ਚੰਡੀਗੜ੍ਹ ਦੀ ਡਾਕਟਰਨੀ,ਚੰਡੀਗੜ੍ਹ ਛੱਡ ਰਹਿੰਦੀ ਪਿੰਡ ‘ਚ |Punjabi Motivational Couple Interview|
HTML-код
- Опубликовано: 5 фев 2025
- #kaintpunjabi #latestpunjabivideo #kaintpunjabichannel
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
❤ ਇਹ ਵੀਡੀਓ ਲਖਾਂ ਬੰਦਿਆਂ ਨੂੰ ਪਿੰਡਾਂ ਨਾਲ ਜੋੜ ਦੇਵੇਗੀ । ਬਹੁਤ ਵਧੀਆ ਵੀਡੀਓ ਹੈ ।
ਧੰਨਵਾਦ ਜੀ 🙏🏻
ਇਹ ਸਟੋਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਇਹੀ ਮਕਸ਼ਦ ਹੈ ਜੀ ਕਿ ਆਪਣੀਆਂ ਜੜਾਂ ਨਾਲ ਜੁੜੇ ਰਹੋ
The best family down to earth. Eh loke dikhawa vich bilkul nahi jo ke aaj sanu eh simple life apnoun di jarurat hei. Satisfaction bahut jaroori jo ke kudrat de nazdik mildi aa❤
ਧੰਨਵਾਦ ਜੀ
ਬਿਲਕੁਲ ਠੀਕ ਕਿਹਾ ਤੁਸੀਂ ਬੰਦਾ ਜਿਥੇ ਵੀ ਰਹੇ ਸੰਤੁਸ਼ਟ ਰਹੇ ਇਹੀ ਜਿੰਦਗੀ ਦਾ ਮਜਾ
ਬਹੁਤ ਸੋਹਣੀ। ਇੰਟਰਵਿਊ ਹੈ। ਪਰਮਾਤਮਾ ਬਹੂਤ ਤਰਕੀ ਬਕਸ਼ਣ ਐਸੇ ਹਮਸਫਰ ਬਹੁ ਘਟ ਮਿਲਦੇ ਨੇ। ਘੈਂਟ ਪੰਜਾਬੀ ਬਾਈ ਇੰਟਰਵਿਊ ਬਹੁਤ ਵਦੀਆ ਹੁੰਦੀ ਆ। ਭਾਇ ਜੁਗ ਜੁਗ ਜੀਉ ॥
ਧੰਨਵਾਦ ਜੀ 🙏🏻
The whole family is very thoughtful and we are proud of you❤ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ
ਬਹੁਤ ਵਧੀਆ ਸੋਚ ਉੱਚੇ ਵਿਚਾਰ ਜੋ ਕਹਿੰਦੇ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਵਿਚਰਦੇ ਵਾਹਿਗੁਰੂ ਸਦਾ ਚੜਦੀਕਲਾ ਬਖਸ਼ੇ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਮੇਹਰ ਕਰਨ
ਧੰਨਵਾਦ ਜੀ 🙏🏻
ਸੋਚ ਬਹੁਤ ਵਧੀਆ ਵੀਰੇ ਦੀ ਜੀ
ਧੰਨਵਾਦ ਜੀ 🙏🏻
ਬਹੁਤ ਵਧੀਆ ਪਰਿਵਾਰ ਵਹਿਗੁਰੂ ਮਿਹਰ ਕਰੇ❤❤❤ਡ:ਸਾਹਿਬ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉
ਧੰਨਵਾਦ ਜੀ
I admire the thinking of this couple. There is no denying the great benefits of raising kids in extended families and being close to your cultural roots.
ਬੁਹਤ ਵਧੀਆ ਪਰਿਵਾਰ ਹੈ । ਭਾਜੀ ਬੋਹਤ ਮਿਹਨਤੀ ਨੇ ।
ਧੰਨਵਾਦ ਕੋਚ ਸਾਬ ❤
Es privar te parmata di bahut kirpa hai menu poora visvas hai k es privar nu kise kism di kami nahi awegi .god bless you both and your children's.
