daduwal is right person.ehna badla ne kamjor kiti hai SGPC and SAD.Valtohe vergia nu haddi mil jandi hai vicho ta he eh apne Malka badala de haq vich bolda hai.
Dadduwal saab tusi bhout syana samajde ho awde aap nu ik sikh aghu samajde ho pehli gal ta eh duso ki kabza ki hunda kidi aukhad aya ke guru saab di shastha ke koun kabza kar sakda sirf Shiromani akalidal ik party aya te pehla PARKASH Singh Badal hun Sukhbir Singh Badal pardhan ne te Shiromani akalidal de sewa di duty lagi aya sgpc di sirf ena k pardhan hone ne Nate oh party nu lead kar rahe ne…
Eh Badal tola dubara pb nu luttan lai tarlo machhi ho riha . Ihna nu bandi sikhan naal koi Vista nahi. Haryana commetti badal di luut vicho nikli aa, je ainda hi luttde rhe pb di sgpc vi badlan hathon gai samjo.
ਬਿਲਕੁਲ ਸਹੀ ਕਿਹਾ ਦਾਦੂਵਾਲ ਸਾਬ ਨੇ
ਆਕਾਲੀ ਦਲ ਸਿਰਫ ਖਾਲੀ ਦਲ ਚੋਰਾਂ ਦੀ ਪਾਰਟੀ ਦਾਦੂ ਵਾਲ ਜੀ ਜਿੰਦਾ ਬਾਦ
ਸਿਧਾ ਜ਼ਿੰਮੇਵਾਰ ਬਾਦਲ ਦਲ ਹੈ ਬਾਦਲ ਦਲ ਵਾਲਿਆਂ ਨੇ ਬਹੁਤ ਲੁੱਟ ਕੀਤੀ ਹੈ ਐਨਾ ਲੁਟਿਆ ਕਿ ਕੋਈ ਹੱਦ ਨਹੀਂ ਛੱਡੀ ਅਤੇ ਸਿੱਖਾਂ ਖਿਲਾਫ ਕਾਰਵਾਈਆ ਕਰਵਾਈਆਂ
ਦਾਦੂਵਾਲ ਨੇ ਸਹੀ ਕਿਹਾ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ
ਕਰਤਾਰ ਪੁਰ ਸਾਹਿਬ ਜੀ ਦੇ ਦਰਸ਼ਨ ਲਈ ਨਵਜੋਤ ਸਿੱਧੂ ਜੀ ਨੇ ਬਾਰਡਰ ਖੁਲਵਾਇਆ ਏ ਹੋਰ ਕਿਸੇ ਗਦਾਰ,ਮਸੰਦ ਦਾ ਨਾਮ ਨਾਂ ਲਿਆ ਜਾਵੇ
ਇਸ ਲਈ ਸਿੱਧੇ ਤੌਰ ਤੇ ਬਾਦਲ ਪਰਿਵਾਰ ਤੇ ਇਹਨਾਂ ਦੇ ਚਮਚੇ ਜਿੰਮੇਵਾਰ।
ਬਾਦਲ ਕੇ ਭਾੜੇ ਦੇ ਟੱਟੂ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਏਨਾ ਨੇ ਕੀ ਕਰਨਾ
ik hal azadi 🙏🏼
🎉😢😂😂😂😂😂😂😂😂😂😂❤😂😂😂😂😂😂❤❤❤❤❤❤❤❤❤❤❤❤❤❤❤❤❤❤
ਵਲਟੋਹਾ ਜੀ ਤੁਹਾਨੂੰ ਸਰਮ ਆਊਣੀ ਚ੍ਹਾਹੀਦੀ ਹੈ
ਤ੍ਹੁਹਾਨ੍ਹੈ ਤੁਹਾਡੀ ਔਕਾਤ ਦਿਖਾ ਦਿੱਤੀ ਜਨਤਾ ਨੇ
ਬਾਕੀ ਰਹੀ ਜੁਰਰਤ ਦੀ ਗੱਲ ਉਹ ਤੁਸੀਂ ਮਾਨਯੋਗ ਮਨਪ੍ਰੀਤ ਇਆਲੀ ਜੀ ਨੂਂ ਪੁਛ ਸਕਦੇ ਹੋ
ਪਬਕ
ਬਾਦਲ ਪਾਰਟੀ ਨੂੰ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ ਮਰਜੋ ਗ਼ਦਾਰ ੧੯੮੪ਦੇ। ਭਗੋੜੇ
ਵਲਟੋਹਾ ਤੁਸੀ ਜਿਨ੍ਹਾਂ ਦੇ ਪੈਰੀ ਬੈਠਦੇ ਰਹੇ ਗਦਾਰ ਤੁਸੀ ਹੋ
ਸਾਰੇ ਬੇੜੀ ਵਿੱਚ ਵੱਟੇ ਬਾਦਲ ਪਰਿਵਾਰ ਦੇ ਹੀ ਪਾਏ ਹੋਏ ਨੇ ਪਹਿਲਾਂ ਇਸ ਪਰਿਵਾਰ ਨੂੰ ਜੇਲ੍ਹ ਭੇਜਿਆ ਜਾਵੇ
Sahi keha daduwal ne
ਇਹ ਸੰਗਤ ਨੂੰ ਚਾਹੀਦਾ ਹੈ ਕਿ ਖੁਦ ਅੱਗੇ ਆਕੇ ਬਾਦਲ ਟੱਬਰ ਨੂੰ ਗੁਰਦੁਆਰਾ ਵਿੱਚੋਂ ਬਾਹਰ ਕੱਢੋ.
