7'4" WWE PUNJABI SUPER STAR 😱😱|| JOURNEY OF WWE || TATTOO MAKING || ARTIST GILL || VLOG - 14
HTML-код
- Опубликовано: 12 окт 2020
- 7'4" WWE PUNJABI SUPER STAR || JOURNEY OF WWE || TATTOO MAKING || ARTIST GILL || VLOG - 14
Punjab's very own Sukhwinder Grewal talks about the preparations & emotions that helped him impress the coaches at India's first-ever WWE Tryout in 2019. Watch this episode to know the story of how he paved his path to WWE's Performance Center.
Artist Gill Tattooz,
SCF-56 , 2 floor ,
near sindhi sweets
main market 3B2 mohali (Chandigarh ) ,
pin code- 160059 ,
phone number - 9855407907 ,
Artist Gill Instagram link - artistgill...
Artist Gill Facebook page - / artistrandeepsinghgill
Artist Gill Snapchat Link - / artistgill
#WWE #TATTOOMAKING #ARTISTGILL
ਮਾਲਕ ਕਿਸੇ ਨੂੰ ਵੀ ਸੰਪੂਰਨ ਨਹੀਂ ਬਣਾਉਂਦਾ ਅੱਜ ਦੇਖ ਲਿਆ । ਗਿੱਲ ਭਾਜੀ ਕਿੰਨੇ ਵਧੀਆ ਇਨਸਾਨ ਆ ਸ਼ਕਲ ਸੂਰਤ ਵੀ ਬਹੁਤ ਸੋਹਣੀ ਮੋਡਲ ਵਰਗੀ । ਟੈਲੇਂਟ ਵੀ ਬਾਕਮਾਲ ਪਰ ਰੱਬ ਨੇ ਥੋੜਾ ਜ਼ੁਬਾਨ ਵਿੱਚ ਹੇਰਾ ਫੇਰੀ ਕਰਲੀ ਮੇਰੇ ਹਿਸਾਬ ਨਾਲ । ਚਲ ਕੋਇਨਾ ਇਹ ਕੋਈ ਜਿਆਦਾ ਵੱਡੀ ਦਿੱਕਤ ਨਹੀਂ । ਮਾਲਕ ਖੁਸ਼ ਰੱਖੇ ਭਰਾ ਨੂੰ
ਬਾਈ ਜੀ ਬਿਲਕੁਲ ਸਹੀ ਕਿਹਾ ਜੇ ਪੈਸਾ ਹੈਗਾ ਤਾਂਹੀ ਲੋਕੀ ਪੁੱਛਦੇ ਨੇ ਮਾੜੇ ਹਾਲਾਤ ਵਿਚ ਕੋਈ ਨਹੀਂ ਪੁਛਦਾ ਆਪਣਿਆਂ ਮਾਪਿਆਂ ਤੋਂ ਸਿਵਾ
ਨਾਲ ਪੜ੍ਹਦੇ ਰਹੇ ਆ , ਪਰਮਾਤਮਾ ਦਾ ਸ਼ੁਕਰ ਆ ਤਰੱਕੀ ਦੇ ਰਾਹ ਤੇ ਜਾ ਰਿਹਾ ਸੁਖਵਿੰਦਰ
ਯਾਰ ਰਿਸ਼ਤੇਦਾਰ ਓਹੀ ਜੋ ਮੁਸੀਬਤ ਵਿੱਚ ਕੰਮ ਕੰਮ ਆਵੇ
ਚੰਗੇ ਸਮੇਂ ਵਿਚ ਤਾਂ ਰਾਹ ਜਾਂਦੇ ਵੀ ਹਾਲ ਪੁੱਛ ਲੈਂਦੇ ਨੇ
Kdon pahonch reha 22 wwe Wich
Bari Khushi di gal dil khush ho gya
22 Kam chkdi jaa k
ਮਿਲਿਆ ਹੋਇਆ ਭਾਜੀ ਨੂੰ ਮੈਂ. ਬਹੁਤ vdia subah aa ਭਾਜੀ ਦਾ... Nice person aa
unlike wale ਰਿਸ਼ਤੇਦਾਰ ਹੀ ਆ ਲੱਗ ਦਾ 😂
😂😂
Hahahqqh sahi gal a 22 Rishtedar hi Bund marwonde hunde sale
44 dislike ristedaar bhot a bhai dai
Haha
Hahahaha
ਜਦੋਂ ਮੈਂ ਜ਼ਿੰਦਗੀ ਚ ਅਪਣਾ aim ਪੂਰਾ ਕਰ ਲਿਆ ਤਾਂ ਵੀਰ ਮੈਂ ਸੋਚਿਆ ਹੋਇਆ ਕਿ ਜੇ tattoo ਬਣਾਉਣਾ ਏ ਤਾਂ ਸਿਰਫ ਤੁਹਾਡੇ ਕੋਲੋਂ ਹੀ ਬਣਾਉਣਾ ਏ #ARTISTGILL #TATTOO 🔥
