Sajana Di Phulkari - Video Song | Manmohan Waris | Nisha Kothari | Punjabi Hits

Поделиться
HTML-код
  • Опубликовано: 12 май 2010
  • Best of punjabi collections by the best Punjabi Artistes now only a click away at / tipsmusic
    Watch this punjabi hit song "Sajana Di Phulkari", sung by #ManmohanWaris, featuring #NishaKothari
  • ВидеоклипыВидеоклипы

Комментарии • 765

  • @Kamaljatt1234
    @Kamaljatt1234 3 месяца назад +24

    2024 ਵਿੱਚ ਕੌਣ ਸੁਣ ਰਿਹਾ ਓ 🙌💔
    ਸੱਜਣ ਦੀ ਫੁੱਲਕਾਰੀ🗣️👂💔

  • @harkamaldhillon4544
    @harkamaldhillon4544 7 месяцев назад +39

    2024ਵਿੱਚ ਕੌਣ ਕੌਣ ਸੁਣਾ ਰਾਹ 💔💔

  • @jasbirjass4550
    @jasbirjass4550 Год назад +17

    ਹਾਂਜੀ ਫੇਰ 12 ਸਾਲ ਬਾਅਦ ਵੀ ਕੌਣ ਕੌਣ ਸੁਣ ਰਿਹਾ ਇਹ ਗੀਤ 😍

  • @amritsikhwala3ohemia137
    @amritsikhwala3ohemia137 8 месяцев назад +21

    ਦੇਬੀ ਸਾਬ ਦੀ ਲਿਖਤ ਚ ਅੱਜ ਵੀ ਉਹੀ ਸਵਾਦ ਬਰਕਰਾਰ ਏ ਜੋ 10 ਸਾਲ ਪਹਿਲਾਂ ਸੀ, ਵਾਹਿਗੁਰੂ ਦੇਬੀ ਜੀ ਨੂੰ ਚੜ੍ਹਦੀਕਲਾ ਚ ਰੱਖੇ

  • @deepgill8318
    @deepgill8318 2 года назад +122

    ਜਿਸ ਸਮੇਂ ਚ ਇਹ ਗੀਤ ਆਇਆ ਸੀ ਉਸ ਸਮੇਂ ਨਾਲ ਬਹੁਤ ਹੀ ਪਿਆਰੀਆ ਯਾਦਾ ਜੁੜੀਆ ਹੋਇਆ ਆ ਕਦੇ ਕਦੇ ਉਹ ਯਾਦਾ ਤਾਜ਼ੀਆ ਕਰਨ ਲਈ ਮਨਮੋਹਨ ਵਾਰਿਸ ਪਾਜੀ ਹੁਣਾ ਦੇ ਗੀਤ ਸੁਣ ਲੈਂਦਾ ਆ ਅੱਜ ਵੀ ਜਦੋ ਉਹ ਸਮਾਂ ਯਾਦ ਆਉਦਾ ਏ ਤਾਂ ਅੱਖਾਂ ਭਰ ਆਉਂਦੀਆਂ ਆ 😣🙏🏻

  • @lovepunjab2939
    @lovepunjab2939 4 месяца назад +12

    ਦਿਲ ਉਹਨਾਂ ਦਾ ਓਹੀਓ,
    ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ,
    ਗੱਲ ਵੀ ਸਭ ਓਹੀਓ,
    ਵਿੱਚ ਜਿਕਰ ਕਿਸੇ ਬੇਗਾਨੇ ਦਾ। 😢😢
    ਮੇਰੇ ਨਾਲ ਆਈਂ ਹੁੰਦਾ ਰਿਹਾ 😢😢

