Размер видео: 1280 X 720853 X 480640 X 360
Показать панель управления
Автовоспроизведение
Автоповтор
ਭਾਊ ਅੰਮ੍ਰਿਤਪਾਲ ਸਿੰਘ ਭਾਊ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
ਭਾਵੇਂ ਦੋ mp ਅਸੀਂ ਜਿਤਾ ਲਏ ਹਨ ਬੜੀ ਚੰਗੀ ਗੱਲ ਹੈ ਪਰ ਨਾਲ ਹੀ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਨਾ ਤਾਂ ਇਹ ਧਾਰਮਿਕ ਪੱਖੋਂ ਤੇ ਨਾ ਹੀ ਇਹ ਰਾਜਨੀਤਿਕ ਪੱਖੋਂ ਤਜਰਬੇਕਾਰ ਹਨ ਹੋਰ ਬਹੁਤ ਬੰਦੇ ਹਨ ਕੌਮ ਵਿੱਚ ਜੋ ਕੌਮ ਨੂੰ ਚੰਗੀ ਸੇਧ ਦੇ ਸਕਦੈ ਹਨ ਇਹ ਤਾਂ ਅਜੇ ਮੁਲੋਂ ਹੀ ਅਨਾੜੀ ਹਨ ਅਜੇ ਇਹ ਆਪਣੇ ਆਪ ਨੂੰ ਰਾਜਨੀਤੀ ਦੇ ਕਾਬਲ ਬਣਾਉਣ ਦਾ ਯਤਨ ਕਰਨ.
ਕਿਸੇ ਵੀ ਪਾਰਟੀ ਹੋਵੇ ਜੋ ਸਚਾਈ ਤੇ ਹੱਕਾ ਦੀ ਗੱਲ ਕਰਦਾ। ਬਹੁਤ ਧੰਨਵਾਦ ਜੀ।
ਹਵਾਰਾ ਸਾਹਿਬ ਜੀ ਨੂੰ ਜ਼ਰੂਰ ਇਲੈਕਸ਼ਨ ਲੜਾਓ ਐਸ ਜੀ ਪੀ ਸੀ ਦੀ ਅਤੇ ਉਹਨਾਂ ਨੂੰ ਐਸ ਜੀ ਪੀ ਸੀ ਦੇ ਪ੍ਰਧਾਨ ਬਣਾਓ ਤੇ ਬੰਦੀ ਸਿੰਘਾਂ ਨੂੰ ਬਾਹਰ ਲਿਆਓ ਬਾਈ ਸਰਬਜੀਤ ਸਿੰਘ ਜੀ ਚੋਣਾਂ ਤਾਂ ਤੁਸੀਂ ਅਪਣੀ ਪਾਰਟੀ ਬਣਾਓ ਅਪਣੇ ਕੈਂਡੀ ਗੇਟ ਖੜਾਓ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਤੋਂ ਗੇ ਬਾਈ ਜੀ ❤❤❤❤❤
ਹਵਾਰਾ ਸਾਹਿਬ ਨੀ ਲੜ ਸਕਦੇ ਆਪਣੀ ਸੈਂਟਰ ਸਰਕਾਰ ਨੇ rule ਬਣਿਆ jhera v ਕੋਈ ਜੇਲ ਵਿੱਚ a 2 ਸਾਲ ਤੋਂ ਵੱਧ ਉਹ ਚੋਣ ਨੀ ਲੜ ਸਕਦਾ 😢 ਭਾਈ ਅੰਮ੍ਰਿਤਪਲ ਜੀ ਦਾ v ik e chance c apne kol hun nikl ਜਾਣ ਗੇ ਫਰ ਵਦੀਆ ਨੀ ਤੇ ਬੱਕੀ ਬੰਦੀ ਸਿੰਘਾਂ ਵਾਂਗ ਜੇਲ ਚ ਰਹਿਣਾ ਪੈਣਾ 😢
ਵੋਟਾਂ ਪੰਜਾਬ ਦੇ ਮਸਲਿਆਂ ਦਾ ਹਲ ਨਹੀਂ ਹੈ। ਸਾਡੇ ਬੰਦੀ ਸਿੰਘ ਜੰਗੀ ਕੈਦੀ ਹਨ ਤੇ ਜੰਗੀ ਕੈਦੀ ਓਦੋਂ ਹੀ ਰਿਹਾ ਹੋ ਸਕਦੇ ਹਨ ਜਦੋਂ ਪੰਜਾਬ ਦੀ ਅਜ਼ਾਦੀ ਸੰਭਵ ਹੋਵੇਗੀ। ਪੰਜਾਬ ਦੀ ਅਜ਼ਾਦੀ ਨਾਲ ਸਾਡੇ ਸਾਰੇ ਯੋਧੇ ਜੋਂ ਭਾਰਤੀ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਹਨ ਦੀ ਰਿਹਾਈ ਹੋਵੇਗੀ। ਪੰਜਾਬ ਦੀ ਅਜ਼ਾਦੀ ਲਈ ਰਿਫਰੈਂਡਮ ਖਾਲਿਸਤਾਨ ਦਾ ਸਾਥ ਦੇਣਾ ਪਵੇਗਾ। ਖਾਲਿਸਤਾਨ ਦੀ ਪ੍ਰਾਪਤੀ ਲਈ ਭਾਰਤੀ ਨੈਰਿਟਿਵ ਨੂੰ ਤੋੜਨ ਵਾਲਾ ਇੱਕੋ ਇੱਕ ਮੀਡੀਆ "ਯੂ ਐਸ ਮੀਡੀਆ ਇੰਟਰਨੈਸ਼ਨਲ" ਤੋਂ "ਜ ਸਿੰਘ ਧਾਲੀਵਾਲ ਵੀਰ" ਨੂੰ rumble ਐਪ ਰਾਹੀਂ ਸੁਣਿਆ ਕਰੋ।
ਵੋਟਾਂ ਤਾਂ 17ਲਖ ਹੀ ਬਨੀਆ ਹਨ ਪਿਛਲੀਆਂ ਚੋਣਾਂ ਵਿੱਚ 58ਲਖ ਸਨ।ਇਸ ਬਾਬਤ ਸੋਚੋ। ਬਹੁਤ ਘੱਟ ਵੋਟਾਂ ਬਣੀਆ ਹਨ
ਬੰਦੀ ਸਿੰਘ ਸਾਰਿਆਂ ਬਾਰੇ ਬੋਲੋ
Sarbjeet singh Khalsha jindabad
Waheguru ji
Waheguru g mehar krngey g
ਬਹੁਤ ਵਧੀਆ ਉਪਰਾਲਾ ਹੈ ਅਮਿਤਸਾਹ ਜੀ ਦਾ ਵੀ ਧੰਨਵਾਦ ਹੈ ਜਿੰਨਾ ਮਿਲਣ ਲਈ ਹਾਮੀ ਭਰੀ ਹੈ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤❤
Ryt sarbjeet singh veer g
❤❤❤❤❤Very❤❤❤❤❤nice
🙏🙏
Wahagur g
Bhai Sarbjit singh Khalsa jindabad jindabad jindabad jindabad jindabad 🌹🌹🌹🌹🌹🌹🌹🌹🌹🌹🌹
Amritpal singh zindabad
Bhai Amritpal singh Khalsa jindabad jindabad jindabad jindabad 🌹🌹🌹🌹🌹
ਵਾਹਿਗੁਰੂ ਭਲੀ ਕਰੇ ਜੀ
ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੰਨੀ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ
Bera.ta.ena.garkna.ninaLoka.de.pota.nu.marvona
Sirf.tohada.amartpal.saad.sabnu.pata.laggea.kine.k..kartut.da.malk
Bhai sahib ji tusi MP hu tusi Parliament vich time lavo bolo thok k Amit shah nu separate Milan nalo
A a p c m maan good g jindabad
Pajabo Bact ka Raha Akal nal Kam lao
ਭਾਈ ਜਗਤਾਰ ਸਿੰਘ ਹਵਾਰਾ ਬਾਰੇ ਕੌਣ ਗੱਲ ਕਰੂ!ਅਗਲੇ ਨੂੰ 35 ਸਾਲ ਹੌ ਗਏ ਜੇਲ ਵਿੱਚ!ਅੰਮਿ੍ਤਪਾਲ ਸਿੰਘ ਨੂੰ ਹਾਲੈ ਤੇ 35 ਮਹੀਨੇ ਵੀ ਨਹੀ ਹੋਏ!
