Mohali News | ਗ੍ਰੰਥੀ ਸਿੰਘ ਦੇ ਕੁੱਤੇ ਨੇ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ |

Поделиться
HTML-код
  • Опубликовано: 15 ноя 2024

Комментарии • 78

  • @ShivCharansidhu
    @ShivCharansidhu 11 месяцев назад +15

    ਪਿੰਡਾਂ ਦੇ ਵਿਚ ਕਿਸੇ ਗਰੀਬ ਗੁਰਸਿੱਖ ਨੂੰ ਕਮੇਟੀ ਦਾ ਪ੍ਰਧਾਨ ਨਹੀਂ ਬਣਾਇਆ ਜਾਂਦਾ ਭਾਵੇਂ ਉਹ ਪੂਰੀ ਮਰਯਾਦਾ ਵਿੱਚ ਰਹਿਣ ਵਾਲਾ ਅੰਮ੍ਰਿਤਧਾਰੀ ਵੀ ਹੋਵੇ, ਹੈਂਕੜਬਾਜਾਂ ਦੇ ਕਬਜੇ ਨੇ ਪਿੰਡਾਂ ਦੇ ਗੁਰਦੁਆਰਿਆਂ ਤੇ, ਸ਼ਿਵਚਰਨ ਸਿੰਘ ਮੁੰਡੀਜਮਾਲ,ਕੋਟ ਈਸੇਖਾਂ ਮੋਗਾ

    • @Deoljatt
      @Deoljatt 10 месяцев назад

      Bilkul sahi gal aa

  • @lakhvirsingh-zr6mm
    @lakhvirsingh-zr6mm 11 месяцев назад +5

    ਸਹੀ ਗੱਲ ਆ ਭੈਣ ਜੀ ਪੰਜ ਸਾਲ ਬਾਅਦ ਬਦਲਣੇ ਚਾਹੀਦਾ ਹੈ ਪ੍ਰਧਾਨ

    • @makhansingh5676
      @makhansingh5676 11 месяцев назад

      Bhen ji j prdhan shi hove .....chahe kine saal hon g waheguru da nbad g waheguru da nbad

  • @tarloksinghpunia7888
    @tarloksinghpunia7888 11 месяцев назад +10

    ਜਿਸ ਨੇ ਗੁਰਦੁਆਰਾ ਖੋਲਿਆ ਹੈ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @ManjitSingh-hq5wn
    @ManjitSingh-hq5wn 11 месяцев назад +2

    ਕਮੇਟੀਆਂ ਵਾਲੇ ਸਾਰੇ ਅੰਮ੍ਰਿਤਧਾਰੀ ਨਿਤਨੇਮੀ ਹੋਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵੇਰੇ
    ਪਰਕਾਸ਼ ਅਤੇ ਸ਼ਾਮ ਵੇਲੇ ਸੁੱਖ ਆਸਣ ਦੀ ਸੇਵਾ / ਸਹਿਜ ਪਾਠ / ਸ਼੍ਰੀ ਅਖੰਡ ਪਾਠ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਕਰ ਸਕਦੇ ਹੋਣ ਅਤੇ ਸੰਗਤ ਦੀ ਸੇਵਾ ਕਰਨ ਵਾਲੇ ਹੋਣ ਗੁਰੂ ਘਰ ਦੀ ਸਾਰੀ ਜਿੰਮੇਵਾਰੀ ਆਦਰ ਸਤਿਕਾਰ ਨਾਲ਼ ਕਰਦੇ ਹੋਣ ਇਹ ਬਹੁਤ ਜਰੂਰੀ ਹੈ ਕਿਉਂਕਿ ਗੁਰੂ ਸਾਹਿਬ ਇਕੱਲੇ ਗਰੰਥੀ ਪਾਠੀ ਸਿੰਘ ਦੇ ਨਹੀਂ ਕਮੇਟੀਆਂ ਦੇ ਵੀ ਹਨ ਇਹ ਜਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SurinderSingh-we9rt
    @SurinderSingh-we9rt 11 месяцев назад +4