  • @kamalgill007
    @kamalgill007 11 месяцев назад +5

    ਪਹਿਲਾ ਆਲਾ ਟਾਈਮ ਕਿੰਨਾ ਵਦੀਆ ਹੁੰਦਾ ਸੀ ਅੱਜ ਕੱਲ ਦੇ ਸਿੰਗਰ ਤਾਂ ਫੁੱਕਰੀ ਮਾਰੀ ਜਾਂਦੇ ਨੇ

  • @sandeepgoyal9581
    @sandeepgoyal9581 4 года назад +33

    ਸੱਜਣਾ ਦੇ ਸੈੱਲ ਫੋਨ ਦੇ ਵਿੱਚ ਨੰਬਰ ਤਾਂ ਪਹਿਲਾਂ ਵਾਲਾ ਏ
    ਉਸ ਨੰਬਰ ਦੇ ਮੈਸਜ ਹੁਣ ਕੋਈ ਹੋਰ ਵੇਖਦਾ ਐ

  • @amansidhu815
    @amansidhu815 3 года назад +147

    Ek like debi lyi ...you r legend of Punjai industry....

    • @babbudadwal6693
      @babbudadwal6693 Год назад

      👌👌👌👌

    • @sonuheer6630
      @sonuheer6630 Год назад +3

      Ek nai ik lakh like debi bhaji Lai lakh v ghat a

    • @zoomer.56
      @zoomer.56 11 месяцев назад

      Debi laye lakhan like v ghatt ne

  • @bhaikashaminder5319
    @bhaikashaminder5319 5 лет назад +219

    ਕਿੰਨਾ ਤਕੜਾ ਸਮਾਂ ਸੀ ਉਹ ਬੜੇ ਸੱਚੇ ਆਸ਼ਕ ਸੀ ਓਸ ਟਾਈਮ

  • @thewriteunitemusic
    @thewriteunitemusic 18 дней назад +1

    ਕੱਚੀ ਉਮਰੇ ਉੱਚੀਆਂ ਪੀਂਘਾਂ ਪਾਉਣੀਆਂ ਭੁੱਲ ਉਹ ਸਾਡੀ ਸੀ,
    ਕੱਚਿਆਂ ਉੱਤੇ ਪੱਕੀਆਂ ਆਸਾਂ ਲਾਉਣੀਆਂ ਭੁੱਲ ਉਹ ਸਾਡੀ ਸੀ,
    ਸਾਡੀ ਗਲਤੀ ਗੱਲ ਪਹਿਲਾਂ ਟੁਣਕਾ ਕੇ ਕਾਹਤੋਂ ਕੀਤੀ ਨਾ,
    ਕੱਚਾ ਭਾਂਡਾ ਹਰ ਕੋਈ ਪਹਿਲਾਂ ਖੋਰ ਦੇਖਦਾ ਏ,
    ਸੱਜਣਾਂ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲ਼ੇ ਨੇ,
    ਉਹਨਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਦੇਖਦਾ ਏ ।।
    ਉਸਤਾਦ ਦੇਬੀ ਮਖ਼ਸੂਸਪੁਰੀ ❤

  • @user-bi4sr9gi3d
    @user-bi4sr9gi3d 4 года назад +39

    ਸੋਹਣੇਆ ਦੇ ਇੰਞ ਬਦਲਣ ਦੀ ਕੋਈ ਖਾਸ
    ਹੈਰਾਨੀ ਨਹੀ ਹੁੰਦੀ ,+ ਦੇਬੀ ਤਾ ਬਸ ਸਮੇ ਦੀ ਬਦਲੀ ਤੋਰ ਦੇਖਦਾ ਏ
    ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾ ਪਹਿਲਾ ਵਾਲੇ ਨੇ
    ਪਰ ਓਹਨਾ ਸ਼ੀਸ਼ੇਆ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ 😇😇😇

