Bhaji hareak banda de apni knowledge ae jis nu jinwe sahi lagda o os hisab nall kamm karda kise nu Mahh baadi kise nu swaadi but achar v jrori ae te hara v khaas karke majja nu
Veere bhut vdiya video hundi Manjinder paji di eda di language nhi use kri di bro. Ajj Kal paise lain to Bina video koi nhi bnonda pr Manjinder paji aam kisana nu agge Lai k aounde ne k aam kisana ch shonk vaddhe
ਵੀਰ ਜੀ ਨੇ ਡੈਰੀ ਫ਼ਾਰਮ ਵਿੱਚ ਬਹੁਤ ਵਧੀਆ ਡੰਗਰ ਰੱਖੇ ਹੋਏ ਨੇ ਦੁੱਧ ਵਿੱਚ ਕਮਾਈ ਬਹੁਤ ਹੁੰਦੀ ਹੈ ਜਹਿੜੇ ਵੀਰ ਸਵੇਰੇ ਫਿਰ ਸ਼ਾਮ ਨੂੰ ਡੰਗਰਾਂ ਵਿੱਚ ਕੰਮ ਕਰਦੇ ਜਹਿੜੇ ਵੀਰ ਮੰਕੀ ਦਾਂ ਆਚਾਰ ਪੌਦੇ ਨੇ ਆਚਾਰ ਖ਼ਰਾਬ ਹੋ ਜਾਂਦਾ ਮੰਝਾ ਦੀ ਬੱਚੇਦਾਨੀ ਕਮਜ਼ੋਰ ਕਰ ਦਿੱਦਾ ਅੱਗੇ ਬਣਨ ਨਹੀਂ ਦਿੰਦਾ ਸਾਡੇ ਪਿਉਂ ਦਾਦੇ ਰਾਤ ਨੂੰ ਪੱਠੇ ਕੁਤਰ ਕੇ ਫੋਲਦੇ ਸੀ ਗਰਮ ਹੋ ਕੇ ਖ਼ਰਾਬ ਨਾਂ ਹੋਣ ਫਿਰ ਮੱਕੀ ਦਾ ਅਚਾਰ ਕਿੰਦਾ ਇੰਨਾ ਚਿਰ ਰਹਿੰਦਾ ਤਾਜ਼ੇ ਪੱਠੇ ਪਾਉਣ ਨਾਲ ਡੰਗਰ ਵਧੀਆ ਰਹਿਦੇ ਨੇ ਬਾਕੀ ਹਰ ਵੀਰ ਦੀ ਸੋਚ ਹੁੰਦੀ
Bhaji hareak banda de apni knowledge ae jis nu jinwe sahi lagda o os hisab nall kamm karda kise nu Mahh baadi kise nu swaadi but achar v jrori ae te hara v khaas karke majja nu
ਬਹੁਤ ਸਾਰੇ ਲੋਕ ਨੇ ਜੇਹੜੇ ਕਹਿੰਦੇ ਹਨ ਕਿ ਪਸ਼ੂਆਂ ਵਿਚ ਕੁੱਝ ਨਹੀਂ ਬੱਚਦਾ। ਕੰਮ ਨਾ ਕਰਨ ਵਾਲੇ ਵਾਸਤੇ ਕੁੱਝ ਨਹੀਂ ਬੱਚਦਾ। ਸਰਪੰਚ ਸਾਹਿਬ ਤੁਹਾਡੀ ਮੇਹਨਤ ਨੂੰ ਸਲੂਟ ਆ ਜਿੰਨਾ ਪਸ਼ੂਆਂ ਦੀ ਬਰੀਡ ਤੇ ਕੰਮ ਕਰ ਰਹੇ ਹੋ ਇਹੋ ਨਿਸ਼ਾਨੀ ਚੰਗੇ ਪਸ਼ੂ ਪਾਲਕਾਂ ਦੀ
ਬੋਹਤ ਸੋਨੀ ਜਾਣਕਾਰੀ ਧਨਬਾਦ ਜੀ
ਸਰਪੰਚ ਬਾਈ ਜੀ ਬਹੁਤ ਹੀ ਵਧੀਆ ਤੇ ਨੇਕ ਇਨਸਾਨ ਨੇ
ਬਹੁਤ ਵਧੀਆ ਫਾਰਮ ਸਰਪੰਚ ਸਾਹਬ
Cirb Patiala Nabha no.614 Over Whiteness 25kg milk Over whiteness Naal koi Fork nei Panda Milk is the first priority Dairy farming
Hnji pahla milk jrori baki kamm badd vich
Very NYC ji
ਸੋਹਣੀ information ji
Sira
ਸਰਪੰਚ ਸਾਹਿਬ ਸਾਡੇ ਇਲਾਕੇ ਦੀ dairy farming ਦੀ ਸ਼ਾਨ ਨੇ
👍👍
Nice ❤❤❤❤❤❤❤❤❤❤
Good ji🎉
ਚੜਦੀ ਕਲਾ ਬਾਬੇ
Good video
Good job
Dhanvad @pindisidhufarm8977
ਬਹੁਤ ਵਧੀਆ ਜੀ ਅਸੀਂ ਫਰਵਾਹੀ ਤੋਂ. ਮਿਲਾ ge ji ਸੋਨੂ ਅਸੀਂ ਵੀ ਸ਼ੌਂਕ ਰੱਖਦੇ ਆ ਸ਼ੁਰੂ ਕੀਤਾ ਹੋਇਆ. 10 ku ਪਸ਼ੂ ਹੈਗਾ ਅਪਣੇ ਘਰ shote ਵੱਡੇ ਸਾਰੇ
Jror veer g
@@DASHMESHDAIRYsir abc veerabali ਬਾਰੇ ਅਸੀਂ ਅਪਣੇ ਪ੍ਰਾਈਵੇਟ ਡਾਕਟਰ nal gl kri c oh kehnde ਸਾਡੇ kol haiga v ਧਨੌਲਾ ਤੋਂ ਲਿਆਂਦਾ sahi ho sakda ਜੀ.
