'ਸਿੱਖੀ ਦਾ ਜਿੰਨਾ ਨੁਕਸਾਨ ਅਕਾਲੀਆਂ ਨੇ ਕੀਤਾ, ਇੰਨਾ ਤਾਂ ਮੁਗਲਾਂ ਨੇ ਵੀ ਨਹੀਂ ਸੀ ਕੀਤਾ' | Dr Bhagwan Singh

Поделиться
HTML-код
  • Опубликовано: 3 фев 2025

Комментарии • 148

  • @aulakhsingh5103
    @aulakhsingh5103 5 месяцев назад +44

    ਭਾਈ ਸਾਹਿਬ ਨੇ ਪੂਰੀਆਂ ਸੱਚੀਆਂ ਗੱਲਾਂ ਕੀਤੀਆਂ ਹਨ

  • @KalaSerron
    @KalaSerron 5 месяцев назад +55

    ਸਹੀ ਗੱਲ ਹੈ ਪਰ ਬਾਦਲ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ ਫਖਰੇ ਕੋਮ ਦਾ ਅਵਾੜ ਵਾਪਸ ਲੳਉ

    • @GurdevSingh-vd5ie
      @GurdevSingh-vd5ie 5 месяцев назад +1

      ਸਰਕਾਰਾਂ ਨੂੰ।। ਧਰਮਂ ਅਸਥਾਨਾਂ ਲੀ ਗਦਾਰ ਗੁਲਾੰਮ ਪਾਲਤੂ ਹੀ ਚਾਹੀਦੇ ਨੇ।।ਜੋ ਅਸਲ ਸਿੱਖੀ ਤੋਂ ਹਟਾ ਕੇ।।ਕਰੰਮਕਾਡਾ ਵਹਿਮਾਂ ਭਰਮਾਂ ਅਤੇ ਅਨੇਕਾਂ ਤਰ੍ਹਾਂ ਦੇ ਸਾਧ ਸੰਤ ਬਾਬੇ ਪੈਦਾ ਕਰ ਕੇ।। ਓਨਾ ਦੇ ਦੱਸੇ ਰਸਤੇ ਤੇ ਚੱਲਦੇ ਹੋਏ ਸਿੱਖੀ ਜੀਵਨ ਜਾਚ ਤੋਂ ਦੂਰ ਤੋਂ ਦੂਰ ਵਲ਼ ਲੈ ਜਾ ਸਕਣ 😢ਜੇ ਇਹ ਨਹੀਂ ਤਾਂ ਹੋਰ।।।ਗਦਾਰੀ ਖਾਤਿਰ ਏਨਾਂ ਕੁੱਝ ਮਿਲੇ ਕੋਣ ਛੱਡਦਾ।।😢 ਜਦੋਂ ਤੱਕ ਅਸੀਂ ਪਿੰਡਾਂ ਤੋਂ ਬਾਬੇ ਨਾਨਕ ਦੀ ਸਿੱਖੀ ਜੀਵਨ ਜੀਊਣ ਸ਼ੁਰੂ ਨਹੀਂ ਕਰਦੇ।। ਪਿੰਡ ਨੂੰ ਬਾਬੇ ਨਾਨਕ ਜੀ ਦਾ ਪਿੰਡ ਬਣਨ ਚ ਮੁੱਖ ਭੁਮਿਕਾ ਹਰ ਇੱਕ ਨਹੀਂ ਨਿਭੋਉਦੇ 😮 ਤਦੋਂ ਤੱਕ ਕੁੱਝ ਵੀ ਨਹੀਂ ਸੰਵਰਨਾ।।।😢ਇਹ😂ਵੇਖ ਲਓ ਸੋਚ ਲਉ 😢ਗਦਾਰ ਗਦਾਰ ਛੋਟੇ ਵੱਡੇ ਸਬ ਗਦਾਰ 😢😢😢😢 ਪਿੰਡ ਚ ਇੱਕ ਦੁੱਜੇ ਨਾਲ ਈਰਖਾ ਦਵੈਸ਼ ਸਾੜਾ ਰਖਣਾਂ।। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉਲਟ ਚੱਲਦੇ ਹੋਏ ਠੱਗੀ ਬੇਈਮਾਨੀ ਦੁੱਜੇ ਦਾ ਹਕ ਹੜੱਪਣਾ।।😢 ਪਿੰਡ ਚ ਕਿਸੇ ਪਰਿਵਾਰ ਤੇ ਕੁਦਰਤੀ ਕਰੋਪੀ ਆ ਜਾਏ।। ਪਿਛੋਂ ਇੱਕ ਅਧ ਜੀਅ ਜੇ ਬਚ ਜਾਏ ਤਾਂ।।ਉਸਦੀ ਦੁਰਗਤ ਕਰਦੇ ਹੋਏ ਪਾਪ ਕਮਾਉਣਾ ਇਹ ਛੋਟੇ ਗਦਾਰਾਂ ਦੀ ਨਿਸ਼ਾਨੀ 😢ਕੰਮ ਹੈ 😢ਕੀ ਕਰੂ ਕੋਈ ਜਦੋਂ ਹਰ ਕੋਈ ਕਿਸੇ ਮਜ਼ਬੂਰ ਲਾਚਾਰ ਦਾ ਮਾਸ ਨੋਚ ਲੈਣ 😢😢😢😢

    • @GurdeepSingh-i7v
      @GurdeepSingh-i7v 5 месяцев назад

      ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚੜ੍ਹ ਕੇ ਯੂ ਉਗਰਾਹਾਂ ਦੇ ਹੀਰਾ ਸਿੰਘ ਉਗਰਾਹਾਂ ਚਚਚਚ

    • @GurdeepSingh-i7v
      @GurdeepSingh-i7v 5 месяцев назад

      ​@@Username-m2jਚ੍ਹਛਚਛ ਚ੍ਹਛਚਛ ਦੇ ਸੱਦੇ ਤੇ ਪੂਰੇ ਭਾਰਤ ਚੜ੍ਹ ਕੇ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਚਚਚਛਛਚਚਛਛਛਛਛਛਛਚ੍ਹਚ੍ਹਚ੍ਹ ਚਛ ਚ੍ਹ

    • @GurdeepSingh-i7v
      @GurdeepSingh-i7v 5 месяцев назад

      ​@@GurdevSingh-vd5ieਦੇ ਸੱਦੇ ਤੇ ਪੂਰੇ ਭਾਰਤ ਵਿਚ ਵੀ ਕਰਵਾਇਆਂ ਚਾਹੀਦਾ ਚ ਚਾਹੀਦਾ ਹੈ ਚਾਹੀਦਾ ਚਛ ਛਛੲਛਛੲਛਛਛਛਛੲਛੲੲਛਛਛੲੲੲੲਛੲਛਛਛਛਛਛਛਛਛਛਛਛਛਛਛਛਛਛਛਛਛਛਛਛਛ ਛਛਛਚਚ ਚਾਹੀਦਾ ਹੈ ਚਾਹੀਦਾ ਤਾਂ ਇਹ ਹੈ ਕਿ ਚਾਹੀਦਾ ਤਾਂ ਚ੍ਹ

    • @GurdevSingh-vd5ie
      @GurdevSingh-vd5ie 5 месяцев назад

      @@GurdeepSingh-i7v ਆ ਕੇੜੀ ਬੋਲੀ ਭਾਸ਼ਾ ਲਿਖੀ ਹੈ।।ਬਾਈ ਤੂੰ।।ਜੋ ਤੁਹਾਡੇ ਤੋਂ ਇਲਾਵਾ ਹੋਰ ਕੋਈ ਪੜ ਨਹੀ ਸਕਦਾ।।। ਫ਼੍ਰੇਂਚ ਤਾਂ ਨਹੀਂ।।ਚੀਨੀ ਲਗਦੀ ਹੈ।। ਯਾਂ ਕੋਈ।।

  • @KalaSerron
    @KalaSerron 5 месяцев назад +37

    ਫਖਰੇ ਕੌਮ ਦਾ ਅਵਾੜ ਵਾਪਸ ਲੳਉ। ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ ਗ਼ਦਾਰ ਲੋਕੋਂ ਜਾਗੋ ਲੋਕੋ ਜਾਗੋ

    • @harbinderparmar790
      @harbinderparmar790 5 месяцев назад

      ਲਵੇ ਕੌਣ ਜਿਹੜਾ ਲਫਾਫੇ ਵਿਚੋਂ ਨਿਕਲਿਆ ਹੈ !