ਆਰਟਿਸਟ ਗਿੱਲ ਇਕ ਵੱਖਰੀ, ਪਹਿਚਾਣ ।।।🔥🤟🏻🤟🏻🤟🏻ਬਹੁਤ ਸੋਹਣਾ ਟੈਟੂ ਬਣਾਇਆ ਬਾਈ ਨੇ।।।💪🏻🙌🏻🔥ਪੂਰਾ ਘੈਂਟ ਕੰਮ।।।
ਬਹੁਤ ਹੀ ਵਧੀਆ ਵੀਰ ਜੀ WWE ਵੀਰ ਨੂੰ ਬੇਨਤੀ ਕਿ ਹੁਣ ਪਿੱਛੇ ਨਹੀ ਹਟਣਾ, ਵੀਰ ਮਨ ਲਾ ਕੇ ਸਖਤ ਤੋਂ ਸਖਤ ਮੇਹਨਤ ਕਰ ਵਾਹਿਗੁਰੂ ਜੀ ਵੀਰ ਨੂੰ ਵੱਧ ਤੋਂ ਵੱਧ ਤਰੱਕੀ ਬਖਸ਼ਣ,,
ਸਤਿ ਸ੍ਰੀ ਆਕਾਲ ਜੀ। ਬਹੁਤ ਤਸੱਲੀਬਖ਼ਸ਼ ਕੰਮ ਕੀਤਾ ਤੁਸੀਂ। ਸਾਡੀ ਵੀ ਪ੍ਰਮਾਤਮਾ ਅੱਗੇ ਅਰਦਾਸ ਹੈ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ। ਪਿਆਰ ਸਹਿਤ ਼਼਼਼਼ ਗੁਰਤੇਜ ਸਿੰਘ ਨਰਵਾਲ , ਪਿੰਡ ਼ ਕੰਧਾਲਾ ਜੱਟਾਂ, ਹੁਸ਼ਿਆਰਪੁਰ।
Sat shri akal Bhaji Gopy 27 vala
Veer mom dad wali gal yaad krke emotional ho gya face to e pta lagda saaf saaf par veer ne show nee hon ditta,,, Waheguru hor tarakki dewe veer nu🙏🏻🙏🏻🙏🏻🙏🏻
Salute to this punjabi sher 🦁
bnde ch jma hankar haini real man down to earth bnda
Bahut vadiya gal PUNJAB da ek hor sheir Good luck bro
ਘੈਂਟ ਭਲਵਾਨ ਜੀ.... ਸਾਡੀ ਨੋਜਵਾਨੀ ਦੀ ਰਗ ਰਗ ਚ ਖਾਲਸਾ ਪੰਥ ਹੈ .. ਲਵ ਯੂ ਵੀਰ ਘੈਂਟ ਘੈਂਟ .....
ਗਿੱਲ ਵੀਰੇ ਬਹੁਤ ਵਧੀਆ ਸਿਲੈਕਟ ਕੀਤਾ
ਵਾਹਿਗੁਰੂ ਵੀਰ ਦੀ ਚੜਦੀ ਕਲਾ ਕਰੇ
Veere da kam te sonay varga par veere da subaaa sonay te suhaga..Great work gill veer parmatma rehmat bakshay .......respect 🙏🙏
Veer ji bhut proud wali gal aw apne punjab to wwe da banda superstar bnega
ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ
Tatu banon wale te banvaun wale dono veera nu waheguru ji chaddi kala ch rakhe
ਬਾਬੇ ਸਿਰਾ ਹੀ ਲਾਤਾ..... ਰੱਬ ਲੰਬੀ ਉਮਰਾਂ ਕਰੇ 22 ਦੀ
ਵੀਰ ਜੀ ਸਾਡੇ ਪਿੰਡ ਗੁਰਦੁਆਰਾ ਸਾਹਿਬ ਆ ਠਿਕਰੀ ਸਾਹਿਬ ਜਿਥੋਂ ਦੋਵਾਂ ਸਿੰਘਾਂ ਨੇ ਠਿਕੱਰੀਆ ਇਕਠੀਆਂ ਕੀਤੀਆਂ ਸੀ
Artist Gill Saab Jis da tatoo tussi banaya hai hi oh massa rangad Nahin baba jujar singh ji ney WaheGuru Ji ka Khalsa WaheGuru Ji ki Fateh
Mera Doha veere nu dilo salute aa k ohne ne jihra saade virse,saadi anhkh nu represent krda tattoo bnayeya Wwe ch jaan lyi.
