#shorts

Поделиться
HTML-код
  • Опубликовано: 24 окт 2024

Комментарии • 57

  • @kakabullethomeroyalenfield7297
    @kakabullethomeroyalenfield7297 2 месяца назад +60

    ਸਿਰ ਤੇ ਨੀਲੀ ਪੱਗ ਮੂੰਹ ਤੇ ਚਿੱਟਾ ਦ੍ਹਾੜਾ ਤੇ ਕਰਤੂਤ ਵੇਖਲੋ

    • @realisbest3263
      @realisbest3263 2 месяца назад +4

      ਇਹੋ ਜਿਹੇ ਚਿੱਟੇ ਦਾੜੀ ਵਾਲੇ ਬਹੁਤ ਨੇ ਸੜਕਾਂ ਤੇ ਲੇਟਦੇ ਕਰਜੇ ਮੁਆਫ ਲਈ

    • @RAJINDERSINGH-ux6zr
      @RAJINDERSINGH-ux6zr 2 месяца назад +2

      ਏਨੂੰ ਸ਼ਰਮ ਦਾ ਘਾਟਾ ਲਾ ਦਿਓ ਏਦਾ ਗਾਟਾ

  • @SukhwinderSingh_77
    @SukhwinderSingh_77 2 месяца назад +31

    ਲਖ ਲਾਹਨਤ ਇਹੋ ਜਿਹੇ ਲੋਕਾਂ ਦੇ

  • @jaspalsinghsandhu9170
    @jaspalsinghsandhu9170 2 месяца назад +29

    ਬਜ਼ੁਰਗ, ਚਿੱਟੀ ਦਾਹੜੀ, ਸੋਹਣੀ ਪੋਸ਼ਾਕ ਤੇ ਕੰਮ ਕਿੰਨਾ ਘਟੀਆ? ਸ਼ਰਮ ਹਯਾ ਹੈ ਨਹੀਂ।

  • @SatnamSingh-ds9dc
    @SatnamSingh-ds9dc 2 месяца назад +27

    ਜਮੀਨ ਤਾਂ ਉਥੇ ਹੀ ਰਹੇਗੀ
    ਬੰਦਾ ਅੰਦਰ

  • @gurlalsinghjawanda7699
    @gurlalsinghjawanda7699 2 месяца назад +25

    ਇਹਨੂੰ ਸਾਰੀ ਉਮਰ ਕਾਲ ਕੋਠੜੀ ਵਿੱਚ ਬੰਦ ਰੱਖਿਆ ਜਾਵੇ

  • @preetsandy4495
    @preetsandy4495 2 месяца назад +16

    ਪੈਸਾ ਪੈਸਾ ਹਾਈ ਪੈਸਾ ਬੱਕੀ ਕੁੱਸ ਨੀ ਨਾਂ ਰਿਸਟ ਨਾਂ ਪਿਆਰ ਇਨਸਾਨ ਬਾਣੀਆ ਸ਼ਤਾਨ

  • @JaswantSingh-iq1rg
    @JaswantSingh-iq1rg 2 месяца назад +3

    ਜੋ ਵੀ ਜਮੀਨ ਪਿੱਛੇ ਯਾ ਵੱਟ ਪਿੱਛੇ ਆਪਸੀ ਲੜਾਈ ਕਰਦੈ ਯਾ ਕਤਲ ਕਰਦੈ ਓਸ ਸਖਸ ਨੂੰ ਓਸੇ ਜਗ੍ਹਾ ਤੇ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਹੀ ਏਹ ਘਟਨਾਵਾਂ ਰੁਕਣਗੀਂਆਂ

  • @raniitsingh3915
    @raniitsingh3915 2 месяца назад +4

    ਕੀ ਰਿਸ਼ਤਾ ਰਹਿ ਗਿਆ ਹੁਣ,, ਇੱਕ ਜ਼ਮੀਨ ਦੇ ਕਾਰਨ ਬਦਨਾਮੀ, ਸਜ਼ਾ, ਲੋਕਾਂ ਤੋਂ ਜੁੱਤੀ ਆ ਸਾਰੀ ਉਮਰ ਲੲਈ ,, ਏਥੇ ਹੀ ਰਹਿ ਜਾਂਦਾ ਹੈ ਜੋ ਕੁੱਝ ਵੀ ਹੈ ਕਿਸੇ ਕੋਲ,, ਬਹੁਤ ਮਾੜਾ ਹੋਇਆ ਹੈ ,, ਲੋਕਾਂ ਨੂੰ ਤਮਾਸ਼ਾ ਦਿਖਾਇਆ ਕੀ ਹੁਣ ਕੋਈ ਹੱਲ ਹੋਵੇਗਾ, ਬਿਲਕੁਲ ਨਹੀਂ

