ਸਤਲੁਜ ਦਰਿਆ, ਕਿੱਥੋਂ ਸ਼ੁਰੂ ਹੁੰਦਾ ? Route, Projects | History | River Satluj ।Nirmal Singh । Ghudda|

Поделиться
HTML-код
  • Опубликовано: 12 сен 2024

Комментарии • 76

  • @bhakkarsingh8872
    @bhakkarsingh8872 2 года назад +13

    ਬਾਈ ਨਿਰਮਲ ਸਿੰਘ ਨੇ ਸਤਲੁਜ ਬਾਰੇ ਮੇਰੀ ਦਿਲਚਸਪੀ ਵਧਾ ਦਿੱਤੀ ਹੈ। ਲੱਖਾਂ ਕੁਰਬਾਨੀਆਂ ਦੇ ਕੇ ਸਿੰਘਾਂ ਨੇ ਵਿੱਛੜੇ ਹੋਏ ਸਤਲੁਜ ਭਰਾ ਦੀ ਮਹਿਕ ਭੈਣ ਜਮਨਾ ਤੱਕ ਪੁਚਾ ਕੇ ਦੋਨਾਂ ਦੇ ਵਿਚਕਾਰ ਦੇ ਇਲਾਕੇ ਵਿੱਚ ਖ਼ਾਲਸਾਈ ਨਿਸ਼ਾਨ ਸਾਹਿਬ ਗੱਡੇ ਸਨ। ਭੂਗੋਲਿਕ ਵਿਛੋੜੇ ਦੀਆਂ ਲੰਮੀਆਂ ਵਿੱਥਾਂ ਵਿੱਚ ਜਿਵੇਂ ਸਿੱਖ ਇੱਕ ਪਾਸੇ ਸਤਲੁਜ ਅਤੇ ਦੂਜੇ ਪਾਸੇ ਜਮਨਾ ਦੇ ਚਰਨ ਪਰਸਦੇ ਹੋਣ। ਨਕਲੀ ਸਿੱਖ ਨੇਤਾਵਾਂ ਨੇ ਮਹਾਂ ਪੰਜਾਬ ਦੇ ਤਿੰਨ ਟੋਟੇ ਕਰ ਕੇ ਸਿੱਖ ਕੌਮ ਦਾ ਲੱਕ ਤੋੜ ਦਿੱਤਾ।

  • @user-no5gi9pm5p
    @user-no5gi9pm5p 11 дней назад

    ਅੰਮ੍ਰਿਤ ਵੀਰ ਅਤੇ ਨਿਰਮਲ ਸਿੰਘ ਜੀ
    ਸਤਿ ਸ੍ਰੀ ਆਕਾਲ
    ਸਤਲੁਜ ਦਰਿਆ
    ਰਾਖ਼ਸ਼ ਝੀਲ ਤੋ
    ਸਿੰਧ ਦਰਿਆ ਦਾ ਸਫਰ
    ਬਹੁਤ ਵਧੀਆ ਲੱਗਿਆ

  • @jippybrar3510
    @jippybrar3510 2 года назад +2

    Bhut wadia jankari diti gyi hai

  • @vlogproductions4287
    @vlogproductions4287 10 месяцев назад +1

    Sachi gall aa ehe Ferozpur Pakistan Nu De Ditta Gya Si, Maharaja Bikaner Ne Angreja Te Dabaa Paake India Ch Shaamil Kraaya Si

  • @prabhdhillon9115
    @prabhdhillon9115 2 года назад +1

    ਬਹੁਤ ਸੋਹਣੀ ਜਾਣਕਾਰੀ

  • @riyasatepunjabi
    @riyasatepunjabi Год назад

    🎉🎉

  • @jashangoraya6245
    @jashangoraya6245 2 года назад +1

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @sukhchainsinghsukh9480
    @sukhchainsinghsukh9480 2 года назад +1