ਦਾਦੂਵਾਲ ਸਾਬ ਜੀ ਵੇਖੋ ਕਿਨਾ ਮਿਠਾ ਬੋਲਦਾ ਹੈ ਅਤੇ ਸੱਚ ਪੇਸ਼ ਕਰਦਾ ਹੈ ਵਿਰਸਾ ਤਾਂ ਸ਼ਤਾਨ ਇਸਤਰੀ ਵਾਂਗ ਰੌਲਾ ਪਾਉਂਦਾ ਹੈ ਜੀ ਵਾਹਿਗੁਰੂ ਸਾਹਿਬ ਜੀ
ਸ੍ਰੋਮਣੀ ਕਮੇਟੀ ਨੂੰ ਹੁਣ ਸ੍ਰੋਮਣੀ ਕਹਿਣਾ ਵੀ ਸ਼ਰਮ ਵਾਲੀ ਗੱਲ ਹੈ।
ਦਾਦੂਵਾਲ ਦੀ ਸੋਚ ਬਹੁਤ ਵਧੀਆ ਹੈ
ਬਾਦਲ ਜ਼ਿੰਮੇਵਾਰ ਕਮੇਟੀ, ਨੂੰ ਵਰਤਿਆ ਗਿਆ ਆਪਣੇ ਸੁਆਲਾਂ,ਲੲੀ,
ਪਬਲਿਕ ਡਵੇਡ ਹੋਵੇ ਕੁਤਿਆਂ ਨੂੰ ਬੰਦੇ ਬਣਾ ਦੇ ਗੇ
ਵਲਟੋਹਾ ਬਾਹਾ ਖੜੀਆ ਕਰਕੇ ਨਾ ਭॅਜਜੇ 1984 ਚ ਅਕਾਲ ਤਖਤ ਕੋਰਸ ਕिਰਐ
ਵਲਟੋਹਾ ਹਜ਼ਾਰ ਬਾਹਵਾਂ ਖੜੀਆਂ ਕਰਕੇ ਬਾਹਰ ਆ
ਵਲਟੋਹਾ ਸਾਬ ਕੀ ਕੀਤਾ ਜੇ ਬਾਦਲ ਦੇ ਚਿਮਚੇ ਨਾ ਬਣੋ
ਗੁਰਬਾਣੀ ਤੇ ਕਹਿੰਦੀ ਏ
ਸੱਚ ਬੋਲੋ ਸੱਚ ਦਾ ਸਾਹਮਣਾ ਕਰੋ
ਮਿਰਚਾਂ ਲੱਗਣ ਦਾ ਮੱਤਲਬ ਹੈ
ਗੱਲ ਸੱਚ ਹੈ
ਵਲਟੋਹਾ ਗਦਾਰ ਬਾਹਵਾਂ ਖੜੀਆਂ ਕਰਕੇ ਬਾਹਰ ਹੋਣਾ
daduwal is right
ਪੰਜਾਬ ਵਿੱਚ ਆਰ ਐਸ ਐਸ ਦਾ ਮੁਖੀ ਪ੍ਰਕਾਸ਼ ਚੰਦ ਬਾਦਲ ਹੈ। ਦਾਦੂਵਾਲ ਬਾਰੇ ਤਾਂ ਕੋਈ ਜਿਆਦਾ ਜਾਣਕਾਰੀ ਨਹੀਂ ਹੈ ਪਰ ਬਾਦਲ ਪਰਿਵਾਰ ਬਾਰੇ 100 %ਜਾਣਕਾਰੀ ਸਚਾਈ ਹੈ। ਹੋ ਸਕਦਾ ਹੈ ਦਾਦੂਵਾਲ ਜੀ ਸਿੱਖ ਕੌਮ ਦੇ ਨਿਧੱੜਕ ਯੋਧੇ ਹੋ ਸਕਦੇ ਹਨ ਪਰ ਕੋਈ ਵੱਡੀ ਮਿਸਾਲ ਦਿਖਾਈ ਨਹੀਂ ਦਿੰਦੀ।
ਬਾਦਲ ਨੇ ਬੇੜਾ ਗਰਕ ਕੀਤਾ ਹੈ
Very good Baba ji
Bilkul theek
ਬਾਦਲ ਪਰਵਾਰ ਨੇ ਸਿੱਖ ਕੇਮ ਦਾ ਬੈਡਾ ਗਰਕ ਕਰਨ ਵਾਲਾ ਬਾਦਲ ਪਰਵਾਰ
ਵਲਟੋਏ ਵਰਗੀਆ ਨੇ ਹੀ ਸਿੱਖਾ ਦਾ ਬੈੜਾ ਗਰਕ ਕਰ ਕਿ ਰੱਖ ਦਿੱਤਾ
ਦਾਦੂਵਾਲ ਵਾਲੇ ਸਾਹਿਬ ਜੀ ਨੇ ਸਹੀ ਕਿਹਾ ਸਰਸੇ ਵਾਲੇ ਸਾਧ ਨੂੰ ਮੁਆਫੀ ਕਿਸ ਨੇ ਦਿੱਤੀ ਸੀ
ਆ ਆ ਆ ਵਲਟੋਹਾ ।
Baba Daduwal Singh Ji Waheguru ji ka Khalsa waheguru ji ki Fateh 🙏🙏
ਬਾਦਲ ਭਜਾਉ
ਸਿੱਖ ਕੌਮ ਬਚਾਉ।
ਧੰਨਵਾਦ।
ਦਾਦੂਵਾਲ ਸੱਚ ਸਿੰਖ ਪ੍ਰਚਾਰਕ ਹੈ
ਪਰਵਾਰ ਵਾਰਕ ਬਾਦਲ ਨੇ ਸਰੋਮਨੀ ਕਮੇਟੀ ਨੂੰ
ਖਤਮ ਕਿਰ ਦਿੱਤਾ
ਵਲਟੋਹਾ ਜੀ,ਪੰਥ ਦੇ ਗਦਾਰ ਇਹ ਗੱਲ ਕਹਿਣ ਕਿ ਸ਼੍ਰੋਮਣੀ ਕਮੇਟੀ ਬਾਹਰਲਿਆਂ ਨੇ ਕਮਜ਼ੋਰ ਕਰਤੀ। ਦੁਹਾਈ।
Daduwal ji absolutely right
ਸਾਰੇ ਹੀ ਦੋਗਲੇ ਹੈ
ਸੁਖਬੀਰ ਬਾਦਲ ਨੇ ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਂ ਨੀ ਲਿਆ ਸ਼ਹੀਦ ਕਰਵੋਨ ਵਾਲੇ ਏਹੇ ਨੇ
Daduwal ji is Right person
Daduwal Sahib absolutely right 👌
Daduwal..sahib..Good.. insane.. guessing.. han
@@sukhjiwansingh5678 Fer lalo tiranga gurdwaria vich hor ki reh gai
ਸਹੀ ਗੱਲ ਏ ਅਗਰ ਬਾਦਲ SGPC ਨੂੰ ਛੱਡ ਦੇਣ ਤਾ ਗੁਰਦੁਆਰੇ ਅਤੇ ਸਿੱਖ ਭਾਈਚਾਰਾ ਸਾਰੇ ਬੱਚ ਜਾਣ ਗੇ ਕਿਉ ਕੀ ਇਹ ਬਾਦਲ ਰੋਲਾ ਹੀ ਤਾ ਪਾ ਰਹੇ ਨੇ ਕੀ ਇਹਨਾ ਦਾ ਖਰਚਾ ਪਾਣੀ ਬੰਦ ਹੋ ਜਾਣੇ
ਬਾਦਲ ਪਰਵਾਰ ਦੀ ਦੇਣ ਹੈ
ਕੋਈ ਵੀ ਸਹੀ ਸੇਦ ਨਹੀ ਦੇ ਸਕਿਆ ਪੰਥ ਨੂੰ ਸਬ ਲੁਟਣ ਦਾ ਮੋਕਾ ਭਾਲਦੇ ਨੇ। ਦਾਦੂਵਾਲ ਵੀ ਵਸ ਪੂਰਾ ਠੀਕ ਨਹੀ ਜੀਵਨ ਵਿਚ ਉਤਰ ਸਕਿਆ। ਗਲ ਕਰਨ ਕਥਾ ਸੁਨਾਉਣ ਵਿਚ ਸਬ ਪਹਾੜ ਖੜਾ ਕਰੀ ਜਾਦੇ ਨੇ। ਅਸਲੀਆਤ ਵਿਚ ਨਹੀ।