  • @JaspreetSingh-kf8wd
    @JaspreetSingh-kf8wd 8 месяцев назад +9

    ਬਹੁਤ ਖੂਬਸੂਰਤ ਗੀਤ ਜਦੋਂ ਇਹ ਗੀਤ ਨਵਾਂ ਨਵਾਂ ਆਇਆ ਸੀ ਤਾਂ ਬਹੁਤ ਸੁਣਦੇ ਹੂੰਦੇ ਸੀ

  • @rajumutiaar2585
    @rajumutiaar2585 3 года назад +40

    ਚੜ੍ਹਦੇ ਸੂਰਜ ਵਾਂਗੂ ਦਗਦਾ ਮੁੱਖੜਾ ਸੁੱਖ ਨਾਲ ਹਾਲੇ ਵੀ
    ਮੁੱਖੜੇ ਤੋਂ ਪੈਂਦੀ ਸਿੱਧੀ ਲਿਸ਼ਕੋਰ ਦੇਖਦਾ ਏ
    ਸੱਜਣਾਂ ਦੀ ਫੁਲਕਾਰੀ __________
    ਦੁਨੀਆਂ ਦਾ ਕੋਈ ਗੀਤ ਨਹੀਂ ਰੀਸ ਕਰ ਸਕਦਾ 💝💝💝
    ਦੇਬੀ ਮਖਸੂਸਪੁਰੀ 💝💝

  • @jassdhokhebaj3952
    @jassdhokhebaj3952 4 года назад +107

    ਲਾਕ ਡਾਊਨ ਚ ਕੋਣ ਕੋਣ ਸੁਣ ਰਿਹਾ 15-4-2020 17:32

    • @NavjotSingh-qo7un
      @NavjotSingh-qo7un 4 года назад

      Apa sunde aa g dhokhebaaj

    • @mannaboy3150
      @mannaboy3150 4 года назад +1

      Prava ma ta rojj sunda lockdown to pehla vii

    • @user-ur5pu2dz6z
      @user-ur5pu2dz6z 4 года назад

      ਇਹ ਸਦਾਬਹਾਰ ਗੀਤ ਆ ਜੀ

    • @lalasingh5946
      @lalasingh5946 3 года назад

      Do phono i

    • @lalasingh5946
      @lalasingh5946 3 года назад

      No cocoon com jj
      J
      Nikki
      Duck.
      Jjjjjmllllknnnnlllnnllbb zoom zoom in kk concocts concert let me cup cocoa cup

  • @gopigill5169
    @gopigill5169 5 лет назад +104

    ਨਖ਼ਰੇ ਸਾਰੇ ਪਹਿਲਾਂ ਵਾਲੇ ਪਰ ਅੱਜ ਕੱਲ ਝੱਲਦਾ ਹੋਰ ਕੋਈ _________
    ਦਿਲ ੳਨਾਂ ਦਾ ਉਹੀਓ ਦਿੱਲ ਨੂੰ ਫ਼ਿਕਰ ਕਿਸੇ ਬੇਗਾਨੇ ਦਾ (2019)

    • @gurdevgurdev7601
      @gurdevgurdev7601 4 года назад

      Good

    • @mannumannu8321
      @mannumannu8321 4 года назад +1

      I miss my love Chann i miss you always tohadi kmi koi nhi poori kr skda🙏🏻😭😭🌜😭

    • @gopigill5169
      @gopigill5169 4 года назад

      @@mannumannu8321 ki ho geya

    • @davindergill5877
      @davindergill5877 4 года назад

      kya gall baat hai lines wich

  • @happykooner9701
    @happykooner9701 2 года назад +5

    ਦਿਲ ਉਹਨਾਂ ਦਾ ਓਹੀਓ; ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ

  • @Gur_89
    @Gur_89 Год назад +7

    ਬਚਪਨ ਦੀ ਯਾਦ ਜਦ ਇਹ ਗਾਣਾ ਮਾਮੇ ਦੇ ਡੈਕ ਤੇ ਸੁਣਿਆ ਸੀ ਪਹਿਲੀ ਵਾਰੀ ਗਜਰੇ ਗੋਰੀ ਦੇ ਗਾਣਾ ਵੀ ਬਹੁਤ ਚੱਲਿਆ ਸੀ ਉਸ ਟਾਇਮ 😊