    ਵਾਹ ਜੀ ਵਾਹ

  • @babbubhathal4951
    @babbubhathal4951 Год назад

    Good 👍 thanks

  • @AmritpalSingh-lk3vx
    @AmritpalSingh-lk3vx Год назад

    ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ।ਬਹੁਤ ਹੀ ਮਿਹਨਤ ਨਾਲ ਵੀਡੀਓ ਬਣਾਈ ਗਈ ਹੈ।

  • @ReactionTimeRaj
    @ReactionTimeRaj 2 года назад +4

    Sat Shri Akal Veer 🙏❤️🙏

  • @balkourdhillon5402
    @balkourdhillon5402 Год назад

    R
    ਵਾਹ ਘੁਦਾ ਸਾਹਬ ਪਹਿਲਾ ਸਾਈਕਲ ਤੇ ਤੁਸੀ ਸਾਰੋ ਭਾਰਤ ਦੀ ਯਾਤਰਾ ਕਰਵਾ ਦਿਤਤੀ ਹੁਣ ਦਰਿਆ ਤੇ ਨਦੀਆਂ ਸ਼ੁਰੂ ਕਰ ਦਿਤਤੇ ਇਕ ਬੇਨਤੀ ਸਾਥੀ ਨੂੰ ਨਾਲ ਰਖ।

  • @jass9567
    @jass9567 2 года назад +1

    Darya de naal apni jameen waare v hor janan di lalsaa jehi paa ditti veer bahut sohni jankari te sidhe pdhre dhang naal gallbaat lyi mehrbani thodi donaa veera di

  • @paroshpanju4219
    @paroshpanju4219 Год назад

    Good

  • @bssarao5824
    @bssarao5824 2 года назад +1

    ਬਹੁਤ ਸਟੀਕ ਜਾਣਕਾਰੀ 👍

  • @Bhaooji
    @Bhaooji 2 года назад +4

    ਸੋਹਣੀ ਗੱਲਬਾਤ ਹੋਗੀ ਬਾਈ..

  • @balkaransingh1759
    @balkaransingh1759 2 года назад +1

    ਧੰਨਵਾਦ ਬਾਈ ਘੁੱਦੇ ਬਹੁਤ ਵਧੀਆ ਪ੍ਰੋਗਰਾਮ 👌🏻

  • @Harmindersingh-1982
    @Harmindersingh-1982 2 года назад +1

    ਬਹੁਤ ਵਧੀਆ ਜਾਣਕਾਰੀ ਵੀਰ

  • @sandhugjatt
    @sandhugjatt 2 года назад +2

    ਬਹੁਤ ਵਧੀਆ ਜਾਣਕਾਰੀ ਬਾਬੇ

  • @gurwinderguri4110
    @gurwinderguri4110 2 года назад

    ਬਹੁਤ ਵਧੀਆ ਗੱਲਬਾਤ, ਸਿੱਧ ਪੱਧਰੇ ਤਰੀਕੇ ਨਾਲ ਗੱਲਾਂ, ਵਧੀਆ ਸਵਾਲ,ਸੋਹਣੇ ਜਵਾਬ, , ਵਰਕਿਆਂ ਤੋਂ ਪੜ ਕੇ ਕੀਤੀਆਂ ਜਾਣ ਆਲੀਆਂ ਇੰਟਰਵਿਯੂਜ ਤੋਂ ਵਧੀਆ ਗੱਲਬਾਤ ਬਣ ਗਈ

  • @sarwandassmehton3421
    @sarwandassmehton3421 Год назад

    Jekar ajjjjjjjjjjjjjjjjjjjjjjjjjjjj vi angrej aaaaaaaaaaaaaaaaaaaaaaaaaa Jaan ta koi ghaata Nahin pawe ga punjab nu val ke saari India da khayaal rakhange ohna ne ta desh nu sawaarna hai ji Chand loka nu lalach de ke kharid lainde ne 👏👏👏👏👏👏👏👏👏👏👏