Salaam aa veer thodi soch nu.
Wahehuru thonu Trakki Bakhshe🙏🙏🙏🙏🙏.
Sachi gal aa salute MARDI DUNIYA SIRF PAISE NU.... SAAF SIDDI GAL VEER NY KAHI.....
Good veer ji Me army ch Veer ji dil khus ho gya Veer ji Punjabi
Jis bande vich jaan hundi aa ohi shant subah da hunda baki jyada garmi ja attitude wale andro khali hondey ne veere asi wait karange tuhade match da
Wakyi bhut struggle aa brother da... Tryouts ch Mai v chauda c sukhi te shanky select hon.. Dowe bhra hoge... Best of luck brothers
Kaafi proud feel hota hai... Humne bhi kbhi bhai k saath hi cwe me wrestling seekhi thi... 🙏🙏🙏🙏
Cwe toh mere ghr ke pass hi hai and sukhe paji te mera pyaar bohot c hum roz milte the ❤
ਵਾਹਿਗੁਰੂ ਕਿਰਪਾ ਕਰਨਗੇ ਵੀਰ ਤੇ ਚੜਦੀ ਕਲਾ ਬਖਸ਼ੇ ਸੱਚੇ ਪਾਤਸ਼ਾਹ
Veere God bless you rabh Meher kare
22 hari Singh nalwa da taitu bnayeo kise apne agle wrestler da
Sada Hari Singh nalwa v kde kise dushman de hath nhi lgeya c
Eh madde time aali gal Shi boli veer g.
Sirf ek word for tattoo........GHAINT....❤️❤️
bhot vadia bnea 22ny v punjab da na roshn krta maan veer ty
ਵੀਰ ਕਾਫੀ ਤਕੜਾ ਪਰ ਥੋੜ੍ਹਾ ਜਿੰਮ ਵਿੱਚ ਹੋਰ ਸ਼ਰੀਰ ਬਣਾਉਣਾ ਪੈਣਾ l ਉਮਰ ਹਜੇ ਘੱਟ ਬਹੁਤ ਟਾਈਮ ਹੈ ਬਹੁਤ ਮਿਹਨਤ ਲਈ l ਇੰਨਾ ਲੰਬਾ ਸ਼ਰੀਰ ਭਰਨਾ ਬੜਾ ਔਖਾ ਹੁੰਦਾ ਪਰ ਬਾਈ ਕੋਲ ਟਾਈਮ ਹੈਗਾ 👍
Artist gill veere tere jigre nu salute
Waheguru.g.sukhe.nu. bhoth.bada.gaem.bnuga.data.app.kerpa.karu.
Viree boht sohna tattoo bnaya 👌👌👌
Bahut Sohna Kam kreya veere.. GOD BLESS YOU
ਲਵ ਯੂ ਸੌ ਮਚ ਵੀਰ ਜੀ
ਬਹੁਤ ਵਧੀਆ ਸੁਭਾਅ ਨਿਮਰਤਾ ਵੀ ਬਹੁਤ ਆ ਬਈ ਚ WWE
sirra hi laya pya tatto de te ....bahut safai aa hath ch.. god bless both of you.
ਬਹੁਤ ਵਧੀਆ ਗਿੱਲ ਬਾਈ ਅਤੇ ਆਪਣੇ ਪੰਜਾਬ ਦਾ ਨੌਜਵਾਨ ਬਹੁਤ ਵੱਡੇ ਪਲੇਟਫਾਰਮ ਵਿੱਚ ਜਾ ਰਿਹਾ ਹੈ ਫੁੱਲ ਸਪੋਟ ਕਰਨੀ ਚਾਹੀਦੀ ਹੈ ਬਹੁਤ ਵਧੀਆ ਬੰਦਾ ਬਾਈ🙏🙏🙏👌👌👌
Zindgi ch kade v tatoo bnayea ya Gill veer kolo bnaouna love u Tere soch nu veer
24.14 ta sira gall kerte
ਮਿਹਨਤ ਦਿੱਖਦੀ ਪਈ ਆ ਵੀਰ 💯🔥
Tuhudiyan gallan bilkul sach ne eda hi honda but hosla rakhna chaida waheguru hemesha help krda
ਅਪਣੇ ਪੰਜਾਬ ਦਾ ਸ਼ੇਰ ਆ ਰਿਹਾ ਜਲਦੀ 👉🏽 WWE ਦੇ ਅੰਦਰ 🔥🔥🔥
Nyc bro att kardai tenu thakna fir 👍👍👍
Good luck bai sira karna bai Punjab da shar
Heart very happy. Proud feel. Very good job. God bless you and your sports.