    ਬੜੇ ਅਫਸੋਸ ਦੀ ਗੱਲ ਹੈ,ਹਰ ਰੋਜ਼ ਬੇਅਦਬੀ ਦਾ ਇੰਨਾ ਜ਼ਿਆਦਾ ਰੌਲ਼ਾ ਰੱਪਾ ਪੈਣ ਦੇ ਬਾਵਜੂਦ ਨਿਗਰਾਨੀ ਵੱਲ ਕੋਈ ਧਿਆਨ ਨਹੀਂ ਹੈ।

  • @MandeepSingh-dj2ni
    @MandeepSingh-dj2ni 11 месяцев назад +5

    ਗ੍ਰੰਥੀ ਸਿੰਘ ਨੇ ਪਹਿਲਾਂ ਝੂਠ ਬੋਲਿਆ ਕੇ ਗੁਰੂ ਸਾਹਿਬ ਦੀ ਬੇਅਦਬੀ ਚੂਹੀ ਨੇ ਕੀਤੀ ਹੈ ਤੇ ਬਾਅਦ ਵਿੱਚ ਪ੍ਰਧਾਨ ਨੇ ਕੇਸ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਹਮਣੇ ਆ ਗਿਆ

  • @surindersinghsidhamerimathohri
    @surindersinghsidhamerimathohri 11 месяцев назад +2

    ਆ ਜਿਹੜਾ ਨਿਹੰਗਾ ਦਾ ਲੀਡਰ ਰੋਹਬ ਝਾੜਨ ਲਗਿਆ ਆ?
    ਗ੍ਰੰਥੀ ਭਾਈ 5000 ਰੁਪਏ ਤੇ ਰਖਿਆ ਹੋਇਆ ਹੇ। ਜੇ ਜਾਨਵਰ ਨੇ ਜੋ ਕੀਤਾ ਆ ਉਸ ਦੀ ਕੀ ਗਲਤੀ ਆ।
    ਹਰ ਸਮੇ ਸਭ ਲੋਕ? ਇਹ ਕਿਉ ਕਹਿੰਦੇ ਆ ਬੇਅਦਬੀ ਹੋ ਗਈ?
    ਗੁਰੂ ਸਾਹਿਬ ਦੀ ਇਸ ਤਰਾ ਕੋਈ ਬੇਅਦਬੀ ਨ੍ਹੀ ਹੁੰਦੀ, ਕੋਈ ਗੁਰੂ ਸਾਹਿਬਾਨ ਦੀ ਬੇਅਦਬੀ ਨ੍ਹੀ ਕਰ ਸਕਦਾ।
    ਜੇ ਕਿਸੇ ਚੰਗੇ ਭਲੇ ਰੱਬ ਰੂਪ ਬੰਦੇ ਨੂੰ ਰਾਹ ਜਾਦੇ ਕੁੱਤਾ ਕਟ ਦੇਵੇ ਤੇ ਕੀ ਉਸ ਦੀ ਬੇਅਦਬੀ ਹੋ ਜਾਦੀ ਆ?
    ਸਾਡੇ ਲੋਕ ਤੇ ਨਾਸਮਝ ਸਿੱਖ ਹਨ ਪਰ ਇਹ ਭੇਖੀ ਬਾਣਾ ਪਾ ਕੇ ਜਾ ਭੇਖ ਪਾ ਸਿੱਖ ਜੋ ਗੁਰਬਾਣੀ ਦੀ ਸਮਝ ਨ੍ਹੀ ਰੱਖਦੇ ਉਹ ਕੀ ਸਿੱਖ ਕੌਮ ਦਾ ਸਵਾਰਨ ਗੇ?