  • @garrygill825
    @garrygill825 7 лет назад +87

    Debi ji is living legend 🙏🏻👍

  • @rockbrock8841
    @rockbrock8841 7 лет назад +196

    Debi de lyrics teh waris Di awaaz da koi rees nehi veero 👌👌👌👌👌

  • @harpreetkahlon9398
    @harpreetkahlon9398 7 лет назад +46

    debi +Manmohan waris =Awesome

  • @ShivKumar-ls8xl
    @ShivKumar-ls8xl 5 лет назад +4

    ਦੇਬੀ ਤੇ ਵਾਰਿਸ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ

  • @btamber5591
    @btamber5591 9 месяцев назад +3

    ਸੋਚ ਤੋ ਪਰਾਂ ਦੀ ਗੱਲ ਕੋਈ ਫੁਲਕਾਰੀ ਦੇ ਸ਼ੀਸ਼ੀਆਂ ਤੇ ਵੀ ਗੀਤ ਲਿਖ ਸਕਦਾ ਦੇਬੀ ਦਾ ਕੋਈ ਤੋੜ ਹੈ ਨੀ ਹੱਲੇ ਤੱਕ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਦਿਸ ਨਹੀ ਰਿਹਾ

  • @jasdeepsingh5538
    @jasdeepsingh5538 4 года назад +56

    kon kon veer sun riha eh song 2019 ch..hit like

  • @apnatetaboorchand5449
    @apnatetaboorchand5449 2 года назад +3

    ਜਵਾਨੀ ਦੇ ਦਿਨ ਯਾਦ ਆ ਗਏ

  • @surinderdhiman3680
    @surinderdhiman3680 4 года назад +54

    Kon kon sun rihaa September 2019 ch

  • @manpreetsinghdhaliwal1415
    @manpreetsinghdhaliwal1415 4 года назад +7

    🔥🔥🔥nakhre saare pehla wale ajkl jhalda hor koi,
    Raste v sab ohi puraane pr hun mallda hor koi...
    Debi y salute....

  • @gaganboparai4166
    @gaganboparai4166 Год назад +4

    ਦੇਬੀ ਤਾਂ ਬੱਸ ਸਮੇਂ ਦੀ ਬਦਲੀ ਤੋਰ ਦੇਖਦਾ ਏ ❤

  • @harpreetsinghrandhawa8562
    @harpreetsinghrandhawa8562 6 лет назад +82

    Old is gold.....sachi mzaa aa gya....anyone 2018

  • @user-vg1wd4lk4e
    @user-vg1wd4lk4e 3 года назад +3

    ਮਨਮੋਹਨ ਵਾਰਿਸ ਦਾ ਗਾਇਆ,ਦੇਬੀ ਬਾਈ ਦਾ ਲਿਖਿਆ ਅੱਤ ਸੋਂਗ

  • @cancerianrecords4427
    @cancerianrecords4427 3 года назад +5

    Karan aujle di story ton aun aale hit like😄🔥

  • @a.dnotta1772
    @a.dnotta1772 5 лет назад +47

    Sajjna de phone vich sab massanger pehla vale ne , pr ohna inbox vich text roj koi hor bhejda a 😉

  • @indergsm
    @indergsm 5 лет назад +5

    Debi si kalam ch bahut dum aa. Har koi inna best nahi likh sakda. Hatsoff Debi Makhsooapuri

  • @DimpyCanada
    @DimpyCanada 6 лет назад +27

    Zindgi ch pehla sad song eh suneya c still listening 2018

  • @pavsingh7653
    @pavsingh7653 5 лет назад +15

    ਮਨਮੋਹਨ ਵਾਰਿਸ ਗਾਏ ਦੇਬੀ ਦੇ
    ਲਿਖੇ ਗੀਤ ਸੁਣ ਕੇ ਬਹੁਤ
    ਸਕੂਨ ਮਿਲਦਾ ਕਈ ਵਾਰ ਕਲਾ
    ਬੇਹ ਕੇ ਸਣਦਾ ਰੇਹਦਾ ਕਈ ਯਾਦਾ
    ਤਾਜਾ ਹੋ ਜਾਦੀਆ

  • @goldydishcare2338
    @goldydishcare2338 3 года назад +1

    wait karde c loki k kado waris dee tape aave te debi da likhya hove te couras v kamal sangtar da. . par hun ..sohnya de injh badlan dee koyi khaas hairani nai hundi......... wah debi sir.

  • @gursewaksingh-fo1mq
    @gursewaksingh-fo1mq 3 года назад +2

    2021 vich kon kon sun reha ❤

  • @JaskaranSingh-qo6wy
    @JaskaranSingh-qo6wy 6 лет назад +13

    Kya time c school time kine vdia gane aunde c oh time ch ...l lot miss u time 🤔

  • @surjitdhaliwal8906
    @surjitdhaliwal8906 7 лет назад +35

    ੳੁੱਚੀ ਥਾਂ ਲਾ ਕੇ ਸੋਚਾ ਨਾ ਲੜਦੇ ਅਾ
    ੳੁਹਨੂੰ ਕੋੲੀ ਦੋਸ਼ ਨਾ ਦੇ ਕੇ ਅਾਪਣੇ ਸਿਰ ਮੜਦੇ ਅਾ

  • @sukhdevsingh617
    @sukhdevsingh617 Год назад +3

    ਦੇਬੀ ਦੀ ਕਮਾਲ ਦੀ ਲਿਖਤ ਆ ਅੱਜ ਵੀ ਆਨੰਦ ਆ ਜਾਂਦਾ 2023 ਚ ਵੀ ਨਵਾਂ ਗੀਤ ਲੱਗਦਾ

  • @rajbhupindersingh4233
    @rajbhupindersingh4233 4 месяца назад +2

    ਅੱਜ ਵੀ ਸੁਣਦੇ ਆ

  • @amandeep30
    @amandeep30 14 дней назад

    Jado eh song aye c mai school parde c ty meri v bhot yaad es nl jurde a miss you my love 😢😭😭

  • @sonunijjar2713
    @sonunijjar2713 5 лет назад +29

    Debi maksoospuri jasvir gunachauria davinder khannewala meeta malkiat mangal hathoor deep dhadi amar singh shonki
    Best combination with waris

  • @sahibsingh9504
    @sahibsingh9504 3 года назад +2

    koi hai jwaab kise kol song da... kiya baat ee yaar. kinna dard is song ch.

  • @vanindersinghhundal9495
    @vanindersinghhundal9495 11 месяцев назад

    Jdo Waris Bai sunde aa kyi yaada taajian ho jandia...college de Dina ch e gaana aaya si...pher jdo pyaar ch dhokha hoea ... Waris Bai de sad song apne utte dhuk te lagde...bahut vadia sad song si Debi Bai Kalam da jaadugar..ena dova ne bahut hit songs kare aa..

  • @amreek4814
    @amreek4814 6 лет назад +11

    ਮਨਮੋਹਨ ਵਾਰਿਸ ਦੇਬੀ ਮਖਸੂਸਪੁਰੀ ਆਪਣੇ ਮਨਪਸੰਦ ਆ

  • @harishsharma172
    @harishsharma172 3 года назад +8

    ਦਿਲ ਉਹਨਾਂ ਦਾ ਉਹੀੳ ਦਿੱਲ ਨੂੰ ਫਿਕਰ ਕਿਸੇ ਬੇਗਾਨੇ ਦਾ , ਗੱਲਾਂ ਵੀ ਸਭ ਉਹੀੳ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ 💔

