇ ਭਾਰਤ ਦਾ ਬਣ ਚੁੱਕਾ ਸੀ ਉਸ ਸਮੇਂ ਖਾਲਿਸਥਾਨ ਦੇ ਹੱਕ ਵਿੱਚ ਕੋਈ ਖੜਿਆ।

    • @surjitgill6411
      @surjitgill6411 7 месяцев назад

      ਲੋਕ ਗੱਲ ਨੂੰ ਸਮਝਦੇ ਤਾਂ ਹੈ ਨਹੀਂ

  • @harjindersingh-hd3mo
    @harjindersingh-hd3mo 7 месяцев назад +12

    ਇਸ ਮੌਕੇ ਇਕ ਬਹੁਤ ਹੀ ਵਧੀਆ ਬਹਿਸ, ਮੀਡੀਆ ਵੱਲੋਂ ਸ੍ਰ ਹਰਪ੍ਰੀਤ ਸਿੰਘ ਜੀ ਮਖੂ ਅਤੇ ਸਿੱਖ ਚਿੰਤਕ ਸ੍ਰ ਭਗਤ ਸਿੰਘ ਜੀ ਦੁਆਬੀਆ ਵੀਚਾਲੇ ਚੱਲ ਰਹੀ ਹੈ,, ਜਿਸਨੂੰ ਸੁਣਕੇ, ਅਜੇ ਤੱਕ ਇਹ ਗੱਲ ਹੀ ਸਾਹਮਣੇ ਆਈ ਹੈ ਕਿ, ਅਜੇ ਸਿੱਖ ਕੌਮ ਬੇਮੁਹਾਰੀ, ਅਤੇ ਬੇਖਸਮੀ, ਆਪ ਮੁਹਾਰੀ ਹੋਈ ਫਿਰਦੀ ਹੈ,, ਧਿਆਨ ਨਾਲ ਸੁਣੋ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ,ਮਖੂ ਸਾਹਿਬ ਵੀਰ ਜੀ, ਅਤੇ ਵੀਰ ਦੁਆਬੀਆ ਜੀ ਧਾਰਮਿਕ ਰੰਗਤ ਵਿਚ ਰੰਗੇ ਹੋਏ ਹੀ ਨਹੀਂ, ਸਗੋਂ ਗੜੁੱਚ ਹਨ,,ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ,, ਪਰ ਇਹਨਾਂ ਦੋਨਾਂ ਸ਼ਖ਼ਸੀਅਤਾਂ ਦੀ ਆਪਸੀ ਕੜਵਾਹਟ ਦਿਲ ਨੂੰ ਦੁਖ ਦਿਦੀ ਹੈ,, ਮੈਂ ਇਥੇ ਇਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ, ਕਿ ਮੈਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਚੱਲ ਰਹੇ ਸੰਘਰਸ਼ ਦੇ ਸਭਤੋਂ ਪਹਿਲੇ ਸ਼ਹੀਦ,1982ਮੲਈ ਧਰਮ ਯੁੱਧ ਮੋਰਚੇ ਦੇ ਦੌਰਾਨ,ਪਹਿਲਾ ਝੂਠ ਪੁਲੀਸ ਮੁਕਾਬਲਾ, ਭਾਈ ਕੁਲਵੰਤ ਸਿੰਘ ਨਾਗੋਕੇ ਦਾ ਛੋਟਾ ਭਰਾ ਹਾਂ,,ਮੇਰਾ ਵੀਰ ਭਾਈ ਕੁਲਵੰਤ ਸਿੰਘ ਨਾਗੋਕੇ,ਐਸ ਐਸ ਪੀ ਸਵਰਨੇ ਘੋਟਨੇ ਨੇ,ਪਹਿਲਾ ਪੁਲੀਸ ਝੂਠਾ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਸੀ,, ਫਿਰ 1984ਦੇ ਦੋ ਦਹਾਕੇ ਮੈਂ ਘਰ ਵਿੱਚ ਨਹੀਂ ਬੈਠਾ,ਜਿਸ ਤਰ੍ਹਾਂ ਵੀ ਹੋਈ,ਜਿਨੀ ਵੀ ਹੋਈ ਮੇਰੇ ਕੋਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੇਵਾ ਕਰਵਾਈ ਸਿੱਖ ਕੌਮ ਦੀ,,ਜੋ ਕਿ ਅਜੇ ਤੱਕ ਵੀ ਚੱਲਦੀ ਪੲਈ ਹੈ, ਚੱਲਦੀ ਰਹੇਗੀ,, ਇੱਕ ਗੱਲ ਹੋਰ ਯਾਦ ਕਰਵਾ ਦੇਵਾਂ, ਮੈਂ ਆਪਣੀ ਉਪਜੀਵਕਾ ਲਈ ਪਿੰਡਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਕੇ ਗੁਜ਼ਾਰਾ ਕਰ ਰਿਹਾ ਹਾਂ,, ਸ਼ਰੀਰ ਬਜ਼ੁਰਗ ਅਤੇ ਕਮਜ਼ੋਰ ਹੋ ਗਿਆ ਹੈ, ਪਰ ਜ਼ਮੀਰ ਨਹੀਂ ਮਰਨ ਦਿੱਤੀ ਨਾਂ ਹੀ ਜ਼ਮੀਰ ਵੇਚੀ ਹੈ,, ਨਾਂ ਹੀ ਜ਼ਮੀਰ ਵੇਚਾਗਾ,, ਪਰ ਜੀਵਨ ਜਿਊਣ ਲਈ ਸਹਾਰੇ ਦੀ ਲੋੜ ਹੁੰਦੀ ਹੈ,ਜੋ ਕਿ ਕਿਸੇ ਵੀ ਸਿੱਖ ਨੇ ਪੂਰੀ ਨਹੀਂ ਕੀਤੀ,, ਮੈਂ ਭਿਖਾਰੀ ਨਹੀਂ, ਨਾਂ ਹੀ ਕੋਈ ਭਿਖਿਆ ਮੰਗਦਾ ਹਾਂ, ਪਰ ਗਰੀਬ ਪਰਿਵਾਰ ਨਾਲ ਸਬੰਧਤ ਸ਼ਹੀਦ ਸਿੰਘਾਂ ਦੀ ਮਦਦ ਕੌਣ ਕਰੇਗਾ,, ਇਹ ਕੂਮੈਂਟ ਜੋ ਮੈਂ ਲਿਖ ਰਿਹਾ ਹਾਂ, ਇਹ ਵੀ ਮੈਂ ਗੁਰਦੁਆਰੇ ਸਾਹਿਬ ਦੀ ਇਮਾਰਤ ਕੋਲ ਬੈਠਕੇ ਲਿਖ ਰਿਹਾ ਹਾਂ,,ਸੋ ਵੀਰ ਮਖੂ ਸਾਹਿਬ ਜੀ, ਅਤੇ ਦੁਆਬੀਆ ਸਾਹਿਬ ਜੀ ਆਪਸ ਵਿੱਚ ਤੁਹਾਡਾ ਟਕਰਾਅ ਸਿੱਖ ਕੌਮ ਲਈ ਨੁਕਸਾਨ ਦੇਹ ਸਾਬਤ ਹੋਵੇਗਾ,,ਇਸ ਗੱਲ ਦਾ ਖਿਆਲ ਰੱਖੋ,,ਜਿਹੜੀ ਮੰਜ਼ਿਲ ਦੇ ਰਾਹੀ ਤੁਸੀਂ ਓ, ਮੈਂ ਵੀ ਉਸੇ ਰਸਤੇ ਦਾ ਪਾਂਧੀ ਹਾਂ,, ਤੁਸੀਂ ਦੋਵੇਂ ਵੀਰ ਮਿਲਕੇ, ਗਰੀਬ ਮਰਜੀਵੜਿਆਂ ਦੀ ਬਾਂਹ ਵੀ ਫੜੋ,, ਮੇਰੇ ਵਰਗੇ ਗਰੀਬ ਸਿੱਖ ਸੇਵਾ ਦਾਰਾਂ ਨੂੰ ਜ਼ਲੀਲ ਨਾਂ ਹੋਣ ਦੇਵੋ,, ਅਸੀਂ ਜਾਗਦੀ, ਜੀਊਂਦੀ ਜ਼ਮੀਰ ਨਾਲ ਕੌਮ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਦੇ ਰਹੀਏ,, ਬਾਕੀ ਵੀਰ ਦੁਆਬੀਆ ਜੀ ਨੇ ਭਾਈ ਸਾਹਿਬ ਭਾਈ ਅਮਰਤ ਪਾਲ ਸਿੰਘ ਜੀ ਖ਼ਾਲਸਾ ਨਾਲ ਮਤਭੇਦ ਹੋਣ ਦੀ ਗੱਲ ਪ੍ਰਵਾਨ ਕੀਤੀ ਹੈ, ਮੈਨੂੰ ਬਹੁਤ ਦੁਖ ਹੋਇਆ ਹੈ,, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ,, ਧੰਨਵਾਦ,,,, ਡੀ ਸੀ ਨਾਗੋਕੇ,,8195885186,,,9781252939,,,,

