ਬਰਕਤ ਕੌਰ ਦੀ ਪੰਜੀਰੀ ਦਾ ਵਲੋਗ | punjabi short movies 2023 | punjabi vlogs

Поделиться
HTML-код
  • Опубликовано: 19 окт 2024

Комментарии • 36

  • @baldevsidhu7719
    @baldevsidhu7719 9 месяцев назад +10

    ਬਚਿਆ ਨੂ ਪੰਜਾਬੀ ਤੇ ਸਿਖੀ ਨਾਲ ਬਚਪਨ ਤੋ ਹੀ ਜੋੜਿੳ ਜੀ . ਅਸੀ ਛੋਟੋ ਹੁਦਿਆ ਤੋ ਹੀ ਕਨੇਡਾ ਆ ਗਏ ਸੀ ਮੇਰੇ ਤਾਇਆ ਜੀ 1957ਚ ਸਟੂਡਟ ਵੀਜਾ ਤੇ UBC ਚ ਪੜਨ ਆਏ ਸੀ ਫਿਰ 2 ਪੜੇ ਲਿਖੇ ਭਰਾ ਤੇ ਭੈਣ ਵੀ ਸਦ ਲਏ ਇਨਾ ਸਾਰਿਆ ਦੇ ਵਿਆਹ ਕਨੇਡਾ ਹੋਏ ਚੰਗੀਆ ਜੋਬਸ ਤੋ ਰਟਾਇਰਡ ਹਨ ਪਰ ਕੋਈ ਵੀ ਬਚਾ ਪੰਜਾਬੀ ਨਹੀ ਬੋਲਦਾ ਨਾ ਸਾਡੇ ਕਚਚਰ ਨਾਲ ਜੁੜੇ ਹਨ . ਸਾਡੇ ਪਾਪਾ ਅਨਪੜ ਸਨ ਜੋ ਘਰੇ ਖੇਤਾ ਚ ਦਾਦਾ ਜੀ ਨਾਲ ਕੰਮ ਕਰਾਉਦੇ ਸੀ ਸਾਡੀ ਮਾ ਨੇ ਸਾਨੂ ਛੋਟਿਆ ਹੁਦਿਆ ਨੂ ਗੁਰਬਾਨੀ ਨਾਲ ਜੋੜਿਆ ਭਾਵੇ ਪੰਜਾਬ ਚ ਵੀ ਅਸੀ ਇਗੰਲਿਸ ਮੀਡੀਅਮ ਚ ਪੜੇ ਕਨੇਡਾ ਯੂਨੀਵਰਸਟੀ ਵੀ ਪੜੇ ਗੋਰਮਿਟ ਜੋਬ ਵੀ ਕੀਤੀ ਪਰ ਪੰਜਾਬੀ ਨਹੀ ਛਡੀ ਆਵਦੇ ਸਾਡੇ ਬਚੇ ਮੈਡੀਕਲ ਡਾਕਟਰ ਹਨ ਕੀਰਤਨ ਕਰ ਲੈਦੇ ਹਨ ਤੇ ਪੰਜਾਬੀ ਪੜ ਲਿਖ ਸਕਦੇ ਹਨ ਗਲ ਤਾ ਆਵਦੇ ਵਿਰਸੇ ਤੇ ਮਾਣ ਹੋਣਾ ਚਾਹੀਦਾ 🙏🇨🇦❤️

  • @Fansclub-3185
    @Fansclub-3185 9 месяцев назад +3

    ਬਰਕਤ ਦਾ ਪਾਪਾ ਕੀ ਦੱਸੇ ਹੁਣ
    ❤️❤️❤️❤️❤️❤️
    Massi nae ronak laa kae rakhi bss

  • @komalgrewal9891
    @komalgrewal9891 9 месяцев назад +1

    ਥੋਡੇ ਸਾਰੇ ਨਾਟਕ ਬਹੁਤ ਵਧੀਆ ਨੇ ਬੇਬੇ ਅਸੀ ਸਾਰੇ ਨਾਟਕ ਦੇਖਦੇ ਸੁਖਪਾਲ ਉਨਾ ਦੇ ਨਹੀ ਦੇਖਦੇ

  • @AmrikSingh-d5j
    @AmrikSingh-d5j Месяц назад

  • @balvirsingh-il3eb
    @balvirsingh-il3eb 9 месяцев назад +1

    ਭੈਣ ਜੀ ਸਤ ਸ੍ਰੀ ਅਕਾਲ ਅਤੇ ਪੋਤੇ ਤੇ ਦੋਹਤੀ ਦੇ ਜਨਮ ਦੀਆਂ ਮੁਬਾਰਕਾਂ ਲੱਖ ਲੱਖ ਵਧਾਈਆਂ ਵਲੋਂ ਬਲਵੀਰ ਦਹਿਲੀਜ਼

