Historical Stairs | Bhai Jaita Ji | Bhai Jeevan Singh Ji | Rangrete Guru ke Bete | ਧਰਤ ਅਨੰਦਪੁਰ ਦੀ-5

Поделиться
HTML-код
  • Опубликовано: 15 дек 2024

Комментарии • 348

  • @NishanSinghAustralia
    @NishanSinghAustralia  3 года назад +34

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @narpindersingh3652
      @narpindersingh3652 3 года назад +1

      Veer Ji Thoda contect number chaida c

    • @gurtejsingh5098
      @gurtejsingh5098 3 года назад

      Waheguru

    • @tajvirsinghkalkat
      @tajvirsinghkalkat 3 года назад +1

      Waheguru ji

    • @singhjiamrik1576
      @singhjiamrik1576 3 года назад

      Guru sahib ji de purtan rihayesh sathan ji de darshan kr pande...guru sahib ji jang de smye..kitho lagnde c...kyi vaar sochida hai dukh lagda hai..ki purne sathan nai smbhalbske...

    • @JoginderSingh-vy1it
      @JoginderSingh-vy1it 3 года назад

      Hi a duty duty to the the tturuur the tturuur I will

  • @Sukhvindersingh1313-i2b
    @Sukhvindersingh1313-i2b 3 года назад +5

    ਜੇਰੈ ਜਾਤ ਪਾਤ ਕਰਦੈ ਓਹ ਬਾਬਾ ਜੀ ਗੁਰੂ ਦੇ ਸੱਕੇ ਨਹੀਂ ਉਹ ਸੱਕਦੈ

  • @Sam_765-f2h
    @Sam_765-f2h 3 года назад +60

    ਸਿਫਤ ਦੇ ਪਾਤਰ ਹਨ ਭਾਈ ਸਾਹਿਬ ਜੀ ਜਿਨਾਂ ਦੇ ਉੱਦਮ ਸਦਕਾ ਸਾਨੂੰ ਘਰ ਬੈਠਿਆਂ ਏਨਾ ਅਸਥਾਨਾਂ ਦੇ ਦਰਸ਼ਨ ਨਸੀਬ ਹੋਏ ਨੇ

  • @AjaySingh-ep2dv
    @AjaySingh-ep2dv 3 года назад +18

    ਧੰਨ ਧੰਨ ਅਮਰ ਸਹੀਦ ਕੋਮੀ ਜਰਨੈਲ ਸਹੀਦ ਬਾਬਾ ਜੀਵਨ ਸਿੰਘ ਜੀ ਨੂੰ ਕੋਟਿ ਕੋਟਿ ਪ੍ਹਨਾਮ

  • @tejindersingh3343
    @tejindersingh3343 7 месяцев назад +1

    ਮਹਾਂਬਲੀ ਬਾਬਾ ਜੀਵਨ ਸਿੰਘ ਜੀ ਰੰਘਰੇਟਾ❤

  • @JaswantSingh-fj2ld
    @JaswantSingh-fj2ld 3 года назад +41

    ਮਹਾਨ ਸ਼ਹੀਦ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਜੀ ਨੂੰ ਚਰਨ ਬੰਦਨਾ ਕੋਟਿਨ ਕੋਟ ਪ੍ਰਣਾਮ ਜੀ

  • @dilbagsinghpabme6845
    @dilbagsinghpabme6845 3 года назад +25

    ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਪ੍ਰਕਾਸ਼ ਪਾਉਣ ਦਾ ਬਹੁਤ ਬਹੁਤ ਧਨਵਾਦ ਜੀ।

  • @babasomasinghji3026
    @babasomasinghji3026 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @GurmeetSingh-wp2gk
    @GurmeetSingh-wp2gk 3 года назад +7