  • @dharmveerdharma8289
    @dharmveerdharma8289 11 месяцев назад +10

    ਜਿਹੜੇ ਵੀ ਗੁਰੂ ਘਰਾਂ ਵਿੱਚ ਪ੍ਰਧਾਨਗੀਆਂ ਕਰਦੇ ਨੇ ਉਹਨਾਂ ਨੂੰ ਸਜ਼ਾ ਦੇਵੋ ਇਹਨਾਂ ਦੀਆਂ ਪਿਛਲੀਆਂ ਵੀਡੀਓ ਕੱਢੋ ਜਿਹੜੇ ਜਿਹੜੇ ਵੀ ਦਾਲ ਦੀਆਂ ਬਾਲਟੀਆਂ ਰੋਟੀਆਂ ਲੰਗਰਾਂ ਵਿੱਚੋਂ ਲੈ ਕੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਫੜ ਕੇ ਅੰਦਰ ਠੋਕੋ

    • @SardoolsinghKang
      @SardoolsinghKang 11 месяцев назад +1

      ਬਿਲਕੁਲ ਸਹੀ ਆ ਜੀ

  • @GurpreetSingh-qi8oz
    @GurpreetSingh-qi8oz 11 месяцев назад +2

    ਵਾਹਿਗੁਰੂ ਜੀ ਧਿਆਨ ਰੱਖਣਾ ਚਾਹੀਦਾ

  • @OldIsGold4U777
    @OldIsGold4U777 10 месяцев назад +1

    ADMINISTRATORS responsible ? Why they are not appointing security person ?

  • @Nishantsibgh
    @Nishantsibgh 10 месяцев назад

    ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਅਸੀਂ ਸਮਝਦੇ ਨਹੀਂ ਬਸ ਧਰਮ ਨੂੰ ਧੰਦਾ ਹੀ ਸਮਝਦੇ ਹਾਂ

  • @PardeepPassi1
    @PardeepPassi1 11 месяцев назад +10

    ਗਰੰਥੀ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਚ ਕੁੱਤਾ ਰੱਖਣ ਦੀ ਇਜਾਜਤ ਕਿਸਨੇ ਦਿਤੀ?

    • @harmankaur6759
      @harmankaur6759 10 месяцев назад

      Mandi a granthi singh ji di glti a kasorr eh v ohna ne kuuta rakhya hoya c kutta rakhya kiu c pta thonu ek side toh sunke judge nhi krya krde .. Ena vada gurudwara sirf ek jane te siir te c swere 3 bj uthke parkash krn toh laike raat nu sukh asan v kale krna eh kis gurudwara vch hunda dsdo tuc ap hi te jis gurudwara vch is pind vch eh rhnde ne othe ek var tuc khud jake dekho agr tuc 1 din v rehle othe... Na koi sewdar na koi othe hor.. Saaf sfaai toh laike ek ek chij pathi singh ji krde c... Te plz ek trfaa gll sunke kise nu judge krn da hakk thonu nhi haiga... Ek vaar jake dekho othe adress mai de dugi ..lgjuga pta saara kuch....

  • @krishanlal8824
    @krishanlal8824 10 месяцев назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @parveensehgal7955
    @parveensehgal7955 6 месяцев назад +1

    Singh Is King

  • @harjapsingh757
    @harjapsingh757 11 месяцев назад +1

    ਇਹ ਪਹਿਲੀ ਵੀਡੀਓ ਹੈ, ਦੂਸਰੀ ਵੀਡੀਓ ਵੇਖੋ ਫ਼ਿਰ ਪਤਾ ਲੱਗਦਾ ਕਿ ? ਕਸੂਰ ਕਿਸ ਦਾ ਹੈ; ਸਾਰਾ ਕਸੂਰ ਕਮੇਟੀ ਵਾਲਿਆਂ ਦਾ ਹੈਂ