  • @jimidaarlife
    @jimidaarlife Год назад

    🙏🏻🙏🏻🙏🏻🙏🏻

  • @timetotravel4494
    @timetotravel4494 2 года назад +1

    Sat shree akaal g bhaji good journey enjoy your life always be happy

  • @villagervlogs5981
    @villagervlogs5981 2 года назад +1

    Bhot vdia bai ❤️❤️

  • @tejinder868
    @tejinder868 2 года назад +1

    ਬਹੁਤ ਵਧੀਆ ਜਾਣਕਾਰੀ

  • @user-fo6vi2hu9b
    @user-fo6vi2hu9b Год назад

    ਰਾਮਪੁਰ ਹਿਮਾਚਲ ਦਾ ਅਖੀਰਲਾ ਕਸਬਾ ਹੈ ਇਥੇ ਆਕਸੀਜਨ ਬਹੁਤ ਘੱਟ ਹੈ ਇਥੋ ਦੀ ਜਗਤੁ ਗੁਰੂ ਨਾਨਕ ਦੇਵ ਜੀ ਚੀਨ ਤਿਬਤ ਭੁਟਾਨ ਨੂੰ ਭਾਗ ਲਾਇਆ

  • @inderjit748
    @inderjit748 Год назад

    PUTTAR JI WAHEGURU JI CHARDIKLA TANDRUSTI TE TRAKIA BAKSHAN BOHAT HI WADIA TE BEMULI JANKARI SHARE KITIA NE AMRIT PUTT CARRY ON

  • @lalhidairyfarmtajowal2860
    @lalhidairyfarmtajowal2860 2 года назад +1

    ਬਹੁਤ ਵਧੀਆ ਜਾਣਕਾਰੀ ਬਾਈ ਜੀ ਮੇਰੀ ਬਹੁਤ ਚਿਰ ਦੀ ਇੱਛਾ ਸੀ ਸਤਲੁਜ ਬਾਰੇ ਜਾਨਣ ਦੀ ਕਿਉਂਕਿ ਅਸੀਂ ਇਸ ਦਰਿਆ ਦੇ ਜਮਾਂ ਹੋ ਕੰਢੇ ਤੇ ਵੱਸਦੇ ਆ ਪਿੰਡ ਤਾਜੋਵਾਲ ਜ਼ਿਲ੍ਹਾ ਸ ਭ ਸ ਨਗਰ(ਨਵਾਂਸ਼ਹਿਰ) ਦੁਆਬੇ ਤੋਂ ਹਾਂ

  • @gurlabhbhaika
    @gurlabhbhaika 2 года назад +2

    Very Informative video Bai Ji. Keep working on this type of topics. 👍

  • @GillTravelDiaries
    @GillTravelDiaries 2 года назад +1

    ਬਾਈ ਨਿਰਮਲ ਤਾਂ ਗਿਆਨ ਦੀ ਗੁਥਲੀ ਆ 👌🏻

  • @GurpalSingh-md1ov
    @GurpalSingh-md1ov Год назад

    ਥੋੜੀ ਦਰੁਸਤੀ
    ਰੋਪੜ ਹੈਡਵਰਕਸ ਤੋਂ ਮਾਲਵੇ ਵੱਲ ਸਰਹੰਦ ਕੈਨਾਲ ਅਤੇ ਦੋਆਬੇ ਵੱਲ ਬਿਸਤ ਦੁਆਬ ਕੈਨਾਲ ਕੱਢੀ ਹੋਈ ਹੈ। 🙏🙏😊⛳

  • @vipSINGH001
    @vipSINGH001 2 года назад +1

    ਬਹੁਤ ਵਧੀਆ ਬਾਈ

  • @RanjitSingh-ou4nh
    @RanjitSingh-ou4nh 2 года назад

    ਵਾਹ

  • @rajideol680
    @rajideol680 2 года назад

    Bahut jyada vidha video ji 👍👍👍👍👍👍

  • @jasvirsingh-hl9co
    @jasvirsingh-hl9co 2 года назад

    Bht vdiya jankari ...jioo bhraaa

  • @sarbjeetbuttar5212
    @sarbjeetbuttar5212 2 года назад

    ਬਹੁਤ ਵਧੀਆ ਜਾਣਕਾਰੀ 🙏

  • @9wab174
    @9wab174 2 года назад

    ਵਧੀਆ ਜਾਣਕਾਰੀ

  • @gurmeetsingh7136
    @gurmeetsingh7136 2 года назад +1

    Satluj, Sindh te Brahmputra 3ne ikko jagah to niklde ne tibet ch. Sindh leh vall nu chaleya janda. Brahmputra china vall nu te satluj kinaur district ch india enter krda. Shimla-kaza road satluj de naal naal jandi. Boht hi sohni jagah hai oho. 🙏