    ਧੰਨ ਭਾਈ ਜੈਤਾਜੀਧੰਨਗੁਰੂ ਗੋਬਿੰਦਸਿੰਘਜੀ।ਭਾਈਜੀਬ੍ਰਹਮ ਗਿਆਨੀ ਭਾਈ ਮਨੀਸਿੰਘ ਵਰਗੇ ਮਹਾਂਪੁਰਸ਼ਾ ਦੇ ਨਾਂ ਨਾਲ ਅਗੇਤਰ ਪਛੇਤਰ ਨਹੀਂ ਲੱਗਿਆ ਫਿਰ ਅਜਕਲ ਸਿੱਖ ਆਪਣੇ ਨਾਮ ਦੇ ਅੱਗੇ ਸੰਤ ਬ੍ਰਹਮਗਿਆਨੀ ਅਗੇਤਰ ਪਛੇਤਰ ਕਿਉਂ ਲਾਉਂਦੇ ਹਨ।

  • @gurnamkaurdulat3883
    @gurnamkaurdulat3883 3 года назад +17

    ਆਪ ਜੀ ਦੀ ਘਾਲਣਾ ਵੀ ਮਹਾਨ ਹੈ। ਗੁਰੂ ਅਤੇ ਗੁਰੂ ਪਿਆਰਿਆਂ ਦੀ ਚਰਨਛੋਹ ਪ੍ਰਾਪਤ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੋ

  • @gurpalsinghgurpalsingh679
    @gurpalsinghgurpalsingh679 3 года назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏 ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ ਸਿੰਘ ਸਾਹਿਬ ਜੀ

  • @lovesingh8730
    @lovesingh8730 3 года назад +2

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਆਸੀਨਾਨਕ ਦੈ ਗੂਲਾਮ ਜੀ ਹਾਜਰ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਹਾਜਰ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਹਾਜਰ ਆਸੀਨਾਨਕ ਦੈ 🍓🍒🌹♥️🍓🍒🌹🌹🌹🌹♥️♥️🌹🌹🌹🌹🌹🌹🍒🍓🍓🍒🐎🏇🏇🏇🏇🙏🙏🙏🙏🙏🙏🐦🐧🙏🍒

  • @ਸਿੰਘਅਬਰਾਵਾ
    @ਸਿੰਘਅਬਰਾਵਾ 3 года назад +10

    ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਜੀ) ਦੀ ਜੀਵਨ ਗਾਥਾ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਖਾਲਸਾ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ੍ਹ ਗਏ ਤਾਂ ਜਾਤ ਤਾਂ ਖਤਮ ਹੋ ਗਈ।

  • @HarpalSingh-zx1gv
    @HarpalSingh-zx1gv 3 года назад +1

    WAHEGURUJi WAHEGURUJi WAHEGURUJi WAHEGURUJi DHAN DHAN Siri Guru Nanak ji Dhan Dhan Siri Guru Gobind Singh ji Dhan Dhan Siri Guru Nanak ji Dhan Dhan Siri Guru Gobind Singh ji. WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi

  • @ranjodhsingj9588
    @ranjodhsingj9588 3 года назад +2

    ਜਦ ਗੁਰੂ ਮਹਾਰਾਜ ਨੂੰ ਸੱਭ ਤੋਂ ਉਤਮ ਸਿਰਫ਼ ਸਿਖ ਹੀ ਸੀ, ਦਾਸ ਵੀ ਇਸੇ ਧਾਰਨੀ ਦਾ ਦਰਿੜਸੰਕਲਪ ਧਾਰੀ ਹੈ ਤੇ ਇਹ ਵੀ ਕੇ ਬਾਬਾ ਜੀਵਨ ਸਿੰਘ ਸਾਡੇ ਪੂਜਣ ਯੋਗ ਹਨ, ਇਸਤੋਂ ਪਰਾਂ ਕੁਝ ਵੀ ਨਹੀਂ ਹੈ ਜੀ।