  • @rbrar3859
    @rbrar3859 5 месяцев назад +24

    ਅਸੀ ਵੀ ਪਾਪੀ, ਬਾਦਲਾਂ ਮਗਰ ਬਹੁਤ ਭੱਜੇ ਤੇ ਜਾਇਜ਼ ਨਜਾਇਜ ਵੋਟਾਂ ਵੀ ਬਹੁਤ ਪਾਉਂਦੇ ਰਹੇ,
    ਸਾਨੂੰ ਸਾਡੇ ਬਾਪੂ ਨੇ ਆਖਿਆ ਸੀ , ਕੇ ਇਹ ਆਪਣਾ ਪੰਥ ਹੈ, ਬੱਸ ਪੰਥ ਸੱਮਝ ਕੇ ਇਹਨਾਂ ਮਗਰ ਭੱਜਦੇ ਰਹੇ।
    ਰੱਬਾ ਸਾਨੂੰ ਮਾਫ ਕਰੀ।

  • @HarjinderSingh-b4i
    @HarjinderSingh-b4i 5 месяцев назад +23

    ਪੰਜਾਬ ਦਾ ਬੇੜਾ ਗਰਕ ਕੀਤਾ ਇਹਨਾ ਸਾਰਿਆ ਨੇ ਸਰਕਾਰ ਨੂੰ ਚਾਹੀਦਾ ਇਹਨਾ ਸਾਰਿਆ ਦੀਆ ਜਾਇਦਾਦ ਜਬਤ ਕਰ ਸਰਕਾਰੀ ਖਜ਼ਾਨੇ ਵਿੱਚ ਜਮਾ ਕਰ ਪੰਜਾਬ ਦੀ ਗਰੀਬ ਪਰਿਵਾਰਾ ਵਿੱਚ ਵੰਡ ਦਿਓ

  • @KanwaljitSingh-n5e
    @KanwaljitSingh-n5e 5 месяцев назад +5

    ਅਸੀਂ ਤਾਂ ਵਿਦੇਸ਼ੀ ਮੁੱਲਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਭਾਰਤ ਦੇਸ਼ ਤੇ ਖਾਸ ਕਰਕੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਆਗੂਆਂ ਦੇ ਗੱਲਤ ਕਾਰਨਾਮਿਆਂ ਕਰਕੇ ਈਸਾਈ ਧਰਮ ਦੇ ਦੇਸ਼ਾਂ ਵਿੱਚ ਸ਼ਰਨ ਮਿਲੀ।ਜੋ ਰਸਤਾ ਸਿੱਖ ਧਰਮ ਨਹੀਂ ਸਿਖਾ ਸਕਿਆ ਉਹ ਸਵਰਗ ਈਸਾਈ ਧਰਮ ਦੇ ਦੇਸ਼ਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਜੀ।

  • @rbrar3859
    @rbrar3859 5 месяцев назад +33

    ਇਹਨਾਂ ਬਾਦਲਾਂ ਨੂੰ ਪੰਥ ਵਿੱਚੋਂ ਛੇਕੋ
    ਲਫਾਫਾ ਮਾਰਕਾ ਜਾਥੇਦਾਰਾਂ ਨੇ ਜੋ ਇਹਨਾਂ ਨੂੰ ਅਵਾਡ ਦਿੱਤੇ ਹਨ, ਉਹ ਵਾਪਸ ਲਵੋ ਜੀ। 🙏

  • @rbrar3859
    @rbrar3859 5 месяцев назад +14

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।

  • @Surjitsinghkk
    @Surjitsinghkk 5 месяцев назад +1

    Dr.sab 100%ਸੱਚ ਦਸ ਰਹੇ ਨੇ ਜੀ !

  • @rajvirsingh3008
    @rajvirsingh3008 5 месяцев назад +16

    ਨਾਮ ਦੇ ਅਕਾਲੀ ਅੰਦਰੋਂ ਬਿਲਕੁੱਲ ਖ਼ਾਲੀ ਹਨ ਜੀ

  • @BalkarSingh-dc1oq
    @BalkarSingh-dc1oq 5 месяцев назад +24

    *ਬਾਦਲ ਮਸੰਦ ਹੈ ਅਕਾਲੀ ਦਲ ਇਕ ਮਸੰਦਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @joginderbal4504
    @joginderbal4504 5 месяцев назад +1

    Dr Bhagwaan Singh ji well done

  • @harpsandhu37
    @harpsandhu37 5 месяцев назад +23

    ਮੁਗਲਾ ਨੇ ਸਿਰਫ ਸਿੱਖ ਹੀ ਮਾਰੇ ਤੇ
    ਬਾਦਲ ਨੇ ਸਿੱਖ ਤੇ ਸਿੱਖੀ ਵੀ ਮਾਰੀ ||

  • @kashmirsingh2247
    @kashmirsingh2247 5 месяцев назад +1

    ਜਥੇਦਾਰ ਸਾਹਿਬ ਜੀ ਬਾਦਲ ਪਰਿਵਾਰ ਮੁਆਫ਼ੀ ਦੇਣ ਦੇ ਯੋਗ ਨਹੀਂ

  • @singhbalwinder1617
    @singhbalwinder1617 5 месяцев назад +1

    ਬਿਲਕੁਲ ਸੱਚ ਕਹਿ ਰਿਆ ਬਾਈ।

  • @gsdakha3763
    @gsdakha3763 5 месяцев назад +3

    ਬਿਲਕੁੱਲ ਸਹੀ ਗੱਲ ਹੈ

  • @GurmailSingh-qf7ni
    @GurmailSingh-qf7ni 5 месяцев назад +19

    ਬਾਦਲਾਂ ਗ਼ਦਾਰਾਂ ਦੇ ਕੋੜ੍ਹਮੇਂ ਨੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਚਿੱਟੇ ਨਾਲ ਮਾਰਨ ਵਾਲੇ ਗੈਂਗਸਟਰ ਬਨਾਉਣ ਵਾਲੇ ਬਾਦਲਾਂ ਗਦਾਰਾਂ ਦੇ ਕੋੜ੍ਹਮੇਂ ਵਿੱਚੋਂ ਰਿਸ਼ਤਿਆਂ ਵਿੱਚੋਂ ਮੱਜਠੀਏ ਤਸਕਰ ਕੈਪਟਨ ਗਪੌੜ ਸੰਖ ਸਿਮਰਨਜੀਤ ਮਾਨ ਗ਼ਦਾਰ ਨੇ ਰਲਕੇ ਵਾਰੀ ਵਾਰੀ ਸਰਕਾਰਾਂ ਬਣਾਈਆਂ ਗਈਆਂ ਤੇ ਸਿੱਖਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਲੇ ਬਾਦਲਾਂ ਗਦਾਰਾਂ ਦੇ ਟੋਲੇ ਦਾ ਛਿੱਤਰਾਂ ਨਾਲ ਕਰੋ ਸਵਾਗਤ

  • @RanjitSingh-jm6cs
    @RanjitSingh-jm6cs 5 месяцев назад +10

    ਸਜ਼ਾ ਤਾਂ ਭਾਈ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਹੀ ਦੇਣਗੇ

  • @HarjinderSingh-b4i
    @HarjinderSingh-b4i 5 месяцев назад +14

    ਫਖਰੇ ਕੋਮ ਵਾਪਸ ਲਿਆ ਜਾਵੇ ਸਾਰਿਆ ਨੂੰ ਪੰਥ ਵਿੱਚੋ ਸੇਕਿਆ ਜਾਵੇ ਪੰਜਾਬ ਦੇ ਗਦਾਰਾ ਨੂੰ ਸਭ ਕੁੱਝ ਲੁੱਟ ਖੋਹ ਆਪਣੇ ਘਰ ਭਰ ਲਏ