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 10 месяцев назад

    ਪਰਿਵਾਰ ਤਾਂ ਉਥੇ ਹੀ ਰਹਿੰਦਾ ਹੈ 15000 ਕਿਰਾਇਆ ਵੀ ਤਾਂ ਬਚਦਾ ਹੈ ਜੇਕਰ ਪ੍ਰਧਾਨ 5 ਸਾਲ ਬਾਅਦ ਬਦਲਿਆ ਜਾ ਸਕਦਾ ਹੈ ਤਾਂ ਗ੍ਰੰਥੀ ਸਿੰਘ ਵੀ ਬਦਲਣਾ ਚਾਹੀਦਾ ਹੈ। ਗ੍ਰੰਥੀ ਸਿੰਘ ਸਰਾਸਰ ਝੂਠ ਬੋਲ ਰਿਹਾ ਹੈ। ਜਿਹੜੀਆਂ ਬੀਬੀਆਂ ਗ੍ਰੰਥੀ ਸਿੰਘ ਦਾ ਸਾਥ ਦੇ ਰਹੀਆਂ ਉਹਨਾਂ ਨੇ ਕਿਸੇ ਨੇ ਵੀ ਅਮ੍ਰਿਤਪਾਨ ਨਹੀਂ ਕੀਤਾ ਹੋਇਆ ਲੱਗਦਾ । ਜੇਕਰ ਗ੍ਰੰਥੀ ਸਿੰਘ ਦੀ ਤਨਖਾਹ 30 ਸਾਲ ਵਿੱਚ 5000 ਹੀ ਹੈ ਤਾਂ ਹੁਣ ਤੱਕ ਕੀ ਕਰਦਾ ਰਿਹਾ ਕਿਤੇ ਹੋਰ ਚਲਿਆ ਜਾਂਦਾ।

    • @harmankaur6759
      @harmankaur6759 10 месяцев назад

      Guru ghr di sewa vch c pave ghat c salary pave vadh ...rahi gll kiraye di ohna da ghar apna haiga bss door krke o ethe rhnde c kamm ohna da ethe hi c nale har gurudwara vch pathiya lyi ohna di family lyi kmre paye v hunde... J guru ghar kdi gye hon ta lge pta 🙏🙏😊

  • @hloji7953
    @hloji7953 11 месяцев назад

    ਆ ਬੀਬੀ ਜੇ ਪਰਧਾਨ ਇੱਕ ਤੀਹ ਸਾਲ ਤੋਂ ਫ਼ੇਰ ਗਰੰਥੀ ਦੀ ਜਮਵਾਰੀ ਨਹੀਂ ਜਿੰਦਰਾ ਲੋਣ ਦੀ ਗਰੰਥੀ ਦੇ ਘਰ ਵਾਲੀ ਨੇ ਖੋਲ੍ਹਿਆ ਜੀ

  • @BaljindarSingh-be5io
    @BaljindarSingh-be5io 11 месяцев назад

    ਵਾਹਿਗੁਰੂ ਜੀ

  • @gurcharansingh6261
    @gurcharansingh6261 11 месяцев назад +1

    ਇਹ।ਗਰਥੀ।ਦੀ।ਗਲਤੀ।ਹੈ

  • @MohanSingh-gt9ks
    @MohanSingh-gt9ks 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Gurmeet1843
    @Gurmeet1843 10 месяцев назад

    ਗਰੰਥੀ ਨੇ ਪਾਠ ਨਹੀਂ ਕੀਤਾ ਹੋਣਾ ਇਸਲਈ ਹੋਇਆ ਯੇਹ

  • @harneksingh17
    @harneksingh17 10 месяцев назад

    Waheguru'ji

  • @malkitkaur9429
    @malkitkaur9429 11 месяцев назад

    Waheguru ji 🙏

  • @SardoolsinghKang
    @SardoolsinghKang 11 месяцев назад +1

    ਫਿਰ ਤਾਂ ਪੰਜ ਸਾਲ ਬਾਅਦ ਗ੍ਰੰਥੀ ਵੀ ਬਦਲਣਾ ਚਾਹੀਦੀ ਦਾ ਆ

  • @gurtejsinghsidhu9161
    @gurtejsinghsidhu9161 11 месяцев назад +2

    ਬਹੁਤ ਘਟੀਆ ਕਿਸਮ ਦੀ ਸਮੱਸਿਆ ਹੈ ।

  • @deepsamra3003
    @deepsamra3003 11 месяцев назад +1

    Waheguru g 🙏

  • @rahuldabral8786
    @rahuldabral8786 11 месяцев назад +1

    Har gurudware mandir vich safe baricading kiti jve..jis vich koi vi enter biometric nal kar sakey.
    Simple issue nal...eda diya ghatnava khatam kiti ja sakdi hai