  • @Sukhvindersingh1313-i2b
    @Sukhvindersingh1313-i2b 3 года назад +4

    ਰਗ ਰੈਟਾ ਗੁਰੂ ਦਾ ਬੈਟਾ ਵਾਹਿਗੁਰੂ

  • @jaroopsingh9017
    @jaroopsingh9017 3 года назад +1

    ਬੱਬਰ ਸ਼ੇਰ ਬਾਬਾ ਜੀਵਨ ਸਿੰਘ ਜੀ

  • @SatnamSingh-bg3bh
    @SatnamSingh-bg3bh Год назад

    ਵਾਹਿਗੁਰੂ ਜੀ🚩🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @simranjeetsingh3616
    @simranjeetsingh3616 3 года назад +10

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ 🙏🌹🌹🙏🙏

  • @amarjeetsinghamar7197
    @amarjeetsinghamar7197 3 года назад +8

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @HarjinderSingh-ie4tu
    @HarjinderSingh-ie4tu 3 года назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @manjeetkaur2647
    @manjeetkaur2647 3 года назад

    Khalsa Veer ji aap ji te Guru Govind Singh ji Maharaj de apar kirpa h koti koti naman h 🙏🌹🙏🌹🙏🌹🙏🌹👏🌷👏🌷👏🌷👏🌷👏🌷👏🌷👏🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @bindersingh1452
    @bindersingh1452 3 года назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @harmanjotsingh7226
    @harmanjotsingh7226 2 года назад

    Waheguru ji ka khalsa waheguru ji ki fateh Dhan Dhan Guru Gobind Singh Ji Sahib Baadshah Darvesh Satguru ji

  • @gulabsingh4121
    @gulabsingh4121 3 года назад +10

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਰਸ਼ਨ ਦੀਦਾਰੇ ਦਿਖਾਉਣ ਵਾਸਤੇ 🙏🙏

  • @jagsirsingh5430
    @jagsirsingh5430 3 года назад +4

    ਵਾਹੁ ਵਾਹੁ ਭਾਈ ਸਾਹਿਬ ਬਾ ਖੂਬਸੂਰਤ ਖੋਜ

  • @bindadeol7515
    @bindadeol7515 3 года назад +1

    dhan. dhan. bhai. jatta. singh. ji🌹🌹🌹🌹🌹

  • @gurajaibsingh9113
    @gurajaibsingh9113 3 года назад +5

    ਵਾਹਿਗੁਰੂ ਜੀ ਅਣਖੀਲੇ ਯੋਧੇ ਸਨ ਬਾਬਾ ਜੀਵਨ ਸਿੰਘ ਜੀ

  • @gurpalsinghgurpalsingh679
    @gurpalsinghgurpalsingh679 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਅਸਥਾਨ ਪਟਨਾ ਸਾਹਿਬ ਹੀ ਐ ਜੀ

  • @davindersinghsikh3436
    @davindersinghsikh3436 3 года назад +1

    Waheguru🙏🌹 Waheguru🙏🌹 Waheguru🙏🌹 Waheguru🙏🌹 Waheguru🙏🌹 Waheguru🙏🌹 Waheguru🙏🌹 Waheguru🙏🌹

  • @baljindersingh6341
    @baljindersingh6341 2 года назад

    Waheguru ji 🙏waheguru ji 🙏 waheguru ji 🙏waheguru ji 🙏 waheguru ji 🙏 waheguru ji🙏 waheguru ji 🙏waheguru ji 🙏waheguru ji 🙏waheguru ji

  • @jagirsingh9212
    @jagirsingh9212 2 года назад

    🙏 ਬਾਬਾ ਜੀ ਜਾਤੀ ਦਾ ਹਕਾਰ ਨਹੀ ਖਤਮ ਹੋ ਸਕਦਾ। ਅੱਜ ਵੀ ਹਕਾਰੀ ਬਹੁਤ ਹਨ ਦੁਨੀਆ ਵਿਚ (ਸਭ ਤੋਂ ਮਾੜਾ ਹਕਾਰ ਹੈ )