  • @KalaSerron
    @KalaSerron 5 месяцев назад +25

    ਪੰਥ ਵਿਚੋ ਛੇਕਿਆ ਜਾਵੇ ਬਾਦਲ ਗ਼ਦਾਰ

    • @harbinderparmar790
      @harbinderparmar790 5 месяцев назад

      ਮਰੇ ਨੂੰ ਹੀ ਛੇਕ ਦਿਓ ਮਿਸਾਲ ਕਾਇਮ ਕਰੋ

    • @KalaSerron
      @KalaSerron 5 месяцев назад +1

      @@harbinderparmar790 ਬਾਈ ਸਹੀ ਗੱਲ ਹੈ ਤੇਰੀ ਪਰ ਜਥੇਦਾਰ ਤਾ ਬਾਦਲ ਦੇ ਸੀਰੀ ਕਮੈਟੀ ਬਾਦਲ ਦੀ ਰੱਨ

  • @chachaChodhry-r2f
    @chachaChodhry-r2f 5 месяцев назад +3

    ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਹ ਫੈਸਲਾ ਪੰਥ ਦਾ ਹੈ। ਇਹਨਾਂ ਸਾਰਿਆਂ ਨੂੰ ਪੰਥ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਆਪ ਸਜਾ ਨਾ ਦੇਣ। ਪੰਥ ਨੇ ਫਿਰ ਤੁਹਾਡੇ ਉੱਪਰ ਵੀ ਯਕੀਨ ਨਹੀਂ ਕਰਨਾ। ਨਾਲੇ ਪੰਥ ਨੂੰ ਇਹਨਾਂ ਦੇ ਕੀਤੇ ਗੁਨਾਹ ਵੀ ਦੱਸੋ।

  • @nirpinderbajwa259
    @nirpinderbajwa259 5 месяцев назад +2

    2002 ਤੋਂ 2012 ਤੱਕ ਵਾਲੀ ਸਰਕਾਰ ਵਿਚ ਸ਼ਾਮਿਲ ਸਾਰੇ ਐਮ ਐਲ ਏ, ਮਨਿਸਟਰ ਸਾਰੇ ਐਸ ਜੀ ਪੀ ਸੀ ਮੈਂਬਰਾਂ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਅਤੇ ਸਾਰੇ ਮੋਜੂਦਾ ਬਾਗੀਆਂ ਅਤੇ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਤੇ ਉਮਰ ਭਰ ਲਈ ਪਾਬੰਦੀ ਲਾ ਦੇਣੀ ਚਾਹੀਦੀ ਹੈ।

  • @Tangovlog_CHD
    @Tangovlog_CHD 5 месяцев назад +6

    Aaj yad aye Punjab Dey 😊

    • @rajbrar487
      @rajbrar487 5 месяцев назад

      What do u mean?..make sense

  • @kuldeepsinghdhiman2759
    @kuldeepsinghdhiman2759 5 месяцев назад +6

    ਖਾਲਸਾ ਜੀ ਜਦੋਂ ਤੁਹਾਨੂੰ ਇਹਨਾਂ ਗ਼ਦਾਰਾਂ ਦੀ ਅਸਲੀਅਤ ਉਦੋਂ ਪਤਾ ਸੀ ਤਾਂ ਤੁਸੀਂ ਕਿਉਂ ਨਾ ਇਹੋ ਜਿਹਿਆਂ ਮਸੰਦਾਂ ਨੂੰ ਵੀ ਨਾਲ ਲਗਦੇ ਉਦੋਂ ਹੀ ਸੋਧ ਦਿਤਾ। ਜੇਕਰ ਇਹ ਕੀਤਾ ਹੁੰਦਾ ਤਾਂ ਅੱਜ ਪੰਥ ਤੇ ਪੰਜਾਬ ਨੂੰ ਆਹ ਦਿਨ ਨਾ ਦੇਖਣੇ ਪੈਂਦੇ।

    • @dhanwantmoga
      @dhanwantmoga 5 месяцев назад +1

      Kene ku sod dinde athe tan bhare paye ah…..jena gand saaf keeta gya kar deta..

  • @RajinderSingh-pz8dt
    @RajinderSingh-pz8dt 5 месяцев назад +2

    ਇਸ ਬਾਦਲ ਪਰਿਵਾਰ ਨੂੰ ਗੁਰੂ ਸਾਹਿਬ ਜੀ ਕਦੇ ਵੀ ਮਾਫ਼ ਨਹੀਂ ਕਰਨਗੇ ਇਹਨਾਂ ਦੀ ਕੁਲ ਖ਼ਤਮ ਕਰਨ ਗੇ

  • @SS-tr7vn
    @SS-tr7vn 5 месяцев назад +1

    Excellent and true interview. Waheguru bless both of you.

  • @charanjeetsingh6137
    @charanjeetsingh6137 5 месяцев назад +3

    Universal truth dassia bappu neh,, sahi gal enna di,,, thanks ji

  • @ashmeetbrar8169
    @ashmeetbrar8169 5 месяцев назад

    Waheguru waheguru waheguru Ji

  • @lovepreetcheema5727
    @lovepreetcheema5727 5 месяцев назад +1

    ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਹੁਣ ਉਹ ਖੁਲ ਕੇ ਸੰਗਤ ਦੇ ਸਾਹਮਣੇ ਸਦਣ ਇਹਨਾਂ ਨੂੰ ਸਾਰਿਆਂ ਨੂੰ

  • @wahegurujiwaheguruji4306
    @wahegurujiwaheguruji4306 5 месяцев назад +3

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @narinderpalsingh5349
    @narinderpalsingh5349 5 месяцев назад +1

    ❤❤ ਸਹੀ ਗੱਲ ਹੈ ❤❤

  • @bb-vi5db
    @bb-vi5db 5 месяцев назад

    ਬਿਲਕੁਲ ਸਹੀ ਗੱਲਾ ਕੇ ਦਰਬਾਰ ਜਹਿਬ ਬਾਦਲਾ ਢਹਾਇਆ ਹਜਾਰਾ ਬੱਚੇ ਬੀਬੀਆ ਬੁੰਢੇ ਨੋਜਵਾਨ ਬਾਦਲ ਨੇ ਅਟੈਕ ਕਰਾ ਕੇ ਸ਼ਹੀਦ ਕਰਾਏ

  • @gurbuxsingh9422
    @gurbuxsingh9422 5 месяцев назад

    ਬਿਲਕੁਲ_ਸ਼ਹੀ-ਕਿਹ।

  • @JagjitSingh-mn4wv
    @JagjitSingh-mn4wv 4 месяца назад

    ਬਾਦਲ ਪਰਿਵਾਰ ਦਾ ਬੇੜਾ ਗਰਕ ਜਾਣਾ ਵੇਖਿਓ ਤੁਸੀਂ ਤੁਹਾਡੇ ਸਾਹਮਣੇ

  • @suminderjeetsingh6767
    @suminderjeetsingh6767 5 месяцев назад +4

    ਇਹਨਾਂ ਦੋਵੇਂ ਗਰੁੱਪ ਬਾਦਲ ਭਗਤ ਅਤੇ ਦੂਜੇ so called ਦੁੱਧ ਧੋਤੇ ਬਾਗੀ ਧੜੇ ਵਾਲੇ ਸਾਰੀਆਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਅਤੇ ਜਿਵੇੰ ਦਸਵੇਂ ਪਾਤਸ਼ਾਹ ਜੀ ਮਸੰਦਾਂ ਨੂੰ ਕੜਾਹੇ ਵਿਚ ਤੇਲ ਪਾ ਕੇ ਸਾੜਿਆ ਸੀ ਓਸੇ ਤਰਾਂ ਇਹਨਾਂ ਸਾਰਿਆਂ ਨਾਲ ਹੋਣਾ ਚਾਹੀਦਾ ਅਤੇ ਇਹਨਾਂ ਦੀਆਂ ਨਜ਼ਾਇਜ਼ ਬਣਾਈਆਂ properties ਨੂੰ ਜਬਤ ਕਰਕੇ ਸਰਕਾਰੀ ਖਜਾਨੇ ਵਿਚ ਪਾਉਣਾ ਚਾਹੀਦਾ ਹੈ