By je sikh hun vale hon ja pishle ehna nu insaf nhi milna es desh vich,sikh kom nu gulaam bnon vich sikha ne gadara nu he vota paia hun tak jive badal peiwaar
ਵੀਰ g ਹਵਾਰਾ ਜੱਥੇਦਾਰ ਕਿੱਥੇ ਯਾਦ hai ਏਨ੍ਹਾ de😊
Ehde vas di gall ni politics
ਅਮਿਤ ਸ਼ਾਹ ਤੇਰੀ ਮੰਨੇਗਾ, ਤੈਨੂੰ ਮੋਹਰਾ ਬਣਾ ਕੇ ਪੰਜਾਬ ਦਾ ਬੇੜਾ ਗ਼ਰਕ ਕਰੇਗਾ , ਬੀ ਜੀ ਪੀ ਦਾ ਕਬਜ਼ਾ ਕਿਉਂ ਕਰਵਾਉਣ ਨੂੰ ਫਿਰਦੇ ਹੋ ਤੁਸੀਂ।
ਤੁਸੀ ਬਿਲਕੁਲ ਠੀਕ ਕਿਹਾ ਹੈ,ਹੁਣ ਸਰਬਜੀਤ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅੰਮਿਤ ਸ਼ਾਹ।ਲੋਕੋ ਸਾਵਧਾਨ! ਇਹ ਨਾ ਹੋਵੇ ਆਸਮਾਨ ਸੇ ਗਿਰਾ ਖੰਜੂਰ ਪੇ ਅਟਕਾ।ਸਰਬਜੀਤ ਵਰਤਿਆ ਜਾਵੇਗਾੰ।
Sahi gal aa
ਚੂਹੇ ਨੂੰ ਮਿਲਗੀ ਹਲਦੀ ਦੀ ਗੰਢੀ ਕਹਿੰਦਾ ਮੈਂ ਪਨਸਾਰੀ ਬਣ ਗਿਆ।।
😂😂😂😂😂😂
😂😅
Eh jau BJP ch
ਬਹੁਤਾ ਮੂੰਹ ਟੱਡੇ ਤੋਂ ਮੱਖੀਆਂ ਹੀ ਪੈਂਦੀਆਂ ਨੇ
ਭਾਊ ਅੰਮ੍ਰਿਤਪਾਲ ਸਿੰਘ ਭਾਊ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
ਭਾਵੇਂ ਦੋ mp ਅਸੀਂ ਜਿਤਾ ਲਏ ਹਨ ਬੜੀ ਚੰਗੀ ਗੱਲ ਹੈ ਪਰ ਨਾਲ ਹੀ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਨਾ ਤਾਂ ਇਹ ਧਾਰਮਿਕ ਪੱਖੋਂ ਤੇ ਨਾ ਹੀ ਇਹ ਰਾਜਨੀਤਿਕ ਪੱਖੋਂ ਤਜਰਬੇਕਾਰ ਹਨ ਹੋਰ ਬਹੁਤ ਬੰਦੇ ਹਨ ਕੌਮ ਵਿੱਚ ਜੋ ਕੌਮ ਨੂੰ ਚੰਗੀ ਸੇਧ ਦੇ ਸਕਦੈ ਹਨ ਇਹ ਤਾਂ ਅਜੇ ਮੁਲੋਂ ਹੀ ਅਨਾੜੀ ਹਨ ਅਜੇ ਇਹ ਆਪਣੇ ਆਪ ਨੂੰ ਰਾਜਨੀਤੀ ਦੇ ਕਾਬਲ ਬਣਾਉਣ ਦਾ ਯਤਨ ਕਰਨ.