  • @pardeep7797
    @pardeep7797 4 дня назад

    ਬਾਈ ਜੀ ਸਤਲੁਜ ਦਰਿਆ ਜੇਕਰ ਹਿਮਾਲਿਆ ਤੋਂ ਪਹਿਲਾ ਦਾ ਵਗ ਰਿਹਾ ਤਾਂ ਇਹ ਨਿਕਲਦਾ ਕਿਥੋਂ ਸੀ ਫਿਰ।। ਇਹਨੇ ਆਪਣਾ ਰਾਹ ਰੋਪੜ ਤੋਂ ਬਦਲਿਆ ਸੀ ਪੂਰਾ ਯੂ ਟਰਨ ਲੈਕੇ

  • @kulwantsinghsandhu8333
    @kulwantsinghsandhu8333 Год назад

    Very good knowledge

  • @GurpreetSingh-pm3oy
    @GurpreetSingh-pm3oy 2 года назад

    ਬਹੁਤ ਵਧੀਆ ਵੀਰ ਜੀ 🙏👍🙏

  • @punjabitrucker163
    @punjabitrucker163 Год назад

    Sutlej river saade punjab di shaan aa jina time sutlej vagda ohna time punjab khush haal aa par hun ik river di jagah ganda naala bann chukka sutlej..saada saare punjabia da farz ban da aapa apne sutlej nu saaf suthra bnayie ..sarkar nu chahida loka de sehyog naal baba seechewal nu jimmevaari diti jaawe sutlej nu saaf karke kinaare te vadh to vadh tree lagaye jaan .jida kaali beyi nu saaf kita giya es tarra sutlej nu vi saaf kita jaa sakda par ehde layi sarkar te punjab de loka nu ikkthe hoke uprala karna chahida ta jo sutlej di kh aas tam ho rahi honde nu bachaya ja sakke

  • @bhangusingh7768
    @bhangusingh7768 2 года назад

    Chak de km veer nu both vadiya km

  • @yadwindermalhi1773
    @yadwindermalhi1773 2 года назад

    ਸਤਿ ਸ੍ਰੀ ਆਕਾਲ ਬਾਈ ਨਿਰਮਲ ਸਿੰਘ ਅਤੇ ਬਾਈ ਅੰਮਰਤਪਾਲ ਸਿੰਘ, ਦਰਿਆ ਸਤਲੁਜ ਬਾਰੇ ਬਹੁਤ ਡੰਘਾਈ ਵਿੱਚ ਗੱਲ ਬਾਤ ਕੀਤੀ, ਪਰ ਸਤਲੁਜ ਦੇ ਪਾਣੀ ਨੂੰ ਕਿਵੇਂ ਪੰਜਾਬ ਤੋਂ ਬਾਹਰ ਭੇਜ ਦਿੱਤਾ, ਪਾਣੀ ਭਾਖੜਾ + 90% ਐਸ ਵਾਈ ਐਲ ਦਾ ਪਾਣੀ = ਅੱਗੇ ਜਾ ਕੇ ਸਰਹੰਦ ਕੋਲ ਦੋ ਨਹਿਰਾਂ ਬਣ ਜਾਂਦੀਆਂ ਨੇ ਇੱਕ ਖੇੜੀ ਗੰਡਾ ਵਾਲੀ ਤੇ ਦੁੂਜੀ ਪਟਿਆਲਾ ਦੇ ਬਾਈਪਾਸ ਵਾਲੀ, ਇੰਦਰਾ + ਬੀਕਾਨੇਰ ਫੀਡਰ, ਗੰਗ ਕੈਨਾਲ ਰਾਹੀਂ ਬਾਕੀ ਸੂਬਿਆਂ ਨੂੰ ਦੇ ਦਿੱਤਾ ਗਿਆ, ਸਿਰਫ ਇੱਕ ਹੀ ਨਹਿਰ ਰਹਿ ਗਈ ਜੋ ਨੀਲੋਂ ਜਾਂ ਸਰਹੰਦ ਨਹਿਰ ਦੇ ਨਾਂ ਨਾਲ ਜਾਣੀ ਜਾਂਦੀ ਹੈ ਤਾਂ ਹੀ ਪੰਜਾਬ ਵਿੱਚ ਟੂਬੈਲਾਂ ਦੀ ਗਿਣਤੀ 12 ਲੱਖ ਹੈ , ਸਤਲੁਜ ਤਾਂ ਨਾਂ ਦਾ ਹੀ ਦਰਿਆ ਰਹਿ ਗਿਆ । ਖਾ ਗਏ ਪੰਜਾਬ ਨੂੰ ਬਘਿਆੜਾਂ ਵਰਗੇ ਭੁੱਖੇ ਲੀਡਰ।