  • @HarbansSingh-bt8br
    @HarbansSingh-bt8br 5 месяцев назад +7

    ਇਹਨਾ ਸਾਰਿਆ ਨੂ ਕੜਾਹੇ ਵਿੱਚ ਤੇਲ ਪਾ ਕੇ ਸਾੜਿਆ ਜਾਵੇ

  • @sukhisidhu9361
    @sukhisidhu9361 5 месяцев назад

    waha guru ji

  • @AmarjitSinghGhotra
    @AmarjitSinghGhotra 5 месяцев назад

    ਮਤਲਬ ਕਿ ਜੇ ਇਹ ਸਚਾਈ ਹੈ ਤਾਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਸਿੱਖ ਕੋਮ ਦੇ ਇਤਿਹਾਸ ਨੂੰ ਪੜ੍ਹਨ ਵੇਲੇ ਸਿੱਖ ਕੌਮ ਨੂੰ ਢਾਹ ਲਾਉਣ ਵਾਲੇ ਆਲਾ ਦਰਜ਼ੇ ਦੇ ਨਰਕਧਾਰੀ ਗਦਾਰਾਂ ਦੇ ਨਾਵਾਂ ਵਿੱਚ ਇਸ ਟਬਰੀ ਦਾ ਜ਼ਿਕਰ ਵੀ ਜ਼ਰੂਰ ਆਇਆ ਕਰੇਗਾ।
    ਚੰਦੂ ਚੰਦੂਮਾਜਰਾ ਘੋਨਾ ਮੋਨਾ ਤਿੰਨ ਤਿੰਨ ਸਿਗਰਟਾਂ ਦਾ ਇਕੋਂ ਸਮੇਂ ਸੂਟਾ ਲਾਉਂਦਾਂ ਸੀ। ਇਹ ਸੁਣਕੇ ਸਰੀਰ ਸੁਨ੍ਹ ਹੋ ਜਾਂਦਾ ਹੈ। ਇਹਨਾਂ ਪਾਪੀਆਂ ਨੂੰ ਸਜ਼ਾ ਤਾ ਉਸ ਤੋਂ ਵੀ ਵੱਧ ਮਿਲਣੀ ਚਾਹੀਦੀ ਜਿਹੜੀ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦਾਂ ਨੂੰ ਦਿਤੀ ਸੀ। ਬਾਦਲ ਟਬਰੀ ਦੇ ਸ਼ਿਕਂਜੇ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਜਥੇਦਾਰ ਅਕਾਲ ਤਖ਼ਤ ਸਾਹਿਬ ਸੁਖਬੀਰ ਸਿੰਘ ਬਾਦਲ ਸਜ਼ਾ ਲਾਉਣ ਦੇ ਸਮਰੱਥ ਕਿਵੇਂ ਹੋ ਸਕਦਾ। ਸਿੱਖ ਕੌਮ ਦੀ ਯੋਗ ਅਗਵਾਈ ਆਉਣ ਵਾਲੇ ਸਮੇਂ ਵਿੱਚ ਕੌਣ ਕਰੇਗਾ ਇਹ ਆਕਾਲ ਪੁਰਖ ਹੀ ਜਾਣੇ।

  • @chachaChodhry-r2f
    @chachaChodhry-r2f 5 месяцев назад +2

    ਪੰਥ ਚੋਂ ਛੇਕਣ ਨਾਲ ਗੱਲ ਨੀਂ ਬਣਨੀ, ਇਹਨਾਂ ਨੂੰ ਉੱਬਲਦੇ ਕੜਾਹੇ ਵਿੱਚ ਉਬਾਲ ਦਿਓ। ਇਹੋ ਸਜਾ ਬਣਦੀ ਐ, ਇਹਨਾਂ ਦੀ ਬੱਸ।

  • @fightforhumanrightswelfare8054
    @fightforhumanrightswelfare8054 5 месяцев назад +1

    wahaguru. ji good

  • @chananrayat7267
    @chananrayat7267 5 месяцев назад +1

    Waheguru ji.

  • @bhupindersinghsqngha5271
    @bhupindersinghsqngha5271 5 месяцев назад +5

    ਬਾਦਲ ਪਰਿਵਾਰ ਨੂ ਚੋਕ ਵਿਚ ਬੰਨਕ ਪਬਲਕ ਦੇ ਹਵਾਲੇ ਕਰ ਦੇਣਾ ਚਹੀਦਾ ਨਾਲ ਵਲਟੋਹਾ ਮਜਠਿਆ

  • @avtarsinghdhillon-f2f
    @avtarsinghdhillon-f2f 5 месяцев назад +4

    ਭਾਈ ਅਮਰੀਕ ਸਿੱਘ ਉਮਰਾਂ ਨੱਗਲ ਕੋਲੋ ਚੋਣ ਕਿਵੇ ਹਾਰ ਗਿਆ ਸੀ ਇਹ ਵੀ ਪੂਛੋ ਇਸ ਨੂੰ ਭਿਡਰਾ ਵਾਲਿਆਂ ਨੇ ਉਮਰਾਂ ਨੱਗਲ ਨੂ ਚੈਲੰਜ ਕੀਤਾ ਸੀ ਜੇ ਭਾਈ ਅਮਰੀਕ ਦਿੱਘ ਹਾਰ ਗਿਆ ਮੈਂ ਲੱਤ ਹੇਠਾਂ ਦੀ ਲੱਗ ਜਾਵਾਂਗਾ ਜੱਥੇਦਾਰ ਉਮਰਾਂ ਨੱਗਲ ਨੇ ਕੈਬਿਨਟ ਮੱਤਰੀ ਤੋ ਅਸਤੀਫਾ ਦੇਕੇ ਚੋਣ ਲੱੜੀ ਸੀ ਇਸ ਦੇ ਇਹ ਵੀ ਯਾਦ ਹੋਵੇਗਾ

  • @PakkeTrucker
    @PakkeTrucker 5 месяцев назад

    ਬਿਲਕੁਲ ਸਾਰਾ ਸੱਚ ਦੱਸਿਆ ਡਾਕਟਰ ਸਾਬ ਨੇ ਇਹੀ ਸਭ ਡਾਕਟਰ ਏ ਆਰ ਦਰਸ਼ੀ ਨੇ ਆਪਣੀ ਕਿਤਾਬ ਜਾਂਬਾਜ ਰਾਖਾਂ ਵਿੱਚ ਦੱਸਿਆ ਜੋ 1999 ਵਿੱਚ ਲਿਖੀ ਸੀ

  • @HarjinderSingh-z8z
    @HarjinderSingh-z8z 5 месяцев назад +1

    ਸਭ ਤੋ ਪਹਿਲਾਂ ਬਾਦਲ ਨੂੰ ਫਖਰੇ ਕੌਮ ਵਾਪਿਸ ਲੈ ਕੇ ਪੰਥ ਵਿੱਚੋਂ ਸੇਕਣਾ ਚਾਹੀਦਾ ਹੈ ਬਾਕੀ ਬਾਦਲ ਅਤੇ ਜੁੰਡਲੀ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸਾਰਿਆਂ ਨੂੰ ਪੰਥ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ,,,,,,,,,,

  • @HarjinderSingh-xp7hk
    @HarjinderSingh-xp7hk 5 месяцев назад +1

    Bhay sahib very nice

  • @balsingh5965
    @balsingh5965 5 месяцев назад +1

    ਪ੍ਰਕਾਸ਼ ਚੰਦ ਮੁਗਲ
    ਸੁੱਖਾ ਭੰਗੀ ਮੁਗਲ
    ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ

  • @gobindsandhu2140
    @gobindsandhu2140 4 месяца назад

    Dr Bhagwan singh sandhu bilkul sahi keh rahe

  • @singhgurjit2210
    @singhgurjit2210 5 месяцев назад +2

    ਸ਼ਰੋਮਣੀ ਅਕਾਲੀਦਲ ਤੋੰ ਇਲਾਵਾ ਕੌਮ ਦੇ ਇਹੋ ਜਿਹੇ ਸਿੱਖ ਕੀ ਕੁਰਬਾਨੀ ਕਰਨ ਵਿੱਚ ਕਿਸ ਦਿਨ ਦੀ ਉਡੀਕ ਕਰ ਰਹੇ ਹਨ ? ਸ਼੍ਰੋਮਣੀ ਕਮੇਟੀ ,ਕੌਮ,ਕਾਮਰੇਡ ਸਿੱਖ, ਕਾਂਗਰਸੀ ਸਿੱਖ ਅਤੇ ਅਨੇਕਾਂ ਜਥੇਬੰਦੀਆਂ ਵਾਲਿਉ ਗੁਰ ਗ੍ਰੰਥ ਸਾਹਿਬ ਦੀ ਦੇਹ ਲੀਰੋ ਲੀਰ ਕਰ ਦਿੱਤਾ ਗਿਆ 450 ਵਾਰ ਅਜ ਤੱਕ ਪੰਜਾਬ ਵਿੱਚ ਬੇਅਦਬੀ ਹੋ ਚੁੱਕੀ ਹੈ ਕੀ ਕੀਤੈ ਸਿਖੋ ।