Gaint wonder ❤️❤️love you sukhi veer god bless you 🙏
Artist Gill veere, just love the way you speak. Tuhadda bol chaal da tareeka bada hi nigga te ghaint waa. Also much love to wrestler veera!
Love from Mumbai
Wah ji both assa ji waheguru trakia baksan 2 veera nu........
ਵਧਾਈਆਂ ਤੇ ਵਾਹਿਗੁਰੂ ਤਰੱਕੀਆਂ ਬਖਸ਼ੇ ਵੀਰ
ਤੇ ਟੈਟੂ ਬਹੁਤ ਸੋਹਣਾ ਬਣਾਇਆ ਤੇ ਕਨਸੈਪਟ ਬਹੁਤ ਵਧੀਆ ਚੁਣਿਆ
God blesh you
Beautiful art
Thothla bolda artist gill 😄😁😆😀😅🤣😃😁😄😀😁😃😄
Ultimate tattoo...superjob done veer...........god bless you...vaheguru chardi kala ch rakhe
God Bless Bro ✌ .. ਪਾ ਦੇ ਫੇਰ ਜਾ ਕੇ ਧੱਕ 👑🥇🏅
Bilkul sehi gallan kitiya veer ne
..
Very nyc work
ਬਹੁਤ ਵਧੀਆ ਟੈਟੂ ਏ
ਬਹੁਤ ਸੋਹਣਾ ਵੀਰ
siraaa bai att
God bless you dear brother.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
God bless you ਵੀਰ 💯 #ARTISTGILL
Good Nane nd Big boss Jagge veer
Luv dova nu.. Rabb Traki Bakshe
sira kaam veer gbu.....
Good veer ji ..bhaut vadiya
Hats off to you gill 22 . Tu apne week point nu apne te havi nai hon ditta
Veer ji siraaaaaaaaaa
Waheguru hamesha apni maher rakhi veer te
Excellent
Nyc veer ji bhut vdiya gal baat
God bless you veere waheguru tainu tarakiya bakshe
ਬਾਈ ਹਰੀ ਸਿੰਘ ਨਲੂਏ ਦਾ ਵੀ ਬਣਾਓ ਕੋਈ ਟੈਟੂ ਓ ਵੀ ਬਹੁਤ ਵੱਡਾ ਯੋਧਾ ਸੀ ਸ਼ਾਇਦ ਹੀ ਹੋਵੇ ਕੋਈ ਬਾਕੀ ਤੁਸੀਂ ਯੂ ਟਿਊਬ ਤੇ ਹਿਸਟਰੀ ਦੇਖੋ ਪਤਾ ਲੱਗ ਜੂ
Siraaaa y ji🎉🎉🎉🎉👍🙏
Bohut vadia veer g
Bohot sohna tatto ❤️❤️❤️❤️
Punjab di jhalak dikhdi
Baba g tuhanu tarraki bakshe 🔥❤️❤️❤️❤️
Man gya bahi tenu yr.
End gal bt veere stay blessed
God bless you all life waheguru tanu hamesha kush rakhe din 2gni ratt 4gni traki bakshe
2:02 swaad agea yaar 🤙🏻💥 veer rooh khush karti history yaad vich pa diti 😍
Best of luck sukhi veere 👍👍👍👌👌👌👌
Best of luck bro.....God bless you bro👍👍👍👍👍
ਬਹੁਤ ਸੋਹਣਾ tattoo ਵੀਰੇ 🔥
Bumb tattoo. And good luck for ur wwe debut. Ghaa paa daye veer. Proud of you 🙏
Super duper hit ❤️
Sirra gill y
Bhut bhut vadiyaa gill sahb... Congratulations
Good job gill veer .....God bless you 🙏
ਬਹੁਤ ਸੌਹਣਾ ਵੀਰੇ 😊
Good job
Ghaint aa 👌 👌