  • @Punjab_5rivers
    @Punjab_5rivers 2 года назад +1

    Good job in all videos. Lahe tour was very nice, Do the other cycling tour in hell aria

  • @prabhjeetsingh5519
    @prabhjeetsingh5519 2 года назад

    Very Nice 😊👍 menu vi Punjab de Daryawa naal bahut pyaar aaa te Mera ik dream eh vi aa ke jindgi vich Punjab de 5 Daryawa da darshan jarrur Kara dhanwaad veer ji 🙏

  • @jagsirgill1285
    @jagsirgill1285 2 года назад +1

    Thanks

  • @RanjitSingh-dc9ze
    @RanjitSingh-dc9ze 2 года назад

    Bahut. Vadhia. Jankari. Diti. Ji

    • @BalvirSingh-xe9iz
      @BalvirSingh-xe9iz 2 года назад

      ਬਹੁਤ ਵਧੀਆ ਜਾਣਕਾਰੀ ਮਿਲੀ

  • @majorsinghaulakh1343
    @majorsinghaulakh1343 2 года назад +1

    DEAR BROTHER GHUDDA SINGH JI BHAKHRA DAM WAS COMPLETED IN 1953 AND PANDIT JAWAHAR LAL NEHRU JI INAUGURATED THIS DAM IN 1953.

  • @veerpalkaur1973
    @veerpalkaur1973 2 года назад

    ਮਲਕੀਤ

  • @amansidhu0700
    @amansidhu0700 2 года назад

    Very great

  • @GurpreetSingh-bw9qk
    @GurpreetSingh-bw9qk 2 года назад

    Shukariaa ji

  • @dharmjitsingh4347
    @dharmjitsingh4347 2 года назад +1

    Thanks for all

  • @anurag41464
    @anurag41464 2 года назад

    Sira baba ji

  • @Hartindersingh
    @Hartindersingh 2 года назад +1

    ਇੱਕ ਵਾਲ 12 ਰੁਪਏ ਦਾ ਵਿਕਿਆ ਸੀ

  • @sukhdevsandhu4580
    @sukhdevsandhu4580 2 года назад

    Jeonda reh bai

  • @drgadwalmultispecialitycli4627
    @drgadwalmultispecialitycli4627 2 года назад

    ਸਤੱਲੁਜ ਦਾ ਨਾਮ ਸਤਲੁਜ ਕਿਉੰ ਪਿਆ ਜੀ। ਇਹੀ dassna ਜੀ।

  • @prabhjotsingh7976
    @prabhjotsingh7976 2 года назад +1

    ਵੀਰ ਜੀ ਕਹਿੰਦੇ ਕਿ ਜੋ ਭਾਈ ਜੈਤਾ ਜੀ ਦੀ 84 ਪੌੜੀਆਂ ਉਹਨਾਂ ਦੇ ਪੈਰਾਂ ਚ ਹੁੰਦਾ ਸੀ ਸਤਲੁਜ ਅਨੰਦਪੁਰ ਸਾਹਿਬ ਵਿੱਚ ਕੋਈ ਦੱਸ ਪਾ ਦਵੋ ਉਸ ਬਾਰੇ ਵੀ