  • @mehaksandhu3552
    @mehaksandhu3552 5 месяцев назад

    Right ji

  • @SukhwinderThiara
    @SukhwinderThiara 5 месяцев назад

    Good

  • @amrikwahla
    @amrikwahla 5 месяцев назад

    It is TRUE

  • @Tangovlog_CHD
    @Tangovlog_CHD 5 месяцев назад +6

    Kalh yug hai Estrada Guna hee hai age hor hoi gha akali dal BJP Congress party RSS Wale sare Miley hoi Ney Punjab nu barbadh karane vich 😮😊

  • @RabhiRabhwindersingh
    @RabhiRabhwindersingh 5 месяцев назад

    Very good salute 👍

  • @sikandersingh7611
    @sikandersingh7611 5 месяцев назад +3

    ਇਹ ਗੱਲਾ ਸੱਚੀਆ ਨੇ ਬਾਦਲ ਇੰਸਾ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਹੁਣ ਸੋਸ਼ਲ ਮੀਡੀਆ ਕਰਕੇ ਸਭ ਨੂੰ ਮਿੰਟਾ ਵਿੱਚ ਪਤਾ ਲੱਗ ਜਾਦਾ ਉਸ ਟਾਈਮ ਕੁੱਝ ਨਹੀ ਸੀ ਹੁੰਦਾ ਪਿੰਡਾ ਵਿੱਚ ਵੋਟਾ ਇਹਨਾ ਨੂੰ ਪਾਉਦੇ ਸੀ

  • @baljindersingh1184
    @baljindersingh1184 5 месяцев назад

    ਅਕਾਲ ਤਖਤ ਨੂੰ ਗੁਮਰਾਹ ਨਹੀਂ ਕੀਤਾ ਸਗੋਂ ਬਰਬਾਦ ਕੀਤਾ ਹੈ ਅਤੇ ਵਰਤਿਆ ਹੈ ਤੇ ਵਰਤ ਰਹੇ ਹਨ।

  • @ShardpalSingh-r5q
    @ShardpalSingh-r5q 5 месяцев назад

    ਜਦੋਂ 1997,ਚ ਬਾਦਲ ਸੀ ਐਮ ਬਣਿਆ ਮੈਂ ਤੇਈ ਸਾਲ ਦਾ ਸੀ,ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਬੰਦਾ ਔਰੰਗਜ਼ੇਬ ਨਾਲੋਂ ਵੀ ਮਾੜਾ ਹੈ ਪਰ ਅੱਧਾ ਪ੍ਰਤੀਸ਼ਤ ਨੂੰ ਵੀ ਸਮਝ ਨਹੀਂ ਆਈ
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਂ ਬਹੁਤ ਲੋਕਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਬਾਦਲ ਤੋਂ ਮਾੜੇ ਨੇ ਪਰ ਗਧਿਆਂ ਨੂੰ ਅਜੇ ਵੀ ਸਮਝ ਨਹੀਂ ਆਈ

  • @jaspindersingh9945
    @jaspindersingh9945 5 месяцев назад

    ਕਾਲੀਦਲ ਤੇ ਖਾਲੀਦਲ ਤੇ ਮਾਣਦਲ ਤੋ ਬਚੋ ਜੀ

  • @AvtarSingh-gs1si
    @AvtarSingh-gs1si 5 месяцев назад +4

    ਕਿਨੇ ਕਰੋੜ ਇਕਠੇ ਕਰ ਲਏ ਇਹ ਦਸਣਾ ਭੁਲ ਗਏ

  • @majorsingh4297
    @majorsingh4297 5 месяцев назад +2

    ਵੀਰੋ ਚਾਰ ਪੰਜ ਦੱਲੇ ਚੈਨਲ ਨੇ ਤੇ ਪੰਜ ਛੇ ਹੀ ਵਿਕਾਉ ਪੱਤਰਕਾਰ ਨੇ ਜਿਨ੍ਹਾਂ ਨੂੰ ਇਤਿਹਾਸ ਦਾ ੳ ਅ ਵੀ ਨਹੀਂ ਆਉਂਦਾ, ਸਿਰਫ਼ ਮਾਨ ਦਾ ਅਕਸ ਵਿਗਾੜਨ ਤੋਂ ਬਿਨਾਂ, ਨਵੀਂ ਨਹਿਰ ਪੰਜਾਬ ਨੂੰ ਦੇਣ ਬਾਰੇ ਅੱਜ ਤੱਕ ਕਦੇ ਸਾਡੇ ਵੀ ਖਿਆਲ ਚ ਨਹੀਂ ਆਇਆ ਸੀ,ਜੋ ਟਾਇਲਾ ਤੇ ਬੈਠੇ ਹਾਂ, ਕਿਸੇ ਸਰਕਾਰ ਕਦੇ ਗੱਲ ਤੱਕ ਨਹੀਂ ਕੀਤੀ,ਓ ਅੰਦਰੋਂ ਅੰਦਰੀ ਨਕਸ਼ਾ ਤਿਆਰ ਕਰੀ ਬੈਠਾ, ਵੀਰੋ ਝੂਠੇ ਪ੍ਰਚਾਰ ਤੋਂ ਬੱਚੋਂ, ਆਪਣੇ ਦਿਮਾਗ ਤੋਂ ਕੰਮ ਲਵੋ,75/76 ਸਾਲ ਤੋਂ ਜੋ ਪੰਜਾਬ ਨੂੰ ਜਿਨ੍ਹਾਂ ਨੇ ਖੋਖਲਾ ਕਰ ਦਿੱਤਾ, ਓਸ ਪੰਜਾਬ ਨੂੰ ਪੈਰਾਂ ਸਿਰ ਖੜ੍ਹੇ ਕਰਨਾ , ਟਾਇਮ ਤਾਂ ਲੱਗੂ,ਦੋ ਢਾਈ ਸਾਲਾਂ ਚ ਤਾਂ ਛੋਟੇ ਮੋਟੇ ਜ਼ਖਮਾਂ ਨੂੰ ਸਾਫ਼ ਹੀ ਕੀਤਾ ਜਾ ਸਕਦੇ, ਅਜੇ ਪੰਜਾਬ ਨੂੰ ਉਠਦਾ ਤੁਸੀਂ ਆਪਣੇ ਅੱਖੀਂ ਦੇਖੋਗੇ, ਭਰੋਸੇ ਦੀ ਲੋੜ ਆ, ਬਾਕੀ ਇਹਨਾਂ ਚਾਲਬਾਜ਼ ਲੋਕਾਂ ਤੋਂ ਬੱਚੋ

  • @majorsingh4297
    @majorsingh4297 5 месяцев назад +1

    ਵੀਰ ਜੀ, ਪੰਜਾਬ ਦੇ ਲੋਕਾਂ ਚ ਗ਼ੈਰਤ ਦਾ ਖ਼ੂਨ ਮੁੱਕ ਸੁੱਕ ਗਿਆ ਲਗਦੈ,ਓ ਤਾਂ ਬਿਆਨ ਦੇ ਰਿਹਾ ਕੇ ਸਾਡੀ ਜਦੋਂ ਸਰਕਾਰ ਆਉ ਤਾਂ ਫਿਰ ਅਸੀਂ ਬਦਲੇ ਲਵਾਂਗੇ, ਇਸਦਾ ਮਤਲਬ ਇਹ ਹੈ ਕਿ ਓਹਨਾ ਨੂੰ ਉਮੀਦ ਹੈ ਕਿ ਲੋਕ ਭੁੱਲ ਭਲਾ ਜਾਣਾ ਅਸੀਂ ਫਿਰ ਮਨ ਆਈਆਂ ਕਰਾਂਗੇ