  • @jatinder_gill7980
    @jatinder_gill7980 4 года назад +1

    apne school tym .. jad ae song ayea c. ta menu pasand cc .. but ajj bot tym baad sunea .. te sun te bot vdia lgga. nice song so much

  • @babbalsingh3123
    @babbalsingh3123 5 лет назад +12

    Kon kon 2019 vich v eh song sunde ::::::::o like krn

  • @jagjeetwarabhaika6467
    @jagjeetwarabhaika6467 11 месяцев назад +1

    ਹੋਰਾਂ ਗਾਣਿਆਂ ਵਾਂਗੂੰ ਇਸ ਗਾਣੇ ਤੋਂ ਮਨ ਨੀ ਅੱਕਦਾ ਬਹੁਤ ਸਾਲ ਹੋ ਗਏ ਸੁਣਦਿਆਂ ਨੂੰ❤

  • @Gurdev738
    @Gurdev738 3 года назад +5

    2021ch kon kon sun reha A song love u debi sir 👍 bhut shona song a❤️

  • @DeepakSingh-bo7ow
    @DeepakSingh-bo7ow 9 месяцев назад +1

    ਦੇਬੀ ਤਾ ਬਸ ਸਮੇਂ ਦੀ ਬਦਲੀ ਤੋਰ ਦੇਖਦਾ ਏ☝

  • @SimranKalkat
    @SimranKalkat 3 года назад +3

    Purana tym yaad aa geya

  • @rajveerkaur7048
    @rajveerkaur7048 3 года назад +3

    Ahi song sun rhe a har wele z😟😟😟

  • @Kanishk28622
    @Kanishk28622 7 месяцев назад +1

    School days ❤❤ purane gaaneya ch kuch hor hi gaal c singing,composition, writing. Hun ta bass hi bass hundi legend waris bros 🙏🙏🔥

  • @baanisharda2637
    @baanisharda2637 8 лет назад +13

    sajnna de phulkaree de sheshhee. ..awesome song for me...

  • @sukhpreetsinghmand7547
    @sukhpreetsinghmand7547 4 года назад +1

    ਅੱਜ ਵੀ ਸੁਣ ਦੇ ਆ ਤੈਨੂੰ ਜੱਟਾ

  • @vishalbali6373
    @vishalbali6373 6 лет назад +28

    ਚੜ੍ਹਦੇ ਸੂਰਜ ਵਾਂਗੂ ਦਗਦਾ ਮੁਖੜਾ ਸੁਖ ਨਾਲ ਹਾਲੇ ਵੀ

    • @Singhamninder10
      @Singhamninder10 5 лет назад

      ਮੁਖੜੇ ਤੋਂ ਪੈਂਦੀ ਸਿੱਧੀ ਲਿਸ਼ਕੋਰ ਵੇਖਦਾ ਏ।

  • @deol6348
    @deol6348 6 лет назад +37

    i want debi & waris together again...a massive hit song..👌👌

  • @kitabiduniyapunjabknowledg7976
    @kitabiduniyapunjabknowledg7976 3 года назад +1

    Kmal da likhiya kmaal da gaya song

  • @shayershayer9686
    @shayershayer9686 3 года назад +2

    ਨੱਖਰੇ 🙋💃 ਸਾਰੇ ਪਹਿਲਾ ਵਾਲੇ ਪਰ ਅੱਜਕੱਲ੍ਹ ਝੱਲਦਾ ਹੋਰ ਕੋਈ
    ਰਸਤੇ 🚶ਵੀ ਸਭ ਓਹੀ ਪੁਰਾਣੇ ਪਰ ਹੁਣ ਮੱਲਦਾ ਹੋਰ ਕੋਈ 😭😭😭
    ਦਿਲ ❤️ਓਹਨਾ ਦਾ ਓਹੀਓ ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ
    ਗੱਲਾਂ ਵੀ ਸਭ ਓਹੀਓ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ😭😭😭
    miss you amrit 😭😭