  • @LovepreetSingh-pi3yv
    @LovepreetSingh-pi3yv 2 месяца назад +4

    ਹੱਦ ਹੋ ਗਈ ਲੋਕਾਂ ਦੀ ਸਬ ਕੁਝ ਇਥੇ ਹੀ ਛੱਡ ਜਾਣਾਂ ਹੈ ਪੈਸੇ ਦੀ ਇੰਨੀ ਭੁੱਖ ਪੈ ਗਈ ਹੈ ਸਬ ਕੁਝ ਖਤਮ ਹੋ ਗਿਆ ਹੈ ਲੱਖ ਲਾਹਨਤ ਤੇਰੀ

  • @jaydhillon9247
    @jaydhillon9247 2 месяца назад +4

    ਜੇਕਰ ਬਜ਼ੁਰਗ ਇਸ ਤਰ੍ਹਾਂ ਕਰਨਗੇ ਤਾਂ ਜਵਾਕਾਂ ਨੂੰ ਕੌਣ ਸਮਝਾਵੇ ਗਾ

  • @sahotabaljit55
    @sahotabaljit55 2 месяца назад +1

    ਬੜੀ ਸ਼ਰਮ ਦੀ ਗੱਲ ਐ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਐ। ਸਿਆਣਾ ਬੰਦਾ ਅਮਿ੍ਤਧਾਰੀ, ਕਹੀ ਨਾਲ਼ ਵਾਰ ਕਰ ਰਿਹਾ ਇੱਕ ਔਰਤ ਉੱਪਰ ਉਹ ਵੀ ਰਿਸ਼ਤੇਦਾਰ ਐ। ਭਾਈ ਜੀ! ਸਮਝਦਾਰ ਬਣੋ, ਜੇ ਕੋਈ ਮਸਲਾ ਹੈ ਵੀ ਐ ਤਾਂ ਬੈਠ ਕੇ ਵਿਚਾਰ ਲਓ, ਪੂਰੀ ਦੁਨੀਆਂ ਵੇਖਦੀ ਐ ਹੁਣ ਪੁਰਾਣਾ ਸਮਾਂ ਨਹੀਂ ਹੈ ਜਿਹੜਾ ਤੁਹਾਡਾ ਧੱਕਾ ਜਾਂ ਜ਼ੋਰ ਚੱਲ ਜਾਏਗਾ।

  • @tirathsingh6539
    @tirathsingh6539 2 месяца назад +7

    ਦੱਲਾ

  • @baljitsandhu5995
    @baljitsandhu5995 2 месяца назад +7

    Lakh lakh di lant 😡 bhudai dai 😢😢 wehaguru mehar karan 🙏 Punjab tai 😊

  • @JagsirSingh-ph5tg
    @JagsirSingh-ph5tg 2 месяца назад +2

    ਪੈਰ ਕਬਰ ਚ ਐ,ਜਮੀਨ ਨੂੰ ਨਾਲ ਲੈ ਕੇ ਜਾਵੇਗਾ,ਹੁਣ ਜੇਲ ਚ ਮਰੂਗਾ।

  • @baljitsidhu8912
    @baljitsidhu8912 2 месяца назад +4

    ਓਏ ਧੌਲਾ ਝਾਟੇ ਹੋਕੇ ਕਿਉਂ ਮਰਨ ਮਾਰਨ ਤੇ ਉਤਾਰੂ ਹੋ। ਸ਼ਰਮ ਹਯਾ ਹੈ ਕੁੱਝ।

  • @manpreetsinghrandhawa8834
    @manpreetsinghrandhawa8834 2 месяца назад +2

    Waheguru ji 🙏

  • @ANONYMOUS-nb4zt
    @ANONYMOUS-nb4zt 2 месяца назад +3

    ਪੈਂਚੋੜ ਕਹੀ ਜਾ ਬੂੜਾ ਅ । ਇਹਦੀ ਮਾਂ ਦੇ ਘੁੱਸੇ ਚ ਦੰਦਾਂ ਦੋ। ਸੱਲਾ ਮੜੀਆਂ ਚ ਲੱਤਾ ਹੋਕੇ ਵੀ ਨੀ ਟਿੱਕ ਰਿਹਾ

  • @saroopsarpanch4506
    @saroopsarpanch4506 2 месяца назад

    🙏🏻ਜਮੀਨ ਦਾ ਮਾਲਕ ਨਾ ਅੱਜ ਤੱਕ ਬਣਿਆ ਨਾ ਬਣਨਾ
    ਅੱਜ ਕਿਸੇ ਦੇ ਨਾਮ ਕੱਲ ਕਿਸੇ ਦੇ ਨਾਮ🙏🏻
    ਪਿਆਰ ਨਾਲ ਰਿਹਾ ਕਰੋ ਸਭ