ਕਿਸੇ ਵੀ ਪਾਰਟੀ ਹੋਵੇ ਜੋ ਸਚਾਈ ਤੇ ਹੱਕਾ ਦੀ ਗੱਲ ਕਰਦਾ। ਬਹੁਤ ਧੰਨਵਾਦ
ਜੀ।
ਹਵਾਰਾ ਸਾਹਿਬ ਜੀ ਨੂੰ ਜ਼ਰੂਰ ਇਲੈਕਸ਼ਨ ਲੜਾਓ ਐਸ ਜੀ ਪੀ ਸੀ ਦੀ ਅਤੇ ਉਹਨਾਂ ਨੂੰ ਐਸ ਜੀ ਪੀ ਸੀ ਦੇ ਪ੍ਰਧਾਨ ਬਣਾਓ ਤੇ ਬੰਦੀ ਸਿੰਘਾਂ ਨੂੰ ਬਾਹਰ ਲਿਆਓ ਬਾਈ ਸਰਬਜੀਤ ਸਿੰਘ ਜੀ ਚੋਣਾਂ ਤਾਂ ਤੁਸੀਂ ਅਪਣੀ ਪਾਰਟੀ ਬਣਾਓ ਅਪਣੇ ਕੈਂਡੀ ਗੇਟ ਖੜਾਓ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਤੋਂ ਗੇ ਬਾਈ ਜੀ ❤❤❤❤❤
ਹਵਾਰਾ ਸਾਹਿਬ ਨੀ ਲੜ ਸਕਦੇ ਆਪਣੀ ਸੈਂਟਰ ਸਰਕਾਰ ਨੇ rule ਬਣਿਆ jhera v ਕੋਈ ਜੇਲ ਵਿੱਚ a 2 ਸਾਲ ਤੋਂ ਵੱਧ ਉਹ ਚੋਣ ਨੀ ਲੜ ਸਕਦਾ 😢 ਭਾਈ ਅੰਮ੍ਰਿਤਪਲ ਜੀ ਦਾ v ik e chance c apne kol hun nikl ਜਾਣ ਗੇ ਫਰ ਵਦੀਆ ਨੀ ਤੇ ਬੱਕੀ ਬੰਦੀ ਸਿੰਘਾਂ ਵਾਂਗ ਜੇਲ ਚ ਰਹਿਣਾ ਪੈਣਾ 😢
ਵੋਟਾਂ ਪੰਜਾਬ ਦੇ ਮਸਲਿਆਂ ਦਾ ਹਲ ਨਹੀਂ ਹੈ। ਸਾਡੇ ਬੰਦੀ ਸਿੰਘ ਜੰਗੀ ਕੈਦੀ ਹਨ ਤੇ ਜੰਗੀ ਕੈਦੀ ਓਦੋਂ ਹੀ ਰਿਹਾ ਹੋ ਸਕਦੇ ਹਨ ਜਦੋਂ ਪੰਜਾਬ ਦੀ ਅਜ਼ਾਦੀ ਸੰਭਵ ਹੋਵੇਗੀ। ਪੰਜਾਬ ਦੀ ਅਜ਼ਾਦੀ ਨਾਲ ਸਾਡੇ ਸਾਰੇ ਯੋਧੇ ਜੋਂ ਭਾਰਤੀ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਹਨ ਦੀ ਰਿਹਾਈ ਹੋਵੇਗੀ। ਪੰਜਾਬ ਦੀ ਅਜ਼ਾਦੀ ਲਈ ਰਿਫਰੈਂਡਮ ਖਾਲਿਸਤਾਨ ਦਾ ਸਾਥ ਦੇਣਾ ਪਵੇਗਾ। ਖਾਲਿਸਤਾਨ ਦੀ ਪ੍ਰਾਪਤੀ ਲਈ ਭਾਰਤੀ ਨੈਰਿਟਿਵ ਨੂੰ ਤੋੜਨ ਵਾਲਾ ਇੱਕੋ ਇੱਕ ਮੀਡੀਆ "ਯੂ ਐਸ ਮੀਡੀਆ ਇੰਟਰਨੈਸ਼ਨਲ" ਤੋਂ "ਜ ਸਿੰਘ ਧਾਲੀਵਾਲ ਵੀਰ" ਨੂੰ rumble ਐਪ ਰਾਹੀਂ ਸੁਣਿਆ ਕਰੋ।
ਵੋਟਾਂ ਤਾਂ 17ਲਖ ਹੀ ਬਨੀਆ ਹਨ ਪਿਛਲੀਆਂ ਚੋਣਾਂ ਵਿੱਚ 58ਲਖ ਸਨ।ਇਸ ਬਾਬਤ ਸੋਚੋ। ਬਹੁਤ ਘੱਟ ਵੋਟਾਂ ਬਣੀਆ ਹਨ
ਬੰਦੀ ਸਿੰਘ ਸਾਰਿਆਂ ਬਾਰੇ ਬੋਲੋ
Sarbjeet singh Khalsha jindabad
Waheguru ji
Waheguru g mehar krngey g
ਬਹੁਤ ਵਧੀਆ ਉਪਰਾਲਾ ਹੈ ਅਮਿਤਸਾਹ ਜੀ ਦਾ ਵੀ ਧੰਨਵਾਦ ਹੈ ਜਿੰਨਾ ਮਿਲਣ ਲਈ ਹਾਮੀ ਭਰੀ ਹੈ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤❤
Ryt sarbjeet singh veer g