  • @gurwinderguri4110
    @gurwinderguri4110 2 года назад

    ❤️❤️

  • @rupisidhu325
    @rupisidhu325 2 года назад

    22 tusi jado leh ladahk gae c odo mnali to manikaran sahib v Jake vlog pauna c ov cheej bahot badia a ghudda veer asi sode bade fan a

  • @simerkaler3926
    @simerkaler3926 2 года назад

    🚴🚴🚴

  • @dharampal3864
    @dharampal3864 2 года назад

    ਸਰਸਾ ਨਦੀ ਤੇ ਸ਼ਾਂਤ ਸਹਾਇਕ ਨਦੀਆਂ ਹਨ

  • @PraveenKumar-vi8nq
    @PraveenKumar-vi8nq 2 года назад

    Oh no,Not prem Kumar Dhumal but it's Virbhdra Singh and you didn't mention Seer river

  • @gerenalhelper6497
    @gerenalhelper6497 2 года назад

    🌹👌🙏

  • @dharampal3864
    @dharampal3864 2 года назад

    ਰੋਪੜ ਵਿਚ ਸਤਲੁਜ ਦੇ ਕਿਨਾਰੇ ਅੰਗ੍ਰੇਜ ਨਾਲ ਗੱਲਬਾਤ ਦੌਰਾਨ ਸਮਝੌਤਾ ਹੋਇਆ

  • @majorsinghaulakh1343
    @majorsinghaulakh1343 2 года назад

    Dear brother not prem Kumar Dhumal He was BIR BHADAR JI SIX TIME TIME C.M.OF HIMACHAL PARDESH HIS ANCESTRAL WERE RAJA,S OF RAMPUR BHUSAIR WHICH THEY RULED THIS REGION BIRBHADRA JI RECENTLY DIED DUE TO ILLNESS AND WAS SIX TIME C.M. FROM CONGRESS PARTY IN HIMACHAL PARDESH BUT PREM SINGH DHUMAL JI ALSO SERVED AS C.M.OF HIMACHAL PARDESH FROM B.J.P.PARTY IN HIMACHAL PARDESH NOW HIS SON ANURAG THAKUR JI IS IN MODI BJP CENTRAL GOVT AS CABINET MINISTER RANK IS SERVING.

  • @harjitsinghjheetajheeta4415
    @harjitsinghjheetajheeta4415 Год назад

    Route rasta nahi hunda Route Road nu kehnday hun Frenchman Knowledge Bahut kacha hai Bina saboota toe galla ker rahay ho

  • @user-lz3om4mi7i
    @user-lz3om4mi7i Год назад

    Bhedle

  • @amanbrar7370
    @amanbrar7370 2 года назад +1

    ਅੜਕ ਅੜਕ ਜੇ ਗੱਲ ਕਰਦਾ ਵੀਰ ਨਿਰਮਲ
    ਪੂਰੀ ਤਰ੍ਹਾਂ ਸਮਝ ਵਾਲੀ ਵੀਡੀਓ ਨਹੀਂ ਲੱਗੀ ਜਿਵੇਂ ਤੁਸੀਂ ਆਪ ਬੋਲ ਕੇ ਦੱਸਿਆ ਹੁੰਦਾ ਤਾਂ ਕੁਝ ਨਾ ਕੁਝ ਸਮਝ ਆ ਜਾਂਦੀ

  • @hardialsinghkang7807
    @hardialsinghkang7807 Год назад

    Ghuda bete sutluj wul ja wugde pani wull pith kurke nahi bethee da koi hadsa ho sukda dhi g dig sukdi lani vicho koie janwar humla kur sukda

  • @zirams
    @zirams 2 года назад

    ਬਹੁਤ ਵਧੀਆ ਜਾਣਕਾਰੀ।