ਧੰਨਵਾਦ ਜੀ🙏
Badal dall Punjab te Sikh pantth de dokhi
SAHI KIHA G. Sikh panth ate Granth , da dokhi hai. BADAL
ਤੁਸੀਂ ਭਾਜਪਾ ਨਾਲ ਰਹੇ ੳਦੋਂ ਚੰਗੀ ਸੀ
ਓੲਏ ਬਲਟੋਹਾ ਤੈਨੂੰ ਕੁਝ ਸ਼ਰਮ ਹੈ ਮੈ ਕਿਸੇ ਵੀ ਪਾਰਟੀ ਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਬਾਦਲਾਂ ਨੇ ਤੇਰੇ ਵਰਗੇ ਚਮਚਿਆਂ ਨੇ ਕੀਤਾ
ਅਕਾਲੀ ਦਲ ਬਾਦਲ ਨੇ ਸਿਆਸਤ ਵਿੱਚ ਆਪਣਿਆ ਨੂੰਤਜਦੀਹ ਦਿਤੀ ਜਿਸ ਕਾਰਨ ਵਰਕਰ ਦੂਸਰੀਆ ਪਾਰਟੀਆ ਵਿੱਚ ਚੱਲੇ ਗਏ
ਛੱਜ ਬੋਲੇ ਛਾਨਣੀ ਕਿਉਂ ਬੋਲੇ ਪੰਜਾਬੀ ਰੁੱਲ ਗੲੇ ਸੱਚ ਬੋਲਣ ਦੀ ਹਿੰਮਤ ਰੱਖੀ ਹੈ ਰੱਬ ਲੰਬੀ ਉਮਰ ਕਰੇ ਵੀਰ ਜੀ
Daduwal ji very correct
Daduwal ji tusi shi gl kiti waheguru chardi kla rkhe 🙏🙏
ਦਾਦੂਵਾਲ ਨੂੰ ਪੈਸੇ ਦੇ ਦਿਆਂ ਕਰੋ ਫੇਰ ਇਹ ਬਿਰਕਦਾ ਨਹੀਂ
ਦਾਦੂਵਾਲ ਦੀ ਕਿ ਮੁਕਾਬਲਾ ਕਰ ਸਕਦੇ ਨੇ ਇਹ ਕੌਲੀ ਚੱਟ ਬੰਦੇ
ਅਸੀਂ ਬਾਦਲ ਪਰੀਵਾਰ ਗੰਦ ਨੂੰ ਬਹਾਰ ਕਢਡਣਾ
Daduwal baba ji great man 🙏
Fer lalo tiranga gurdwaria vich hor ki
ਬੀਜੇਪੀ ਧਾ ਬੰਦਰ ਗਰੇਵਾਲ
ਅਕਾਲੀ ਦਲ ਬੀ ਜੇ ਪੀ ਨੂੰ ਵੋਟਾ ਪਾ ਕੇ ਕਮਜੋਰ ਕਰ ਰਿਹਾ ਆ
ਇਕ ਦਾਦੂਵਾਲ ਸਾਹਿਬ ਹੀ ਤਾਂ ਹੈ ਜਿਹੜਾ ਪੰਥ ਦੀ ਅਗਵਾਈ ਕਰਨ ਵਾਲਾ ਹੀ ਰਹਿ ਗਿਆ
Nhi
Daduwaal Ji watch and wait 2024 zyada door nahi hai. Akali dal sabhi Lok sabha pe Jeet haasil karega.