    • @lakhvirgrewal
      @lakhvirgrewal 7 месяцев назад

      Sarkari. Koota. A. Banda. Sala

    • @surjitgill6411
      @surjitgill6411 7 месяцев назад

      ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਅਮਰ ਰਹੇ

  • @ujagarsingh9253
    @ujagarsingh9253 7 месяцев назад +6

    Waheguru Waheguru Waheguru ji 🙏

  • @NarinderSingh-um4yt
    @NarinderSingh-um4yt 7 месяцев назад +2

    ਮਖੂ ਸਾਹਬ, ਇਹ ਅਜੇਂਸੀਆਂ ਦੇ ਬੰਦੇ ਹਨ, ਇਹਨਾਂ ਤੋਂ ਦੂਰ ਰਹੋ

  • @BalvantSingh-n9k
    @BalvantSingh-n9k 7 месяцев назад +1

    ਨੌਜਵਾਨ ਵੀਰੋਅਮਿਰਤਪਾਲ ਤੇ ਜੱਥੇਦਾਰ ਰਾਊਕੇ ਵਾਸਤੇ ਵੀ ਇਸੇ ਤਰ੍ਹਾਂ ਕੱਟ ਹੋਣਾ ਚਾਹੀਦਾ ਹੈ ਵਾਹਿਗੁਰੂ ਸਾਹਿਬ ਜੀ ਭਲੀ ਕਹਿ

  • @gill4158
    @gill4158 7 месяцев назад +16

    ਲੱਖੇ ਨੇ ਅਮਤ੍ਰਪਾਲ ਦੇ ਹੱਕ ਚ ੩ ਵਾਰ ਇਕਠ ਰੱਖਿਆ ਸੀ video v ਪਈ ਆ youtube te ਲੋਕ ਤੁਰੇ ਨੀ ਸੀ ਨਾਲ

    • @simranbajwa5852
      @simranbajwa5852 7 месяцев назад +2

      Vere loko tak avaaj nyi pahuchi kyuki media sara bnd c ajj media sara chal reha es krke dunia a gyi harh

  • @bikramjitbasra2948
    @bikramjitbasra2948 7 месяцев назад +22

    ਸਾਰੇ ਫੋਨ ਇਸ ਚੈਨਲ ਤੇ ਕਿਉ ਆਉਦੇ ,ਜਦੋਂ ਵੀ ਕੋਮ ਇਕੱਠੀ ਹੋਣ ਲਗਦੀ ਇਹ ਦੋਵੇ ਆ ਜਾਦੇ ਨੇ ,ਦੋ ਚਾਰ ਹੋਰ ਨੇ ਇਕ ਸੱਤਪਾਲ ਠਾਣੇਦਾਰ ਏ