  • @realisbest3263
    @realisbest3263 2 месяца назад +4

    ਪੁਲਸ ਪੈਸੇ ਨਾਲ ਚਲਦੀ ਹੈ,

  • @Malwabelt-bl3wg
    @Malwabelt-bl3wg 2 месяца назад +1

    ਇਸਦਾ ਸਮਝਾਉਣਾ ਚਾਹੀਦਾ ਸੀ, ਬੈਠਾ ਰਹੋ ਹੁਣ ਜੇਲ ਚ, ਲੁੱਚੜ ਫਿਰ ਕਊ ਪਤਾ ਨਹੀਂ ਲੱਗਿਆ ਗੁੱਸੇ ਚ,।

  • @RajVeer-zy2os
    @RajVeer-zy2os 2 месяца назад +1

    ਵੇਖ ਲਓ ਆ ਹੈ ਕਿਸਾਨ

  • @sewaksidhu5620
    @sewaksidhu5620 2 месяца назад +1

    ਇਸ ਨੂੰ ਵੀ ਸਖ਼ਤ ਸਜ਼ਾ ਮਿਲੇ

  • @ManjitSingh-wi7ys
    @ManjitSingh-wi7ys 2 месяца назад +3

    Budda badda besharm a yar, es umar ch ki kartoota kar reha, ehde nalon ta khota hi 100 darje changa

  • @manibhullar4635
    @manibhullar4635 2 месяца назад +1

    🙏🙏🙏🙏

  • @sarmukhsingh2075
    @sarmukhsingh2075 2 месяца назад +7

    ਭੁਲੇਖਾ ਲੱਗ ਗਿਆ ਖਬਰਾਂ ਵਾਲੇ ਨੂੰ ਸਿੰਘ ਤੇ ਔਰਤ ਨੂੰ ਨਿਹੱਥੀ ਦੇਖ ਉਸ ਦੀ ਰੱਖਿਆ ਕਰ ਰਿਹਾ ਸੀംਅਚਾਨਕ ਕਹੀ ਵੱਜ ਗਈ ਹੋਵੇਗੀ ം ਸਿੰਘ ਔਰਤ ਤੇ ਕਦੇ ਵੀ ਵਾਰ ਨਹੀਂ ਕਰਦਾം

    • @Jasskhaira111
      @Jasskhaira111 2 месяца назад

      ਇਹੀ ਸੱਚ ਆ

    • @sukhwindergill9248
      @sukhwindergill9248 2 месяца назад

      Shi gl aw vse v khi ta lgi nhi bebi nu

    • @Jasskhaira111
      @Jasskhaira111 2 месяца назад

      @@sukhwindergill9248 ਇਹ ਸੱਚ ਆ ਕਿਉਂਕਿ ਇਹ ਇੱਕ ਛੋਟੀ ਜਿਹੀ ਵੀਡੀਓ ਆ ਬਾਅਦ ਵਿੱਚ ਕੀ ਕੁੱਝ ਹੋਇਆ ਉਹ ਸਿਰਫ ਉਹੀ ਇਨਸਾਨ ਜਾਣ ਸਕਦਾ ਜਿਸ ਨਾਲ ਬੀਤੀ ਹੋਵੇ, ਜੇਕਰ ਕੋਈ ਪੂਰੀ ਵੀਡੀਓ ਬਣਾਵੇ ਤਾਂ ਲੋਕ ਆਖਦੇ ਆ ਕਿ ਕੋਲ ਖੜ੍ਹ ਕੇ ਤਮਾਸ਼ਾ ਦੇਖਦਾ ਸੀ? ਅਸਲ ਵਿੱਚ ਇਹ ਵੀਡੀਓ ਓਹਨਾਂ ਦੀ ਬੇਟੀ ਨੇ ਬਣਾਈ ਸੀ, ਓਹ ਆਪਣੀ ਮਾਂ ਨੂੰ ਬਚਾਉਣ ਲਈ ਅੱਗੇ ਗਈ ਤਾਂ ਉਸ ਦੀ ਵੀ ਕਹੀ ਵੱਜਣ ਨਾਲ ਇੱਕ ਉਂਗਲੀ ਕੱਟੀ ਗਈ ਤੇ ਉਸ ਨੇ ਆਪਣੀ ਮਾਂ ਨੂੰ ਵੀ ਗਵਾ ਦਿੱਤਾ, ਜੇ ਨਿਊਜ ਵਾਲੇ ਕੁੱਝ ਬੋਲ ਰਹੇ ਆ ਤਾਂ ਕੁੱਝ ਜਾਣਕਾਰੀ ਉਹਨਾਂ ਕੋਲ ਹੋਊਗੀ ਹੀ , ਪਰ ਅਸੀਂ ਲੋਕ ਪਤਾ ਨਹੀਂ ਕਿਉਂ ਐਨੇ ਨੈਗੇਟਿਵ ਹੋ ਚੁੱਕੇ ਹਾਂ ਕਿ ਸਾਨੂੰ ਸਾਰਾ ਸੀਨ ਆਪਣੀਆਂ ਅੱਖਾਂ ਅੱਗੇ ਚਾਹੀਦਾ, ਫਿਰ ਹੀ ਅਸੀਂ ਯਕੀਨ ਕਰਦੇ ਹਾਂ ??