Waheguru ji
Daduwal Sahib is only one person who can command to the government of Punjab
ਰੌਲਾ ਕਾਂਗਰਸ ਵਿਰੁੱਧ ਪਾਉਂਦੇ ਰਾਹੇ ਪਰ ਧਰਮ ਚ ਦਾਖਲ bjp ਕਰ ਰਹੀ ਹੈ ਪਹਿਲਾਂ ਹਰਿਆਣਾ ਕਮੇਟੀ ਆੜ ਕੀਤੀ ਹੁਣ ਪੰਜਾਬ ਚ ਵੀ ਦਾਖਲ ਦੇ ਰਹੀ ਹੈ
ਅਜੇ, ਤਾਂ ਹੁਣ,ਵੋਟਾਂ,ਪਾੲਈਆਂਵਲਟਜੀ, ਤੁਸੀਂ ਭਾਜਪਾ ਨੂ
ਦਾਦੂਵਾਲ ਠੀਕ ਕਹਿ ਰਿਹਾ ਜੀ
Valtoha sirre da hankari banda va ehna ne akali dal te siromni cammetei nu kamjor kitta va
Valtoha ji,Badal family SGPC and badal family also bjp stainless steel spoon and never fight against bjp for sikh religious matter and problem.
🙏🙏
Valtoha badala da bander
No free education for poors from SGPC.
daduwal is right person.ehna badla ne kamjor kiti hai SGPC and SAD.Valtohe vergia nu haddi mil jandi hai vicho ta he eh apne Malka badala de haq vich bolda hai.
ਹਰਿਆਣਾ ਪਰਵਧਕ ਕਮੇਟੀਬਣਨ ਦਾ ਹਕ ਬਣਦਾ ਸੀ
Rab rab kro ji
ਜਦੋਂ ਕਿਤਨੇ ਵੱਡੇ ਕੱਦਾਵਰ ਨੇਤਾ ਸਾਧ ਮੂਹਰੇ ਕੋਡੇ ਹੁੰਦੇ ਹਨ ਵਿਹਲੇ ਹਨ ਸਿੱਖੀ ਦਬਦੀ ਨਹੀਂ ਜਿਤਨੇ ਅਤਵਾਦ ਵੇਲੇ ਮਰੇ ਹੈ ਅੱਜ ਉਦੂੰ ਚੌਗੁਣੇ ਨੇ ਬੋਲੇ ਸੌਨਿਹਲ ਸੱਤਿ ਸਰੀਆਕਾਲ
Haryana H S G P C zindabad
ਸੰਤ ਜੀ ਦਾਦੂਵਾਲ ਜੀ ਸਹੀ ਹੈ ਸ਼ੋਮਣੀ ਕਮੇਟੀ ਵਾਲੇ ਬਾਦਲਾਂ ਦੇ ਯਾਰ ਆ ਪਰ ਇਹ ਨਾ ਸੋਚੇਉ ਕੀ ਅਕਾਲੀ ਦਲ ਤੇ ਬਦਨਾਮ ਕਰ ਦਾ
Daduwal g is right
Daduwal good
ਬਲਟੋਹਾ ਗ਼ਲਤ ਹੈ
Valtoha Saab clarify What Akali Dal BADAL has done on Panthak Issues?
SGPC nu badals ney sajish nal kamzor kita
ਐਂਕਰ ਬੀਬਾ ਜੀ ਹਰਜੀਤ ਸਿੰਘ ਗਰੇਵਾਲ ਨੇ ਨਾ ਕਿ ਗੁਰਚਰਨ ਸਿੰਘ ਗਰੇਵਾਲ😂
No free medical facilities for poor from Sri Guru Ram Das Hospital which is under control of SGPC.
ਅਕਾਲੀ ਦਲ ਪਾਰਟੀ coimbatore ਪੜ੍ਹੋ ਅਕਾਲੀ ਦਲ ਪਾਰਟੀ ਤੁਹਾਡੇ ਸਭ ਲੋਕ ਬੁਰਾ ਬੋਲ ਰਹੇ ਹਨ ਐਸ ਜੀ ਪੀ ਸੀ ਚੋਣਾਂ ਹੋਣ ਦੀ ਤੁਹਾਨੂੰ ਵੀ ਪਤਾ ਲੱਗ ਜਾਏਗਾ
Jathedar Baljit Singh ji very good vichaar khalistan zindabad
ਵਲ ਛਲ ਟੋਆ ਐ ਵਲਟੋਹਾ ਨਹੀਂ
Very right who distroy SGPC???