  • @mogewala3451
    @mogewala3451 6 месяцев назад +1

    Eho jihe geet kde dubara nahi ban ne deby vrge writer dubara nhi jammne

  • @jassdeep6698
    @jassdeep6698 5 лет назад +2

    Debi bhaji n bhut wadiya likhya song. Old time yad kraa dita

  • @advsidhu2112
    @advsidhu2112 4 года назад +5

    #2020 listening
    Debi tan bss samey di badli tor dekhda ae..❣️💔

    • @mandeepkumar6028
      @mandeepkumar6028 3 года назад

      Ta he debi y g da koi b song kde b purana nhi hunda,,,(pinder mahilpuria)

  • @sonudhinjan4834
    @sonudhinjan4834 5 лет назад +3

    Heart touching song Pichle Din Yaad Aa Gaya 2002

  • @channidhaliwal1541
    @channidhaliwal1541 3 года назад +1

    2021 wale hajri lwao🔥

  • @rajivbhanot2268
    @rajivbhanot2268 3 месяца назад +1

    Since 2000 til today 2024 repeat te reason Hai dasna ni

  • @charanjeetharaj9032
    @charanjeetharaj9032 3 года назад +1

    Yaar a song sunke tan Mera loo kanda kada ho janda ha bachpan yaad ha janda ha kon kon sun reha ha hon 22 10 2020

  • @kapilbahmanpandit
    @kapilbahmanpandit 4 года назад +1

    Sohniya de enj badlan de, koi khaas hairani nai hundi, debbi taan hun samay de badli tor vekhde a.....
    What a song, dil tutan to baad taan enj lagda c , eh song mere lai hi likya c ...
    good old days ...

  • @HISTORYTV-gj9nb
    @HISTORYTV-gj9nb 10 месяцев назад +2

    Ajj show c barcelona spain ch ehna da...17-09-2023

  • @avtar3770
    @avtar3770 24 дня назад +1

    2024 ch kon kon sun reha

  • @inderjitbhatia7308
    @inderjitbhatia7308 3 года назад +2

    Old is gold 2021

  • @baldishkaurbassi6425
    @baldishkaurbassi6425 5 лет назад +3

    ਡੁੱਬਦਾ ਦਿਲ ਹੁਣ ਕਿਸੇ ਨੂੰ ਚੜ੍ਦੀ ਲੋਰ ਦੇਖਦਾ ਅੈ

  • @Am.rt004
    @Am.rt004 Год назад +1

    2023 vch b sunde old memory ik alag jehi dunia c os wele di❤️

  • @RaviKumar-yu8wp
    @RaviKumar-yu8wp 7 лет назад +17

    Debi 22 bebi c .i love ❤️ you bebi 22 I miss u😘😘😘😘

  • @arjansingh1468
    @arjansingh1468 2 года назад +4

    Legend writer Debi saab Punjabi industry vich

  • @money.sharma
    @money.sharma 3 года назад +1

    2020 ch jehra v ah song sun reha aa. oh pkka dil te satt kha chukya....te bht hi jyada dukhi aa

  • @gurwindersidhu4485
    @gurwindersidhu4485 3 года назад +6

    Best Song of Decade ❤

  • @ManmohanSingh-li8tr
    @ManmohanSingh-li8tr 5 лет назад +1

    Boht suneya eh geet bachpan vich jdo jawani te pyaar da matlab v changi tra nahi c pta

  • @PardeepSingh-vv6fk
    @PardeepSingh-vv6fk 3 года назад +1

    ਗਲਾ ਵੀ ਸਭ ੳਹੀਉ ਪਰ ਜਿਕਰ ਵਿਚ ਕਿਸੇ ਬੇਗਾਨੇ ਦਾ ✍️✍️✍️

  • @pavitarsingh389
    @pavitarsingh389 3 года назад +4

    Debi super lyricst of Punjabi music industry ❤️😘

  • @gurtejbath3445
    @gurtejbath3445 5 лет назад +6

    Love u debi saab..salute aa tuhanu..2019..still my favourite song

  • @Harpreetkaur-xu9fn
    @Harpreetkaur-xu9fn 3 года назад +1

    👉2020 vich v kon kon sun riha eh song......