  • @gurnamkaurdulat3883
    @gurnamkaurdulat3883 3 года назад +19

    ਸ਼ੁਕਰ ਹੈ ਇਹ ਅਸਥਾਨ ਅਜੇ ਕਾਰ ਸੇਵਾ ਵਾਲੇ ਬਾਬਿਆਂ ਦੀ ਨਜ਼ਰ ਨਹੀਂ ਪਿਆ । ਵਾਹਿਗੁਰੂ ਜੀ ਬਚਾ ਕੇ ਹੀ ਰਖਣ ।

    • @clumsie3848
      @clumsie3848 3 года назад

      Waheguru g 🙏🏻

    • @Ibadat_52
      @Ibadat_52 2 года назад

      ਬੀਬੀ ਜੀ ਇਹ ਪੌੜੀਆਂ ਕਾਰ ਸੇਵਾ ਵਾਲੇ ਬਾਬਿਆਂ ਦੇ ਪ੍ਰਬੰਧ ਅੰਦਰ ਹੀ ਆਉਂਦੀਆ ਹਨ

  • @g.sdhaliwal1930
    @g.sdhaliwal1930 2 года назад

    🌹 Waheguru ji waheguru ji waheguru ji waheguru ji waheguru ji 🌹🙏🙏🙏🙏🙏🙏❤️❤️❤️❤️❤️❤️❤️❤️❤️❤️

  • @sidaksandhu9239
    @sidaksandhu9239 2 года назад

    Dhan Dhan Bhai Jiwan Singh Ji Jiwan Maran Toh Mokat Hoeye San Guru Gobind Singh Ji Khalsa Path de Sirjanhare Ji di Kirpa Sadka 🙏 Khalistan jindabaad 🙏✍️

  • @harjeevansinghturka7893
    @harjeevansinghturka7893 2 года назад

    Waheguru ji di Khalsa 🙏🏼🙏🏼
    Waheguru ji ki Fateh 🙏🏼🙏🏼

  • @kiratpreet8773
    @kiratpreet8773 2 года назад

    🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌹🌹🌹🌹🌹🙏🙏🙏🙏🙏

  • @AmarjitSingh-hp6ii
    @AmarjitSingh-hp6ii 3 года назад +5

    Dhan Dhan mare Dashmesh Patshah Shaib Sheri Guru Gobind Singh Shaib Ji Maharaj jio Dhan Guru Shaib Ji dey paiyre Gurmukh sheehed Baba Jiven Singh jio 💐🌻🌺🌼💐🙏🙏🙏🚩🚩🚩

  • @jaswantfagura1477
    @jaswantfagura1477 2 года назад

    Waheguru g ka khalsa waheguru g ki fateh waheguru g 💐🙏

  • @HarpreetSingh-ir3cg
    @HarpreetSingh-ir3cg 3 года назад

    Waheguru ji bhut Anand a reha h Katha sunde hoye

  • @dilbaghsingh4165
    @dilbaghsingh4165 3 года назад +2

    Dhan dhan Sri guru GOBIND Singh ji maharaj gagat guru.Dhan dhan sahib sri guru Granth sahib ji maharaj gagat guru patat pawan kirpa nidan sarab kala samrath and guru of all universe.

  • @jagirsingh9212
    @jagirsingh9212 2 года назад

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰੰਗਰੇਟਾ ਗੁਰੂ ਕਾ ਬੇਟਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕੋਟੀ ਕੋਟਕ ਪ੍ਰਣਾਮ 🙏🇨🇦🇨🇦🇨🇦🇨🇦🇨🇦🙏

  • @amanlavi1
    @amanlavi1 3 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amritkaur6154
    @amritkaur6154 3 года назад