  • @kulwinderknagra3640
    @kulwinderknagra3640 9 месяцев назад +1

    ਬੇਬੇ ਜੀ ਮੇਰੀ ਪੋਤੀ ਦਾ ਨਾਮ ਵੀ ਬਰਕਤ ਕੋਰ ਹੈ ਇਹ ਨਾਮ ਸਾਡੇ ਸਾਰਿਆ ਨੂੰ ਬਹੁਤ ਪਸੰਦ ਆਇਆ ❤❤

  • @rampreetkaur5376
    @rampreetkaur5376 9 месяцев назад

    ਆਂਟੀ ਜੀ ਤੁਹਾਨੂੰ ਦੋਹਤੀ ਦੇ ਜਨਮ ਦੀਆਂ ਵਧਾਈਆਂ🙏🙏

  • @armaansingh1468
    @armaansingh1468 9 месяцев назад

    Daljit kaur usa very very very good

  • @virendrasabharwal2180
    @virendrasabharwal2180 9 месяцев назад

    Very nice program

  • @gurdeepkaur3267
    @gurdeepkaur3267 9 месяцев назад

    Bhht vdia vlog soch b vdia ghaint bebe di❤

  • @parminderkaur7130
    @parminderkaur7130 9 месяцев назад

    Ente sb.log.krde rasem

  • @amriksidhu8077
    @amriksidhu8077 9 месяцев назад +1

    Bebe ji congratulations 🎉

  • @armaansingh1468
    @armaansingh1468 9 месяцев назад

    Daljit kaur usa very very nice

  • @rupindersinghgill7822
    @rupindersinghgill7822 9 месяцев назад

    Boot vadhia laga video dakh ke

  • @surindersharma9935
    @surindersharma9935 9 месяцев назад

    Sat shri akal Bibi ji thuano congratulations ji very nice vlog Bibi ji veer pal nall thuada ke rishta hai please reply me

  • @NoorSingh-gv4nh
    @NoorSingh-gv4nh 9 месяцев назад

    Very nice 🎉🎉🎉 very cute baby 🍼🍼🍼🎉🎉 Virpal Kaur lalluana

  • @sharmachetna133
    @sharmachetna133 9 месяцев назад

    Bless you

  • @bobyraja7870
    @bobyraja7870 9 месяцев назад

    very very nice video Hong Kong

  • @armaansingh1468
    @armaansingh1468 9 месяцев назад

    Daljit kaur usa very very very very nice good

  • @RamanJot-uv6qx
    @RamanJot-uv6qx 9 месяцев назад +1

    Good

  • @RavinderKaur12473
    @RavinderKaur12473 9 месяцев назад

    Very very nice good ghudani ਖੁਰਦ

  • @baldevsidhu7719
    @baldevsidhu7719 9 месяцев назад +6

    ਫਿਰ vlog ਵਾਲਾ ਲਛੀ ਤੇ ਵੀਰਪਾਲ।ਕੌਣ ਹਨ ਨਾਲ ਜੋ ਨਵੀ ਮਾਤਾ ਆਈ ਉਹ ਕੋਣ

  • @amriksidhu8077
    @amriksidhu8077 9 месяцев назад

    Meri favourite bebe ji

  • @pirtpalsmagh3440
    @pirtpalsmagh3440 9 месяцев назад

    Congratulations

  • @kulwinderknagra3640
    @kulwinderknagra3640 9 месяцев назад

    ਕਿਊਟ ਬੇਬੀ ❤❤

  • @punjabilazami9713
    @punjabilazami9713 8 месяцев назад

    kida vadea name a

  • @MK-lm8ro
    @MK-lm8ro 9 месяцев назад

    ❤❤❤❤

  • @user-kipamaan
    @user-kipamaan 9 месяцев назад

    🥰🥰👍👍🥰🥰

  • @preetjindal3834
    @preetjindal3834 9 месяцев назад

    😊😊❤❤❤

  • @jatinderkaur_77
    @jatinderkaur_77 9 месяцев назад

    Very nice 🌷🌷❤❤

  • @amriksidhu8077
    @amriksidhu8077 9 месяцев назад

    Waheguru ji sda khus rakhe ❤❤❤

  • @malkeetsinghchahal4141
    @malkeetsinghchahal4141 9 месяцев назад

    Very nice g

  • @manpreetdhaliwal6765
    @manpreetdhaliwal6765 9 месяцев назад

    Nice video