  • @PUNJAB76721
    @PUNJAB76721 7 месяцев назад +11

    ਜੇ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜ ਜਾਂਦੇ ਤਾਂ ਇਹ ਕੰਮ ਕੰਮ ਨਹੀਂ ਹੋਣਾ ਸੀ

    • @oprinderkaurmaan4714
      @oprinderkaurmaan4714 7 месяцев назад +1

      Right !

    • @surjitgill6411
      @surjitgill6411 7 месяцев назад

      ਹਰ ਕੋਈ ਲਿਖੀ ਜਾਂਦਾ ਅੰਮ੍ਰਿਤਪਾਲ ਨਾਲ ਨਹੀਂ ਖੜੇ ਜਿਵੇਂ ਆਪ ਡਿਬਰੂਗੜ੍ਹ ਜਾ ਕੇ ਆਇਆ ਹੁੰਦਾ

  • @balrajsingh1717
    @balrajsingh1717 7 месяцев назад

    ਦੀਪ ਸਿਧੂ ਦਾ ਨੁਕਸਾਨ ਦਾ ਜਿਮੇਵਾਰ ਲੱਖਾ ਤੇ ਭਾਨਾ ਤੇ ਕਾਮਰੇਡ ਤਿੰਨੇ ਜਿਮੇਵਾਰ ਸਨ

  • @SohanSingh-wr8vb
    @SohanSingh-wr8vb 7 месяцев назад +4

    ਬਾਈ ਪੱਤਰਕਾਰ ਥਲੀ ਸਾਬ ਨੇ ਸੰਗਰੂਰ ਚ ਧੰਨ ਧੰਨ ਕਰਵਾ ਦਿੱਤੀ ਐ ਜੀ

  • @randhirkaur4086
    @randhirkaur4086 7 месяцев назад +2

    Makhu veer ਬਿਲਕੁਲ right

  • @lovelysingh2058
    @lovelysingh2058 7 месяцев назад +11

    Makhu sahab is very intelligent and knowledgeable person

  • @balvirsingh9650
    @balvirsingh9650 7 месяцев назад +20

    ਕੱਲ ਦੀਆਂ ਮੈਂ ਦੋ ਮੁਲਾਕਾਤਾਂ ਸੁਣੀਆਂ ਇਕ ਦੋਰਾਹਾ ਨਾਲ ਤੇ ਦੂਜੀ ਇਹ ਮੈਨੂੰ ਕਿਤੇ ਨਾ ਕਿਤੇ ਇਹ ਕਿਉਂ ਲੱਗ ਰਿਹਾ ਬਈ ਮਖੂ ਸਾਬ੍ਹ ਇਕ ਪਾਸੜ ਹੀ ਚੱਲਦੇ ਜਾਂ ਤਾਂ ਮਾਇਆ ਇਕ ਧਿਰ ਤੋਂ ਹੀ ਮਿਲ਼ੀ

  • @Sukhvindersingh1313-i2b
    @Sukhvindersingh1313-i2b 7 месяцев назад +16

    ਏਵੀ ਗੱਲ ਠੀਕ ਆ ਧਰਮ ਦੀ ਗੱਲ ਕਰਨ ਲੀ ਕੱਠੈ ਕਿਓ ਨਹੀ ਹੁੰਦਾ ਇਹ ਜੰਨਟਾ ਨੂ ਲੋਕੀ ਆਪ ਲਟੋਦੇ ਪੇਸੈ ਵਾਸਤੈ ਲੜਨ ਵਾਲੈ ਜੋਧੈ ਨਹੀ ਹੁੰਦੈ