❤❤❤❤❤Very❤❤❤❤❤nice
🙏🙏
Wahagur g
Bhai Sarbjit singh Khalsa jindabad jindabad jindabad jindabad jindabad 🌹🌹🌹🌹🌹🌹🌹🌹🌹🌹🌹
Amritpal singh zindabad
Bhai Amritpal singh Khalsa jindabad jindabad jindabad jindabad 🌹🌹🌹🌹🌹
ਵਾਹਿਗੁਰੂ ਭਲੀ ਕਰੇ ਜੀ
ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੰਨੀ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ
Bera.ta.ena.garkna.nina
Loka.de.pota.nu.marvona
Sirf.tohada.amartpal.saad.sabnu.pata.laggea.kine.k..kartut.da.malk
Bhai sahib ji tusi MP hu tusi Parliament vich time lavo bolo thok k Amit shah nu separate Milan nalo
A a p c m maan good g jindabad
Pajabo Bact ka Raha Akal nal Kam lao
ਭਾਈ ਜਗਤਾਰ ਸਿੰਘ ਹਵਾਰਾ ਬਾਰੇ ਕੌਣ ਗੱਲ ਕਰੂ!ਅਗਲੇ ਨੂੰ 35 ਸਾਲ ਹੌ ਗਏ ਜੇਲ ਵਿੱਚ!ਅੰਮਿ੍ਤਪਾਲ ਸਿੰਘ ਨੂੰ ਹਾਲੈ ਤੇ 35 ਮਹੀਨੇ ਵੀ ਨਹੀ ਹੋਏ!
By je sikh hun vale hon ja pishle ehna nu insaf nhi milna es desh vich,sikh kom nu gulaam bnon vich sikha ne gadara nu he vota paia hun tak jive badal peiwaar
ਵੀਰ g ਹਵਾਰਾ ਜੱਥੇਦਾਰ ਕਿੱਥੇ ਯਾਦ hai ਏਨ੍ਹਾ de😊
Ehde vas di gall ni politics
ਅਮਿਤ ਸ਼ਾਹ ਤੇਰੀ ਮੰਨੇਗਾ, ਤੈਨੂੰ ਮੋਹਰਾ ਬਣਾ ਕੇ ਪੰਜਾਬ ਦਾ ਬੇੜਾ ਗ਼ਰਕ ਕਰੇਗਾ , ਬੀ ਜੀ ਪੀ ਦਾ ਕਬਜ਼ਾ ਕਿਉਂ ਕਰਵਾਉਣ ਨੂੰ ਫਿਰਦੇ ਹੋ ਤੁਸੀਂ।
ਤੁਸੀ ਬਿਲਕੁਲ ਠੀਕ ਕਿਹਾ ਹੈ,ਹੁਣ ਸਰਬਜੀਤ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅੰਮਿਤ ਸ਼ਾਹ।ਲੋਕੋ ਸਾਵਧਾਨ! ਇਹ ਨਾ ਹੋਵੇ ਆਸਮਾਨ ਸੇ ਗਿਰਾ ਖੰਜੂਰ ਪੇ ਅਟਕਾ।ਸਰਬਜੀਤ ਵਰਤਿਆ ਜਾਵੇਗਾੰ।
Sahi gal aa
ਚੂਹੇ ਨੂੰ ਮਿਲਗੀ ਹਲਦੀ ਦੀ ਗੰਢੀ
ਕਹਿੰਦਾ ਮੈਂ ਪਨਸਾਰੀ ਬਣ ਗਿਆ।।