ਧੰਨਵਾਦ ਜੀ
ਸੱਚੀਂ ਪਰਮਾਤਮਾ ਦੀ ਬਹੁਤ ਕ੍ਰਿਪਾ ਜੀ ਜਿਸ ਲਈ ਪਰਮਾਤਮਾ ਦਾ ਸ਼ੁਕਰ ਹੈ 🙏🏻
God bless both of you 😀😀
Bahut Vadhiya God Bless You Beta Both Of You 🎊
ਧੰਨਵਾਦ ਜੀ
Wah ji wah very nice 🎉🎉🎉🎉🎉 waheguru waheguru waheguru ji jug jug jeeo
ਧੰਨਵਾਦ ਜੀ
ਭੈਣ ਤੇ ਵੀਰ ਦੀਆਂ ਗੱਲਾਂ v nice
ਧੰਨਵਾਦ ਜੀ
Very nice ❤❤❤❤
Excellent, veerji & bhabhi ji
The whole journey is full of inspiration 🎉🎉
Thank you
Bahot. He. Uche. Vichar. Ha. Is. Jorri. De. Bahot. Vadhia. Lagga. Salute. Ha. Is. Jorri. Nu. God. Bless. You. Very. Nice
ਧੰਨਵਾਦ ਜੀ
Waheguru waheguru waheguru ji jug jug jeeo God bless you 🎉🎉🎉🎉🎉
ਧੰਨਵਾਦ ਜੀ
Inspirational story ❤😊
❤
God bless you all family
Right and ture aa Ji 💚 I am very happy 🙏🙏💚 From Advocate GS Khaira LDH.☝️☝️☝️✍️✍️💯
Thank You 🙏🏻
❤🎉🎉 veri good veri good bahut acchi soch
ਧੰਨਵਾਦ ਜੀ
ਲੱਖਾ ਸਿਧਾਣਾ ਪੰਜਾਬੀ ਦਾ ਢੰਡੋਰਾ ਪਿੱਟਦਾ , ਪ੍ਰਾਈਵੇਟ ਸਕੂਲਾਂ ਦਾ ਜਲੂਸ ਕੱਢਦਾ ਅਤੇ ਆਪਣੇ ਬੱਚਿਆ ਨੂੰ ਪ੍ਰਾਈਵੇਟ ਅੰਗਰੇਜ਼ੀ ਸਕੂਲ ਵਿੱਚ ਪੜਾਉਂਦਾ
Fr ki ho gya veer..bhaine kyo iko gl t..,be postive
ਕੋਈ ਨਾ ਜੀ
ਪਹਿਲਾਂ ਮਨ ਦੀ ਹੀਣ ਭਾਵਨਾ ਕੱਢਣੀ ਪੈਂਦੀ ਹੈ
Waheguru g
Very nice couple god bless you dear ❤❤❤❤❤❤❤❤❤❤❤❤❤❤❤❤❤❤❤
Thank You 🙏🏻
ਬਹੁਤ ਵਧੀਆ ਸੁਨੇਹਾ
ਧੰਨਵਾਦ ਜੀ
very good thinking veer ji 🎉🎉
Thank You
True thinking. Basically originally we people have this type mindset. Enjoyable True facts of life
Thank You 🙏🏻
Very nice thought
Best wishes
God bless them
Thank You 🙏🏻
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਰੱਬ
ਧੰਨਵਾਦ ਜੀ
ਬਹੁਤ ਵਧੀਆ ਲੱਗਿਆ ਹੈ
ਧੰਨਵਾਦ ਜੀ
Very good interview ❤❤❤
🙏🏻
ਬਹੁਤ ਵਧੀਆ ਸੋਚ ਤੁਸੀਂ ਦੋਨੋ ਵਧਾਈ ਦੇ ਪਾਤਰ
ਧੰਨਵਾਦ ਜੀ
ਬਹੁਤ ਵਧੀਆ ਜੀ
ਧੰਨਵਾਦ ਜੀ
ਧੰਨਵਾਦ ਜੀ
God bless u Bro Buhat vadiea soch hai
Thank u
Bhut nice g
🙏🏻
Very. Nice. Bahot. Vadhia. Soch. Ha
❤🙏🏻
Salute hai ji
🙏🏻
Sat Shri akal Mani veer ji 🙏🙏🙏🙏🙏
Sat Shri Akal Ji
Sir i appreciate ur views about study of govt school our children learn many domestic work in govt schools
Dhanwad ji
Tusi thik kiha
Excellent💕
❤💫
Very nice
🙏🏻
Baut vadia nature hai sir da mai ehna kol 2022 ch as a architect assistant de tor te ehna nal km kita.