    • @BalbirSingh-kv8mq
      @BalbirSingh-kv8mq 7 месяцев назад +1

      ਪਹਿਲਾਂ ਤਾਂ ਆਪ ਆਪਣੀ ਪੰਜਾਬੀ ਬੋਲਣ ਤੇ ਲਿਖਣ ਤੇ ਅਮਲ ਕਰ ਬਾਅਦ ਚ ਕੁਮੈਂਟਾਂ ਵੱਲ ਧਿਆਨ ਦੇ

    • @angrejsantpura9947
      @angrejsantpura9947 7 месяцев назад +1

      Tusi reelan bnao tiwiyan naal punjabi kuchh ni ker skde chhwall duabi

  • @gurdipsingh8628
    @gurdipsingh8628 3 месяца назад

    ਭਗਤ ਸਿੰਘ ਜੀ ਰਾਤ ਨੂੰ ਸੌਂਣ ਲੱਗੇ ✨ ਵਾਹਿਗੁਰੂ ਜੀ ✨ ਅੱਗੇ ਅਰਦਾਸ ਕਰਿਆ ਕਰੋ, ਵਾਹਿਗੁਰੂ ਜੀ ਮੈਨੂੰ ਸਿੱਖ ਪੰਥ ਨੂੰ ਇੱਕ ਸਟੇਜ ਇਕੱਠਾ ਕਰਨ ਲਈ ਸੋਝੀ ਦਿਓ।

  • @havelienterprises135
    @havelienterprises135 7 месяцев назад +1

    ਭਾਈ ਅੰਮ੍ਰਿਤਪਾਲ ਸਿੰਘ ਕੌਮੀ ਬੰਦਾ ਤੇ ਕੌਮ ਦੀ ਲੜਾਈ ਲੜ ਰਿਹਾ ਤੇ ਕੌਮ ਦੀ ਲੜਾਈ ਲੰਬੀ ਤੇ ਸਹਿਜ ਨਾਲ ਲੜ ਹੁੰਦੀ । ਸਮਾਜਿਕ ਗਲ ਕਰਨ ਵਾਲਿਆਂ ਦੀ ਸਟੇਟ ਨੂੰ ਤਕਲੀਫ ਨਹੀਂ ਹੁੰਦੀ। ਭਾਈ ਅੰਮ੍ਰਿਤਪਾਲ ਸਿੰਘ ਕੌਮ ਦੀ ਸਿਧਾਂਤਕ ਗਲ ਕਰਦਾ ਭਾਨਾ ਸਿੱਧੂ, ਜਾਂ ਲਖਾ ਸਟੇਟ ਦੇ ਟੂਲ ਹੈ ਬਸ। ਪੰਜਾਬ ਚ ਭਾਨਾ ਸਿੱਧੂ ਜਾਂ ਫੇਸਬੁੱਕੀ ਲੀਡਰ ਸਟੇਟ ਦੇ ਦਲੇ ਲੀਡਰ ਨੇ।