  • @GurnekSingh-l6c
    @GurnekSingh-l6c 5 месяцев назад

    Right and Ture aa ji.💚🙏🙏 From Advocate GS Khaira Ldh.👍👌👌 Form Advocate GS Khaira.☝️☝️☝️☝️✍️✍️💯💚👏

  • @RMNewton992
    @RMNewton992 5 месяцев назад

    ਵੀਰ ਜੀ ਯਾਦ ਰੱਖੋ, ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।

  • @malkiatsingh5143
    @malkiatsingh5143 5 месяцев назад

    ਇਹ ਪ੍ਰਕਾਸ਼ ਬਾਦਲ ਦਾ ਸੱਚ ਹੈ, ਇਸ ਸੱਚ ਦੇ ਅੰਸ਼ਕ ਪੱਖ ਪਹਿਲਾਂ ਵੀ ਜਨਤਕ ਹੋ ਚੁੱਕੇ ਹਨ । ਅਜੇ ਹੋਰ ਵੀ ਬਹੁਤ ਕੁਝ ਬਦਲ ਬਾਰੇ ਛੁਪਿਆ ਹੋਇਆ ਹੈ।

  • @sharanjitsinghgill2862
    @sharanjitsinghgill2862 5 месяцев назад

    ਸਹੀ ਗੱਲ ਹੈ ਬਾਦਲ ਦਲ ਗਦਾਰ

  • @jaswindersingh-lq6sl
    @jaswindersingh-lq6sl 5 месяцев назад

    ਸ਼ਰੌਮਣੀ ਕਾਲੀ ਦਲ ਬਾਦਲ ,(ਆਰ,ਆਰ,ਐਸ ਵਿੰਗ)

  • @HarinderSingh-hw4gq
    @HarinderSingh-hw4gq 5 месяцев назад +1

    ਤੁਸੀਂ ਸਿੱਖ ਕੌਮ ਲਈ ਕੀ ਕੀਤਾ ਵਿਸਤਾਰ ਨਲ ਦੱਸੋ ਤਾਂ ਕਿ ਲੋਕੀਂ ਵਿਸ਼ਵਾਸ ਕਰਨ

  • @HarinderSingh-hw4gq
    @HarinderSingh-hw4gq 5 месяцев назад +1

    Kom ਨੂੰ ਦੱਸਿਆ ਜਾਵੇ ਕਿ ਕਾਂਗਰਸ ਠੀਕ ਸੀ ਜਿਸ ਨੂੰ ਕੌਮ ਨੇ 15 ਸਾਲ ਰਾਜ ਕਰਨ ਦਾ ਮੌਕਾ ਦਿੱਤਾ

  • @sukhdeepkaur9555
    @sukhdeepkaur9555 5 месяцев назад +1

    ਬਹੁਤ ਗੱਦਾਰੀ ਕੀਤੀ ਹੈ ਸਿੱਖ ਕੌਮ ਲਈ ਕੁੱਝ ਨਹੀ ਸੋਚਿਆ।

  • @RavinderSingh-uh3mu
    @RavinderSingh-uh3mu 5 месяцев назад +1

    As per Dera information,4 explanations were submitted by Dera Chief

  • @ajaypaldhaliwal5298
    @ajaypaldhaliwal5298 5 месяцев назад +1

    Dr cheema should be called on Akal Takhat

  • @gssidhu364
    @gssidhu364 5 месяцев назад +2

    S T A R K R E A L I T I E S O F
    A K A L I L E A D E R S H I P
    T R A I T O R S !!!

  • @Balbirpurewal-gp6ss
    @Balbirpurewal-gp6ss 5 месяцев назад

    ਇੰਦਰਾ ਰੇ ਪ੍ਰੇਸ਼ਰ ਬਾਦਲ ਨੇ ਪਾਇਆ ਅਮ੍ਰਿੰਤਸਰ ਤੇ ਫੌਜ ਭੇਜਣ ਲੲਈ

  • @harbinderparmar790
    @harbinderparmar790 5 месяцев назад

    ਅਕਾਲੀਆਂ ਨੇ ਕਿ ਬਾਦਲਾਂ ਨੇ ? ਬਾਦਲ ਅਕਾਲੀ ਨਹੀ ਨੇ !

  • @GurdevSingh-ck1mh
    @GurdevSingh-ck1mh 5 месяцев назад +2

    Punjab ka sara Beda gark karne wala Akali yah Banda 100 mein se 200 percent sach bol raha hai Dal Badal hi hai

  • @lovepreetcheema5727
    @lovepreetcheema5727 5 месяцев назад

    ਬਾਕੀ ਗੱਲਾਂ ਬਾਦ ਵਿਚ ਪੱਤਰਕਾਰ ਦੇ ਸਵਾਲ ਬਾਕਮਾਲ ਤੇ ਸਚੇ ਹਨ ਇਨਾ ਸੱਚ ਕੋਈ ਪੱਤਰਕਾਰ ਨਹੀਂ ਬੋਲਦਾ ਵੀਰ ਪੱਤਰਕਾਰ ਦਾ ਨਾਮ ਦਸਣ ਦੀ ਕਿਰਪਲਤਾ ਕਰੋ

  • @WarinderVirk
    @WarinderVirk 5 месяцев назад +2

    ਕਾਮਰੇਟ'ਹਣਾ'ਕੋਈ'ਮਾੜੀ'ਗਲਾ'ਨਹੀ'ਕਾਮਰੇਟ''ਜੋਤੀ'ਬਾਸੂ''ਦੀ'ਸਰਕਾਰ'ਸਾੱਤ'ਵਾਰ'ਮੂਖ'ਮੰਤਰੀ'ਰੇਹਾ'ਹੈ

    • @WarinderVirk
      @WarinderVirk 5 месяцев назад

      ਜੇ'ਚਗੇ'ਕੰਮ'ਕੀਤੇ'ਤਾਹੀ'ਦੂਬਾਰਾ'ਦੂਬਰਾ'ਲੋਕਾ'ਨੇ'ਬਣਾਏਨਹ'ਤਾ'ਕਾਲੀਆ'ਦਿ'ਹਾਲ'ਸਾਡੈ'ਸਾਮਣੈ'ਹੈ'ਹੂਣ'ਜੋ'ਮਰਜੀ'ਕੂਛ'ਵੀ ਕਰਲੋ'ਸਰਕਾਰ'ਹੂਣ'ਨਹੀ'ਬਣਦੀ'ਗਰੈਵਾਲ'ਵਰਗੈ''ਗੂਦਾਰ ਜੀਨਾ'ਚਿਰ''ਪਾਲਟੁ'ਵਿਚ'ਨੈ

    • @dhanwantmoga
      @dhanwantmoga 5 месяцев назад +1

      WB TON baad 10 saal Bhatacharya reha par fer vi WB india de top 10 states wich nahi ce