@@paramjeetsidhu5652 veer dr da number send Karo 9814929998
Asi aapne Dr nu keha ABC Veeravali da semen lain nu ohh har vaar taal matol kr shad da .. bhut aoukha kmm hoya pya
Good sarpanch ji Harvinder foji on duty gumti barnala
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਬਾਈ ਜੀ
Very good bro super nice thank you so much
Bhut vadiya video bai ji is tarha motion video banade raho
Good bless you 🙏
From dubai
Dhanbad share jror karo veer apne sajan Mitra vich
Nice👍 from amritsar chainpur ram tirath👍
Dhanvad
Bhut vdia farm chla rhe ne Y ji sare cattle top class ne
1no. Jankari diti bai ne❤❤
Very good job bai ji
Good bro 👍
Very nice farm
ਜਿਨਾ। ਕੋਲ। ਪੈਸਾ। ਉਹਨਾਂ। ਨੂੰ। ਬੱਚਦਾ। ਦੂਜੇ। ਨੀ
Waheguru ji good ji❤❤❤
Stibrol vet.injaction nal majj heat bich aa sakdi aa
First coment ਗੁਆਂਢੀਆਂ ਨੂੰ
Dhanvad
ਸ਼ੈੱਡ ਦੀ ਛੱਤ ਗਲਤ ਆ । ਲੈਂਟਰ ਜਾਂ ਬਾਲੇ ਪਾਓ ।
ਹਾਂ ਜੀ ਬਿਲਕੁਲ ਇਹ ਤਪ ਜਾਂਦੀਆਂ ਚਾਦਰਾਂ
Very nice
Rajasthan hanumangarh ch supply mil ju gi ke bai
Good ji
Very good bai ji
Very nice👍
Sode ਤੋਂ Seman ਬਾਰੇ ਸਹੀ Seman ਬਾਰੇ ਜਾਣਕਾਰੀ ਲੈਣੀ ਆ
9814929998 anytime
Good job
ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੱਝਾਂ ਦੇ ਦੁੱਧ ਦੀ ਫੈਟ ਵਧਾਉਣ ਬਾਰੇ ਦੱਸੋ
Good y
❤❤❤❤❤❤
Aam kisan nu kida milu veera vali siman bai ji.. Mai v suru karna eh kam (moga) area
9814929998
Milk ki rate sale hunda Sarpanch Sahab.
Mat ਕਿਹੜੇ ਨੇ ਜੀ ਥੱਲੇ
ਕੁਝ ਬਰਨਾਲੇ ਤੋਂ ਲਿਆਦੇ ਨੇ ਜੈਨ ਕੰਪਨੀ ਰੇਟ 1350 ਅਤੇ ਕੁਝ ਟੋਹਾਣਾ ਹਰਿਆਣਾ ਤੋ ਰੇਟ 1900 ਆਏ ਨੇ ਜੀ
Nhl
ਕੁੱਝ ਨੀ ਬਚਦਾ ਬਾਈ ਜੀ ਖਰਚਾ ਮੁਹਰੇ ਜਾਂਦਾ
Bai tuc nah kro je nho bachda kuj thonu jina ni bachda ohna nu krln do demotivate nah kro ji
🙏🏼🙏🏼
Very nice ji
❤❤
Sir sade ta buffalos de 5 fat aunde a kus nhe bacda
Veer g ihna da number hai vedio vich sarpanch sahib nall gall karlo
Very nice sir ji
Thank you 🙏
Sar panch sab da no dado
Vedio de end vich hai
No send karo g
9814929998
Oye bhrava tu video bnaon vele dimag bahut khana sidha kamm di gall karea kar te AAP ghatt bolea kar aagle nu vee boln deya kar
Wah dhanvad
Mind na karna Saab
@@manimaan9008 koi gall nhi g
@@manimaan9008 hareak bande da apna taraka mera ahi ae Ihnu badalna bahut mushkil ae parr apne veer payar dainde koi dikkat nhi
Veere bhut vdiya video hundi Manjinder paji di eda di language nhi use kri di bro. Ajj Kal paise lain to Bina video koi nhi bnonda pr Manjinder paji aam kisana nu agge Lai k aounde ne k aam kisana ch shonk vaddhe