  • @mangatkular5941
    @mangatkular5941 7 месяцев назад +16

    ਜਿਥੇ ਤੱਕ ਮੈਨੂੰ ਮਹਿਸੂਸ ਹੁੰਦਾ ਮੱਖੂ ਸਾਬ ਵੀ ਲੱਖੇ ਐਂਡ ਪਾਰਟੀ ਦੀ ਸਪੋਟ ਦੇ ਹਾਮੀ ਹੋਣ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਐਂਡ ਲੱਖਾ ਸਿਧਾਣਾ ਸਰਕਾਰ ਦੇ ਉਮੀਦਵਾਰ ਬਣਕੇ ਕੁਰਸੀ ਹਥਿਆਉਣ ਦੇ ਘੋਲ ਦੇ ਹਾਮੀ ਬਣਦੇ ਦਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਇਹ ਭਾਨੇ ਖਿਲਾਫ ਬੋਲਦੇ ਲੋਕਾਂ ਨੂੰ ਹਾਮੀ ਭਰਨ ਲਈ ਮਜਬੂਰ ਕਰ ਰਹੇ ਨੇ ਜਿਵੇਂ ਦੁਰਾਹੇ ਵੇਲੇ ਭਰਾ ਨਾਲ ਸਮਝੌਤਾ ਕਰਵਾਉਣ ਦਾ ਉਪਰਾਲਾ ਵੀ ਕਰ ਰਹੇ ਨੇ ਦੇਖਦੇ ਜਾਵੋਂ ਇਹ ਸਭ ਤੁਹਾਡੇ ਸਾਹਮਣੇ ਆਉਣਾ ਤਾਂ ਕਰਕੇ ਮੱਖੂ ਸਾਬ ਇਸ ਗਰੁੱਪ ਦੀ ਸਪੋਟ ਕਰ ਰਹੇ ਨੇ ਬਾਈ ਦੁਆਬੀ ਬਾਈ ਜੀ

    • @angrejsantpura9947
      @angrejsantpura9947 7 месяцев назад

      Tera dimag ass padder te e rhna doraha koun aa sala tempu si kai pinda diyan swariyan chkk da riha hai

  • @Mukhtiarsingh-pt7rd
    @Mukhtiarsingh-pt7rd 7 месяцев назад +16

    ਮੁਖੂ ਸਾਬ ਭਗਤੂ ਬਾਜੀ ਮਾਰ ਗਿਆ ok❤

    • @SinghGill7878
      @SinghGill7878 7 месяцев назад +1

      ਯਾਰ ਭਗਤੁ ਵਰਗੇ ਲੱਤਾਂ ਖਿੱਚਣ ਵਾਲੇ ਓਦੋ ਈ ਉੱਘ ਪੈਂਦੇ ਜਦੋ ਪੰਜਾਬ ਦੇ ਲੋਕ ਇਕੱਠੇ ਹੋਣ ਲਗਦੇ ਆ

  • @karamjeetdhaliwal8898
    @karamjeetdhaliwal8898 7 месяцев назад +8

    101 % right

  • @officialbhaisohansingh
    @officialbhaisohansingh 7 месяцев назад +2

    ਜਿਹੜਾ ਬੰਦਾ ਗਲਤੀ ਕਰਦਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਭਾਵੇਂ ਕੋਈ ਵੀ ਹੋਵੇ

  • @dhadhigurdeepsinghurapar3969
    @dhadhigurdeepsinghurapar3969 6 месяцев назад

    ਮੱਖੂ ਸਾਹਿਬ ਪਤਰਕਾਰ ਘੱਟ
    ਲੱਖੇ ਸਿਧਾਣੇ ਤੇ ਭਾਨੇ ਵਕੀਲ ਜ਼ਿਆਦਾ ਲੱਗਦਾ।
    ਇਕ ਪਾਸੜ ਗੱਲ ਕਰ ਰਿਹਾ ਹੈ।

  • @MalkitSingh-nl1sg
    @MalkitSingh-nl1sg 7 месяцев назад +24

    ਮਖੂ ਸਹਿਬ ਤੁਸੀ ਵੀ ਪਤਰਕਾਰੀ ਨੀ ਬਿਜਨਿਸ ਕਰਦੇ ਉ ਲੱਲੀ ਛੱਲੀ ਨੂੰ ਹੀਰੋ ਬਣਾ ਦਿੰਦੇ ਉ ਕਿਹਾ ਵੀ ਕੁਝ ਨੀ ਛੱਡਿਆ ਵੀ ਕੁਝ ਨੀ