  • @bhindermangat2777
    @bhindermangat2777 5 месяцев назад

    SGPC and akal takhat should be free from traitors and masands who control now

  • @harindersingh1740
    @harindersingh1740 5 месяцев назад

    ASAL VICH 1947 BATWAREY DE BAAD GURUDAWAREYAN DA SARA CONTROL JATTAN DE HATH VICH AA GAYA KHATRI, ARORA,RAMGARIYE], PASHORIYE SAB NU JATTAN NE SIDE LINE KAR DITTA JO PAKISTAN TON AYE SI INHA NU REFUGEE KEH KE KSI VI POST TE NAHIN BAITHAN DITTA NA POLITICAL, NA GURUDAWAREYAN VICH SARA CONTROL KATTAN DE HAT AA GAYA OR DOOSRIYAN SARIYA JAAT WALEYAN NU KOI VI ADHIKAR NAHIN DITTA OR HAMESHAN REFUGEE KEH KE NICHA DIKHAN DJ KOSHISH KOTI OR AAJ VI POOREY INDIA VICH SAREY GURUDAWAREYAN TE INHA DA HI HOLD HAI OR INHA NE RAJJ KE GUTU DI GULLAK LOOTI ,HAZARON BEKASOO SIKH NIJAWANA NU KATAL KARWAYA FAKE ENCOUNTER VICH KYON KI SARKAR VI INHA JATTAN DI SJ PUNJAB VICH OR POOREY INDIA DE.SAREY GURUDAWAREYAN DA CONTROL VI INHA DE HAT VICH SI INHA NE POLICE DA VI KHUL KE DEUPYOG KITA EH ASLIKON SI LEADER VHALA BADAL ,TOHRA,TALWANDI,LONGOWAL ,BARNALA, SIRSA,KALKA HOR 25-50 EH KOI VI APNI JAAR NAHIN LIKHDEY APNEY NAAM DE AGEY BAS JIDER REHANDEY NE US SHEHAR DA NAAM LIKH DENDEY NE INHA SAREYAN NE SIKH DHARAM NU KHUL KE NUKSAN PAHUNCHAYA LACKHO SIKHAN NU BADI BEDARDU NAAL KATALA KARWAYA POLICE KOLO OR AAJ VI INHA BADAL PARIWAR DI LOOT JARI HAI HOON TIME THIDA CHANGE HOYA PARKASH SINGH BADAL DI DEATH TON BAAD BAGAWAT SHURU HO GAYE DELHI DI APNI COMMEETTEE BANN GAYEE HARYANA DI APNI ,PATNA SAHIB DI APNI MAHARASHTRA DI APNI COMMEETTEE BANN GAYEE HAI OR PUNJAB VUCH VI SIKH INHA BADALAN TO CHUYKARA PANA CHAHNDEY NE INHA NE SIKH DHARAM NU HAD TON JAYADA NUKSAN PAHUNCHAYA JAANI OR MAALI EH ASAL VICH SIKH HAI HI NAHI BADAL EH PAHRI NE OR SIKH DA ROOP DHARAN KAR KE JIVEY BHAGWANT KUMAR MAAN SIKH BANEYA HOYA HAI INHA NE HITLER SHAHI ATYACHAR KITA HAI SIKHAN UPER IS LAYEE INHA TON SIKH KOM NU CHUTKARA PATA NAHIN KIDON MILEYGA VAISEY INDIA DE SAREY GURUDAWAREYAN DA CONTROL PAKISTAN TON AYE KHATRI SIKHAN NU DENA CHAHIDA HAI JO SARA KAAM SAMBALAN POORI IMANDARI DE NAAL

  • @parmjitsingh2594
    @parmjitsingh2594 5 месяцев назад +1

    Ehna nu agehi saza mile rehndi duniya tak yaad rahe

  • @gurmatsedhan3852
    @gurmatsedhan3852 5 месяцев назад

    ਤੁਸੀ ਵਾਰ ਵਾਰ ਕਹਿ ਰਹੇ ਹੋ ਕਿ ਅਕਾਲ ਤਖਤ ਸਹਿਬ ਨੂੰ ਗੁਮਰਾਹ ਕੀਤਾ। ਗੁਮਰਾਹ ਨਹੀ ਕੀਤਾ,ਸਗੋਂ ਗਦਾਰੀ ਕੀਤੀ,ਕਮੀਨਗੀ ਕੀਤੀ ਹੈ।

  • @jaswantsekhon2083
    @jaswantsekhon2083 5 месяцев назад

    ਪੱਤਰਕਾਰ ਜੀ ਗਦਾਰ ਮੁੱਢ ਕਦੀਮੋ ਸਿੱਖ ਕੌਮ 'ਚ ਜਾਂ ਪੰਜਾਬੀ ਗਦਾਰਾਂ ਦਾ ਬੋਲ ਬਾਲਾ ਰਿਹਾ ਹੈ, ਅਣਖਾਂ ਵਾਲਿਅਾਂ ਦਾ ਵੀ ਕੋੲੀ ਅੰਤ ਨਹੀ । ਪਰ ਬਾਦਲਾਂ ਵਰਗੀ ਕਮੀਨਗੀ ਕੋੲੀ ਵੀ ਸਿੱਖ ਨਹੀ ਕਰ ਸਕਦਾ ਜੀ! ਿੲਹਨਾਂ ਨੂੰ ਦਸ ਗੁਰੂਅਾਂ ਦੀ ਜੋਤਿ ਕਦੇ ਮੁਅਾਫ ਨਹੀ ਕਰੇਗੀ । ਿੲਹਨਾਂ ਦੇ ਕੀੜੇ ਪੈਣਗੈ ਜੀ ॥

  • @P.Babrah58
    @P.Babrah58 5 месяцев назад

    ਜ਼ਰੂਰੀ ਟਿੱਪਣੀ 'ਤੇ ਬੀਪ ਕਰਕੇ ਆਪਣਾ ਦੋਗਲ਼ਾਪਣ ਨਾ ਦਿਖਾਓ ਚੈਨਲ ਵਾਲ਼ਿਓ
    ਬਾਦਲ ਅਤੇ ਦੂਸਰੇ ਅਕਾਲੀ ਲੀਡਰ ਜੋ ਸਿੱਖ ਕੌਮ ਦੀ ਬਰਬਾਦੀ ਦਾ ਕਾਰਣ ਬਣੇ ਉਹਨਾਂ ਲਈ ਸਜ਼ਾ ਇਹ ਤੈਅ ਹੋਣੀ ਚਾਹੀਦੀ ਹੈ ਕਿ:
    1 - ਇਨਾਂ ਲੀਡਰਾਂ ਨੂੰ ਸਿਆਸਤ ਵਿੱਚ ਹਿੱਸਾ ਲੈਣ ਤੇ ਉਮਰ ਭਰ ਲਈ ਬੈਨ ਕੀਤਾ ਜਾਵੇ।
    2- ਇਹ ਲੀਡਰ ਆਪਣੀ ਜਾਇਦਾਦ ਦਾ 90% ਹਿੱਸਾ ਸ਼੍ਰੀ ਅਕਾਲ ਤਖਤ ਦੀ ਨਿਗਰਾਨੀ ਹੇਠ ਨੀਲਾਮ ਕਰਕੇ ਲੋੜਵੰਦ ਸਿੱਖਾਂ ਵਿੱਚ ਤਕਸੀਮ ਕਰ ਦਿਓ।

  • @amrikgoraya9709
    @amrikgoraya9709 5 месяцев назад

    Dr Sahib Sikhs should have known about Badal after 13 April 1978 Amritsar mascare. We all know what role Prakash Badal played.

  • @mandipsingh2052
    @mandipsingh2052 5 месяцев назад

    Thank you Dr sahib for speaking the truth. Badal parwaar gadar e quam. Prakash lal chand Badal was a RSS agent his agenda was always to weaken Sikhism. This family must be severely punished.

  • @chananrayat7267
    @chananrayat7267 5 месяцев назад +1

    Ki kariye, Sikhan ch Dogre bahut aa gai aa ji. Har passe sikhi de roop ch Dogre he dogre, Masands he masand ghumde aa ji. Waheguru ji Sikhan di help kro ji. Dogrian te masandan ton bachao ji Sikhan nu. Waheguru ji.

  • @Tangovlog_CHD
    @Tangovlog_CHD 5 месяцев назад +3

    Sare Sikh com so rahey sey Hun Marne day time uth rahe Ney 😮

    • @kuldeepsinghdhiman2759
      @kuldeepsinghdhiman2759 5 месяцев назад

      ਕੋਈ ਜਿੰਨੇ ਮਰਜ਼ੀ ਪਰਦੇ ਪਾ ਲਵੇ ਸੱਚ ਆਖ਼ਰ ਸੌ ਪਰਦੇ ਪਾੜਕੇ ਵੀ ਸਾਹਮਣੇ ਆਕੇ ਹੀ ਰਹਿੰਦਾ ਹੈ। ਜੇਕਰ ਹੁਣ ਸੱਚਾਈਆਂ ਬਾਹਰ ਆ ਰਹੀਆਂ ਹਨ ਤਾਂ ਤੁਹਾਡੇ ਵਰਗਿਆਂ ਦੇ ਘੋੜਸੂਲ ਕਿਉਂ ਹੋ ਰਿਹਾ ਹੈ।

  • @GurdeepSingh-hh6go
    @GurdeepSingh-hh6go 5 месяцев назад +1

    ਢੀਂਡਸੇ ਨੇ ਆਪਣੀ ਪਾਵਰ ਨੂੰ ਵਰਤ ਕੇ ਨਿਰਦੋਸ਼ ਲੋਕਾਂ ਉੱਤੇ ਬਿਨਾਂ ਕਿਸੇ ਇੰਨਕੁਆਰੀ ਤੋੰ ਝੂਠੇ ਪੁਲਿਸ ਪਰਚੇ ਦਰਜ ਕਰਵਾਏ ।