    • @BalwinderSingh-qx4lj
      @BalwinderSingh-qx4lj 11 месяцев назад +1

      ਜਿੰਨਾ ਸਿਖਾਂ ਨੇ ਧਰਮ ਵੇਚਕੇ ਖਾਧਾ ਹੋਰ ਕਿਸੇ ਕੌਮ ਨੇ ਨਹੀਂ। ਕੀ ਪਿੰਡ ਵਿੱਚ ਇਕ ਹੀ ਗੁਰਦੁਆਰਾ ਨਹੀਂ ਚਾਹੀਦਾ? ਗ੍ਰੰਥੀ, ਰਾਗੀ ਢਾਡੀ, ਕਮੇਟੀ, ਤੇ ਹੋਰ ਸਾਰਾ ਸਟਾਫ ਸਭ ਨੇ ਇਸ ਸੰਸਥਾ ਨੂੰ ਆਪਣੇ ਆਰਥਿਕ, ਸਮਾਜਿਕ ਲਾਭਾਂ ਲਈ ਵਰਤਿਆ ਤੇ ਆਪਣੇ ਹੰਕਾਰ ਨੂੰ ਹੀ ਪੱਠੇ ਪਾਏ। ਜਿਵੇਂ ਇਥੇ ਵੀ ਦੱਸਿਆ ਗਿਆ ਹੈ ਕਿ ਕਿਵੇਂ ਕਮੇਟੀ ਗੁਰਦੁਆਰੇ ਨੂੰ ਜੱਫਾ ਮਾਰ ਕੇ ਬੈਠੀ ਹੈ। ਪਿੰਡ ਜਾਂ ਮੁਹੱਲਾ ਜਦੋਂ ਗੁਰਧਾਮ ਉਸਾਰਦਾ ਹੈ ਤਾਂ ਗ੍ਰੰਥੀ ਉਸਦਾ ਸੇਵਾਦਾਰ ਨਿਯੁਕਤ ਕੀਤਾ ਜਾਂਦਾ ਹੈ ਚੌਕੀ ਦਾਰ ਨਹੀਂ।ਬਿਅਦਬੀ ਤੇ ਸਾਨੂੰ ਬਹੁਤ ਦੁਖ ਆਉਂਦਾ ਹੈ ਤਾਂ ਗੁਰੂ ਸਾਹਿਬ ਦੀ ਹਿਫ਼ਾਜ਼ਤ ਤੇ ਇਜ਼ਤ ਇਹਤਰਾਮ ਦੀ ਚਿੰਤਾ ਦੁਖ ਤੇ ਜ਼ਿੰਮੇਵਾਰੀ ਨਹੀਂ ? ਸਿਖਾਂ ਨੂੰ ਥਾਂ ਥਾਂ ਗੁਰਦਵਾਰੇ ਉਸਾਰ ਕੇ ਆਪਣੇ ਗੁਰੂ ਦੀ ਬੇਪਤੀ ਨਹੀਂ ਕਰਨੀ ਚਾਹੀਦੀ। ਗੁਰੂ ਦੀ ਬਾਣੀ ਨੂੰ ਪੜਕੇ ਅਮਲ ਕਰਨਾ ਹੀ ਸਿੱਖੀ ਹੈ।