  • @cheemasandeep6336
    @cheemasandeep6336 7 месяцев назад +15

    ਭਗੱਤ ਸਿੰਘ ਦੁਆਬੀ ਨੇਂ ਅਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਦਾਂ ਸੀ ਅੱਜ ਉਸ ਦਾ ਸੱਕਾ ਕਿਵੇਂ ਹੋ ਸਕਦਾ ਇਸ ਦੀ ਦੇਣ ਹੈ ਅਮ੍ਰਿਤਪਾਲ ਸਿੰਘ ਦੇ ਕੇਸ ਪਵਾਉਣ ਲਈ

    • @doabewale940
      @doabewale940 7 месяцев назад

      True eh doabi gand aa. Eh fame bhalde

    • @angrejsantpura9947
      @angrejsantpura9947 7 месяцев назад +2

      Ahh kteed aa yaar

    • @SinghGill7878
      @SinghGill7878 7 месяцев назад

      ਇਹੋ ਜਿਹੀ ਮੌਸਮੀ ਖੁੰਬ ਨਾਲ ਮੱਖੂ ਨੂੰ ਗੱਲ ਕਰਨ ਦੀ ਕੀ ਲੋੜ ਆ

  • @baljindersingh1184
    @baljindersingh1184 7 месяцев назад +17

    ਇਹੋ ਜਿਹੇ ਮਹਾਂਮੂਰਖ ਲੋਕਾਂ ਤੋਂ ਦੂਰ ਰਹਿਣਾ ਠੀਕ ਹੈ ।ਇਹੋ ਜਿਹੇ ਨਾਲ ਗੱਲਬਾਤ ਹੀ ਨਹੀਂ ਕਰਨੀ ਚਾਹੀਦੀ ।

  • @waheguruji55
    @waheguruji55 Месяц назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @HitechPunjabifamily
    @HitechPunjabifamily 2 месяца назад

    Makhu sab main aj ਦੁਆਬੀ ਵੀਰ ਦੇ ਹੱਕ ਚ ਹੈ

  • @ashoksinghmattu8055
    @ashoksinghmattu8055 7 месяцев назад +7

    Very good vir ji Bhagat Singh Doabi

  • @numberdar__1
    @numberdar__1 7 месяцев назад +13

    ਬਾਈ ਦੁਆਬੀ ਤੈਨੂੰ ਅਸੀ ਗਦਾਰ ਨਹੀਂ ਕੇ ਸਕਦੇ ਤੁ ਤਾ ਸਾਡਾ ਦੁਮਾਕ ਖੋਲ ਤਾ

  • @user-mu6lg2rx8i
    @user-mu6lg2rx8i 7 месяцев назад +10

    ਬਿਲਕੁਲ ਲੱਖਾ ਵੀ ਨੁਕਾਸਾਨ ਕਰੇਗਾ

  • @amansahota3345
    @amansahota3345 7 месяцев назад +1

    ਸੋਨੀ ਮਾਨ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਲੱਖਾ ਸਿਧਾਣਾ ਦੇ ਦੋਸਤਾਂ ਨੇ

  • @jspawaar675
    @jspawaar675 7 месяцев назад +4

    ਵੀਰ ਹਰਪ੍ਰੀਤ ਸਿੰਘ ਮੱਖੂ ਸਾਹਿਬ ਜੀ ਲੱਖਾ ਸਿਧਾਣਾ ਪੰਜਾਬ ਦੀ ਗੱਲ ਨਹੀਂ ਸਗੋਂ ਆਪਣੇ ਆਪ ਲਈ ਕੁਰਸੀ ਤਿਆਰ ਕਰਨ ਲੱਗਾ ਹੋਇਆ ਹੈ ਪਰ ਸਾਨੂੰ ਲੋੜ ਹੈ ਕਿ ਹਰ ਗੱਲ ਤੇ ਧਿਆਨ ਰੱਖ ਕੇ ਜਿੱਥੇ ਪੰਜਾਬ ਦੇ ਹੱਕ ਦੀ ਗੱਲ ਹੈ ਤਾਂ ਸਾਥ ਦਿੱਤਾ ਜਾਵੇ ਪਰ ਜਿੱਥੇ ਲੱਗਦਾ ਹੈ ਕਿ ਕੁਰਸੀ ਖ਼ਾਤਰ ਕਰ ਰਿਹਾ ਹੈ ਤਾਂ ਫਿਰ ਛੱਡ ਦਿੱਤਾ ਜਾਵੇ