Referendum vote banao please
Badal.nu.out.karo
ਬੀਜੇਪੀ ਦਾ ਪਾਲੀਆ ਹੋਈਆ ਦਾਦੂਵਾਲ ਤਾ ਹੀ ਕਦੇ ਵੀ ਬੀਜੇਪੀ ਖਿਲਾਫ ਬੋਲਣ ਦੀ ਜੁਰਅਤ ਨਹੀਂ ਇਸ ਦੀ
ਚੰਗਾ ਤਾਂ ਇਹਨਾਂ ਚੋ ਕੋਈ ਨੀ - ਦਾਦੂਵਾਲ ਕਿਹੜਾ ਚੰਗੈ - ਬਰਗਾੜੀ ਦੇਖੋ ਦਾਦੂਵਾਲ ਤੇ ਧਿਆਨ ਮੰਡ ਨੇ ਕਿਵੇਂ ਮੋਰਚਾ ਫੇਲ ਕੀਤਾ - ਲੋਕ ਇਹਨਾਂ ਦਾ ਨਾ ਲੈ ਕੇ ਵੀ ਰਾਜੀ ਨੀ - ਬਾਦਲ ਦਲ ਦਾ ਤਾ ਕੋਈ ਵੀ ਬੰਦਾ ਚੰਗਾ ਨੀ - ਕਿਉਂਕਿ ਜੇ ਕੋਈ ਇਹ ਕਹਿੰਦੇ ਕਿ ਮੈ ਤਾਂ ਚੰਗਾ ਹਾਂ ਫਿਰ ਬਦਲ ਦਲ ਚ ਕਿਉਂ ਬੈਠੈ -
Valtoha te daduwal dono. B j p nall Iko mik han ihna n lokan nu gumraah keeta. Lokan nu cart k app Pardhan.ate m la bne. Kim
Dadduwal saab tusi bhout syana samajde ho awde aap nu ik sikh aghu samajde ho pehli gal ta eh duso ki kabza ki hunda kidi aukhad aya ke guru saab di shastha ke koun kabza kar sakda sirf Shiromani akalidal ik party aya te pehla PARKASH Singh Badal hun Sukhbir Singh Badal pardhan ne te Shiromani akalidal de sewa di duty lagi aya sgpc di sirf ena k pardhan hone ne Nate oh party nu lead kar rahe ne…
ਦੋਧ ਬੁਰੀ ਹਾਲਤ ਕਰਤੀ ਤੁਸੀਂ ਸਿੱਖਾਂ ਦੀ ਹੋਰ ਗੁਰਦੁਆਰਾ ਸਾਹਿਬ ਦੀ ਤੁਸੀਂ ਡਰਦੇ ਕਿਉ ਹੋ ਜੇ ਕਿ ਚੋਣਾਂ ਹੋਣ ਦਿਓ
Amritsar wale pardhan saab 328 saroop kithe a ada vi jwaab dao ke pardhangi karni karni odi bass
Daduwal sahib tusi Bilkul sach keh raheo, galat bandean di vajah naal hi sgpc da nighar kiti.
ਵਲਟੋਹਾ ਸਾਬ ਤੁਸੀਂ ਇਨ੍ਹਾਂ ਚੋਰਾਂ ਨਾਲ ਗਦਾਰਾਂ ਨਾਲ ਕਿਉਂ ਰਲੇ ਫਿਰਦੇ ਹੋ।
Valtoha sahab, Haryana comettee banan di kion nobat aai
Badal poltics vicho tah sada lae khatam ho geya hun eh dharmik soch teh v poltics karan lag pea
ਕਾਲਜ ਯੋਗ ਦਾ ਅਵਤਾਰ ਵਲਟੋਹਾ
Daduwal sahi kehriha , valtoha tan Badal di chamchagiri karke ajj ithe pahunchia. Ihna ton sikhan nu koi aas nahi. Sirf drame karde aa
Badal party khatam ho gyi hun eh kee bhalde ne Badal ke
Eh Badal tola dubara pb nu luttan lai tarlo machhi ho riha . Ihna nu bandi sikhan naal koi Vista nahi. Haryana commetti badal di luut vicho nikli aa, je ainda hi luttde rhe pb di sgpc vi badlan hathon gai samjo.
Daduwal has some respect but akali dal is Gadar
Daduwal is also top rate kaum da gaddar chir da dono passio khanda.
Done chor karde sor
ਵਲਟੋਹਾ ਜੀ ਸਿਖ ਹਰ ਜਗਾ ਫੇਲ ਕਿਓ ਹੋ ਰਹੇ ਹਨ ਵਲਟੋਹਾ ਝੂਠ ਨ ਬੋ ਏ