  • @GurwinderSingh-cz6tl
    @GurwinderSingh-cz6tl 11 месяцев назад

    Satnam waheguru ji

  • @jasbirwahi1091
    @jasbirwahi1091 10 месяцев назад

    Waheguruji 👌 👏

  • @PremSingh-ep1hm
    @PremSingh-ep1hm 11 месяцев назад

    Waheguru ji waheguru ji

  • @luckysingh492
    @luckysingh492 10 месяцев назад

    WAheguru ggg

  • @BhupinderSingh-vr8ww
    @BhupinderSingh-vr8ww 10 месяцев назад +1

    Baba ji nu swal kya kitta oh apni sellry da Rona Ron lagg gya eh ki gall bani

    • @harmankaur6759
      @harmankaur6759 10 месяцев назад

      30 saal toh 5000 hazar tankhan.. Ek km kro tuc jao othe kro sewa ... Ek din hi lyi sahi .. 🙏

    • @harmankaur6759
      @harmankaur6759 10 месяцев назад

      Ussi 5000 vch apna ghr chlaio 🙏

  • @rajwantkaur2937
    @rajwantkaur2937 10 месяцев назад

    Aunty g sahi keh rahe ne.

  • @baljeetsandhu2709
    @baljeetsandhu2709 11 месяцев назад

    Waheguru ji

  • @Ramandeep-pu8le
    @Ramandeep-pu8le 11 месяцев назад +1

    😢😢😢😢😢..guru sahib di koi care nai krda...😢😢😢

  • @hloji7953
    @hloji7953 11 месяцев назад

    ਬਾਬਾ ਜੀ ਬੰਦਾ ਰੱਖਣ ਦੀ ਗੱਲ ਨਹੀਂ ਤੂੰ ਲੌਕ ਜਿੰਦਰਾ ਲਾਕੇ ਜਾਣਾ ਚਾਹੀਦਾ ਸੀ ਬਾਬੇ ਦੀ ਗਲਤੀ ਹੈ

    • @harmankaur6759
      @harmankaur6759 10 месяцев назад

      Baba ji gate lake gye c kise ne mtha tekya fr kholta bacho ohna ne apni duty kiti

  • @gurdialchand8068
    @gurdialchand8068 11 месяцев назад

    God. ਪਰਮਾਤਮਾ ਅੱਗੇ ਆਰਤੀ ਕਰੋ

  • @Seesal-k1x
    @Seesal-k1x 11 месяцев назад +1

    Leddi sahi bol rahi hai

  • @Gupreet_Singh
    @Gupreet_Singh 10 месяцев назад

    Our people knows nowdays what happening but still sleeping with eyes open noone want to stand with Guru Granth Sahib shame for whole community and person responsible for looking after. Community need to hire sikh people to stay guard all day for gurudwaras sgpc can maintain services an provide jobs to our own people they all busy making profit from Gurudwaras.

  • @SukhwinderSinghhans-km6ng
    @SukhwinderSinghhans-km6ng 11 месяцев назад +4

    Guru Ghar ch dog rakhan di izazat kine diti anu

  • @gurtejsinghsidhu9161
    @gurtejsinghsidhu9161 11 месяцев назад +1

    😢😢😢😢😢

  • @SukhwinderSinghhans-km6ng
    @SukhwinderSinghhans-km6ng 11 месяцев назад +5

    Pardhan tan sare mone gone a

  • @nirmaldhiman773
    @nirmaldhiman773 11 месяцев назад +1

    Granthi
    Noo
    Trunt
    Bahr
    Kudhia
    Jave

  • @Koursingh-hv2lh
    @Koursingh-hv2lh 11 месяцев назад

    Sarm karo saram lok gardar na waheguru ji loka da kam a sab ..

  • @MalkidSing-lz9mq
    @MalkidSing-lz9mq 11 месяцев назад +2

    ਬੇ ਅਦਬੀ ਕੁੱਤੇ ਬੰਦੇ ਹੀ ਕਰਦੇ ਨੇਂ।
    ਇਹਨਾਂ ਨੂੰ ਪੱਟਾ ਪਾ ਕੇ ਰੱਖੋ ।

  • @SandeepSingh-wf6tf
    @SandeepSingh-wf6tf 11 месяцев назад

    Doshia te sakhat to sakhat karvai hone chahide hai.