  • @jujharsingh8468
    @jujharsingh8468 7 месяцев назад +6

    ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ , ਧਰਮ ਅਤੇ ਰਾਜਨੀਤੀ ਨੂੰ ਸਹੀ ਢੰਗ ਨਾਲ਼ ਚਲਾਇਆ ਜਾਂ ਸਕੇ ,
    ਤਾਂ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਲੜਾਈ ਨਾਂਅ ਮਾਤਰ , ਰਹਿ ਜਾਵੇਗੀ ਜੀ , ਧੰਨਵਾਦ ਸਹਿਤ।

  • @parminderkaurgill9000
    @parminderkaurgill9000 7 месяцев назад +15

    ਬਿਲਕੁਲ ਸਹੀ ਕਿਹਾ ਭਗਤ ਜੀ ਨੇ

  • @ManjitSingh-nc7dy
    @ManjitSingh-nc7dy 2 месяца назад +1

    ਅੱਜ ਤਾਂ ਮੱਖੂ ਨੂੰ ਸੁਰਤ ਲਿਆਤੀਮੂੰਡੇ ਨੇ ਦੁਆਬੀ ਨੇ

  • @user-xg3hx3is8s
    @user-xg3hx3is8s 7 месяцев назад

    ਲੱਖਾ ਭਾਨਾ ਭਗਵੰਤ ਮਾਨ ਦੀ ਟੀਮ ਦਾ ਹੀ ਹਿੱਸਾ ਹੈ ਭਗਵੰਤ ਮਾਨ ਪੰਜਾਬ ਚ ਟੁੱਟ ਦੀਆਂ ਵੋਟਾਂ ਆਪਣੀ ਬੀ ਟੀਮ ਦੀ ਪਾਰਟੀ ਚ ਪਵਾਉਣਾ ਚਾਹੁੰਦਾ ਹੈ ਜਿਹੜੀ ਲੱਖੇ ਹੁਣੀ ਹੁਣ ਨਵੀਂ ਬਣਾਉਣ ਗੇ

  • @kakasuhavi857
    @kakasuhavi857 7 месяцев назад +4

    ਅੱਜ ਟੱਕਰਿਆ ਸ਼ੇਰ ਨੂੰ ਸਵਾ ਸ਼ੇਰ
    ਦਿਲੋਂ ਪ੍ਰਣਾਮ doabi ਜੀ

  • @sukhwantsingh3739
    @sukhwantsingh3739 7 месяцев назад +9

    ਮਖੂ ਜੀ ਗੱਲ ਗੋਲ ਮੋਲ ਕਰ ਰਹੇ ਹੋ।

  • @GursawekSidhuGursawekSidhu
    @GursawekSidhuGursawekSidhu 7 месяцев назад +7

    ਜਿਹੜੇ ਲੋਕਾਂ ਦੇ ਆ ਨਾ ਭਾਨਾ ਸਿੱਧੂ ਬੀੜੀਆਂ ਪੀਂਦਾ ਉਹ ਇੱਕ ਫਿਲਮ ਦੀ ਸ਼ੂਟਿੰਗ ਹੈ

    • @malhimalhi888
      @malhimalhi888 7 месяцев назад

      ਦੀਪ ਸਿੱਧੂ ਕਹਿੰਦਾ ਹੁੰਦਾ ਸੀ । ਅਸੀ ਨਾਟਕ ਵਿੱਚ ਵੀ ਚੂਹੇ ਨੀ ਬਣਨਾ । ਫਿਰ?

    • @surinderpal3563
      @surinderpal3563 3 месяца назад

      Picture not released picture nam brother.