    Waheguru ji aap noo chaddekla bakshe Bahut bahut Dhannvaad

  • @parvindersahota5701
    @parvindersahota5701 8 месяцев назад

    Dhan dhan baba Jiwan Singh ji 🙏🙏🙏

  • @JagjitSingh-xv4br
    @JagjitSingh-xv4br 3 года назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏💐💐💐💐💐💐💐🙏
    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ 🙏💐💐💐💐💐💐🙏

  • @anuragbawa7500
    @anuragbawa7500 3 года назад +3

    ਵਾਹਿਗੁਰੂ ਜੀ ਕਾ ਖ਼ਾਲਸਾ।
    ਸੀ੍ ਵਾਹਿਗੁਰੂ ਜੀ ਕੀ ਫ਼ਤਿਹ।

  • @AvtarSingh-bh1fs
    @AvtarSingh-bh1fs 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏
    ਧੰਨ ਧੰਨ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 🙏🙏🙏🙏🙏
    ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਤਪ ਅਸਥਾਨ ਦੇ ਦਰਸ਼ਨ ਕਰਵਾਏ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਤਖਣ 🙏🙏🙏🙏

  • @kulwantlalli6979
    @kulwantlalli6979 3 года назад

    Dhan dhan Guru Gobind Singh ji

  • @KuldeepKaur-zz7mm
    @KuldeepKaur-zz7mm 3 года назад +2

    Dhan dhan Baba Jivan Singh Sahib ji Maharaj 🙏🙏🙏🙏🙏🌹💐♥️♥️♥️💐🌷🌷🌷🌷🌷

  • @parvsingh2146
    @parvsingh2146 3 года назад +7

    Rangrete Guru ke Bete...Dhan Dhan Baba Jiwan Singh Ji 🙏🙏🙏

  • @sanjucheema439
    @sanjucheema439 3 года назад +3

    Ji Khalsa WaheGuru Ji ki Fateh

  • @harjitkaurvirk3868
    @harjitkaurvirk3868 2 года назад

    Jindabad sihk koom wahguru ji

  • @satveendersinghkala
    @satveendersinghkala 3 года назад

    Dhan Dhan guru pita gobind Singh gi

  • @harjitkaurvirk3868
    @harjitkaurvirk3868 2 года назад

    Wahguru ji tusi nirkar ho ji

  • @hardevsinghhardevsingh2002
    @hardevsinghhardevsingh2002 3 года назад +2

    पाई जैता जी नु परणाम रंगरेटा गुरु का बेटा सदा चढदी कला बिच रहो जी

  • @harjeetsingh4993
    @harjeetsingh4993 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmndhaliwal6677
    @harmndhaliwal6677 3 года назад +2

    Waheguru ji waheguru ji waheguru ji waheguru ji waheguru ji waheguru Ji

  • @sanjucheema439
    @sanjucheema439 3 года назад +1

    WaheGuru Ji ka Khalsa WaheGuru Ji ki Babaji ka Guru Maharaj

  • @HarpalSingh-zx1gv
    @HarpalSingh-zx1gv 3 года назад +4

    Dhan Dhan Siri Guru Nanak ji Dhan Dhan Siri Guru Gobind Singh ji Dhan Dhan Siri Guru Nanak ji Dhan Dhan Siri Guru Gobind Singh ji.

  • @mangatsahota7599
    @mangatsahota7599 3 года назад +2

    Dhan dhan baba jivan singh ji

  • @chamkoursinghdhaliwal445
    @chamkoursinghdhaliwal445 2 года назад

    Satnam Shari wahguruji.