  • @majorsingh8647
    @majorsingh8647 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਿਰੂ ਜੀ ਕੀ ਫਤਿਹ। ਪਿਆਰਿਓ ਗੁਰੂ ਦਿਓ ਸਿਖੋ ਬੇਨਤੀ ਹੈ ਬਾਦਲਾਂ ਤੋ ਸਿੱਖ ਕੋਮ ਨੂੰ ਬਚਾ ਲਓ ਜੋ ਪਹਿਲਾਂ ੲਹਨਾਂ ਨੇ ਸੇਵਾ ਕੀਤੀ ਹੈ ਪੰਥ ਦੀ ਪੰਥ ਨੂੰ ਸੱਭ ਪਤਾ ਹੈ ਹੁਣ ਤੁਸੀ ਤੱਤੇ ਤਵੇ ਤੇ ਬੈਠ ਕੇ ਵੀ ਸੁਖਬੀਰ ਬਾਦਲ ਰੋਲਾ ਪਾਵੇ ਪੰਥ ਤੇ ਸਿੱਖ ਕਦੇ ਤੇਰਾ ਰੋਲਾ ਨਹੀ ਸੁਣਨਗੇ ਸਾਨੂੰ ਕਿਸੇ ਦੂਸਰੇ ਧਰਮ ਤੋ ਖਤਰਾ ਨਹੀ ਖਤਰਾ ਇਹੋ ਜਿਹੇ ਗਦਾਰ ਪ੍ਰਵਾਰਾ ਕੋਲੋ ਹੈ ਜੋ ਪੰਥ ਦੇ ਨਾ ਤੇ ਸੱਤਾ ਦੇ ਸੁੱਖ ਮਾਣਦੇ ਰਹੇ ਤੇ ਸਿੱਖੀ ਦਾ ਘਾਣ ਸਾਹ ਅਬਦਾਲੀ ਫਰਖਸ਼ਿਅਰ ਤੋ ਮਾੜਾ ਕੀਤਾ ਸੋ ਹਾਲੇ ਵੀ ਸਿੱਖਾ ਦੇ ਮੋਢੇ ਭਾਲਦੇ ਨੇ ਬੰਦੇ ਤੇ ਪੁਤ ਬਣ ਜਾਓ ਅਕਾਲੀਓ ਪੰਜਾਬ ਵਿੱਚ ਛੁਪਣ ਨੂੰ ਜਗ੍ਹਾ ਨਹੀ ਲੱਭਣੀ ਪੰਜਾਬੀ ਤੇ ਸਿੱਖ ਕੋਮ ਹੁਣ ਸੁਚੇਤ ਹੋ ਚੁੱਕੀ ਹੈ ਬੀਬੀ ਜੀ ਦੀ ਸੀਟ ਇੱਕ ਮਿਲ ਗਈ ਸ਼ੁਕਰ ਕਰੋ ਵਿਧਾਨ ਸਭਾ ਦੀਆ ਚੋਣਾ ਵਿੱਚ ਸੁੱਪੜਾ ਸਾਫ ਹੋ ਜਾਵੇਗਾ ਜਿੱਸ ਪਾਰਟੀ ਨਾਲ ਸ਼ਾਝ ਪਾਓਗੇ ਉਸਦੀ ਵੀ ਹਾਲਤ ਤੁਹਾਡੀ ਵਜਾ ਕਰਕੇ ਖਰਾਬ ਹੋਵੇਗੀ ਇਹ ਤੁਸੀ ਬਸਪਾ ਨਾਲ ਰਲ ਕੇ ਵੇਖ ਹੀ ਲਿਆ ਤਹਾਨੂੰ ਪੰਜਾਬ ਵਿਚ ਕੋਈ ਪਾਰਟੀ ਮੂੰਹ ਨਹੀ ਲਾਵੇਗੀ ਆਉਣ ਵਾਲੇ ਸਮੇ ਵਿੱਚ ਦੂਰ ਤੱਕ ਤੁਹਾਡਾ ਸੁਧਾਰ ਹੁੰਦਾ ਵਿਖਾਈ ਨਹੀ ਦੇਦਓ ਕੀਤੇ ਕਰਮ ਭੋਗੋ “ਤਪੋ ਰਾਜ ਤੇ ਰਾਜੋ ਨਰਕ “ਰਾਜ ਦੇ ਸੁੱਖ ਤੁਸੀ ਮਾਣ ਲਏ ਤੇ ਹੁਣ ਨਰਕ ਭੋਗੋ।

  • @swaranjitgill9583
    @swaranjitgill9583 5 месяцев назад

    NEW DUGRE SGPC TE BADAL

  • @gurnaibbrar8583
    @gurnaibbrar8583 5 месяцев назад

    Hun. Sab. Bolnu. Hugea

  • @subasingh6660
    @subasingh6660 5 месяцев назад +1

    Sare. Dunia. nu. Badal. dian. kartutan. da Pata। Spokman nu nahi. kina. bevkhuf samjada. ih lokan nu. Randhawa. pb tv। Tarlochan singh. x। R.Shaba। memder। de। galbat. sono. tuhadian। Akhan. khul jan gian। media। lokan. nu। bevkhuf। samjds

  • @SurjitSingh-ye2bt
    @SurjitSingh-ye2bt 5 месяцев назад

    Sikhi da Sikh Kom da Punjab da jina nuksan akali dal de time ch hoya .....
    Shayad kdi nhi hona

  • @parmindermangat367
    @parmindermangat367 5 месяцев назад

    Badal s wife said god give punishment who did wrong god listen her

  • @jagmailsidhu7534
    @jagmailsidhu7534 5 месяцев назад

    Badal parvar nu Sikh kom maff nahi karu

  • @ShankarSingh-zs2ed
    @ShankarSingh-zs2ed 5 месяцев назад

    Kihre Saboot..Sare Lokan nu pate..Eh Gunda parti dia kartootan da..

  • @GurpreetSingh-kb6ih
    @GurpreetSingh-kb6ih 5 месяцев назад

    HA EH BAJURG SAHI BOL RIHA JINNA NUKSAAN AKHOTI AKAALIYA KOM DA GURU GHAR DA KEETA UNNA SHYAD MUGLA NE V NAHI KEETA TE AJ V KARRI JA RAHE HAN JISDI BHARPAI HUN KADDE V NAHI HO SAKEGI IS SAARI BARBAADI DI JIMMEDAAR HOR TA HAN HI HAN KHAS KARKE PARKASH JUNDLI SIDHE TOR TE JIMMEDAAR HAI VAISE KOM NU IS GAL NAAL KOI VASTA NAHI KOM KAL V SUTTI PAI C AJ V SUTTI PAI HAI KOM NE CHROKKE SAMME TO DHAARIYA HOIYA HAI ASSI KI LEHNA SAANU KI HUN TA AFSOS HAI MAAFI DENA

  • @tarsemsohi677
    @tarsemsohi677 5 месяцев назад

    ਪੱਤਰਕਾਰ ਜੀ ਤੁਹਾਡੀ ਉਮਰ ਛੋਟੀ ਆ , ਤੁਸੀਂ ਪੁੱਠੇ ਸਿੱਧੇ ਸਵਾਲ ਨਾ ਕਰੋ , ਸਾਰੀ ਸਚਾਈ ਸਮਝਣ ਦੀ ਕੋਸ਼ਿਸ਼ ਕਰੋ,, ਬਾਦਲਾਂ ਦਾ ਮੂੰਹ ਕਾਲਾ ਕਰਕੇ, ਜੁੱਤੀਆਂ ਦਾ ਹਾਰ ਪਾਓ ਕੇ ,, ਪੰਥ ਚੋਂ ਛੇਕਿਆ ਜਾਵੇ,

  • @KapoorAkali-hy6yy
    @KapoorAkali-hy6yy 5 месяцев назад +1

    Jar jere basde badl nu gala kadde he jra suchu😊 kile kile mutra laia tiba te pan I charta

  • @nssingh4968
    @nssingh4968 4 месяца назад

    Badal family return fakher a kom award to akal thakat and sikh community gave him khatam a kom award Badal family