  • @kamalpreet4722
    @kamalpreet4722 2 года назад +1

    Debi veere nu v bahut like krda mai

  • @Jarnailsingh-tu3zk
    @Jarnailsingh-tu3zk Год назад

    ਜਦ ਕਦੇ ਗੱਲਬਾਤ ਟੁੱਟਦੀ ਹੁੰਦੀ ਸੀ,ਡੇਕ ਵਾਲੀ ਰੀਲ ਚ ਇਹ ਗਾਣਾ ਜਦ ਸੁਣੀ ਦਾ ਸੀ ਬਹੁਤ ਸਕੂਨ ਮਿਲਦਾ ਹੁੰਦਾ ਸੀ

  • @ravijeetsandhu975
    @ravijeetsandhu975 3 года назад +1

    Kyaa baat ajj v nwaa e lgda ♠️❤️ july2021

  • @gagan1730
    @gagan1730 13 лет назад +7

    great lyrics by debi

  • @OhiSandhu
    @OhiSandhu 7 месяцев назад

    Aye haaye o purane din te debi❤❤

  • @SandeepSingh-zh9xy
    @SandeepSingh-zh9xy 5 лет назад +1

    Ajj bade time baad apne cason naal eh gaana suneya. Sach ajj v eh gaana dil nu tumb janda hai 💘

  • @dalersingh4888
    @dalersingh4888 3 года назад +2

    6 april 2021 ch sunan
    wale

  • @gumnaamabbtak7440
    @gumnaamabbtak7440 3 года назад +1

    Old is gold ❣️❣️.....ajjkal feeling ni aundi jehri purane geetan ch galbat c🙄

  • @sandeepthabal9922
    @sandeepthabal9922 5 лет назад +1

    Eh song v purana nyi hona

  • @gagandeepsinghriar1678
    @gagandeepsinghriar1678 3 года назад

    ਗੱਲਾਂ ਤੇ ਸਭ ਓਈਓ ਨੇ ਪਰ ਜਿਕਰ ਕਿਸੇ ਬੇਗਾਨਾ ਦਾ ਰਸਤੇ ਤੇ ਓਹੀਓੁ ਨੇ ਪਰ ਹੁਣ ਮੱਲਦਾ ਹੋਰ ਕੋਈ

  • @BhawnaRani-bi2px
    @BhawnaRani-bi2px Месяц назад

    2024 ch sun rahe salute aa y Debi makhsoospuri nu ba Kamal Kalam da malak

  • @kamalpreet4722
    @kamalpreet4722 2 года назад +1

    Old song but bahut nice

  • @kidszonenihaloffcial8974
    @kidszonenihaloffcial8974 7 месяцев назад +1

    10 saal ton ek v day miss nei keeta eh na sunea howe ,bhut yaadan aA es song naal, mera veer gandhi mere naal khanne city ekhte sunde hunde c, hun tan gandhi v chlea gea

  • @santokhbhari4795
    @santokhbhari4795 3 года назад +2

    🌷👍all time favourite hit song

  • @sukhjitsingh295
    @sukhjitsingh295 4 года назад +1

    Kya baat a, hun de songs 1 2 var sun ke dubara listen nu dil ni karda.

  • @Gavvvvy
    @Gavvvvy 2 года назад

    Debi vangu tera dukh koi paad nhi skda♥️

  • @meetmelodiesbox
    @meetmelodiesbox 2 года назад

    Kithe gai oh likht te oh gayiki. Golden period