  • @mahigill3068
    @mahigill3068 11 месяцев назад

    Buht galt gl aa waheguru

  • @KamaljeetKaur-l7u
    @KamaljeetKaur-l7u 10 месяцев назад

    Bejuban nu ki pata

  • @kulwindersingh5149
    @kulwindersingh5149 11 месяцев назад +1

    😂😂😂

    • @ravindranathsingh5186
      @ravindranathsingh5186 11 месяцев назад +1

      Dasso ji,, Granth Sahab kutte nu vi nahin rok sakda 🙄🙄🙄

    • @malkitkaur9429
      @malkitkaur9429 11 месяцев назад

      ਤੁਹਾਡਾ ਹੱਸਣ ਦਾ ਕੀ ਮਤਲਵ , ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੂੰ ਦੰਦ ਕੱਢ ਰਿਹੈਂ ,,ਕੁਸ ਤਾਂ ਸ਼ਰਮ ਕਰੋ ,ਸਾਡੇ ਗੁਰੂ ਦੀ ਬੇਅਬਦੀ ਹੋ ਗਈ ਇਹ ਦੁੱਖ ਦੀ ਘੜੀ ਆ😢😢😢😢😢😢

    • @kulwindersingh5149
      @kulwindersingh5149 11 месяцев назад +2

      @@malkitkaur9429 ਪਹਿਲਾਂ ਇਸ ਗਲੋਂ ਕੇ ਜਿਸਦਾ ਸਹਾਰਾ ਤੱਕਿਆ ਉਸਨੂੰ ਸਹਾਰੇ ਦੀ ਲੋੜ ਪੈਣ ਲੱਗੀ ਦੂਸਰਾ ਆਪਣੀ ਅਕਲ ਤੇ ਗੁਰੂ ਘਰ ਕੁੱਤਾ ਕਿਥੇ ਕਿਥੇ ਗੰਦ ਪਾਇਆ ਗਿਆ ਹੋਊ ਦੂਸਰਾ ਇਹ ਲੋਕ ਜ਼ੋ ਜਲੂਸ ਕਢਵਾ ਰਹੇ ਪਰਦੇ ਵਿਚ ਕਾਰਵਾਈ ਕੀਤੀ ਜਾਵੇ ਠੀਕ ਸੀ ਇਹੋ ਸਸਤੇ ਵਜ਼ੀਰ ਕਿਓ ਰਖਦੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਮਰਿਆਦਾ ਦਾ ਬਿਲਡਿੰਗ ਤੇ ਕਰੋੜ ਰੁਪਏ ਤੇ ਸੰਭਾਲ ਲਈ ਸਸਤਾ

  • @SherSingh-hf3cg
    @SherSingh-hf3cg 10 месяцев назад

    Sale rss de dle ene girge

  • @gopigill154
    @gopigill154 11 месяцев назад

    Khithy dena dena tu papiya

  • @BalkarSingh-dc1oq
    @BalkarSingh-dc1oq 11 месяцев назад +1

    ਜੇਲ੍ਹ ਭੇਜਣਾ ਚਾਹੀਦਾ

  • @lalibajwa2996
    @lalibajwa2996 11 месяцев назад

    Guru ghar bich pardaangi lai guru ghar bich he gunda gardi karday nay

  • @malkitkaur9429
    @malkitkaur9429 11 месяцев назад +2

    Waheguru ji 🙏

  • @binderkamboj138
    @binderkamboj138 11 месяцев назад

    Waheguru ji

  • @jasbirpalsingh8910
    @jasbirpalsingh8910 11 месяцев назад +1

    Waheguru ji

  • @surinderbachra2257
    @surinderbachra2257 10 месяцев назад

    Waheguru ji