  • @GaganKumar-my5vn
    @GaganKumar-my5vn 3 года назад

    Waheguru ji mehar bharya hath bnayi rakhn tuhade upper veer ji

  • @DharminderSingh-ts8il
    @DharminderSingh-ts8il 3 года назад

    ਭਾਈ ਨਿਸ਼ਾਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸ੍ਰਮੋਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਅੱਜ ਕੱਲ੍ਹ ਦੇ ਪ੍ਰਚਾਰਕ ਬਾਬਾ ਜੀਵਨ ਸਿੰਘ ਜੀ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ

  • @jagminderbura221
    @jagminderbura221 3 года назад

    wahiguru ji ka khalsaWehagurujikefatahji dhan shri guru gurath sehib jI whaguru ji whaguru ji whaguru ji whaguru ji whaguru ji whaguru ji

  • @gurtejsingh5098
    @gurtejsingh5098 3 года назад +4

    Dhan Dhan Amar Saheed Baba Jiwan Singh Jee

  • @GurjeetSingh-lw8bm
    @GurjeetSingh-lw8bm 3 года назад +5

    Baba ji ap ji bot vadiya darshan ka rvande ho parmatma tuhanu kush rakhe sada pind Tarawrori a

  • @amarjitkaur5987
    @amarjitkaur5987 3 года назад +3

    Dhan dhan guru gobind Singh ji satnam waheguru waheguru 🙏🏻🌹🌺🙏🏻

  • @my_activity714
    @my_activity714 2 года назад

    waheguru ਜੀ ਕਿਰਪਾ ਕਰੋ 🙏🙏🙏🙏🙏🙏🙏

  • @SatnamSingh-un5tp
    @SatnamSingh-un5tp 3 года назад +2

    Waheguru ji 🌹🌹🌹🌹🌹waheguru ji🌹🌹🌹🌹🌹 waheguru ji🌹🌹🌹🌹🌹 waheguru ji🌹🌹🌹🌹🌹🌹 waheguru ji🌹🌹🌹🌹🌹🌹 waheguru ji🌹🌹🌹🌹🌹 waheguru ji🌹🌹🌹🌹🌹🌹

  • @suchasingh5202
    @suchasingh5202 2 года назад

    Satnam Shri waheguru jee

  • @HarpalSingh-zx1gv
    @HarpalSingh-zx1gv 3 года назад +7

    WAHEGURUJi WAHEGURUJi DHAN DHAN Baba Jiwan Singh ji. WAHEGURUJi WAHEGURUJi DHAN DHAN Baba Jiwan Singh ji

  • @KuldeepKaur-zz7mm
    @KuldeepKaur-zz7mm 3 года назад +1

    Waheguru 🙏 ji Ka khalsa waheguru ji ki fateh 🙏🙏🙏🌹🌹🌹💐

  • @AjaySingh-ep2dv
    @AjaySingh-ep2dv 3 года назад +2

    ਵਾਹਿਗੁਰੂ

  • @nirbhaisingh8894
    @nirbhaisingh8894 3 года назад +1

    Dhan Dhan Shri Guru Gobind Singh Sahib ji 🙏 Dhan Dhan Baba Jiven Singh ji Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @jaswantsingh4969
    @jaswantsingh4969 Год назад

    Dhan Dhan shri guru govind singh ji maharaj ji maher kro ji maf kr dio ji bakhsh dio ji bakhsh dio ji bakhsh dio ji 🙏

  • @kiranjeetkaur2082
    @kiranjeetkaur2082 3 года назад +2

    Wheguru g bhut Wadia etehas tusi dsseya wheguru hor kirpa kare 🙏🙏

  • @RAVINDERKAUR-ii8wg
    @RAVINDERKAUR-ii8wg 3 года назад +4

    waheguru ji.guru ghar dey darshan kr k rooh nu shanti mili. tuhaday tey rbb d mehr bni rhay sanu dashan kron lyi guru ghar dey.bhut bhut shukriya ji.