    • @Jasskhaira111
      @Jasskhaira111 2 месяца назад +1

      @@sarmukhsingh2075 ਰੱਖਿਆ ਔਰਤ ਦੀ ਨਹੀਂ ਬਲਕਿ ਉਸਦੀ ਜ਼ਮੀਨ ਦੀ ਕਰਨੀ ਚਾਹੁੰਦਾ ਸੀ, ਪਤੀ ਤੇ ਇੱਕ ਪੁੱਤ ਤਾਂ ਵਿਚਾਰੀ ਦਾ ਰੱਬ ਨੇ ਖੋਹ ਲਿਆ ਤੇ ਦੂਜਾ ਇਸ ਇਨਸਾਨ ਨੇ ਉਹ ਵੀ ਸਿਰਫ ਜ਼ਮੀਨ ਲਈ, ਹੁਣ ਉਹਦੀ ਇਕੱਲੀ ਧੀ ਰਹਿ ਗਈ ਤੇ ਉਹਦਾ ਹੁਣ ਕੌਣ ਆ ਇਸ ਦੁਨੀਆ ਤੇ ????

  • @GurpreetSingh-iz7ol
    @GurpreetSingh-iz7ol 2 месяца назад

    ਮਹਿਲਾ ਦੀ ਬੇਟੀ ਵੀਡੀਓ ਬਣਾਂਦੀ ਰਹੀ ਮਾਸੜ ਤੇ ਕੇਸ ਬਣਾਉਣ ਲਈ

  • @gaggutelecompatran7491
    @gaggutelecompatran7491 2 месяца назад +1

    Kasoor kanoon da hai

  • @preetgill335
    @preetgill335 2 месяца назад

    as ldai vh kuj ni hoia c as nu badh v activa da accident hoia fr adi death hoi aa

  • @GurdeepSingh-ex2is
    @GurdeepSingh-ex2is 2 месяца назад +6

    Is layi b Modi jimewar h k

    • @pdhaul
      @pdhaul 2 месяца назад

      Tainu kine kya😂😂

  • @pannisingh6781
    @pannisingh6781 2 месяца назад +7

    Ine logon ke khoon mein hai jameen ke liye marna yah chale jaate Hain jameen yahi rah jaati hai ine logon Ko yah nahin pata ki yah jameen ki kuchh hajaron log aise aaye hajaron chale Gaye

  • @bhupinderkaur6669
    @bhupinderkaur6669 Месяц назад

    ਲਾਹਨਤ ਆ ਚੀਟੀ ਦਾੜ੍ਹੀ ਦੇ

  • @JasmeenKaur-q3i
    @JasmeenKaur-q3i 2 месяца назад

    😭😭

  • @ParmjitSingh-hm7nr
    @ParmjitSingh-hm7nr 2 месяца назад

    ਇਹ ਨਾਨਕੀਆ ਦੀ ਢੇਰੀ ਵਾ ਤਾ ਹੀ ਜੀਜਾ ਸਾਲ਼ੀ ਦੋਵੇ ਲੜ ਰਹੇ ਹਨ

  • @SandhuSaab-ws6jb
    @SandhuSaab-ws6jb 2 месяца назад

    😢😢😢😢

  • @drrajeshsahni2701
    @drrajeshsahni2701 Месяц назад

    Police sirf Maan sahib lai hai😅

  • @Theranger123
    @Theranger123 2 месяца назад

    Wah sardara , shame Teri sardari nu

  • @BaljitKaur-bv1bd
    @BaljitKaur-bv1bd 2 месяца назад +1

    Sarm kr la.

  • @GurpreetSingh-gk2js
    @GurpreetSingh-gk2js 2 месяца назад

    😡😓😭😭

  • @Mr_Singh_IN
    @Mr_Singh_IN 2 месяца назад

    gur da sikh ni si ho sakda eh zahil burha.. vandeyan naal ladan joga aa haiga vi ni ga, es karke janani naal ladi janda, sighni te proud aa o singh wang akhri saans tk morche te dati rihi 😢 wahe gur singhni nu shree charan sahib ch sathan deve..🪯🪯

  • @MamtahansMamtahans
    @MamtahansMamtahans 2 месяца назад

    🙏🙏🙏🙏