Mam da nature v baut vadia te sir de dad v baut vadia hai nature mainu jdo ehna de ghar jan da mauka mileaa mainu us time pta lagga
ਧੰਨਵਾਦ ਜੀ 🙏🏻
@RanjitSinghSSARCHITECTS 🙏
Veer ji menu Thudiya sariaya gala bahut changiya lagiya
Dhanwad ji
Sb sach hai
Te sachian glan pasand krn lai dhanwad
Very nice story!
❤
Very interesting real story
Hanji its real
Thank You
God bless you
Thank You
So nice beautiful couple baba ji bless you
Thank You 🙏🏻
Great
❤💫
Come and see the god who lives in the village
Eh. Jorrian. Dhuron. Ban. Ke. Aondian. Han. Baki. Milap. V. Os. Malik. Di. Banayi. Filam. Apne. Aap. Chaldi. Jandi. Ha. Very. Nice
Thank You 🙏🏻
ਏਹਨੂੰ ਕਹਿੰਦੇ ਨੇ ....
ਜਿਗਰਾ
ਧੰਨਵਾਦ ਜੀ
ਲੋਕ ਕੀ ਕਹਿਣਗੇ ਇਸ ਦੀ ਪ੍ਰਵਾਹ ਨੀ ਕਰਨੀ ਚਾਹੀਦੀ
Changi soch i like it
Thank You
🙏veer
Vadhya laga
Kehra pind a
ਧੰਨਵਾਦ ਜੀ
ਢਕਾਨਸੂ ਮਾਜਰਾ ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ
😊
❤
Mre husband nu brain ch clot a bhr na inadia aa rhe m bhot tention ch mnu as mam to salah lani chahdi hai mre two years da baby a
ਪਰਮਾਤਮਾ ਭਲੀ ਕਰੇ
ਘਰ ਆ ਕੇ ਦਿਖਾ ਦੇਵੋ ਜੀ
ਢਕਾਨਸੂ ਮਾਜਰਾ ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ 🙏🏻
ਚੁਰਾਨਵੇ ਇਕ ਸੋ ਸੱਤਰ
ਤਰੰਨਵੇਂ ਪੰਜ ਸੋ ਸਤਾਰਾਂ
ਇਸ ਨੋ ਤੇ ਰਾਬਤਾ ਕਰੋ ਜੀ
Plz plz plz 😢
❤
❤
❤❤🎉🎉
❤
ਕਿਹੜਾ ਪਿੰਡ ਹੈ ਜੀ
ਧੰਨਵਾਦ ਜੀ
ਢਕਾਨਸੂ ਮਾਜਰਾ ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ
Mre husband bihos ho jde na hath par mudh jde a 😢
ਪਰਮਾਤਮਾ ਭਲੀ ਕਰੇ
ਘਰ ਆ ਕੇ ਦਿਖਾ ਦੇਵੋ ਜੀ
ਢਕਾਨਸੂ ਮਾਜਰਾ ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ
G@@RanjitSinghSSARCHITECTS
Aah soch kuj ku loka di v hoje. Puri duniya hi bdl jave.
ਧੰਨਵਾਦ ਜੀ 🙏🏻
ਇਹ ਸਟੋਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਇਹੀ ਮਕਸ਼ਦ ਹੈ ਜੀ
Very nice
🙏🏻
God bless you all family
❤❤❤❤
❤
❤❤❤
❤
❤❤❤
❤
❤❤❤❤❤