  • @bhindersingh827
    @bhindersingh827 8 месяцев назад

    ॥ ਵਾਹਿਗੁਰੂ ਜੀ

  • @kulwinderraj6516
    @kulwinderraj6516 3 года назад

    Wahaguru ji mahar karn ji

  • @sanjucheema439
    @sanjucheema439 3 года назад +3

    Baba Jeevan Singh Ji dharmpatni tahas Das Ji

  • @sharanjhutty3180
    @sharanjhutty3180 3 года назад +1

    Kot kot parnam baba Jiwan singh jio.Thank you so much darshan karvon Lai. 🙏🙏🙏🙏🙏

  • @ManmohanSingh-kr8bx
    @ManmohanSingh-kr8bx 3 года назад +2

    ਆ,,ਗੇ,,ਛਾ,,ਗੇ,,ਸਿਘ,,ਸ਼ੂਰਮਾ

  • @jaswindersinghtoor4048
    @jaswindersinghtoor4048 3 года назад

    ਧਨਵਾਦ ਜੀ।

  • @sandeepgabba6063
    @sandeepgabba6063 3 года назад +2

    Waheguru Ji ka khasle Waheguru Ji Fateh Ji

  • @sanjucheema439
    @sanjucheema439 3 года назад +1

    bahut bahut dhanyvad bhai sahab ji

  • @darshansingh5543
    @darshansingh5543 3 года назад +1

    ਬਾਬਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੋ ਸਾਡਾ ਇਤਿਹਾਸ ਦਸਦੇ ਹੋ ਬੜੀ ਖੁਸੀ ਹੁੰਦੀ ਬਹੁਤ ਵਧੀਆ ਲਗਦੀ ਵੀਡੀਓ ਬਾਬਾ ਜੀ ਜਾਤ ਵਾਲੀ ਗਲ ਬਹੁਤ ਵਧੀਆ ਕੀਤੀ ਪਰ ਲੋਕ ਨਹੀ ਸਮਝਦੇ ਪਿੰਡਾ ਵਿਚ ਅਜ ਵੀ ਜਾਤਾ ਦੇ ਉਪਰ ਗੁਰਦੁਆਰਾ ਸਾਹਿਬ ਬਣਾਏ ਹੋਏ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sanjucheema439
    @sanjucheema439 3 года назад +2

    bahut bahut dhanyvad ji

  • @HarpalSingh-zx1gv
    @HarpalSingh-zx1gv 3 года назад +6

    WAHEGURUJi WAHEGURUJi DHAN DHAN Baba Jiwan Singh ji Dhan Dhan Baba jiwan Singh ji.

  • @RavindarSingh-rv9wo
    @RavindarSingh-rv9wo 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @singhKhalsagurpreet
    @singhKhalsagurpreet 3 года назад +2

    Waheguru ji Ka khalsa waheguru ji ki fathe.. khalsa ji

  • @ਨਿਹੰਗਫੌਜ਼
    @ਨਿਹੰਗਫੌਜ਼ 3 года назад +5

    Waheguru ji kirpa Rakhan tuhade te veer ji 🙏

  • @gurmeetsingh7102
    @gurmeetsingh7102 3 года назад +1

    Waheguru ji ka khalsa Waheguru je ke fateh

  • @darshanmander9046
    @darshanmander9046 3 года назад +1

    Dhan2babajiwansinghji

  • @jotraman7888
    @jotraman7888 3 года назад +5

    Bahut wadhia saanjh paunde o tusi history di,jeeonde wassde raho veerji.Guru sahib tuhanu chardiklaa bakhshan.

  • @dhrambirchahal5270
    @dhrambirchahal5270 3 года назад +1

    WAHEGURU G🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amarjitgaming4971
    @amarjitgaming4971 2 года назад

    WaheGuru ji fateh

  • @karamjitraikoti
    @karamjitraikoti 3 года назад +2

    ਵਾਹਿਗੁਰੂ ਜੀ

  • @komal4636
    @komal4636 Год назад

    Waheguru waheguru waheguru ji

  • @Jasvir-Singh8360
    @Jasvir-Singh8360 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @NishanSinghAustralia
      @NishanSinghAustralia  3 года назад +2

      ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @sardargurpreetsingh2948
      @sardargurpreetsingh2948 3 года назад

      @@NishanSinghAustralia bohat dhanwadd baba g